Bhr vdia veere .... Bht vdia action chkya.. tuhade wrge sb ho jaan ta punjab police ta ki sarkarr v sudrr jauu😁 veere nu support krio sare🙏 taki na media te na police eh veer di awzz nu dawa sknn ....god bless you veere🙏
@@djhouse9470 nhi Sarkar nhi kehdi Constable challan kre. Sarkar nhi Kehdi police wala Name plate na laser. Gal eh aa ji k sarkar ehna te strong action nhi lendi Suspend kr dinde aa 2 ku saal baad fer duty te la dinde aa. Jdo k ehna nu dismiss Kr court case Howe sakhat saza Mile tan k hor police Wale sudar skn. Je Riswat len di sazza 20 saal Howe fer dekhna kehda police Wala Ja koi hor officer riswat lwega
Very good bro tabeeat Khush kar ditti hai. Har ik insaan is tarah nedarr ho ke galbaat Kare tan police Kise naan najaiz nahi kar sakdi. Media walean da vee bahut tanwaad hai John's ne is ladke di madat kitti.
Police di complaint dc nu email karo, jarur karwayi hoyugi. Jago loko jago, cm , mla , pm sab facebook , Twitter etc te hann. Koi v complaint online karo jarur sunwayi hovegi.
Dc office ya nhrc te complaint file against them.they will be suspended or even terminated.nhrc is fully online search it on google.i once complained against pynjab police due to corruption
Bht wadiya ver ji ehna ne bht garib loga nl takka kita hai je sare eda sath den ta ehna de bolti bandd ho sakdi pr log dar jande kyun eh drande a sirf apne vardii de tohar marde a
ਜਾਗੋ ਪੰਜਾਬੀਓ ਸੱਚ ਦੀ ਆਵਾਜ਼ ਨੂੰ ਬੁਲੰਦ ਕਰੋ।
Jithe police dikhe kutapa la dawo saliya da.
@@djhouse9470 hahaha attt krati t
Sahi gl paji koi age an ka gal ni krda
ਜਿਵੇਂ ਪਿੰਡਾਂ ਚ ਡਾਕਟਰਾਂ ਦਾ ਵਿਰੋਧ ਤੇ ਵਹਿਸ਼ਕਾਰ ਹੋ ਰਿਹੈ ਐਵੇਂ ਹੀ ਪੁਲਸ ਦਾ ਵੀ ਕਰਨਾ ਚਾਹੀਦਾ ਏ।
ੲਿਹਨਾ ਦੇ ਦਿਨ ਮਾੜੇ ਅਾੲੇ ਲੱਗਦੇ ਅਾ ਕੰਜਰਾ ਦੇ..ਝਾੜੀਅਾ ਚ ਕੋਣ ਲੁੱਕਦਾ ਹੈ
Balle o shera, Bund paar ditti policia di,
Veer hun police walia nu court vich gharees and es sare dismiss honge
Bhr vdia veere .... Bht vdia action chkya.. tuhade wrge sb ho jaan ta punjab police ta ki sarkarr v sudrr jauu😁 veere nu support krio sare🙏 taki na media te na police eh veer di awzz nu dawa sknn ....god bless you veere🙏
ਇਨਸਾਫ ਮਿਲਣਾ ਚਾਹੀਦਾ ਵੀਰ ਨੂੰ ਮੇ ਇਹੋ ਮੰਗਦੀ ਹੈ
Right bugge
ਬਿਲਕੁਲ ਸਹੀ ਅਸੀਂ ਤੁਹਾਡੇ ਨਾਲ ਹਾਂ ਮੈਡਮ ਜੀ,
Kida ji
ਕਿਸਨੇ ਦੇਣਾ ਇਨਸਾਫ਼ ਗੋਲੀ ਮਾਰਨੀ ਚਾਹੀਦੀ ਆ
Sahi gal aa veer ji
ਝੂਠੀ,ਪੁਲੀਸ,ਨਾਕਾ,ਚਕ,,ਤੁਰ, ਗੲੀ, ਹੈ, ਸ਼ਾਬਾਸ਼ੇ,ਵੀਰ,ਬਹੁਤ,ਵਧੀਆ,ਕੀਤਾ
Hlo Raj jiii
ਬਾਈ ਜੀ ਇਹ ਅਨਪੜ੍ਹ ਰਿਸਵਤ ਲੈ ਕੇ ਭਰਤੀ ਕੀਤੇ ਹੋਏ ਨੇ।
ਇਹਨਾਂ 'ਤੇ ਕਾਰਵਾਈ ਕਰਕੇ ਕੈਪਟਨ ਸਰਕਾਰ ਸਾਬਿਤ ਕਰੇ ਕਿ ਅਸੀਂ ਆਪਣੀ ਪਰਜਾ ਦੀ ਸਹੀ ਰੱਖਿਆ ਕਰ ਰਹੇ ਆ।
Captain da ta order h ehna nu mere jhalle veer.
Pata ni tuc log kado samjhoge eh Punjab govt di chalakiya.
@@djhouse9470 nhi Sarkar nhi kehdi Constable challan kre. Sarkar nhi Kehdi police wala Name plate na laser. Gal eh aa ji k sarkar ehna te strong action nhi lendi Suspend kr dinde aa 2 ku saal baad fer duty te la dinde aa. Jdo k ehna nu dismiss Kr court case Howe sakhat saza Mile tan k hor police Wale sudar skn. Je Riswat len di sazza 20 saal Howe fer dekhna kehda police Wala Ja koi hor officer riswat lwega
ਪੁਲਿਸ ਵਾਲੇ ਤਾਂ ਮੰਗਤਿਆਂ ਤੋਂ ਵੀ ਭੈੜੇ ਹੋ ਗੲੇ ਵਾ। ਮਤਲਬ ਗੱਲ ਸਿਰਫ਼ ਜਲ ਪਾਣੀ ਦੀ
CM Sahab Jago Jago
Hun nhi kuj ho skda
Cm tah hun 2020 vich he jago gya 😅
Baiii arusa to vehl mile ta hi jaguu
😁😁😁
Cm te sala daaru bechan lgga yaa..
ਆਹ ਸਿਵਲ ਕੱਪੜਿਆਂ ਚ ਕੋਣ ਖੜਾ ਡਾਗ ਲੈ ਕੈ ਇਹਨੂੰ ਅੰਦਰ ਕਰੇ ਸਰਕਾਰ
Eh mere mama ji ne brother.
@@Brarsaabtattooworld ਆਹ ਕੋਈ ਮੁਲਾਜ਼ਮ ਆ ਜੀ
@@Brarsaabtattooworld nice bro
@@Brarsaabtattooworld tera mama v policea d sath de rha
Fuddu police
great brother you will win
ਕੁੜੀ ਪੰਜਾਬ ਦੀ ਧੀ ਸੋਚ ਕੇ ਦੇਖੋ ਕਿੰਨੀ ਕੂ ਦਿਲੋਂ ਦੂਖੀ ਹੋਣੀ ਜੋ ਪੰਜਾਬ ਪੁਲਸ ਨੂੰ ਹਰਾਮ ਦੇ ਕੁਤੇ ਕਹਿਣ ਤੇ ਮਜਬੂਰ ਹੋ ਗੀ। ਕੀ ਪੁਲਸ ਨੂੰ ਇਹਨਾਂ ਸ਼ਬਦਾਂ ਦਾ ਮਤਲਬ ਪਤਾ ਏ।
Bilkul sahi gud job🙏
See ਗੱਲ ਵੀਰ ਜੀ ਦੀ ਵੀਰੇ
GOOD STEP AGAINST BAD COP OF PUNJAB POLICE .. GOOD AA BRO..KEEP IT UP 👍👍👍👍👍
Really appreciate this guy.. 👍🏻👍🏻
ਬਹੁਤ ਸ਼ਰਮ ਵਾਲੀ ਗੱਲ ਹੈ ਪੰਜਾਬ ਪੁਲਿਸ ਨੂੰ ਹਾਲੇ ਤੱਕ ਬੋਲਣ ਦੀ ਅਕਲ ਨਹੀਂ ਆਈ ਕਿੳਂਕਿ ਇਥੋਂ ਦੀ ਜ਼ਿਆਦਾਤਰ ਜਨਤਾ ਅਣਪੜ੍ਹ ਹੈ ਲੋਕਾਂ ਨੂੰ ਕਨੂੰਨ ਦੀ ਜਾਣਕਾਰੀ ਨਹੀਂ ਇਹ ਮਾਮਲਾ ਐਸ ਐਸ਼ ਪੀ ਸਾਹਿਬ ਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜ਼ੋ ਕਿਸੇ ਨਾਲ ਹੋਰ ਧੱਕਾ ਨਾ ਹੋਵੇ
Very good Reporting 🙏
Very good veer ji good job veer ji 👏👏
Veer ne bhut vdiya kita....police nu sabak sikha ke....jago veero
Salute aa veer nu ...eho j youth di lod aa sade punjab nu ..
Bilkul sahi bro
Dainik savera di teem nu thankyou is story nu vikhaun laee
Bht vadia kita bro ne aokat dekha diti police valya nu
Very good video
Sahi gal veer ji
#Superb
ਵੀਰ ਜੀ ਇਹਨਾਂ ਨੂੰ ਸਰਕਾਰਾਂ ਦਾ ਹੀ ਉਪਰੋਂ ਪਰਿਸ਼ਰ ਹੁੰਦਾ ਹੈ ਜੀ ਜ਼ਿਆਦਾ ਤੋਂ ਜ਼ਿਆਦਾ ਚਲਾਨ ਕਰਨ ਦਾ ਹਰ ਇੱਕ ਨਾਕੇ ਨੂੰ ਕੁੱਝ ਟਾਰਗੇਟ ਦੇ ਦਿੰਦੇ ਹਨ ਜੀ ਜਿਸ ਤਰਾਂ 500 ਚਲਾਨ ਜਾਂ ਫਿਰ 1000ਚਲਾਨ ਇਹਨਾਂ ਨੂੰ ਅਪਣਾ ਟਾਰਗੇਟ ਪੂਰਾ ਕਰਨਾਂ ਹੁੰਦਾ ਹੈ ਜੀ ਇਹਨਾਂ ਨੇ ਕਿਸੇ ਤੋਂ ਵੀ ਕੁੱਝ ਮੱਤਲਵ ਨਹੀ ਉਹ ਭਾਵੇਂ ਮਹੀਨੇ ਦੇ 500 ਰੁਪਏ ਨਾਂ ਕਮੋਦਾ ਹੋਵੇ ਪਰ ਇਹਨਾਂ ਨੇ ਤਾਂ ਚਲਾਨ ਕਰਨਾ ਹੀ ਕਰਨਾ ਹੈ
ਗੱਲ ਮੁੱਕਦੀ ਹੈ ਜਿੰਨੀਆਂ ਵੀ ਭ੍ਰਸ਼ਟ ਸਰਕਾਰਾਂ ਜਾਂ ਪਾਰਟੀਆਂ ਤੇ ਮੁਲਾਜ਼ਮ ਤੇ ਲੋਕ ਹਨ ਕਿਸੇ ਵੀ ਕੀਤੇ ਜਾਂ ਮਹਿਕਮੇ ਵਿੱਚ ਹਨ ਇਹਨਾਂ ਦਾ ਕੱਖ ਨਾ ਰਹੇ ਇਹੋ ਹੀ ਅਰਦਾਸਾਂ ਕਰੋ ਅਕਾਲ ਪੁਰਖ ਜੀ ਨੂੰ ਤਾਂ ਹੀ ਕੁੱਝ ਹੋਵੇਗਾ ਜੀ ਉਦਾਹਰਣ ਤੋਰ ਤੇ ਜਿਸ ਤਰਾਂ ਕਰੋਨਾ ਆਇਆ ਹੈ ਇਸ ਤਰਾਂ ਅਕਾਲ ਪੁਰਖ ਜੀ ਕੋਲ ਬਹੁਤ ਢੰਗ ਹਨ ਮੌਤ ਦੇਣ ਦੇ
Well done ...............
Badiya gal aaloki aware ho rahe ne
Siraaa la ditiya yaraaa...
ਪੰਜਾਬ ਪੁਲਿਸ ਤੇ ਗੁੰਡੇਆ ਚ ਬਸ ਵਰਦੀ ਦਾ ਫਰਕ ਆ
ਪੰਜਾਬ ਪੁਲਿਸ ਦਾ ਮਹਿਕਮਾ ਹੀ ਸਰਕਾਰ ਨੂੰ ਖੱਤਮ ਕਰ ਦੇਣਾ ਚਾਹੀਦਾ ਹੈ ਫਿਰ ਲੋਕ ਜੁਰਮ ਵੀ ਘੱਟ ਹੀ ਹੋਵੇਗਾ ਬਹੁਤੇ ਲੋਕ ਤਾ ੲਿਹਨਾ ਤੋ ਦੁੱਖੀ ਹੋੲੇ ਮੁਜਰਿਮ ਬਣਦੇ ਨੇ ਹੁਣ ਸੁਮੇਧ ਸੈਣੀ DGP ਨੂੰ ਹੀ ਵੇਖ ਲੳੁ ੳੁਮਰਾਨੰਗਲ ਨੂੰ ਵੇਖ ਲੳੁ ਗੱਲ ਕੀ ਨਾਮ ਤਾ ਮੁੱਕਣੇ ਨਹੀ ਫਿਰ ਵੀ ਬੇਨਤੀ ਕਰਦੇ ਹਾ ਜੋ ੲਿਮਾਨਦਾਰ ਪੁਲਿਸ ਵਾਲੇ 2 ਕੁ ਪ੍ਸੈਟ ਹੇ ਨੇ ੳੁਹ ਵੀਰ ਵੱਰਦੀ ਦੀ ੲਿੱਜ਼ਤ ਰੱਖ ਲੳੁ🙏
Good job ji
Very good veer
Good job breve heart
Good bro
Bhut himmat dikhai bhai ne.
Shukar aa ji rab da.punjabi jag pae ji.waheguru 🙏
Very good bro tabeeat Khush kar ditti hai. Har ik insaan is tarah nedarr ho ke galbaat Kare tan police Kise naan najaiz nahi kar sakdi. Media walean da vee bahut tanwaad hai John's ne is ladke di madat kitti.
Good veer
V gd veere
Brarr veere bht hi jeada vdiya kita ...
Gud job bhaji
Good bhut vadiya kita shanty👌
Bhut vadia kita veer
Good bro very good
Good brother
Es veer da sath den lok...jo padhe likhe veer ne...veer ne awaz uthai aa...sanu sath dena chahida veer da....
bhut achi bat khi bhai ne
nice veer g
Very good
Veer. Good.
ਵੀਰ ਜੀ ਤੁਸੀਂ ਸੱਚ ਗੱਲ ਆਖੀ ਹੈ
ਜਿਹੜੇ ਮੁਲਾਜ਼ਮਾ ਨੇ ਚਲਾਨ ਕੀਤੇ ਨੇ ੳੁਹ ਸਾਰੇ ਡਿਸਮਿਸ ਕਰੇ ਸਰਕਾਰ ਦੂਜਿਅਾਂ ਨੂੰ ਸਬਕ ਮਿਲ ਜਾੳੁ ਪਰ ਕੋੲੀ ੲਿਮਾਨਦਾਰ ਲੀਡਰ ਹੋਵੇਗਾ ਤਾ ੳੁਹੀ ਕਾਰਵਾੲੀ ਕਰ ਸਕਦਾ ੳੁਹ ਸਾਡੇ ਦੇਸ ਵਿੱਚ ਮੁਸ਼ਿਕਲ ਹੈ
Police waliya dey juttiya wajniya chahi deya sala
ਪੰਜਾਬ ਪੁਲਿਸ ਨਜੈਜ ਧੱਕਾ ਕਰਦੀ ਆ
ਪੰਜਾਬ ਪੁਲਿਸ ਸ਼ਰੇਆਮ ਲੁੱਟ ਖੋਹ ਕਰ ਰਹੀ ਹੈ
bot bdia 22 ji
ਜਾਗੋ ਪੰਜਾਬੀ ਓ👍ਸੁਤੇ ਪਏ ਜੇ ਕੁਤੀ ਪੁਲੀਸ
Bilkul sahi kaha bhai ji ina nall ise tarah karna chahiye
bhut vadiya kita sir ne
Gud job brother
Good job
Theek
Veer tusi sahi kita ki complaint kiti sarre senoir officers galat nhi hunde bahut karwai v karde ne Good job brother
Good y g
Spot kro praa di
Police di complaint dc nu email karo, jarur karwayi hoyugi. Jago loko jago, cm , mla , pm sab facebook , Twitter etc te hann. Koi v complaint online karo jarur sunwayi hovegi.
Police ne apna bharosa gava lia 100 percent
ਪੰਜਾਬ ਪੁਲਿਸ ਬੁੱਚੜਾ ਦਾ ਟੋਲਾ ਹੈ ਸਿਰਫ
jago punjab jago
Grt 👌 👌 👌 👌 👌 👌 👌 👌 👌 👌 👌 👌 👌 👌 👌
Bhut vdia broo
Kutti police
Veer ne kanoon sikha,dita a
Dc office ya nhrc te complaint file against them.they will be suspended or even terminated.nhrc is fully online search it on google.i once complained against pynjab police due to corruption
ਮੇਰਾ ਵੀ ਚੱਲਾਣ ਕਿੱਤਾ ਹੋਇਆ ।ਚਾੜਿਆ ਪਿੱਛੇ ਲੋਕ ਜਾਂਦੇ ਨੇ ਫਿਰ ਇਕ ਦਮ ਸਾਹਮਣੇ ਆ ਜਾਂਦੇ ਨੇ ।
Ah video Bhullar saab nu share kro
Good 22 kich ke rakh kam nu
Vah o mundita eh ese like ne.👌👌👌👌👌👌👌👌👌
Punjab police most wanted
vdiya bro
munda ne vadiya gala rakiya ede che vichar kita jave...educated man
ਸੱਚ ਕੀ ਹੈ? ਉਸ ਦਾ ਸਾਥ ਦਿਓ।
ਸਾਰੇ ਪੁਲਸ ਵਾਲੇ ਗ਼ਲਤ ਨਹੀਂ ਆ, ਕੁੱਛ ਕੂ ਚੰਗੇ ਵੀ ਹੈਗੇ ਆ। ਲੇਕਿਨ ਮੇਰੇ ਮੁਤਾਬਿਕ ਜਿਹੜੇ ਪੁਲਸ ਵਾਲੇ ਲੋਕਾਂ ਨੂੰ ਮਾੜਾ ਬੋਲਦੇ ਆ ਇਹਨਾਂ ਨੂੰ ਡਿਊਟੀ ਤੋਂ ਬਾਅਦ 2 ਬੰਦੇ ਫੜ ਕੇ ਕੁਟਾਪਾ ਲਾਇਆ ਕਰੋ। ਪੰਜਾਬ ਪੁਲਸ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਇਹਨਾਂ ਦੀ ਜ਼ੁਬਾਨ ਮੁਰਦਾਬਾਦ ਮੁਰਦਾਬਾਦ
Shi gl
Bht wadiya ver ji ehna ne bht garib loga nl takka kita hai je sare eda sath den ta ehna de bolti bandd ho sakdi pr log dar jande kyun eh drande a sirf apne vardii de tohar marde a
Bilkul sahi
Eh punjabi police he a jo eve krdi aa Chandigarh police nu full sport a....jo K thik a boldi ni
Well done veer is police Wale de complete vapis na lavi thx
Bai interview di audio kithe aa
Yas
🙏👌
Danik savera valeo avaj nhai aa rhi video paan to peha check kar lea kro
ਹਰਜੀਤ ਸਿੰਘ ਭੀਖ ਰਹੇ ਹਨ ।
This think is happening in jalandhar