ਥਾਈਰਾਈਡ 'ਚ ਭੁਲੇਖਾ ਨਾ ਵੀ ਨਾ ਖਾਓ ਆਹ ਚੀਜ਼ਾਂ, ਨਹੀਂ ਤਾਂ ਭੁਗਤਣੇ ਪੈਣਗੇ ਨਤੀਜੇ

Поделиться
HTML-код
  • Опубликовано: 28 авг 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : ...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Комментарии • 373

  • @hkaur9379
    @hkaur9379 Год назад +39

    ਡਾਕਟਰ ਸਾਹਿਬ ਜੀ ਥਾਇਰਡ ਰੋਗ ਅੱਗ ਵਾਂਗ ਫੈਲ ਰਿਹਾ ਆ।। ਧੰਨਵਾਦ ਜੀ ਤੁਸੀਂ ਵਧੀਆ ਇਲਾਜ ਕਰਰਹੇ ਆ। ਪ੍ਰਮਾਤਮਾ ਤੁਆਨੂਂ ਚੜਦੀ ਕਲਾ ਵਿਚ ਰਖੇ ।।

  • @gurpreetkaur3024
    @gurpreetkaur3024 Год назад +37

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਅੱਜ ਕੱਲ੍ਹ ਦੇ ਸਮੇਂ ਵਿੱਚ ਬਾਕੀ ਲੋਕ ਤਾਂ ਪੈਸੇ ਮਗਰ ਲੱਗੇ ਹੋਏ ਨੇ,🙏🙏

  • @KulwinderKaur-hz3nc
    @KulwinderKaur-hz3nc Год назад +34

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਮਿਲੀ ਧਨੰਵਾਦ ਸੱਚੀਆਂ ਤੇ ਖਰੀਆਂ ਗੱਲਾਂ ਦਸੀਆਂ

  • @gurmailsingh-ie6pu
    @gurmailsingh-ie6pu Год назад +22

    ਕਰ ਭਲਾ ,ਹੋ ਭਲਾ... ਚੰਗੀ ਜਾਣਕਾਰੀ ਹੈ... ਭੰਗੂ ਸਾਹਿਬ

  • @pashminderkaur9947
    @pashminderkaur9947 Год назад +23

    ਬੈਦ ਸਾਹਿਬ ਵਧੀਆ ਸਲਾਹ ਦੇਣ ਲਈ ਆਪ ਜੀ ਬਹੁਤ ਬਹੁਤ ਧੰਨਵਾਦ।
    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ।
    ਵੈਦ ਸਾਹਿਬ ਆਪਜੀ ਦਾ ਕਹਿਣਾ ਸਹੀਹੈ ਕਿ ਅੰਗਰੇਜ਼ੀ ਡਾਕਟਰ ਲਾਲਚ ਵਸ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ , ਪਰ ਅੱਜ ਆਰਯੂਬੇਦ ਵਿਚ ਵੀ 80 % ਵੈਦ ਸਟੇਰਾਇਡ ਇਸਤੇਮਾਲ ਕਰ ਕੇ ਕੂਛ ਦੇ ਰ ਲਈ ਬੀਮਾਰੀ ਦਬਾ ਦਿੰਦੇ ਹਨ।
    ਮੋਟੀ ਫੀਸ ਔਰ ਮਹਿੰਗੀਆਂ ਦਵਾਈਆਂ ਦਿੰਦੇ ਰਹਿੰਦੇ ਹਨ ।

  • @ravisandhu5912
    @ravisandhu5912 Год назад +9

    ਵੀਰ ਜੀ ਬਹੁਤ ਵਧੀਆ ਸਨੇਹਾ ਅੱਲਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੱਰੀਆ ਕਰੋ

  • @JaswinderKaur-qh7cd
    @JaswinderKaur-qh7cd Год назад +64

    ਧੰਨਵਾਦ ਡਾਕਟਰ ਸਾਹਿਬ।ਮੈ ਤਾਂ ਤੁਹਾਡਾ ਨੁਸਖਾ ਏਦਾਂ ਫੈਲਾ ਦੇਣਾ ਕਿ ਥਾਇਰਾਇਡ ਵਰਗੀ ਨਾਮੁਰਾਦ ਬੀਮਾਰੀ ..... ਸਿਰ ਤੇ ਪੈਰ ਰੱਖ ਕੇ ਭੱਜੇ ਗੀ।😊❤

  • @gurmitsahota5353
    @gurmitsahota5353 Год назад +11

    ਕਾਲੀ ਮਿਰਚ ਨਾਲ ਮੇਰਾ ਸੰਘ ਦੁਖਦਾ ਹੈ , ਥਰਡ ਹੈ

  • @daljitsingh8832
    @daljitsingh8832 Год назад +46

    ਬਹੁਤ ਵਧੀਆ ਗੱਲ ਕਹੀ ਆਪ ਜੀ ਨੇ ਪੈਸਾ ਹੀ ਪੈਸਾ ਪੈਸਾ ਹੀ ਪੈਸਾ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ

  • @bheemsinghgurna9608
    @bheemsinghgurna9608 Год назад +7

    ਵੈਦ ਜੀ ਧੰਨਵਾਦ । ਡਾਕਟਰ ।ਵਕੀਲ ।ਸਾਧੂ ਸੰਤਾਂ। ਆਦਿ ਦੇ ਗਾਹਕ ਨਾ ਬਣੋ। ਅਕਲ ਅਤੇ ਪੈਸੇ ਦੋਨੋ ਲੁਟ ਲੈਂਦੇ ਹਨ

  • @kawalkaur334
    @kawalkaur334 Год назад +15

    ਡਾਕਟਰ ਜੀ ਮਿਰਚਾਂ ਵਾਲਾ ਨੁਸਖਾ ਇਸਤੇਮਾਲ ਕਰਦੇ ਥਾਇਰਾਇਡ ਦੀ ਦਵਾਈ ਬੰਦ ਦੇਣੀ ਹੈ ਕਿ ਨਹੀਂ ਜ਼ਰੂਰ ਦਸੋ

  • @THEPBMANI099
    @THEPBMANI099 5 месяцев назад +3

    ਵੀਰ ਜੀ ਮੇਰਾ ਬੇਟਾ 12 ਸਾਲ ਦਾ ਹੈ ਉਸ ਦਾ ਨਾਂ ਕੱਦ ਵੱਧ ਰਿਹਾ ਹੈ ਅਤੇ ਨਾ ਉਹਦਾ ਵੇਟ ਵੱਧ ਰਿਹਾ ਹੈ ਇਸੇ ਦਾ ਕੋਈ ਹੱਲ ਦੱਸੋ

  • @gurdevkaur4691
    @gurdevkaur4691 Год назад +5

    ਭੰਗੂ ਵੈਦ ਜੀ ਜ਼ਿਆਦਾ ਸਮਾਂ ਦੁੱਖ ਤਕਲੀਫ਼ ਨੂੰ ਘੁਮਾ ਘੁਮਾ ਕੇ, ਅਗਰ ਤੁਸੀਂ ਦੁੱਖ ਤਕਲੀਫ ਬਾਰੇ ਸਹੀ ਖੁਰਾਕ ਅਤੇ ਇਲਾਜ ਬਾਰੇ ਜਿਆਦਾ ਦਸਿਆ ਕਰੋ ਧੰਨਵਾਦ ਜੀ

    • @pbo7vale496
      @pbo7vale496 9 месяцев назад

      Ehna da no hega tan deo plz

    • @DeepGill-wg2ur
      @DeepGill-wg2ur 3 месяца назад

      ਸਕ੍ਰੀਨ ਤੇ ਸ਼ੋਅ ਹੋਣ ਡਿਆ ਨੰਬਰ ​@@pbo7vale496

  • @JaswinderKaur-qh7cd
    @JaswinderKaur-qh7cd Год назад +13

    ਏਦਾਂ ਬੀਮਾਰੀ ਭੱਜੂ ਜਿਦਾਂ ਗਧੇ ਦੇ ਸਿਰ ਤੋਂ ਸਿੰਗ 😅

  • @jtlvhome6272
    @jtlvhome6272 Год назад +4

    ਡਾਕਟਰ ਸਾਹਿਬ ਜੀ ਤੁਸੀਂ ਕਿਹਾ ਸੀ ਕਿ ਪਿਆਜ ਦਾ ਵਾਈਟ ਵਾਲਾ ਭਾਗ ਖਾਣਾ ਚਾਹੀਦਾ ਹੈ ਗੁੱਸੇ ਨਾਲ ਕੈਂਸਰ ਨਹੀਂ ਹੁੰਦਾ

  • @nagindersingh4388
    @nagindersingh4388 6 дней назад

    ਕਾਲੀ ਮਿੱਰਚ ਹਰ ਦਵਾਈ ਦੀ ਮਾ ਏ।ਕਾਲੀ ਮਿੱਰਚ ਖਾਣ ਨਾਲ ਹਜਾਰਾ ਬੁਮਾਰੀਆ ਠੀਕ ਹੁੰਦੀਆ ਨੇ।

  • @DeepGill-wg2ur
    @DeepGill-wg2ur 3 месяца назад +1

    ਵੀਰ ਜੀ ਬਿਲਕੁਲ ਸੱਚ ਗੱਲ ਮੇਰਾ hyper tjroid ਆ ਐਸਿਡ ਬਹੁਤ ਬਣਦਾ ਬੌਡੀ ਤੇ ਖਾਰਿਸ਼ drynes ਬੜੀ

  • @inderjitkaur4005
    @inderjitkaur4005 5 дней назад

    ਡਾਕਟਰ ਸਾਹਿਬ ਮੈਂ ਪੁਸ਼ਣਾ ਸੀ ਕਿ ਜੇਕਰ ਅਸੀ ਘਰ ਦਾ ਇਹ ਟੋਟਕਾ ਕਰਦੇ ਆ ਤਾ ਫਿਰ ਟੈਬਲੇਟ ਲੈਣੀ ਹੈ ਨਾਲ ਜੋ ਅਸੀ 7-8 ਸਾਲ ਤੋ ਖਾ ਰਹੇ ਹਾ ??

  • @dhindsa80000
    @dhindsa80000 Год назад +3

    ਕਾਲੀ ਮਿਰਚ ਬਹੁਤ ਵਧੀਆ,,,ਪਰ ਜਿਆਦਾ ਨਹੀਂ ਲੈਣੀ ਚਾਹੀਦੀ,,,,ਯੂਰੀਆ ਐਸਿਡ ਵੀ ਠੀਕ ਹੁੰਦਾ ਕਾਲੀ ਮਿਰਚ ਨਾਲ

  • @mandipgrewal1312
    @mandipgrewal1312 Год назад +5

    Sir ,my thyroid 30 year old any medicine for it.

  • @NamanKumar-qk3wp
    @NamanKumar-qk3wp Год назад +1

    V v thnks for good and perfect information
    Pls tell me you have given the treatment for skin disease
    My husband have suffering from three years
    If no, you suggest good doctor

  • @kamalrai9991
    @kamalrai9991 Год назад +4

    Bot vadia jankaari diti dr saab ji thank you ji 🙏🏻🙏🏻

  • @ParmjeetKaur-ku3ll
    @ParmjeetKaur-ku3ll Год назад +2

    Naal apni dwai v leni hai ya nhi, pls, reply, m 100 wali thyroxine le rhi hun ,5.780 Tsh aaya c

  • @HarjitKaur-bs9fb
    @HarjitKaur-bs9fb 3 месяца назад

    ਡਾਕਟਰ ਸਾਹਿਬ। ਖੱਟੀਆਂ ਚੀਜ਼ਾਂ ਵਿੱਚ ਨੀਂਬੂ ਤੇ ਆਂਵਲਾ ਵੀ ਆਉਂਦੇ ਹਨ ਤੇ ਗਰਮੀ ਵਿੱਚ ਨੀਂਬੂ ਪਾਣੀ ਤਾਂ ਪੀ ਹੀ ਹੋ ਜਾਂਦਾ ਤੇ ਮੈਂ ਸਵੇਰੇ ਰੋਜ਼ ਖ਼ਾਲੀ ਪੇਟ ਆਂਵਲੇ ਦਾ ਤਾਜ਼ਾ ਜੂਸ ਵੀ ਪੀਂਦੀ ਹਾਂ ਤੇ ਦੇ ਮੈਂ ਥਾਇਰਾਇਡ ਤੋਂ ਬੱਚਣ ਲਈ ਕਾਲ਼ੀ ਮਿਰਚਾਂ ਵਾਲਾ ਨੁਕਤਾ ਇਸਤੇਮਾਲ ਕਰਦੀ ਹਾਂ ਤਾਂ ਕਿ ਮੇਨੂੰ ਨੀਂਬੂ ਪਾਣੀ ਤੇ ਆਂਵਲਾ ਜੂਸ ਛੱਡਣਾ ਪਊਗਾ ਦੱਸਿਓ ਜੀ

  • @kamalbhatia6615
    @kamalbhatia6615 10 месяцев назад +1

    Thx Dr. Sahib mai ajj too shuru kr dungee

  • @pritpalsingh7996
    @pritpalsingh7996 5 месяцев назад +1

    Thank you Dr sahib

  • @kiranjeet2128
    @kiranjeet2128 Год назад +4

    Bilkul sahi h.
    Dr. Sahib tusi apna address v. Daso

  • @user-de6ej3fq8l
    @user-de6ej3fq8l Год назад

    ਡਾਕਟਰ ਸਾਹਿਬ ਮੇਰੇ ਬੇਟੇ ਨੂੰ ਥਾਇਰਡ ਹੈ ।ਗਰਮੀ ਵਿਚ ਕਾਲੀਆ ਮਿਰਚਾਂ ਖਾ ਸਕਦੇ ਹਾਂ ਅਤੇ ਜਿਹੜੀ ਦਵਾਈ ਲੈਂਦਾ ਹੈ ਉਹ ਲੈਣੀ ਹੈ ਕਿ ਨਹੀ ਪਲੀਜ ਜਰੂਰ ਦੇਣਾ ਧੰਨਵਾਦ ਜੀ।

  • @xgurisort302
    @xgurisort302 10 месяцев назад +1

    ਡਾਕਟਰ ਸਾਹਿਬ ਜੀ ਜਿਨਾਂ ਦੇ ਥਾਇਰਾਈਡ ਨਾਲ ਵਜ਼ਨ ਕਟਦਾ ਆ ਓ ਕਿ ਕਰਨ

  • @ravinakakkar16
    @ravinakakkar16 Год назад +1

    God bless Dr sahib ji 🙏🙏🙏🙏🙏🙏🙏🙏💖 Dr sahib Mera pat loose he fresh huda morning vich plzzzzzzzzz btao

  • @sarbjitsingh2221
    @sarbjitsingh2221 Год назад +5

    Waheguru ji aap ji di chaddikala bakhse 🙏🙏

  • @karamjitkaur287
    @karamjitkaur287 Год назад +3

    Me v eh nuskha vartya ji kali mirch wala me bilkul theek a ji dhanvad dr sahib ji

  • @Aarav4892
    @Aarav4892 Год назад +3

    Thanks dr saab ji asi te medicine kha kha thuk gye

  • @gurcharansingh5476
    @gurcharansingh5476 Год назад +1

    DR BHANGU SAHIB JI VERY TRUE.

  • @kulbirkaursz8061
    @kulbirkaursz8061 Год назад +1

    Thanks dr sahb good jankari about theyred 🙏🏻🙏🏻

  • @KulwinderKaur-yc4ir
    @KulwinderKaur-yc4ir Год назад +7

    ਡਾਕਟਰ ਸਾਹਿਬ ਮੈਂ ਤੁਹਾਡਾ ਨੁਸਖਾ ਵਰਤਿਆ ਹੈ
    ਪਰ ਗਰਮੀ ਬਹੁਤ ਜਾਂਦਾ ਹੈ ਜਾਂਦੀ ਹੈ ਪਰ ਥਾਇਰਾਇਡ ਠੀਕ ਹੈ

  • @BaljitKaur-ye1tx
    @BaljitKaur-ye1tx 3 дня назад

    Very nice gbu dhanwad dr sahib

  • @prabhjitsingh4051
    @prabhjitsingh4051 11 месяцев назад

    Dr veer ji ap ji ne bahut wadia treatment dsea thairad bare waheguru ji aap ji nu trakian bakshan hor veer ji faty liver bare v dso ki treatment hea te. Blood v mere bete de jeada kio bnda hea 19 GM Tak chle janda blood kdona penda hea ji treatment dso Dr ji beta 29 saal da hea ji please dso kush

  • @RavinderKaur-ml2tu
    @RavinderKaur-ml2tu Год назад +6

    Fatty liver bare daso ji🙏

  • @Creativity736
    @Creativity736 Год назад +3

    Per Kali mirch naal te sir jalan hon lg jandi hai

  • @GurpreetKaur-gx1nj
    @GurpreetKaur-gx1nj 10 месяцев назад +1

    Are all the pickles prohibited

  • @bisgrewal2528
    @bisgrewal2528 8 месяцев назад

    My thyroid problem is 30 year old can I take your medicine.

  • @jass1959
    @jass1959 Год назад +1

    Bahut bdiya jankari diti tusi veer ji🙏 thnx ji

  • @J_S122ë
    @J_S122ë 11 месяцев назад

    Sir garden ki nas dabban da ki ilaj hai please reply sir main bhuat preshan ha bhuat medicine lai lai ,

  • @jassusidhu9957
    @jassusidhu9957 Год назад

    ਡਾਕਟਰ ਜੀ ਮੈਂਨੂੰ 20 ਸਟੇਜ ਤੇ ਥਾਇਰਾਇਡ ਆ ਬਹੁਤ ਜਾਂਦਾ ਮੋਟਾਪਾ ਔਂਦਾ ਤੇ ਨੀਦ ਬਹੁਤ ਔਂਦੀ ਆ ਮੇਰੀ ਉਮਰ 18 ਸਾਲ ਆ

  • @gurpartapsingh3194
    @gurpartapsingh3194 10 месяцев назад

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਰ ਸਰਵਾਈਕਲ ਦਾ ਇਲਾਜ ਦੱਸੋ ਧੰਨਵਾਦੀ ਹੋਵਾਂਗੇ ਜੀ

  • @harsimrankaur2086
    @harsimrankaur2086 Год назад

    J kise ne pregnancy plan krni howe jldi...ta oh kali mirch khaa skda nd sund v khaa skda te nl nl baby plan kr skde aa??

  • @Rizwaan92786
    @Rizwaan92786 Год назад +2

    Thank you dr. Sahab...
    Bohat wadia jankari den lai....

  • @davinderkaur9761
    @davinderkaur9761 Год назад +1

    ਡਾਕਟਰ ਜੀ ਜਿਹੜੀਆਂ ਕਾਲੀਆ ਮਿਰਚਾਂ ਸਵੇਰੇ ਖਾਣੀਆਂ ਇਹ ਖਾਲੀ ਪੇਟ ਖਾਣੀਆਂ ਪਲੀਜ ਦਸੳ 🙏🙏

  • @user-ye4qx9go7u
    @user-ye4qx9go7u Год назад +2

    Ki asi Kali mirch garmiya ch v kha sakhde aa

  • @sukhkaur3808
    @sukhkaur3808 Год назад +1

    Sir mainu number dedo plz ina da mainu ded saal to thyroid ho reha mainu periods ni aa rhe ded saaal to mera c section khrab krta doctrs ne usto bad mainu kende g thyroid hoiya ta ni period aa rhe mai te hle tak medicine kha rahi ha te j mai chddti maiu kende tu mar jana heart attack ho jana tnu kdo v

  • @user-ze2tv1oi3b
    @user-ze2tv1oi3b 4 месяца назад +1

    ❤🎉 nice video g

  • @sukhgillsukh5922
    @sukhgillsukh5922 11 месяцев назад +1

    ਬਹੁਤ ਵਧੀਆ ਜੀ

  • @sarvsukhplacejeet2892
    @sarvsukhplacejeet2892 Год назад +5

    Good job Dr Saab allopathy body da naash kar dendi h saade desh d ayurved best and parmanent pathy h

  • @gagansingh6399
    @gagansingh6399 Год назад +3

    Sir koi khnda dairy products lao thyroid ch koi Khanda na lao

    • @Livroopcanadavlogs
      @Livroopcanadavlogs Год назад

      Dairy products nhi laine hunde gluten free food laina hunda

  • @sidhufarmer1116
    @sidhufarmer1116 11 месяцев назад

    ਡਾਕਟਰ ਸਾਹਿਬ ਪੈਰਾ ਥਾਇਰਡ ਦਾ ਇਲਾਜ ਦੱਸੋ

  • @harindersingh9851
    @harindersingh9851 Месяц назад

    Dr.Sahib hyperthorid thic ho sukda please daso.

  • @savleensahi1696
    @savleensahi1696 Год назад +2

    Urik acid ka bhi ilaj daso please

  • @Prabhleensekhon3040
    @Prabhleensekhon3040 2 месяца назад

    Sir bhut vadia dsea bt me bache nu feed kraouni a fr v le sakdi kali mirch

  • @jagdeepsharma2972
    @jagdeepsharma2972 Год назад +1

    ਤੇਜ਼ਾਬ ਦਾ ਦੇਸੀ ਨੁਸਖੇ ਦਸੋ ਜੀ ਸ੍ਰਰ

  • @balwindergill2560
    @balwindergill2560 Год назад +3

    Good information

  • @pardeepjawandha8367
    @pardeepjawandha8367 Год назад +1

    ਪਰੈਨੈਸੀ ਚ ਲੈ ਸਕਦੇ ਹਾਂ ਕਾਲੀਆ ਮਿਰਚਾ?

  • @harjeetaulakh8990
    @harjeetaulakh8990 Год назад +3

    Goli khani hai k nahi kalli kali mich hi khani hai eh ni dasia

  • @harpreetsinghnagi
    @harpreetsinghnagi 11 месяцев назад +1

    15:40

  • @harindersingh9851
    @harindersingh9851 Месяц назад

    DR.Sahib, Hyperthyroid thic ho sukda hai.

  • @HarpreetSingh-kw4lt
    @HarpreetSingh-kw4lt Год назад

    ਸਰ ਮੈਨੂੰ ਵੀ ਥਾਇਰਡ ਆ ਪਰ ਮੇਰੇ ਚੀਸਾਂ ਪੈਂਦੀਆਂ ਬਹੁਤ ਹੀ ਜਾਂਦਾ ਗੋਲ਼ੀ ਨਾਲ ਵੀ ਕੋਈ ਵੀ ਅਸਰ ਨਹੀਂ ਹੁੰਦਾ

  • @dollysekhon3630
    @dollysekhon3630 Год назад

    Doctor saheb kali mirch ate sundh toh alawa ki exercise karni hai. Mein ujjani ate singh aasan kardi ha. Hor ki karna hai.

  • @gurvantkuar-lt5wl
    @gurvantkuar-lt5wl Год назад

    Vire ਮੈਨੂੰ 3 ਸਾਲ ਹੋ ਗਏ ਥਾਇਰਡ ਹੋਈ ਨੂੰ M3 sal to hi goli kha rhi a koyi nukhsa duso dhanvad vire

  • @balvindarkur9803
    @balvindarkur9803 5 месяцев назад

    Gathia THAERAD ptla hone vala da ilaj dso ji eh upae use kr sakdi ha ji

  • @surinderkaur-oo9hk
    @surinderkaur-oo9hk Год назад +1

    ਮੈ ਤਾਂ ਨਾ ਵਜੋਂ ਹੀ ਚਟਪਟਾ ਖਾਂਦੀ ਹੈ ਫਿਰ ਵੀ ਦੋਨੋਂ ਤਰ੍ਹਾ ਦਾ ਥਾਇਰਾਈਡ ਹੈ

  • @jaspreetkular7400
    @jaspreetkular7400 Год назад

    Dr sahib mere ajj to 14 saal pehla thyroid ho gia si meria legs te ancles vich bhut pain hundi a meri 125 number di tablet chaldi a daily mere 1 beti a usto magro baby ni hoea dr ih hi reason dassde ne

  • @rajwinderkaur8757
    @rajwinderkaur8757 Год назад +1

    Hello Dr sahb over wait vaste kuj deso plz

  • @radhe_krishna_12
    @radhe_krishna_12 Год назад

    Sir thanku apki jankari bhut Vadhiya h sir meti beti nu thayorad h sath m whet allergy h koi ilaz batye 4,5 saal to h

  • @shahanajhussain2618
    @shahanajhussain2618 10 месяцев назад

    Keo k mai khaki pet kali mirch khandi Han te us ton vadh medicn v khandi aa aa galt hai tareeka ya shi hai ji plzz j mera comment read kita tan jrur slaah dena manu tan k mai v theek ho Java

  • @shahanajhussain2618
    @shahanajhussain2618 10 месяцев назад

    Thirod di goli v khani hai ji ?? Plzz aa v dasdo

  • @progamer-vh9uh
    @progamer-vh9uh 5 месяцев назад

    Sir ji madican v lane hi ke es nal hi thik ho jaye ga jo ase morning lade hi third de

  • @ginderkaur6274
    @ginderkaur6274 Год назад +1

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @opinderkaur7413
    @opinderkaur7413 Год назад +3

    Dr sahib ji tusi bhot gud ho 👌👌👌👍

    • @jaanmalhi612
      @jaanmalhi612 Год назад

      doctor sahib bahut acha dasya tusi god blass u 🙌🙌🙌🙏🙏🙏🙏🙏

  • @HarpreetKaur-xx3do
    @HarpreetKaur-xx3do Год назад +2

    ਵੈਦ ਸਾਹਿਬ ਜਿਹਨਾਂ ਦਾ ਥਾਈਰੋਡ ਗਲੈਂਡ remove ਕੀਤਾ ਹੋਵੇ ਉਸ ਦੇ ਲਈ ਵੀ ਇਹ ਨੁਸਖਾ ਠੀਕ ਹੈ?

  • @gurbux
    @gurbux Год назад +3

    Good

  • @simrankaur8946
    @simrankaur8946 Год назад +1

    ਵੀਰੇ ਅਸੀ ਵੀ ਭਗੂ ਆ ਜੀ ਦਿੱਲੀ ਤੋਂ ਜੀ

  • @amarjitkaur2074
    @amarjitkaur2074 Год назад

    Thank you Dr. Veerji bhot vadhiya samjhaya ji👍👍👌👌

  • @user-ld1td5fr4s
    @user-ld1td5fr4s 8 месяцев назад

    Purane sfed Pani da ilajj dsyeo pajii ji

  • @majorsingh1081
    @majorsingh1081 10 месяцев назад

    Good 👍 job Dr jagroop ji God bless you

  • @rupalsatiirupals7679
    @rupalsatiirupals7679 11 месяцев назад

    ਡਾਕਟਰ ਸਾਹਿਬ ਮੇਰੇ ਬੇਟੇ ਨੂੰ ਸੰਗਹਿਨੀ ਹੈ ਇਲਾਜ ਦੱਸੋਂ

  • @soniagrover8938
    @soniagrover8938 Год назад +3

    Sir mnu v thayrod hai ki kali mirch Khan de nal nal goli v leni hai ki nahi

  • @gullkhan5804
    @gullkhan5804 10 дней назад

    Bara fit banda ay ❤

  • @childmother119
    @childmother119 Год назад +3

    Good Dr 👍👍

  • @amandeepsharma7200
    @amandeepsharma7200 5 месяцев назад

    Dr sahib anbuja chuna dehli mai kahin nahin mila kya panwala chuna le sakte hain

  • @rajwinderkaur8835
    @rajwinderkaur8835 Год назад

    Dr veer g menu cah di bht adat pe gyi hei bht kohsis de bavjud m eh nsha cah vala chad nhi pa rhi kirpa jrkr koi eda da nuskha daso k meri cah to jaan chutt jave plz🙏

  • @muhammadayub5355
    @muhammadayub5355 9 месяцев назад

    Good Information, but same point repeated many times.

  • @JaskaranSingh-eq2jh
    @JaskaranSingh-eq2jh 11 месяцев назад

    ਸਰ ਸਰਵਾਈਕਲ ਦਾ ਇਲਾਜ਼ ਵੀ ਦੱਸੋ

  • @balvindarkur9803
    @balvindarkur9803 5 месяцев назад

    Patle HON vala thaerad h ji ilaj dso ji

  • @gurmeharsingh5247
    @gurmeharsingh5247 Год назад

    Sir 🙏 manu v thyroid aa meri age 35 saal te mera weight 46 kg aa mai bhut prasan aa

  • @sandhuggadeep6132
    @sandhuggadeep6132 Год назад

    Honest person dr sahib

  • @rinkusoni9631
    @rinkusoni9631 Год назад +6

    ਵੀਰ ਜੀ ਮੇਰੀ ਦੋਨੋਂ ਕਿਡਨੀਆਂ ਖਰਾਬ ਹੈਂ ਮੇਰੀ ਸੱਜੀ ਕਿਡਨੀ 30%ਕੰਮ ਕਰਦੀ ਹੈਤੇ ਖੱਬੀ ਕਿਡਨੀ 70% ਕੰਮ ਕਰਦੀ ਹੈ B P ਦੀ ਮੈਡੀਸਨ ਲੱਗੀ ਹੈ ਤੇ ਹੁਣ 1 year ਤੋਂ ਮੈਨੂੰ ਸੋਰਾਇਸਸ ਦੀ ਪ੍ਰਾਬਲਮ ਹੈ ਕੋਈ ਸੋਰਾਇਸਸ ਦੀ ਮੈਡੀਸਨ ਦੱਸੋ

    • @sidhu01995
      @sidhu01995 Год назад +2

      Hiims hospital serch kro ji chd natural treeke nal ilaaj hunda😊

    • @GurdevSingh-rn5ct
      @GurdevSingh-rn5ct Год назад +1

      Vir ji vir ji na kro😅udo pata lgu jado5-7hajar diea dawaiya fada ditiea

    • @sidhu01995
      @sidhu01995 Год назад

      @@GurdevSingh-rn5ct othe dwai band krai jandi aa dwai ton bina ilaaj hunda bro serch krk vekh

    • @sidhu01995
      @sidhu01995 Год назад

      Baki mnu ki lod c kehn di agle di mrji mera frz dsn da c

    • @rinkusoni9631
      @rinkusoni9631 Год назад

      ​@@GurdevSingh-rn5ct matlab

  • @savitasharma914
    @savitasharma914 Год назад

    R.A. fector positive da vi koi pakka ilaj ha kya

  • @user-gp9fo8hz6z
    @user-gp9fo8hz6z Год назад +3

    Faroki ji kabaj da vi koi totka puchu ji

  • @shagunnijjer7033
    @shagunnijjer7033 11 месяцев назад

    Thanku soo much sir,,, ma khud bhot tension ch rahdi aa thyride karka,,, tusi bhot vadia idea dita🙏🙏

    • @amrinderkaur5405
      @amrinderkaur5405 8 месяцев назад

      Tusi eh try kita plz reply mainu v hypothyroid hai.

  • @randeepk4288
    @randeepk4288 10 месяцев назад

    Bahut vadiya vichar tuhde Dr sahib