दोस्तों नमस्कार आपसे एक विनती है कि आप पंजाबी के साथ साथ हिंदी में भी हम जैसे किसानों के लिए वीडियो बनाएं ताकि आपके कृषि ज्ञान का लाभ दूसरे बहन भाइयों को भी मिल सके
@@RanjitSingh-xd7rj We also cultivate cotton. From the time of the elders, the city man has his own work experience. According to our experience, we cannot accept this as true.
@@sidhu-wb9um bai tuci Phagwara agro jo b uhna de tarike nal karke dekh loo veer nai hoya social media te paa deo kyu k main bahot cideo uhna nal related dekhiya jihna ch apna zimidar pra khush ee bolde aa
22 jado barish aa jandi aa fir bina tractor and sapreh ton nadeen kive kantrol hunde aa eda v daso asi tan tarpalian mar mar hamb jande aa tusi eh swal ni kita video ch
नमस्कार सर , मैं वेद सहारण , श्रीगंगानगर राजस्थान से। सर क्या मैं फगवाड़ा के इस ऑर्गेनिक ग्रुप को जॉइन कर सकता हूँ। अगर हाँ तो किससे सम्पर्क कर सकता हूँ कृप्या नम्बर उपलब्ध करवाएं।
Bai tuhade ariye vich khatm ho gya hona sanu Abohar waleya nu puch khatm ho gya ya nai pr asi tan khatm karn v chone an sab ton gandi fasl a sala ek mint da nai pta enu ho ki jana
ਬਾਈ ਜੀ ਕਮਾਲ ਦੀ ਵੀਡੀਓ ਐ। ਬਹੁਤ ਵਧੀਆ ਢੰਗ ਐ ਤੁਹਾਡਾ। ਜੇਕਰ ਕਿਸਾਨ ਇਸ ਰਾਹ ਤੇ ਤੁਰ ਪੈਣ ਤਾਂ ਸਰਕਾਰਾਂ ਤੇ ਮਾਰਾਂ ਤੇ ਨਿਰਭਰ ਨਹੀਂ ਰਹਿਣਾ। ਕਿਸਾਨ ਰਾਜਾ ਬਣਜੂ
ਸੁਖਜਿੰਦਰ ਵੀਰੇ ਬਹੁਤ ਘੈਂਟ ਵੀਡੀਓ ਐ ਤੁਹਾਡੀ। ਰੁਸਤਮੇ ਹਿੰਦ ਐ ਵੀਡੀਓ ਤੁਹਾਡੀ।
ਨਰਮਾ ਦੀ ਗੋਡੀ ਕਰਦੇ ty ਚੁਗਣ ਵੇਲੇ ਬਹੁਤ ਰੌਣਕਾਂ ਲੱਗ ਦੀਆਂ ਸਨ। ਅੱਜ ਓਹ ਚੀਜ ਗਾਇਬ ਹੈ ਮੈ ਬਹੁਤ ਯਾਦ ਕਰਦਾ ਉਹ ਟਾਈਮ ਨਰਮਾ ਵਾਲਾ
ਯਾਰ ਬਾਈ ਨਰਮੇ ਵਿੱਚ ਤਾਂ ਚਾਹ ਪੀਣ ਦਾ ਵੀ ਸਵਾਦ ਆ ਜਾਂਦਾ ਸੀ। ਸੁੱਕੇ ਵੱਤਰ ਜਿਹੇ ਵਾਹਨ ਵਿੱਚ ਕਸੀਏ ਨਾਲ ਗੋਡੀ ਕਰਨੀ ,ਕਿਆ ਨਜ਼ਾਰੇ ਸੀ ਯਾਰ ਓਸ ਟਾਇਮ। ।
@@HMT5911di ਸਹੀ ਗੱਲ ਆ ਬਈ
ਸਹੀ ਗੱਲ ਵੀਰ ਬਚਪਨ ਤੇ ਜਵਾਨੀ ਚੇਤੇ ਆ ਗਿਆ
ਭਾਈ ਆਜੋ ਸਾਡੇ ਕੋਲ ਨਰਮਾ ਹੀ ਨਰਮਾ ਕਰਲਿਓ ਸਾਰੇ ਚਾਅ ਪੂਰੇ ਚਾਹ ਪਾਣੀ ਰੋਟੀ ਸਾਰਾ ਕੁਝ ਕੱਠੇ ਬੈਠ ਕੇ ਖਾਵਾ ਗੇ
Very good veer ji😮may God bless you and fagwara group ji
ਬਾਈ ਜੀ ਮੇਰੇ ਖੇਤ ਚੋਂ ਮੁਕਾਬਲਾ ਕਰਾਉ ਫਗਵਾੜਾ ਖੇਤੀ ਰਾਹੀਂ ਕਣਕ ਤੋਂ ਬਾਅਦ ਬਿਜਾਈ ਕੀਤੀ ਆ ਬੰਨਾਂ ਵਾਲਾ ਜ਼ਿਲਾ ਫਾਜ਼ਿਲਕਾ
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ,
ਬਾਈ ਜੀ ਗੱਲ ਸਮਝ ਵਾਲੀ ਏ ਤਕਨੀਕ ਬਹੁਤ ਵਧੀਆ ਜੀ ਧੰਨਵਾਦ
ਬਹੁਤ ਵਧੀਆ ਕੰਮ ਕੀਤਾ ਹੋਇਆ ਹਰ ਕੋਈ
ਕੌਟਨ ਕੌਟਨ ਕਰਦਾ ਪਰ ਬੀਜਣ ਦਾ ਜਿਗਰਾ ਘਟਦਾ ਜਾਦਾ
Bahut khub bahut he changa uprala kita ji
Bill kull sach hai Bai Ji ho sakda mehnat karo te man Takona penda Ji Bahut wadiya kisaan hai Bai Ji very good
Me v punjab ja k try krna good grow wala system
Kissane da hath fadan lye fagbada group da bhut bhut dhanbad
ਲੋਪੋ ਆਲਿਆ ਬਾਈ ਕੁਲਦੀਪ ਨੇ ਤਾਂ ਸਿਰਾ ਹੀ ਲਾਤਾ 🙏🙏🙏🙏🙏
Ke hall a bai
@@nikkutoor8203 ਠੀਕ ਐ ਬਾਈ। ਕੌਣ ਵੀਰ
Your way of Talking is very nice. Good job. Great work . We Salute you.
February vich gurdaspur narma di bijai krange ji. Good gro vdia ji
ਇੱਕ ਪੌਦੇ ਦਾ ਝਾੜ 2 kg
1250 ਪੌਦੇ ਵੀਰੇ ਹੋਣਾ ਦੇ ਬਾਗ਼ ਵਿੱਚ 1250 ਗੁਣਾ 2 =2500
25 ਕੁਇੰਟਲ 62 ਮਣ ਤੇ 20 ਕਿਲੋ
ਨਰਮੇ ਦਾ ਘੱਟੋ-ਘੱਟ ਰੇਟ 5000*25 =125000 ਰੁਪਏ 🏆🏆🕵♂
Veer narma 7000 chal reha iss tym ..
@@talwindergill hmm gilla narma bai 6900 jaa reha navi chugai
Bro ohi tan hai phir ki ho sakda Idha plz dso... Tahanu kidha lagya plz reply jroor Dena
6500*25 =162500 Veere je 6500 da v rate mande Han ine rupee da bAn gya phir tuci Sare
Isnu Sach mann sakde ho
@@sidhu-wb9um veer mai v narma laya sadde ta jore maar k 10 kiwantal jhad onda ji vadh laa lo 12 aaju bss
Mashaallah very good maza aa gia
ਵੀਰ ਜੀ ਨਾ ਬੀਜ ਦੱਸਿਆ ਕਿ ਇਹ ਬੀ ਟੀ ਨਰਮਾ ਜਾ ਦੇਸੀ ਬੀਜ ਹੈ ਨਰਮਾ ਕਿਹੜੀ ਬਰਾਇਟੀ ਦਾ ਬੀਜਿਆ ਹੈ ਇੱਕ ਕਿੱਲੇ ਵਿੱਚੋ ਕਿੰਨਾ ਝਾੜ ਨਿੱਕਲਿਆ ਹੈ ਤੇਲੇ ਸੁੰਡੀ ਦਾ ਕੀ ਇਲਾਜ ਕੀਤਾ ਹੈ
Very. Good veer. Jl
Y g es lyi khet kiwe tyr krida es di video bnao ji
ਵੀਰ ਜੀ ਜਦੋਂ ਕੋਈ ਫ਼ਸਲ ਬੀਜਦੇ ਹੋ ਕਿਰਪਾ ਕਰਕੇ ਉਸਦੀ ਵੀਡੀਓ ਵੀ ਪਾਇਆ ਕਰੋ
ਬਾਈ ਜੀ ਕਣਕ ਤੋਂ ਬਾਅਦ ਨਰਮੇ ਦੀ ਖੇਤੀ ਤੇ ਵੀ ਰਿਪੋਰਟ ਜਰੂਰ ਕਰੋ ਜੀ ਧੰਨਵਾਦ
Bhai bahut badhiya fasal hai
ਵਾਹਿਗੁਰੂ ਜੀ
Plz 22 da no de 22 loppo valeya asi v eh try Krna
Best model of agriculture in north india
22 ji bed te narma lanne aa prr sadde kharptvaar bahut hunda ..usda uprala ki kraga ..veer ji
ਨਰਮੇ ਦੀ ਬਿਜਾਈ ਅਪ੍ਰੈਲ ਤੋਂ ਲੈਕੇ ਮਈ ਦੇ ਵਿੱਚ ਹੁੰਦੀ ਆ
Bhai sahab Gair kanooni maiming k karan Sand mafia ne kisaano ko barbaad ka dia h es pe ek video b banaye. Vill . Gharota Distt. Pathankot.
दोस्तों नमस्कार आपसे एक विनती है कि आप पंजाबी के साथ साथ हिंदी में भी हम जैसे किसानों के लिए वीडियो बनाएं ताकि आपके कृषि ज्ञान का लाभ दूसरे बहन भाइयों को भी मिल सके
kyu tinu nah samj lagey tha sadi ki gal .. kuj tha rehndeho maa boli ch
ਤੈਨੂੰ ਸ਼ਰਮ ਨਹੀ ਆਉਂਦੀ ਤੂੰ ਪੰਜਾਬੀ ਹੋਕੇ ਪੰਜਾਬੀ ਨਹੀ ਜਾਣਦੇ
22g tusi puja gye KVM kheti Virasat mission.
Eho jehiya hor puraniya khuda nikl aau.
Sirra bai. Eh jroor kheti krni chahidi aa
ਟਰੇਨਿੰਗ ਕਿਥੋ ਮਿਲੇਗੀ ਫੋਨ ਨੰਬਰ ਚਾਹੀਦਾ
ਨਵੰਬਰ ਮਹੀਨੇ ਬੀਜਿਆ ਨਰਮਾ ਦਸੰਬਰ ਜਨਵਰੀ ਦੀ ਸਰਦੀ ਕਿਵੇਂ ਝਲ ਸਕਦਾ ਹੈ ਕੁਲਦੀਪ ਸਿੰਘ ਜੀ ਜੁਆਬ ਜਰੂਰ ਦੇਣਾ
February; vich bejia y g
ਵੀਰ ਨਵੰਬਰ ਚੋ ਗੰਡੇ ਲਾਏ ਸੀ
ਵੀਰ ਜੀ ਤੁਹਾਡੇ ਨਾਲ ਚਲਕੇ ਹੋਰ ਆਦਮੀ ਵੀ ਬਚ ਜਾਣਗੇ ਆਪਣੀ ਜਮੀਨ ਵੇਚਣ ਤੋਂ, ਕਰਜੇ ਅਤੇ ਖੁਦਕੁਸ਼ੀਆਂ ਕਰਨ ਤੋਂ।
1993 ch yaar yorad narma vee hunda c 8saal da bacha 43 kilo narma chug lande c
Boht vadi video a uncel ji
Veer g sari umar narme ch e langi a sadi v ...ah ਰਸੋਈਏ ni dekhe kde kal dekhde a je MIL ਗਿਆ koi tan ਘਰੇ ਹੀ Rakh LA gye 1 ਦੋ ਼
Veer ja ke le aoo ,eh bai kolo .kam di gall te v argument . Har gal ni criticize ni karida
ਕਿਹੜੇ ਰਸੋਈਏ ?
@@RanjitSingh-xd7rj We have not given any argument here and no one has criticized anyone, which is true
@@RanjitSingh-xd7rj We also cultivate cotton. From the time of the elders, the city man has his own work experience. According to our experience, we cannot accept this as true.
@@sidhu-wb9um bai tuci Phagwara agro jo b uhna de tarike nal karke dekh loo veer nai hoya social media te paa deo kyu k main bahot cideo uhna nal related dekhiya jihna ch apna zimidar pra khush ee bolde aa
Bej keda c Bai narme da
Aapa vi narma londe hune aa rajsthan hanumangarh pind nwan
Very nice bhai ji 💯🙏
ਹਾਂਜੀ ਬਾਈ ਲੋਪੋ ਆਲਇਆ
ਅੱਖ ਤੇ ਅਨੇਕ ਤੇ ਜੇਬ ਚ ਪੈੱਨ ਲਾ ਕੇ ਨਰਮੇਂ ਦੀ ਖੇਤੀ ਨੀ ਹੁੰਦੀ
ਮੈਂ ਵੀ ਕਰੀ ਆ
ਇਹ ਪਹਿਲੀ ਗੱਲ ਸਾਲ ਦੀ ਨੀ
ਦੂਜੀ ਫਰੀ ਕੋਈ ਨੀ ਚੁੱਗ ਦਾ 8 ਰੁਪੈ ਕਿੱਲੋ ਆ
ਚੁਗਾਈ
ਤੇ ਔਰਗੈਨਿਕ ਮੈ ਅਪਨੀ ਜਮੀਨ ਦੇਣਾ ਕੋਈ 600 ਟੀਂਡੇ ਲਾ ਦੇ ਹਰ ਬੂਟੇ ਨੂੰ
ਸਾਰੀ ਉਮਰ ਨਰਮਾ ਬੀਜੂ ਆਪਣੀ ਜ਼ਮੀਨ ਚ।
ਜੇ ਗੱਲ ਸੱਚ ਲੱਗੀ ਤਾ ਕੰਟੈਕਟ ਕਰਿਓ
ਗਲੇ ਟਿਡਿਆ ਦੀ ਦਿਹਾੜੀ 300ਮੰਗਦੇ ਆ
With Gold
22 jado barish aa jandi aa fir bina tractor and sapreh ton nadeen kive kantrol hunde aa eda v daso asi tan tarpalian mar mar hamb jande aa tusi eh swal ni kita video ch
ਸਾਰੀ ਵੀਡੀਓ ਜਰੂਰ ਸੁਣੋ ਜੀ
ਬਹੁਤ ਵਧੀਆ ਵੀਡੀਓ ਬਾੲੀ 👌👌👌👌👌👌👌👌👌👌👌👌👌👌👌👌👌👌👌👌
Very good 22 ji God bless you
Veere bhoot vadiya video tere dhanvad
Lopon ala v bahla ptander aa cho e laind agle nu bina bhade ton
ਕਿਤਾਬਾ ਵੀ ਲਿਖੋ ਬਾਈ ਜੀ,,,ਇਸ ਬਾਰੇ
Bai ji kithey hai ji eh khet
ਬਹੁਤ ਵਧੀਆ ਜੀ
Nice Bai Ji 🙏
Veer 1ek kile cho kine kg ho ju
ਸਪਰੇ ਤਾ ਬੋਤੇ ਤੇ ਬਹਿ ਕੇ ਹੋਵੇਗੀ 😃😃
Organic Bee Kithow Milu Veer Ji
Veer jone Vale keht c narma
नमस्कार सर , मैं वेद सहारण , श्रीगंगानगर राजस्थान से। सर क्या मैं फगवाड़ा के इस ऑर्गेनिक ग्रुप को जॉइन कर सकता हूँ। अगर हाँ तो किससे सम्पर्क कर सकता हूँ कृप्या नम्बर उपलब्ध करवाएं।
Beej kehda h veer ji
Bai video vidaa teriya but kirne ghat pya kar
ਕਦੇ ਕਦੇ ਬਾਈ ਥੋਡ਼ਾ ਜਾ ਗੋਲ ਹੀ ਛੱਡ ਜਾਂਦਾ ਵਾ। ਕਹਿੰਦੇ 600 ਟੀਂਡਾ ਤੇ ਇੱਕ ਬੂਟੇ ਤੋਂ ਢਾਈ ਕਿਲੋ ਨਰਮਾ ਤੇ 1250 ਬੂਟੇ 1250 ਗੁਣਾ ਢਾਈ ਕਿਲੋ ਹਿਸਾਬ ਲਾਕੇ ਦੇਖੋ ਬਾਈ ਕਿੰਨੇ ਕੁਇੰਟਲ ਤੇ ਕਿੰਨੇ ਮਣ ਬਣਦੇ ਆ।
@@randhawafoji9670 62.5 mann bnda a 25 quintal da 100 kiwe bnata ?
@@HMT5911di you right bro
@@randhawafoji9670 thanks bro
Very nice 22 Ji
Mza aa gia
Sat saheb
Bai tuhade ariye vich khatm ho gya hona sanu Abohar waleya nu puch khatm ho gya ya nai pr asi tan khatm karn v chone an sab ton gandi fasl a sala ek mint da nai pta enu ho ki jana
Y narme de kheti da bura Hal aa bhaut bimarya lagdia Sanu pusho
Apne be narma hi lagda mansa
@@arshgill6620 ok
Lopo.vale.22.g.
Sas.tanvaad.g
Ais.bare.dasan.le
Good Nice 👍👍👍
Sannnu 22 ji da num privide krwa deyo ji ..aisi b jankari leni h ..sadda narme wale khet ne 22 ji .hisar haryana
Good night
Phela coment 😎😎
ਬਾਈ ਜੀ ਤਹੁਡਾ ਨੰਬਰ ਦੱਸੋ ਜੀ
sirra veer
ਸੁਖਜਿੰਦਰ ਸਿੰਘ ਬੜੀ
Big kon sa bhaii ya
ਪਰ ਅੱਜ ਦਾ ਟਾਈਮ ਨੀ v ਦੇਸੀ ਨਰਮਾ ਮੁਕਾਬਲਾ ਕਰ ਸਕੇ ਬੀ ਟੀ ਦਾ
Fer tusi bt aale challenge krdo ena da ta desi aa
@@HMT5911di krde a v 600 tenda ni lgda
nice 22 ji
Kine kile hai
Nice
👌👌👌
Nice bro
Bai g beej kheada hai Seed
Nice👍
✔️✔️
❤️❤️❤️❤️
Seraaaa
Y g narme di variety kehdi a
ਰਾਸ਼ੀ 776 ਹੈ ਵੀਰ
@@gagandeepsidhuraipur tuhada aa eh narma ? Nahi ta thonu kiwe pta ?
Hi
Bai g kuleep bai da no v das devo
Att brother
Mai sehmat a es nl
sirra
1983 years 1 plant see 3 to 4 kg
22 variety jehri aa
ਬਾਈ ਜੀ ਗੱਲ ਪਚੀ ਨਹੀ ਥੋੜਾ ਹਾਜਮੋਲਾ ਲੈਣਾ
🌹🌹❤️🙏🙏🙏🙏🙏
Y ji ehna da no mil skda fagvada eeggro da
Bhai serra
ਬੀਜ ਕੈੜਾ ਆ ਵੀਰ ਜੀ
Salane au kade
👍👌🙏
ਪਰ ਗਲਤ guide na kreo
Thora chadya kr Bhai jada ho jnda