ਸੁਖਬੀਰ ਖ਼ਿਲਾਫ਼ ਵੱਡਾ ਐਲਾਨ ਤੇ ਸਨਸਨੀਖੇਜ਼ ਖੁਲਾਸਾ (1525) THE BENIPAL SHOW

Поделиться
HTML-код
  • Опубликовано: 11 сен 2024
  • #DevinderBenipal #Benipal #Benipalshow
    #TBN #TheBenipalnetwork #PunjabBolda #TBNCanada #Benipalnews #Tasveerpunjabdi
    20 AUGUST, 2024
    Follow me at
    / tbnmedia
    / tbncanada
    / thebenipalnetwork
    Editor: Sukh

Комментарии • 217

  • @kashmiragehlot6269
    @kashmiragehlot6269 22 дня назад +25

    Tbn ਦੇਖਣ ਸੁਣਨ ਆਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।

  • @LalSinghbudhlada
    @LalSinghbudhlada 22 дня назад +14

    ਸਾਰੇ ਵੀਰਾਂ ਭਰਾਵਾਂ ਨੂੰ ਦਿਲ ਦੀਆ ਗਹਿਰਾਈਆਂ ਵਿਚੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

    • @user-lz5qe2hz1n
      @user-lz5qe2hz1n 22 дня назад +2

      ਲਾਲ ਸਿੰਘ ਜੀ ਸਤਿ ਸ੍ਰੀ ਆਕਾਲ ਯੂ ਐਸ ਏ ਤੋ 🙏🏻🙏🏻👍🏼

  • @BalwinderSingh-jw5ws
    @BalwinderSingh-jw5ws 22 дня назад +11

    ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

  • @manjindersinghbhullar8221
    @manjindersinghbhullar8221 22 дня назад +6

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 001

  • @rajinderbola5948
    @rajinderbola5948 22 дня назад +8

    ਬੈਨੀਪਾਲ ਜੀ ਤੇ ਟੀ ਬੀ ਐਨ ਦੇ ਸਮੁੱਚੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ

    • @user-fk5hi8mm6u
      @user-fk5hi8mm6u 22 дня назад

      ਰਾਜਿੰਦਰ ਬੋਲਾ ਜੀ ਸਤਿ ਸ੍ਰੀ ਅਕਾਲ

    • @manjitsinghkandholavpobadh3753
      @manjitsinghkandholavpobadh3753 22 дня назад

      ਸਤਿ ਸ੍ਰੀ ਅਕਾਲ ਜੀ

    • @user-lz5qe2hz1n
      @user-lz5qe2hz1n 22 дня назад

      ਰਜਿੰਦਰ ਬੋਲਾ ਜੀ ਸਤਿ ਸ੍ਰੀ ਅਕਾਲ ਯੂ ਐਸ ਏ ਤੋ 🙏🏻🙏🏻

  • @bhimsain7969
    @bhimsain7969 22 дня назад +4

    ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @DaljitSingh-ph4kd
    @DaljitSingh-ph4kd 22 дня назад +3

    ਇਹ ਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਸਾਰੇ ਹੀ ਦੱਲੇ ਹਨ ਦਿੱਲੀ ਵਾਲਿਆਂ ਦੇ

  • @penduLana-fm7pz
    @penduLana-fm7pz 22 дня назад +5

    ਸੱਤ ਸ਼੍ਰੀ ਆਕਾਲ ਜੀ

  • @user-fk5hi8mm6u
    @user-fk5hi8mm6u 22 дня назад +6

    ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣਭਰਾਵਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉

  • @manjindersinghbhullar8221
    @manjindersinghbhullar8221 22 дня назад +4

    ਪਹਿਲਾਂ ਲਾਈਕ 👍🏻👍🏻

  • @JagdishSingh-hl6zd
    @JagdishSingh-hl6zd 22 дня назад

    ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏
    ਕਿਸਾ ਕੁਰਸੀ ਦਾ,, ਹੋਰ ਕੁਝ ਨਹੀਂ,ਨਾ ਬੰਦੀ ਸਿੰਘਾਂ ਦਾ,ਨਾ ਪੰਜਾਬ ਦਾ, ਹੈ
    ਧੰਨਵਾਦ ਜੀ 🙏

  • @hsingh4112
    @hsingh4112 22 дня назад +4

    ...Sat shri akal ji saria nu 🙏

  • @SurjeetSangha-qh5hg
    @SurjeetSangha-qh5hg 22 дня назад +5

    ਬੈਨੀਪਾਲ ਜੀ ਤੇ ਸਮੂਹ ਟੀਬੀਐਨ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੀਓ ਭਾਈ 🙏🙏🙏

  • @mukhtiarsinghtaggar1445
    @mukhtiarsinghtaggar1445 22 дня назад +3

    ਬੈਨੀਪਾਲ ਵੀਰ ਜੀ ਸਤਿ ਸ੍ਰੀ ਆਕਾਲ ਟੀਬੀਐਨ ਦੇ ਸਰੋਤੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤

    • @manjindersinghbhullar8221
      @manjindersinghbhullar8221 22 дня назад +1

      ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @gurmindergill1769
    @gurmindergill1769 22 дня назад +3

    ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ ਜੀ? 🙏🙏

  • @gurus1213
    @gurus1213 22 дня назад +3

    ਧੰਨਵਾਦ ਜੀ।

  • @bhurasingh6494
    @bhurasingh6494 22 дня назад +2

    ਲਾਈਕ ਨੰ 1 ਜੀ

  • @manjitsinghkandholavpobadh3753
    @manjitsinghkandholavpobadh3753 22 дня назад +5

    ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ

  • @rbrar3859
    @rbrar3859 22 дня назад

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਬੈਨੀਪਾਲ ਸਾਹਬ।

  • @kiranpandherb.3744
    @kiranpandherb.3744 22 дня назад +4

    ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🙏

    • @manjindersinghbhullar8221
      @manjindersinghbhullar8221 22 дня назад +1

      ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

    • @kiranpandherb.3744
      @kiranpandherb.3744 22 дня назад +1

      @@manjindersinghbhullar8221 🙏

  • @user-go4je5rz8o
    @user-go4je5rz8o 22 дня назад

    ਬਠਿੰਡੇ ਤੋਂ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ

  • @JasbirSingh-iq1ev
    @JasbirSingh-iq1ev 22 дня назад

    ਬੈਨੀਪਾਲ ਜੀ ਤੇ ਸਮੂਹ ਟੀਮ ਨੂੰ ਸੱਤ ਸ਼੍ਰੀ ਆਕਾਲ ਜੀ 🙏🙏🙏❤️

  • @rajkang69
    @rajkang69 22 дня назад +3

    👏🏾ਜੀ 🎉❤,

  • @ministories_narinder_kaur
    @ministories_narinder_kaur 22 дня назад

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ

  • @BalwinderSingh-jw5ws
    @BalwinderSingh-jw5ws 22 дня назад +4

    ਮਨਜਿੰਦਰ ਸਿੰਘ ਭੁੱਲਰ ਜੀ ਪ੍ਰਮਜੀਤ ਸਿੰਘ ਜੀ ਪ੍ਰੀਤਮ ਸਿੰਘ ਜੀ ਮਨਜੀਤ ਸਿੰਘ ਜੀ ਭੂਰਾ ਸਿੰਘ ਜੀ ਲਾਲ ਸਿੰਘ ਜੀ ਭੈਣ ਰਾਜ ਕੌਰ ਜੀ ਅਜੈਬ ਸਿੰਘ ਜੀ ਮਨਿੰਦਰਜੀਤ ਸਿੰਘ ਜੀ ਕਿਰਨ ਪੰਧੇਰ ਜੀ ਅਤੇ ਸਮੂਹ ਬੈਨੀਪਾਲ ਪ੍ਰੀਵਾਰ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

    • @manjitsinghkandholavpobadh3753
      @manjitsinghkandholavpobadh3753 22 дня назад +1

      ਸਤਿ ਸ੍ਰੀ ਅਕਾਲ ਜੀ

    • @manjindersinghbhullar8221
      @manjindersinghbhullar8221 22 дня назад +1

      ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @PritemSingh-fu2sg
      @PritemSingh-fu2sg 22 дня назад

      ਬਲਵਿੰਦਰ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ 🙏❤

  • @user-ts4eo6ue7v
    @user-ts4eo6ue7v 22 дня назад +3

    ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ

  • @sonusamrai
    @sonusamrai 22 дня назад +1

    ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽

  • @bansal077
    @bansal077 22 дня назад +3

    ੫ ਸਤਿ ਸ੍ਰੀ ਅਕਾਲ ਜੀ

    • @manjindersinghbhullar8221
      @manjindersinghbhullar8221 22 дня назад +1

      ਰਜਿੰਦਰ ਬਾਂਸਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @RanjeetSingh-xm6cd
    @RanjeetSingh-xm6cd 22 дня назад

    ਸਤਿ ਸ੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਦੇ ਵੀਰਾ ਤੇ ਭੈਣਾ ਨੂੰ ਸਤਿ ਸ੍ਰੀ ਅਕਾਲ ਜੀ 🙏🙏

  • @kushwantsahluwaliamansabra4042
    @kushwantsahluwaliamansabra4042 22 дня назад

    ਬੈਨੀਪਾਲ ਜੀ ਅਤੇ ਸਮੂਹ ਟੀ ਬੀ ਐਨ ਪ੍ਰਵਾਰ ਨੂੰ ਸਤਿ ਸ੍ਰੀ ਅਕਾਲ ਜੀ

  • @sukhmindersingh4843
    @sukhmindersingh4843 22 дня назад +2

    ਅਕਾਲੀ ਦਲ ਬਾਦਲ ਸੁਖਬੀਰ ਧੜਾ ਅਤੇ ਬਾਗੀ ਕਾਲ਼ੀ ਪੰਜਾਬ ਜਾਂ ਸਿੱਖ ਕੌਮ ਦੇ ਭਲੇ ਲਈ ਨਹੀਂ ਸਗੋਂ ਆਪਣੇ ਨਿੱਜੀ ਸਵਾਰਥਾਂ ਲਈ ਹੱਥ ਪੈਰ ਮਾਰ ਰਹੇ ਹਨ, ਇੰਨਾ ਦੀਆਂ ਰੈਲੀਆਂ ਵਿੱਚ ਜਾਣ ਵਾਲੇ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥ ਨੂੰ ਪਿੱਠ ਵਿਖਾ ਰਹੇ ਹਨ

  • @HarvinderSingh-hk5hv
    @HarvinderSingh-hk5hv 21 день назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ thank

  • @mewasinghjhajj6262
    @mewasinghjhajj6262 22 дня назад +1

    🌹ਸਤਿ ਸ੍ਰੀ ਅਕਾਲ ਦੇਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਵਾਹਿਗੁਰੂ t b n ਟੀਮ ਦੇ ਮੇਂਬਰ ਅਤੇ ਦਰਸ਼ਕਾ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @HarjinderSingh-uo3zv
    @HarjinderSingh-uo3zv 22 дня назад +3

    Sat Sri akal sab nu ji

  • @narinderjeetsingh3994
    @narinderjeetsingh3994 22 дня назад +3

    Sat Sri akaal to all 🙏🎈 like 90

  • @JaspalSingh-ul6ys
    @JaspalSingh-ul6ys 22 дня назад +2

    ਲਾਣਤੀਉ
    ਕੋਈ ਵੀ ਦਲ ਜਾ ਪਾਰਟੀ ਮੋਰਚੇ ਲਉਣ ਜੇਲਾ ਭਰਨ ਧਰਨੇ ਲਉਣ ਲਈ ਬਣਦਾ
    ਏ ਸਾਰੇ ਕੰਮ ਲੁਟੇਰਿਆ ਤੇ ਲੋਟੂਆ ਵਾਲੇ ਹਨ
    ਦਲ ਜਾ ਪਾਰਟੀ ਦਾ ਕੰਮ ਹੁੰਦਾ ਲੋਕਾ ਨੂੰ ਵਧੀਆ ਪ੍ਰਸ਼ਾਸ਼ਨ ਦੇਣਾ ਨੌਕਰੀਆ ਦੇਣੀਆ ਗਰੀਬ ਦੀ ਸੁਣਨੀ ਹੋਰ ਬਹੁਤ ਕੁਝ
    ਲੋਕ ਨੂੰ ਧਰਮ ਦੇ ਨਾਮ ਤੇ ਬੇਬਕੂਫ ਬਣਾਈ ਜਾਉ

  • @narindersingh9364
    @narindersingh9364 22 дня назад +3

    Sat Sri Akal Banipal Veer ji 🙏 CHD

  • @rajinderbola5948
    @rajinderbola5948 22 дня назад +4

    ਮਨਜਿੰਦਰ ਸਿੰਘ ਭੁੱਲਰ ਜੀ ਅਜੈਬ ਸਿੰਘ ਪਨੇਸਰ ਜੀ ਪ੍ਰੀਤਮ ਸਿੰਘ ਸੈਣੀ ਜੀ 🙏🙏ਜੀ

    • @manjindersinghbhullar8221
      @manjindersinghbhullar8221 22 дня назад +1

      ਰਜਿੰਦਰ ਬੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @PritemSingh-fu2sg
      @PritemSingh-fu2sg 22 дня назад

      ਮਨਜਿੰਦਰ ਸਿੰਘ ਭੁੱਲਰ ਵੀਰਜੀ ਸਤਿ ਸ਼੍ਰੀ ਆਕਾਲ ਜੀ 🙏❤

    • @PritemSingh-fu2sg
      @PritemSingh-fu2sg 22 дня назад

      ਰਜਿੰਦਰ ਬੋਲਾ ਵੀਰਜੀ ਸਤਿ ਸ਼੍ਰੀ ਆਕਾਲ ਜੀ 🙏❤

  • @daljitsingh-zp8qr
    @daljitsingh-zp8qr 22 дня назад +3

    Sat Sri Akal Davinder Singh Benipal ji

  • @Nareshsharma-jb3hb
    @Nareshsharma-jb3hb 22 дня назад +2

    Satsriakal banipal sab nd sare tbn pariwar nu 🙏🙏

    • @manjindersinghbhullar8221
      @manjindersinghbhullar8221 22 дня назад +1

      ਨਰੇਸ਼ ਸ਼ਰਮਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @dilbaghsinghrandhawa9329
    @dilbaghsinghrandhawa9329 22 дня назад +1

    ਬੈਨੀਪਾਲ ਤੇ ਟੀ ਬੀ ਐੱਨ ਦੇ ਸਾਰੇ ਪਰਿਵਾਰ ਨੂੰ ਸਤਿਸ੍ਰੀ ਆਕਾਲ ਜੀ ਗੁਰਦਾਸ ਪੁਰ ਤੋਂ

  • @darshansidhu6944
    @darshansidhu6944 22 дня назад +1

    ਲੌਗੋਵਾਲ ਵਿਖੇ ਸੰਤ ਹਰਚੰਦ ਸਿੰਘ ਦੀ ਬਰਸੀ ਦੇ ਬਹਾਨੇ ਅਕਾਲੀ ਦਲ ਦੇ ਬਾਗੀ ਅਤੇ ਦਾਗੀ। ਦੋਵੇ ਧੜੇ ਆਲ ਪਤਾਲ ਗਾਉਦੇ ਰਹਜ ਪਰ ਸਭ ਕਰਤੂਤਾ ਕਰਨ ਸਮੇ ਦੋਵੇ ਬਾਗੀ ਅਤੇ ਦੈਗੀ ਇਕ ਹੀ ਸਨ।

  • @jagminderkaur1926
    @jagminderkaur1926 22 дня назад

    Benipal Veerji TBN team's ke sabhi members nu sat shri akal ji 🙏🙏

  • @gurcharansinghchanni7714
    @gurcharansinghchanni7714 22 дня назад

    🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉

  • @joginderkaur713
    @joginderkaur713 22 дня назад +2

    ❤❤❤❤❤

  • @JasvirSidhu71
    @JasvirSidhu71 22 дня назад

    ਸਤਿ ਸ੍ਰੀ ਆਕਾਲ ਜੀ 🙏🙏

  • @bhurasingh6494
    @bhurasingh6494 22 дня назад +3

    ਲਾਲ ਸਿੰਘ ਜੀ ਭੁਪਿੰਦਰ ਕੌਰ ਧਾਲੀਵਾਲ ਜੀ ਮਨਜੀਤ ਸਿੰਘ ਕੰਧੋਲਾ ਜੀ ਮਨਜਿੰਦਰ ਸਿੰਘ ਭੁੱਲਰ ਜੀ ਰਾਜੂ ਕੌਰ ਜੀ ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਆਕਾਲ ਜੀ

    • @manjindersinghbhullar8221
      @manjindersinghbhullar8221 22 дня назад +1

      ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @user-lz5qe2hz1n
      @user-lz5qe2hz1n 22 дня назад

      @@bhurasingh6494 ਭੂਰਾ ਸਿੰਘ ਜੋਗੇਵਾਲਾ ਜੀ ਸਤਿ ਸ੍ਰੀ ਅਕਾਲ ਯੂ ਐਸ ਏ ਤੋ 🙏🏻🙏🏻🙏🏻🪯

  • @PritemSingh-fu2sg
    @PritemSingh-fu2sg 22 дня назад

    ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🌹🙏

  • @GagandeepSingh-ym1zp
    @GagandeepSingh-ym1zp 22 дня назад +1

    SAT SHRI AKAAL BENIPAL JI .

  • @jinderpalkaurbains
    @jinderpalkaurbains 22 дня назад +2

    🙏🙏

    • @manjindersinghbhullar8221
      @manjindersinghbhullar8221 22 дня назад +1

      ਜਿੰਦਰਪਾਲ ਕੌਰ ਬੈਂਸ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @HarkrishanLal-f9r
    @HarkrishanLal-f9r 22 дня назад +2

    🙏❤️☘️🌷⚘️

  • @user-wp9sc4tq4f
    @user-wp9sc4tq4f 22 дня назад +1

    gurcharan singh toor USA 🇺🇸 benipal ji ate sare TBN privaar nu sat shri akal ji

  • @daljitsingh7980
    @daljitsingh7980 22 дня назад +1

    ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏

  • @YuvrajSingh-ge3rb
    @YuvrajSingh-ge3rb 22 дня назад +1

    Sat sri akaal benipal ji

  • @SarwansinghSarwan-ik6og
    @SarwansinghSarwan-ik6og 22 дня назад

    Satnam sari waheguru sab ji 🎉🎉🎉🎉🎉❤❤❤❤❤❤

  • @Kuldeep06sraw
    @Kuldeep06sraw 22 дня назад +1

    ਜਿਨੂੰ, ਕੀਤੇ,ਨਹੀ,ਮਿਲਦੀ,ਢੋਈ, ਸੰਤ,ਬਣ,ਜਾਦਾ,ਉਹੀ,,,,,,,,ਇਥੇ,ਕੀ,ਕਰੁੰਗਾ,ਕੋਈ

  • @P.WilsonPeter
    @P.WilsonPeter 21 день назад

    App ka news dene ka stail bahut achha hai very very nice

  • @dr.paramjitsinghsumra179
    @dr.paramjitsinghsumra179 22 дня назад +5

    ਟੀਬੀਐਨ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ 🙏 ਸਤਿ ਸ੍ਰੀ ਅਕਾਲ🙏 ਪ੍ਰਵਾਨ ਕਰੋ।
    ਸਿੱਖ ਕੌਮ ਦੇ ਨਕਾਰੇ ਸਿਆਸਤਦਾਨਾਂ ਨੂੰ ਪ੍ਰਮੁਖਤਾ ਦੇਣਾ ਸ਼ੋਭਾ ਨਹੀਂ ਦਿੰਦਾ। ਕੌਣ ਕਿਸ ਕੋਲ ਵਿਕ ਗਿਆ, ਕਦੋਂ ਵਿਕ ਗਿਆ ਕੋਈ ਪਤਾ ਨਹੀਂ ਲੱਗਦਾ ? ਸਿੱਖ ਪੰਥ ਦੇ ਇਹ ਸਿਆਸਤਦਾਨ ਸਿੱਖ ਕੌਮ ਦੇ ਉਜਾੜੇ ਦਾ ਕਾਰਨ ਬਣ ਗਏ ਹਨ। ਪਰ ਕੁਰਬਾਨੀ ਵਾਲਿਆਂ ਨੂੰ ਨਕਾਰੇ ਸਿਆਸਤਦਾਨਾਂ ਨੇ ਆਪਣੀ ਜੇਬ ਵਿੱਚੋਂ ਕਿਹੜਾ ਵਿਸ਼ੇਸ਼ ਸਹਿਯੋਗ ਦਿੱਤਾ ਹੈ ਆਮ ਸਿੱਖ ਪੰਥ ਨੂੰ ਪਤਾ ਨਹੀਂ ਲੱਗ ਰਿਹਾ ? ਗੁਰੂ ਦੀ ਗੋਲਕ ਦਾ ਸਹਿਯੋਗ ਜਾਂ ਗੁਰੂ ਦੀ ਗੋਲਕ ਵਿੱਚੋਂ ਦਿੱਤੀ ਗਈ ਸਹਾਇਤਾ ਸਮੂਹ ਸਿੱਖ ਪੰਥ ਵੱਲੋਂ ਹੈ ਨਾਂ ਕਿ ਕਿਸੇ ਦਲ ਵੱਲੋਂ। ਪੰਜ ਸਾਲ ਸੰਪੂਰਨ ਕਰਨ ਤੇ 1825/1827 ਦਿਨ ਬਣਦੇ ਹਨ। ਪਰ ਢਾਈ ਸਾਲ ਪੂਰੇ ਹੋਣ ਤੇ 915 ਕੁ ਦਿਨ ਬਣੇ ਹਨ। ਪਰ ਰੱਖੜ ਪੁਨਿੰਆਂ ਬਾਬਾ ਬਕਾਲਾ ਵਿੱਚ ਨੇਤਾ ਜੀ ਨੇ 1880 ਦਿਨ ਦੀ ਸਰਕਾਰ ਬੋਲ ਦਿੱਤਾ।

    • @narindersingh9364
      @narindersingh9364 22 дня назад +1

      Dr Sat Sri Akal ji 🙏❤🙏

    • @manjindersinghbhullar8221
      @manjindersinghbhullar8221 22 дня назад +1

      ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @mewasinghjhajj6262
    @mewasinghjhajj6262 22 дня назад +1

    ਮਨਜਿੰਦਰ ਸਿੰਘ ਭੁੱਲਰ ਜੀ ਸਤਿ ਸ੍ਰੀ ਅਕਾਲ ਜੀ

  • @ajaibsinghpanesarCanada
    @ajaibsinghpanesarCanada 22 дня назад

    S S A 🙏🙏 Benipal ji sorry I am too late today to join this program

  • @avatarrandhawa5606
    @avatarrandhawa5606 22 дня назад +2

    SSA 🙏

  • @RajuKuar-bu4vt
    @RajuKuar-bu4vt 22 дня назад +1

    🙏🙏🙏🙏

  • @user-nq5or5fx4q
    @user-nq5or5fx4q 22 дня назад

    Very Nice Benipal je 🙏 I'm Bint Rai JODHPUR PAKHAR ( Maur Mandi )

  • @amarjeetkaur5977
    @amarjeetkaur5977 22 дня назад +1

    ਵੀਰ ਜੀ ਸਤਿ ਸ੍ਰੀ ਅਕਾਲ

    • @PritemSingh-fu2sg
      @PritemSingh-fu2sg 22 дня назад

      ਭੈਣ ਜੀ ਭੈਣ ਅਮਰਜੀਤ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ 🙏❤

  • @mohansinghwarval87
    @mohansinghwarval87 22 дня назад +1

    ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇਵੇ ਤਾਂ ਫਿਰ ਵੀ "ਕੁਸ਼ਤੀ ਛੱਡ ਗਏ ਪਹਿਲਵਾਨ ਵਾਂਗ" ਸਤਿਕਾਰ ਮਿਲਣਾਂ ਸੀ ਪਰ ਹੁਣ ਅਕਾਲੀ ਦਲ ਵਿੱਚੋਂ ਨਵੀਂ ਅਕਾਲੀਦਲ ਪਾਰਟੀ ਬਣ ਰਿਹਾ ਹੋਵੇ ਤਾਂ ਲੋਕਾਂ ਵਿਚ ਕੀ ਪ੍ਰਭਾਵ ਜਾਵੇਗਾ ,ਸੁਖਬੀਰ ਸਿੰਘ ਬਾਦਲ ਸੱਤਧਾਰੀ ਪਾਰਟੀ ਆਮ ਪਾਰਟੀ ਦੀ ਮੁਖਾਫਤ ਕਰਦਾ ਹੈ ਜਦ ਕਿ ਖੁਦ ਨੂੰ ਪੜ੍ਹਨ ਦੀ ਲੋੜ ਜਿਆਦਾ ਹੈ

  • @KulwinderSingh-zv1tx
    @KulwinderSingh-zv1tx 22 дня назад

    Sat.shri.akal.g.🙏🌹😊 Banga

  • @user-lz5qe2hz1n
    @user-lz5qe2hz1n 22 дня назад +4

    ਟੀ ਬੀ ਐਨ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਵੀਰ ਦੇਖ ਰਹੇ ਹਨ 🙏🏻👍🏼👋👏📞🙏🏾🎂💓🍦🎉🌺🍇🧁🎊🪯

    • @narinderjeetsingh3994
      @narinderjeetsingh3994 22 дня назад

      🙏🙏

    • @PritemSingh-fu2sg
      @PritemSingh-fu2sg 22 дня назад

      ਭੈਣ ਜੀ ਭੈਣ ਭੁਪਿੰਦਰ ਕੌਰ ਧਾਲੀਵਾਲ ਜੀ ਸਤਿ ਸ਼੍ਰੀ ਆਕਾਲ ਜੀ 🙏❤🙏

    • @user-lz5qe2hz1n
      @user-lz5qe2hz1n 21 день назад

      @@PritemSingh-fu2sg ਪ੍ਰੀਤਮ ਸਿੰਘ ਸੈਣੀ ਵੀਰ ਜੀ ਸਤਿ ਸ੍ਰੀ ਅਕਾਲ 🙏🏽🙏🏽

  • @user-sb1ft6by5z
    @user-sb1ft6by5z 22 дня назад

    ਬਹੁਤ ਵਧੀਆ ਹੈ ਵੀਰ ਜੀ

  • @jagmailsinghshergill2187
    @jagmailsinghshergill2187 22 дня назад

    ਦ ਬੈਣੀਪਾਲ ਸੋਅ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ🙏🙏🙏🙏🙏🙏🙏❤️❤️❤️❤️❤️❤️❤️

  • @bawasingh7918
    @bawasingh7918 22 дня назад

    ਸਾਰੇ ਹੀ ਟੀ ਬੀ ਐੱਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪਿੰਡ ਕਕਰਾਲਾ ਨੇੜੇ ਨਾਭਾ 🙏🙏🙏

  • @kindersingh9853
    @kindersingh9853 22 дня назад +3

    🙏🏼🙏🏼🙏🏼🙏🏼🙏🏼🌹🌹🌹🌹

  • @MalkeetSingh-pk6sf
    @MalkeetSingh-pk6sf 22 дня назад +1

    ਇਹ ਸਾਰੇ ਅੰਨ੍ਹੇ ਹਨ ਇਹਨਾਂ ਵਿੱਚ ਇੱਕ ਵੀ ਕਾਣਾ ਨਹੀਂ ਜੋ ਅਗਵਾਹੀ ਕਰ ਸਕੇ ਅਕਾਲੀ ਦਲ ਦੇ ਵਿਚ ਬਾਦਲ ਜੀ ਪੰਜਾਬ ਦਾ ਨਹੀਂ ਅਕਾਲੀ ਦਲ ਦੇ ਆਗੂਆਂ ਦਾ ਵਿਕਾਸ ਹੋਇਆ

  • @harwinderkaur9040
    @harwinderkaur9040 22 дня назад

    Sare parivaar nu satkar sahat sat shri akal ji banipal veer ji Sat shri akal ji 🌷 🙏

  • @gurlaljathedar5359
    @gurlaljathedar5359 22 дня назад

    ਬੈਹਣੀ ਵਾਲ ਸਾਹਿਬ ਮੈ ਤੁਹਾਡੇ ਤੋ ਰੋਜ ਸਵੇਰੇ ਸਾਂਮ ਤਾਜੀਆਂ ਖੱਬਰਾਂ ਸਣਨ ਨੂੰ ਮਿਲਦੀਆਂ ਹਨ ਅਤੇ ਅਨੰਦ ਆੳਦਾ ਹੈ ਪਰ ਜਦ ਅਕਾਲੀ ਦੱਲ ਦੀ ਗੱਲ ਕਰਦੇ ਹੋ ਇੰਜ ਜਾਪਦੇ ਹੋ ਜਿਵੇ ਕੋਈ ਬਹੁਤ ਵੱਡੇ ਦੁਸ਼ਮਣ ਹੋਣ ਇਹ ਨੀ ਪਤਾ ਲੱਗਿਆ ਕੀ ਬੁਰਾ ਕਰ ਦਿੱਤਾ ਤੇਰਾ ਬਾਦਲ ਸਾਹਿਬ ਨੇ ਗੱਲ ਇੰਜ ਗੱਲ ਕਰਦੇ ਹੋ ਜਿਵੇ ਕਈ ਜਨਮਾ ਦੀ ਦੁਸਮਣੀ ਹੋਵੇ।

  • @krishandutt2166
    @krishandutt2166 22 дня назад

    Thanks for informations.

  • @ajaibsinghpanesarCanada
    @ajaibsinghpanesarCanada 22 дня назад

    Good program Benipal ji 🙏🙏

  • @jasspannu8471
    @jasspannu8471 22 дня назад

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ🎉🎉, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ🎉🎉

  • @bskhara3331
    @bskhara3331 22 дня назад +1

    ਬੈਨੀਪਾਲ ਜੀ ਬਾਗੀ ਲਫਜ ਨਾ ਵਰਤੋ ਵਿਰੋਧੀ ਧਿਰ ਵਰਤੋ ਬਾਗੀ ਤਾ ਸੁਖਬੀਰ ਬਾਦਲ ਵੀ ਪੰਥ ਦਾ ਦੋਵਾ ਧਿਰਾਂ ਬਾਗੀ ਨੇ ਸੁੱਖਾ ਤਾ ਪੈਰ ਪੈਰ ਤੇ ਝੂਠ ਬੋਲਦਾ ਏ ਧਾਮੀ ਵਰਗੇ ਹਿਸੇਦਾਰ ਨੇ ਨਾਲੇ ਐਡਵੋਕੇਟ ਕੋਲ ਝੂਠ ਤੋ ਬਿੰਨਾ ਹੈ ਕੀ ਕਾਲੀ ਦਲ ਨਵਾਂ ਸ਼ਾਇਦ ਕੋਈ ਸਿੱਖ ਕੌਮ ਲਈ ਸਟੈਂਡ ਲਵੇ ਇੰਨਾ ਚ ਕੁਝ ਕੱਢਣ ਪਾਉਣ ਨਹੀ ਏ ਇਕ ਇਆਲੀ ਪੰਥ ਤੇ ਪੰਜਾਬ ਦੀ ਗੱਲ ਕਰਦੇ ਆ ਬਾਕੀ ਬੇਕੂਫ ਕੱਠੇ ਕੀਤੇ ਆ 20ਸਾਲ ਰਾਜ ਨੇ ਮੱਤ ਮਾਰ ਦਿੱਤੀ ਏ ਇਹਨਾ ਦੀ ਧੰਨਵਾਦ

  • @jasvirgill3622
    @jasvirgill3622 22 дня назад

    Very explained news .thanks.

  • @jaswindernamberdar2844
    @jaswindernamberdar2844 22 дня назад

    ਸਤਿ ਸ੍ਰੀ ਆਕਾਲ ਬੈਨੀਪਾਲ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ ਜੀ 🙏🙏🙏🙏🙏

  • @JagdishSingh-hl6zd
    @JagdishSingh-hl6zd 22 дня назад

    ਸ੍ਰ ਅਜੈਬ ਸਿੰਘ ਪਨੇਸਰ ਸਾਬ ਸ੍ਰ ਮਨਜੀਤ ਸਿੰਘ ਕੰਦੋਲਾ ਸਾਬ ਸ੍ਰ ਕੁਸ਼ਵੰਤ ਸਿੰਘ ਆਹਲੂਵਾਲੀਆ ਸਾਬ ਸ੍ਰ ਪ੍ਰੀਤਮ ਸਿੰਘ ਸੈਣੀ ਸਾਬ ਸ੍ਰ ਗੁਰਾ ਸਿੰਘ ਗਿੱਲ ਸਾਬ ਸ੍ਰ ਮੁਖਤਿਆਰ ਸਿੰਘ ਤੱਗੜ ਸਾਬ ਸਤਿ ਸ਼੍ਰੀ ਆਕਾਲ ਜੀ 🙏

  • @BudhSingh-tu8vt
    @BudhSingh-tu8vt 22 дня назад

    ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @JagdishSingh-hl6zd
    @JagdishSingh-hl6zd 22 дня назад

    ਭੈਣ ਜੀ ਭੁਪਿੰਦਰ ਕੌਰ ਧਾਲੀਵਾਲ ਜੀ ਭੈਣ ਜੀ ਮਨਜੀਤ ਕੌਰ ਗਰੇਵਾਲ ਜੀ ਭੈਣ ਜੀ ਹਰਵਿੰਦਰ ਕੌਰ ਜੀ ਭੈਣ ਜੀ ਕਿਰਨਦੀਪ ਕੌਰ ਸੰਧੂ ਜੀ ਭੈਣ ਹਰਪ੍ਰੀਤ ਕੌਰ ਜੀ ਭੈਣ ਜੀ ਰਾਜੂ ਕੌਰ ਜੀ ਸਤਿ ਸ਼੍ਰੀ ਆਕਾਲ ਜੀ 🙏

  • @nandmehta9813
    @nandmehta9813 22 дня назад

    Sat Sri Akal 🙏🙏

  • @paramjitsingh-vt5rp
    @paramjitsingh-vt5rp 22 дня назад

    Good morning 🙏🏿 g 🎉🎉🎉🎉

  • @amarjeetkaur5977
    @amarjeetkaur5977 22 дня назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌷🌷🌷🌷🌷🌷🌷🌷🌷🌷🌷

  • @sudhachopra6529
    @sudhachopra6529 22 дня назад

    USA. Sat shri akal ji

  • @khushkarangill7304
    @khushkarangill7304 22 дня назад

    Very nice program

  • @bhurasingh6494
    @bhurasingh6494 22 дня назад +2

    ਦਵਿੰਦਰ ਸਿੰਘ ਬੈਨੀਪਾਲ ਜੀ ਸਮੇਤ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

  • @manindersingh352
    @manindersingh352 22 дня назад +1

    ਵਧੀਆ ਫੈਸਲਾ ਪਰ ਬੰਦੇ ਨਵੇ ਤੇ ਇਮਾਨਦਾਰ ਮੈਬਰ ਅਗੇ ਲਿਆਓ

  • @nachhattersingh6684
    @nachhattersingh6684 22 дня назад

    Veer benipal ji sat shree akal

  • @user-xp7lb2oi3u
    @user-xp7lb2oi3u 22 дня назад

    Benipal. Jee. Bahut. Dhanwaadi. Haan

  • @jagdishssaini
    @jagdishssaini 22 дня назад +1

    1996 98 vich badal ne Punjab de haq chhd k BJP nu support ਬਿਨਾਂ ਸ਼ਰਤ ਦਿੱਤੀ

  • @jasmailsingh2825
    @jasmailsingh2825 22 дня назад

    GOOD

  • @Nareshsharma-jb3hb
    @Nareshsharma-jb3hb 22 дня назад

    👍👍

  • @sukhdevsingh3078
    @sukhdevsingh3078 22 дня назад

    Sat Sri Akal ji 🙏 Bija ton

  • @baldevmangat3859
    @baldevmangat3859 22 дня назад

    Very trustworthy from all angles.

  • @surindersandhu796
    @surindersandhu796 22 дня назад

    ਸੁਖਬੀਰ ਸਿੰਘ ਨੇ ਤਾਂ ਇਕ ਪਾਰਲੀਮੈਂਟ ਮੈਂਬਰ ਬਣਾ ਲਿਆ ਹੈ।ਬਾਗ਼ੀ ਹੋਏ ਅਕਾਲੀਆ ਦੇ ਪਲੇ ਕੀ ਹੈ।SGPC ਦੀ ਚੋਣਾਂ ਹੀ ਦੱਸਣ ਗੀਆ ਅਸਲੀ ਕੌਣ ਹੈ ਤੇ ਨਕਲੀ ਕਿਹੜਾ ਅਕਾਲੀ ਦਲ ਹੈ।ਉੱਨਾਂ ਚਿਰ ਉਡੀਕ ਕਰ ਲਵੋ।ਕਮੇਟੀ ਦੀਆ ਚੋਣਾਂ ਦੇ ਬਾਦ ਅਸਲੀ ਅਕਾਲੀ ਦਲ ਵਿੱਚ ਸਾਰੇ ਅਕਾਲੀ ਦਲਾਂ ਨੂੰ ਰਲ ਜਾਣ ਦੀ ਲੋੜ ਹੈ।ਤਦ ਹੀ ਅਕਾਲੀ ਦਲ ਮਜ਼ਬੂਤ ਤੇ ਤਕੜਾ ਹੋ ਸਕਦਾ ਹੈ।ਜੇਕਰ ਖੇਰੂ ਖੇਰੂ ਹੋਏ ਰਹੈ ਤਾਂ ਪਿੜ ਪਲੇ ਕੁਝ ਨਹੀਂ ਪੈਣਾ।

  • @HelloOppo-mz2br
    @HelloOppo-mz2br 21 день назад

    ਇਹ ਸਾਰੇ ਦੋਸ਼ੀ ਨੇ ਕੱਲਾ ਸੁਖਵੀਰ ਸਿੰਘ ਬਾਦਲ ਨਹੀਂ ਸਾਰੇ ਹੀ ਲਾਭੇਂ ਕਰਨੇ ਚਾਹੀਦੇ ਨੇ ਨਵੀ ਸ਼੍ਰੋਮਣੀ ਕਮੇਟੀ ਬਣੇ ਇਹ ਤਾਂ ਸਾਰੇ ਬਜਰ ਕਰੈਹਤਾ ਕਰਨ ਵਾਲੇ ਨੇ ਜੇ ਇਹ ਰਹਿਣਗੇ ਕੱਲਾ ਸੁਖਵੀਰ ਕੱਢਿਆ ਫਿਰ ਵੀ ਕੋਈ ਫੈਇਦਾ ਨਹੀਂ

  • @sulakrani6048
    @sulakrani6048 22 дня назад

    Benipal ji satsriakal. Khetri party ch shareek paida ho gaye ne . Wsheguru ji sab nu shudh budhi dio.