ਕਲਜੁਗੀ ਸੱਸ ਨੇ ਨੂੰਹ ਮਾਰਤੀ ਦੇਖੋਂ ਕੀ ਹੋਇਆ | New Punjabi Video | New Punjabi Movie 2022 |

Поделиться
HTML-код
  • Опубликовано: 14 дек 2024

Комментарии • 529

  • @gagandeepKour-h9w
    @gagandeepKour-h9w 3 месяца назад

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਬਹੁਤ ਵਧੀਆ ਮਸੇਜ ਦਿਤ ਹੈ 🙏🙏❤❤👏👏

  • @amanbrar7370
    @amanbrar7370 2 года назад +1

    ਸਾਰੇ ਹੀ ਦੋਸਤ ਮਿੱਤਰ ਗੱਲ ਦੱਸਦਾ ਹਾਂ ਜੈ ਡਾਕਟਰ ਆਖਣ ਵੀ ਕੁੜੀ ਹੈ ਹੋਣ ਵਾਲੀ ਅਲਟਰਾਸਾਊਂਡ ਕਰਵਾਏ ਤੋਂ ਜੈ ਭਾਵੇਂ ਸੱਚ ਵਿੱਚ ਵੀ ਮੁੰਡਾ ਹੋਵੇ ਹੋਣ ਵਾਲਾ ਅੌਰਤ ਨੂੰ ਕਦੇ ਵੀ ਕੋਈ ਵੀ ਏਦਾਂ ਦਾ ਜਕੀਨ ਨਾ ਕਰਿਆ ਜੇ 🙄🙏 ਸਾਡੇ ਰਿਸ਼ਤੇ ਦਾਰ ਨੂੰ ਦੱਸਿਆ ਸੀ ਕੁੜੀ ਆ ਸਫ਼ਾਈ ਕਰਵਾ ਦਿੳ ਆਖਣ ਪਰ ਨਹੀਂ ਕਰਵਾਈ ਜਦੋਂ ਹੋਇਆ ਤਾਂ ਮੁੰਡੇ ਨੇ ਜਨਮ ਲਿਆ ਡਾਕਟਰ ਸਹੀ ਗੱਲ ਕਿੳ ਨਹੀਂ ਦੱਸਦੇ ਮੈਂ ਦੱਸਾਂ ਕਿੳਂਕਿ ਸਫਾਈ ਕਰਵਾਉਣ ਲਈ ੳਹਨਾਂ ਨੂੰ ਪੈਸੇ ਜ਼ਿਆਦਾ ਬਣਦੇ ਹੱਥ ਜੋੜ ਬੇਨਤੀ ਹੈ ਵੀਰੋ ਏਦਾਂ ਦੀਆਂ ਗੱਲਾਂ ਡਾਕਟਰ ਦੇ ਆਖਣ ਤੇ ਵੀ ਨਾ ਕਰਿਆ ਜੇ

  • @pargatsinghshergill7468
    @pargatsinghshergill7468 2 года назад +8

    ਬਹੁਤ ਵਧੀਆ ਵੀਡੀਓ ਵੀਰ ਜੀ 👌👌👍👍

  • @foodtrick9072
    @foodtrick9072 2 года назад +1

    Good bless u ahe DaDi ji de acting so beautiful

  • @Amrit_lohgarh
    @Amrit_lohgarh 2 года назад +11

    ਬਾਈ ਜੀ ਵੀਡੀਓ ਦਾ ਮੈਸੇਜ ਬਹੁਤ
    ਵਧਇਆ ਸੀ ਪਰ ਜਦੋ ਮੰਮੀ ਦੇ ਮੁੰਹ ਵਿਚੋ ਪਾਪਾ ਬਣਨ ਦਾ ਨਾਮ ਸੁਣਦੇ ਹਾ ਦਿਲ ਨੂੰ ਸਕੂਨ ਮਿਲਦਾ ਹੈ ,,,,,,,,ਧਰਨਾਟ ਬਾਈ ਧੰਨਵਾਦ ,🙏🙏

  • @anju4452
    @anju4452 2 года назад

    Wah supub great wounderfull👍 big 👍👍

  • @rachhpalsingh78466
    @rachhpalsingh78466 Год назад

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ ।

  • @SehajgammerPro
    @SehajgammerPro 2 года назад +1

    ਬਹੁਤ ਵਧੀਆ ਫਿਲਮ ਜੀ

  • @sidhu5118
    @sidhu5118 2 года назад +11

    God bless you all team members 👍

    • @lakhveershammu7736
      @lakhveershammu7736 2 года назад

      Godblessyouallteammembers👍👍👍👍👌👌👌👌👍😬😬😬😬😎😎😎💞💞💞💞👸👸👸👸👸👸👸👩‍✈️👩‍✈️👩‍✈️👩‍✈️

    • @surinderkaur2705
      @surinderkaur2705 2 года назад

      @@lakhveershammu7736 ⁰⁰ppppppppppppppppppppppppp

  • @lavisingh3379
    @lavisingh3379 2 года назад +23

    ਬਹੁਤ ਵਧੀਆ ਵੀਰ ਜੀ 🔥 ਖਿੱਚ ਕੇ ਰੱਖੌ ਕੰਮ 🔥🔥👌👌

  • @khushisandhu5856
    @khushisandhu5856 Год назад

    Bhutt vadia loka nu msjj dety darnatt veer ji🙏👍👍👍🌹🌹❤❤

  • @manudhillon3277
    @manudhillon3277 2 года назад +1

    Very nice movie 👍💎💯✅🔥🔥🔥🔥🔥👌

  • @manjindersinghbhullar8221
    @manjindersinghbhullar8221 2 года назад +2

    ਧਰਨਾਟ ਬਾਈ ਬਹੁਤ ਵਧੀਆ ਵੀਡੀਓ ਬਣਾਈ 👍🏻👍🏻👍🏻👍🏻👍🏻👍🏻 ਇੱਕ ਵਧੀਆ ਸੁਨੇਹਾ ਦਿੱਤਾ

  • @bikarsingh6084
    @bikarsingh6084 2 года назад +1

    ਥਰਨਾਟ ਬਾਈ ਜੀ ਤੇਰੀ ਬਹੁਤ ਵਧੀਆ ਸੋਚ ਆ ਕੁੜੀ ਮੁੰਡੇ ਚ ਕੋਈ ਫ਼ਰਕ ਨੀ ਹੀ ਹੈਗਾ 🙏

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gulbaharsinghshahpuria3682
    @gulbaharsinghshahpuria3682 9 месяцев назад +1

    Very Very nice video 😂😂😂😂😂😂😂😂❤❤❤❤❤❤❤💯💯💯💯

  • @gurjotgill3679
    @gurjotgill3679 2 года назад

    ਸਮਾਜ ਵਿਚ ਅੱਜ ਕਲ ਜੋ ਹੋ ਰਿਆ ਓਹੀ ਦਿਖਾਇਆ ਵਾਈ ਬਹੁਤ vdiya

  • @GagandeepSingh-qy9tp
    @GagandeepSingh-qy9tp 2 года назад

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਨਾਇਸ਼ 👍👍👍👌👌💯💯

  • @naibsingh6767
    @naibsingh6767 2 года назад +2

    Sodyia video att hundiya 👌👌👌👍👍👍

  • @manoharlal623
    @manoharlal623 2 года назад

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਮੁੰਡੇ ਨਾਲੋਂ ਕੁੜੀ ਹੀ ਮਾਂ ਪਿਉ ਦੀ ਸੇਵਾ ਕਰਦੀਆਂ ਨੇ

  • @RajbirKaur-ev5gp
    @RajbirKaur-ev5gp 2 года назад

    ਬਹੁਤ ਵੱਧੀਆ ਮੈਸੀਜ very nice

  • @manjeetsidhu4761
    @manjeetsidhu4761 2 года назад +1

    ਗੁੱਡ ਵੀਰ ਜੀ ਲਵ ਯੂ ਜਿਊਦੇ ਰਹੋ ਬਹੁਤ ਵਧੀਆ ਧੀਆਂ ਲਈ

  • @rachhpalsingh78466
    @rachhpalsingh78466 Год назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ballukhanmalik6076
    @ballukhanmalik6076 2 года назад

    ਬਹੁਤ ਹੀ ਵਧੀਆ ਮੇਸੈਜ ਦਿੱਤਾ 👍👍👍👍

  • @preetgrewal3177
    @preetgrewal3177 2 года назад +1

    Bhaut vadiya bhai 👌🏼👌🏼👌🏼👌🏼👌🏼👌🏼🙏🙏🙏🙏🤗🤗🤗💐💐💐💐

  • @KuldeepSingh-od5tl
    @KuldeepSingh-od5tl 2 года назад

    ਬਹੁਤ ਵਧੀਆ ਮੈਸਜ ਦਿੱਤਾ ਧਰਨਾਟ ਬਾਈ

  • @dhawan4671
    @dhawan4671 2 года назад

    Very nice and all.videos.best👌👌👌👌👌👌👌👌👌

  • @harnaibchahal4326
    @harnaibchahal4326 2 года назад

    ਬਹੁਤ ਵਧੀਆ ਵੀਡੀਓ ਧਰਨਾਟ ਸਿਆ ਬਹੁਤ ਵਧੀਆ ਮੈਸਜ ਦਿੱਤਾ ਹੈ ,,

  • @ManpreetSingh-ll8mt
    @ManpreetSingh-ll8mt 2 года назад

    22 ghaint video wmk ♥️♥️

  • @nindisingh834
    @nindisingh834 2 года назад

    Jma sira lata so very very nice video 👌👌👌👌👌

  • @beantghumaan4657
    @beantghumaan4657 2 года назад +6

    ਬਹੁਤ ਵਧੀਆ ਵੀਰ🙏🙏🙏🙏🙏🙏🙏

  • @Sukhjeetsingh76716
    @Sukhjeetsingh76716 2 года назад

    Bot soni video h ji👍👍👍👍👍👍

  • @armansidhu3404
    @armansidhu3404 2 года назад +4

    Nice 🙂 video 👍

  • @rajandonkal9194
    @rajandonkal9194 2 года назад

    Nice store veer ji 🙏🏼🙏🏼🙏🏼🙏🏼

  • @ranjeetmarotiya8373
    @ranjeetmarotiya8373 2 года назад

    Very good satrory ❤️❤️👍👍👍

  • @surendersheoran1696
    @surendersheoran1696 2 года назад +1

    Surender sheoran kheowali sirsa nice video

  • @satveersingh5438
    @satveersingh5438 2 года назад +10

    ਬਹੁਤ ਵਧੀਆ ਮੈਸੇਜ ਦਿੱਤਾ ਵੀਰ ਧਰਨਾਟ ਤੁਸੀਂ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਵੀਰ ਧਰਨਾਟ

  • @ranveersandhuhappybirthday9196
    @ranveersandhuhappybirthday9196 2 года назад +36

    ਬਹੁਤ ਵਧੀਆ ਮੈਸੇਜ ਦਿੱਤੀ very nice

  • @gurdassingh2344
    @gurdassingh2344 2 года назад +9

    ਮਾਤਾ ਦਾ ਰੋਲ ਬਹੁਤ ਵਧੀਆ ਸੀ

  • @baldeepsingh6133
    @baldeepsingh6133 2 года назад

    ਬਹੁਤ ਵਧੀਆ ਵੀਡੀਓ ਬਾਈ ਧਰਨਾਟ ਦੀਪੀ ਨੂੰ ਬਹੁਤ ਵਧੀਆ ਵੀਡੀਓ,ਲੱਗੀ

  • @prathamsharma4262
    @prathamsharma4262 2 года назад

    ਬਹੁਤ ਵਧਿਆ ਵੀਡਿਓ ਸੀ ਵੀਰ ਜੀ ਦਿਲ ਨੂੰ ਸਕੂਨ ਮਿਲ ਗਿਆ ਵੀਡਿਓ ਦੇਖ਼ ਕੇ ਹਾਂ ਓਦੋਂ ਡਾਰ ਤਾ ਲਗਿਆ ਸੀ ਜਦੋ ਜੋਤ ਜੀ ਨੇ ਸੁਪਨਾ ਵੇਖਿਆ ਸੀ ਵੀ ਜੇ ਕੁੜੀ ਹੋਇ ਤਾ ਆਪਾ ਗੱਲ ਕੁੱਟ ਕੇ ਮਰਦਾਂਗੇ
    ਉਝ੍ ਬਹੁਤ ਵਧਿਆ. ਮੈਸਜ ਆ ਵੀਡਿਓ ਚ keep it up veer lage raho

  • @johnnysingh6717
    @johnnysingh6717 2 года назад +1

    वीडियो बहुत अच्छे

  • @MandeepKaur-li9ey
    @MandeepKaur-li9ey 2 года назад

    ਬਹੁਤ ਵਧੀਆ ਮਸੈਜ ਦਿੱਤਾ

  • @jujharsingh194
    @jujharsingh194 2 года назад

    Bhut vaidya msg dita veer g vrey nice video a,,,,,,,👌👌👌👌👌👍👍👍👍

  • @gurjindersingh1612
    @gurjindersingh1612 2 года назад +11

    Sat shri akal ji all team nu dharnat g mata g acting best 🙏🥀💖🥀👍

  • @sarbjeetsingh8146
    @sarbjeetsingh8146 2 года назад

    Boht vdiya ver lage raho👍

  • @shindersingh5708
    @shindersingh5708 2 года назад +2

    ਬਹੁਤ ਵਧੀਆ ਵੀਡੀਓ ਜੀ👍👍👍

  • @kalarajghar9064
    @kalarajghar9064 2 года назад

    Bhut bhut bhut hi vdia veer ji 🙏

  • @rajwantbaring5938
    @rajwantbaring5938 2 года назад

    Very very good video 👌👌🙏🙏🙏🙏🙏

  • @user-hasan4xi7
    @user-hasan4xi7 2 года назад

    Siraaaaaaaaaa video 🥰🥰🥰

  • @LakhwinderSingh-rt4mo
    @LakhwinderSingh-rt4mo 2 года назад +2

    ਨਾਇਸ ਵੀਡੀਓ ਬਾਈ ਜੀ

  • @paramjot_01
    @paramjot_01 2 года назад +1

    Very very nice video God bless you

  • @Gurpreetjatana95
    @Gurpreetjatana95 2 года назад +2

    Vry nic video god bless u bro

  • @rajindersinghisjammu7216
    @rajindersinghisjammu7216 2 года назад +4

    Very very nice video... bahut sohna msg c video vich... sareya nu kudiyea bare soch bdlni chahidi aa koi v frk nhi kudiyea mundeya chh... kehnde aa diyea dukh te mundye zameen vandonde ne pr nhi panjo ungliyeA iko saar nhi hundiyeA kismet vich jo hunda ohi mulda aa .. diyea apni thaa te sahi aa te mundyea apni thaa te .. jago te apni such bdlo .....

  • @ManjitKaur-lu7oy
    @ManjitKaur-lu7oy 2 года назад

    ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਵੀਰੇ ਵੀਡੀਓ ਬਹੂਤ ਸੋਹਣੀ ਆ
    ਐਹੋ ਜੀਆ ਵੀ ਸਸਾ ਹੈਗੀਆ ਨੇ ਸਮਾਜ ਵਿਚ।
    ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

  • @Rashminder3030
    @Rashminder3030 2 года назад

    ਬਹੁਤ ਵਧੀਆ ਮੈਸਜ ਦਿੱਤਾ ਜੀ 👍👍

  • @kaursukhidhillon9272
    @kaursukhidhillon9272 2 года назад +2

    Very nice video ji 👌👌👌🥰🥰🥰❤❤❤

  • @badshahgamer5143
    @badshahgamer5143 2 года назад +1

    😘

  • @pargatsidhu3459
    @pargatsidhu3459 2 года назад +3

    I Love you Sara nu tarli bhar ka dharnat Ji nu

  • @paramjitsinghpamma839
    @paramjitsinghpamma839 2 года назад

    ਧਰਨਾਟ।ਵਾਈ।ਬੁਹਤ।ਵਧੀਆ

  • @combinenawale
    @combinenawale 2 года назад

    ਬਹੁਤ ਸੋਹਣੀ

  • @kaurdhaliwal956
    @kaurdhaliwal956 2 года назад +7

    Very motivational story 🙂🙂 God bless you and you all always stay happy 😊😊

  • @sukhdeepsingh5777
    @sukhdeepsingh5777 2 года назад

    Bht vadiaa video aw 👍🏻👍🏻👌🏻👌🏻 good bless you

  • @jagsirdhaliwal4932
    @jagsirdhaliwal4932 2 года назад

    ਬਹੁਤ ਵਧੀਆ ਵਾਈ ਧਰਨਾਟ

  • @parneetkaur8393
    @parneetkaur8393 2 года назад +2

    Very nice 👍👍

  • @maniderpalsingh6196
    @maniderpalsingh6196 2 года назад +2

    Bouht Vadiyaa veer god bless u 🙏🙏

  • @Anitarani.........
    @Anitarani......... 2 года назад +1

    Very nice massage

  • @lovepreetdhaliwal2028
    @lovepreetdhaliwal2028 2 года назад +1

    Very nice video 👍👍👍 agla part ready karo juldy karo

  • @kaurjasveernagra5067
    @kaurjasveernagra5067 2 года назад

    ਬਹੁਤ ਵਧੀਆ ਗੱਲ ਹੈ

  • @rajindrasond9657
    @rajindrasond9657 2 года назад +7

    Amazing Beautiful such good acting Waheguru Bless you and your team Lots of Love from your sister in England. 🙏🏽♥️♥️♥️👍👍👍👍👍👍👍👍👍👍

  • @babbuchahal7513
    @babbuchahal7513 2 года назад +2

    Nice y 👍👍👍

  • @parmjeetsinghmks8035
    @parmjeetsinghmks8035 2 года назад

    ਬਹੁਤ ਵਧੀਆ ਵੀਡੀਓ ਬਣੀ ਹੈ

  • @royalcreation4000
    @royalcreation4000 2 года назад

    ਬਹੁਤ ਵਧੀਆ ਹੈ ਜੀ

  • @jovansingh9485
    @jovansingh9485 2 года назад

    Very nice video 👍 heart touch

  • @harmandhaliwal1548
    @harmandhaliwal1548 2 года назад +2

    Very nice video Bhai ji 👌👌👌

  • @kuldeepsinghbabbu2835
    @kuldeepsinghbabbu2835 2 года назад

    ਬਹੁਤ ਵਧੀਆ ਵੀਡੀਓ

  • @SouravSharma-dh7cp
    @SouravSharma-dh7cp 2 года назад

    Very very nice video next part waiting 2Ritu Sharma Bathinda Punjab 🙏🙏🙏

  • @nehaaulakhneha1119
    @nehaaulakhneha1119 2 года назад

    Both vadiya story ha

  • @avtarlotaysaab5993
    @avtarlotaysaab5993 2 года назад

    Very nyc g👍👍👍

  • @gurpyarsingh3280
    @gurpyarsingh3280 2 года назад +1

    Very very very nice video beerji 🥰🥰🥰🥰🥰🥰🥰

  • @gulshanpreet2016
    @gulshanpreet2016 2 года назад +2

    Wmk ji 🙏🙏 raab thonu hms le khus rhk bro thode sra videos bht bht vdia hundi ne Lb u alot brother 😘❤️😘❤️

  • @pb31gaming42
    @pb31gaming42 2 года назад

    Bhut vdiya msg aa vere vary nyc

  • @singhjagjeet6171
    @singhjagjeet6171 2 года назад +11

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @jaspreetsingh883
    @jaspreetsingh883 2 года назад

    Veer ji film bahut vadia lage

  • @mandeepmann8730
    @mandeepmann8730 2 года назад

    ਬਹੁਤ ਵਧੀਆ ਮੈਸਿਜ ਦਿੱਤਾ ਜੀ very nice video ji

  • @jsa-bb2mf
    @jsa-bb2mf 2 года назад +2

    Vary nice video darnat Bai ji

  • @kulwinderkhangura2772
    @kulwinderkhangura2772 2 года назад

    Nice 😍😍🥰🥰

  • @gurdeeptejay7295
    @gurdeeptejay7295 2 года назад +1

    ਬਹੁਤ ਵਧੀਆ ਵੀਡੀਓ ਆ ਬਾਈ। Nice.

  • @mangigill6639
    @mangigill6639 2 года назад +5

    Hi very very emotional story line and a good message in there as always keep on making these good family related videos for all the family to watch well done lots and lots and lots and lots of love to you all hi from the UK loving loving loving loving and loving you all God bless

  • @beerasingh7821
    @beerasingh7821 2 года назад +2

    Ok👌👌👍👍❤️❤️

  • @BaldevSingh-pf2tu
    @BaldevSingh-pf2tu 2 года назад

    ਬਹੁਤ ਵਧੀਆ ਝਰਨਾਟ ਵੀਰ ਮੈਨੂੰ ਤੇਰੀ ਹਰ ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ

  • @jagsirmann4426
    @jagsirmann4426 2 года назад

    ਬਹੁਤ ਹੀ ਵਧਿਆ ਵੀਡੀਓ ਧਰਨਾਟ ਵੀਰ

  • @manpreetkaur5902
    @manpreetkaur5902 2 года назад +1

    super awesome msg

  • @jaswinderdhaliwal5441
    @jaswinderdhaliwal5441 2 года назад +1

    Very nice very very nice 👍

  • @manpreetbagri3273
    @manpreetbagri3273 2 года назад

    Bhout vadia video a good work

  • @deepsinghdeep6362
    @deepsinghdeep6362 2 года назад +1

    Rab di karpa Hove ji sab te 🙏🏻🙏🏻👌👌👌💯

  • @arjansingh2798
    @arjansingh2798 2 года назад

    Nyc babe attt krde

  • @funwithritika270
    @funwithritika270 2 года назад

    Siraaa 22ji

  • @kuldeepmaan1288
    @kuldeepmaan1288 2 года назад

    Bahut sohna msg dita veer babe di acting bahut sohni c 😘😘😘

  • @punjabisong8240
    @punjabisong8240 2 года назад

    Bohat Bohat vadia video