ਜੇਲ੍ਹ ਤੋਂ ਛੁੱਟੇ Malwinder Singh Malli ਨੇ ਪਾਤੇ ਪਟਾਕੇ, ਮੈਂ ਨੀ ਦੱਬਦਾ

Поделиться
HTML-код
  • Опубликовано: 29 окт 2024

Комментарии • 150

  • @reetuchahal721
    @reetuchahal721 2 часа назад +7

    ਹੱਕ ਸੱਚ ਦੀ ਅਵਾਜ਼ ਸ੍ਰ. ਮਾਲਵਿੰਦਰ ਸਿੰਘ ਮਾਲੀ ਨੂੰ ਰਿਹਾਈ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ❤🎉

  • @ajayjatt1728
    @ajayjatt1728 4 часа назад +19

    ਹੱਕ ਸੱਚ ਦੀ ਆਵਾਜ਼ ਮਾਲਵਿੰਦਰ ਸਿੰਘ ਮਾਲੀ

  • @sukhmandersingh9185
    @sukhmandersingh9185 3 часа назад +7

    ਮੌਸਮ ਪ੍ਰਧਾਨ ਯੂਥ ਅਕਾਲੀ ਦਲ ਦਾ ਮੈਂ ਅੱਗੇ ਵੀ ਕਿਹਾ ਤੁਸੀਂ ਮਾਲੀ ਸਾਹਿਬ ਅੱਗੇ ਮਾੜੇ ਨਹੀਂ ਸੀ ਹੁਣ ਨਹੀਂ ਮੈਂ ਤੁਹਾਨੂੰ ਬਹੁਤ ਵਧਾਈਆਂ ਅਧਿਆਪਣ ਦੀਆਂ ਬਹੁਤ ਭਰਾਵਾਂ ਚੜ੍ਹਦੀਕਲਾ ਓਕੇ

  • @rabrakha4686
    @rabrakha4686 3 часа назад +4

    ਸੁਵਾਦ ਹੀ ਆ ਗਿਆ,ਪੁਰਾ ਅਨੰਦ ਆ ਗਿਆ ਵੀਰ,ਮਾਲੀ ਵੀਰ,

  • @kewalkamboj7339
    @kewalkamboj7339 4 часа назад +6

    ਹੱਕ ਅਤੇ ਸੱਚ ਦੀ ਆਵਾਜ਼ ਸੀ ਮਾਲਵਿੰਦਰ ਸਿੰਘ ਮਾਲੀ। ਹਮੇਸ਼ਾ ਪੰਜਾਬ ਦੇ ਮੁੱਦੇ ਚੁੱਕਦੇ ਸਨ

  • @vickysinghvicky2618
    @vickysinghvicky2618 4 часа назад +8

    ਆਖਿਰ ਸੱਚ ਦੀ ਜਿੱਤ ਹੋਈ ❤

  • @gurdeepsidhu596
    @gurdeepsidhu596 4 часа назад +4

    ਜੈ ਜਨਤਾ ਜਿੱਤ ਲੜਨ ਵਾਲੇ ਵਾਲੇ ਲੋਕਾਂ ਦੀ ਮੁਬਾਰਕ ਜੀ

  • @LakhwinderSingh-xb4id
    @LakhwinderSingh-xb4id 4 часа назад +10

    ਪੰਜਾਬ ਸਰਕਾਰ ਦੇ ਘਟੀਆ ਕਿਰਦਾਰ ਦੀ ਅਸਲ ਤਸਵੀਰ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ, ਲੋਕ ਜਾਗਰੂਕ ਹੋ ਗਏ ਹਨ।

  • @daljitwarring7171
    @daljitwarring7171 2 часа назад +1

    ਬਹੁਤ ਬਹੁਤ ਮੁਬਾਰਕਾਂ ਮਾਲੀ ਸਾਹਿਬ ਪੰਜਾਬ ਅਤੇ ਪੰਜਾਬੀਆਂ ਦਾ ਮਾਣ ਹੈ

  • @DeepSingh-gd5kw
    @DeepSingh-gd5kw 4 часа назад +5

    ਕਾਂਗਰਸ ਪਾਰਟੀ ਦੇ ਰਾਸ਼ਟਰੀ ਬੁਲਾਰੇ ਮਾਲੀ ਸਾਹਿਬ ਜੀ ਬਾਹਰ ਆ ਗਏ ਨੇ ਬਹੁਤ ਬਹੁਤ ਮੁਬਾਰਕਾਂ

  • @GurwinderSingh-zi4fd
    @GurwinderSingh-zi4fd 3 часа назад +2

    ਜੈ ਜਨਤਾ, ਜੈ ਸੰਘਰਸ਼,, ਜਿੱਤ ਲੜਦੇ ਲੋਕਾਂ ਦੀ,,,

  • @ਸ੍ਰਰਣਜੀਤਸਿੰਘਜੀ

    ਬਹੁਤ ਫਰਕ ਹੈ ਤੇਰੀ ਮੇਰੀ ਤਾਲੀਮ ਦਾ
    ਤੁਸੀ ਉਸਤਾਦ ਤੋ ਸਿੱਖਿਆ
    ਮੈ ਹਾਲਾਤਾ ਤੋ
    ਮਾਲੀ ਲਈ ।

  • @romysandhusandhu3359
    @romysandhusandhu3359 4 часа назад +16

    ਮਾਲੀ ਜਿਸ ਬੰਦੇ ਨੇ ਸ਼ਕਾਇਤ ਕੀਤੀ ਹੈ,,,ਉਸ ਦੇ ਬਰਖਿਲਾਫ ਜਰੁਰ ਸ਼ਕਾਇਤ ਕਰੋ ਮਾਲੀ ਸਾਬ ਜੀ

  • @budhsingh1722
    @budhsingh1722 3 часа назад +2

    ਬਹੁਤ ਬਹੁਤ ਮੁਬਾਰਕ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

  • @KalaSerron
    @KalaSerron 4 часа назад +6

    ਸਾਡਾ ਪਿਤਾ ਮਾਲਵਿੰਦਰ ਸਿੰਘ ਮਾਲੀ ਜੀ ਲਵ ਯੂ ਪਰ ਸਰਕਾਰ ਕੰਜਰ ਹੈ

  • @jitsinghsidhu5126
    @jitsinghsidhu5126 4 часа назад +16

    ਮੁੱਖ ਮੰਤਰੀ ਖੁਦ ਤਾਂ ਦਿੱਲੀ ਵਾਲੇ ਲਾਲੇ ਤੋਂ ਦੱਬ ਗਿਆ ਪਰ ਉਹ ਮਾਲੀ ਨੂੰ ਨਹੀਂ ਦਬਾ ਸਕਦਾ

    • @iqbalsingh3624
      @iqbalsingh3624 3 часа назад

      Jugnu te chandda CM TE 22 to pehyla hunde san

  • @KulwinderRandhawa-o7l
    @KulwinderRandhawa-o7l 5 часов назад +7

    22 g Sach di hamesha jit Hundal a

  • @pritpalsingh5150
    @pritpalsingh5150 4 часа назад +6

    Very good ji 👍👍

  • @baljitmanhas71
    @baljitmanhas71 3 часа назад +2

    ਸੱਚ ਕਿਸੇ ਵੀ ਸਰਕਾਰ ਨੂੰ ਬਰਦਾਸ਼ਤ ਨੀ ਦੋਵੇਂ ਸਰਕਾਰਾਂ ਪੰਜਾਬ ਖ਼ਿਲਾਫ਼ ਨੇ

  • @SarwanSingh-gr9eh
    @SarwanSingh-gr9eh 5 часов назад +7

    Good

  • @gurliakatsinghmalhi2909
    @gurliakatsinghmalhi2909 4 часа назад +2

    ਗ੍ਰੇਟ ਮੈਂਨ

  • @Gopijulahmajria07
    @Gopijulahmajria07 4 часа назад +1

    ਸੱਚ ਦੀ ਆਵਾਜ਼ ਮਾਲੀ ਸਾਬ਼

  • @Kiranpal-Singh
    @Kiranpal-Singh 3 часа назад +2

    ਮਾਲਵਿੰਦਰ ਸਿੰਘ ਬੇਬਾਕੀ-ਇਮਾਨਦਾਰੀ ਨਾਲ ਆਪਣੇ ਵਿਚਾਰ ਰੱਖਦੇ ਹਨ ….
    *ਸੱਚ ਨੂੰ ਦਬਾਉਣਾ ਅਸੰਭਵ ਹੈ* !

  • @bhagwantsingh9138
    @bhagwantsingh9138 3 часа назад

    ਬਹੁਤ ਬਹੁਤ ਮੁਬਾਰਕਾਂ ਜੀ ਮੁਬਾਰਕਾਂ ਮਾਲੀ ਸਾਬ

  • @surindersaini6797
    @surindersaini6797 3 часа назад

    ਬਹੁਤ ਖੁਸ਼ੀ ਹੋਈ ਮਾਲੀ ਸਾਹਿਬ ਨੂੰ ਵੇਖ ਕੇ

  • @navreetgolu2586
    @navreetgolu2586 3 часа назад

    ਸਵਾਗਤ ਹੈ🎉

  • @deepbrar.
    @deepbrar. 3 часа назад +1

    ਮਾਲੀ ਅੰਕਲ ਜ਼ਿੰਦਾਬਾਦ love you ❤️❤️❤️
    ਸਾਊਥਹਾਲ ਲੰਡਨ

  • @BalwinderSingh-sr1qz
    @BalwinderSingh-sr1qz 3 часа назад

    Malli sahib thanks for your,'s releasing, so mutch proud on your's activities for punjabies.

  • @JagsirSingh-b2c
    @JagsirSingh-b2c 3 часа назад

    ਮਾਲੀ ਬੰਦਾ ਬਹੁਤ ਘੈਂਟ ਐ 🌹🙏

  • @DHALIWAL303
    @DHALIWAL303 2 часа назад

    ਮੁਬਾਰਕਾਂ ਮਾਲੀ ਸਾਬ 💪🏻💪🏻💪🏻💪🏻

  • @balbirsinghguron6014
    @balbirsinghguron6014 3 часа назад

    Congratulations to....Malwinder Singh Mali......you stand for........ Punjab....humanity.... problem of Punjab

  • @GurmeetSingh-vu4fv
    @GurmeetSingh-vu4fv 4 часа назад +1

    ਮਾਲੀ ਜੀ ਗਰੇਟ ਮੈਨ ✌✌

  • @BaljeetGill-e2t
    @BaljeetGill-e2t 4 часа назад +1

    ਮਾਲੀ ਬੁਹਤ ਵਧੀਆ ਕੀਤਾ

  • @KalaSerron
    @KalaSerron 4 часа назад +6

    ਅਸਲੀ ਨਸਲੀ ਅਣਖੀ ਬੰਦਾ ਮਾਲਵਿੰਦਰ ਸਿੰਘ ਮਾਲੀ ਸਰਦਾਰ ਬੱਲੇ ਜੱਟਾ ਪਰ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਲੋਕੋ ਜਾਗੋ ਜਾਗੋ ਸਰਕਾਰਾਂ ਕੰਜਰ ਗ਼ਦਾਰ ਹੈ ਲੋਕੋ ਜਾਗੋ

  • @baldevsama
    @baldevsama 3 часа назад

    ਮਾਲੀ ਸਾਬ ਵਧੀਆ ਬੰਦਾ

  • @ArshpreetSingh-tw8de
    @ArshpreetSingh-tw8de 4 часа назад +2

    God bless u g

  • @narinderpalsingh5349
    @narinderpalsingh5349 2 часа назад

    ਨਵਰੀਤ ਸਿੰਘ ਸਿਵੀਆਂ ਵਧੀਆ ਪੱਤਰਕਾਰੀ

  • @karamsingh1479
    @karamsingh1479 3 часа назад

    Verry.good...veerji

  • @kaitybittuchawla2253
    @kaitybittuchawla2253 4 часа назад +1

    अच्छे और सच्चे देशभक्त पत्रकारों को बहुत बहुत बहुत🙏💕 दिवाली पर बधाइयाँ जय हिंद शहरी नक्सली सुभाष कैटी लुधियाना🙏🤗🤗

  • @JaspalSingh-m2r
    @JaspalSingh-m2r 2 часа назад

    ਸੱਚ ਦੀ ਜਿੱਤ

  • @asttydydydgfxfxyfufug3798
    @asttydydydgfxfxyfufug3798 3 часа назад

    ਮਾਲੀ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਜੇਲ ਵਿੱਚੋਂ ਮਾਨ ਸਮਾਨ ਨਾਲ ਬਾਹਰ ਆਇਓ ਬਹੁਤ ਵੱਡੀ ਇੱਜ਼ਤ ਨਾਲ ਆਇਓ ਥੋਨੂੰ ਦੀਵਾਲੀ ਅਤੇ ਮਾਨ ਸਮਾਨ ਨਾਲ ਬਾਹਰ ਆਉਣ ਦੀਆਂ ਵਧਾਈਆਂ

  • @manjitpal1156
    @manjitpal1156 3 часа назад

    Punjab. Punjabi. Punjabiat. Zindabad. Great. Navreet. Brother

  • @narinderpalsingh5349
    @narinderpalsingh5349 2 часа назад

    ਮਹਾਨ ਸ਼ਖਸੀਅਤ ❤❤❤❤❤

  • @GurnamSingh-r6z
    @GurnamSingh-r6z 3 часа назад

    ਸੱਚ ਨਾਲ ਜੁੜੇ ਰਹੋ।ਡਟੇ ਰਹੋ। ਏਕਤਾ ਦਾ ਪ੍ਰਚਾਰ ਕਰੋ। ਅੱਜ ਲੋਕ ਹਰ ਚੰਗਾ ਬੁਰਾ ਸਮਝਦੇ ਹਨ। ਤੁਹਾਡੇ ਸੰਘਰਸ਼ ਦਾ ਮੁੱਲ ਜ਼ਰੂਰ ਪਏਗਾ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @gurcharanbrar3029
    @gurcharanbrar3029 4 часа назад +2

    Voice of justice

  • @rajuarora3163
    @rajuarora3163 4 часа назад +4

    ਮਾਲੀ ਦੱਬਦਾ ਕਿਥੇ ਆ 👍❤️

  • @angrejparmar6637
    @angrejparmar6637 3 часа назад

    Thanks

  • @GurlalSingh-bn8xz
    @GurlalSingh-bn8xz 4 часа назад +1

    Waheguru ji 🙏🙏🙏🙏🙏❤️

  • @ManjinderSingh-ze1dq
    @ManjinderSingh-ze1dq 3 часа назад

    ਮਾਲਵਿੰਦਰ ਸਿੰਘ ਮਾਲੀ ਇੱਕ ਨਿਧੱੜਕ ਜੋਧਾ ਹੈ। ਸਾਨੂੰ ਸ੍ਰ ਮਾਲਵਿੰਦਰ ਸਿੰਘ ਤੋਂ ਸੇਧ ਲੈਣੀ ਚਾਹੀਦੀ ਹੈ।

  • @manjeetkaursawhney1903
    @manjeetkaursawhney1903 2 часа назад

    Waheguruji da shukar hai

  • @Simran205
    @Simran205 3 часа назад

    Waheguru ji Mehar karn punjab te

  • @kakusingh1081
    @kakusingh1081 3 часа назад

    Zindabad....kakrala

  • @nachhattersingh3815
    @nachhattersingh3815 3 часа назад

    ਹੱਕ ਸੱਚ ਇਨਸਾਫ਼ ਲਈ ਲੜਨ ਵਾਲੇ ਮਾਲੀ ਸਾਹਿਬ

  • @ALLINONE-xq4wi
    @ALLINONE-xq4wi 3 часа назад

    Vaah bapu ji rb tuhanu khus hi rakhhe

  • @lakhwindersingh9538
    @lakhwindersingh9538 4 часа назад +1

    Akhar Channel vale hamesha sach di aavaj hi sunaunde ne apne channel te...good Channel

  • @pavittarsingh6311
    @pavittarsingh6311 3 часа назад

    ਮਾਲੀ ❤❤

  • @darshansandhu6595
    @darshansandhu6595 3 часа назад

    Sahi gal aaa ji

  • @SubashSharma-l4i
    @SubashSharma-l4i 3 часа назад

    Love you veer

  • @tejpaldhaliwal6440
    @tejpaldhaliwal6440 4 часа назад +1

    Congratulations 🎊

  • @JaggiSingh-h7j
    @JaggiSingh-h7j 3 часа назад

    Good 👍👍👍👍👍 Sir

  • @rajuarora3163
    @rajuarora3163 4 часа назад +4

    Mali sahib jindadad ❤️👍

  • @RealMe-w7j2t
    @RealMe-w7j2t 3 часа назад

    Bahut hi wadea gal Mali sahab bahar aa gaya hai 👍

  • @GurwindersinghSingh-l6x
    @GurwindersinghSingh-l6x 3 часа назад

    Good 👍

  • @Darshansingh-o7s
    @Darshansingh-o7s 4 часа назад

    ਮਾਲਵਿੰਦਰ ਸਿੰਘ ਮਾਲੀ ਜਿੰਦਾਬਾਦ

  • @kuldeepsinghsidhu7328
    @kuldeepsinghsidhu7328 3 часа назад

    Good Sibya vir

  • @Dharmpreetfanpage
    @Dharmpreetfanpage 2 часа назад

    ਮਾਲੀ ਸਾਬ ਭੰਡ ਨੇ ਤੁਹਾਡੇ ਨਾਲ ਨਜਾਇਜ ਕੀਤੀ ਸੀ ਪਰ ਪ੍ਰਮਾਤਮਾ ਘਰੇ ਦੇਰ ਆ ਅੰਧੇਰ ਨੀ ਐ ਭੰਡ ਦੇ ਵੀ ਕੇਜਰੀਵਾਲ ਨੇ ਖੰਭ ਝਾੜ ਦਿੱਤੇ

  • @manjeetkaursawhney1903
    @manjeetkaursawhney1903 Час назад

    We support you

  • @spsingh8440
    @spsingh8440 4 часа назад +2

    Navreet veer nu salute

  • @iqbalsingh3624
    @iqbalsingh3624 3 часа назад

    Gud ji verra 🙏🏻🙏🏻🙏🏻 jer aya nu waheguru kare ese tra dab kai rakhyo eh sale sire de bhukh nang soch bilkul chotti rahe nang de nang

  • @HarjitSingh-z3j
    @HarjitSingh-z3j 4 часа назад

    ❤Good Man❤

  • @manjitpal1156
    @manjitpal1156 3 часа назад

    Zindabad Zindabad ⚘️

  • @asifjaved1939
    @asifjaved1939 3 часа назад +1

    Khalistan zindabad inshallah Canada zindabad Trudeau zindabad 🎉🎉❤❤

  • @Harjotbhangu0
    @Harjotbhangu0 3 часа назад

    ghaint bnda🎉

  • @avtarsinghdhaliwal1522
    @avtarsinghdhaliwal1522 3 часа назад

    Malli sab jindabad🙏🙏🙏 dhanbad satrong raho

  • @GopyGill-g1n
    @GopyGill-g1n 4 часа назад

    Good job Sir

  • @Sing-ek2ed
    @Sing-ek2ed 4 часа назад

    Comrade bahut khush ne ajj

  • @sohnagabru3392
    @sohnagabru3392 2 часа назад

    Well done

  • @Bal1313
    @Bal1313 4 часа назад +1

    Wel come mali sahib🎈🎈🎈🎈🎈🏅🏅🏅🏅🏅🏅🏅🏅🎈🎈🎈👏👏👏👏🏅🏅🏅👍👍👍👍

  • @KulwantSingh-ng7of
    @KulwantSingh-ng7of 4 часа назад

    Good Malli Sahib

  • @harkishansingh4206
    @harkishansingh4206 2 часа назад

    Malwinder Singh Mali ji very brave man

  • @madhav7171
    @madhav7171 2 часа назад

    Proud of you Mali ji

  • @GurwantKaler-ff6ty
    @GurwantKaler-ff6ty 4 часа назад

    Good sahib g

  • @dpcks8925
    @dpcks8925 3 часа назад

    ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਮਾਲੀ ਦਬਦਾ ਕਿੱਥੇ ਆ? 😊

  • @NarinderjitKailay
    @NarinderjitKailay 3 часа назад

    App tha end

  • @spsingh8440
    @spsingh8440 4 часа назад +2

    Mali Sahib Babber Sher

  • @AtifM-ez6ph
    @AtifM-ez6ph 4 часа назад

    Malli Ji good Person man so salute you sir

  • @GurwantKaler-ff6ty
    @GurwantKaler-ff6ty 4 часа назад

    Good maleeg

  • @GurmeetSingh-rr7hu
    @GurmeetSingh-rr7hu 3 часа назад

    Good job

  • @pardeepsinghsingh7928
    @pardeepsinghsingh7928 4 часа назад

    ❤❤❤

  • @jaspritsinghbrar2053
    @jaspritsinghbrar2053 4 часа назад +1

    Balle jatta jeonda vasda rahe

  • @gurpreetsingh6563
    @gurpreetsingh6563 3 часа назад

    ਮੁਖ ਮੰਤਰੀ ਸੱਤਾ ਦੀ doz ਨਾਲ ਹਿਲ ਗਿਆ

  • @chamkurSingh-q3n
    @chamkurSingh-q3n 3 часа назад

    Malwindar.Singh.Mali.Zindawaad

  • @anant5854
    @anant5854 Час назад

    Full support Mali Saab

  • @RinkuSingh-s9f
    @RinkuSingh-s9f 2 часа назад

  • @ranjeetmall9015
    @ranjeetmall9015 4 часа назад +1

    God bless you Malli Saab

  • @HarpreetBowani
    @HarpreetBowani 3 часа назад

    👍👍💯

  • @lakhveer8isingh357
    @lakhveer8isingh357 4 часа назад

    Walcome in social media always speech in truth

  • @sukhmandersingh1496
    @sukhmandersingh1496 2 часа назад

    welcome back babber Sher of Punjab

  • @ParminderManki
    @ParminderManki 4 часа назад +1

    Maali Saab hor takrrhe hovo

  • @NarinderjitKailay
    @NarinderjitKailay 3 часа назад

    Mali g zindabad