ਮਚਾਤਾ ਤਹਿਲਕਾ ਵਸ਼ਿੰਗਟਨ ਪੋਸਟ ਦੇ ਖੁਲਾਸਿਆਂ ! ਸੁਖਬੀਰ ਦੀ ਬੜਕ ਨੂੰ ਵੰਗਾਰਿਆ ਕਿਰਨਜੋਤ ਕੌਰ ਨੇ…Punjab Television

Поделиться
HTML-код
  • Опубликовано: 29 окт 2024

Комментарии • 149

  • @ShamsherSingh-zt1vo
    @ShamsherSingh-zt1vo 2 часа назад +19

    ਰੰਧਾਵਾ ਸਾਹਿਬ, ਸੁਖਬੀਰ ਸਿੰਘ ਬਾਦਲ ਨੇ ਤੁਹਾਡੇ ਕਲ ਵਾਲੇ ਪ੍ਰੋਗਰਾਮ ਤੋਂ ਸੁਣ ਕੇ, ਉਤਸ਼ਾਹ ਹਾਸਿਲ ਕਰ ਲਿਆ ਜਾਪਦਾ ਹੈ, ਜਿਵੇਂ ਤੁਸੀਂ ਹੀ ਟਾਹਰਾਂ ਮਾਰ ਰਹੇ ਸੀ ਕਿ ਹੂੰਝਾਫੇਰ ਜਿੱਤ ਹੋਈ ਹੈ ਸੁਖਬੀਰ ਸਿੰਘ ਬਾਦਲ ਦੀ,ਪਰ ਬੀਬੀ ਕਿਰਨਜੋਤ ਕੌਰ ਨੇ ਬਹੁਤ ਹੀ ਢੁਕਵਾਂ ਜਵਾਬ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੂੰ ਵੀ ਤੇ ਜੇ ਸਮਝ ਸਕੋ ਤਾਂ ਤੂਹਾਨੂੰ ਵੀ ਸੁਚੇਤ ਕੀਤਾ ਹੈ ਕਿ ਮੁਰਦਿਆਂ ਵਿੱਚ ਜਾਨ ਪਾਉਣ ਦੀ ਬੇਕਾਰ ਕੋਸ਼ਿਸ਼ ਨਾ ਕਰੋ।

    • @gurvinderpalsingh679
      @gurvinderpalsingh679 17 минут назад

      LAHNATI BUDHE PATARKAR KAHINDE BHAGWANT MAN DA LIVER KHARAB HOGYA HUN SUKHE NU PROMOTE KARN LAGYA

    • @JaswinderSingh-lo9iu
      @JaswinderSingh-lo9iu 6 минут назад

      S sham singh ji m app ji nal bilkul shemat han eh tine sajjana da kan ghala sukh raha c sale sukhbir gadar dian sifta de pul bandia

  • @baljitsingh6957
    @baljitsingh6957 2 часа назад +15

    ਪੰਜਾਬ ਦੇ ਦਲਿਤਾਂ ਨੇ ਕਾਂਸੀ ਰਾਮ ਨੂੰ ਸਹਿਯੋਗ ਨਾ ਦੇਕੇ ਬਹੁਤ ਵੱਡੀ ਗ਼ਲਤੀ ਕੀਤੀ ਸੀ ਜਿਸ ਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿੱਚ ਦਲਿਤ ਸਮਾਜ ਨੂੰ ਭੁਗਤਣਾ ਪਵੇਗਾ।

  • @baljitsingh6957
    @baljitsingh6957 2 часа назад +24

    ਰੰਧਾਵਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਇਹਨਾਂ ਦੇ ਹਿੱਸੇ ਵਾਲੇ ਚੁਣੇ ਹੋਏ ਮੈਂਬਰਾਂ ਨੇ ਹੀ ਆਪਣੀ ਜ਼ਮੀਰ ਵੇਚ ਕੇ ਧਾਮੀ ਨੂੰ ਵੋਟਾਂ ਪਾਕੇ ਪ੍ਰਧਾਨ ਚੁਣਿਆ ਹੈ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੈ। ਪ੍ਰਾਪਤੀ ਤਾਂ ਲੋਕਾਂ ਦੀ ਕਚਿਹਰੀ ਵਿੱਚ ਜਾ ਕੇ ਹੀ ਪ੍ਰਾਪਤ ਹੋਵੇਗੀ।

  • @deepbrar.
    @deepbrar. 2 часа назад +12

    ਜ਼ਿੰਦਗੀ ਦਾ ਤਮਾਸ਼ਾ ਬਣਾਉਣ ਵਿਚ ਸਭਤੋਂ
    *ਬੇਹਤਰੀਨ ਕਿਰਦਾਰ ਆਪਣੇ ਹੀ ਨਿਭਾਇਆ ਕਰਦੇ ਹਨ*

  • @deepbrar.
    @deepbrar. 2 часа назад +12

    ਸਨਮਾਨ ਕਮਾਉਣਾ ਪੈਂਦਾ ਹੈ, ਵਿਸ਼ਵਾਸ ਜਿੱਤਿਆ ਜਾਂਦਾ ਹੈ
    *ਅਤੇ ਨਿਸ਼ਟਾ ਅੰਦਰੋਂ ਆਉਂਦੀ ਹੈ ਸੁਖਬੀਰ ਜੀ*

  • @deepbrar.
    @deepbrar. 2 часа назад +13

    ਸਟੇਜਾਂ 'ਤੇ ਭਾਸ਼ਨਾਂ ਰਾਹੀਂ ਤਾਂ ਫ਼ਸਲ ਖਰੀਦ ਲਈ
    *ਪਰ ਮੰਡੀਆਂ ਵਿੱਚ ਢੇਰ ਲੱਗੇ ਹੋਏ ਹਨ*

  • @deepbrar.
    @deepbrar. 2 часа назад +13

    ਰੰਗਾਂ ਵਿਚ ਉਹ ਰੰਗ ਕਿਥੇ
    *ਜਿਹੜੇ ਰੰਗ ਲੋਕ ਬਦਲਦੇ ਹਨ*

  • @deepbrar.
    @deepbrar. 2 часа назад +12

    ਤਾੜੀਆਂ ਨਹੀਂ ਠੋਕਰਾਂ ਵੱਜਦੀਆਂ ਹਨ
    *ਜ਼ਿੰਦਗੀ ਦੇ ਨਾਟਕ ਵਿੱਚ ਦੋਸਤੋ ...*
    ਬਾਦਲ ਸਾਹਬ ਠੀਕ ਹੈ ਨਾ 😮

  • @sahibsingh4988
    @sahibsingh4988 Час назад +3

    ਰੰਧਾਵਾ ਸਾਹਿਬ ਸੁਖਬੀਰ ਬਾਦਲ ਦਾ ਬਹੁਤੇ ਈ ਹਮਦਰਦ ਲੱਗਦੇ ਨੇ

  • @BhajanSingh-co8ot
    @BhajanSingh-co8ot Час назад +2

    ਬਿਲਕੁਲ ਬੀਬੀ ਕਿਰਨਜੀਤ ਕੌਰ ਜੀ ਠੀਕ ਹਨ ਇਹ ਸਾਰੇ ਮੈਂਬਰ ਵਿਕਾਉ ਮਾਰਨੇ।

  • @BhajanSingh-co8ot
    @BhajanSingh-co8ot Час назад +1

    ਸਿਧਾਂਤ ਹੋਰ ਚੀਜ਼ ਹੈ ਹਕੀਕਤ ਹੋਰ

  • @baljitsingh6957
    @baljitsingh6957 2 часа назад +3

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਤੇ ਸੰਵੇਦਨਸ਼ੀਲ ਮੁੱਦਿਆਂ ਤੇ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @HARJITSINGH-qo6pl
    @HARJITSINGH-qo6pl Час назад +2

    Sardarni Kiranjot Kaur comments are admirable to Khalsa Panth.✌️✌️

  • @baldevmankoo1049
    @baldevmankoo1049 38 минут назад +1

    ਸਾਂ ਜਗਤਾਰ ਸਿੰਘ ਜੀ ਪੰਜਾਬ ਦੇ ਸਾਰੇ ਨੇਤਾ ਨਾਮਰਦਾਂ, ਹਿਜੜਿਆ ਤੇ ਖੁਸਰਿਆਂ ਦੀ ਫ਼ੌਜ ਹੈ।

  • @g.boparai8835
    @g.boparai8835 2 часа назад +8

    ਸੁਖਬੀਰ ਪੰਥ ਖਿਲਾਫ ਸਾਜਿਸ਼ਾਂ ਰਚ ਰਿਹਾ ਬਾਦਲ ਜੂੰਡਲੀ ਮਸੰਦ ਇਕੱਠੇ ਕਰਕੇ ਅਵਦਾ ਪ੍ਰਧਾਨ ਬਣਾ ਲੈਂਦਾ ਜਦ ਸ਼ੋ:ਕਮੇਟੀ ਦੀਆਂ ਚੋਣਾਂ ਹੋਣੀਆਂ ਤਾਂ ਹੀ ਪੰਥ ਨੇ ਸਾਹਮਣੇ ਆਉਣਾ

  • @harnekmalhans7783
    @harnekmalhans7783 Час назад +2

    Comments of Bibi Kiranjot Kaur are meaningful Thanks

  • @NarinderKaur-nl4gd
    @NarinderKaur-nl4gd Час назад +3

    Tankhaia President himself responsible for damage done to khalsa panth during his tenure 2007 to 2017.

  • @satindersingh9369
    @satindersingh9369 59 минут назад +2

    ਸ ਹਮੀਰ ਸਿੰਘ ਜੀ ਬੀਬੀ ਕਿਰਨਜੋਤ ਕੌਰ ਜੀ ਬਿਲਕੁਲ ਠੀਕ ਲਿਖਿਆ ਹੈ ਸੁਖਬੀਰ ਬਾਦਲ ਨੂੰ ਪਤਾ ਹੀ ਨਹੀਂ ਕਿ ਵੋਟਾਂ ਪਹਿਲਾਂ ਚੁਣੇ ਮੈਂਬਰਾਂ ਨੇ ਪਾਈਆਂ ਨਾ ਕਿ ਪੰਥ ਨੇ, ਪੰਥ ਤੇ ਪੰਜਾਬ ਨੇ ਤਾਂ ਤਿੰਨ ਸੀਟਾਂ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ

  • @madanlalarora4276
    @madanlalarora4276 2 часа назад +5

    kiranjot s comments overriding the comment of Badal..comments of kiranjot are principled and very right

  • @sukhwinderpannu5705
    @sukhwinderpannu5705 2 часа назад +5

    2027 ਵਿੱਚ ਚੰਨੀ ਮੁੱਖ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਜਰੂਰ ਵਿਚਾਰਿਆ ਜਾਵੇਗਾ ਪੰਜਾਬ ਦੇ ਲੋਕ ਉਸ ਨੂੰ ਪਸੰਦ ਕਰ ਰਹੇ ਨੇ

  • @dalbarasingh522
    @dalbarasingh522 Час назад +4

    ਸੁਖਬੀਰ ਬਾਦਲ ਨੂੰ ਇਹ ਭੁਲੇਖਾ ਹੈ ਕਿ ਸਾਰਾ ਪੰਥ ਤੇਰੇ ਨਾਲ ਹੈ ਉਹ ਤੂੰ ਪਿਛਲੀਆਂ ਕਿੰਨੀਆਂ ਚੋਣਾਂ ਵਿੱਚ ਵੇਖ ਲਿਆ ਹੈ। ਜਿਹੜੇ ਚਾਪਲੂਸਾਂ ਨੇ ਧਾਮੀ ਨੂੰ ਵੋਟ ਦਿਤੀ ਹੈ ਉਹ ਸਾਰੇ ਹੀ ਜਿਹੋ ਜਿਹੇ ਹਨ ਸਾਰੀ ਕੌਮ ਜਾਣਦੀ ਹੈ। ਜਦੋਂ ਕਦੀ ਗੁਰੂ ਨਾਨਕ ਦੀ ਕਿਰਪਾ ਨਾਲ ਨਵੀਂ ਸ਼੍ਰੋਮਣੀ ਕਮੇਟੀ ਬਣੀ ਉਸਦੇ ਅਸੀ ਪਰਸੈਂਟ ਮੈਂਬਰ ਜੇਲਾਂ ਵਿੱਚ ਹੋਣਗੇ। ਇਨਾਂ ਨੇ ਆਪਣੇ ਕੀਤੇ ਕੰਮਾਂ ਕਰਕੇ ਹੀ ਵੋਟ ਪਾਈ ਹੈ।

  • @sumermann5797
    @sumermann5797 Час назад +2

    ਸਾਰੇ ਪੈਨਲ ਨੂੰ ਬੇਨਤੀ ਐ ਕਿ ਤੁਸੀਂ ਸਿੱਖ ਮਸਲਿਆਂ ਜਿਹੜਾ geo politics ਵਿੱਚ ਵਾਪਰ ਰਿਹਾ ਹੈ ਬਾਬਤ ਅਪਡੇਟ ਰਿਹਾ ਕਰੋ ਸੁਖਬੀਰ ਵਲਟੋਹਾ ਧਾਮੀ ਜਗੀਰ ਕੌਰ ਭਗਵੰਤ ਮਾਨ, ਜਾਖੜ ਅਮਰਿੰਦਰ ਤੇ ਹੋਰ ਨਿੱਕ ਸੁੱਕ ਜਿਹੇ ਲੋਕ ਸਿੱਖ ਜਾਂ ਪੰਜਾਬ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਨਹੀਂ ਕਰਦੇ ਜੇ ਤੁਸੀਂ ਵੀ ਸਿੱਖਾਂ ਬਾਬਤ ਜਾਂ ਉਨ੍ਹਾਂ ਨਾਲ ਹੋ ਰਹੇ ਵਿਤਕਰੇ/ ਧੱਕੇ ਬਾਬਤ ਗੱਲ ਨਾ ਕੀਤੀ ਤਾਂ ਤੁਹਾਡਾ ਚੈਨਲ ਆਊਟ ਡੇਟਡ ਹੋ ਜਾਣਾ ।

  • @Ranjeetdaliwal-kz2nc
    @Ranjeetdaliwal-kz2nc 2 часа назад +1

    ਸਤਿ ਸ੍ਰੀ ਆਕਾਲ ਜੀ।

  • @karmjitsingh2081
    @karmjitsingh2081 2 часа назад +6

    ਮਾਨ ਦੱਲ ਨੇ ਜਥੇਬੰਦੀ ਦਾ ਕੋਈ ਵਿੰਗ ਨਹੀ ਬਣਾਇਆ ਅਤੇ ਕੰਲਾ ਹੀ ਤੁਰਿਆ ਫਿਰਦੈ ।ਤ

  • @Ravisher0770
    @Ravisher0770 2 часа назад +3

    70,,,,,, ਸਾਲ,,, ਵਾਹਿਗੁਰੂ ਭਲੀ ਕਰੇ ❤❤❤❤❤

  • @sadhusingh6460
    @sadhusingh6460 Час назад +3

    Now SGPC members are only Badal's favorite pets

  • @paramjitdhamrait5185
    @paramjitdhamrait5185 Час назад +2

    Waheguru ji bless you all.

  • @mykitchengarden58
    @mykitchengarden58 2 часа назад +5

    Channi among two three CM is best CM
    Channi has taken initiative for recuritment in Punjab no fresh recuritment by mann government

  • @gurmeetgill1898
    @gurmeetgill1898 49 минут назад

    ਪ੍ਰਧਾਨ ਜਿਹੜਾ ਚੁਣਿਆ ਉਸ ਪੁਤ੍ਰ ਤਾ ਦੋਵੇਂ ਪਤਿਤ ਸੁਣੀਦੇ ਆ ਜਿਹੜਾ ਬੰਦਾ ਆਪਣੇ ਪਰਿਵਾਰ ਨੂੰ ਸਿੱਖ ਨਹੀਂ ਬਣਾ ਸਕਦਾ ਉਸ ਨੂੰ ਪ੍ਰਧਾਨ ਬਣਨ ਲੱਗਿਆਂ ਭੋਰਾ ਵੀ ਸ਼ਰਮ ਮਹਿਸੂਸ ਨਹੀਂ ਹੋਈ।ਇਹ ਤਾ ਸ਼੍ਰੋਮਣੀ ਕਮੇਟੀ ਦੇ ਐਕਟ ਮੁਤਾਬਿਕ ਤਾ ਇਹ ਪ੍ਰਧਾਨ ਬਣ ਹੀ ਨਹੀਂ ਸਕਦੇ।। ਹੁਣ ਹੋ ਤੇ ਧੱਕਾ ਰਿਹਾ ਹੈ ਤਾ ਪੰਥ ਨੂੰ ਟਕਸਾਲਾ। ਨੂੰ ਸੰਗਤਾਂ ਨੂੰ ਪੁਰਜ਼ੋਰ ਮੁੱਦਾ ਉਠਾਉਣਾ। ਚਾਹੀਦਾ ਤੇ ਇਸ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦਵਾਉਣਾ ਚਾਹੀਦਾ ਹੈ ਜੀ।। ਰੰਧਾਵਾ ਸਾਹਿਬ ਤੁਸੀਂ ਵੀ ਆਪਣੇ ਚੈਨਲ ਰਾਹੀਂ ਇਹ ਮੁੱਦਾ ਚੁੱਕੋ ਤੁਹਾਡੇ ਕੋਲ ਬਹੁਤ ਸਿਆਣੇ ਸਪਲਟ ਹਨ। ਤੁਸੀਂ ਵੀ ਜ਼ਰੂਰ ਆਵਾਜ਼ ਉਠਾਓ ਜੀ।।

  • @nathasingh5814
    @nathasingh5814 45 минут назад +1

    ਐਸ ਜੀ ਪੀ ਸੀ ਮੈਬਰਾਂ ਦੀਆਂ ਨਵੀ ਇਲੈਕਸ਼ਨ ਹੋਣ ਤੋ ਬਾਅਦ ਰੰਧਾਵਾ ਸਾਹਿਬ ਸੁਖਬੀਰ ਬਾਦਲ ਦੀ ਮੈਨਜਮੈਟ ਦੀ ਅਸਲੀਅਤ ਸਾਹਮਣੇ ਆਏਗੀ ਅਜੇ ਤਾ 17 ਸਾਲ ਪੁਰਾਣੇ ਚੁਣੇ ਮੈਬਰ ਬਾਰੇ ਸਭ ਲੋਕ ਜਾਣਦੇ ਹਨ ਕਿ ਉਹ ਕਿਸ ਪਰਿਵਾਰ ਦੇ ਵਫ਼ਾਦਾਰ ਚਲੇ ਆ ਰਹੇ ਹਨ ਜੀ।

  • @pappupatna2141
    @pappupatna2141 2 часа назад +3

    22 di election Wich 3 Seat a Milia I Bhaj bhi Gaya S.G.P.C di election karaou ta Lagoo Patta

  • @nssingh4968
    @nssingh4968 Час назад +2

    Sukhbir badal wait sgpc election which is due you know it's sgpc members before 13 years Sikh community never forgive badal family

  • @sahibsingh4988
    @sahibsingh4988 Час назад +2

    ਹਰ ਰੋਜ਼ ਸੁਖਬੀਰ ਦਾ ਰਾਗ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਸਬੰਧੀ ਇਕ ਸਿੱਖ 16 ਦਿਨ ਤੋਂ ਟਾਵਰ ਤੇ ਚੜ੍ਹਿਆ ਹੈ, ਉਸ ਦੀ ਵੀ ਸਾਰ ਲੈ ਲੋ

  • @DavinderSingh-ub9un
    @DavinderSingh-ub9un 2 часа назад +4

    ਜੱਜ ਲੋਯਾ ਕਾਂਡ ਦਾ ਵੀ ਇਹੀ ਮਾਸਟਰ ਮਾਈਂਡ ਆ, ਦੇਖੋ ਇਸ ਵਾਰ ਕੀ ਬਣਦੇ

  • @jjnhfdk
    @jjnhfdk Час назад +1

    ਅਸਲ ਗੱਲ ਬੋਲੋ ਕਿ ਪਹਿਲੀ ਵਾਰ ਇੰਟਰਨੈਸ਼ਨਲ ਪੱਧਰ ਤੇ ਇਹ ਬਿਆਨ ਆਇਆ ਕਿ 1980-90 ਵਿਚ ਸਿੱਖਾਂ ਦੀ ਪੰਜਾਬ ਵਿਚ ਬਗਾਵਤ ਹੋਈ ਅਤੇ ਉਹ ਆਪਣਾ ਅਜਾਦ ਰਾਜ ਪੰਜਾਬ ਵਿੱਚ ਚਾਹੁੰਦੇ। ਇਸੇ ਲੜੀ ਤਹਿਤ ਦਿੱਲੀ ਕਤਲੇਆਮ ਭਾਰਤ ਸਰਕਾਰ ਵੱਲੋਂ ਕੀਤਾ ਗਿਆ। ਭਾਰਤ ਇੰਨਾਂ ਨੂੰ ਅੱਤਵਾਦੀ ਸਮਝਦਾ ਹੈ।
    ਉਨ੍ਹਾਂ ਦਾ ਇਹ ਬਿਆਨ ਉਭਾਰੋ

  • @meghsinghdhindsa3195
    @meghsinghdhindsa3195 2 часа назад +3

    ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ

  • @sarabjitsinghsekhon1636
    @sarabjitsinghsekhon1636 2 часа назад +5

    Panth Dokhi, Beadbian karaun wale, Goli chalwaun wale aj Panth de rakhe ban rahe ne

  • @LakhwinderSingh-kf4jc
    @LakhwinderSingh-kf4jc Час назад

    Thanks all of you, team of Punjab television

  • @jagjitsingh5212
    @jagjitsingh5212 Час назад +1

    Good news and views thanks Randhawa saab Hamir saab and jagtar saab ❤🙏🙏🙏

  • @sukhdevsinghsidhu8049
    @sukhdevsinghsidhu8049 16 минут назад

    ਸਰੋਮਣੀ ਕਮੇਟੀ ਦੇ ਜੱਥੇਬੰਦਕ ਢਾਂਚੇ ਦੀ ਚੋਣ 2024:-
    ਚੌਥੀ ਵਾਰ ਸੁਖਬੀਰ ਬਾਦਲ ਦਾ ਪ੍ਰਧਾਨ ਧਾਮੀ ਜੀ ਚੁਣਿਆ ਗਿਆ ਤੇ ਬੀਬੀ ਜੰਗੀਰ ਕੌਰ ਜੀ ਹਾਰ ਗਏ।
    1. ਚੋਣ ਜਿਹੜੇ ਮੈਂਬਰਾਂ ਨੇ ਕੀਤੀ, ਉਹ 2011 ਵਿੱਚ ਚੁਣੇ ਗਏ ਸਨ, ਜਦੋਂ ਅਕਾਲੀ ਸਰਕਾਰ ਸੀ ਤੇ ਪੰਥਕ ਸਫਾਂ ਵਿੱਚ ਅਕਾਲੀ ਦਲ ਦਾ ਦਬਦਬਾ ਸੀ, ਦੂਜਾ ਟਿਕਟਾਂ ਸੁਖਬੀਰ ਬਾਦਲ ਜੀ ਨੇ ਆਪਣੇ ਵਿਸਵਾਸ਼ ਪਾਤਰਾਂ ਨੂੰ ਦਿਤੀਆਂ ਸੀ ਜਿਹੜੇ ਉਨ੍ਹਾਂ ਨੂੰ ਨਹੀ ਛੱਡ ਸਕਦੇ।
    2. ਅਕਾਲੀ ਦਲ ਵਿੱਚੋਂ ਅਲੱਗ ਹੋਏ ਧੜੇ ਨੇ ਸੁਧਾਰ ਲਹਿਰ ਚਲਾਈ ਹੋਈ ਏ।
    3. ਇਕ ਤਾਂ ਅਕਾਲੀ ਦਲ ਦੇ ਅੰਦਰ ਸੁਧਾਰ ਤੇ ਦੂਜਾ ਅਕਾਲੀ ਦਲ ਨੂੰ ਬਚਾਉਣ ਲਈ ਆਮ ਪੰਥਕ ਸਫਾਂ ਵਿੱਚ।
    4. ਕਮੇਟੀ ਵਿੱਚ, ਜਿਸ ਦੇ ਮੈਂਬਰ 2011 ਵਿੱਚ ਬਣੇ ਸਨ, ਉਪਰੋਕਤ ਸੁਧਾਰ ਲਹਿਰ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ, ਤਾਂ ਹੀ ਇਹ ਇਕ ਪਾਸੜ ਗਏ।ਜਾਣੇ ਵੀ ਸਨ ਕਿਉਂ ਕਿ ਇਹ ਤਾਂ ਸੁਖਬੀਰ ਦੇ 2011 ਦੇ ਵਿਸਵਾਸ ਪਾਤਰਾਂ ਵਿਚੋਂ ਹਨ।
    5 ਜਿਨ੍ਹਾਂ ਚਿਰ ਇਨ੍ਹਾਂ ਮੈਂਬਰਾਂ ਦੀ ਨਵੇਂ ਸਿਰੇ ਤੋਂ ਚੋਣ ਨਹੀਂ ਹੁੰਦੀ, ਉਨਾਂ ਚਿਰ ਇਸ ਤਰ੍ਹਾਂ ਦੇ ਹੀ ਨਤੀਜੇ ਆਉਣ ਗੇ।
    6. ਭਾਵੇਂ ਸੁਖਬੀਰ ਜੀ ਨੇ ਤਨਖਾਹੀਆ ਹੁੰਦੇ ਹੋਏ ਵੀ ਇਹ ਚੋਣ ਜਿਤ ਲਈ ਏ, ਪਰ ਪੰਥਕ ਸਫਾਂ ਵਿੱਚ ਹੁਣ ਸੁਖਬੀਰ ਜੀ ਪਰਵਾਨ ਨਹੀਂ ਹਨ, ਸਮੇਂ ਸਮੇਂ ਦੀਆਂ ਚੋਣਾਂ ਨੇ ਦਰਸਾ ਦਿੱਤਾ ਏ। ਇਸ ਦੀ ਤਾਜਾ ਉਦਹਾਰਣ ਜਲੰਧਰ ਦੀ ਜਿਮਣੀ ਚੋਣ ਹੈ, ਜਿਥੇ ਅਕਾਲੀ ਦਲ ਦੀ ਲੇਡੀ ਉਮੀਦਵਾਰ ਨੂੰ ਆਪਣਾ ਉਮੀਦਵਾਰ ਬਣਾ ਕੇ ਬਾਅਦ ਵਿੱਚ ਸਪੋਰਟ ਬਸਪਾ ਦੀ ਕਰ ਦਿਤੀ ਅਤੇ ਉਸ ਲੇਡੀ ਨੇ ਵਿਅਕਤੀ ਵਿਸੇਸ ਚੋਣ ਲੜ ਕੇ ਬਸਪਾ ਉਮੀਦਵਾਰ ਤੋਂ ਵੱਧ ਵੋਟਾਂ ਲੈ ਲਈਆਂ।

  • @amrikathwal2119
    @amrikathwal2119 49 минут назад +1

    ਜਿੰਨੀਆਂ ਸਿਫ਼ਤਾਂ ਕਰਦੇ ਸਾਰੇ ਕੁ ਤਨਖਾਹ ਨਹੀ ਲੈਦਾ ਇਮਾਨਦਾਰ ਆ ਇਹ ਸਬ ਪਰਵਾਰ ਆ ਕਰਪਟ ਆ ਸਿਰੇ ਦਾ ਮੋਟੀ ਕਮਾਈ ਉਡਾ ਹੀ ਘਰ ਪਹੁੰਚ ਜਾਂਦੀ ਤਨਖਾਹ ਦੀ ਕੀ ਲੋੜ

  • @baljitsingh6957
    @baljitsingh6957 2 часа назад +7

    ਚੰਨੀ ਨੇ ਬਤੌਰ ਮੁੱਖ ਮੰਤਰੀ ਥੋੜ੍ਹੇ ਜਿਹੇ ਸਮੇਂ ਵਿੱਚ ਹਰੇਕ ਵਰਗ ਨੂੰ ਆਰਥਿਕ ਤੌਰ ਤੇ ਰਿਆਇਤਾਂ ਦੇਕੇ ਬਿਨਾਂ ਕਿਸੇ ਟੈਕਸ ਲਾਕੇ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਸੀ। ਲੋਕ ਅੱਜ ਵੀ ਚੰਨੀ ਨੂੰ ਯਾਦ ਕਰਦਿਆਂ ਮੌਜੂਦਾ ਬਦਲਾਅ ਵਾਲਿਆਂ ਨੂੰ ਕੋਸ ਰਹੇ ਹਨ।

    • @bhupindersinghghuman3288
      @bhupindersinghghuman3288 37 минут назад

      Bilkul sahi hai ke BHAND de badlav to lok dukhi han par CHANNI ne vi Bakri chon Tent laun apni sali de munde nu set karn to elava ki kita...

  • @amrikathwal2119
    @amrikathwal2119 54 минуты назад

    ਜਗਤਾਰ ਸਿੰਘ ਜੀ ਅਮਿਰਤਸਰ ਹੋਟਲ ਤਾਜ ਵਿੱਚ ਬੈਠਕੇ ਸੁਖਵੀਰ ਮਿਲਿਆ ਸਾਰੇ ਮੈਂਬਰਾਂ ਨੂੰ ਕਿਉਂ ਮਿਲੇ ਮੈਂਬਰ ਤਨਖਾਹੀਏ ਨੂੰ ਸਾਰਿਆਂ ਤੋਂ ਪੁੱਛਣਾ ਚਾਹੀਦਾ ਜਥੇਦਾਰ ਸਾਬ ਨੂ ਇਕ ਵਾਰ ਸਾਰੇ ਮਸਲੇ ਜੁਰਤ ਨਾਲ ਕਰ ਦੇਣ ਲੋਕਾ ਨੇ ਹੱਥਾਂ ਤੇ ਚੁੱਕ ਲੈਣਾ ਜਥੇਦਾਰਾ ਨੂ ਤੇ ਇੰਨਾਂ ਮੈਂਬਰਾਂ ਤੇ ਲੀਡਰਾਂ ਨੂੰ ਕਿਤੇ ਵੀ ਪਿੰਡਾਂ ਚ ਵੜਨ ਨਹੀਂ ਦੇਣਾ ਡੱਲਾਂ ਤੋਂ ਡਲਾ ਹੋਤਾਂ ਹੋ ਜਾਣੀ

  • @sarpanchkhalsa735
    @sarpanchkhalsa735 Час назад +1

    33 ਮੈਂਬਰਾਂ ਨੇ ਵੋਟਾਂ ਪਾਈਆਂ ਇਹ ਵੀ ਤਾਂ ਸਣੇ ਬੀਬੀ ਅਕਾਲੀ ਦਲ ਦੇ ਉਮੀਦਵਾਰ ਬਣ ਕੇ ਜਿਤੇ ਸਨ

  • @ਸੁਰਜੀਤਸਿੰਘਲੱਟੀ

    👍👍👌

  • @harjinderkaur3978
    @harjinderkaur3978 2 часа назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

    • @harjinderkaur3978
      @harjinderkaur3978 Час назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
      ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਇਨਸਾਨ ਹਨ ।। ਮੁੱਖ ਮੰਤਰੀ ਬਣ ਜਾਣ ਤਾ ਬਹੁਤ ਵਧੀਆ ਹਨ
      🙏🙏

  • @harnekmalhans7783
    @harnekmalhans7783 Час назад +1

    Sat Sri Akal to all the three respectable journalists

  • @sharansingh-yt7jq
    @sharansingh-yt7jq 2 часа назад +3

    33। MMBRS ਦਾ ILLAVA MARRI JAMEER WALLA TUKERBOACH JHOLICHUK HARAM HARIMA DA BHAGAT BADAL KUNBA KOREMA SAHIT SIKH KAUM GURUGHAR DA DUSHAMN MASAND MALESH EH KAMEENA PANTHAK KIS PAIMANA TA BJP NL MITARTA SANJ TERA NARKVASI PARKASH TA SUKHA PANTH NA JWAB DITTA BADAL KUN KOR NU 22 24 JAMANAT JABAT KARKA HUN VI PIO DA BAN ELECT 4 SEATS TA FIGHT KR VEAKH PANTH KIS NAL

  • @Gurmailsingh-cf4vg
    @Gurmailsingh-cf4vg 2 часа назад +2

    ਸੱਤ ਸ਼੍ਰੀ ਆਕਾਲ ਜੀ

  • @SurinderSingh-qi6qv
    @SurinderSingh-qi6qv 36 минут назад

    ਇਹ ਗੱਲ ਮਿੰਟੂ ਗੁਰੂਸਰੀਆ ਨੇ ਕੁਝ ਦਿਨ ਪਹਿਲਾਂ ਹੀ ਤਸਦੀਕ ਕੀਤੀ ਸੀ ਕਿ HM ਦਾ ਨਾਮ ਜ਼ਰੂਰ ਆਊਗਾ ਤੇ PM ਦਾ ਵੀ ਆਊਗਾ

  • @sewaksinghshamiria4488
    @sewaksinghshamiria4488 Час назад +1

    ਪਤੀ-ਪਤਨੀ ਵਾਲਾ ਰਿਸ਼ਤਾ ਭੁੱਲ ਗਏ

  • @jagjitsingh7647
    @jagjitsingh7647 52 минуты назад

    ਵਾਹਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਸੁਖਬੀਰ ਬਾਦਲ ਤੇ ਪਹਿਲਾਂ 3 ਸੀਟਾਂ ਵਿੱਚੌ 1 ਰਹਿ ਗਿਆ ਹੁਣ 4 ਸੀਟਾਂ ਤੌਂ ਵੀ ਭੱਜ ਗੇ ਼ ਵਾਹਿਗੁਰੂ ਇਹੋ ਜਿਹੀ ਕਿਰਪਾ ਬਣਾਈ ਰੱਖਣ 🙏🙏

  • @BhajanSingh-co8ot
    @BhajanSingh-co8ot Час назад +1

    ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਨਹੀਂ। ਪੈਸੇ ਤੇ ਅਧਿਕਾਰ ਦੀ ਜਿੱਤ ਹੈ ‌।ਡਾਹਢੇ ਦਾ ਸੱਤੀਂ ਵੀਹੀਂ ਸੌ ਹੈ।

  • @sarabjitsinghsekhon1636
    @sarabjitsinghsekhon1636 2 часа назад +3

    Soch k v dukh hunda k eh mari jameer wale SGPC member ne

  • @BhajanSingh-co8ot
    @BhajanSingh-co8ot Час назад

    ਵਿਕਾਊ ਮਾਲ ਨੇਂ ਕਮੇਟੀ ਦੇ ਮੈਂਬਰ। ਬੀਬੀ ਕਿਰਨਜੋਤ ਕੌਰ ਠੀਕ ਹਨ।

  • @amrikathwal2119
    @amrikathwal2119 47 минут назад

    ਜਿੰਨਾ ਲੋਕਾ ਦੇ ਕੇਸ ਲੜੇ ਅਤਬਾਦ ਸਮੇਂ ਪੁੱਛੋ ਉੱਨਾਂ ਨੂੰ ਜਿੰਨਾ ਦਾ ਵਕੀਲ ਸੀ ਕਿੱਦਾਂ ਮੈਨਜ ਕਰਦਾ ਸੀ ਸਾਰੇ ਕੇਸ ਬੇੜਾ ਗ਼ਰਕ ਕੀਤਾ ਇਸ ਨੇ

  • @manjitsinghmatharu
    @manjitsinghmatharu 2 часа назад +1

    🙏🙏🙏

  • @Nanak-rc1go
    @Nanak-rc1go 2 часа назад +1

    SSA ji

  • @harishbajaj9316
    @harishbajaj9316 Час назад +1

    ਚਨੀ ਈਸਾਈ ਹੈ ਤਾਂ ਉਭਾਰ ਹੋ ਰਿਹਾ ਹੈ

  • @ArvinderRandhawa-q9t
    @ArvinderRandhawa-q9t 52 минуты назад

    🙏🏻🙏🏻

  • @RajinderSingh-bp4br
    @RajinderSingh-bp4br 2 часа назад +2

    Sat Sri Akal ji

  • @rampalsinghdhillon3443
    @rampalsinghdhillon3443 Час назад +1

    Harmit singh jee ,jaguar singh jee &Randhawa jee S.S.Akal jee

  • @Ranjitsingh-bm9fw
    @Ranjitsingh-bm9fw Час назад +1

    Good devate

  • @balrajsandhu6161
    @balrajsandhu6161 2 часа назад +2

    🌷💟🌷🙏🌷🌷

  • @ajaibsinghpanesarCanada
    @ajaibsinghpanesarCanada Час назад +1

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @shminderkumar1735
    @shminderkumar1735 2 часа назад +2

    Jasmeet Singh Brar now play role in favour of Manpreet Singh badal.

  • @jagtarsingh1134
    @jagtarsingh1134 2 часа назад +2

    SS Akal ji Randhawa Sahib Ji

  • @amrikathwal2119
    @amrikathwal2119 50 минут назад +1

    ਇੱਕ ਗੱਲ ਦਸਿੳ ਜੀ ਜਦ ਬੋਟਾਂ ਚ ਨਾਮ ਧਾਮੀ ਦਾ ਆਇਆ ਸੀ ਤਾਂ ਜਥੇਦਾਰ ਸਾਬ ਨੇ ਕਿਹਾ ਸੀ ਕਿ ਧਾਮੀ ਸਾਬ ਅਪਣੇ ਪਰਿਵਾਰ ਬਾਰੇ ਦੱਸੋ ਹਾਉਸ ਨੂ ਤਾ ਧਾਮੀ ਨੀਵੀ ਪਾਕੇ ਬੈਠਾ ਰਿਹਾ ਬੋਲਿਆ ਨਹੀ ਦੋ ਵਾਰ ਕਿਹਾ ਜਥੇਦਾਰ ਸਾਬ ਨੇ ਕਿਉਂਕਿ ਉਸ ਦੇ ਮੂੰਡੇ ਪਤਿਤ ਆ

  • @jagtarsingh5852
    @jagtarsingh5852 2 часа назад +1

    Good luck

  • @harpalthikriwal8379
    @harpalthikriwal8379 Час назад +1

    Randhawa sahb da ek leeder nal vitkra jag jahar he

  • @harbanskalar4438
    @harbanskalar4438 Час назад +1

    ਆਪਣੇ ਖ਼ਾਸ ਬੰਦੇ ਹੀ ਮੜ ਦਿਤੇ

  • @amrikhothi8593
    @amrikhothi8593 Час назад +1

    ਉ ਭਰਾਵਾਂ ਏਸ ਮੁਲਕ ਦਾ ਹੁਣ ਨਾਂ ਭਾਰਤ ਆ ਨਾ ਕਿ ਹਿੰਦੁਸਤਾਨ

  • @gurmukhsingh6126
    @gurmukhsingh6126 Час назад +4

    ਏਹ ਕਾਹਦੀ ਵੱਡੀ ਜੰਗ ਸੀ ਸਭ ਸੁਖਬੀਰ ਦੇ ਖਰੀਦੇ ਮਰੀ ਜ਼ਮੀਰ ਵਾਲੇ ਸੀ ਇਲੈਕਸ਼ਨ ਹੋ ਲੈਣ ਦਿਓ ਸ਼੍ਰੋਮਣੀ ਕਮੇਟੀ ਦੀ ਫ਼ਿਰ ਪਤਾ ਲੱਗ ਜਾਵੇ ਗਾ

  • @ajaibsinghpanesarCanada
    @ajaibsinghpanesarCanada Час назад +1

    S S A 🙏🙏🙏🙏🙏🙏🙏🙏 all members present in program

  • @pappupatna2141
    @pappupatna2141 2 часа назад +2

    Sare S.G.P.C. Member Purane chanche han Je babe Ne Mehar karti ta Chona Wicho kyo Bhaj Gaye

  • @SatnamSingh-gj7mb
    @SatnamSingh-gj7mb 2 часа назад +2

    ❤❤❤❤❤❤❤❤❤❤❤❤❤❤❤❤❤❤

  • @ginderkaur6274
    @ginderkaur6274 2 часа назад +2

    ਸੂਝਵਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਮਿਹਰ ਕਰਨ ਮਸਲੇ ਸੁਲਝਣ

  • @amrikathwal2119
    @amrikathwal2119 42 минуты назад

    ਕਮੇਟੀ ਮੈਂਬਰਾਂ ਨੂੰ ਕੱਲੇ ਕੱਲੇ ਨੂੰ ਸੁਖਵੀਰ ਨੇ ਲਾਲੀ ਪਾਪ ਦਿੱਤਾ ਕਿ ਅਗਲੀ ਟਿਕਟ MLA ਦੀ ਪੱਕੀ ਕਿਸੇ ਬੂ mp ਕੱਲੇ ਕਲੇਨੂ ਕਹੇ ਕਿ ਹੱਲ ਨਾ ਕਰਿੳ ਕਿਸੇ ਨਾਲ ਪਹਿਲਾ ਰੋਲਾ ਪੈ ਗਿਆਤਿਆਂ ਅੋਖਾ ਹੋ ਜਾਣਾ ਆ ਗੱਲ ਕਹੀ ਸਬ ਨੂੰ

  • @jagtarsidhu3758
    @jagtarsidhu3758 4 минуты назад

    Very well said Jagtar Singh je. Thanks. Salute to the PM of Canada and American administration.

  • @jagjitsingh7647
    @jagjitsingh7647 Час назад

    ਰੰਧਾਵਾ ਜੀ ਕਿਥੇ ਚੱਲੇ ਗਏ ਜੇ ਗ਼ੈਰ ਹਾਜ਼ਰੀ ਲੱਗ ਰਹੀ ਹੈ

  • @joginderbal4504
    @joginderbal4504 2 часа назад +1

    Where is SGPC Akali leadership and Punjab Government none of the condemned killing of innocent Sikhs abroad by the notorious Indian state

  • @drkuldipsingh1400
    @drkuldipsingh1400 Час назад +1

    Es ne Judge da katil karvaia. Hun Mijhar da katil karvaia ..Sikhs onow how to deal this katil ???

  • @SukhwinderSingh-bo2xo
    @SukhwinderSingh-bo2xo 31 минуту назад

    🙏🙏🙏💯👌

  • @jagtarbirdi3295
    @jagtarbirdi3295 39 минут назад

    ਹਮੀਰ ਸਿੰਘ ਜੀ ਇਤਹਾਸ ਵਿੱਚੋ ਕੋਈ ਉਦਾਹਰਨ ਦਿਉ ਕਦੋਂ ਕਿਸੇ ਨੂੰ 2 ਮਹੀਨੇਆਂ ਤਨਖਾਹੀਆ ਕਰਾਰ
    ਦੇ ਕੇ ਫੈਸਲਾ ਲਟਕਾਇਆ ਗਿਆ ਹੋਵੇ ਜੇ ਸੁਖਬੀਰ ਦੋਸ਼ੀ ਹੈ ਤਾਂ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਕੀ ਸਿੰਘ ਸਾਹਿਬਾਨ ਜੀ 28 ਅਕਤੂਬਰ ਦਾ ਫੈਸਲਾ ਉਡੀਕ ਰਹੇ ਸੀ

  • @aviroopbrar7356
    @aviroopbrar7356 2 часа назад +1

    Social media, Politicians & Public have failed to understand the working/ thinking of S Jagmeet Singh Brar up till now & he failed to get any post in Government working in the past.

  • @gurdialsingh6769
    @gurdialsingh6769 Час назад

    Sat Sri akal Randhawa sat Sri akal ji or waheguru ji ka Khalsa waheguru ji kee Fateh bolo ji thanks

  • @DarshanSingh-ck2zx
    @DarshanSingh-ck2zx Час назад +1

    Shromni kmeti de mamban de votran noo ena da ghirao Krna chahida hai.

  • @pcheekupadda
    @pcheekupadda Час назад

    ਫੋਟੋ ਆਲਾ ਕੀ ਕੰਮ ਕਰਨ ਲਾਗੇ ਰੰਧਾਵਾ ਸਾਹਿਬ ਇਹ ਠੀਕ ਨੀਂ ਹੈ ਸੁਆਦ ਨੀਂ ਆਉਦਾਂ

  • @KewalSingh-e9u
    @KewalSingh-e9u 2 часа назад +2

    Je kar Modi Shah sache hai tan PC karke kyon nahi desh di janta nu dasde nale duniya pata lage Shah ne CJI lohiya ko marwaya es lyi taripar hoiya si ana ne bahut gunah kite

    • @jugsingh2006
      @jugsingh2006 2 часа назад

      Loya District Judge si na ki CJI.Iss case ch kise nu kujh nahin hoeya.Tadipar wala case Gujarat da si.

  • @BalkarsinghDhatt-rw4xh
    @BalkarsinghDhatt-rw4xh Час назад +1

    Sir ji ena da ki dharam a kehra rab a mainu nahi pata par....sade rab tohn sade guru tohn jis te sada paka vichhwash a us tohn kida bachoge ajj nhi te kal bhugtna ta paina hi a eh atall sachai hai chahe koi v sainsha hove guru granth sahib tohn upper koi nhi fathe hoygi guru fathe ji....

  • @jugsingh2006
    @jugsingh2006 2 часа назад +1

    Constituent Assembly ch sirf 4 Sikh sun.Do ne dastkhat nahin keete.

  • @aviroopbrar7356
    @aviroopbrar7356 2 часа назад +1

    In PANTH everyone is General and has no followers.

  • @darshansinghsandhu6556
    @darshansinghsandhu6556 2 часа назад +1

    hamir singh ji sat shri akal

  • @sarabjitsinghsekhon1636
    @sarabjitsinghsekhon1636 2 часа назад +2

    Eh hankar hi badlan nu la dubai a

  • @gurmailsingh994
    @gurmailsingh994 2 часа назад +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @pappupatna2141
    @pappupatna2141 2 часа назад +1

    Sudhar Laher wich bhi Gadar han et hi Sabat hunda hai

  • @mangalsingh-oq5yf
    @mangalsingh-oq5yf 2 часа назад +2

    ਜਗਤਾਰ ਸਿੰਘ ਜੀ ਗਲ ਦਾ ਸਵਾਦ ਹੀ ਖਤਮ ਕਰ ਦਿੰਦੇ ਨੇ।

    • @narinderteji5393
      @narinderteji5393 36 минут назад

      S Jagtar Singh bare casual Kaur strike nal Karde S Hamir Singh ji di tarah

  • @pappupatna2141
    @pappupatna2141 Час назад +1

    Nale Rangar chaki Pisse Nale Lat Manji te

  • @charanjitsingh3622
    @charanjitsingh3622 2 часа назад +1

    Punjab vich sikhaan dey har roj katal ho rahe hn.No justice deliver.

  • @gurmatsangha1876
    @gurmatsangha1876 Час назад

    SSA G. SGPC is not authorized to make the board. It's only to controlled the Guruduwaras as per high court orders. Board can be arranged by the AKALTHAKHAT Sahib.