KHALI BATUA | LOVELY NOOR | BLAZE MUSIC NEW PUNJABI SONGS 2025
HTML-код
- Опубликовано: 4 фев 2025
- KHALI BATUA
experience the magic of "KHALI BATUA", a soulful song by Lovely noor with heartfelt lyrics and an extraordinary visual treat. Don't forget to like, share, and subscribe for more amazing music!
Singer lyrics composer - Lovely Noor
Music - Blaze
Video - Munish Kattal
Dop - Harmeet Singh
Edit - Gobindpuriya
Online - Varinder Singh
Poster - Plan A productions
Makeup - Abhinav mhr
✨ Available on your favorite platforms:
🎶Apple Music: music.apple.co...
🎶JioSaavn: www.jiosaavn.c...
🎶RUclips Music: • • Khali Batua
🎶RUclips: • • KHALI BATUA | LOVELY N...
spotify open.spotify.c...
🌟 Connect with us
➛ Facebook: / lovelynoorofficial
➛ Instagram: / lovelynoorofficial
📺 Don't Forget to Subscribe: And press the bell icon for more updates and amazing music!
ਆਹ ਗੀਤ ਸਾਰਾ ਮੇਰੇ ਤੇ ਹੈ ਸਾਰਾ ਕੁਝ ਕਪੜੇ ਜੁੱਤੀ ਬੈਂਕ ਤੇ security guard ਇਕ ਇਕ ਅੰਤਰਾ 😢😢 ਪਰ ਮਾਣ ਵਾਲੀ ਗੱਲ ਹੈ ਕਿ ਵਾਹਿਗੁਰੂ ਜੀ ਨੇ ਗੁਰਬਾਣੀ ਨਾਲ ਜੋੜ ਕੇ ਰੱਖਿਆ ਤੇ ਚੜਦੀਕਲਾ ਵਾਲਾ ਸ਼ਬਦ ਕਦੇ ਡਿੱਗਣ ਨਹੀਂ ਦਿੰਦਾ ਇਸੇ ਗੱਲੋਂ ਮੇਰੇ ਕਰੀਬੀ ਵੀ ਹੈਰਾਨ ❤❤
veere mehnat vali kili nappi rakho waheguru ik din jarur sun n ge
Khich k rakh kmm jatta time aouga jroor ikk din wmk 🙏🏻
ਲਵਲੀ ਵੀਰੇ ਤੁਹਾਡੀ ਕਲਮ ਦੀ ਬਹੁਤ ਜ਼ਰੂਰਤ ਆ ਪੰਜਾਬ ਨੂੰ , ਸਾਡੇ ਸਮਾਜ ਨੂੰ , ਸਾਡੇ ਸੱਭਿਆਚਾਰ ਨੂੰ , ਸੱਚ ਦੱਸਣ ਵਾਲਾ ਕੋਈ ਟਾਵਾਂ - ਟਾਵਾਂ ਹੀ ਹੁੰਦਾ
ਗਾਣੇ ਲਿਖ ਕੇ ਦੇਣ ਵਾਲਿਆਂ ਦਾ ਕਲਾਕਾਰ ਕਿੱਥੇ ਮੁੱਲ ਪਾਉਂਦੇ ਨੇ,
ਵਧੀਆ ਗਾਣਾ ਲਵਲੀ ਬਾਈ ❤
Sahi gal aa bai ❤❤❤
ਇਹ ਗੀਤ ਗਾ ਕੇ ਵੀਰ ਦਿਲ ਵਿੱਚ ਲੁਕੇ ਦਰਦ ਤਾਜੇ ਕਰਤੇ ਗੀਤ ਸੁਣਕੇ ਅੱਖਾਂ ਚੋਂ ਹੰਝੂ ਆ ਗਏ ਮਾਂ ਤੋਂ ਬਿਨ ਅੱਜ ਕੋਈ ਦਰਦੀ ਨੀ ਜੀਂਦਾ ਰਹਿ ਵੀਰ 🙏👌🏼👌🏼👌🏼👌🏼👍🏻👍🏻👍🏻👍🏻👍🏻👍🏻👍🏻🤔
Right❤
ਮਾੜੇ ਹਾਲਾਤ ਤੇ ਗਰੀਬੀ ਰੱਬ ਸੱਬ ਦੀ ਦੂਰ ਕਰੇ ਇਹਨਾਂ ਤੋਂ ਟੁਟਿਆ ਬੰਦਾ ਕਦੇ ਰਾਸ ਨੀ ਆਉਦਾ..🙏
ਅਸਲੀ ਪਤਾ ਹੀ ਬਾਈ ਜਦੋਂ ਗਰੀਬੀ ਹੁੰਦੀ ਆ ਫੇਰ ਪਤਾ ਲਗਦਾ ਚੰਗੇ ਟਾਈਮ ਚ ਉਹ ਮਾੜਾ ਟਾਈਮ ਨਹੀਂ ਭੁੱਲਣਾ ਚਾਹੀਦਾ ਉਸ ਵਾਹਿਗੁਰੂ ਦਾ ਸ਼ੁਕਰ ਮਨਾਇਆ ਕਰੋ ਜਿਸਨੇ 2 ਟਾਈਮ ਦੀ ਰੋਟੀ ਨਸੀਬਾ ਚ ਦਿੱਤੀ ❤❤❤❤
ਬਹੁਤ ਕਮਾਲ ਲਿਖਦਾ ਮੁੰਡਾ ਫੋਜ਼ੀ ਦਾ❤❤
ਗੀਤ ਦੀ ਵੀਡੀਓ ਦੀ ਸ਼ੁਰੂਆਤ ਅਤੇ 2:30 ਤੋਂ ਬਾਦ ਜਿਹੜਾ ਸੀਨ ਕਰੀਏਟ ਕਰਿਆ ਸੱਚੀਂ ਬਾਈ ਰੋਣ ਜਾ ਆ ਗਿਆ ਦੇਖ ਕੇ….ਬਾਕੀ ਲਵਲੀ ਵੀਰੇ ਤੁਸੀਂ ਹਮੇਸਾ ਹੀ ਸੋਹਣਾ ਲਿਖਦੇ ਓ ❤
ਘੈਂਟ ਵੀਰੇ
ਵਾਹ ਓਏ ਸੋਹਣਿਆਂ ❤
ਕੌਣ-ਕੌਣ ਮੇਰੀ ਗੱਲ ਨਾਲ ਸਹਿਮਤ ਆ ਕਿ ਇਹ ਆਵਾਜ਼ 'ਚ ਰਣਜੀਤ ਵੀਰੇ ਦੀ ਲੱਗਦੀ ਹੈ ਇਹ ਗਾਣਾ ਜੇ ਰਣਜੀਤ ਬਾਵਾ ਗੋਦਾ ਹੋਰ ਹਿੱਟ ਹੋਣਾ ਸੀ ਪਰਮਾਤਮਾ ਚੜਦੀ ਕਲਾ ਕਰੇ❤
Waah yaar realty gaana a middle ਕਲਾਸ ਦੇ ਹਰ ਜਵਾਕ ਲਇ ਹਕੀਕੀ ਚੀਜ ਗਾਈ ਆ ਭਰਾ ਨੇ 🥲🥲🥲🥲
3:03 ਬਾ ਕਮਾਲ ਬਾਈ ਜੀ ❤ ਸਚ ਬਿਆਨ ਕੀਤਾ ਭਰਾ 😢
ਵਾਹ ਸਲੂਟ ਆ ਵੀਰ ਜੀ ਬਹੁਤ ਖੂਬ
ਸਾਰੀ ਜਿੰਦਗੀ ਦੀ ਹੱਡ ਬੀਤੀ ਸੁਣਾ ਦਿੱਤੀ,ਸੱਚਾਈ ਹੈ
ਬਾ-ਕਮਾਲ ਦਾ ਲਿਖਿਆ ਤੇ ਗਾਇਆ ਲਵਲੀ ਵੀਰ ਤੇਰੀ ਸੋਚ ਤੇ ਕਲਮ ਨੂੰ ਵਾਹਿਗੁਰੂ ਜੀ ਹੋਰ ਵੀ ਤਰੱਕੀਆਂ ਬਖਸ਼ਣ❤
ਇੱਕ ਵਾਰ ਫੇਰ ਸਿਰਾ ਕਰਾ ਗਿਆ ਸਾਡੇ ਵਾਲਿਆ 🫶
ਜਿਓੰਦਾ ਰਹਿ ਯਾਰਾ ਕਯਾ ਗੀਤ ਬਣਾਇਆ ਦਿਲ ਤੋਂ ਸਲੂਟ ♥️♥️♥️♥️♥️♥️♥️♥️♥️♥️♥️♥️
ਸੱਚ ਆ 💯💯
ਜ਼ਿੰਦਗੀ ਦੀ ਸਚਾਈ ਪੇਸ਼ ਕੀਤੀ ਵੀਰ ਜੀ ਵਾਹਿਗੁਰੂ ਮਿਹਰ ਕਰੇ ਜੀ ਪੂਰੀ ਟੀਮ ਉਪਰ ❤❤❤।
ਜਿਉਂਦਾ ਰਹਿ ਲਵਲੀ ਨੂਰ ਬਾਈ,,,always support you
ਜਿੰਨੀ ਤਾਰੀਫ ਕਰਾ ਉਹਨੀ ਘੱਟ ਆ ❤
ਬਹੁਤ ਵਧੀਆ ਵੀਰ ਇਹੋ ਜਿਹੇ ਹੋਰ ਚੰਗੇ ਗੀਤਾਂ ਦੀ ਆਸ ਕਰਦੇ ਆ ਅਗੇ ਵੀ
ਬਹੁਤ ਖੂਬ ❤
ਬਾਈ ਜੀ ਤੁਸੀਂ always ਮੇਰੇ fav. ਰਹੇ ਹੋ.. ਤੇ ਤੁਹਾਡੀ ਲੇਖਣੀ ਦਾ ਆਸ਼ਿਕ ਆ ਦਾਸ...
ਦੀਪ ਮਨਦੀਪ
ਬਹੁਤ ਸੋਹਣੀਂ ਲਿਖਤ ਵੀਰੇ👌👌❤️💯
ਬਿਲਕੁਲ ਕੋੜਾ ਸੱਚ ਬਿਆਨ ਕੀਤਾ ਗੀਤ ਚ 💯💯
ਇਹ ਗਰੀਬੀ ਵੀ ਤਿਲ - ਤਿਲ ਤੜਫਾਉਂਦੀਆ ਬੰਦੇ ਨੂੰ 😌🙏
ਗਰੀਬ ਦਾ ਕੋਈ ਯਾਰ ਨਹੀਂ ਹੁੰਦਾ 😢
ਜਿੰਦ ਜਾਨ ਲਵਲੀ ਵੀਰ ❤❤
ਬਹੁਤ ਸੋਹਣੀ ਕਲ਼ਮ ਵੀਰ ਦੀ ❤❤❤
ਸਲਾਮ ਵੀਰੇ ਤੇਰੀ ਕਲਮ ਨੂੰ🔥🔥
ਬਹੁਤ ਸੋਹਣਾ
ਬਹੁਤ ਵਧੀਆ ਗਾਣਾ
ਗੁੱਡ ਵੀਰ ਬਹੁਤ ਵਧੀਆਂ ਗੀਤ ਲਿਖਿਆ ਗਾਇਆ ਨੰਬਰ ਇਕ ਵੀਡੀਓ
ਸੋਹਣਾ ❤
ਬਹੁਤ ਵਧੀਆ ਵੀਰ ਗੀਤ
ਚੁੱਪ ਕਰ ਚੁੱਪ ਕਰ ਫੋਜੀ ਦੇ ਆ ਮੁੰਡੀਆ ਇਹ ਤੇਰੀ ਨੀਂ ਘਹਾਣੀ ਹਰ ਇੱਕ ਦੇ ਹੱਡ ਬੀਤੀ ਆ ❤
Veere ❤
Wahh oyee lovely jatta ❤
Ustad Bande❤
bht khoob bai❤
ਮੁੰਡਾ ਫੌਜੀ ਦਾ ❤❤
End aaaa 22 ji
ਅੱਖਾਂ ਚੋਂ ਪਾਣੀ ਕਢਵਾਉਣ ਵਾਲਾ ਗੀਤ 🥹
ਬਹੁਤ ਵਧੀਆ ਗੀਤ ਆ ਵੀਰ ਜੀ
ਲਵਲੀ ਨੂਰ ਦੀ ਕਲਮ🔥🔥
Bhot khub ver ❤
End Bai Ji
Nyc veer❤
ਖਿੱਚੀ ਰੱਖ ਕੰਮ ਬਾਈ✅🎉👌
ਲਵਲੀ ਨੂਰ ਈ ਇਨਸਾਫ ਕਰਦਾ ਗੀਤਾਂ ਨਾਲ ♥️♥️♥️♥️
Full 🔥🔥 a bai jii
Lovely Veer banda jina ghaint hai oston Sohne Gane ne ❤
Sirra krta veerra kayi snger n tre gana gya .apni li cheej v end gyi love u veerra knt .👍💥💥
Bahut vdia paji. Wmk
Wah veere❤
Ghaint aa 22
❤🎉🎊 🎊 🎊 🎊 🎊 🎊 🎊, nice lyrics bro
Kyaa baat aa veere❤
Lovely veer ji bahut soch ke likhde sab song bahut sohne likhe ne ehna de chardi kala vich rakhe veere nu
ਸਾਡੇ ਪਿੰਡਾਂ ਦੀ ਸ਼ਾਨ ਲਵਲੀ ਵੀਰ
ਸਕਿਉਰਟੀ ਗਾਰਡ ਵਾਲੇ ਕੱਪੜਿਆਂ ਉਪਰੋਂ ਕਪੜੇ ਪਾ ਕੇ ਜਾਣਾ , ਇਹ ਸਿਨ ਸਾਡੇ ਸਮਾਜ ਦੀ ਅਸਲੀਅਤ ਨੂੰ ਬਿਆਨ ਕਰਦਾ ਹੈ ਕਿ ਛੋਟੀ ਨੌਕਰੀ ਕਰਨ ਵਾਲੇ ਨੂੰ ਲੋਕ ਹਮੇਸ਼ਾ ਛੋਟਾ ਸਮਝਦੇ ਨੇ ਤੇ ਮਜ਼ਾਕ ਦਾ ਪਾਤਰ ਸਮਝਦੇ ਹਨ , ਇਸੇ ਕਰਕੇ ਕਈ ਲੋਕ ਆਪਣਾ ਕੀਤਾ ਲਕਾਉਂਦੇ ਨੇ ,
ਬਹੁਤ ਵਧੀਆ ਜੀ song 🎵 ❤❤
Boht Sohna lokhia virji
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਕਿੱਥੇ ਚੱਲ ਗਿਆ ਸੀ ਵੀਰ ਬੜੇ ਚਿਰਾਂ ਬਾਅਦ ਸੁਣਿਆ
❤ ਲਵਲੀ ਵੀਰ ਬਹੁਤ ਵਧੀਆ ਜੀ ❤🙏
Bahot Vadia geet vir
Waah bai oye💔
Osm song ❤❤
Be kamal Lyrics okk❤
ਬਹੁਤ ਸੋਹਣਾ ਗੀਤ ਆ ❤
ਵੀਰ ਜੀ ਮੇਰੇ ਮਨਪਸੰਦ ਦੇ ਸਿੰਗਰ ਆ ਤੁਸੀਂ
Knt Awaaz ❤
ਮਹਾਵਾਰੀ ਵਿਚੋ ਜੰਮੇ ਭੁੱਖੇ ਕੀੜਿਆ ਦਰਦ ਬਿਆਨ ਕੀਤਾ ਲਵਲੀ ਵੀਰ ਜਿਊਂਦਾ ਰਹਿ 😢
ਸੱਚੀ ਰਵਾਤਾ ਵੀਰਿਆ ❤ i love u ਬਹੁਤਿਆਂ ਦੀ ਕਹਾਣੀ ਆ ਇਹ ❤
ਸਲੂਟ ਆ ਲਵਲੀ ਵੀਰੇ ਤੇਰੀ ਕਲਮ ਤੇ ਸੋਚ ਨੂੰ ਬਾਬੇ ✍🏻👌🏻❤️❤️❤️👏🏻👏🏻ਬਹੁਤ ਸੋਹਣੇ ਤਰੀਕੇ ਨਾਲ ਵੀਡਿਓ ਬਣਾਈ ਤੇ ਸੱਚਾਈ ਆ ਵੀਰੇ ਹਰ ਇੱਕ ਬੋਲ 'ਚ ਇੰਝ ਲੱਗਦਾ ਜਿਓ ਤੁਸੀਂ ਆਵਦੇ ਬੋਲਾਂ ਰਾਹੀਂ ਮੇਰੀ ਕਹਾਣੀ ਬਿਆਨ ਕਰ ਰਹੇ ਹੋਵੋ🥹🙏🏻
ਕਮਾਲ ਕਰਤੀ ਬਾਈ 🙏
Waah bai reality aa gane ch
Bhout sohona vera ❤❤❤
Sira paji
Kya baat aai lovely Noor bhaji bhot ba Kaamal song likheya te gayaaaa tuhadi kalam laaazvab aaaa ❤❤❤❤❤❤ main Bhavneet Gill paji aapa mile sa tuhanu yaad hona shayad alfa one
Sirraa 22❤❤
Vire tere song da bda wait renda h yrr ...tu aan deya krr Yara .ak month ch ik ta ,😊
ਬੋਹਤ ਸੋਹਣੀ ਕਲਮ ਲੱਗਦੀ ਬਾਈ ਤੇਰੀ ❤
Bohot vdiyaaa
Bhot sohna bai G
Nice work lovely vir❤
Bahut sohna veere
Bhot badiya Bai Good Wehaguru kerpa karan
Good job bro ❤❤❤❤❤❤
Kyaa baat aw bai ✨
Sachai ik aam bnde di veer ji ❤
Bhut khubh sach likhya veerya
ਸਾਫ-ਸੁਥਰੀ ਗਾਇਕੀ ਤੇ ਚੰਗਾ ਵਿਸ਼ਾ...👌
End❤
ਕੀ... ਲਿਖਤਾਂ... ਈ... ਜਾਲਮਾਂ... ✍️✍️✍️🙏⚔️
Super jaan
End Banda ha veer. ✌️
Amritsar shoot kita bai ne song
bdi pure ji klm a jatta teri🙌
Bhot sohna song aa vir