ਏਸ ਗੁਰਦੁਆਰਾ ਸਾਹਿਬ 'ਚੋਂ ਕਥਾ ਕਰਦੇ ਜਥੇਦਾਰ Gurdev Singh Kaunke ਨੂੰ ਚੁੱਕਿਆ ਸੀ ਪੁਲਿਸ ਨੇ | Pro Punjab Tv

Поделиться
HTML-код
  • Опубликовано: 5 фев 2025
  • ਏਸ ਗੁਰਦੁਆਰਾ ਸਾਹਿਬ 'ਚੋਂ ਕਥਾ ਕਰਦੇ ਜਥੇਦਾਰ ਕਾਉਂਕੇ ਨੂੰ ਚੁੱਕਿਆ ਸੀ ਪੁਲਿਸ ਨੇ
    ਮੌਕੇ ਦੀ ਗਵਾਹ ਸੰਗਤ ਨਾਲ ਗੱਲਬਾਤ, ਕੀ ਸਨ ਜਥੇਦਾਰ ਕਾਉਂਕੇ ਦੇ ਆਖਰੀ ਸ਼ਬਦ
    ਯਾਦਵਿੰਦਰ ਦੀ ਕਾਉਂਕੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਹਿਮ ਰਿਪੋਰਟ
    #GurudwaraSahib #Punjab #Village #JathedarGurdevSinghKaunke #AkalTakhtSahib #Sikh #Sikhism #Officer #PunjabPolice #TheYadwinderShow #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии •

  • @prabhnoortiwana1482
    @prabhnoortiwana1482 Год назад +122

    ਉਨਾ ਬੁੱਚੜਾ ਨੂੰ ਸਿੰਘ ਨਾ ਕਹੋ ਬਹੁਤ ਦਿਲ ਦੁੱਖਦਾ ਹੈ ਜਥੇਦਾਰ ਸਾਹਿਬ ਨਾਲ ਇਨਾਂ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਹੈ ਅੱਖਾ ਵਿਚੋਂ ਖੂਨ ਦੇ ਹੰਝੂ ਵਗਦੇ ਹਨ ਜੀ

    • @Rajkaur100-h9y
      @Rajkaur100-h9y Год назад +3

      ਸਹੀ ਕਿਹਾ ਭਾਈ, ਜਿਨ੍ਹਾਂ ਨੇ ਭਾਈ ਸਾਹਿਬ ਨਾਲ ਦੁੱਖ ਸਹੇ ਨੇ, ਉਨਾਂ ਦੀਆਂ ਬਾਹਾਂ ਮਰੋੜ ਤੋੜੀਆਂ, ਘੋਟਣ ਲਾਇਆ ਗਿਆ ਜੇ ਕਿਸੇ ਦਾ ਨਾਂ ਨਹੀਂ ਦੱਸਦੇ ci. ਜੇਲਾਂ ਵਿੱਚ ਰੱਖਿਆ ਗਿਆ. ਏਜੈਂ ਵੀ ਜਿਉਂਦੇ ਹਨ. ਬੁਹਤ ਭਿਆਨਕ ਸਮਾ ਓਸ ਵੇਲੇ. ਏਨਾ ਬਾਦਲਾਂ, ਤੇ ਬੇਅੰਤ ਸਰਕਾਰ ਨੇ ਪੰਜਾਬ ਦਾ ਨੋਜਵਾਨਾਂ ਦਾ ਘਾਣ ਕੀਤਾ .ਵਾਹਿਗੁਰੂ ਹੁਣ ਸੰਗਤ ਨੂੰ ਅਸਲੀਅਤ ਦਾ ਪਤਾ ਲੱਗਾ ਰਿਹਾ. 🙏

    • @BaljeetSingh-kz1dg
      @BaljeetSingh-kz1dg Год назад +1

      Bravo aa sarkar ne kire gat kiti hai

    • @singhharwinder5621
      @singhharwinder5621 Год назад +1

      Sahigalji😢😢

  • @amritkaur389
    @amritkaur389 Год назад +123

    ਤੂੰ ਸਰਬਕਲਾ ਸਮਰੱਥਾ ਹੈਂ ਵਾਹਿਗੁਰੂ ਜੀ ਸਮਾਂ ਆਉਣ ਤੇ ਇਨਸਾਫ ਦਿਵਾਉਣ ਵਾਲੇ ਹੋਂ ਦਾਤਾ ਜੀ।

    • @Gurindersingh-wp4zq
      @Gurindersingh-wp4zq Год назад +3

      Ki insaf milya bhai police alla taa 2017 daa marya

    • @SimranjitSinghWarraich-kp5be
      @SimranjitSinghWarraich-kp5be Год назад +2

      ​@@Gurindersingh-wp4zq- Eh KAUM de palle e kujh nahi REh gya hun..bas eh KAUM kol fukriyan ,jhoothe TE foke Dave,TE PTA ni oh 3-400 saal puraniyan gallan e reh gyian ne..BHT raula paunga jdo kujh v galat hunda Sikh KAUM nal,,baba deep Singh JI ,baba Banda Singh bahadur da itehaas sunaun lag jaange..PR SAACHAI TE ASLIYAT EH AA K ES KAUM DE PALLE HUN SHIKKU V NHI AA..SIRF LAANGRPUNA KRNA TE AIVEN GOVERNMENT DIYAN JUTTIYAN TON DARDE KDE KITE LANGRI BN JANA KDE KITE..TE HREK ROAD TE JANDE NU ROK ROK K BDO BDI USDE MUH CH DAL SABZI PAUN TAK JANDE AA..
      THEEK AA JDO EH KAUM CH MARD SOORMEIN YODHE PAIDA HUNDE C UDON EHNA KYI DUSHAT SODHE V AA . PR AJJKAL TE ES KAUM DE VICH E SAB TON JYADA AASHIK AA,PALLE KUJH NI JAAN LUKAUNDE FIRDE AA SARKAR TON ZTE BHAI KAUNKE JEHE MAHAPURASH BARE KISNE AWAAZ CHUKNI C??? TE HUN JDO PTA LAG GYA K KUJH NI HONA ES KHASSI KAUM KOLON TE HUN EHNA GAL TOR DENI AA K JI ASI TE ARDAAS KRDE AAN TE EHNA NAL AAPE INSAAF RABB KRUGA ,EHNA NU SAJA WAHEGURU DENGE.

    • @Justin-bass
      @Justin-bass Год назад +3

      @@Gurindersingh-wp4zq kaka ji insaaf boht leya sikhan ne ja ke jinda Sukha barey part satwant Singh beant Singh, toofan Singh barey parr
      Eda insaaf mahraj dehan ge jad bhule lokan nu Bhai saab barey ptta lagu te ohna di karni te khaeni da ptta lagu
      Ehi dekh lok khalistan nu vote pon ge. Hun tu kahe ga Khalistan ni ban na. But ajj dekh la United Nations v Khalistan nu Mann rahi a te Mahraj chardikla krrn ge sada v ghar banu ga

    • @harpreetharpreetsingh6483
      @harpreetharpreetsingh6483 Год назад +2

      ​@@Justin-bassਓ ਸਹੀ ਕੈ ਰਿਹਾ ਸਾਡੇ ਲੋਕਾംਪੱਲੇ ਬੱਸ ਹੁਣ ਫੁਕਰ ਪੁਣਾ ਰੈ ਗਿਆ ,ਹੋਰ ਕੁਜ ਨੀ ,ਗੱਲਾ ਕਰਾ ਲੋ ਜਿੰਨੀ ਆ ਮਰਜੀ ,,ਸੈਟਰ ਵਾਲੇ ਕਿਓਂ,ਪਿਓਂ੍,ਛਿੱਤਰ ਮਾਰਦੇ ਨੇ ਪੰਜਾਬ ਵਾਲੇ ਆ ਦੇ ,,ਤੇ ਅਸੀ ਕੀ ਕਰਦੇ ,ਦਰੀਆ ਵਿਸਾ੍ ਕੇ ਬੈ ਜਾਨੇ ਆ੍, ਲੰਗਰ ਲਾ ਬੈ ਜਾਨੇ ਆ,,ਕੀਰਤਨ ਕਰਨ ਲੱਗ ਜਾਦੇ ਆ,,ਸਾਲੀ ਹੱਦ ਹੋਈ ਪਈ ਆ ,ਕਿੰਨੇ ਮਾਰ ਤੇ ਸਾਡੇ ਲੋਕ ,ਕੀ ਇਨਸਾਫ ਲਿਆ,ਅਸੀ,,ਮਾਰ ਵੀ ਰਹੇ ,ਸਿੱਧੂ ਹੁਣੀ ਵੀ ਇਸੇ ਕੜੀ ਦਾ ਹਿੱਸਾ ਨੇ ,,ਫੁਕਰਾ ਪੁਣਾ ਜਿੰਨਾ ਮਰਜੀ ਕਰਾ ਲੋ ,,ਹੁਣ ਕੁਜ ਨੀ ਹੋਣਾ ਸਾਡੇ ਲੋਕਾ ਤੋ,,ਜਿਵੇ ਚੱਲ ਰਿਹਾ ਚੱਲਣ ਦੋ,,

    • @GulzarCheekewala
      @GulzarCheekewala Год назад

      Bhai Sahb Ji Tuhada Dard Sacha Hai . But But Gal Iko Hai.. " Apan Hathi Apna Ape Hi Kaaz Sawariye " So Eh Duty Sadiya Khud Diya Han Ghar Parivara Da Mooh Shadna Payna Hai J Kaum D Gaddi D Conducter Banna Hai Eh Nokriya Sanu Khud Nu Karniya Payniya Hann🏹🦍​@@SimranjitSinghWarraich-kp5be

  • @DharamDhaliwal-dw4hk
    @DharamDhaliwal-dw4hk Год назад +91

    ਜਥੇਦਾਰ ਗੁਰਦੇਵ ਸਿੰਘ ਜੀ ਸਾਡੀ ਕੌਮ ਦੀ ਮਹਾਨ ਸਖਸ਼ੀਅਤ. ਸਾਡੀ ਕੌਮ ਨੂੰ ਇਨਸਾਫ਼ ਜਰੂਰ ਲੈਣਾ ਚਾਹੀਦਾ

    • @SukhdevSingh-mo3iy
      @SukhdevSingh-mo3iy Год назад +4

      Bhai Gurdev Singh Kaunke

    • @lakhvirgrewal
      @lakhvirgrewal Год назад

      Waheguru. Waheguru. Waheguru. . G

    • @sukhpalsingh1207
      @sukhpalsingh1207 Год назад +1

      ਭਾਈ ਗੁਰਦੇਵ ਸਿੰਘ ਕਾਉਂਕੇ

    • @SatnamGhuman750
      @SatnamGhuman750 Год назад +1

      Bai jdo kaun de jathedar vik jaan fir kuj ni ho sakda yrr 😢😢 Sade hun de jathedar ta bss jathedariyan ch rull k raih gaye bss

  • @mampreetsingh6594
    @mampreetsingh6594 Год назад +50

    ਹਿੰਦ ਹਕੂਮਤ ਦੇ ਹੁਕਮਾਂ ਅਨੁਸਾਰ ਜੁਲਮ ਹੋਏ ਪੰਜਾਬ ਦੀ ਜਵਾਨੀ ਤੇ ਅਤੇ ਜਥੇਦਾਰ ਵਰਗੀਆਂ ਮਹਾਨ ਰੂਹਾਂ ਤੇ

    • @ktiwana
      @ktiwana Год назад +1

      Veer ji sab to madi gall eh hai ki sikh ne hi mareya sikha nu
      Ghotna sikh , Gurmeet motta sikh , Parkash Badal Sikh, beant and KP sikh Duniya ch koi hor kom nehi honi jinha ne apne lok mare hon ,
      sharam di gall a Gadara di kom ban geyi

    • @sbsbajwa
      @sbsbajwa Год назад +1

      kahde Sikh eh sare te butcher ne

    • @MandipShing
      @MandipShing Год назад

      Dur futte muh tere gall karn da, apne badla te sikha nu mara na akhio, Tiwari hindu c jisne insaf mangia

  • @aulakh9276
    @aulakh9276 Год назад +3

    ਜਥੇਦਾਰ ਸਾਬ੍ਹ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਤੇ ਬਹੁਤ ਹੀ ਜ਼ਿਆਦਾ ਤਸ਼ੱਦਦ ਕੀਤਾ ਪੁਲਿਸ ਅਤੇ ਸਰਕਾਰ ਨੇ, ਜਿਨ੍ਹਾਂ ਨੇ ਏਨਾਂ ਵੱਡਾ ਧੱਕਾ ਕੀਤਾ ਉਹਨਾਂ ਨੂੰ ਕੀੜੇ ਪੈਣ

  • @chanansingh9060
    @chanansingh9060 Год назад +129

    ਪੰਜਾਬ ਦੇ ਲੋਕੋ ਜੇ ਆਪਣੇ ਅੰਦਰ ਧੋੜੀ ਅਜਿਹੀ ਵੀ ਸ਼ਰਮ ਹੈ,ਤਾ ਅੱਜ ਤੋ ਬਾਅਦ ਅਕਾਲੀਦਲ ਨੂੰ ਵੋਟ ਨਾ ਪਾਉ

    • @ManpreetSingh-wo3tx
      @ManpreetSingh-wo3tx Год назад +4

      ਕੰਜਰ ਦਿਆ ਥੋਡਾ ਪੰਜ ਲੱਖ ਬੰਦਾ ਕਾਂਗਰਸ ਨੇ ਜਾਂ ਭਾਰਤ ਨੇ ਮਾਰਿਆ, ਤੇ ਗਾਲ੍ਹਾਂ ਅਕਾਲੀ ਦਲ ਨੂੰ, ਕਿਉਂਕਿ ਤੁਸੀਂ ਭਾਰਤੀ ਦੱਲੇ ਹੋ

    • @kalasidhu-wo3pv
      @kalasidhu-wo3pv Год назад

      ਤੇਰੀ।ਮਾਂ।ਦੀ।ਫੁੱਦੀ।ਵਿਚ।ਲੱਨ।ਗਲਤ।ਕਮੈਟ।ਕਰਦਾ।ਅਕਾਲੀ।ਤਾਂ।ਚੰਗੇ।ਨੇ।ਲਵ।ਯੁ।ਪਰ।ਗੱਲ।ਤਾਂ।ਬਾਦਲ।ਗਦਾਰ।ਕੰਜਰ।ਦੀ।ਹੈ।ਕਾਂਗਰਸ।ਜਾਂ।ਬੀ।ਜੀ।ਪੀ।ਜਾਂ।ਬਾਦਲ।ਜੁੰਡਲੀ।ਸਾਰੇ।ਇੱਕ।ਹੈ।ਅਕਲ।ਨੰ।ਹੱਥ।।ਮਾਰ।ਤੇਰਾ।ਭਾਈ।ਜਾਂ।ਮੁੰਡਾ।ਜਾਂ।ਡੈਡੀ।ਮਰੇ।ਫੇਰ।ਪਤਾ।ਲੱਗੁ।ਕੰਜ਼ਰੀ।ਦੇ।ਦੱਲੇ

    • @ninderkaurdhindsa8656
      @ninderkaurdhindsa8656 Год назад +4

      Chanan Singh ji Akali, Congress te hor sare ikk hi thaili de chatte watte han, kyonke ih sabh kursi kyam rakhan lai Delhi de dalle ban jande han.Unj Jathedar Sahib di shahidi Beant Singh Congressi de wele hoi si.

    • @pushpindersingh3929
      @pushpindersingh3929 Год назад +1

      ਬਾਦਲ ਤੇ ਅਕਾਲੀ ਦਲ ਬਹੁਤ ਫ਼ਰਕ ਆ

    • @pushpindersingh3929
      @pushpindersingh3929 Год назад +1

      ਤੇ ਬਾਕੀ ਪਤਾ ਸਬ ਨੂੰ ਕਿਹੜਾ ਬੂਚੱੜ ਸੀ ਤੇ ਕਿਹਦੀ ਸਰਕਾਰ ਚ ਤਸ਼ਦੱਦ ਹੋਇਆ

  • @ajaibsingh3873
    @ajaibsingh3873 Год назад +8

    ਕੌਣ ਇਨਸਾਫ਼ ਦਿਵਾਏਗਾ, ਜਦੋਂ ਅਖੌਤੀ ਪੰਥਕ ਆਗੂ ਹੀ ਆਪਣੇ ਆਪਣੇ ਲਾਲਚ ਵਿੱਚ ਫਸੇ ਹੋਏ ਹਨ। ਇਨਸਾਫ਼ ਮੁਸ਼ਕਿਲ ਹੈ ਬਹੁਤ ਮੁਸ਼ਕਿਲ।

  • @GurjeetSingh-kj3ti
    @GurjeetSingh-kj3ti Год назад +19

    ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਜਥੇਦਾਰ ਸਹਿਬ ਅਵਤਾਰ ਸਿੰਘ ਕਾਉਂਕੇ ਸਾਹਿਬ ਜੀ ਕੋਟਿ ਕੋਟਿ ਪ੍ਰਣਾਮ ਅਕਾਲ ਪੁਰਖ ਵਾਹਿਗੁਰੂ ਜੀ ਕੀ ਫਤਿਹ ❤🙏😢 ਧੰਨ ਸ਼ਹੀਦ ਸਿੱਖ 1947 1978 1984 1995 ਤੱਕ ਅਤੇ ਆਜ ਤੱਕ ਦੇ ਸ਼ਹੀਦ ਸਿੱਖ ਕੌਮ ਦੇ ਹੀਰੇ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਜੀ ਦੇ ਪਵਿੱਤਰ ਚਰਨਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🙏

  • @kewalkamboj7339
    @kewalkamboj7339 Год назад +50

    ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਰਵੇਸ਼ ਸੀ ਪਰਮਾਤਮਾ ਨਾਲ ਉਹਨਾਂ ਦੀ ਲਗਨ ਲੱਗੀ ਹੋਈ ਸੀ। ਨੋਟ ਕਰੋ :----ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਆਪਣੀ ਜ਼ਮੀਰ ਜਗਾਉ ਕਿਵੇਂ ਸਾਡੀ ਕੌਮ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਤਸੀਹੇ ਦੇ ਦੇ ਕੇ ਮਾਰਿਆ ਗਿਆ ਅਤੇ ਉਸ ਦੇ ਟੋਟੇ ਟੋਟੇ ਕਰਕੇ ਸੁਟਿਆ ਗਿਆ।ਉਸ ਵਕਤ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਾਇਆ ਗਿਆ।ਉਸ ਬੇਅੰਤ ਸਿੰਘ ਨੇ ਪਹਿਲਾ ਜਸਵੰਤ ਸਿੰਘ ਖਾਲੜਾ ਨੂੰ ਤਸੀਹੇ ਦੇ ਦੇ ਕੇ ਮਰਵਾਇਆ ਗਿਆ। ਪੰਜਾਬ ਦੇ ਸਿੱਖਾਂ ਨੂੰ ਅਜੇ ਤੱਕ ਅਕਲ ਨਹੀਂ ਆਈ ਉਹ ਬੇਅੰਤ ਸਿੰਘ ਦੇ ਪਰਿਵਾਰ ਦੇ ਮੈਂਬਰ ਨੂੰ ਵੋਟ ਪਾਕੇ ਜਿੱਤਾ ਰਹੇ ਤੁਸੀਂ ਦੇਖ ਲਓ ਰਵਨੀਤ ਸਿੰਘ ਬਿੱਟੂ ਕੁਰਸੀ ਦੀ ਪਾਵਰ ਵਰਤਕੇ ਸਿੱਖਾਂ ਤੇ ਜ਼ੁਲਮ ਕਰ ਰਿਹਾ। ਜਦੋਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਗੱਲ ਚੱਲ ਰਹੀ ਹੁੰਦੀ ਉਸ ਵਕਤ ਇਹ ਰਵਨੀਤ ਸਿੰਘ ਬਿੱਟੂ ਕੁਰਸੀ ਦੀ ਪਾਵਰ ਵਰਤਕੇ ਉਹਨਾਂ ਨੂੰ ਰਿਹਾਅ ਨਹੀਂ ਹੋਣ ਦਿੰਦਾ ਉਹ ਰੋਜ਼ ਟੀਵੀ ਚੈਨਲਾਂ ਤੇ ਕਹਿ ਰਿਹਾ ਮੈਂ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਹੋਣ ਦੇਵੇਗਾ। ਫਿਰ ਵੀ ਪੰਜਾਬ ਦੇ ਸਿੱਖਾਂ ਤੁਹਾਨੂੰ ਅਕਲ ਨਹੀਂ ਤੁਸੀਂ ਇਸ ਨੂੰ ਵੋਟ ਪਾਕੇ ਜਿੱਤਾ ਕੇ ਕੁਰਸੀ ਤੇ ਬਿਠਾ ਦਿੰਦੇ ਹੋ।

  • @rajwinder1968
    @rajwinder1968 Год назад +7

    ਜਿਸ ਦਿਨ ਬਾਦਲ ਦੇ ਪਰਿਵਾਰ ਦਾ ਬੇੜਾ ਗਰਕ ਕੀਤਾ ਵਾਹਿਗੁਰੂ ਜੀ ਨੇ ਉਸ ਦਿਨ ਜਥੇਦਾਰ ਦੇ ਪਰਿਵਾਰ ਨੂੰ ਇਨਸਾਫ ਮਿਲੂ

  • @baljeetsingh84
    @baljeetsingh84 Год назад +25

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻

  • @DharamDhaliwal-dw4hk
    @DharamDhaliwal-dw4hk Год назад +22

    ਯਾਦਵਿੰਦਰ ਜੀ ਬੁਹਤ ਵਧੀਆ ਕੰਮ ਕਰ ਰਹੇ ਓ ਨਿਰਪੱਖ ਪੱਤਰਕਾਰੀ

  • @DharamDhaliwal-dw4hk
    @DharamDhaliwal-dw4hk Год назад +7

    ਬਹੁਤ ਧੱਕਾ ਹੋਇਆ ਦਰਵੇਸ ਸਖਸੀਅਤ ਜਥੇਦਾਰ ਕਉਕੇ ਜੀ ਨਾਲ

  • @lakhwindersingh5096
    @lakhwindersingh5096 Год назад +10

    ਸੱਚੇ ਪਾਤਸ਼ਾਹ ਜੇ ਤੂੰ ਹੈ ਤਾਂ ਇਨਸਾਫ ਕਰੀ ਮੇਰੇ ਮਾਲਕਾ ਜਥੇਦਾਰ ਕੌਂਕੇ ਸਾਹਿਬ ਦਾ ਇਨਸਾਫ ਜਰੂਰ ਮਿਲਣਾ ਚਾਹੀਦਾ

  • @kuljitkanda1276
    @kuljitkanda1276 Год назад +11

    ਬਾਈ ਯਾਦਵਿੰਦਰ ਜੀ ਜੱਥੇਦਾਰ ਸਾਹਿਬ ਸੱਚਾਈ
    ਅਤੇ ਬਾਣੀ ਦਾਂ ਪ੍ਰਚਾਰ ਕਰਦੇ ਬਾਦਲਾਂ ਨੂੰ ਪੇਹਿਲਾਂ
    ਸੰਤ ਜਰਨੈਲ ਸਿੰਘ ਜੀ ਭਿੰਡਰਾਂ ਬਾਲੇ ਤੋ ਡਰ ਲੱਗਦਾਂ ਸੀ ਫੇਰ ਜੱਥੇਦਾਰ ਸਾਹਿਬ ਜੇ ਲੋਕ ਇਹਨੇ
    ਮੱਗਰ ਲੱਗ ਗਏ ਬਾਦਲਾਂ ਦੇ ਘਰੇ ਰੁਪਏ ਦਰਬਾਰ
    ਸਾਹਿਬ ਤੋ ਬੰਦ ਹੋ ਜਾਣੇ ਸੀ ਨਾਲ ਇੱਜਤ ਘੱਟਣੀ ਸੀ ਉਹੋ ਰੱਬ ਨੇ ਹੁਣ ਕਰਤੀ ਲੋਕਾਂ ਸਾਹਮਣੇ ਆਂ ਗਿਆ

  • @singhrani8267
    @singhrani8267 Год назад +5

    ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਇਨ੍ਹਾਂ ਦੀ ਜੜ੍ਹ ਨਾ ਲੱਗੇ ਖਾਨਦਾਨ ਖੱਤਮ ਹੋ ਜਾਵੇ ਤਾਂ ਕਿ ਆਉਣ ਵਾਲੇ ਟਾਇਮ ਸਿੰਘਾਂ ਤੇ ਹੋਰ ਜੁਲਮ ਨਾਂਹ ਹੋਣ ।

  • @gurboxsingh8276
    @gurboxsingh8276 Год назад +16

    ਇਹ ਸਾਰੀ ਖੇਡ ਖੇਡਣ ਵਿੱਚ ਬਾਦਲ ਕਾਂਗਰਸ ਪਾਰਟੀ ਨੇ ਮਿਲਕੇ ਹੀ ਖੇਡੀ ਸੀ ਇਸੇ ਕਰਕੇ ਹੀ ਬਾਦਲ ਨੇ ਮੁੱਖਮੰਤਰੀ ਬਣ ਕੇ ਥੋੜ੍ਹੀ ਜਿਹੀ ਇਨਕੁਆਰੀ ਤਾ ਕਰਵਾ ਲਈ ਜ਼ੋਰ ਪੈਣ ਉਤੇ ਪਰ ਉਹ ਰਿਪੋਰਟ ਨੂੰ ਗ਼ਾਇਬ ਹੀ ਰੱਖਿਆ ਸ਼੍ਰੌਮਣੀ ਅਕਾਲੀ ਦਲ ਬਾਦਲ ਨੂੰ ਸ਼ਰਮ ਨਾ ਆਈ ਅੱਜ ਤੱਕ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਪੁਲਿਸ ਵੱਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੁਣ ਤੱਕ ਉਸ ਤੋਂ ਬਾਅਦ ਬਣੇ ਜੱਥੇਦਾਰਾਂ ਅਤੇ ਪ੍ਰਧਾਨਾਂ ਨੂੰ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਣਾਂ ਚਾਹੀਦਾ ਹੈ ਸਿੱਖਾਂ ਨੂੰ ਵੀ ਉਸੇ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਣਾਂ ਚਾਹੀਦਾ ਕਿਉਂਕਿ ਅਸੀ ਹੀ ਬਾਰ ਬਾਰ ਵੋਟਾ ਪਾ ਕੇ ਬਾਦਲ ਨੂੰ ਮੁੱਖਮੰਤਰੀ ਬਣਾਇਆ ਸਿਰਫ ਮੰਗਤੇ ਬਣ ਕੇ ਬਾਦਲ ਜੁੰਡਲੀ ਦੀ ਇਹ ਹੀ ਚਾਲ ਸੀ ਸਿੱਖਾਂ ਨੂੰ ਮੰਗਤੇ ਬਣਾ ਕੇ ਆਪਣੇ ਮਗਰ ਲਾਉਣਾ ਉਹ ਕੰਮ ਹੋ ਗਿਆ ਸੀ

  • @amrindersidhu5781
    @amrindersidhu5781 Год назад +13

    ਜਥੇਦਾਰ ਗੁਰਦੇਵ ਸਿੰਘ ਜੀ ਕਾਂਉਕੇ ਦੀ ਕੁਰਬਾਨੀ ਨੂੰ ਕਰੋੜਾਂ ਵਾਰ ਸਿਜਦਾ , ਕਾਂਗਰਸ ਕਾਲੀ ਦਾਲ ਝਾੜੂ ਸਭ ਦਿੱਲੀ ਦੇ ਚਮਚੇ ਆ ਇਹਨਾਂ ਤੋਂ ਸਿੱਖਾਂ ਨੂੰ ਕਦੇ ਇਨਸਾਫ਼ ਨਹੀਂ ਮਿਲਣਾ ਆਪ ਹੀ ਇਨਸਾਫ਼ ਲੈਣਾ ਪੈਣਾ ਉਸ ਵਾਸਤੇ ਸਿੱਖ ਕੌਮ ਨੂੰ ਏਕਾ ਕਰਨਾ ਪਊ ਮੁਸਕਿਲ ਆ ਪਰ ਨਾਮੁਮਕਿਨ ਨਹੀਂ 🙏🙏

  • @harbhejsingh3069
    @harbhejsingh3069 Год назад +6

    ਗੁਰੂ ਗ੍ਰੰਥ ਸਾਹਿਬ ਜੀ ਕੌਂਕੇ ਦੇ ਦੋਸ਼ੀਆਂ ਨੂੰ ਸਜ਼ਾ ਦਵਾਏਗਾ ਸਾਡੀ ਇਹੀ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਅੱਗੇ

  • @jaswindersingh2928
    @jaswindersingh2928 Год назад +12

    ਨਿਆਂ ਮਿਲਣਾ ਮੁਸ਼ਿਕਲ ਲਗਦਾ ਹੈ। ਯਕੀਨ ਉੱਠ ਗਿਆ ਸਰਕਾਰ ਤੇ ਹਾਈ ਕੋਰਟ ਤੋਂ।

  • @amritkaur389
    @amritkaur389 Год назад +26

    ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ।

  • @prabhjotPandher493
    @prabhjotPandher493 Год назад +67

    ਜਥੇਦਾਰ ਨੂੰ ਇਨਸਾਫ ਦਵਾਓ ਗੁਰੂ ਜੀ ਦੇ ਸਿੱਖੋ ਧੰਨਵਾਦ ਜੀ।

  • @ParamjitSingh-bj8xc
    @ParamjitSingh-bj8xc Год назад +12

    ਹੇ ਵਾਹਿਗੁਰੂ ਜੀ ਬੇਅੰਤ ਸਿੰਘ ਤੇ ਬਾਦਲ ਪਰਿਵਾਰ ਤੇ ਸਮੂਹ ਦੋਸੀ ਪੁਲਿਸ ਵਾਲਿਅਾਂ ਦੇ ਸਮੂਹ ਖਾਨਦਾਨ ਦੀਅਾਂ ਜੜ੍ਹਾ ਪੁਟ ਦਿੳੁ ਕੋਹੜ ਦੀ ਨਾਮੁਰਾਦ ਬੀਮਾਰੀ ੲਿਹਨਾਂ ਲੋਕਾਂ ਨੂੰ ਪੈ ਜਾਵੇ

  • @chhindasinghaulakh6815
    @chhindasinghaulakh6815 Год назад +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @GurdeepSingh-lq6dv
    @GurdeepSingh-lq6dv Год назад +8

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਤਿਕਾਰਯੋਗ ਜਾਥੇਦਾਰ ਜਾਥੇਦਾਰ ਜੱਗਤਾਰ ਸਿੰਘ ਹਵਾਰਾ ਜੇਲ੍ਹ ਤੋਂ ਬਾਹਰ ਆਉਣਗੇ ਅਸੀਂ ਸਾਰੇ ਜਾਣੇ ਅਰਦਾਸ ਕਰੀਏ

  • @JpSingh-oz2xe
    @JpSingh-oz2xe Год назад +24

    ਵਾਹਿਗੁਰੂ ਜੀ ਕੌਮ ਨੂੰ ਰਾਜ ਭਾਗ ਬਖਸ਼ੋ
    ਖਾਲਸੇ ਨੂੰ ਇਨਸਾਫ਼ ਕਰਨ ਦੀ ਬਲ ਬੁਧੀ ਬਖਸ਼ੋ
    😭😭😭

  • @kewalkamboj7339
    @kewalkamboj7339 Год назад +30

    ਪੰਜਾਬ ਦੇ ਸਿੱਖ ਕੌਮ ਨੂੰ ਪੁੱਛਣਾ ਚਾਹੁੰਦਾ ਸਾਡੀ ਕੌਮ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਤਸੀਹੇ ਦੇ ਦੇ ਕੇ ਮਾਰਿਆ ਗਿਆ ਉਹਨਾਂ ਜ਼ਾਲਮਾਂ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਮਿੱਲੀ।

  • @prabhnoortiwana1482
    @prabhnoortiwana1482 Год назад +77

    ਕੌਂਕਿਆ ਦੇ ਲੋਕੋ ਕਿਸੇ ਬਾਦਲਾਂ ਦੇ ਬੰਦਿਆਂ ਨੂੰ ਪਿੰਡ ਵਿੱਚ ਵੜਨ ਨਾ ਦਿਉਗੁਰਚਰਨ ਗਰੇਵਾਲ ਵੀ ਬਾਦਲਾਂ ਦਾ ਹੀ ਬੰਦਾ ਹੈ ਯਕੀਨ ਨਾ ਕਰਿਉ ਹੁਣ ਵੀ ਜਾਗ ਜਾਉ ਜੇ ਆਪ ਦੇ ਪੁੱਤ ਬਚਾਉਣੇ ਹਨ ਜੇ ਬਾਦਲ ਦੁਬਾਰਾ ਆਗੲਏ ਤਾਂ ਕੋਈ ਸਿੱਖਾਂ ਦਾ ਮੁੰਡਾ ਨਹੀ ਬੱਚਣਾ

    • @ManpreetSingh-wo3tx
      @ManpreetSingh-wo3tx Год назад +2

      ਕੰਜਰ ਦਿਆ ਥੋਡਾ ਪੰਜ ਲੱਖ ਬੰਦਾ ਕਾਂਗਰਸ ਨੇ ਜਾਂ ਭਾਰਤ ਨੇ ਮਾਰਿਆ, ਤੇ ਗਾਲ੍ਹਾਂ ਅਕਾਲੀ ਦਲ ਨੂੰ, ਕਿਉਂਕਿ ਤੁਸੀਂ ਭਾਰਤੀ ਦੱਲੇ ਹੋ

    • @HarjeetSingh-yb1wh
      @HarjeetSingh-yb1wh Год назад +5

      ​​​@@ManpreetSingh-wo3tx .ਵੀਰ ਅਜੇ ਵੀ ਤੇਰੀਆਂ ਅੱਖਾਂ ਨਹੀਂ ਖੁਲ੍ਹੀਆਂ ,ਕਦੇ ਗੁਰੂ ਦੀ ਹਜ਼ੂਰੀ ਵਿੱਚ ਖੜ ਕੇ ਸੋਚੀਂ ਇਸ ਸਬ ਦੇ ਵਿੱਚ ਬਾਦਲ ਦਾ ਯੋਗਦਾਨ ਨਹੀਂ ਸੀ । ਬਾਦਲ ਦੇ ਹੱਥ ਸਰਕਾਰ ਰਹੀ ਹੈ 10 ਸਾਲ , ਕਿਉਂ ਨਹੀਂ ਜਾਂਚ ਕਰਵਾਈ , ਕੁਝ ਤਾਂ ਸ਼ਰਮ ਕਰ ਲਵੋ

    • @SantokhSinghBains
      @SantokhSinghBains Год назад

      ​@@HarjeetSingh-yb1wh😊😊

    • @ManpreetSingh-wo3tx
      @ManpreetSingh-wo3tx Год назад

      @@HarjeetSingh-yb1wh ਪੰਜ ਸਵਾਲ ਪੁੱਛਦਾ ਤੇਰੇ ਤੋਂ, ਜੇ ਭਾਰਤ ਮਾਤਾ ਦਾ ਪੁੱਤ ਨਹੀਂ ਤਾਂ ਜਵਾਬ ਦੇਵੇਂਗਾ ?

    • @GurpreetSingh-ui7vq
      @GurpreetSingh-ui7vq Год назад

      ​@@ManpreetSingh-wo3txਬਾਦਲਾਂ ਨੇ ਵੀ ਬੁੰਡ ਉਹਨਾਂ ਭਾਰਤੀਆਂ ਨੂੰ ਹੀ ਮਰਵਾਈ ਕਦੋਂ ਬਾਦਲ ਕੋਮ ਦਾ ਬਣਿਆਂ ਇਹ ਦੱਸੋ

  • @SurjitSingh-lp3cu
    @SurjitSingh-lp3cu Год назад +7

    ਹੇ ਵਾਹਿਗੁਰੂ ਜੀ ਤੁਸੀਂ ਸਮਰੱਥ ਹੋ ਪਾਪੀਆਂ ਨੂੰ ਸਜ਼ਾ ਮਿਲੇ ਉਹਨਾਂ ਨੂੰ ਪਤਾ ਲੱਗੇ 🙏🏻 ਸਾਡੀ ਤਾ ਉਮੀਦ ਤੇਰੇ ਉੱਤੇ ਹੈ🙏🙏

  • @sukhdevchahal9259
    @sukhdevchahal9259 Год назад +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @SinghBh-mu8wv
      @SinghBh-mu8wv Год назад +2

      ਸੰਗਤ ਜੀ ਦੁੱਖ ਨਾਲ ਕਹਿ ਰਿਹਾ ਘਰ ਮੁੜ ਆਓ ਅਲਾਮ ਬੰਦ ਹੋ ਜੋ ਬਾਦਲਕਿਆਂ ਨੂੰ ਸੈਡ ਤੇ ਕਰੀਏ ਗੁਰੂ ਗ੍ਰੰਥ ਸਿਖ ਪੰਥ ਦੀ ਬੇਅਦਬੀ ਨਾ ਕਰੀਏ ਸਾਡੇ ਵੱਡੇ ਸ਼ਹਾਦਤਾਂ ਦੇ ਗਏ ਅਸੀਂ ਇਕੱਠੇ ਵੀ ਹੋ ਨੀ ਸਕਦੇ ਮਹਾ ਰਾਜ ਨੇ ਮਾਫ ਨੀ ਕਰਨਾ

  • @jagseersinghwahsgurukjibra9890
    @jagseersinghwahsgurukjibra9890 Год назад +13

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmelsingh6100
    @gurmelsingh6100 Год назад +10

    ਸਤਿਨਾਮ ਵਾਹਿਗੁਰੂ ਜੀ

  • @armylover5546
    @armylover5546 Год назад +12

    ਸਾਡੀ ਕੌਮ ਖੁਦ ਜਿੰਮੇਵਾਰ ਆ ਜੋ ਸਾਡੇ ਨਾਲ ਹੁੰਦਾ.... ਸਾਡੀ ਕੌਮ ਨੂੰ ਆਪਣੇ ਜਥੇਦਾਰ ਗਵਾ ਕੇ ਓਹਨਾਂ ਦੀ ਕੁਰਬਾਨੀ ਯਾਦ ਆਉਂਦੀ ਐ ...ਜਿਉਂਦੇ ਹੋਏ ਓਹਨਾਂ ਦਾ ਸਾਥ ਦਵੋ ਹੁਣ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਬਚਾ ਲਵੋ🙏🙏 ਜੋ ਵੀ ਸਿੱਖੀ ਦਾ ਪ੍ਰਚਾਰ ਕਰਦਾ ਕੁੱਤੀਆਂ ਸਰਕਾਰਾਂ ਨੂੰ ਓਹ ਅੱਤਵਾਦੀ ਲੱਗਦਾ ਕਿਸੇ ਨੂੰ ਵੋਟ ਨਾ ਪਾਵੋ ਆਪਣੀ ਕੌਮ ਦਾ ਜਥੇਦਾਰ ਚੁਣੋ... ਹੁਣ ਦੀ ਭਗਵੰਤੇ ਬੁੱਚੜ ਦੀ ਸਰਕਾਰ ਕਿਸੇ ਕਾਂਗਰਸ ਅਕਾਲੀ ਜਾਂ ਬੇਅੰਤ, ਘੋਟਣੇ ਤੋਂ ਘੱਟ ਨਹੀਂ

  • @baljeetsingh84
    @baljeetsingh84 Год назад +17

    ਦਿਸੰਬਰ 1992 ਦੀ ਗੱਲ ਦਿਸੰਬਰ 2023 ਵਿੱਚ
    ਵਾਹਿਗੁਰੂ ਜੀ 🙏🏻

  • @kamboj_farming
    @kamboj_farming Год назад +1

    ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਸ਼ਹੀਦ ਜੀ ਨੂੰ ਮੇਰੇ ਪਿੰਡ ਕੁੱਦਨੀ ਵੱਲੋਂ ਸਲਾਮ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Rabbi984
    @Rabbi984 Год назад +5

    ਅਕਾਲੀ ਦਲ ਨੂੰ ਕਦੇ ਵੀ ਵੋਟਾਂ ਨਾ ਪਾਉ🙏🙏

  • @satwantkaur6151
    @satwantkaur6151 Год назад +8

    ਵਾਹਿਗੁਰੂ ਵਾਹਿਗੁਰੂ ਜੀ ਆਪ ਜੀ ਮੇਹਰ ਕਰਨੀ 🙏🙏

  • @Anhadjot5
    @Anhadjot5 Год назад +6

    Crying.. after hearing sister's speech!
    Justice for Bhai Gurdev ji.

  • @satwinder5611
    @satwinder5611 Год назад +9

    ਯਾਦਵਿੰਦਰ ਕਰਫਿਊ ਵਰਗੇ ਪੱਤਰਕਾਰ ਨੂੰ ਦਿਲੋਂ ਸਤਿਕਾਰ ਆ

  • @ManpreetSingh-lz6gi
    @ManpreetSingh-lz6gi Год назад +7

    ਵਾਹਿਗੁਰੂ ਜੀ🙏

  • @GurdeepDhillon1984
    @GurdeepDhillon1984 Год назад +17

    ਭੈਣੋਂ ਵੀਰੋ ਨਿਰੰਕਾਰ ਹਿਸਾਬ ਬਰਾਬਰ ਕਰਦਾ ਹੈ ਟਾਇਮ ਤਾਂ ਲੱਗ ਸਕਦਾ ਹੈ ਪਰ ਸ਼ਹੀਦ ਦਾ ਖੂਨ ਬੇਅਰਥ ਨਹੀਂ ਜਾਂਦਾ ਏਨਾਂ ਬਾਦਲ ਕੰਜ਼ਰ ਨੇ ਬਾਬਾ ਬੂਜਾ ਸਿੰਘ ਤੋਂ ਝੂਠੇ ਮੁਕਾਬਲੇ ਸ਼ੁਰੂ ਹੋਏ ਡਿੰਪੀ ਚੰਦ ਭਾਨ ਕੈਪਟਨ ਕੰਵਲਜੀਤ ਸਿੰਘ ਜੀ ਤੱਕ ਪਤਾ ਨਹੀਂ ਕਿੰਨੇ ਮਰਵਾਏ ਏਨਾਂ ਕੰਜਰਾਂ ਨੇ ਬੇੜਾ ਭਰਕੇ ਡੁੱਬੇ ਗਾ

  • @bachitersandhu8295
    @bachitersandhu8295 Год назад +5

    ਜੋ ਸ਼ਹੀਦ ਕਰਤੇ Oo ਗੱਲ ਦੂਰ ਨੀ ਜੋ ਅੱਜ ਹੋ ਰਿਹਾ oss ਵੱਲ ਧਿਅਾਨ ਦੇਵੋ ਭਾੲੀ ਅੰਮਿਰਤਪਾਲ ਸਿੰਘ ਹਾੜੇ ਕਡਦਾ ਰਿਹਾ ਫਰਾਰੀ timeਕੇ ਜਥੇਦਾਰ ਅਕਾਲ ਤਖਤ ਸਾਹਿਬ ਤੋ ਬਿਅਾਨ ਦੇਵੇ ਕੇਧੱਕਾ ਕਰੀ ਰਹੀ police ona ਬਾਦਲਾ ਤੋ ਡਰਦਾ ਜਥੇਦਾਰ ਦੰਦ ਤੋ ਦੰਦ ਨੀ ਚੱਕ ਸਕਿਅਾ

  • @tajbirsingh7440
    @tajbirsingh7440 Год назад +14

    Takleef hundi veere eh sab sun k

  • @user-bl1ds6cj8t
    @user-bl1ds6cj8t Год назад +3

    Thank you Yadwinder Veere 🙏 for the videos about Jathedar Gurudev Singh ji Kaunke .
    😞🙏

  • @sarabjeetsinghbassi3323
    @sarabjeetsinghbassi3323 Год назад +7

    Waheguru ji waheguru ji waheguru ji waheguru ji

  • @Humanity0101
    @Humanity0101 Год назад +3

    Waheguru ji. Jado Dulda Khoon Shaheeda Da Taqdeer Badaldi Kauma Di 🙏🏼

  • @KuldeepSingh-kl2rw
    @KuldeepSingh-kl2rw Год назад +9

    ਪਾਪੀ ਬਖਸ਼ੇ ਨਹੀਂ ਜਾਣਗੇ ਪ੍ਮਾਤਮਾ ਭਲੀ ਕਰੇਗਾ ਖਾਲਸਾ ਚੜਦੀਕਲਾ ਵਿੱਚ ਰਹੇਗਾ

  • @manpreetsingh-fi5mh
    @manpreetsingh-fi5mh Год назад +14

    Ajj Asi Bhai Mani Singh Ji Nu Yaad Karne Wa Jina De Band Band Kate Gye Bhai Mani Singh Ji Tu Baad Bai Gurdev Singh Ji Nu Bhi Ose tarha Shaheed Kita Gya Parnaam Bhai Gurdev Singh Ji Kaunke Ji Nuu

    • @GurdeepDhillon1984
      @GurdeepDhillon1984 Год назад +2

      ਵੀਰ ਜੀ ਜਸਵੰਤ ਸਿੰਘ ਖਾਲੜਾ ਨੂੰ ਵੀ ਏਸੇ ਤਰਾਂ ਸ਼ਹੀਦ ਕੀਤਾਂ ਸੀ ਉਸਤੋਂ ਬਾਦ ਪਤਾਂ ਨਹੀਂ ਕਿਨੇ ਬੱਚੇ ਕੋਹ ਕੋਹ ਕੇ ਸ਼ਹੀਦ ਕੀਤੇ ਬੁੱਚੜਾਂ ਨੇ ਜਿਓਦੇਆ ਨੂੰ ਚਿੱਖਾ ਤੇ ਰੱਖ ਦੇਂਦੇ ਸਨ

  • @Nobodyknows1699
    @Nobodyknows1699 Год назад +5

    ਵਾਹਿਗੁਰੂ ਜੀ

  • @SurinderSingh-ql9js
    @SurinderSingh-ql9js Год назад +8

    WAHEGURU ji

  • @rbrar3859
    @rbrar3859 Год назад +5

    ਵਾਹਿਗੁਰੂ ਜੀ। ਪਾਪੀਆਂ ਦਾ ਕੱਖ ਨਾ ਰਹੇ।

  • @GulabSingh-mx2ol
    @GulabSingh-mx2ol Год назад +7

    Waheguru ji ka Khalsa waheguru ji ke fehet Akal purakh waheguru ji Sikh kaum te mehar karo ji

  • @maninderkaur5484
    @maninderkaur5484 Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼🙏🏼🙏🏼🙏🏼🙏🏼

  • @gursewakmatharu2675
    @gursewakmatharu2675 Год назад +5

    ਪਰਮਾਤਮਾ ਇਨਸਾਫ਼ ਜਰੂਰ ਕਰੇਗਾ ਪਰਮਾਤਮਾ ਸਭ ਕੁਝ ਜਾਣਦਾ ਦੋਖੀ ਕੌਈ ਵੀ ਹੋਵੇ

  • @SurinderKaur-sx8cy
    @SurinderKaur-sx8cy Год назад +6

    Waheguru ji Waheguru ji 🎉🎉

  • @singhSingh-nd4jc
    @singhSingh-nd4jc Год назад +3

    🙏🏻🙏🏻🙏🏻🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🏻🙏🏻🙏🏻🙏🏻

  • @gurmailchand1555
    @gurmailchand1555 Год назад +6

    Una ki Yad Vich Mera Man Mera Man Ro Raha Hai bahut Nek Purush the Parmatma Unki Atma ko Shanti De

  • @DharamDhaliwal-dw4hk
    @DharamDhaliwal-dw4hk Год назад +11

    ਏਹ ਨਾ ਸੋਚਿਓ ਵੀ ਪਰਿਵਾਰ ਇਨਸਾਫ਼ ਲਉ ਇਹ ਸਾਡੀ ਕੌਮ ਨੂੰ ਇਨਸਾਫ਼ ਮੰਗਣਾ ਚਾਹੀਦਾ ਬੁਹਤ ਵੱਡਾ ਧੱਬਾ ਕੌਮ ਤੇ

  • @ravindersidhu6630
    @ravindersidhu6630 Год назад +7

    Waheguru ji waheguru ji

  • @LakhveerSingh-zf2vh
    @LakhveerSingh-zf2vh Год назад

    31 ਸਾਲਾਂ ਬਾਅਦ ਏ ਸੱਚ ਨਿਕਲ ਕੇ ਆਇਆ ਸਾਮ੍ਹਣੇ,,,, ਵਾਹਿਗੁਰੂ ਜੀ🙏🙏

  • @hsstargaming1855
    @hsstargaming1855 Год назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @GurdeepDhillon1984
    @GurdeepDhillon1984 Год назад +11

    ਸਿੱਖ ਕੌਮ ਨੂੰ ਸਭ ਧੋਖਾਂ ਦੇਣ ਵਾਲੇ ਲੀਡਰ ਮਿਲੇ ਆਪਣੀ ਕੁਰਸੀ ਵਾਸਤੇ ਸਿੱਖਾਂ ਦਾ ਘਾਂਣ ਕੀਤਾ ਜਸਵੰਤ ਸਿੰਘ ਖਾਲੜਾ ਦੀ ਸੁਪੱਤਨੀ ਨਾਲ ਵਾਹਦਾ ਕੀਤਾ ਸੀ ਸਰਕਾਰ ਬਣ ਜਾਣ ਦਿਓ ਇੰਕੂਆਰੀ ਕਰਾਵਾਂਗਾ ਜਦੋਂ ਸਰਕਾਰ ਬਣਗੀ ਬੀਬੀ ਪ੍ਰਮਜੀਤ ਕੌਰ ਜੀ ਨੇ ਬਾਦਲ ਇੰਸਾਂ ਨੇ ਕੇਹਾ ਰਾਜ਼ੀ ਹੋਏ ਜ਼ਖ਼ਮ ਨਹੀਂ ਖਰੀਡੀ ਦੇ ਸੈਣੀ ਕੁੱਤੇ ਨੂੰ ਜੀ ਨਾ ਕਹੋ ਏਨੂੰ ਕੰਜ਼ਰ ਕਹੋ

  • @HarpreetKaur-vy9ki
    @HarpreetKaur-vy9ki 9 месяцев назад

    ਵਾਹਿਗੁਰੂ ਜੀ ਕਦੋਂ ਇੰਨਸਾਫ ਮਿਲੂ ਇਹਨੇ ਤਸੀਹੇ ਝੱਲਣ ਵਾਲੇ ਸੱਚੇ ਸੁਚੇ ਸਿਖਾਂ ਨੂ ਵਾਹਿਗੁਰੂ ਜੀ

  • @balwindersingh-jv3nn
    @balwindersingh-jv3nn Год назад +3

    Satnam waheguru ji satnam waheguru ji satnam waheguru ji satnam waheguru ji satnam waheguru ji

  • @123nah45
    @123nah45 Год назад +8

    ਯਾਦਵਿੰਦਰ ਵੀਰ ਜੀ ਕਿਹੜੀ ਪੰਥਕ ਸਰਕਾਰ ਦੀ ਗੱਲ ਕਰਦੇ ਹੋ ਸਾਰੇ ਹੀ ਰੱਲੇ ਮਿੱਲੇ ਹੋਏ ਸੀ ਸਭ ਤੋਂ ਵੱਧ ਸਿੱਖਾਂ ਦਾ ਘਾਂਣ ਬਾਦਲ ਨੇ ਕੀਤਾ

  • @LakhveerSingh-sn2xl
    @LakhveerSingh-sn2xl Год назад +3

    WAHEGURU JI 🎉🎉🎉🎉🎉

  • @BalwinderSingh-pi3bm
    @BalwinderSingh-pi3bm Год назад +3

    ਬਾਦਲ ਲਾਣੇ ਨੇ ਆਪ ਜੱਥੇਦਾਰ ਨੂੰ ਸ਼ਹੀਦ ਕਰਵਾਇਆ ਆਪਣੇ ਪਿਆਰੇ ਪੁੱਤਰ ਸੈਣੀ ਤੋ ਬਾਦਲ ਲਾਣੇ ਨੂੰ ਵੋਟਾ ਨਾ ਪਾਉ ਮੇਰੇ ਪਿਆਰੇ ਵੀਰੋ ਅਣਖ ਰੱਖੋ ਦਿਲ ਰੋ ਰਿਹਾ ਹੈ ਦਿਲ ਵਿਚੋਂ ਲਹੂ ਦੇ ਹੰਝੂ ਵੱਗ ਰਹੇ ਹਨ ਬਾਦਲੋ ਤੁਹਾਡੇ ਬੱਚੇ ਮਰਨ ਪੂਰੀ ਅਕਾਲੀ ਲੀਡਰਸ਼ਿਪ ਦਾ ਬੇੜਾ ਗਰਕ ਹੋ ਜਾਏ

  • @jeetabinning350
    @jeetabinning350 Год назад +8

    Ji ji ji ji ji🇨🇦waheguru ji 🙏🙏🙏🙏🙏🌹🌹🌹🌹🌹🚩🚩🚩🚩🚩💛🖤🖤🖤🖤🖤🖤Badlac ji

  • @maninderpalsingh5930
    @maninderpalsingh5930 Год назад +4

    U r right, m kashmiri pandit hu, guru teg Bahadur ne hame muglo se bachaya tha, 84 me jab hinduo ne sikho k 2 din k bache ko aag lagai or us taraf taraf kar marte huye bache ko dekh kar Hindu uske saamne naachte the us time hamne apni kashmiri pandit family k saath hindu dhram chod diya or Aaj ham amritdhari Sikh h

  • @SonyJagroop-mx8wf
    @SonyJagroop-mx8wf Год назад

    ਧੰਨ ਸੀ

  • @KaranCalifornia
    @KaranCalifornia Год назад +3

    Waheguru 🙏🏻 jathedar saab nu insaaf jald hi dwaunge 🙏🏻

  • @narindersingh2387
    @narindersingh2387 Год назад +12

    ਇੱਕ ਸੋ ਕਾਲਡ ਪਾਰਟੀ ਨੇ ਕਥਾਕਾਰ ਨਾਲ ਪਾਪ ਕਮਾਇਆ ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥ ਢਾਈ ਵੋਟਾਂ ਰਹਿ ਗਈਆਂ

    • @ManpreetSingh-wo3tx
      @ManpreetSingh-wo3tx Год назад

      ਕੰਜਰ ਦਿਆ ਥੋਡਾ ਪੰਜ ਲੱਖ ਬੰਦਾ ਕਾਂਗਰਸ ਨੇ ਜਾਂ ਭਾਰਤ ਨੇ ਮਾਰਿਆ, ਤੇ ਗਾਲ੍ਹਾਂ ਅਕਾਲੀ ਦਲ ਨੂੰ, ਕਿਉਂਕਿ ਤੁਸੀਂ ਭਾਰਤੀ ਦੱਲੇ ਹੋ

    • @GurpreetSingh-ui7vq
      @GurpreetSingh-ui7vq Год назад

      ​@@ManpreetSingh-wo3txਵਾਈ ਤੂੰ ਬਾਦਲ ਦਾ ਬੜਾ ਪਾਸੂ ਤੁੰ ਹਰੇਕ ਨੂੰ ਕਹਿਨਾਂ ਕੰਜ਼ਰ ਦਿਆਂ ਬਾਦਲ ਦੀ ਕੀ ਦੇਂਣ ਕੋਮ ਨੂੰ

    • @ManpreetSingh-wo3tx
      @ManpreetSingh-wo3tx Год назад

      @@GurpreetSingh-ui7vq ਜੇ ਜਵਾਬ ਦੇਵੇਂਗਾ ਤਾਂ ਗੱਲ ਕਰਨ ਦਾ ਫਾਇਦਾ

    • @GurpreetSingh-ui7vq
      @GurpreetSingh-ui7vq Год назад

      @@ManpreetSingh-wo3tx ਫੇਰ ਦੇ ਜਵਾਬ ਬਾਦਲ ਦੀ ਕੀ ਦੇਂਣ ਹੈ ਪੰਥ ਨੂੰ ਇਹ ਦੱਸਣਾ ਜ਼ਰਾ ਕੁ

    • @ManpreetSingh-wo3tx
      @ManpreetSingh-wo3tx Год назад

      @@GurpreetSingh-ui7vq ਪੰਜਾਬ ਦਾ ਮੰਡੀਕਰਨ ਸਿਸਟਮ, ਕਿਨੂੰ ਦੀ ਖੇਤੀ, ਘੋੜਿਆਂ ਦਾ ਪਰਫੁੱਲਤ ਕਾਰੋਬਾਰ, ਪੱਕੇ ਖਾਲ ਸੂਏ, ਮੋਟਰਾਂ, ਪਰਾਲੀ ਵਾਲੇ ਵਰਬਿਉ ਤੇ ਜੈਤੋ ਆਲੇ ਪਲਾਂਟ, ਰਿਫਾਇਨਰੀ ਦਾ ਦੁਬਾਰਾ ਕੰਮ, ਸਪੋਰਟਸ ਸਕੂਲ, ਮੈਰੀਟੋਰੀਅਸ ਸਕੂਲ, ਤਿੰਨ ਯੂਨੀਵਰਸਿਟੀ, ਗੁਰੂ ਕਾਸ਼ੀ, ਸੈਂਟਰਲ ਤੇ ਦੇਸ਼ ਭਗਤ, ਜੈਲ ਸਿੰਘ ਕਾਲਜ ਦਾ ਨਾਮ ਬਦਲ ਕੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ,
      ਭਾਵੇਂ ਮਿੰਨਤਾਂ ਕਰਕੇ ਸਹੀ ਰਾਜੋਆਣਾ ਦੀ ਫਾਂਸੀ ਸਟੇਅ, ਰੁੱਖ ਲਾਉਣ ਲਈ ਨੰਨੀ ਛਾਂ ਲਹਿਰ, ਅਵਾਰਾ ਕੁਤਿਆਂ ਤੇ ਡੰਗਰਾਂ ਨੂੰ ਨਪੁੰਸਕ ਕਰਨਾ,
      ਘੱਲੂਘਾਰੇ ਦੀਆਂ ਯਾਦਗਾਰਾਂ, ਠੀਕਰੀਵਾਲਾ ਦੀ ਯਾਦਗਰ, ਕਬੱਡੀ ਨੂੰ ਪਰਫੁੱਲਤ ਕੀਤਾ

  • @KarajSingh-br2fv
    @KarajSingh-br2fv Год назад +12

    ਜਿਹੜਾ ਆਪਣੇ ਪਿੳ ਦਾਦੇ ਦੇ ਪਿਤ ਹਨ ਬਾਦਲ ਨੁ ਬੋਟ ਨਾ ਪਾਆ

  • @jaspalkhoslababbu8594
    @jaspalkhoslababbu8594 Год назад +4

    Wehaguru🙏🙏

  • @BaljinderKaur-qv3qg
    @BaljinderKaur-qv3qg Год назад +3

    Waheguru ji ki kriye kuj samj nhi aundi Dil Ronda ae sun k

  • @phupindermarok3535
    @phupindermarok3535 Год назад +2

    WaheGuru ji mehar kar 🙏🙏🙏🙏🙏😭😭😭😭😭

  • @naveenpalsingh2508
    @naveenpalsingh2508 Год назад +4

    Waheguru mehar Karan ji

  • @manisarao8352
    @manisarao8352 Год назад

    ਸੋਢੀ ਪੁਲੀਸ ਵਾਲੇ ਦੇ ਮੌਤ ਇਨੀ ਬੁਰੀ ਤਰਾ ਹੋਈ ਸੀ ਰੱਬ ਨੇ ਜਥੈਦਾਰ ਜੀ ਦੇ ਕਤਲ ਦੀ ਸਜਾ ਦਿੱਤੀ ਸੀ ਵਹਿਗੁਰੂ ਨੇ

  • @sulakhansinghrandhawa5313
    @sulakhansinghrandhawa5313 Год назад

    ਵਾਹਿਗੁਰੂ ਜੁ

  • @GuruvindarSingh-cg4yo
    @GuruvindarSingh-cg4yo Год назад +6

    😢😢 waheguru

  • @MohdUsman-hs9xm
    @MohdUsman-hs9xm 7 месяцев назад +1

    Very sad

  • @SUMOGAMERZ-m4v
    @SUMOGAMERZ-m4v Год назад +2

    WAHE GURU JI ❤😢

  • @deepakchaani7665
    @deepakchaani7665 Год назад

    Pro punjab is back

  • @prabhcatering3525
    @prabhcatering3525 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @onkarsahota1677
    @onkarsahota1677 Год назад +1

    ਕੌਉਕੇਂ ਜੀ ਨੂੰ ਮਰਵਾ ਕੇ ਸੁਖਬੀਰ ਬਾਦਲ ਅਨੰਦ ਪੁਰ ਸਾਹਿਬ ਨੂੰ ਪੰਜਾਬ ਬਚਾਉਣ ਦੀ ਯਾਤਰਾ ਤੇ ਚਲਾ ਗਿਆ ਹੈ।

  • @SatnamGandhi-k3r
    @SatnamGandhi-k3r Год назад +2

    Insaf Dio waheguru jee

  • @ssbani6949
    @ssbani6949 Год назад +1

    ❤❤❤

  • @DharamDhaliwal-dw4hk
    @DharamDhaliwal-dw4hk Год назад +7

    ਸਾਡੀ ਕੌਮ ਹੋਰ ਸਾਰੇ ਦੁੱਖ ਭੁੱਲ ਜਾਂਦੀ ਆ ਸਮੇਂ ਨਾਲ ਪਰ ਇਹ ਸੱਟ ਨਾ ਭੁੱਲਣਯੋਗ ਆ ਸਾਡੀ ਕੌਮ ਲਈ

  • @jagdishkaur6183
    @jagdishkaur6183 Год назад +2

    Vehaguru ji dhan guru tha singh

  • @DharamrajKhatri
    @DharamrajKhatri 4 месяца назад

    Salut aa ji ❤❤❤❤❤❤❤❤
    Jadvinder ji Salut aa ji
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @khalsa5089
    @khalsa5089 Год назад +2

    Waheguru ji

  • @LakhveerSingh-zf2vh
    @LakhveerSingh-zf2vh Год назад

    ਇਸ ਸੱਚ ਨੂੰ ਬਾਦਲਾਂ ਨੇ ਦੱਬ ਕੇ ਰੱਖਿਆ

  • @HarpreetBaath-bq2ih
    @HarpreetBaath-bq2ih 13 дней назад

    ਬਹੁਤ ਦੁੱਖ ਹੋਇਆ ਪਰ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਕੇ ਸ਼ਹੀਦਾਂ ਤੇ ਦੁੱਖ ਪ੍ਰਗਟ ਨਹੀਂ ਕਰੀਦਾ ਕੁਝ ਸਿੱਖਣ ਦੀ ਲੋੜ ਹੈ ਪਰ ਮਾਤਾ ਦੇ ਹੰਝੂ ਬਹੁਤ ਕੁਝ ਕਹਿਣਾ ਚਾਹੁੰਦੇ ਪਰ ਸਬਰ ਹੀ ਕੀਤਾ ਇਹ ਸਬਰ ਨੇ ਹੀ ਅੱਜ ਜਿਹੜੇ ਪੰਥਕ ਬਣਦੇ ਸੀ ਉਹਨਾਂ ਦਾ ਬੇੜਾ ਗਰਕ ਹੋਇਆ ਹੋਵੇ ਗਾ ਵੀ

  • @vikramjeetkahlon84
    @vikramjeetkahlon84 Год назад +1

    WAHEGURU
    WAHEGURU
    WAHEGURU
    WAHEGURU
    WAHEGURU

  • @GHARAM-SANDHU-007
    @GHARAM-SANDHU-007 Год назад +1

    ⚔️🙏🏻⚔️

  • @SarbjitSingh-er2bo
    @SarbjitSingh-er2bo Год назад +18

    The brutal murder of Jathedar Kaunke by the state government under the guidance of centre remains beyond doubt. However, the industrial scale of their atrocities towards Sikhs in Punjab and abroad is unprecedented. Their cruel nature towards Sikhs have been part and parcel of their war on the Sikh activists since 1947.

  • @satwinder5611
    @satwinder5611 Год назад

    ਪ੍ਰਣਾਮ ਸ਼ਹੀਦਾਂ ਨੂੰ

  • @rajveerjhinger1616
    @rajveerjhinger1616 Год назад +6

    ਹਾਏ ਉਏ ਰੱਬਾ ਕੀ ਬਣੂ ਕਮਲੀ ਕੌਮ ਦਾ

  • @malkeetsingh9865
    @malkeetsingh9865 Год назад

    Satnam. Ji.waheguru.ji

  • @JasbirSingh-nz1mu
    @JasbirSingh-nz1mu Год назад

    Waheguru ji 🙏 ❤❤❤❤❤