ਮਾਂ ਦਾ ਸਾਇਆ | ਭਾਗ ੧੪ MAA DA SAYA (Mother’s shadow) Episode 14 Punjabi web series | Punjabi video

Поделиться
HTML-код
  • Опубликовано: 29 сен 2024
  • mann0048@gmail.com

Комментарии • 161

  • @kuldeepkaur2465
    @kuldeepkaur2465 4 месяца назад +22

    ਮਾਤਾ ਪੁਆੜੇ ਦੀ ਜੜ੍ਹ ਐ ਸਭਤੋਂ ਪਹਿਲਾਂ ਇਸ ਨੂੰ ਸੁਧਾਰੋ ਫੇਰ ਨੰਬਰ ਲਾਉ ਸੁਖ ਦਾ ਚਾਬਲੀ ਫਿਰਦੀ ਐ

  • @kittu.k
    @kittu.k 4 месяца назад +10

    ਮੈਨੂੰ ਮਨਪ੍ਰੀਤ ਤੇ ਬਹੋਤ ਗੁੱਸਾ ਆਉਂਦਾ ਮਿਣ ਮਿਣ ਕਰਦੀ ਰਹਿੰਦੀ ਆ ਠੋਕ ਕੇ ਜਵਾਬ ਨੀ ਦਿੱਤਾ ਜਾਂਦਾ ਹੱਦ ਹੋਗੀ ਆ ਜਵਾਬ ਦੋ ਠੋਕ ਕੇ ਸਾਨੂੰ ਵੀ ਸਕੂਨ ਮਿਲੇ

  • @baldishkaur6944
    @baldishkaur6944 4 месяца назад +13

    ਸੁਖ। ਤੇਰਾ। ਕਿਤੇ। ਭਲਾ। ਨਹੀਂ। ਹੋਣਾ ਏਦਾਂ। ਦੀ। ਵੀਡਿਓ। ਲੋਕਾਂ। ਦੇ। ਘਰ। ਖਰਾਬ। ਕਰਦੀ। ਆ

  • @prabhdhillon2348
    @prabhdhillon2348 4 месяца назад +21

    ਅੰਕਲ ਜੀ ਹੁਣ ਤਾਂ ਦਾਜ ਦਹੇਜ ਦਾ ਰਿਵਾਜ ਨਹੀਂ ਆ ਪਰ ਇਹੋ ਜਿਹੀਆਂ ਮਾਤਾ ਹੋਣ ਜਿਸ ਘਰ ਵਿਚ ਓਥੇ ਕਦੀ ਵੀ ਸੁਲਾ ਹੋ ਸਕਦੀ ਆ ਤੁਹਾਡੇ ਘਰ ਵਿੱਚ ਸਾਰਾ ਕਸੂਰ ਅਤੇ ਪੁਆੜੇ ਦੀ ਜੜ ਮਾਤਾ ਤੇ ਸੁੱਖ ਆ ❤❤ ਨਾਈਸ ਸਟੋਰੀ

  • @kuldeepgarcha-2457
    @kuldeepgarcha-2457 4 месяца назад +15

    ਮਾਂ ਨੇ ਘਰ ਦਾ ਬੇੜਾ ਗਰਕ ਕੀਤਾ ਏਹਨੂੰ ਨੂੰਹਾਂ ਨੀ ਰੱਖਣੀਆਂ ਆਉਦੀਆਂ ਬੱਸ ਟੌਹਰ ਕੱਢਣ ਤੋ ਬਿਨਾਂ ਕੱਖ ਨੀ ਆਉਦਾ

    • @pritpalkaur69
      @pritpalkaur69 4 месяца назад

      Very emotional heart touching episode today

  • @Nav_____750
    @Nav_____750 4 месяца назад +11

    ਮਾਂਵਾਂ ਬਗੈਰ ਕੋਈ ਕੁਝ ਨਹੀਂ ਦਿੰਦਾ

  • @neetugold6136
    @neetugold6136 4 месяца назад +8

    ਘਰ ਸਿਆਣੇ ਬੰਦੇ ਤੇ ਜ਼ਿੰਮੇਵਾਰੀ ਹੁੰਦੀ ਹੈ।ਘਰ ਦਾ ਮਾਹੌਲ ਵਧੀਆ ਬਣਾ ਕੇ ਰੱਖੇ।

  • @inderjitmukker7126
    @inderjitmukker7126 4 месяца назад +2

    ਸੁਖ ਨੂੰ ਚਪੇੜਾਂ ਦੀ ਕਮੀ ਆ

  • @kulweerkaur1111
    @kulweerkaur1111 4 месяца назад +6

    ਇਕ ਵਾਰ ਮਨਪ੍ਰੀਤ ਫੈਮਲੀ ਨੂੰ ਵੱਖਰੇ ਕਰ ਦਿਓ, ਫੇਰ ਪਤਾ ਲਗਣੈ ਸੁਖ ਤੇ ਸੱਸ ਦੇ ਪਿਆਰ ਦਾ!!!

  • @kuldeepgarcha-2457
    @kuldeepgarcha-2457 4 месяца назад +12

    ਸੁੱਖ ਦੀ ਜੁਬਾਨ ਖਿੱਚਣ ਵਾਲੀ

  • @GurmitSingh-t2i
    @GurmitSingh-t2i 4 месяца назад +12

    ਸੁਖ ਬਹੁਤ ਜਿਆਦਾ ਬੋਲਦੀ ਆ

    • @roopmarok3352
      @roopmarok3352 4 месяца назад

      Harek vedio wich hi bohut boldi aa

  • @ranglapunjabgangsar4859
    @ranglapunjabgangsar4859 4 месяца назад +6

    ਮਨਪ੍ਰੀਤ ਅੱਜ ਤਾਂ ਵੀਰ ਨੇ ਵੀ ਸੁਖ ਵਾਂਗ ਰੰਗ ਵਟਾ ਲਏ 😅😅

  • @anmolkahlon1974
    @anmolkahlon1974 4 месяца назад +23

    ਲੈ ਬਈ ਮਨਪਰੀਤ ਤੇਰੀ ਸਸ ਨਹੀ ਕਿਸੇ ਨੂੰ ਵਾਰੇ ਆਉਣ ਦਿੰਦੀ ਸੁਖ ਨੂੰ ਨਾ ਕੁਝ ਨਾ ਕਈ ਮਾਤਾ ਪੁਵਾੜੇ ਦੀ ਜੵੜ ਕੰਮਚੋਰ ਅੰਕਲ.ਨੇ ਗਲਾ ਸਹੀ ਕੀਤੀਆ

  • @JaspreetSingh-rs9qo
    @JaspreetSingh-rs9qo 4 месяца назад +3

    ਸੁੱਖ ਦੇ ਤਾ ਚਪੇੜਾਂ ਪੈਣਾ ਚਾਹੀਦਾ ਹੈ

  • @inderjitmukker7126
    @inderjitmukker7126 4 месяца назад +3

    ਸੁਖ ਤੇ ਸੱਸ਼ ਨੂੰ ਡੰਡਿਆਂ ਦੀ ਕਮੀ ਆ

  • @ravinderkaur9092
    @ravinderkaur9092 4 месяца назад +8

    ਬੁਡੜੀਏ ਭਾਵੇਂ ਨਾਟਕ ਹੈ ਪਰ ਤੇਰੇ ਵਰਗੀਆਂ ਜ਼ਨਾਨੀਆਂ ਨੂੰ ਤੇ ਮੰੂਹ ਕਾਲਾ ਕਰ ਦੇਣਾ ਚਾਹੀਦਾ ਹੈ ਸੁਖ ਤੁ ਮੇਰੇ ਸਾਂ ਮਣੇ ਆ ਤੇ ਤੇਰਾ ਕੀ ਹਾਲ ਕਰਾ

  • @JaspreetSingh-rs9qo
    @JaspreetSingh-rs9qo 4 месяца назад +4

    ਮਾਤਾ ਦਾ ਕਸੂਰ ਹੈ

  • @inderjitmukker7126
    @inderjitmukker7126 4 месяца назад +2

    ਮਨਪਰੀਤ , ਸੁਖ ਨੂੰ ਇਕ ਵਾਰੀ ਗੁਤ ਤੋ ਫੜ ਕੇ ,ਸੲਨੂੰ ਸੁਆਦ ਲਿਆ ਕੇ ਦਿਖਾ

  • @JaspreetSingh-rs9qo
    @JaspreetSingh-rs9qo 4 месяца назад +2

    ਕੰਮ ਵੰਡ ਕੇ ਦਿਊ ਸੁੱਖ ਨੂੰ ਕੰਮ ਤੇ ਲਉ

  • @RanjitSingh-gu6gp
    @RanjitSingh-gu6gp 4 месяца назад +6

    ਅੱਜ ਕਲ ਏਨੀਂ ਚਲਾਕੀ ਨੀ ਚਲਦੀ ਤੁਹਾਡੇ ਵਰਗੀਆਂ ਨੂੰਹ ਸੱਸ ਨੂੰ ਡਾਂਗ ਨੀ ਵਰਦੀ

  • @FACTTOEND
    @FACTTOEND 4 месяца назад +1

    ਏਥੇ ਸਭ ਲਿਖ ਰਹੇ ਨੇ ਕਿ ਦਾਜ਼ ਨਹੀਂ ਹੁਣ ਕੋਈ ਲੈਂਦਾ ਫਿਰ ਜੇਹੜੇ ਲੋਕ ਦਾਜ਼ ਲੈਂਦੇ ਨੇ ਓਹ ਲੋਕ ਕੌਣ ਨੇ ਕੁਝ ਦਿਨ ਪਹਿਲਾ ਕਿਸੇ ਕੁੜੀ ਦੀ ਬਰਾਤ ਵਾਪਸ ਮੁੜ ਗਈ ਕਿ ਪੈਲੇਸ ਵਿਚ ac ਨਹੀਂ ਸੀ ਲੱਗਾ ਬਾਕੀ ਰਹੀ ਦਾਜ਼ ਦੀ ਗਲ ਦਾਜ਼ ਹੁਣ ਲੋਕ ਸਗੋ ਜਿਆਦਾ ਲੈਂਦੇ ਨੇ ਜਿਥੇ ਪਹਿਲਾ ਲੋੜ ਮੁਤਾਬਿਕ ਚੀਜਾ ਕੁੜੀ ਨੂੰ ਦਿੱਤੀਆਂ ਜਾਂਦੀਆਂ ਸੀ ਓਥੇ ਹੁਣ ਗੱਡੀ ਬੁਲੇਟ AC ਤੇ ਹੋਰ ਬਹੁਤ ਕੁਝ ਦਿੱਤਾ ਤੇ ਲਿਆ ਜਾਂਦਾ

  • @FACTTOEND
    @FACTTOEND 4 месяца назад +1

    ਮਨਪ੍ਰੀਤ ਬੋਲੀ ਵੀ ਜਾਂਦੀ ਏ ਤੇ ਕਹੀ ਵੀ ਜਾਂਦੀ ਕੀ ਮੈਂ ਕੁਝ ਕਹਿੰਦੀ ਨਹੀਂ ਨਾਲੇ ਕਹਿ ਜਾਂਦੀ ਮੇਰਾ ਪਿਉ ਭਾਬੀ ਦੇ ਹੱਥਾਂ ਵਿਚ ਆ ਕੇ ਕਹਿੰਦੀ ਮੇਰੇ ਪੀਉ ਨੂੰ ਨੂੰ ਪਹਿਲਾਂ ਕਹਿੰਦੇ ਦਾਜ਼ ਦੇਣ ਨੂੰ ਓਨੇ ਦੇ ਦੇਣਾ ਸੀ ਬੰਦਾ ਪੁਸ਼ੇ ਦਾਜ਼ ਮੰਗਿਆ ਨੀ ਕਰਦਾ ਕੋਈ ਪਰ ਹਰ ਇਕ ਦੇ ਦਿਲ ਵਿਚ ਹੁੰਦਾ ਕਿ ਦਾਜ਼ ਮਿਲੇ ਤੇ ਕੁੜੀ ਵਾਲੇ ਆਪ ਵੀ ਆਪਣੀ ਮਰਜੀ ਨਾਲ ਦਿੰਦੇ ਨੇ

  • @AmandeepSingh-bu4wn
    @AmandeepSingh-bu4wn 4 месяца назад +4

    ਸੱਖ ਬਹੁਤ ਤੇਜ ਏ ਕੰਮ ਚੋਰ ਏ

  • @Bawasohi-j4j
    @Bawasohi-j4j 4 месяца назад +3

    ਸੁਖ ਬੜੀ ਚਲਾਕ ਹੈ।ਹਰ ਇੱਕ ਵੀਡੀਓ ਵਿਚ ਲੜਦੀ ਰਹਿੰਦੀ ਹੈ।

  • @ManjitkaurBrar-l9t
    @ManjitkaurBrar-l9t 4 месяца назад +1

    ਬਾਪੂ ਜੀ ਪਹਿਲਾਂ ਕਰੋ ਦਵਿੰਦਰ ਨੂੰ ਲੋਟ।ਫਿਰ ਕਰੋਸੁਖ ਨੂੰ ਠੀਕ।

  • @JaspreetSingh-rs9qo
    @JaspreetSingh-rs9qo 4 месяца назад +4

    ਮਾਤਾ ਤਾ ਦਾਜ ਦੀ ਭੁੱਖੀ ਹੈ

  • @baldishkaur6944
    @baldishkaur6944 4 месяца назад +6

    ਸਭ। ਤੋਂ। ਵਧੀਅ। ਤਾਂ। ਗੁਰਸਾਹਿਬ। ਵੀਰ। ਜੀ। ਦਾ। ਰੋਲ। ਆ

  • @RajinderKaur-rc5uz
    @RajinderKaur-rc5uz 4 месяца назад +1

    ਸੁਖ ਤੇ ਆਂਟੀ ਫੱਫਣੇ ਕੁਟਣੀ ਆ ਦੋਵੇ ਅੰਕਲ ਜੀ ਡਾਂਗ ਫੇਰੋ ਅੰਕਲ ਤੇ ਮਨਪ੍ਰੀਤ ਬਹੁਤ ਚੰਗੀ

  • @rajwindershergill9281
    @rajwindershergill9281 4 месяца назад +41

    ਹੁਣ ਦਹੇਜ ਦੇਣ ਲੈਣ ਦਾ ਰਿਵਾਜ ਨਈ ਸਾਡੇ ਦੁਆਬੇ ਚ

  • @KulwinderKaur-d6w
    @KulwinderKaur-d6w 4 месяца назад +3

    Kai vaar ghar de bajurg v zindi nhi jeen dende fir khana vadde bande di kaddar nhi karde manpreet bapu nu naal kar alag ho ja mata nu ohna naal karde

  • @SharanjeetGill-o6h
    @SharanjeetGill-o6h 4 месяца назад +6

    ਅੰਕਲ ਜੀ ਤੁਹਾਡਾ ਸੁਭਾਅ ਬਹੁਤ ਵਧੀਆ ਲੱਗਦਾ

    • @ravinderkaur9092
      @ravinderkaur9092 4 месяца назад +1

      ਪਰ ਅਕਲ ਦੀ ਚਲਦੀ ਨਹੀਂ ਬੂੜੀ ਬੁਹਤ ਮਾੜੀ ਘਰ ਦਾ ਬੇੜਾ ਗਰਕ ਕਰਤਾ

    • @SandeepKaur-v8w
      @SandeepKaur-v8w 4 месяца назад

      Uncle ji sab nu thik kardo Nice acting uncle ji

  • @Glowgamingg
    @Glowgamingg 4 месяца назад +2

    ਸੁੱਖ ਵੱਡਣ ਵਾਲੀ ਏ

  • @manjeetcheema1804
    @manjeetcheema1804 4 месяца назад +1

    Sukh te edi sas nu dang fero aape sare ghar thik ho jauga

  • @kulweerkaur1111
    @kulweerkaur1111 4 месяца назад +3

    ਜਿਹੜੇ ਘਰ 'ਚ ਸੱਸਾਂ, ਨੂੰਹਾਂ ਵਿੱਚ ਪੱਖਪਾਤ ਕਰਦੀਆਂ, ਫਰਕ ਰੱਖਦੀਆਂ ਹਨ, ਓਸ ਘਰ 'ਚੋਂ ਲੜਾਈ-ਝਗੜੇ, ਕਲੇਸ਼, ਮੈਂ-ਮੈਂ ਤੂੰ-ਤੂੰ ਕਦੇ ਵੀ ਨ੍ਹੀਂ ਮੁੱਕ ਸਕਦੀ!!

  • @manjeetcheema1804
    @manjeetcheema1804 4 месяца назад +1

    Sukh nave not dugne ch chalde ne 😮😅😢😂

  • @mehaksofia4972
    @mehaksofia4972 4 месяца назад +2

    Very nice 👍👍👍 ji papa ji

  • @manpreetkaur5902
    @manpreetkaur5902 4 месяца назад +1

    chatti sukh pera te paninhi pain dindi

  • @gurmeetkaur8307
    @gurmeetkaur8307 4 месяца назад +1

    Davinder de siyape ne sare , manpreet naal farak kardi hai

  • @KulwinderKaur-dr5gw
    @KulwinderKaur-dr5gw 4 месяца назад +2

    ਸੁੱਖ ਗੱਲ ਕਰ ਕੇ ਮੁਕਰ ਰਹੀ ਹੈ

  • @balwinderkahlon2111
    @balwinderkahlon2111 4 месяца назад

    Suk have big mouth all ways 🇺🇸🇺🇸

  • @Gurmeetkaur-op7rd
    @Gurmeetkaur-op7rd 4 месяца назад +1

    Uncle ji de acting superb aunty nu sudro

  • @sahibdeepsingh5268
    @sahibdeepsingh5268 4 месяца назад +1

    Uncle ji tuhade warge father in law hr mapeya di dhee nu milan jina di soch boht wadia ji uncle ji rab tuhanu lambi umar bakshe🙏🙏

  • @anmolkahlon1974
    @anmolkahlon1974 4 месяца назад +2

    ਸਚਾਈ ਦਾ ਪਤਾ ਲਾਉ ਆਮੋ ਸਾਹਮਣੇ ਗਲ ਕਰੋ

  • @beenukohli3590
    @beenukohli3590 4 месяца назад +1

    Over na kro har vele sukh nu hi sire chadhane vali gal krde ho ise Manpreet nu v vadia rakhega kro

  • @batth-q2u
    @batth-q2u 4 месяца назад +1

    Very nice story ji ❤❤❤❤❤🎉🎉

  • @DavinderSingh-b6g
    @DavinderSingh-b6g 4 месяца назад +1

    Bahut sohni story all members blessings wheguru ji

  • @tehatpreetsingh4865
    @tehatpreetsingh4865 4 месяца назад

    Sukh bohot boldi a
    .is nu video cho bahar kdo.id di bak bak nhi suni jandi.is di bak bak ne tuhadi video falop kr deni a.bohot bhedi lagdi a Sukh.

  • @indumahajan4085
    @indumahajan4085 4 месяца назад

    Sukh teh sabi ki koi video dekhne se he batmeez ha or in dono ko humhe pasand b nahi attee ha Manjot bahiya or Manpreet Didi ki video achi hoti sukh tou na kam kerti ha sukh sabi dono ko video se bahar kero sonu veer ji suman didi amrit uncle aunti b bhaut achee ha (sukh te sabi no)

  • @vimalpreet6775
    @vimalpreet6775 4 месяца назад +2

    Har ghar ch rotiya da e siyapa aa

  • @rekhapanwar3881
    @rekhapanwar3881 4 месяца назад +2

    Sukh nu vekh k menu bahut gussa aunda hai jhuti kmchor kise thaan di

    • @princebajwa6928
      @princebajwa6928 4 месяца назад

      Shi kiha mainu khud bhut gussa aaunda

  • @daljitkaurkhalsa4148
    @daljitkaurkhalsa4148 4 месяца назад

    Hun didh ch vtt pean lgg peya sukh kina bakwas krdi tu ghat boleya kar nale ohda banda ohda e hona tu kar le manjod nu apne vall kyu sabi di kmayi naal kuj ni bannda bandri jyi

  • @daljitkaurkhalsa4148
    @daljitkaurkhalsa4148 4 месяца назад

    Pwade di jdd manpreet ni tu ae budiye kmeeniye tere e seyaape sare tu vitkra krdi sukh kolo bht dardi tu e ni cajj di

  • @13-ln6zr
    @13-ln6zr 4 месяца назад

    Davinder wargi sas de moonh te chped maare jehdi nooh kamm kardi ohda naa ni jehdi bakwaas krdi aa ohde ton dardi phirdi aa

  • @manjitkaur6747
    @manjitkaur6747 4 месяца назад +1

    Very nice stoty ❤sukh bohut kupty aa🎉sudher ja sukh🎉sare pesse manpreet nu devo❤❤

  • @pramilaparashar7716
    @pramilaparashar7716 4 месяца назад

    Papa ji nu appe hi chori naal paise dene chahide c Manpreet nu

  • @manpreetkaur5902
    @manpreetkaur5902 4 месяца назад

    eh mata ta manpreet di dushman ha ehnu ta sukh hi disdi a dka tord di nhi fer vi sukh sukhkrdifrdi mata kl nu bimar shmar hoyi n te na hi sukh nete na hi suman ne sewa krni a

  • @pawankhinda9431
    @pawankhinda9431 4 месяца назад

    Sukh eni jhoothi aa .....very bad

  • @13-ln6zr
    @13-ln6zr 4 месяца назад

    Manjot v jhuddo hi aa aapni janani nu galat samjhda ae

  • @Princess_Emroz
    @Princess_Emroz 4 месяца назад +1

    ਆਮੋ ਸਾਹਮਣੇ ਗਲ ਕਰੋ

  • @daljitkaurkhalsa4148
    @daljitkaurkhalsa4148 4 месяца назад

    Sukh teri juwan te shale pe jane ena jhooth na bol tu bht buri aurt ae

  • @gurinderkaur1940
    @gurinderkaur1940 4 месяца назад

    Sukh tu vehle reh ke bahut aukhi rehdi a

  • @harpreetbatth9438
    @harpreetbatth9438 4 месяца назад +1

    ਸੁਖੱ।ਭੇਣ। ਤੇਰੀ ਰੋਲ। ਬਹੁਤ ਸੋਹਣਾ❤❤❤❤❤❤❤❤❤❤❤❤❤❤❤❤❤❤❤❤❤

  • @manpreetkaur5902
    @manpreetkaur5902 4 месяца назад

    chatti sukh pera te paninhi pain dindi

  • @GuriSekhon-em4dh
    @GuriSekhon-em4dh 3 месяца назад

    13 v kitha

  • @manjeetkaur6332
    @manjeetkaur6332 4 месяца назад

    had hi kr dinde j sutar karo sukh nu te mata nu

  • @avneetkaur8517
    @avneetkaur8517 4 месяца назад

    Sukh ek no de chutti hai

  • @NawazishHafiz
    @NawazishHafiz 4 месяца назад

    Part num 13 kidar

  • @sangeetakhurana5814
    @sangeetakhurana5814 4 месяца назад +1

    ❤ nice sukh te Manpreet di act v nice

  • @manpreetkaur5902
    @manpreetkaur5902 4 месяца назад

    sabi dclga

  • @talwinderkaur3073
    @talwinderkaur3073 4 месяца назад +1

    So nice Manpreet jii❤❤❤❤❤❤

  • @kaurpreetkomal8
    @kaurpreetkomal8 4 месяца назад

    Nice

  • @manpreetkaur5902
    @manpreetkaur5902 4 месяца назад

    eh munda ta manpreet dasukh

  • @sukhjeetkaur68
    @sukhjeetkaur68 4 месяца назад +1

    Sohni video aa g 🎉🎉🎉🎉

  • @UshiDanewal
    @UshiDanewal 4 месяца назад

    ❤❤❤❤❤❤❤❤❤❤❤❤❤❤❤❤❤❤❤❤

  • @GurjantSingh-qz5er
    @GurjantSingh-qz5er 4 месяца назад +1

    Nice story g 🎉❤❤

  • @kulwinderkaur4841
    @kulwinderkaur4841 4 месяца назад +1

    ਬਹੁਤ ਸਟੋਰੀ ਸੋਹਣੀ ਆ

  • @MithuSohal-n2q
    @MithuSohal-n2q 4 месяца назад +1

    Very nice video g ❤❤❤❤

  • @Jasbirkaurbhullar828
    @Jasbirkaurbhullar828 4 месяца назад

    Very nice story sukh bohut kupty aa manpreet di acting super 👌👌👌👌❤️❤️❤️❤️❤️❤️❤️💕💕💕💕🙏🙏🙏🙏🙏🙏

  • @palwinderkaur5461
    @palwinderkaur5461 4 месяца назад

    Super super super super super super super super super super

  • @indumahajan4085
    @indumahajan4085 4 месяца назад

    Manjot teh Manpreet bhaut acha ha sukh teh sabi yeh dono character batmeez ha

  • @indumahajan4085
    @indumahajan4085 4 месяца назад

    Sukh te sabi itne batmeez ha ki inko video m se bar kero koi video m pasand nhi ha yeh wale dono character dono bhaut he batmeez ha

  • @rajvinderbinning3298
    @rajvinderbinning3298 4 месяца назад

    Next part of video sukh do some work and leave manpreet alone

  • @meetokaur6000
    @meetokaur6000 4 месяца назад +2

    ਮਨਪ੍ਰੀਤ ਦੀ ਸੱਸ ਸੁੱਖ ਦਾ ਪੱਖ ਪੁਰ ਦੀ ਹਮੇਸ਼ਾਂ ਪਤਾ ਨਹੀਂ ਐਦਾਂ ਕਿਉਂ ਇਨ੍ਹਾਂ ਫਰਕ ਕਰਦੀ ਨਹੁੰ ਵਿਚ ਅਜ ਕੱਲ ਕਦੇ ਦਾਜ ਨਹੀਂ ਲੈਣਾ ਨਾ ਹੀ ਦੇਣਾ ਸੱਸ ਪਹਿਲੀ ਜੇਹੜੀ ਦਾਜ ਦੀ ਭੁੱਖੀ ਸੋਹਰਆ ਕਹਿ ਪੈਸੇ ਲੈ ਕੇ ਸਜੇ ਸਾਰੇ ਭਾਂਡੇ ਲੈਊ ਏਦਾਂ ਵੀ ਨਹੀਂ ਮੰਨਦੀ ਕਲੇਸ਼ ਮੁਕ ਜਾਵੇ nice video ਸੁੱਖ ਮੁਕਤ ਦਾ ਖਾਣਾ ਕੁੱਛ ਕਰਣਾ ਕਲੇਸ਼ ਬਹੁਤ ਹੀ ਕਰਦੀ uk 🌹🙏

  • @ritukamal6719
    @ritukamal6719 4 месяца назад

    Unkal g tusi thik karda ho Manpreet da satha do❤❤

  • @Kamladevi-fb9mn
    @Kamladevi-fb9mn 4 месяца назад

    ਸੁਖ ਨੂੰ ਜਰਾ ਅਕਲ ਨੀ ਬੋਲਣ ਦਾ ਪਤਾ ਹੀ ਨੀ

  • @MrSaranjeet451
    @MrSaranjeet451 4 месяца назад

    Manjodh tu ta manpreet nal shi boleya kr pyar nal

  • @Strongkudi
    @Strongkudi 4 месяца назад

    Eh eh reality sachi hunda edda hi aa mere nal v ehi hoa si Manpreet wang Pehla Gold pwa lia kehnde sman ki karna Baher ta chl Jana Oh 3 mahine rehne tang kar ditte Apne bhande kad Apna sman kad Fer Ghar deya ne sara saman bnwa ke ditta petiya bhande sab one month ch Ma baher aagi Hun Ohna joga hi aa sab kuch Aapa gaye ni Dubara os ghar 😢
    Eh galla aa bas kuch ni lena Jine joge howe bhande furniture ta jrur deyo dhiya nu Gold da koi kam ni bhukhya de ghara ch

  • @harmilanbatti3850
    @harmilanbatti3850 4 месяца назад

    Aaj death hoyi Amrit d mother in law d

  • @13-ln6zr
    @13-ln6zr 4 месяца назад

    Sukh tusi aapne bete nu video vich aapna beta kyun nahi bnaunde gurwar nu kyun bnaunde ho

    • @punjabilife
      @punjabilife  4 месяца назад

      Oh school Janda aa

    • @13-ln6zr
      @13-ln6zr 4 месяца назад

      @@punjabilife ok

  • @sardarni5505
    @sardarni5505 4 месяца назад

    Manpreet di alag hojo fr dekheo sab bhukhe mrde Sonu ,sukh,suman,nd sass sab tuade nal lgdi gal krde ne jdo roti pakki nhi milni fr pta lgega

  • @AmanpreetKaur-e6p
    @AmanpreetKaur-e6p 4 месяца назад

    Manpreet nu adda kardu please uncle

  • @asharani1128
    @asharani1128 4 месяца назад

    Sukh acting very supportive

  • @TarsemSingh-v7f
    @TarsemSingh-v7f 4 месяца назад

    Right buSahi Gale Bapuji bahut badhiya

  • @jaspaldhami5998
    @jaspaldhami5998 4 месяца назад

    ਸੁਖ.ਬਕਵਾਸ.ਕਰਦੀ.ਬਹੁਤ.ਕਰਦੀ

  • @gillbrother7786
    @gillbrother7786 4 месяца назад

    Manpreet dear sister very nice acting ❤❤❤❤

  • @swarnjeetkaur5726
    @swarnjeetkaur5726 4 месяца назад

    Very Very nice video ji God bless you always

  • @sukhjindersingh8991
    @sukhjindersingh8991 4 месяца назад

    Manpreet bhut Changi kuri aa🎉

  • @satinderkaurshah4096
    @satinderkaurshah4096 4 месяца назад

    Sukh butha satar hai sudar ja ਛਿੱਤਰ kha gy

  • @jaspaldhami5998
    @jaspaldhami5998 4 месяца назад

    ਬੜੀ. Very.bad

  • @SohanjitKaur-kb4hc
    @SohanjitKaur-kb4hc 4 месяца назад

    Uncle g thodi soch vadyiea bht ap e ly avo jo ly ky auna