ਲੱਭ ਗਿਆ ਸਿੱਖਾਂ ਦਾ 300 ਸਾਲ ਪੁਰਾਣਾ ਕਿਲ੍ਹਾ | Punjab Siyan | History Vlog

Поделиться
HTML-код
  • Опубликовано: 8 дек 2023
  • Sikh history in punjabi at punjab siyan channel
    the mention of this fort was written in the mughal records (akhbarat darbar e maula)
    in 1714 baba banda singh bahadur stayed here at this burj
    back in 18th century this was a big and strong fort qilla where sikh used to live
    after the victory of sirhind baba banda singh bahadur declared lohgarh as the capital of khalsa raj and lived in this hills wher he fought many wars with mughals when mughals trying to capture baba banda singh bahadur on the order of mughal badshah , baba banda singh bahadur left lohgarh fort in 1713 and came here at this burj in 1714 according to the reports of mughal records
    there was many other burj like this in the nearby areas , but many of them were destroyed, this kind hindu family kept this burj safe
    there are many sikh histrical places left in this area ,
    top historical places or historical monuments related to sikh history
    we will try to show in our upcoming vlogs
    punjab siyan vlog
    Waheguru ji ka Khalsa
    Waheguru ji ki Fateh

Комментарии • 1 тыс.

  • @amarjitsinghwalia1247
    @amarjitsinghwalia1247 7 месяцев назад +61

    ਸਿੱਖ ਕੌਮ ਨੂੰ ਇਸ ਇਤਿਹਾਸਿਕ ਸਥਾਨ ਨੂੰ ਸੰਭਾਲਣਾ ਚਾਹੀਦਾ ਅਤੇ ਉਸ ਨੇਕ ਇਨਸਾਨ ਦੀ ਮੱਦਦ ਕਰਨੀ ਚਾਹੀਦੀ ਹੈ ਜਿਸ ਨੇ ਆਪਣੀ ਇਮਾਨਦਾਰੀ ਨਾਲ ਇਸ ਇਮਾਰਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ।

  • @sukhjindercheema199
    @sukhjindercheema199 7 месяцев назад +101

    ਇਹ ਮਹਾਨ ਲੋਕਾਂ ਨੂੰ ਵੀ ਪ੍ਰਣਾਮ ਜੋ ਇਹ ਇਤਿਹਾਸਕ ਵਿਰਸੇ ਨੂੰ ਸੰਭਾਲੀ ਬੈਠੇ ਹਨ।ਵੀਰ ਪੰਜਾਬ ਸਿਆਂ ਵਾਲੇ ਨੂੰ ਦਿਲੋ ਸਲੂਟ ਜੋ ਲੋਕਾਂ ਨੂੰ ਇਤਿਹਾਸਕ ਬੜੇ ਹੀ ਸੁਚੱਜੇ ਢੰਗ ਨਾਲ ਦੱਸਦੇ ਹਨ🙏🏻

  • @HarjinderSingh-zy7dg
    @HarjinderSingh-zy7dg 7 месяцев назад +96

    ਵੀਰ ਜੀ ਜਿੰਨਾ ਸਕੂਨ ਪੁਰਾਤਨ ਚੀਜਾਂ ਨੂੰ ਦੇਖਕੇ ਮਿਲਦਾ ਐ ਮੈ ਬੋਲਕੇ ਨਹੀਂ ਦੱਸ ਸਕਦਾ ❤🙏 ਪਰ ਸਾਡੇ ਸਿੱਖਾਂ ਨੇ ਪੁਰਾਤਨ ਚੀਜ਼ਾਂ ਖਤਮ ਕਰ ਦਿੱਤੀਆਂ 😔

    • @user-gk3xm5qi1h
      @user-gk3xm5qi1h 7 месяцев назад

      ਸਿੱਖਾਂ ਨੇ ਨਹੀ ਕੌਮ ਦੇ ਠੇਕੇਦਾਰਾਂ ਨੇ ਕੁਝ ਯਾਦਗਾਰਾਂ ਸਾਂਭੀਆਂ ਨੀ,ਕੁਝ ਨੂੰ ਸੁੰਦਰ ਬਣਾਉਣ ਦੇ ਨਾਂ ਤੇ ਖਤਮ ਕਰ ਦਿੱਤਾ,ਕਾਰ ਸੇਵਾ ਵਾਲੇ ਮਾਫੀਏ ਦਾ ਇੱਧਰ ਧਿਆਨ ਨਹੀ ਪੈਦਾ,ਕਿਉਂਕਿ ਇੱਥੇ ਕਮਾਈ ਨੀ ਹੋਣੀ,ਸੇਵਾ ਦੇਣ ਵਾਲਿਆ ਸੇਵਾ ਦੇ ਨਾਂ ਲੁੱਟਣ ਵਾਲਿਆਂ ਨੂੰ

    • @Panjab_de_Jaye1984
      @Panjab_de_Jaye1984 7 месяцев назад

      ਇਸ ਦਾ ਇਹੀ ਕਾਰਨ ਹੈ ਕੇ ਕਾਰ ਸੇਵਾ ਵਾਲੇ ਇਤਿਹਾਸ ਇਮਾਰਤਾਂ ਖਤਮ ਕਰ ਰਹੇ ਨੇ ਕਿ ਸਿੱਖ ਇਤਿਹਾਸ ਨਾ ਥ
      ਦੇਖ ਸਕਣ ਅੱਖਾਂ ਨਾਲ ਬੇੜਾ ਗਰਕ ਹੋਵੇ ਇਹਨਾਂ ਦਾ

    • @halalamaster48
      @halalamaster48 7 месяцев назад

      Sikhs are notorious for forgetting their history.

  • @gurdeepsohi9628
    @gurdeepsohi9628 7 месяцев назад +58

    ਵੀਰ ਤੁਸੀ ਇਹ ਬਹੁਤ ਵਧੀਆ ਉਪਰਲਾ ਕਰ ਰਹੇ ਹੋ ਸਿੱਖ ਇਤਿਹਾਸ ਨਾਲ ਜੋੜਨ ਲਈ, ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰਖੇ , 🙏🏻🙏🏻🙏🏻🙏🏻

  • @MotiLal-qj9sp
    @MotiLal-qj9sp 7 месяцев назад +8

    ਨੀਸਾਨੀ ਸਭਾਲ ਕੇ ਰੱਖਣ ਲਈ ਬਹੁਤ ਬਹੁਤ ਧੰਨਵਾਦ ਹੋ ਸਕੇ ਤਾਂ ਇਸ ਬੁਰਜ ਦੀ ਸਾਫ ਸਫਾਈ ਕਰ ਦਿੱਤੀ ਜਾਵੇਗੀ ਤਾਂ ਬਹੁਤ ਵਧੀਆ ਹੋਵੇ ਬਹੁਤ ਬਹੁਤ ਧੰਨਵਾਦ ਸਿੱਖ ਇਤਿਹਾਸ ਦੀਆਂ ਨਿਸ਼ਾਨੀਆਂ ਦਿਖਾਣ ਲਈ ਵਾਹਿਗੁਰੂ ਜੀ

  • @NirmalSingh-bz3si
    @NirmalSingh-bz3si 7 месяцев назад +10

    ਪੰਜਾਬ ਸਿਹਾਂ ਮੈਂ ਪਟਿਆਲੇ ਤੋਂ ਨਿਰਮਲ ਸਿੰਘ ਨਰੂਲਾ ?? ਤੁਹਾਡੀਆ ਵੀਡੀਓਜ ਲੱਭਦਾ ਰਹਿੰਨਾ ਦੇਖਣ ਨੂੰ ਅਤੇ ਉਡੀਕ ਕਰਦਾ ਰਹਿੰਦਾ ?? ਬਹੁਤ ਵੱਡਾ ਯੋਗਦਾਨ ਆ ਤੁਹਾਡਾ ਸਿੱਖੀ ਨੂੰ ਪ੍ਰਮੋਟ ਕਰਨ ਲਈ?? ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਓ
    ਸਸਅ 🎉🎉

  • @BinduMavi-rq8zh
    @BinduMavi-rq8zh 7 месяцев назад +13

    ਲੋਗ ਆਪਣੇ ਪੁਰਖਿਆਂ ਦਾ ਇਤਿਹਾਸ ਭੁਲ ਗਏ ਹਨ, ਆਪਣੇ ਆਪਣੇ ਦਾਦੇ ਪੜਦਾਦੇ ਉਹਨਾਂ ਦੇ ਦਾਦੇ ਦਾ ਪੁਰਖਾਂ ਇਤਿਹਾਸ ਲੱਭਣ ਤਾਂ ਬਹੁਤ ਇਤਿਹਾਸ ਮਿਲਦਾ ਹੈ, ਹਰ ਪਿੰਡ ਦਾ ਆਪਣਾ ਆਪਣਾ ਇਤਿਹਾਸ ਹੈ,

  • @sks-zc9hm
    @sks-zc9hm 7 месяцев назад +81

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਮਹਾਰਾਜ

  • @HarpreetSingh-ux1ex
    @HarpreetSingh-ux1ex 7 месяцев назад +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲੇ ਸਿੱਖ ਰਾਜ ਦਾ ਅਨਮੋਲ ਖ਼ਜ਼ਾਨਾ ਵਿਰਾਸਤ ਸੰਭਾਲਣ ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @savjitsingh8947
    @savjitsingh8947 7 месяцев назад +87

    ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ।
    ਸਿੱਖ ਕੌਮ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ 🙏

  • @karanpreetsingh8287
    @karanpreetsingh8287 7 месяцев назад +366

    ਵੀਰ ਤੁਸੀ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਪਰਿਵਾਰ ਨਾਲ ਕੀ ਹੋਇਆ ਇਹਦੇ ਤੇ ਵੀ ਵੀਡੀਓ ਬਣਾਓ 🙏🏻🙏🏻

    • @kaursingh5507
      @kaursingh5507 7 месяцев назад +11

      ਸਹੀ ਕਹਿਆ ਵੀਰ ਜੀ

    • @manveersingh9573
      @manveersingh9573 7 месяцев назад +13

      Uhna de waris ajj v jinda nai ji... Kissan andolan te Gaye c oh Delhi...

    • @manveertiwana9016
      @manveertiwana9016 7 месяцев назад +6

      Veer ji da no ਮਿਲ ਸਕਦਾ ਜਾ adress milna c veer ji nu

    • @jaskiratsingh622
      @jaskiratsingh622 7 месяцев назад +4

      ਅੰਮ੍ੰੰਤਸਰਸ ਹਰਮੰਦਰਸਾਹਿਬ

    • @SinghGill7878
      @SinghGill7878 7 месяцев назад +9

      ​@@manveersingh9573ਕਿਹੜੇ ਪਿੰਡ ਚ ਰਹਿੰਦੇ ਆ ਜੀ ਉਹ ?

  • @punjabson5991
    @punjabson5991 7 месяцев назад +12

    ਸਰਦਾਰਾ ਤੇਰਾ ਧੰਨਵਾਦ , ਤੂੰ ਦੱਸਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਦਸ਼ਾਹਤ ਦੇ ਨਿਸ਼ਾਨ , ਬਵਾਨਾ ਪਿੰਡ ਚ ਕਿਲ੍ਹੇ ਦੇ ਦਰਸ਼ਨ, ਖੂਹ ਦੇ ਦਰਸ਼ਨ। ਮੈਨੂੰ ਲੱਗਦੈ ਜਿਵੇਂ ਏਹ ਵੀ ਸਿੱਖਾਂ ਦੇ ਅੰਗ ਹੀ ਨੇ ਜੋ ਕੁੱਝ ਕਿਤੇ ਤੇ ਕੁੱਝ ਕਿਤੇ ਖਿਲਰੇ ਸਾਡਾ ਮਾਣ ਮੱਤਾ ਇਤਿਹਾਸ ਦੱਸਦੇ ਹਨ ਭਾਵੇਂ ਵਕਤ ਦੇ ਥਾਪੇੜੇ ਜਰਦੇ ਕੋਈ,,,,,,,,,,

  • @harjindersinghrandhawa5453
    @harjindersinghrandhawa5453 7 месяцев назад +22

    ਬਹੁਤ ਧੰਨਵਾਦ ਵੀਰ ਜੀ
    ਤੁਸੀਂ ਬਹੁਤ ਮਿਹਨਤ ਕਰਕੇ ਸਿੱਖ ਇਤਿਹਾਸ ਦੀ ਜਾਣਕਾਰੀ ਦੇ ਰਹੇ ਹੋ । ਪੁਰਾਤਨ ਇਤਿਹਾਸ ਦੀਆਂ ਇਮਾਰਤਾਂ ਬਾਰੇ ਜਾਣਕਾਰੀ ਦਿੱਤੀ ਹੈ। ਤੁਹਾਡੀਆਂ ਸਾਰੀਆਂ ਵੀਡੀਓ ਅਸੀਂ ਸੁਣਦੇ ਹਾਂ। ਬਹੁਤ ਜਾਣਕਾਰੀ ਮਿਲਦੀ ਹੈ।

  • @harjeetkullar9834
    @harjeetkullar9834 7 месяцев назад +22

    ਵਾਹਿਗੁਰੂ ਜੀ ਮਿਹਰ ਕਰਨ ਇਸ ਪਰਵਾਰ ਤੇ

  • @kartarsingh8903
    @kartarsingh8903 7 месяцев назад +11

    🙏🙏👍👍ਬੇਟੇ ਜੀ ਗੁਰੂ ਫਤਿਹ ਪਰਵਾਨ ਹੋਵੇ ਜੀ ਤੁਸੀਂ ਇਤਿਹਾਸ ਦੀ ਖੋਜ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਬਹੁਤ ਹੀ ਚੰਗਾ ਲਗਿਆ ਇਹ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਏਸੇ ਤਰਾਂ ਨਾਲ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੋ ਧੰਨਵਾਦ

  • @MandeepSingh-gg7rm
    @MandeepSingh-gg7rm 7 месяцев назад +4

    ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਜਾਣਕਾਰੀ ਤੇ ਇਤਿਾਹਾਸਿਕ ਜਗਾ ਦੇ ਦਰਸ਼ਣ ਕਰਵਾਏ।❤❤🙏🙏🙏🙏🙏✨✨✨✨✨✨✨✨✨✨✨✨👍👍👍👍👍👍👍👍👍👍👍👍👌👌👌👌👌👌👌👌👌👌👌👌

  • @032karanveersharma8
    @032karanveersharma8 7 месяцев назад +48

    ਵਾਹਿਗੁਰੂ ਥੋਨੂੰ ਚੜ੍ਹਦੀਕਲਾ ਚ ਰੱਖਣ ਵੀਰ ❤️🙏🏻🌸

    • @sandhusahil3275
      @sandhusahil3275 7 месяцев назад +1

      ਵਾਹਿਗੁਰੂ ਚੜਦੀ ਕਲਾ ਕਰਨ

  • @kuldeepsingh-yc7ls
    @kuldeepsingh-yc7ls 7 месяцев назад +55

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

    • @palwindersingh3731
      @palwindersingh3731 7 месяцев назад +1

      Veera sade so called BABAIA NE SADA SARA ITIHAAS KHATAM KARR DITTA SANGMARMAR LAA DITTA. PAKISTAAN VICH SARA SIKHAN DA ITIHAAS SAMBAAL KE RAKHIA HAI. BAADALAN NE BERRA GARAK KEETA SAARA.

  • @jaimalsidhu607
    @jaimalsidhu607 7 месяцев назад +9

    Dhanvad beta ji ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਸਿੱਖ ਇਤਿਹਾਸ ਦੀ ਖੋਜ ਕਰਨ ਵਾਸਤੇ ਵਾਹਿਗੁਰੂ ਜੀ ਆਪਦੇ ਸਿਰ ਉਤੇ ਹੱਥ ਰੱਖਣ ਧੰਨਵਾਦ ਜੀ

  • @sukhdevsingh-bc7dr
    @sukhdevsingh-bc7dr 7 месяцев назад +5

    ਬਹੁਤ ਵਧੀਆ ਉਪਰਾਲਾ ਹੈ ਜੀ ਜੋ ਤੁਸੀਂ ਇਤਿਹਾਸ ਨਾਲ ਜੁੜੀਆਂ ਯਾਦਗਾਰਾਂ ਦਿਖਾ ਰਹੇ ਹੋ 🙏

  • @PardeepSingh-dn7hq
    @PardeepSingh-dn7hq 7 месяцев назад +3

    ਵਾਹਿਗੁਰੂ ਉਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਜਿਨਾਂ ਨੇ ਬਾਬਾ ਬੰਦਾ ਸਿੰਘ ਦੀ ਨਿਸ਼ਾਨੀ ਸੰਭਾਲ ਕੇ ਰੱਖੀ ਹੋਈ ਸੀ ਪਿੰਡ ਮੇਰਾ ਹਰਦੋ ਨੇਕ ਨਾਮ ਜਿਲਾ ਹੁਸ਼ਿਆਰਪੁਰ ਬਲਾਕ ਦਸੂਆ❤❤❤❤❤

  • @user-yu7md4vv4c
    @user-yu7md4vv4c 7 месяцев назад +1

    ਪੰਜਾਬ ਸਿਆ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਮੈਂ ਆਪ ਜੀ ਦੇ ਬਹੁਤ ਸਾਰੇ ਐਪੀਸੋਡ ਦੇਖੇ ਹਨ ਆਪ ਬਹੁਤ ਇਤਹਾਸ ਦੱਸਦੇ ਹੋ ਜੇ ਇਹੀ ਕੰਮ ਸ੍ਰੋਮਣੀ ਕਮੇਟੀ ਨੇ ਕੀਤਾ ਹੁੰਦਾ ਤਾਂ ਹੁਣ ਤੱਕ ਸਿੱਖੀ ਬਹੁਤ ਪ੍ਰਫੁੱਲਿਤ ਹੋਣੀ ਸੀ ਜੇ ਪੰਜਾਬ ਵਿੱਚ ਹੁੰਦਾ ਤਾਂ ਹੁਣ ਨੂੰ ਇੱਟਾਂ ਵੀ ਲੈ ਜਾਣੀਆਂ ਸਨ ਤੇ ਜ਼ਮੀਨ ਤੇ ਕਬਜ਼ਾ ਕੀਤਾ ਹੋਣਾ ਸੀ ਧੰਨਵਾਦ ਇੰਨਾਂ ਲੋਕਾਂ ਦਾਂ ਤੇ ਤੁਹਾਡਾ ਵੀ ਸਿੰਘ ਜੀ

  • @daljitkaurbathh4802
    @daljitkaurbathh4802 7 месяцев назад +17

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ । 🙏🙏

  • @GagandeepSingh-sq6ed
    @GagandeepSingh-sq6ed 7 месяцев назад +11

    Salute to the people of the village for preserving the old fort of Baba Banda Singh Bahadur ji. SGPC has demolished all old buildings pertaining to Sikh History.Thanks to the Channel Punjab Siyan for showing the remnants of the Sikh History.

  • @sahibsingh5864
    @sahibsingh5864 7 месяцев назад +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਾਉਂਟਾ ਸਾਹਿਬ

  • @SukhwinderSingh-wq5ip
    @SukhwinderSingh-wq5ip 7 месяцев назад +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sunnykhaira6451
    @sunnykhaira6451 7 месяцев назад +3

    ਧੰਨਵਾਦ ਗੁਰੂ ਗੁਰਦੁਆਰਾ ਮੇਤਿਆ ਸਾਹਿਤ ਸਿੱਖ ਇਤਹਾਸ

  • @balbirkainth5485
    @balbirkainth5485 7 месяцев назад +4

    ਵੀਰ ਜੀਉ ਬਹੁਤ ਬਹੁਤ ਖੁਸ਼ੀ ਹੋਈ ਹੈ ਇਸ ਇਤਿਹਾਸਿਕ ਸਥਾਨ ਨੂੰ ਪਰੀਜ਼ਰਵ ਕਰਨ ਦੀ ਕੋਸ਼ਿਸ਼ ਕਰੋ, ਕਿਤੇ ਕਾਰ ਸੇਵਾ ਬਾਬਿਆਂ ਦੇ ਹੱਥ ਵਿੱਚ ਨਾ ਆਉਣ ਦਿਓ, ਸੇਵਾ ਵਿੱਚ ਦਾਸ ਵੀ ਸੇਵਾ ਕਰਨ ਲਈ ਤਿਆਰ ਹੈ। ਨਿਊਯਾਰਕ ਤੋਂ ਬੇਨਤੀ ਕਰ ਰਿਹਾਂ ਹਾਂ, ਤੁਸੀਂ ਤੇ ਤੁਹਾਡੀ ਟੀਮ ਸ਼ਾਬਾਸ਼ ਦੀ ਪਾਤਰ ਹੈ।

  • @DarshanSingh-bu9ri
    @DarshanSingh-bu9ri 7 месяцев назад +4

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ 🙏 ਦਰਸ਼ਨ ਸਿੰਘ
    ਪਿੰਡ ਚਡਿਆਲਾ ਜ਼ਿਲ੍ਹਾ ਮੋਹਾਲੀ

  • @tarlokkumar1241
    @tarlokkumar1241 7 месяцев назад +7

    Salute to you channel for true and bold reporting. Satsriakal to the Hindu families who refused money for demolition of the sikh historical site. NRI and RI should donate money for renovation and maintenance of the the sites with the help of these families

  • @GurjitSingh-tu8qv
    @GurjitSingh-tu8qv 7 месяцев назад +6

    ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਨੂੰ ਸਿਰ ਝੁਕਾਕੇ ਫਤਿਹ ਆ🙏🏻🙏🏻

    • @GurjitSingh-tu8qv
      @GurjitSingh-tu8qv 7 месяцев назад +1

      ਦੋਰਾਹਾ, ਪਿੰਡ ਮੱਲ੍ਹੀਪੁਰ

  • @rajwinderhundal8271
    @rajwinderhundal8271 7 месяцев назад +3

    ਬਹੁਤ ਬਹੁਤ ਧੰਨਵਾਦੀ ਹਾਂ ਵੀਰ ਜੀ ਤੁਹਾਡੇ ਤੁਸੀਂ ਬਹੁਤ ਹੀ ਅਣਮੁੱਲੀ ਜਾਣਕਾਰੀ ਦਿੱਤੀ ❤🙏

  • @gurmeetsingh-zv4rj
    @gurmeetsingh-zv4rj 7 месяцев назад +9

    ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ। ਸਾਡੇ ਵਰਗੇ ਕਿਤੇ ਘੂੰਮ ਨਹੀਂ ਸਕਦੇ । ਤੁਸੀਂ ਸਾਨੂੰ ਘਰ ਬੈਠਿਆ ਨੂੰ ਸੈਰ ਕਰਵਾ ਦਿੰਦੇ ਹੋਂ । ਬਹੁਤ ਬਹੁਤ ਧਨਵਾਦ । ਇਸ ਤਰਾਂ ਹੀ ਹੋਰ ਥਾਵਾਂ ਦਿਖਾਉਦੇ ਰਹੋ । ਵਾਹਿਗੁਰੂ ਤੁਹਾਨੂੰ ਤਰਕੀਆਂ ਬਖਸੇ ।

  • @robbyaujla2201
    @robbyaujla2201 7 месяцев назад +3

    Mastany movie time tuhadi video dekhi te os time to ਲਗਾਤਾਰ ਹਰ ਰੋਜ ਤੁਹਾਡੀ ਇਕ ਵੀਡੀਓ ਇਤਿਹਾਸ ਬਾਰੇ ਦੇਖੀ ਦੀ ਆ ਜੀ,,,,,,, ਬਹੁਤ ਵਧੀਆ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ,,,, ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ Chardikala ਚ ਰੱਖੇ ਜੀ

  • @khushbrar828
    @khushbrar828 7 месяцев назад +1

    ਬਹੁਤ ਬਹੁਤ ਧੰਨਵਾਦ ਜੀ ਵੀਰਾਂ ਦਾ ਜੋ ਸਾਨੂੰ ਇਤਿਹਾਸ ਬਾਰੇ ਦੱਸ ਰਹੇ ਹਨ ਪੁਰਾਤਨ ਪਵਿੱਤਰ ਥਾਵਾਂ ਦੇ ਦਰਸ਼ਨ ਕਰਵਾ ਰਹੇ ਹਨ

  • @lallibatth8843
    @lallibatth8843 7 месяцев назад +9

    Bhot vadia soch lay ke chale o veer g rabb thanu sda chardi kla ch rakhe Assi dist ਸ਼੍ਰੀ ਫ਼ਤਹਿਗੜ੍ਹ ਸਾਹਿਬ ਜੀ ਦੀ ਧਰਤੀ ਪਿੰਡ ਬਾਂਠਾਂ ਖ਼ੁਰਦ ਤੋਂ ਦੇਖ ਰਹੇ ਹਾਂ ਜੀ

  • @daljitkaurbathh4802
    @daljitkaurbathh4802 7 месяцев назад +3

    ਹਾਰਦਿਕ ਧੰਨਵਾਦ ਭਾਜੀ ਆਪ ਜੀ ਦਾ । 🙏🙏👌

  • @NavdeepSingh-dt1je
    @NavdeepSingh-dt1je 7 месяцев назад +1

    ਸ਼੍ਰੋਮਣੀ ਕਮੇਟੀ ਨੂੰ ਬੇਨਤੀ ਹੈ ਕੇ ਏਨਾ ਇਤਹਾਸ ਯਾਦਾ ਨੂੰ ਸੰਭਾਲਣ ਤੇ ਏਨਾ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ ਤਸੀਲ ਅੱਜਨਾਲਾ ਪਿੰਡ ਪੂੰਗਾ ਨਰਿੰਦਰਪਾਲ ਸਿੰਘ ਕੰਬੋਜ

  • @GurpreetSINGHOZSIKH
    @GurpreetSINGHOZSIKH 7 месяцев назад +1

    ਪਰਿਵਾਰ ਨੂੰ reward ਮਿਲਣਾ ਚਾਹੀਦਾ ਸਿੱਖਾਂ ਵੱਲੋ । 🙏

  • @ManjitSingh-hq5wn
    @ManjitSingh-hq5wn 7 месяцев назад +19

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ

  • @NirmalSingh-bz3si
    @NirmalSingh-bz3si 7 месяцев назад +16

    ਇਸ ਬੁਰਜ ਦੀਆਂ ਇੱਟਾਂ ਨੇ ਸਾਰਾ ਕੁੱਝ ਦੇਖਿਆ ਹੋਇਆ ਕਿ ਬਾਬਾ ਬੰਦਾ ਸਿੰਘ ਬਹਾਦਰ ਕਿਹੋ ਜਿਹੇ ਸਨ??? ਇਹੋ ਜਿਹੇ ਇਤਿਹਾਸਕ ਇਮਾਰਤਾਂ ਸਾਭਣੀਆ ਚਾਹੀਦੀਆ ਨੇ ??? ਸਸਅ 🎉

  • @punjabson5991
    @punjabson5991 7 месяцев назад +4

    ਇਤਿਹਾਸ ਏਹਨਾ ਦਾ ਹੀ ਹੈ ਪਰ ਜਦੋਂ ਤੋੜ ਕੇ ਅਲੱਗ ਕਰ ਦਿੱਤਾ ਜਾਵੇ ਫਿਰ ਭੁੱਲ ਜਾਂਦਾ ਸਾਰਾ ਕੁੱਝ, ਸਮਾਂ ਆਵੇਗਾ ਅਤੇ ਏਹ ਲੋਕ ਵੀ ਮਾਣ ਨਾਲ ਦੱਸਿਆ ਕਰਨ ਗੇ ਕਿ ਅਸੀਂ ਓਹ ਸਿੱਖਾਂ ਵਾਲੇ ਕਿਲ੍ਹੇ ਪਿੰਡ ਬਵਾਨਾ ਦੇ ਵੱਸਣ ਵਾਲੇ ਹਾਂ

  • @satnamsingh-dl7yz
    @satnamsingh-dl7yz 7 месяцев назад +2

    ਬੁਹਤ ਵਧਿਆ ਕੰਮ ਕੀਤਾ ਵੀਰ ਜੀ ❤❤❤ ਆਰ ਇਸ ਜ਼ਮੀਨ ਵਾਲੇ ਵੀਰ ਦਾ ਬੋਹਾਤ ਧੰਨਵਾਦ

  • @manjitsoni9676
    @manjitsoni9676 6 месяцев назад

    ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਸ ਅਸਥਾਨ ਨੂੰ ਮੱਥਾ ਟੇਕਦੇ ਹਾਂ 🙏 ਅਤੇ ਬਜੁਰਗ ਸ਼ਾਮ ਲਾਲ ਜੀ ਦੀ ਮਹਾਨ ਸੋਚ ਨੂੰ ਤਹਿ ਦਿਲੋਂ ਸਲੂਟ ਕਰਦੇ ਹਾਂ 🙏 ਅਤੇ ਕਾਕਾ ਰਾਮ ਜੀ ਨੂੰ 🙏 ਬੇਨਤੀ ਹੈ ਕਿ ਆਪ ਜੀ ਇਸ ਬੁਰਜ ਦੀ ਸਫਾਈ ਅਤੇ ਸਾਭ ਸੰਭਾਲ ਜਰੂਰ ਕਰੋ ਜੀ।ਇਸ ਬੋਹੜ ਦਾ ਦਰੱਖਤ ਦੀਆਂ ਜੜ੍ਹਾਂ ਅਤੇ ਹੋਰ ਦਰੱਖਤਾਂ ਨੇ ਇਸ ਬੁਰਜ ਨੂੰ ਖਤਮ ਕਰ ਦੇਣਾ ਹੈ। ਬੱਚੀ ਨੈਣਾ ਨੂੰ ਬਹੁਤ ਪਿਆਰ।ਵੀਡੀਓ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਵੀਰ ਜੀ 🙏

  • @mrsinghsingh6905
    @mrsinghsingh6905 7 месяцев назад +4

    ਸਿੰਘ ਸਾਬ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਵਾਹਿਗੁਰੂ ਜੀ ਮੇਹਰ ਕਰਨ

  • @HARJITSINGH-qo6pl
    @HARJITSINGH-qo6pl 7 месяцев назад +18

    Thanks to this channel for giving information to present society. Baba Banda Singh Bahadur fought battle against Mughal for justice to society. It is duty of Haryana State Govt to Maintain this Fort so that coming generation may knows history or Govt should handover this place to HSGPC for preserve this Fort. 🙏🙏

    • @dhanwantmoga
      @dhanwantmoga 7 месяцев назад +1

      Mai be this Fort is in HP so SGPC need to protect this One…

  • @preetmohindersinghgill2752
    @preetmohindersinghgill2752 7 месяцев назад

    ਅਸਲੀ ਕਾਰ ਸੇਵਾ ਵਾਲੇ ਜਿਹਨਾਂ ਨਿਸ਼ਾਨੀ ਸੰਭਾਲ ਰੱਖੀ। ਵਾਹਿਗੁਰੂ ਜੀ ਇਹਨਾਂ ਨੂੰ ਚੜਦੀ ਕਲਾ ਵਿਚ ਰੱਖਣ। ਦੂਜੇ ਪਾਸੇ ਉਹ ਬਾਬੇ ਜਿਹਨਾਂ ਸੰਗਤ ਦੇ ਪੈਸਿਆਂ ਨਾਲ ਕਾਰ ਸੇਵਾ ਦੇ ਨਾਂ ਹੇਠ ਵਿਨਾਸ਼ ਸੇਵਾ ਕਰਕੇ ਨਿਸ਼ਾਨੀਆਂ ਖਤਮ ਕਰਨ ਲਈ ਪੂਰਾ ਜੋਰ ਲਗਾ ਦਿੱਤਾ, ਆਉਣ ਵਾਲੀਆਂ ਪੀੜੀਆਂ ਦੇ ਦੇਖਣ ਲਈ ਨਿਸ਼ਾਨੀ ਬਾਕੀ ਨਹੀਂ ਛੱਡੀਆਂ।

  • @PreetParwana
    @PreetParwana 7 месяцев назад

    ਵੀਰ ਜੀ ਤੁਸੀ ਦੱਸਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਦਸ਼ਾਹਤ ਦੇ ਨਿਸ਼ਾਨ , ਬਵਾਨਾ ਪਿੰਡ ਚ ਕਿਲ੍ਹੇ ਦੇ ਦਰਸ਼ਨ, ਖੂਹ ਦੇ ਦਰਸ਼ਨ। ਮੈਂ ਮਹਿਸੂਸ ਕਰਦਾ ਹਾਂ ਕਿ ਜਿਵੇਂ ਇਹ ਵੀ ਸਿੱਖਾਂ ਦੇ ਅੰਗ ਹੀ ਨੇ ਜੋ ਕੁੱਝ ਕਿਤੇ ਤੇ ਕੁੱਝ ਕਿਤੇ ਖਿਲਰੇ ਸਾਡਾ ਮਾਣ ਮੱਤਾ ਇਤਿਹਾਸ ਦੱਸਦੇ ਹਨ |
    ਪਹਿਲੇ ਸਿੱਖ ਰਾਜ ਦਾ ਅਨਮੋਲ ਖ਼ਜ਼ਾਨਾ ਵਿਰਾਸਤ ਸੰਭਾਲਣ ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ |
    ਸਿੱਖ ਕੌਮ ਨੂੰ ਇਸ ਇਤਿਹਾਸਿਕ ਸਥਾਨ ਨੂੰ ਸੰਭਾਲਣਾ ਚਾਹੀਦਾ ਅਤੇ ਉਸ ਨੇਕ ਇਨਸਾਨ ਦੀ ਮੱਦਦ ਕਰਨੀ ਚਾਹੀਦੀ ਹੈ ਜਿਸ ਨੇ ਆਪਣੀ ਇਮਾਨਦਾਰੀ ਨਾਲ ਇਸ ਇਮਾਰਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ |
    ਮੈਂ ਲੁਧਿਆਣਾ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਹਾਂ |

  • @harindersingh7094
    @harindersingh7094 7 месяцев назад +7

    ਬਹੁਤ ਧੰਨਵਾਦ ਬਾਈ ਜੀ

  • @kuldeepsingh-yc7ls
    @kuldeepsingh-yc7ls 7 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @navneetneetu8210
    @navneetneetu8210 7 месяцев назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GaganSingh-em2st
    @GaganSingh-em2st 7 месяцев назад +2

    ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏

  • @mathexperts
    @mathexperts 7 месяцев назад +4

    New Zealand ਤੋਂ ਧੰਨਵਾਦ ਭਰਪੂਰ ਸਤਿ ਸ਼੍ਰੀ ਅਕਾਲ ਵੀਰ ਜੀਓ 🎊

    • @user-sj7uz4vs3d
      @user-sj7uz4vs3d 4 месяца назад

      ਮੈ ਵਿਧਵਾ.ਔਰਤ ਹਾ ਵੀਰੇ ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ

  • @goonjpunjab
    @goonjpunjab 7 месяцев назад

    Bhut vadda uprala ji aap ka,ਇਹ ਕਿਲਾ ਸਿੱਖਾਂ ਨੂੰ ਖ਼ਰੀਦ ਲੈਣਾ ਚਾਹੀਦਾ ਹੈ,

  • @user-jz9tm4fv8j
    @user-jz9tm4fv8j 7 месяцев назад

    ਬਹੁਤ ਬਹੁਤ ਧੰਨਵਾਦ ਵਧੀਆ ਇਤਿਹਾਸਕ ਜਾਣਕਾਰੀ ਦੇਣ ਬਾਰੇ।
    ਉਪਕਾਰ ਸਿੰਘ ਮੰਡੀ ਗੋਬਿੰਦਗੜ੍ਹ...

  • @user-xx6vz2dz3r
    @user-xx6vz2dz3r 7 месяцев назад +4

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @sukhjindercheema199
    @sukhjindercheema199 7 месяцев назад +7

    🙏ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ🙏

  • @DarshanSingh-sm5px
    @DarshanSingh-sm5px 7 месяцев назад +1

    ਮੈ ਆਪ ਜੀ ਦੀ ਇਹ ਵੀਡੀਓ ਇੰਗਲੈਂਡ ਵਿਚ ਦੇਖ ਰਿਹਾ ਹਾਂ ਆਪ ਜੀ ਦਾ ਬਹੁਤ ਬਹੁਤ ਧੰਵਾਦ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ।

  • @Karanbeersingh1313
    @Karanbeersingh1313 4 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਨੇ ਬਹੁਤ ਬਹੁਤ ਹੀ ਅਨਮੋਲ ਖਜ਼ਾਨਾ ਲੱਭ ਲਿਆ ਹੈ ਖਾਲਸੇ ਰਾਜ ਦਾ ਮੈਂ ਚਾਹੁੰਦਾ ਕਿ ਤੇ ਆਪਾਂ ਸਾਰੇ ਸਿੱਖ ਚਾਹੁੰਦੇ ਆਂ ਕਿ ਇਸ ਅਨਮੋਲ ਜਗਹਾ ਨੂੰ ਉੱਤੇ ਗੁਰਦੁਆਰਾ ਸਾਹਿਬ ਬਣਾਇਆ ਜਾਵੇ ਤੇ ਬਹੁਤ ਹੀ ਜ਼ਿਆਦਾ ਸੰਭਾਈ ਕੀਤੀ ਜਾਵੇ ਪਰ ਆਪਣੀ ਐਸਜੀਪੀਸੀ ਪਤਾ ਨਹੀਂ ਕੀ ਕਰ ਰਹੀ ਹੈ ਮੈਂ ਚਾਹੁੰਦਾ ਹਾਂ ਤੇ ਸਾਰੀ ਸਿੱਖ ਚਾਹੁੰਦੇ ਹਾਂ ਕਿ ਆਪਾਂ ਸਾਰੇ ਰਲ ਕੇ ਐਸਜੀਪੀਸੀ ਨੂੰ ਕਹੀਏ ਤੇ ਸਿਰਫ ਵੀਡੀਓ ਨੂੰ ਸ਼ੇਅਰ ਕਰੀਏ ਕੀ ਜ ਤਾਂ ਕਿ ਆਪਣੇ ਤੇ ਇਹ ਅਨਮੋਲ ਖਜ਼ਾਨੇ ਬਾਰੇ ਐਸਜੀਪੀਸੀ ਨੂੰ ਪਤਾ ਲੱਗੇ ਤੇ ਇੱਥੇ ਉਸ ਸਾਫ ਸਫਾਈ ਕਰਕੇ ਇਸ ਗੁਰੂ ਘਰ ਇਥੋਂ ਗੁਰੂ ਘਰ ਸੋਭਿਤ ਕਰਨ ਤਾਂ ਕਿ ਇਹ ਖਜ਼ਾਨਾ ਖਤਮ ਨਾ ਹੋਵੇ ਪਰ ਆਹ ਜਿਹੜੇ ਵੀਰਾਂ ਨੇ ਇਹਨੂੰ ਸਾਂਭ ਕੇ ਰੱਖਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਖਜ਼ਾਨਾ ਸਾਂਭ ਕੇ ਰੱਖਿਆ ਪਰ ਇਹ ਐਸਜੀਪੀਸੀ ਦੀ ਬਹੁਤ ਹੀ ਮਾੜੀ ਗੱਲ ਹੈ ਉਨਾਂ ਨੇ ਇਸ ਜਗ੍ਹਾ ਦੀ ਸੰਭਾਲ ਨਹੀਂ ਕੀਤੀ

  • @gogaaneja1284
    @gogaaneja1284 7 месяцев назад +3

    🙏🙏Thank you so Much Bhaji SacheyPatshah Aapji nu Chardikalaan vich Rakhan ji 🙏🙏

  • @kanwaljitdhanjal1436
    @kanwaljitdhanjal1436 7 месяцев назад +10

    Sat Sri Akal paji,your research is next level.Keep showing us more about our magnificent Sikh heritage,Your dedication is utmost.🙏🇬🇧

  • @bootasinghbootasingh6121
    @bootasinghbootasingh6121 7 месяцев назад +1

    ਵੀਰ ਜੀ ਆਪ ਜੀ ਦਾ ਬਹੁਤ ਸੁਕਰੀਆ ਜੀ ਬਹੁਤ ਬਹੁਤ ਆਪ ਜੀ ਨੇ ਇਨਾ ਪੁਰਾਣਾ ਇਤਹਾਸ ਸਾਨੂੰ ਦਿਖਾਇਆ ਜੀ

  • @inderpalsingh1256
    @inderpalsingh1256 7 месяцев назад

    ਇਤਹਾਸਿਕ ਤੱਥਾਂ ਦੇ ਆਧਾਰ ਤੇ ਸਿੱਖ ਇਤਹਾਸ ਤੇ ਅਲੋਪ ਹੋਏ ਸਿੱਖ ਯੋਧਿਆਂ ਦੇ ਅਸਥਾਨਾਂ ਤੋਂ ਜਾਣੂ ਕਰਵਾਉਣ ਲਈ ,ਅਸੀਸ ਹੈ , ਹਸਦੇ ਵੱਸਦੇ ਰਹੋ ਸਤਿਗੁਰਾਂ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਣੀ ਰਹੇ । ਚੂੰ ਕਿ ਇਹ ਕੰਮ ਸਾਡੇ ਸਿੱਖ ਸਮਾਜ ਦੀਆਂ ਮੁੱਖ ਜਥੇਬੰਦੀਆ ਦੇ ਕਰਨੇ ਬਣਦੇ ਹਨ । ਸ਼ਾਬਾਸ਼ ਹੈ ਤੁਹਾਨੂੰ ਬੇਟਾ ਜੀ । ਬਾਕੀ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਬਚਨ ਬਿਲਾਸ ਹੁੰਦੇ ਰਹਿੰਦੇ ਹਨ। ਬੜੇ ਸੂਰਬੀਰ ਯੋਧਾ ਸਨ , ਨਮਨ ਹੈ ਉਨ੍ਹਾ ਦੀ ਲਾਸਾਨੀ ਕੁਰਬਾਨੀ ਨੂੰ ।

  • @jagtar9311
    @jagtar9311 7 месяцев назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @kuldeepsingh-yc7ls
    @kuldeepsingh-yc7ls 7 месяцев назад +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @mukhtiarsingh6202
    @mukhtiarsingh6202 7 месяцев назад +1

    ਬਹੁਤ ਹੀ ਵਧੀਆ ਉਪਰਾਲਾ ਹੈ ਜੀ
    ਤੁਹਾਡਾ ਬੋਲਣ ਦਾ ਤਰੀਕਾ ਲਹਿਜਾ ਬਾਕਮਾਲ
    ਇਨ੍ਹਾਂ ਧਿਆਨ ਨਾਲ ਸੁਣੀਂਦਾ ਕਿ ਏਵੇਂ ਲਗਦਾ ਉਸ ਟਾਈਮ ਵਿੱਚ ਚਲੇ ਗਏ ਹੋਈਏ
    ਪਿੰਡ ਅਟਾਰੀ ਜ਼ਿਲ੍ਹਾ ਮੋਗਾ

  • @NavdeepSingh-dt1je
    @NavdeepSingh-dt1je 7 месяцев назад +1

    ਵੀਰ ਜੀ ਤੁਹਾਡੇ ਉਪਰਲੇ ਨਾਲ ਸਿਖ ਸੰਗਤਾਂ ਘਰ ਬੈਠੇ ਆਪਣੇ ਸੂਰਮੇ ਸ਼ਹੀਦਾ ਦੀਆ ਯਾਦਾ ਦੇਖ ਰਹੇ ਹਨ

  • @JaswinderSingh-bh5hy
    @JaswinderSingh-bh5hy 7 месяцев назад +5

    Thanks to these hindu 🕉 family for protecting the historic site 🙏

  • @davinderkaur5095
    @davinderkaur5095 7 месяцев назад +10

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਨਮਸਕਾਰ🎂🙏🏽🙏🏽🙏🏽🙏🏽🙏🏽

  • @devindersaini11
    @devindersaini11 7 месяцев назад +1

    Ranbirpura Dist Patiala
    ਬਹੁਤ ਵਧੀਆ ਜੀ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ
    ਬਹੁਤ ਬਹੁਤ ਧੰਨਵਾਦ 🙏🙏🙏

  • @lakhveersingh5664
    @lakhveersingh5664 5 месяцев назад

    ਬਹੁਤ ਵਧੀਆ ਕੀਤਾ ਬਾਈ ਜੀ ਤੁਸੀ ਜੋ ਸਾਨੂੰ ਇਸ ਬੁਰਜ ਦੇ ਦਰਸ਼ਨ ਕਰਵਾਏ ਪਰ ਦੁੱਖ ਦੀ ਗੱਲ ਇਹ ਆ k ਸਾਡੀਆਂ sgpc ਕਮੇਟੀਆਂ ਅਤੇ ਸਾਡੀਆਂ ਸਿੱਖ ਜਥੇਬੰਦੀਆਂ ਕੀ ਕਰ ਰਹੀਆਂ ਨੇ ਓਹ ਇਹਨਾਂ ਪੁਰਾਣੀਆਂ ਸਿੱਖਾਂ ਦੀਆਂ ਨਿਸ਼ਾਨੀਆਂ ਦੀ ਸੰਭਾਲ ਨਹੀਂ ਕਰ ਸਕਦੀਆਂ ਸਿਰਫ ਤੁਸੀ ਬਾਈ ਖੋਜ ਕੀਤੀ ਆ j ਸਾਡੀਆਂ ਸਿੱਖ ਜਥੇਬੰਦੀਆਂ ਚੰਗੀਆਂ ਹੋਣ ਤਾਂ ਪੰਜਾਬ ਦੇ ਹਰ ਸਿਰ ਤੇ ਪੱਗ ਸਜੀ ਹੋਵੇ🙏🙏🙏🙏

  • @GurmeetSingh-oc1sn
    @GurmeetSingh-oc1sn 7 месяцев назад +11

    ਧੰਨ ਵਾਹਿਗੁਰੂ ਜੀ। 🙏🙏🙏🙏🙏🙏

  • @nirbhaisingh8894
    @nirbhaisingh8894 7 месяцев назад +5

    Dhan Dhan Shri Guru Gobind Singh Sahib ji 🙏 ♥️ 🙌 Dhan Dhan Baba Banda Singh Bahadur ji 🙏 Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏💙🌻💜⚘️💗🥀💛💐❤️🌷💓🌹💞🌺💖🙏💙🌻💜⚘️💗🥀💛💐❤️🌷💓🌹💞🌺💖🙏💙🌻💜⚘️💗🥀💛💐❤️🌷💓🌹💞🌺💖🙏💙🌻💜⚘️💗🥀💛💐❤️🌷💓🌹💞🌺💖🙏

  • @arshdeepsingh9859
    @arshdeepsingh9859 6 месяцев назад

    ਮੈਂ ਪਟਿਆਲਾ ਦੇ ਨਾਭਾ ਸ਼ਹਿਰ ਤੋਂ ਤੁਹਾਡੀ ਵੀਡੀਓ ਦੇਖ ਰਿਹਾ ਹਾਂ ਵੀਰ ਜੀ ਤੁਹਾਡੇ ਨਾਲ ਬਹੁਤ ਟਾਈਮ ਤੋ ਜੁੜਿਆ ਹੋਇਆ ਹਾਂ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @gurpreetsingh-rf9tg
    @gurpreetsingh-rf9tg 6 месяцев назад

    ਸਲੂਟ ਹੈ ਛੋਟੇ ਵੀਰ ਤੈਨੂੰ, ਵਾਹਿਗੁਰੂ ਜੀ ਤੈਨੂ ਹੋਰ ਸਮਰਥਾ ਬਕਸ਼ਣ, ਜੋ ਕਮ ਵਿਰੈ ਤੁਸੀ ਕਰ ਰਹੇ ਹੌ ਓਹ sgpc ਨੂ ਕਰਨਾ ਬਣਦਾ ਸਿ।
    ਵਾਹਿਗੁਰੂ ਜੀ ਹੋਰ ਸਮਰਥਾ ਬਕਸ਼ਣ।

  • @baldevsingh9391
    @baldevsingh9391 7 месяцев назад +8

    धन धन बाबा बंदा सिंह बहादुर साहब जी

  • @darshansidhu5114
    @darshansidhu5114 7 месяцев назад +3

    Nice vedio on old Heritage Fort used to fight against the Mughals by BABA BANDA SINGH BAHADUR JI🙏🙏🙏

  • @bsghumaan8501
    @bsghumaan8501 7 месяцев назад +2

    ਓਹ ਪੰਜਾਬ ਸਿਆਁ, ਬਹੁਤ ਵਧੀਆ ਉਪਰਾਲਾ ਐ ਤੇਰਾ ਭਰਾਵਾ , ਪਰ ਕੇਵਲ ਪਿੰਡ ਦਾ ਨਾਮ ਹੀ ਦਸਿਆ ਹੈ ( ਬਵਾਨਾ) ਪੂਰਾ ਪਤਾ ਦਸਿਆ ਕਰੋ
    ਤਹਿਸੀਲ ਜਿਲਾ ਆਦਿ ਲਾਗੇ ਬੰਨੇ ਕੋਈ ਬੜੇ /ਛੋਟੇ ਸ਼ਹਿਰ ਦਾ ਨਾਮ ਤਾਂ ਕਿ ਕੋਈ ਜਾ ਸਕੇ ਦੇਖਣ
    ਸਾਡੀ SGPC /ਸੰਸਥਾਨ ਸੁੱਤੀ ਪਈ ਏ , ਸੰਭਾਲ ਕਰਨੀ ਬਣਦੀ ਐ। ਜਮੀਨ ਦੇ ਮਾਲਕ ਤੋਂ ਜਗਾਹ ਖਰੀਦ ਕੇ , ਪੰਜਾਬ ਚ ਉਸ ਪਰਿਵਾਰ ਨੂੰ ਵਧੀਆ ਜਮੀਨ ਦਿੱਤੀ ਜਾਵੇ। ਜਿਨਾਂ ਨੇ ਸਿੱਖ ਕੌਮ ਦੀ ਵਿਰਾਸਤ ਸਾਂਭ ਰੱਖੀ ਹੋਈ ਹੈ ਘੱਟੋ-ਘੱਟ ਢਾਹੀ ਤਾਂ ਨ੍ਹੀ । ਬਾਬਿਆਂ ਨੇ ਤਾਂ ਹੁਣ ਤਕ ਢਾਹੀ ਹੋਣੀ ਸੀ ।
    ਵਧੀਆ ਬਚ ਗਈ।
    ਸਿੱਖ ਇਤਿਹਾਸ ਦੀਆਂ ਪੁਰਾਣੀਆਂ ਇਮਾਰਤਾਂ ਦੀ ਸਾਂਭ ਸੰਭਾਲ ਲਈ ਅਲੱਗ ਤੋਂ ਅਦਾਰਾ ਹੋਣਾ ਚਾਹੀਦੈ , ਜਿਵੇਂ ਸਰਕਾਰੀ ਅਦਾਰਾ ਹੁੰਦਾ ਹੈ ।
    ਇਹ ਕੰਮ ਬੁੱਧੀਜੀਵੀ ਵਰਗ ਨੂੰ ਕਰਨਾ ਬਣਦਾ ਹੈ ।

  • @user-wp3eu7jm5k
    @user-wp3eu7jm5k 7 месяцев назад

    ਦਿਲੋਂ ❤ ਧੰਨਵਾਦ ੲਏ ਵੀਰ ਜੂ ਆਪ ਜੀ ਦਾ ਤੁਹਾਡੀ ਬਦੌਲਤ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਏਂ ਬੁਰਜ਼ ਵੇਖ ਸਕੇ ਆ ਲੱਖ ਲਾਹਨਤਾ ਸਾਡੀਆਂ ਸਰਕਾਰਾਂ ਉਪਰ ਜੋਂ ਏ ਇਮਾਰਤ ਨਹੀਂ ਲੱਭ ਸਕਿਆ ਜਾ ਫਿਰ ਜਾਣਬੁੱਝ ਕੇ ਅਣਜਾਣ ਬਣੇ ਹੋਏ ਆ ਪਰ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @Shiva-Randhawa7573
    @Shiva-Randhawa7573 7 месяцев назад +3

    Sadaka bhave chhotiyan ne " parr dil vadde hunde ne ! ✅️❤

  • @Mjplaha
    @Mjplaha 7 месяцев назад +2

    Salute pajji efforts dikh rahe tuhadi history nu leke I wish sade sikh Leader dharam nu leke serious hon 🙏🏼

  • @gurdavsingh1952
    @gurdavsingh1952 7 месяцев назад +1

    ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ

  • @gurpreetranouta5252
    @gurpreetranouta5252 7 месяцев назад +1

    ਬਹੁਤ ਵਧੀਆ ਵੀਰ ਜੀਉ
    ਸਾਡੀ ਵਿਰਾਸਤ ਵਿਖਾਉਣ ਲਈ ਧੰਨਵਾਦ

  • @GurpreetSINGHOZSIKH
    @GurpreetSINGHOZSIKH 7 месяцев назад +3

    ਸਾਡੇ ਬਜ਼ੁਰਗਾਂ ਨੇ ਅੱਧੀ ਦੁਨੀਆ ਜਿੱਤ ਲਈ ਸੀ ਤੇ ਸਾਡੇ ਕੋਲ ਛੋਟਾ ਜਿਹਾ ਪੰਜਾਬ ਬਚਿਆ ਉਹ ਵੀ ਅਸੀ ਛੱਡ ਕੇ ਵਿਦੇਸ਼ਾਂ ਨੂੰ ਭੱਜੀ ਜਾ ਰਹੇ ਹਾਂ ।

  • @gagancl
    @gagancl 7 месяцев назад +3

    Waheguru 🙏.. Veer ji tusi Great ho

  • @ParamjitSingh-ts1kx
    @ParamjitSingh-ts1kx 7 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।

  • @sikanderbhullar2503
    @sikanderbhullar2503 7 месяцев назад +1

    Rooh khush hogi dekh ke veer g🙏🏻🙏🏻 asi ethe Canada baithe e itehaasik jgaah dekh laine aa te rabb KAKA VEER G de pariwaar nu boht boht trakkia bakshe🙏🏻❤️

  • @SunnyGermanyWala
    @SunnyGermanyWala 7 месяцев назад +3

    Bahut proud hai Tuhadai te Ji 🙏

  • @waryamsingh
    @waryamsingh 7 месяцев назад +5

    What a great initiative ❤❤

  • @kripalsingh3971
    @kripalsingh3971 7 месяцев назад +1

    Darshan karwaun lai aapji da bohot bohot dhanwaad ji

  • @SinghGill7878
    @SinghGill7878 7 месяцев назад +1

    ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਇਹਨਾਂ ਇਤਿਹਾਸਿਕ ਥਾਵਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਪਰ ਓਹਨਾ ਨੂੰ ਤਾਂ ਗੋਲਕਾਂ ਦੀ ਮਾਇਆ ਪਿੱਛੇ ਲੜਨ ਤੋਂ ਵੇਹਲ ਨਹੀਂ ਮਿਲਦੀ ਬਹੁਤ ਅਫਸੋਸ ਹੁੰਦਾ ਜਦੋ ਧਰਮ ਲਈ ਆਪਾ ਵਾਰਨ ਵਾਲਿਆ ਦੇ ਅਸਥਾਨਾਂ ਦੀ ਇਹ ਹਾਲਤ ਦੇਖਦੇ ਹਾਂ ਜਿਵੇਂ ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਦੀ ਸਰਹੱਦ ਦਾ ਰੋਪੜ ਵਿਖੇ ਝੰਡਾ 😢

  • @mukeshmax9395
    @mukeshmax9395 7 месяцев назад +6

    Bai eh jaga te lok khalsa raaj diya nissaniya ne hindi bolde aa par punjabi zaroor janade aa

  • @bhoopinderkaur6171
    @bhoopinderkaur6171 7 месяцев назад +2

    Congratulations to you for finding such an old burj,please give the coordinates of this place,,so that we can also come to see it,

  • @majorsingh7474
    @majorsingh7474 7 месяцев назад

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਹੌਸਲਾ ਬਖਸਣ ਜੀ ਤੁਸੀ ਪੁਰਾਣਾ ਇਤਹਾਸ ਤੋ ਜਾਣੂ ਕਵਾਉਦੇ ਹੋ ਮਨ ਨੂੰ ਬਹੁਤ ਸਕੂਨ ਮਿਲਦਾ ਹੈ👍👍👍👍👍🙏🙏🙏🙏

  • @gurinderdeepsingh4832
    @gurinderdeepsingh4832 7 месяцев назад

    ਬਹੁਤ ਬਹੁਤ ਧੰਨਵਾਦ ਜੀ ਅਣਮੁੱਲੀ ਇਤਿਹਾਸਕ ਜਾਣਕਾਰੀ ਦੇਣ ਲਈ

  • @sukhjitsidhu8145
    @sukhjitsidhu8145 7 месяцев назад +2

    Waheguru ji ka Khalsa waheguru ji ki Fateh

  • @kuldeepsingh-yc7ls
    @kuldeepsingh-yc7ls 7 месяцев назад +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @babbusaini5781
    @babbusaini5781 7 месяцев назад +1

    ਤੁਹਾਡੀ ਹੁਣ ਦੀ ਪੀੜ੍ਹੀ ਨੂੰ ਬੁਹਤ ਵੱਡੀ ਦੇਣ ਹੈ, ਤੁਸੀਂ ਬੁਹਤ ਸਾਰਾ ਸੱਚ ਸਾਹਮਣੇ ਲਿਆਦਾਂ। ਧੰਨਵਾਦ

  • @amarjitsinghtoor563
    @amarjitsinghtoor563 7 месяцев назад +1

    Bahut vadia video brother. From Bhinder Moga Punjab

  • @punia5709
    @punia5709 7 месяцев назад +5

    ਵਾਹਿਗੁਰੂ ਜੀ 🙏