ਪੁਲਿਸ਼ ਦਾ ਨਾਕਾ ਤੋੜ ਤਾ ! ( ਹੌਟ ਗੁਆਂਢਣ ) | Hot Padosan 19 | DHARNAT JHINJER | New Punjabi Video 2024 |

Поделиться
HTML-код
  • Опубликовано: 18 янв 2025

Комментарии • 255

  • @PalaAULAKH
    @PalaAULAKH 20 дней назад +80

    ਬਾਈ ਯਾਰ ਅੱਕੀ ( ਸਕਰਪਾਰਾ ) ਨੂੰ ਵੀ ਵੀਡੀਓ ਵਿੱਚ ਲਿਆ ਕਰੋ ਅੱਕੀ ਨਾਲ ਵੀਡੀਓ ਵਿੱਚ ਰੋਣਕ ਬਹੁਤ ਰਹਿੰਦੀ ਆ ਜਿਹੜੇ ਵੀਰ ਸਹਿਮਤ ਆ ਕਿ ਅੱਕੀ ਵੀਡੀਓ ਵਿੱਚ ਆਉਣੀ ਚਾਹੀਦੀ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਟਰਾਲੀ ਭਰਕੇ👍👍👍❤❤❤

  • @mr.indiaEntertainment
    @mr.indiaEntertainment 19 дней назад +20

    ਅੱਕੀ ਨੂੰ ਕੌਣ ਕੌਣ miss ਕਰਦਾ ਕੌਣ ਕੌਣ ਚਾਹੁੰਦਾ ਵੀ ਅੱਕੀ ਨੂੰ ਅਗਲੇ ਪਾਰਟ ਚ ਲੈਕੇ ਆਇਆ ਜਾਵੇ ਕਰੋ ਲਾਈਕ

  • @baljeethunjan756
    @baljeethunjan756 20 дней назад +17

    ਵੀਰੇ ਅਜੇ ਦੇਖਣੀ ਆ ਪਰ ਖੁਸ਼ੀ ਬੜੀ ਹੋਈ ਪਹਿਲੇ ਹੀ ਕੇ ਵੀਡੀਓ ਆ ਗਈ love you ਟਰੱਕ ਭਰ ਕੇ ❤️

  • @GurpreetMaan-be6bo
    @GurpreetMaan-be6bo 20 дней назад +14

    ਖੇਤੀ ਵਰਗਾ ਧੰਦਾ ਨੀ ਰਾਮਾ ਬਾਈ ਜੀ ਧਰਨਾਟ ਬਾਈ ਜੀ ਜੱਟ ਵਰਗਾ ਬੰਦਾ ਨਾ ਬਹੁਤ ਵਧੀਆ ਬਾਈ ਜੀ 👍👍

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 20 дней назад +12

    ਖੇਤੀ ਵਰਗਾ ਕੋਈ ਧੰਦਾ ਨਹੀਂ ਧਰਨਾਟ ਜੱਟ ਵਰਗਾ ਕੋਈ ਬੰਦਾ ਨਹੀਂ 😂😂😂

  • @baljeethunjan756
    @baljeethunjan756 20 дней назад +12

    ਧਰਨਾਟ ਬਾਈ 5ਵਾਰ ਦੇਖ ਲਈ ਬੜੀ ਵਧੀਆ ਬਣਾਈ ਆ, ਮਮਤਾ ਭੈਣ ਬਦਲਤੀ ਪਰ ਇਹ ਵੀ ਘੈਂਟ ਹੈ ਲਵ ਯੂ tiipr ਭਰ ਕੇ ❤️

  • @gurjindersingh3638
    @gurjindersingh3638 20 дней назад +16

    ਬਹੁਤ ਵਧੀਆ ਘੈਂਟ ਧਰਨਾਟ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ 😂😂

  • @naibsingh5273
    @naibsingh5273 20 дней назад +9

    ਗੁਰੀ ਦੀ ਥਾਂ ਨਵੀਂ ਐਕਟਰ ਜੋ ਧਰਨਾਡ ਦੀ ਭੈਣ ਦਾ ਰੋਲ ਕਰ ਨਿਭਾ ਰਹੀ ਹੈ ਬਹੁਤ ਵਧੀਆ ਜੰਚਦੀ ਹੈ ਲੰਬੀ ਲੰਜੀ ਬਹੁਤ ਵਧੀਆ ਵੀਡੀਓ ਧੰਨਵਾਦ ਜਿਲਾ ਮੋਗਾ ਪਿੰਡ ਕੋਰੇ ਵਾਲਾ

  • @WinderGill-2
    @WinderGill-2 20 дней назад +10

    ਧਰਨਾਟ ਚਾਚੂ ਵਾਉਉਉਉ ਨਜਾਰਾ ਲਿਆ ਦਿੱਤਾ ਅੱਜ ਤੇ 😂😂😂😂

  • @boharsingh7725
    @boharsingh7725 20 дней назад +7

    Very very nice video ji 👍👍👍👍👍
    👌👌👌👌👌

  • @simargarwal134
    @simargarwal134 20 дней назад +4

    Dharnat di sister ohi le k aayo aa ne vadiya lgi

  • @KulwindarSingh-sx9dh
    @KulwindarSingh-sx9dh 20 дней назад +3

    ❤ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ। ਧਰਨਾਟ ਬਾਈ ਇਹ ਘਰ ਤੇਰਾ ਈ ਆ ਜਿਥੇ ਵੀਡੀਓ ਬਣਾਉਂਦੇ ਓ

  • @GabbbarDhindsa
    @GabbbarDhindsa 20 дней назад +10

    ਖੇਤੀ ਵਰਗਾ ਧੰਦਾ ਨੀ
    ਧਰਨਾਟ ਤੇ ਰਾਮਾ ਵਰਗਾ ਬੰਦਾ ਨੀ
    ਗੱਬਰ ਸਿੰਘ ਢੀਂਡਸਾ ਬਿਸ਼ਨਗੜ੍ਹ

  • @SohanSingh-wr8vb
    @SohanSingh-wr8vb 13 дней назад +1

    ਡਬਲ ਕਲੱਚ 😂😂😂😂

  • @KulwantSingh-bm2jo
    @KulwantSingh-bm2jo 18 дней назад +1

    ❤❤❤❤❤❤❤❤🎉🎉🎉nice

  • @kawaljeetsidhu2447
    @kawaljeetsidhu2447 16 дней назад +1

    Balle o dharnaat sian rame naal tah jawa att di jodi bani a patandaro bakhian dukhan lattian jonde wasde raho sari team member bhot vadia bhola ni dikhda oh kidar a

  • @gagandeepKour-h9w
    @gagandeepKour-h9w 20 дней назад +3

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਬਹੁਤ ਵਧੀਆ ਅੈਕਟਿਗ ਹੈ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏 ਖੇਤੀ ਵਰਗਾ ਧੰਦਾ ਨੀ 🌱🌱ਧਰਨਾਟ ਜੱਟ ਵਰਗਾ ਬੰਦਾ ਨੀ 💪💪

  • @championgamemap6485
    @championgamemap6485 20 дней назад +6

    ਖੇਤੀ ਵਰਗਾ ਧੰਦਾ ਨੀਂ ਧਰਨਾਟ ਤੇ ਰਾਮਾਂ ਵਰਗਾਂ ਬੰਦਾ ਨੀਂ ❤

  • @bhunpindergrewal6608
    @bhunpindergrewal6608 20 дней назад +4

    ਬਹੁਤ ਹੀ ਵਧੀਆ ਨਜਾਰਾ ਆ ਗਿਆ ਧਰਨਾਟ ਜਿਉਂਦੇ ਰਹੋ

  • @preetking5638
    @preetking5638 17 дней назад +1

    labbe nll video sira lagdi sira gllbat aa

  • @lakhwindersingh9425
    @lakhwindersingh9425 20 дней назад +8

    ਅੱਕੀ ਤੇ ਬੱਬੂ ਬਿਨਾਂ ਗੱਲ ਨੀ ਬਣਦੀ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 20 дней назад +5

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ 😅😅😅

  • @jaikhaira554
    @jaikhaira554 20 дней назад +7

    ਰਾਮੇ ਦੀ ਐਕਟਿੰਗ ਘੈਂਟ ਐ ਬਾਈ

    • @LkS-yo4zd
      @LkS-yo4zd 20 дней назад +1

      Avtarsinghsandhu 15:

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 20 дней назад +3

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @Desikissanchannel
    @Desikissanchannel 18 дней назад +1

    ਧਰਨਾਟ ਕਾ ਪ੍ਰਹਾਉਣਾ ਮਮਤਾ ਹੀ ਬਦਲੀ ਫਿਰਦਾ😅😅😅😂😂

  • @JasvinderSingh-yl8ir
    @JasvinderSingh-yl8ir 17 дней назад +1

    Siraaa movie

  • @JasvinderSingh-yl8ir
    @JasvinderSingh-yl8ir 17 дней назад +1

    Nice story

  • @naibsingh5273
    @naibsingh5273 20 дней назад +2

    ਧਰਨਾਡ ਵੀਰ ਇਸ ਪਿੰਡ ਵਿੱਚ ਸਾਰੀਆਂ ਜਨਾਨੀਆ ਕਿਸੇ ਨਾ ਕਿਸੇ ਨਾਲ ਗਾਡੀਂ ਪਾਈ ਫਿਰਦੀਆਂ ਕਮਾਲ ਹੋਗੀ ਸਾਰਿਆਂ ਦਾ ਪਤਾ ਤੈਨੂੰ ਸਾਰੇ ਐਕਟਰਾਂ ਦੀ ਐਕਟਿਗ ਬਹੁਤ ਵਧੀਆ ਜਿਲਾ ਮੋਗਾ ਪਿੰਡ ਕੋਰੇ ਵਾਲਾ

  • @RamIndora-q6q
    @RamIndora-q6q 20 дней назад +2

    ਧਰਨਾਟ ਬਾਈ ਬਹੁਤ ਵਧੀਆ❤❤❤❤

  • @GurmeetSingh-rd1vo
    @GurmeetSingh-rd1vo 20 дней назад +2

    ਬਹੁਤ ਵਧੀਆ ਵੀਡੀਓ ❤❤❤❤🎉🎉🎉

  • @hardevsingh366
    @hardevsingh366 15 дней назад +1

    ਧਰਨਾਟ ਨਾਲ ਬਹੁਤ ਬੁਰੀ ਹੋਈ 😅😮😂😂😂😂

    • @Mintu79234
      @Mintu79234 14 дней назад +1

      ਲੋੜ ਤੋਂ ਵੱਧ ਦੋਧੀ ਨੂੰ ਪਾਵਰ ਦਿੱਤੀ ਪਈਆਂ

  • @jagvirsinghbenipal5182
    @jagvirsinghbenipal5182 11 дней назад

    ਸਿਰਾ ਬਾਈ ਜੀ 👌👌🔥🔥

  • @NirvairSekhon-ir4gu
    @NirvairSekhon-ir4gu 20 дней назад +3

    Nice 👍🏻👍🏻👍🏻👍🏻👍🏻🎉🎉🎉🎉🎉

  • @KulwinderSingh-gp5se
    @KulwinderSingh-gp5se 19 дней назад +1

    ਗੂਰੀ ਬੇਬੇ ਕਿਥੇ ਆ ੳਹ ਲੇਕੇ ਆਉ

  • @balvirsinghsingh525
    @balvirsinghsingh525 20 дней назад +2

    ❤❤❤ nice Veera saria video ghant houndia thudaia❤

  • @KrishanSharma-r2i
    @KrishanSharma-r2i 3 дня назад

    Very nice 👍 video bahi ji

  • @RaviSingh-y5o7o
    @RaviSingh-y5o7o 20 дней назад +2

    ❤❤

  • @SukhvinderKour-vt9bi
    @SukhvinderKour-vt9bi 19 дней назад

    ❤😂ohh 22 Dhrnat ty pure nall wali mady hoi 😂😂

  • @amriksaini6541
    @amriksaini6541 20 дней назад +1

    ਧਰਨਾਟ ਰਾਮੈ ਦੀ ਐਕਟਿੰਗ ਬਹੁਤ ਵਧੀਆ

  • @ManinderKhass
    @ManinderKhass 20 дней назад +2

    Love you bhai❤❤

  • @AmrikSingh-i4h
    @AmrikSingh-i4h 20 дней назад +2

    Very nice video ❤❤❤❤

  • @yashansohanpal2546
    @yashansohanpal2546 19 дней назад

    Dharnat 22 bhut khaint viedo funny pure a 🤣🤣🤣

  • @ManpreetBagri-ml5dp
    @ManpreetBagri-ml5dp 19 дней назад +1

    Ajj Puri team nu dekhea veer tusi Sade pind langar ch khare c Bagrian pr Bhura veer kyu ni c bhout khusi hoe dkk kk

  • @Agriculture3963
    @Agriculture3963 20 дней назад +2

    Very nice video ji 😂😂😂😂

  • @user-kj2bu4ri6ogg22
    @user-kj2bu4ri6ogg22 20 дней назад +1

    😂😂😂😂❤❤❤

  • @sarvansinghgill4702
    @sarvansinghgill4702 19 дней назад

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ ਬਹੁਤ ਹੀ ਵਧੀਆ ਵੀਡੀਓ ਆ

  • @harmandhaliwal2842
    @harmandhaliwal2842 19 дней назад

    Very nice Video Bhai ji ❤❤❤❤

  • @satgursingh6744
    @satgursingh6744 20 дней назад +2

    Yes😂😂

  • @KaramjitKaur-j7j
    @KaramjitKaur-j7j 20 дней назад +1

    Sira video 🎉🎉

    • @jsa-bb2mf
      @jsa-bb2mf 20 дней назад +1

      Cheeted kute a ena de

  • @BhupinderSingh-fl3tk
    @BhupinderSingh-fl3tk 19 дней назад

    ਬਾਈ ਬਹੁਤ ਵਧੀਆ ਵੀਡੀਓ ਆ 😂😂😂😂😂😂😂

  • @mantusilonmantusilon8286
    @mantusilonmantusilon8286 20 дней назад

    Nicee aaa g bhut wait krde hune aa❤❤

  • @Anmol-hy6gv
    @Anmol-hy6gv 20 дней назад

    End gal batt a veere puri 🤣😂

  • @mintudhiman649
    @mintudhiman649 20 дней назад +1

    Dharnat 22 t bhura 22 sira bhut vadia acting ❤

  • @sukhdeepsinghbilassingh
    @sukhdeepsinghbilassingh 16 дней назад

    Sakarpara khitay gye bro lyao jar ❤😂

  • @AjeetSingh-md5eb
    @AjeetSingh-md5eb 20 дней назад

    🎉🎉 ਖੇਤੀ ਵਰਗਾ ਧੰਦਾ ਨੀ ਧਰਨਾਟ ਵਰਗਾ ਕੋਈ ਕੁੱਟ ਖਾਣ ਵਾਲਾ ਬੰਦਾ ਨੀ

  • @KaranvirSinghSingh-dw8ry
    @KaranvirSinghSingh-dw8ry 20 дней назад +1

    Nice bro 😂😂😂❤❤❤❤but lat buhat karde vedio jaldi upload karea karo

  • @vickyvicky4924
    @vickyvicky4924 20 дней назад

    ਧੋਜੀ ਬਾਈ ਦੀ acting sira😂😅

  • @GURDEWAKSINGH-u7t
    @GURDEWAKSINGH-u7t 20 дней назад +2

    Nice video

  • @HarbhagwanSingh-v1s
    @HarbhagwanSingh-v1s 19 дней назад

    Sirra bai❤❤❤

  • @SukhwinderSingh-qn4rj
    @SukhwinderSingh-qn4rj 20 дней назад +1

    Very nice video 📸📸📸📸📸📸

  • @mirze_wala4419
    @mirze_wala4419 20 дней назад

    jah oh bvi ini madi kise de kehn te yari tod li 😂😂😂😂

  • @VinodVerma-b3z
    @VinodVerma-b3z 20 дней назад +1

    Dharnaat bhai requset aa pls week ch kam se kam 2 video paya kro hot guandan de...naale akki mam nu v lyao ..es war tuhade pude seke gye bahut dukh lgga ..lv u 22 dhrnaat aur poora ..jodi world no.1

  • @SonySony-rq8dg
    @SonySony-rq8dg 20 дней назад

    Attt bai g👌👌👌👌

  • @AmrikSingh-w5o2m
    @AmrikSingh-w5o2m 20 дней назад

    Nice 👍👍👍👍

  • @amarjitsingh1946
    @amarjitsingh1946 20 дней назад

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਕਹਾਣੀ ਆ ਵਾਈ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @satnamsingh9601
    @satnamsingh9601 20 дней назад

    Very nice video dharnat bhi ji 🙏❤️❤️💓😂😂😂🤣🙏

  • @Dil_punjabi1
    @Dil_punjabi1 19 дней назад

    ਘੈਟ ਵੀਡੀਓ ਬਾਈ ❤❤❤❤

  • @HarjinderBhullar-l4e
    @HarjinderBhullar-l4e 19 дней назад

    ਧਰਨਾਟ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਵੀਡੀਓ ਚ 52,33 ਜਦੋਂ ਨੱਚਦੇ ਸੀ ਬਹੁਤ ਹਾਸੀ ਆਈ ਲਵਲੀ ਰਾਮਾ ਗੀਤ ਵਧੀਆ ਸੁਣਾਇਆ

  • @hardeepsinghsingh7016
    @hardeepsinghsingh7016 20 дней назад

    ਬਹੁਤ ਵਧੀਆ ਜੀ 🎉🎉

  • @GurpreetSingh-ui7vq
    @GurpreetSingh-ui7vq 20 дней назад +3

    ਬਿੰਦਰੀ ਚ੍ਹੂੰਹੀ ਜੀ ਅੱਜ ਵਾਲ਼ੀ ਵੀਡੀਓ ਵਿੱਚ ਨਹੀਂ ਆਈ ਕਿੱਧਰ ਗਈ ਲੱਗਦਾ ਭੱਜ ਗਈ ਇਹ ਤਾਂ ਕਿਸੇ ਵੀਡੀਓ ਵਿੱਚ ਵੀ ਨਹੀਂ ਖੜ੍ਹਦੀ ਜੱਟ ਸੋਦਾ ਆਲਿਆਂ ਨਾਲੋਂ ਭੱਜੀ ਫੇਰ ਆਗੀ ਫੇਰ ਭੱਜ ਗਈ ਫੇਰ ਜੱਗੀ ਮਾਨਸਾ ਨਾਲ ਜੱਗੀ ਸਰਪੰਚ ਵਿੱਚੋਂ ਭੱਜੀ ਹੋਰ ਵੀ ਦੋ ਤਿੰਨ ਵੀਡੀਓ ਵਿੱਚੋ ਭੱਜੀ ਹੁਣ ਇਹਨਾਂ ਨਾਲੋਂ ਵੀ ਲੱਗਦਾ ਹੈ ਕਿ ਭੱਜ ਗਈ ਚੈਨਲਾਂ ਵਾਲੇਆ ਨੂੰ ਬੇਨਤੀ ਹੈ ਇਹਨੂੰ ਵੀਡੀਓ ਵਿੱਚ ਲੈਣਾ ਬੰਦ ਕਰੋਂ ਕਿਉਂਕਿ ਜਦੋਂ ਕੋਈ ਵਿੱਚੋਂ ਭੱਜਦਾ ਹੈ ਤਾਂ ਵੀਡੀਓ ਬੇਕਾਰ ਹੋ ਜਾਂਦੀ ਹੈ

  • @FaraattaTv
    @FaraattaTv 7 дней назад

    Lab U 2 😂😂😂 chandra mooh bahut karda 😂😂😂 skander suit pyi ferda ranjha 😂

  • @Abjot_atwal476
    @Abjot_atwal476 20 дней назад

    Very nice video very nice video

  • @BalkarSingh-hd3nt
    @BalkarSingh-hd3nt 17 дней назад +1

    ਅੱਕੀ ਬਿਨਾਂ ਗੱਲ ਨੀ ਬਣਦੀ

  • @MakhanKohara
    @MakhanKohara 20 дней назад

    Verry nice bai ji 😂😂😂❤❤🙏🙏

  • @SahibsinghSava
    @SahibsinghSava 17 дней назад

    👍👍👍👍👍

  • @SatnamSingh-zi8kj
    @SatnamSingh-zi8kj 20 дней назад

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤❤

  • @SukhwinderSingh-nf9hc
    @SukhwinderSingh-nf9hc 20 дней назад

    ❤ good Veer ji ❤

  • @mantusilonmantusilon8286
    @mantusilonmantusilon8286 20 дней назад

    Bhura te dharnat pura reela bna rhe aa surli da 😂😂😂😂

  • @satnamsinghsauttt7514
    @satnamsinghsauttt7514 17 дней назад

    😂😂😂
    ❤❤❤❤

  • @GurpyarSingh-u9m
    @GurpyarSingh-u9m 20 дней назад

    ਤਰਨਾਟ ਬਾਈ ਬਹੁਤ ਸੋਹਣੀ ਵੀਡੀਓ ਬਾਈ ਅੱਕੀ ਨੂੰ ਵੀ ਲਿਓ ਵੀਡੀਓ ਚ ਸਾਕਰਪਾਰੀ ਨੂੰ 🎉🎉🎉🎉🎉ਸਾਕਰ ਪਾਰੀ ਨਾਲ ਹੋਰ ਰੌਣਕਾਂ ਲੱਗਣਗੀਆਂ ਵੀਡੀਓ ਚ guru mahi sihal

  • @hatmanstatie9018
    @hatmanstatie9018 16 дней назад +1

    ਵੇਰੀ। ਨੇਸ

  • @khushwantsethi5479
    @khushwantsethi5479 20 дней назад

    Dharnaat tu tay rama yaar kamaal kar dende ho

  • @SukhpreetKauruppal
    @SukhpreetKauruppal 20 дней назад

    Very nice video 👍🏽👍🏽👍🏽👍🏽👍🏽👍🏽👍🏽🌹💐🌺❤️

  • @mandeepgosalmandeepgosal4839
    @mandeepgosalmandeepgosal4839 20 дней назад

    Very nice vdo a dharnat bai

  • @sharma_302
    @sharma_302 20 дней назад

    Love uh dharnat bai nal sari team❤

  • @GulabKhan-xz5um
    @GulabKhan-xz5um 20 дней назад

    ਬਹੁਤ ਵਧੀਆ ਵੀਡੀਓ ਫਤਿਹਗੜੀਆ

  • @dhanwantsingh9111
    @dhanwantsingh9111 20 дней назад +1

    Very nice video

  • @mintudhiman649
    @mintudhiman649 20 дней назад +2

    Dharnat 22g babbu t aki nu le ki aooo

  • @SukhwinderSingh-nf9hc
    @SukhwinderSingh-nf9hc 20 дней назад

    Dude Hero 😎 Dhrnaat Zero

  • @AmandeepSingh-bu4wn
    @AmandeepSingh-bu4wn 20 дней назад +1

    ਬਹੁਤ ਵਧੀਆ ਵੀਡੀਓ ਏ

  • @kuldeepsinghbabbu2835
    @kuldeepsinghbabbu2835 20 дней назад

    Sirrrra video

  • @MohanLal-qv1om
    @MohanLal-qv1om 20 дней назад

    Very good 👍 video

  • @satnamsatans990
    @satnamsatans990 20 дней назад

    Very nice Satnam Singh

  • @13_maan96
    @13_maan96 20 дней назад

    22. Agla episode jldi lai k aya kro love you tralla bhar ke

  • @JaisDholan
    @JaisDholan 18 дней назад

    Attt22

  • @manindermaninder3117
    @manindermaninder3117 16 дней назад

    Very funny 🎉

  • @ਹਰਪਾਲ7653
    @ਹਰਪਾਲ7653 20 дней назад +3

    ਗੁਰੀ ਬਦਲ ਦਿੱਤੀ

  • @KulwinderSingh-l4q
    @KulwinderSingh-l4q 20 дней назад

    🎉🎉🎉🎉🎉

  • @gurpreetsidhu8166
    @gurpreetsidhu8166 19 дней назад

    Nice y

  • @ksinghsekhon5148
    @ksinghsekhon5148 20 дней назад

    Very nice video ❤🎉