ਹੱਥੀਂ ਰਿੜਕ ਕੇ 3000 ਨੂੰ ਕਿੱਲੋ ਘਿਓ l Dharat De Jaaye | EP80 l Navroop Singh l Sarbjeet Sidhu l BSocial
HTML-код
- Опубликовано: 11 дек 2024
- ਹੱਥੀਂ ਰਿੜਕ ਕੇ 3000 ਨੂੰ ਕਿੱਲੋ ਘਿਓ, ਬੰਦੇ ਦੇ ਦੁੱਖ ਤੋੜ ਦਿੰਦਾ l Dharat De Jaaye | EP 80 l Navroop Singh l Sarbjeet Singh Sidhu l B Social
#SarbjeetSinghSidhu
#BSocial
#DhartDeJaaye
Facebook Link : / bsocialofficial
Instagram Link : / bsocialofficial
Episode : Dhart De Jaaye
Report by : Sarbjeet Singh Sidhu
Guest : Navroop Singh (9649038200)
Location : 58 RB (ਗੰਗਾਨਗਰ)
Cameramen : Varinder Singh, Harmanpreet Singh
Editor : Hardeep Singh Dhaliwal
Digital Producer : Gurdeep Kaur Grewal
Label : B Social
₹ ੫੦੦੦/- ਕਿੱਲੋ ਤਕ ਵੀ ਰੇਟ ਹੈ ( ਵੱਧ ਤੋਂ ਵੱਧ ), ਇਹ ਰੋਜ਼ਾਨਾ ਵਰਤਣ ਲਈ ਨਹੀਂ, ਸਿਰਫ ਦਵਾਈ ਦੇ ਤੋਰ ਤੇ , ( ਨੱਕ , ਕੰਨ , ਧੁਨੀ, ਤੇ ਪੈਰਾਂ ਦੀ ਪਾਤਲੀਆਂ ਦੀ ਮਾਲਿਸ਼ ਵਗੈਰਾ )
ਬਾਈ ਨੇ ਇੱਕ ਤਾ ਜਾਣਕਾਰੀ ਦਿੱਤੀ ਉਤੋ ਆ ਕੂਮੈਟ ਕਰਨ ਵਾਲੇ ਐਵੇ ਸਿਆਣਪ ਦਿਖਾਈ ਜਾਦੇ ਆ 🙏
ਬਹੁਤ ਵਧੀਆ ਵੀਰ ਜੀ
ਵੀਰ ਜੀ ਮੈਂ ਵੇਖਿਆ ਕਿ ਇਹ ਸਭ ਜਗ੍ਹਾ ਹਰਿਆਣਾ ਰਾਜਸਥਾਨ ਵਿਚ ਵੀ ਦੇਸੀ ਗਾਂਵ ਦੇ ਰੇਟ ਇਹ ਹੀ ਹੈ
ਅਵਾਜ਼ ਬਹੁਤ ਘੱਟ ਸੁਣਦੀਆ
ਬਹੁਤ ਵਧੀਆ ਜੀ
ਜਿਹੜੇ ਪੱਸ਼ੂਆਂ ਨੂੰ ਖਾਸ ਕਰਕੇ ਦੇਸ਼ੀ ਨਸਲ ਦੀਆਂ ਗਾਵਾਂ ਮੱਝਾਂ ਨੂੰ organic foder ਖਾਣ ਨੂੰ ਮਿਲਦਾ ਹੈ ਉਹਨਾਂ ਦੇ ਘਿਓ ਵਿਚ highly omagea3 ਮਿਲਦਾ ਹੈ ਇਸ ਦੀ ਬਕਾਇਦਾ ਸਟੱਡੀ ਆਗੲਈ ਹੈ
विकरम मजीठिया भी नाल है
ਬਹੁਤ ਖੂਬ ਉਪਰਾਲਾ ਕੀਤਾ ਗਿਆ ਹੈ ਸ਼ਾਬਾਸ਼ ਵੀਰ ਜੀ
bahut vadiya g
dhanvad ji
ਇਸ ਦਾ ਸੇਲ ਹੁੰਦਾ ਹੋਣਾ ਸਾਡੇ ਚਾਲੀ ਪੰਜਾਹ ਕਿੱਲੋ ਲੋਕ ਹਜਾਰ ਵੀ ਰੋ ਕੇ ਦਿੰਦੇ ਹਨ
Ehe halll a vere
ਮਹਾਂਰਾਸ਼ਟਰ ਵਿੱਚ ਸਾਰਿਆਂ ਗਾਂਵਾਂ ਤੇ ਬੱਲਦ ਸਾਹੇਵਾਲ ਨੱਸਲ ਦੇ ਹੱਨ ਅੱਸੀ ਹਜ਼ੂਰ ਸਾਹਿਬ ਨੂੰ ਗੱਏ ਸੀ ਤਾਂ ਦੇਖਿਆਂ
Bahut vadiya veere
ਜਦੋ ਸਾਹੀਵਾਲ ਲੱਤਾ ਮਾਰਦੀ ਤੇ ਫੇਰ Hf ਚੇਤੇ ਆਉਦੀ ਮੈ ਰੱਖ ਕੇ ਦੇਖੀਆਂ
ਜਦੋਂ ਲਗਾਤਾਰ ਵੱਛੇ ਦਿੰਦੀ ਆ ਉਦੋਂ ਵੀ🤣🤣🤣... ਸੜਕਾਂ ਤੇ ਢੱਠੇ ਵਧਣ ਦਾ ਕਾਰਨ ਇਹੋ ਜੇ ਦੇਸੀ ਫਾਰਮ ਨੇ
Bhai ji ehh rate bohat jyada hai,Bina business to 100 % pure pinda vicho mil jau,pind vich taa 1000 to upar koi paise ni dindaa,par is daa value mull taa 3000 vi uppar hai,jdo ki ajj shoe brand Nike, Addidas vi 3000 to uppar ho gye hann rs
₹5000/-ਕਿੱਲੋ ਤੱਕ ਵੀ ਰੇਟ ਹੈ।
HF ਵਿਦੇਸ਼ੀ ਗਾਵਾਂ ਦੇ ਤਾਂ ਸ਼ਪੈਸ਼ਲ ਸੀਮਨ ਲੱਗਦਾ ਹੈ ਜਿਸ ਨਾਲ ਉਹ ਕੇਵਲ ਵੱਛੀ ਹੀ ਦਿੰਦੀ ਹੈ ਜਦਕਿ ਇਹ ਗਾਵਾਂ ਵੱਛੇ ਵੱਧ ਦਿੰਦੀਆਂ ਹਨ.... ਸੜਕਾਂ ਤੇ ਢੱਠੇ ਵੱਧਣ ਦਾ ਕਾਰਨ ਇਹ ਦੇਸੀ ਫਾਰਮ ਹੀ ਹਨ....
ਪੱਤਰਕਾਰ ਜੀ ਇਹਨਾਂ ਨੂੰ ਪੁੱਛਣਾ ਸੀ ਕਿ ਵੱਛਿਆਂ ਦਾ ਕੀ ਕਰਦੇ ਓ 🤣🤣🤣
ਸਾਹੀਵਾਲ ਦੇ ਵੀ ਵਸ਼ੀਆ ਵਾਲਾ semen ਮਿਲ਼ਦਾ ਹੈ ਜੀ NDDB ਵਾਲਿਆ ਦਾ। ਦੂਜੀ ਗੱਲ ਦਾ ਜਵਾਬ ਅਸੀਂ ਸਾਹੀਵਾਲ ਨਸਲ ਦੇ ਸਾਨ ਕਰੀਬ ਕਰੀਬ ਸਾਰੇ ਸੂਬਿਆਂ ਵਿੱਚ ਭੇਜ ਚੁੱਕੇ ਹਾਂ ਜੀ🙏
👍👍👍
Waheguru ji
ਹਾਜੀ ਵਾਹਿਗੁਰੂ ਜੀ
Nice
जददी गऊ दार सरदार
ਇਹ ਆਪ ਕਹਿ ਰਹੇ ਆ ਕਿ 13 ਲੀਟਰ ਤੋਂ ਘੱਟ ਗਾਂ ਅਸੀਂ ਨਹੀਂ ਰੱਖਦੇ, ਦੇਸੀ ਗਾਂ ਦੀ ਫੈਟ ਵੀ ਚੰਗੀ ਹੁੰਦੀ ਹੈ, 13 ਲੀਟਰ ਚੋਂ 1 ਲੀਟਰ ਘਿਓ ਨਿਕਲ ਸਕਦਾ , ਜਿਨੂੰ ਆ ਗਿਆ ਤਰੀਕਾ ਉਹਦਾ ਇਥੇ ਅਮਰੀਕਾ ਵਾਲੀ ਗੱਲ ਲੱਗਦੀ ਆ.......ਬਾਕੀ ਰੱਬ ਜਾਣੇ।
13Lt ਦੁੱਧ ਵਿੱਚੋ ਹਥੀ ਰਿੜਕ ਕੇ 1Lt ਏਥੇ ਸਾਡੇ ਫਾਰਮ ਉਤੇ ਕਾਡ ਦਿਓ ਸਾਰੀ ਉਮਰ ਤੁਹਾਨੂੰ ਫਰੀ ਘਿਓ ਦਵਾਗੇ ਜੀ। ਕੁਸ਼ ਵੀ ਲਿਖੀ ਜਾਣੇ ਓ ਕਮਾਲ ਹੋਗੀ
ਵੱਛੇ ਦਾ ਕੀ ਕਰਦੇ ਹੋ ਸਾਰੇ ਤਾਂ ਬਰੀਡਰ ਨਹੀਂ ਹੋ ਸਕਦੇ
ਬੰਦਾ vi ਬੰਗਲਾਦੇਸ਼ੀ ਰੱਖਿਆ ਹੋਇਆ 😢
ਪੰਜਾਬੀਆਂ nu kmm ਦੇਵੋ please
ਪੰਜਾਬੀਆਂ kol kmm na hon ਕਰਕੇ ਪੰਜਾਬ chd chd ke jaa rhe ne te duje lok ਪੰਜਾਬ ch aake ਪੰਜਾਬੀਆਂ da kmm khoh rhe ne Kyuki oh ਘੱਟ peseya te kmm krde ne sochn wali gall hai ki ਪੰਜਾਬ ch ਸਿੱਖ ਅਬਾਦੀ ਘਟ rhi h te ਦੂਜੇ ਸੂਬਿਆਂ ਵਾਲੇ vdh rhe ne Kyuki apne ਪੰਜਾਬੀ businessman ਦੂਜੇ ਸੂਬਿਆਂ ਵਾਲਿਆਂ kmmm ਦਿੰਦੇ 😢😢
Ehi lok ek din raaj krn ge te ਸਿੱਖ enna di ਨੌਕਰੀਆਂ krn ge
ਬਾਈ ਪੰਜਾਬੀ ਕੰਮ ਨਹੀਂ ਕਰਦੇ 🙏
@@sandhuprabh553 kehvi hai jatt lok kmma nu chota smjhde ਹਨ ਤੇ bahr jake ਭਾਂਡੇ mnjde ਹਨ
Ethe ਭਾਇਆ lkha rupee kma lende han rehdia wale
Bai hun tan chooode vi kam ni krde
@@coscocricket2617 kyu ਉਹਨਾਂ ਕੋਲ ta ਜ਼ਮੀਨਾਂ ਵੀ ਨਹੀਂ oh की vatte ਖਾਂਦੇ ਨੇ
@@Raman1xx bai choode jameena aalea naalo agge ne,nasha bechde ne(chitta,bukki,daaru,afeem,)bai black ch bahut paisa kmaunde ne,chori krde ne, loot krde ne lokka to,gunda gardi. Kam koi ni krda
Sahi aa😅😅😅
ਬਾਈ ਮੈਂ ਸੁਘਣਾ 200 ਨਾਲ ਹੱਲ ਹੋਵੇਗਾ
Tusi kyu sungna g
👍👏👌
🙏
ਬਾਈ ਸਰਸੇ ਵਾਲੇ ਦੀਆਂ ਮੂਲੀਆਂ ਤੇ ਅੱਲਾਂ ਤਾ ਸੁਣੀਆਂ ਸੀ ਪਰ ਘਿਉ ਏਨਾ ਮਹਿੰਗਾ ਤਾ ਪਹਿਲੀ ਵਾਰ ਸੁਣਿਆਂ 😆
ਨਾ ਆਪਾ ਅੱਗੇ ਵੱਧਣਾ ਤੇ ਨਾ ਵਧਣ ਦੇਣਾ । ਅਸੀ ਆਪ ਹੀ ਆਵਦੇ ਗੁਣੇਹਗਾਰ ਹਾਂ।🙏
Mera kol ten hf cow seaven lactacion tak v na kasa 1 the v than kharb ne aeeka vake sakda ho milk v 30 plus na sab
Veere please kmmm apne ਪੰਜਾਬੀਆਂ ਨੂੰ dewo 😢
Duje ਸੂਬੇ ਵਾਲਿਆਂ ਪੰਜਾਬ ch ਆਕੇ vss ਰਹੇ ne
Bai aw bhut kodd v hundiya ne
Depend karda khandan teh ji ehna naal Sharif v koi nahi hunda teh kor v
Dosto than marred ha blade milk Busch lo
50000 ali menu dwa de bai 5000 ch
1000 nu mhan sakte a per 3000 no lotu jat a
3000😅😅😅😅😅😅😅😂😂😂
Mobile and distic da naam jaroor daseya karo❤
Pagal ho gai duniaaa 3000 rate galat as , assi be kalas desi 700 ch deh rehaa han
Manneya gheo pure aa.par ah tan jaade e dhakka ni 3000 nu killo.bhora babe nanak de asool vi rakho.nirra purra paise de magr pye o.greeban lyi tan eh hai ni
Y jiA
2 milk ehi rate aa
❤
Sade pind ta loki 500 rupe kilo nu v manga dasde aa
Lao ji tusi 500 vala
Thode din pehla ik chanal te ik bibi 2100rs da vechdi si asi ta usda vadda gapp mande si par eh ta us to vi agge aa
Advisement
Gappa da Sardar 😂😂😂
Aj Kal kove cheej organic ne
ਇਹ ਵੀ ਘੋੜਿਆਂ ਵਾਲਿਆਂ ਵਾਂਗ ਲੋਕਾਂ ਨਾਲ ਠੱਗੀ 3000 😂
ਵੀਰ ਜੀ ਇਹ ਕੋਈ ਤਿੰਨ ਹਜ਼ਾਰ ਨੂੰ ਮਹਿੰਗਾ ਨਹੀਂ ਕਿਉਂਕਿ ਇਹ ਦੇਸੀ ਗਾਵਾਂ ਦਾ ਦੁੱਧ ਬਹੁਤ ਘੱਟ ਦੇਂਦੀਆਂ ਨੇ ਅਤੇ ਮਿਹਨਤ ਬਹੁਤ ਜ਼ਿਆਦਾ ਅਤੇ ਵੱਡੀਆਂ ਸ਼ਹਿਰਾਂ ਵਿੱਚ ਸੌ ਰੁਪਏ ਲੀਟਰ ਦੇਸੀ ਗਾਂ ਦਾ ਦੁੱਧ ਵਿਕਦਾ ਹੈ
@@gurkiratsingh2205 ਸਹੀ ਕਿਹਾ ਵੀਰੇ ਇਹ ਸਾਹੀਵਾਲ ਨਸਲ ਦੁੱਧ ਬਹੁਤ ਜ਼ਿਆਦਾ ਨਹੀਂ ਦੇਦੀਆਂ ਇਸ ਲਈ ਫੈਟ ਬਹੁਤ ਆ ਏਸ ਦੁੱਧ ਦੀ
@@balwindersinghgill440sahiwal record is 28 litres so don't say Desi cow gives less milk
@@prateekrai6260 record doesn't mean it's the average.Check the records in detail
@@Kabirgill58rb see the breeding of Desi breeds in India ...it takes time to improve the genes..
Jar me boht pe rea
desi desi , a2 ,a2 bolky loot machai hoyi haa
Veer g dasi cow chagi hovige a par hani madi hf jersy v ne loka nu galt gaide na karo
😂😂😂😂😂😢😢😢😢😢
ਬੱਸ ਕਰ ਭਰਾਵਾਂ ਗੱਪਾਂ ਨਾ ਮਾਰ,,ਛੇ ਸੌ ਤੋ ਕੋਈ ਟੱਪਦਾ ਨਹੀਂ ਤੇ ਤੂੰ ਤਿੰਨ ਹਜ਼ਾਰ ਆਖੀਂ ਜਾ ਰਿਹਾ,, ਮੈਂ ਔਰਗਾਨਿਕ ਅਮਰੂਦਾਂ ਦੇ ਫ਼ਲਾਂ ਨੂੰ ਮੰਡੀ ਤੇ ਬਾਜ਼ਾਰ ਦੋਵੇਂ ਥਾਂ ਵੇਚਣ ਜਾਂਦਾ ਰਿਹਾ ਪਰ ਰੇਟ ਓਨਾ ਹੀ ਮਿਲਦਾ ਸੀ ਜਿਨ੍ਹਾਂ ਆਮ ਅਮਰੂਦ ਦਾ ਮੁੱਲ ਸੀ,,ਵੀਹ ਰੁਪਏ ਦੀ ਜਗ੍ਹਾ ਚਾਲੀ ਰੇਟ ਕੀਤਾ ਪਰ ਵਿਕਿਆ ਨਹੀਂ, ਫਿਰ ਪੰਝੀ ਰੁਪਏ ਵੀ ਨਹੀਂ ਵਿਕਦਾ ਸੀ ਅਖੀਰ ਇਕੋ ਭਾਅ ਵਿਕਿਆ,,, ਤੇਥੋਂ ਕਿਹੜਾ ਭੜਵਾ ਤਿੰਨ ਹਜ਼ਾਰ ਨੂੰ ਘਿਓ ਲਵੇਗਾ 😀
ਦੇਸੀ ਗਾਵਾਂ ਦਾ ਕਦੇ ਨਾਮ ਸੁਣਿਆ ??? ਜਾਂ ਵੇਖੀਆਂ ਕਿਤੇ ?? ਜਦੋਂ ਨਾ ਪਤਾ ਹੋਵੇ ਤਾਂ ਬਹੁਤੇ ਵਿਚਾਰ ਨੀ ਝਾੜੀਦੇ
@@manjitsingh4053 ਉਹ ਛੱਡ ਭਰਾਵਾਂ 🙏🏼,ਇਹੋ ਕੰਮ ਕਰੀਦਾ,,ਸਭ ਗੱਲਾਂ ਨੇ
Kadni da ghee hunda eh
@@harjeetsinghmaan7005 ਓ ਪਤਾ ਭਰਾਵਾਂ,,ਮੇਥੋ ਭਲਵਾਨ ਖੜਦੇ ਨੇ,ਅੱਠ ਸੋ ਰੇਟ ਕੀਤਾ ਸੀ ਕਿਸੇ ਨੇ ਨਹੀਂ ਲਿਆ 🙏🏼🙏🏼,, ਗੱਪਾਂ ਤੇ ਵਿਸ਼ਵਾਸ ਨਹੀਂ ਕਰੀਦਾ
@@ਦੇਗਤੇਗਫਤਹਿਪੰਥਕੀਜੀਤ bilkul sahi gal. 35 sal ho gae sanu dairy farm nu, lok 600 dinde ronde a. Ehna kol koi dhakke nal fas janda, hona , 3000 ni kehra kajju badam khila ria 🤣🤣🤣🤣
gap ne
Asi ni Lena
ਰਾਜਸਥਾਨ ਦੇ ਗੰਗਾਨਗਰ ਸੂਰਤਗੜ ਏਰੀਏ ਚ ਇਹੀ ਘਿਓ 800 ਤੋਂ 1000/- ਨੂੰ ਮਿਲ ਜਾਂਦਾ... ਪੰਜਾਬ ਤੋਂ ਤਿੰਨ ਕੁ ਸੌ ਰੁਪਿਆ ਕਿਰਾਇਆ ਲਗਦਾ... 1300 ਨੂੰ ਪਿਆ... ਨਾਲੇ ਸਾਹਮਣੇ ਰਿੜਕਕੇ ਦਿੰਦੇ ਨੇ...🤣🤣🤣
ਹੋ ਸਕਦਾ ਇਹ ਵੀ ਉਧਰੋਂ ਲਿਆ ਕੇ ਹੀ ਵੇਚੀ ਜਾਂਦੇ ਹੋਣ...
Right g
Adress
Ghar kam karn waale nu te Panjabi sikhaa lo
Eh asli sikh sire de thag
Gapi
Chor ne sab
Video enjoy gndu asr
Buhat wadia bro
ਰਾਜਸਥਾਨ ਦੇ ਗੰਗਾਨਗਰ ਸੂਰਤਗੜ ਏਰੀਏ ਚ ਇਹੀ ਘਿਓ 800 ਤੋਂ 1000/- ਨੂੰ ਮਿਲ ਜਾਂਦਾ... ਪੰਜਾਬ ਤੋਂ ਤਿੰਨ ਕੁ ਸੌ ਰੁਪਿਆ ਕਿਰਾਇਆ ਲਗਦਾ... 1300 ਨੂੰ ਪਿਆ... ਨਾਲੇ ਸਾਹਮਣੇ ਰਿੜਕਕੇ ਦਿੰਦੇ ਨੇ...🤣🤣🤣
ਹੋ ਸਕਦਾ ਇਹ ਵੀ ਉਧਰੋਂ ਲਿਆ ਕੇ ਹੀ ਵੇਚੀ ਜਾਂਦੇ ਹੋਣ...
ਸਤਿਕਾਰ ਯੋਗ ਜੀਉ 🙏। ਗੰਗਾਨਗਰ ਸੂਰਤਗੜ੍ਹ area ਵਿੱਚ 500 ਨੂੰ ਵੀ ਮਿਲਜੂ ਔਰ ਬੇਸ਼ੱਕ ਤੁਸਿ ਖਰੀਦੋ ਅਤੇ ਵਰਤੋਂ ਸਾਨੂੰ ਕੋਈ ਪਰੇਸ਼ਾਨੀ ਨਹੀ । ਪਰ ਬਿਨਾਂ ਕਿਸੇ ਸਬੂਤ ਤੋਂ ਉਂਗਲ ਚੁੱਕਣੀ ਵੀ ਸਿਆਯਨਫ਼ ਨਹੀ ਕੀ ਅਸੀਂ ਓਥੋਂ ਖਰੀਦਕੇ ਆਗਾਹ ਵੇਚ ਰਹੇ ਹਾਂ।🙏