Размер видео: 1280 X 720853 X 480640 X 360
Показать панель управления
Автовоспроизведение
Автоповтор
ਆਪਾਂ ਇੱਥੇ ਰਹਿਕੇ ਵੀ ਬਹੁਤ ਕੁਝ ਕਰ ਸਕਦੇ ਹਾਂ।ਬਸ ਸਾਡੇ ਲੋਕਾਂ ਕੋਲ ਭੇਡ ਚਾਲ ਐਂ ਬਾਹਰ ਦੀ। ਮੈਂ ਆਪਣੀ ਅੱਖੀਂ ਗੱਲ ਦੱਸ ਰਿਹਾਂ। ਸਾਡੇ ਰਿਸ਼ਤੇਦਾਰ ਨੇ ਤੇ ਉਹ ਘਰ ਵਿੱਚ ਕੁਝ ਮੱਝਾਂ ਰੱਖਕੇ ਦੁੱਧ ਪਾਉਦੇ ਨੇ ਸ਼ਹਿਰ ਵਿੱਚ। ਉਹਨਾਂ ਪਾਸੋਂ ਇੱਕ ਸ਼ਾਹੂਕਾਰ(ਬਾਣੀਏ) ਦੁੱਧ ਲੈਂਦੇ ਨੇ। ਤੇ ਇੱਕ ਵਾਰ ਮੱਝਾਂ ਦੁੱਧ ਘਟ ਗਈਆਂ ਤੇ ਉਹਨਾਂ ਨੂੰ ਦੁੱਧ ਬੰਦ ਕਰਨਾ ਪਿਆ ਤੇ ਉਹ ਸ਼ਾਹੂਕਾਰ(ਬਾਣੀਏ) ਕਹਿੰਦੇ। ਸਾਨੂੰ ਨਹੀਂ ਪਤਾ ਸਾਡਾ ਦੁੱਧ ਨਾਂ ਬੰਦ ਕਰੋ। ਜੇਕਰ ਤੁਹਾਨੂੰ ਮੱਝ ਦੀ ਲੋੜ ਹੈ ਤਾਂ ਉਝ ਵੀ ਲੈਕੇ ਦੇ ਦਿੱਨੇ ਆਂ ਤੇ ਬਿਨਾਂ ਵਿਆਜ਼ ਤੋਂ। ਕਿਉਕੇ ਉਹ ਜਮਾਂ ਅਸਲੀ ਦੁੱਧ ਦਿੰਦੇ ਸਨ। ਜਦੋਂ ਤੋਂ ਉਹਨਾਂ ਨੇ ਦੁੱਧ ਲੈਣਾ ਸ਼ੁਰੂ ਕੀਤਾ ਤੇ ਉਸਤੋਂ ਬਾਅਦ ਉਹਨਾਂ ਦਾ ਕੁੱਤਾ ਵੀ ਦੋਧੀ ਜਾਂ ਡੇਅਰੀ ਦਾ ਦੁੱਧ ਨਹੀਂ ਪੀਂਦਾ, ਉਹਨਾਂ ਆਪ ਨੇ ਤਾਂ ਪੀਣਾ ਕੀ ਐ। ਸੋ ਇੱਥੋਂ ਸਿੱਖ ਮਿਲੀ ਕੇ ਜੋ ਸਚਾਈ ਤੇ ਦਿਲੋਂ ਮਿਹਨਤ ਕਰਦਾ ਐ ਉਹ ਇੱਥੇ ਵੀ ਕਾਮਯਾਬ ਐ।
ਅਸੀ ਪਿੰਡਾ ਵਾਲੇ ਸ਼ਰਮ ਮੰਨਦੇ ਹਾਂ ਤੇ ਦੋਧੀਆਂ ਨੇ ਤਰੱਕੀਆ ਕਰ ਲਈਆ ਸਾਡੇ ਸਿਰੋ ਪਰ ਸਾਨੂੰ ਚੱਜ ਨਾ ਆਇਆ
Punjab di journalism hi punjab nu duniya da no. 1 suba bna skdi aa... Bahut wadiya vedio .. Thnks soda share krn lyi
ਚੰਗਾ ਉਪਰਾਲਾ
Love this program...informative, keeping our culture and language alive. Long live Punjab, long live Punjabi zubaan and long live Punjab dey lok.
ਮਿਹਨਤ ਤਾਂ ਰੰਗ ਲਿਆਉਦੀ ਹੈ...ਪਰ ਅੱਜ ਕਿਸਾਨ ਰਿਸ਼ਕ ਲੈਣ ਦੀ ਹਾਲਤ ਵਿੱਚ ਨਹੀਂ ਹੈ...
ਬਾਈ ਜੀ ਆਪਾਂ ਜਰੂਰੀ ਨਹੀ ਕਿ ਵੱਡਾ ਹੀ ਰਿਸਕ ਲੈਣਾਆਪਾਂ ਇੱਕ ਕਨਾਲ ਤੋ ਵੀ ਸੁਰੂ ਕਰ ਸਕਦੇ ਹਾਂ
If one guy/girl from every family implement their knowledge and information of the advanced technology for their own Bussines . Our Punjab will be the Richest in every form like before again ..
Bilkul sachea.galla.bai.dea.sanu.apna.prodekt.ap.tear.karke vachan chahedea
Bohat vadiya program
ਕੰਮ ਆਪਣੇ ਵਿੱਚ ਮਾਣ ਹੈ
WqeedVery good god bless you
Bahut shi gal aa veer di ..
Impressive initiative... Proud
Very good job bro 👍👍👍👍🙏🙏🙏🙏
Very nice 👍 program love from Winnipeg
Yaad kini k aundi Vere Punjab Di
@@sidhuchikenfarm8853 bhut
App de sare program hi dakh lai Punjab nu v vakh lai da
Very good 👍
ਸਹੀ ਜਾਣਕਾਰੀ
Veer ji magva kiva sakda ha
ਸਤਿ ਸ੍ਰੀ ਅਕਾਲ ਭਾਊ
very nice
Canada vich kitha hai which brand hai give me information plz
Excellent efforts
Bahut vadiya jee ,pind da name dasan lai thanxx
🙏👌👌👌👌👌
Bhot bdhiyaa interview JI, AAP JI daa phone number send krne di kirpaltaa krni JI dhnwaad JI satsaheb JIO I
Bhut jayda mtlb ho geya
@ਅਤਿੰਦਰਪਾਲ ਸਿੰਘ। ਬਾਈ “ਮਤਲਬ” ਕਹੇ ਬਿਨ੍ਹਾ ਬੋਲ ਕੇ ਦਿਖਾਓ 😁
Very nice video
Bhaji apna phon no Dio thankyu
Veerji ki rate vechde ho please dsso
इनफॉरमैटिव 🙏
Good
ਸਾਡੇ ਪਿੰਡ ਇਕ ਮੁੰਡਾ 5 ਏਕੜ ਲਾਉਦਾ ਹੈ ਤੇ ਉਹ ਆਪ ਚੱਕੀ ਤੇ ਪੀਸ ਕੇ ਵੇਚਦਾ ਹੈ ਟਿਕਟਾਂ ਤੇ ਵਿਕਦੀ ਹੈ 200 ਰੁਪਏ ਕਿਲੋ
Number dena ji bhai da
ਮਿਟੀ ਦੇ ਤੱਤ
Jeunde rehn di icha v ni rahi
Until 3:27 is just wasted time video needs to start right away thats why thumbs down
ਵਾਈ ਮੂੰਗੀ, ਝੋਨਾ,ਕਣਕ ਉੱਤੇ ਸਪਰੇ ਕਰਨ ਦੀ ਲੋੜ ਪੈਦੀ ਆ ਫਸਲ ਤੇ
Nice
ਆਪਾਂ ਇੱਥੇ ਰਹਿਕੇ ਵੀ ਬਹੁਤ ਕੁਝ ਕਰ ਸਕਦੇ ਹਾਂ।ਬਸ ਸਾਡੇ ਲੋਕਾਂ ਕੋਲ ਭੇਡ ਚਾਲ ਐਂ ਬਾਹਰ ਦੀ। ਮੈਂ ਆਪਣੀ ਅੱਖੀਂ ਗੱਲ ਦੱਸ ਰਿਹਾਂ। ਸਾਡੇ ਰਿਸ਼ਤੇਦਾਰ ਨੇ ਤੇ ਉਹ ਘਰ ਵਿੱਚ ਕੁਝ ਮੱਝਾਂ ਰੱਖਕੇ ਦੁੱਧ ਪਾਉਦੇ ਨੇ ਸ਼ਹਿਰ ਵਿੱਚ। ਉਹਨਾਂ ਪਾਸੋਂ ਇੱਕ ਸ਼ਾਹੂਕਾਰ(ਬਾਣੀਏ) ਦੁੱਧ ਲੈਂਦੇ ਨੇ। ਤੇ ਇੱਕ ਵਾਰ ਮੱਝਾਂ ਦੁੱਧ ਘਟ ਗਈਆਂ ਤੇ ਉਹਨਾਂ ਨੂੰ ਦੁੱਧ ਬੰਦ ਕਰਨਾ ਪਿਆ ਤੇ ਉਹ ਸ਼ਾਹੂਕਾਰ(ਬਾਣੀਏ) ਕਹਿੰਦੇ। ਸਾਨੂੰ ਨਹੀਂ ਪਤਾ ਸਾਡਾ ਦੁੱਧ ਨਾਂ ਬੰਦ ਕਰੋ। ਜੇਕਰ ਤੁਹਾਨੂੰ ਮੱਝ ਦੀ ਲੋੜ ਹੈ ਤਾਂ ਉਝ ਵੀ ਲੈਕੇ ਦੇ ਦਿੱਨੇ ਆਂ ਤੇ ਬਿਨਾਂ ਵਿਆਜ਼ ਤੋਂ। ਕਿਉਕੇ ਉਹ ਜਮਾਂ ਅਸਲੀ ਦੁੱਧ ਦਿੰਦੇ ਸਨ। ਜਦੋਂ ਤੋਂ ਉਹਨਾਂ ਨੇ ਦੁੱਧ ਲੈਣਾ ਸ਼ੁਰੂ ਕੀਤਾ ਤੇ ਉਸਤੋਂ ਬਾਅਦ ਉਹਨਾਂ ਦਾ ਕੁੱਤਾ ਵੀ ਦੋਧੀ ਜਾਂ ਡੇਅਰੀ ਦਾ ਦੁੱਧ ਨਹੀਂ ਪੀਂਦਾ, ਉਹਨਾਂ ਆਪ ਨੇ ਤਾਂ ਪੀਣਾ ਕੀ ਐ। ਸੋ ਇੱਥੋਂ ਸਿੱਖ ਮਿਲੀ ਕੇ ਜੋ ਸਚਾਈ ਤੇ ਦਿਲੋਂ ਮਿਹਨਤ ਕਰਦਾ ਐ ਉਹ ਇੱਥੇ ਵੀ ਕਾਮਯਾਬ ਐ।
ਅਸੀ ਪਿੰਡਾ ਵਾਲੇ ਸ਼ਰਮ ਮੰਨਦੇ ਹਾਂ ਤੇ ਦੋਧੀਆਂ ਨੇ ਤਰੱਕੀਆ ਕਰ ਲਈਆ ਸਾਡੇ ਸਿਰੋ ਪਰ ਸਾਨੂੰ ਚੱਜ ਨਾ ਆਇਆ
Punjab di journalism hi punjab nu duniya da no. 1 suba bna skdi aa...
Bahut wadiya vedio .. Thnks soda share krn lyi
ਚੰਗਾ ਉਪਰਾਲਾ
Love this program...informative, keeping our culture and language alive. Long live Punjab, long live Punjabi zubaan and long live Punjab dey lok.
ਮਿਹਨਤ ਤਾਂ ਰੰਗ ਲਿਆਉਦੀ ਹੈ...
ਪਰ ਅੱਜ ਕਿਸਾਨ ਰਿਸ਼ਕ ਲੈਣ ਦੀ ਹਾਲਤ ਵਿੱਚ ਨਹੀਂ ਹੈ...
ਬਾਈ ਜੀ ਆਪਾਂ ਜਰੂਰੀ ਨਹੀ ਕਿ ਵੱਡਾ ਹੀ ਰਿਸਕ ਲੈਣਾ
ਆਪਾਂ ਇੱਕ ਕਨਾਲ ਤੋ ਵੀ ਸੁਰੂ ਕਰ ਸਕਦੇ ਹਾਂ
If one guy/girl from every family implement their knowledge and information of the advanced technology for their own Bussines . Our Punjab will be the Richest in every form like before again ..
Bilkul sachea.galla.bai.dea.sanu.apna.prodekt.ap.tear.karke vachan chahedea
Bohat vadiya program
ਕੰਮ ਆਪਣੇ ਵਿੱਚ ਮਾਣ ਹੈ
Wqeed
Very good god bless you