"ਪੰਜਾਬੀਆਂ ਦੇ ਵੱਡੇ ਦਿਲ ਦਾ ਸਬੂਤ! ਗਰੀਬ ਮਾਪਿਆਂ ਨੇ ਸ਼ਾਨੋ ਸ਼ੋਕਤ ਨਾਲ ਕੀਤਾ ਆਪਣੀ ਧੀ ਦਾ ਵਿਆਹ | Amritsar

Поделиться
HTML-код
  • Опубликовано: 8 сен 2024
  • "ਪੰਜਾਬੀਆਂ ਦੇ ਵੱਡੇ ਦਿਲ ਦਾ ਸਬੂਤ!
    ਗਰੀਬ ਮਾਪਿਆਂ ਨੇ ਸ਼ਾਨੋ ਸ਼ੋਕਤ ਨਾਲ ਕੀਤਾ ਆਪਣੀ ਧੀ ਦਾ ਵਿਆਹ
    ਕਿਸੇ ਵੇਲੇ ਵਿਆਹ ਲਈ ਰੋਂਦਾ ਸੀ ਪੂਰਾ ਟੱਬਰ "
    #Amritsar #gurjitaujla #Latestnews #Punjabnews #PTCNEWS
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Комментарии • 44

  • @gurdevkaur1209
    @gurdevkaur1209 2 месяца назад +6

    ਪਰਿਵਾਰ ਦੀ ਮਦਦ ਕਰਨ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @desasingh7038
    @desasingh7038 2 месяца назад +14

    ਪੂਰਾ ਪੰਜਾਬ ਖੁਸ਼ੀ ਮਨਾ ਰਿਹਾ ਹੈ ਵਧਾਈਆ ਮੁਬਾਰਕ ਲੰਬੀ ਉਮਰ ਕਰੇ ਪਰਮਾਤਮਾ ਤੰਦਰੁਸਤ ਰਹਿਣ

  • @desasingh7038
    @desasingh7038 2 месяца назад +8

    ਦਾਨੀ ਸਜਣਾ ਨੂੰ ਵਧਾਈਆ ਮੁਬਾਰਕ ਲੰਬੀ ਉਮਰ ਕਰੇ ਪਰਮਾਤਮਾ

  • @desasingh7038
    @desasingh7038 2 месяца назад +16

    ਹਰ ਪਿੰਡ ਵਿੱਚ ਜੇਕਰ ਅਮੀਰ ਲੋਕ ਹੀ ਗਰੀਬ ਧੀਆ ਦਾ ਵਿਆਹ ਕਰਨ ਲੱਗ ਜਾਣ ਤਾ ਦੇਸ਼ ਵਿੱਚ ਗਰੀਬਾ ਨੂੰ ਸੁਖ ਦਾ ਸਾਹ ਆ ਜਾਵੇਗਾ

  • @happysidhu7268
    @happysidhu7268 2 месяца назад +10

    ਗਰੀਬ ਦੀ ਧੀ ਦਾ ਵਿਆਹ ਕੀਤਾ ਦਾਨੀ ਸੱਜਣਾਂ ਦਾ ਧੰਨਵਾਦ ਪ੍ਰਮਾਤਮਾ ਤਰੱਕੀ ਬਖਸ਼ਣ

  • @Ritukr11
    @Ritukr11 2 месяца назад +4

    Sade Punjabi Kise Dhee Bhen nu Ron nai dinde, dolan nai dinde, ❤️💐…Khoob tarakkiyan mano…🙏🏻🙏🏻❤️..Tuhade ghar hamesha khushiya rehn..hasde wasde raho mere veero 🙏🏻🙏🏻❤️

  • @ravindersidhu7450
    @ravindersidhu7450 2 месяца назад +3

    ਏਨਾ ਵਧੀਆ ਲੱਗਾ ਬਾਰ ਬਾਰ ਅਸੀਂ ਲਾਈਵ ਵੇਖੀ ਜਾਦੇ
    ਗਗਨ ਅਨਮੋਲ ਦਾ ਲਾਈਵ ਨਹੀਂ ਵੇਖਿਆ ਜਿੰਨਾ ਅਸੀਂ ਇਹ ਵੇਖਿਆ
    ਵਾਹਿਗੁਰੂ ਜੀ ਚੜਦੀ ਕਲਾ ਬਖਸੇ ਦਾਨੀਆ ਨੂੰ

  • @prabhjotkaur629
    @prabhjotkaur629 2 месяца назад +1

    ਵਾਹਿਗੁਰੂ ਕਿਰਪਾ ਕੀਤੀ ਸਾਰੇ ਵੀਰਾ ਭੈਣਾਂ ਦਾ ਬਹੁਤ ਬਹੁਤ ਪੁਲਿਸ ਵੀਰ ਜੀ ਧੰਨਵਾਦ ਵਧਾਈ ਦੇ ਪਾਤਰ ਹੋ ਵਾਹਿਗੁਰੂ ਤਹਾਨੂੰ ਖੁਸੀਆਂ ਦੇ ਖੇੜੇ ਬਖਸ਼ਣ 🙏🙏❤❤🙏🙏

  • @sharanjhutty3180
    @sharanjhutty3180 2 месяца назад +2

    waheguru ji chardikala rakhna ji sab nu 🙏 ❤️ waheguru ji very good job 👏

  • @Ritukr11
    @Ritukr11 2 месяца назад +1

    Punjabi ise karke te jane jande aa….beshak sade Punjabi Punjab ch rehnde hon chahe videsh ch…Sade Punjabi wadde dila wale hunde ❤..Waheguru ji khoob tarakkiyan den sade Punjabi Veera nu , dani Veera nu ❤….Waheguru ji khoob khushiya den ….🙏🏻❤️💐🤟🔥

  • @user-gp3rs5dz4t
    @user-gp3rs5dz4t 2 месяца назад +2

    Waheguru ji waheguru 💯💯💯🙏🙏🙏👍👍👍

  • @pardeepverma7323
    @pardeepverma7323 2 месяца назад +5

    Waheguru ji is dhee raani nu bahut sukh devey.

  • @kulvinderkaur8406
    @kulvinderkaur8406 2 месяца назад

    Very good veer ji 🙏

  • @KuldipKaur-yx1rz
    @KuldipKaur-yx1rz 2 месяца назад +1

    Police Office very good

  • @sumansuman7351
    @sumansuman7351 2 месяца назад +1

    Very nyc ji🎉🎉🎉

  • @sumansuman7351
    @sumansuman7351 2 месяца назад +1

    Waheguru ji sbb da bhala kre

  • @GurperrtSingh-hq7li
    @GurperrtSingh-hq7li 2 месяца назад

    Congratulations didi ji

  • @GurmeetSingh-gq9xs
    @GurmeetSingh-gq9xs 2 месяца назад

    Bahut badhiya bro God bless you

  • @user-yg7uz4dd2l
    @user-yg7uz4dd2l 2 месяца назад

    Dil khous ho gaya❤❤❤❤❤❤❤❤❤❤❤

  • @GurperrtSingh-hq7li
    @GurperrtSingh-hq7li 2 месяца назад

    Nice❤❤

  • @balwinderkaur1483
    @balwinderkaur1483 2 месяца назад

    Juo magey thakur apneytey so ei soi dewybetia dey karj app swarda hai ji thankyou Amritsar

  • @HarjinderSingh-ri1gx
    @HarjinderSingh-ri1gx 2 месяца назад

    Very proud of you brothers

  • @KuldeepSingh-jk2sk
    @KuldeepSingh-jk2sk 2 месяца назад

    Waheguru ji Maher Karay 😘😘

  • @KuldipKaur-yx1rz
    @KuldipKaur-yx1rz 2 месяца назад

    Very nice god biess everyone

  • @Being__human1234
    @Being__human1234 2 месяца назад +1

    Good effort by channel

  • @arpanvirk7134
    @arpanvirk7134 2 месяца назад

    Waheguru ji 🙏🏻🙏🏻🙏🏻🙏🏻🙏🏻

  • @harpalsingh43
    @harpalsingh43 2 месяца назад

    Waheguru ji

  • @user-sh4uw1eg1d
    @user-sh4uw1eg1d 2 месяца назад

    Good job

  • @bainsfarm3100
    @bainsfarm3100 2 месяца назад

    ❤❤❤❤❤❤🎉

  • @avijotbrar6694
    @avijotbrar6694 2 месяца назад

    waheguru ji❤

  • @THEGAGUTV
    @THEGAGUTV 2 месяца назад

    ਵਾਹਿਗੁਰੂ ਜੀ

  • @ik_oonkar
    @ik_oonkar 2 месяца назад +1

    ਦਾਨ ਉਹ ਜਿਹੜਾ ਇੱਕ ਹੱਥ ਨਾਲ ਕਰੇ ਤੇ ਦੂਜੇ ਹੱਥ ਨੂੰ ਪਤਾ ਨਾ ਲੱਗੇ ਏਥੇ ਤੇ ਨਾਮ ਲੈ ਲੈ ਕੇ ਦੱਸ ਰਹੇ ਵਾ ਕੇ ਓਨੇ ਆ ਕੀਤਾ ਫਲਾਣੇ ਨੇ ਆ ਕੀਤਾ...

    • @desasingh7038
      @desasingh7038 2 месяца назад +2

      ਦਸਣਾ ਵੀ ਜਰੂਰੀ ਆ ਚਲੋ ਦਾਨ ਤਾ ਕੀਤਾ
      ਕੲਈ ਲੋਕ ਹਰ ਕੰਮ ਵਿੱਚ ਨੁਕਸ ਕਢਦੇ ਹਨ ਆਪ ਕਿਸੇ ਨੂੰ ਇਕ ਰੁਪਏ ਦਾ ਵੀ ਦਾਨ ਨਹੀ ਕਰਦੇ
      ਵੀਰ ਇਹਨਾ ਭਰਾਵਾ ਨੂੰ ਵਧਾਈਆ ਦੇਵੋ

  • @harjindersinghgill5425
    @harjindersinghgill5425 2 месяца назад

    Waheguru mehar kare her ik dhee te

  • @kamaljeetkaur9700
    @kamaljeetkaur9700 2 месяца назад

    Good

  • @DaljeetBrar-en5yz
    @DaljeetBrar-en5yz 2 месяца назад

    Bath. Vab vee❤

  • @bholanehal4234
    @bholanehal4234 2 месяца назад +2

    ਪੀਟੀਸੀ ਨਿਊਜ ਚੈਨਲ ਨੂੰ ਦੱਸਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਇਹ ਖਬਰ ਪੰਜਾਬੀ ਲੋਕ ਚੈਨਲ ਨੇ ਚੱਕੀ ਸੀ

  • @lovehurtssomuchluckepb32wala
    @lovehurtssomuchluckepb32wala 2 месяца назад

    Vadia ta sare sochde ae

  • @parshotamsingh8019
    @parshotamsingh8019 2 месяца назад

    Jaga jaga belora langar khavun nalon kishe lorvand di help Karo g

  • @lovehurtssomuchluckepb32wala
    @lovehurtssomuchluckepb32wala 2 месяца назад

    Eh sara kuj ta ni sochiya c guru ne viah vch ta 5 bnde v bahut ne guru di hajoori vch

  • @CLASSICGAMERZ295
    @CLASSICGAMERZ295 2 месяца назад

    Tusi smaan deke beauty kri Janay hi

  • @sukhraj6761
    @sukhraj6761 2 месяца назад

    Hun kise nu mooh vi naa lyo police wale di beti sare sagan karvo

  • @jatinderjatinder8765
    @jatinderjatinder8765 2 месяца назад

    Waheguru ji