ਬਚਪਨ ਤੋਂ 12 ਸਾਲ ਦੀ ਉਮਰ ਤੱਕ ਮੇਰੇ ਲਈ ਬਹੁਤ ਗੰਦਾ ਟਾਈਮ ਸੀ ,ਜਾਤ ਨੂੰ ਲੈਕੇ ਬਹੁਤ ਵਿਵਾਦ ਹੋਇਆ

Поделиться
HTML-код
  • Опубликовано: 4 дек 2024

Комментарии • 88

  • @HarjitSingh-yt9ox
    @HarjitSingh-yt9ox 8 месяцев назад +20

    ਬਹੁਤ ਹੀ ਦਰਦ ਭਰੀ ਦਾਸਤਾਨ ਹੈ ਜੋਕਿ ਬੜੀ ਬੇਬਾਕੀ ਨਾਲ ਪੇਸ਼ ਕੀਤੀ ਭੈਣੇ ਤੇਰੇ ਸੰਘਰਸ਼ ਨੂੰ ਸਲਾਮ

  • @shonki6049
    @shonki6049 7 месяцев назад +6

    ਬੀਬਾ ਸਾਰੇ ਜੱਟ ਮਾੜੇ ਨੀ ਹੁੰਦੀ ਸਾਰੇ ਚੰਗੇ ਨੀ ਹੁੰਦੇ ਸਾਰੀਆਂ ਨੂੰ ਟਾਰਗੇਟ ਨਾ ਕਰੋ, ਧੰਨਵਾਦ

  • @ਗੁਰਦੀਪਸਿੰਘਟਿਵਾਣਾ

    ਬਹੁਤ ਵਧੀਆ ਸੋਚ ਦੇ ਮਾਲਕ ਹੋ ਮੈਡਮ ਜੀ👍

  • @SatnamSingh-vx4nw
    @SatnamSingh-vx4nw 7 месяцев назад +9

    ਬਹੁਤ ਹੀ ਵਧੀਆ ਅਵਾਜ਼

  • @harman5750
    @harman5750 8 месяцев назад +10

    ❤❤❤❤ਬਿਊਟੀਫੁਲ ਅਵਾਜ

  • @AvtarSingh007-c1c
    @AvtarSingh007-c1c 7 месяцев назад +16

    ਮੈ ਤਾ ਸੁਣ ਕੇ ਜਿੰਦਗੀ ਦੀ ਕਹਾਣੀ ਜਜ਼ਬਾਤੀ ਹੋ ਗਿਆ …ਇਹ ਗੱਲਾਂ ਉਹੀ ਸਮਝ ਸਕਦਾ ਜਿਸ ਨਾਲ ਬੀਤੀ ਆ …
    ਮੇਰਾ ਤਾਂ ਚਾਹੁੰਦਾ ਇੱਕ ਫ਼ਿਲਮ ਬਣ ਜਾਣੀ ਚਾਹੀਦੀ ਆ ਇਸ ਕੁੜੀ ਦੀ ਜ਼ਿੰਦਗੀ ਤੇ ….।
    ਇਹ ਪੰਜਾਬ ਦੀ ਜਾਤੀ ਵਾਦ ਨੂੰ ਛੱਟ ਮਾਰੇ ਗਈ ।ਲੋਕਾ ਦੀ ਸੋਚ ਤਾਂ ਬਦਲੇ ਗਈ ਲੋਕਾ ਨੂੰ ਪੱਤਾ ਤਾਂ ਲੱਗੇ ਗਾ ਗਰੀਬ ਲੋਕਾ ਚ ਵੀ ਦਿਲ ਹੁੰਦਾ ਇਹ ਵੀ ਕਿਸੇ ਦਾ ਅਹਿਸਾਨ ਨਹੀ ਭੁੱਲਦੇ …..ਜਿੰਨਾ ਨੂੰ ਸਮਾਜ ਉੱਚਾ ਮੰਨਦੇ ਉਹ ਕੌਣ ਜੋ ਨੀਵੇਂ ਅਸਲ ਚ ਕੀ ਉਹ ਸੱਚੀ ਨੀਵੇ ਨੇ ……ਜੇ ਫਿਲਮ ਬਣ ਜਾਵੇ ਤਾਂ ਬਹੁਤ ਵਧੀਆ ਹੋਵੇਗਾ ……ਜੇ ਮੇਰੇ ਕੋਲ ਜ਼ਿੰਦਗੀ ਵਿੱਚ ਬਹੁਤ ਪੈਸੇ ਆ ਗੇ ਤਾਂ ਮੈਂ ਜ਼ਰੂਰ ਫ਼ਿਲਮ ਬਣਾਵਾਂ ਗਾ।
    ਇਹ ਪੰਜਾਬ ਵਿੱਚ ਨਵੀ junior ਵਿੱਚ ਚੰਗੀ ਸੋਚ ਪੈਦਾ ਕਰੇਗੀ
    ਕੁੜੀਆਂ ਦੇ ਹਲਾਤ ਵੀ ਸੁਧਾਰੇ ਗਈ
    ਜਾਤੀਵਾਦ ਨੂੰ ਛੱਟ ਮਾਰੇ ਗਈ

  • @UshaJunday
    @UshaJunday 7 месяцев назад +5

    Great great lady. God give strengths to all lady's.

  • @LAD165
    @LAD165 8 месяцев назад +28

    ਗਰੀਬੀ ਤੇ ਦਲਿਦੱਰਤਾ ਦੇ ਦਲਦਲ ਵਿਚੋਂ ਨਿਕਲ ਕੇ ਇਸ ਪੁਜੀਸ਼ਨ ਤੱਕ ਆਉਣਾ ਬਹੁਤ ਔਖਾ ਹੈ। ਪਰਮ‌ਆਤਮਾ ਤੁਹਾਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ।

  • @balveersing7534
    @balveersing7534 7 месяцев назад +4

    ਸਹੀ ਗੱਲਾਂ ਕਰਦੀ ਹੈ ਇਹ ਕੁੜੀ

  • @godisone7399
    @godisone7399 7 месяцев назад +8

    Bri dukh bhri story bete, God bless you, Very nice vocal 👌

  • @ਯੋਰਪ.ਆਲੇ
    @ਯੋਰਪ.ਆਲੇ 7 месяцев назад +13

    ਜੋ ਗਲਤ ਹੋਇਆ ਉਸ ਲਈ ਹਮਦਰਦੀ ਤੇ ਦੁੱਖ ਹੈ ਪਰ ਸਾਰੀ ਇੰਟਰਵਿਊ ਚ ਸਿਰਫ ਇਕ ਜਾਤ ਨੂੰ ਟਾਰਗੇਟ ਕੀਤਾ.ਭਗਤਿਆ ਰੋਟੀ ਤਾ ਉਸਨੇ ਗੁਰਦੁਆਰਾ ਸਾਹਿਬ ਵੀ ਖਾਧੀ ਉਹ ਤੇਰੇ ਹਿਸਾਬ ਨਾਲ ਸਹੀ ਨਹੀ ਕਿਸੇ ਘਰ ਖਾਧੀ ਸੁਆਦ ਹੈ ਜਿਹਨਾ ਮਦਦ ਕੀਤੀ ਉਹ ਕੋਣ ਸਨ? ਜੇ ਮਦਦ ਕਰਨ ਵਾਲੇ ਵੀ ਜੱਟ ਸਨ ਫੇਰ ਤੂੰ ਕਿਸ ਤਰੀਕੇ ਬੂਥਾ ਚੱਕ ਕੇ ਸਾਰੀ ਕਮਿਊਨਟੀ ਨੂੰ ਭੰਡ ਰਿਹਾ.ਏਸੇ ਤਰੀਕੇ ਤੇਰੇ ਵਰਗੇ ਤੀਲੀ ਸਿੱਟਦੇ ਨੇ ਪਿੱਛੇ ਜਹੇ ਇੱਕ ਡੰਗਰ ਦਾ ਵੀ ਆਹੀ ਕੰਮ ਸੀ ਹੁਣ ਤੂੰ ਕਾਮਰੇਟ ਗੁਰੂ ਦਾ ਕਾਮਰੇਟ ਚੇਲਾ ਕੈਮਰੇ ਮੁਹਰੇ ਬਹਿ ਕੇ ਗਲੀਉ ਸੜੀਉ ਕਾਮਰੇਟੀ ਕਰ ਰਿਹਾ. ਨਾ ਕਰ ਇਹ ਹਰਕਤਾ ਨਹੀ ਡਾਕਟਰ ਆਲੀ ਹੋਊ😂😂 ਲਾਲ ਲੀਰੇ

  • @ashoksharma8680
    @ashoksharma8680 7 месяцев назад +9

    ਧੰਨ ਹੈਂ ਭੈਣਾਂ 🙏

    • @ReshamSingh-l9t
      @ReshamSingh-l9t 2 месяца назад

      Madam ji jindabad ❤❤❤❤❤❤❤❤❤❤❤❤❤❤❤❤❤😂😂😂😂😂😂🎉🎉🎉😢😢😢😮❤❤😂😂😂😂🎉🎉🎉😢😂🎉🎉🎉😢😢😮❤❤❤❤😂😂😂😂

  • @parmjeetkaur1903
    @parmjeetkaur1903 7 месяцев назад +6

    ਬਹੁਤ ਹੀ ਕੌੜਾ ਸੱਚ 😔😔😢

  • @Aaj361
    @Aaj361 8 месяцев назад +8

    ਪਰਿਵਾਰ ਛੋਟਾ ਹੋਵੇ ਤਾਂ ਸਭ ਕੁੱਛ ਸਹੀ ਹੋ ਜਾਂਦਾ l 1960 ਚ ਆ ਗਿਆ ਸੀ ਹਮ ਦੋ ਹਮਾਰੇ ਦੋ ਨਾਹਰਾ l ਜਵਾਕ ਤਾਂ ਆਪਦੇ ਨੀ ਪਾਲਦੇ ਹੋਰਾਂ ਨੂੰ ਕੌਣ ਦੇਵੇਗਾ l ਯੂਪੀ ਦੀ 26 ਕਰੋੜ ਦੀ ਅਬਾਦੀ ਤਾਂ ਹੀ ਤਾਂ ਉੱਥੇ ਮਾੜਾ ਹਾਲ ਏ

  • @BaldevSingh-d3m
    @BaldevSingh-d3m 7 месяцев назад +4

    So nice madam.
    God bless you and your family.
    Yug yug jiwo Ji.
    Madam tusi ek wari Didar Sandhu Sahib Ji nu bhi sunn ke vekho kinna sakoon milda hai Ji.

  • @UshaJunday
    @UshaJunday 7 месяцев назад +3

    Bahadur ladki waheguru sukhi rekhe.

  • @PALWINDERSingh-f8e
    @PALWINDERSingh-f8e 7 месяцев назад +2

    VERY GOOD vachar

  • @SatnamsinghDhaliwal-l5z
    @SatnamsinghDhaliwal-l5z 7 месяцев назад +3

    ਕਿਥੇ ਖੰਡ ਕਿੱਥੇ ਪਟਾਕੇ......ਕਿੱਥੇ ਅਮਰਜੋਤ ਤੇ ਕਿੱਥੇ ਆ...ਲੀ.....

  • @harjassingh6786
    @harjassingh6786 8 месяцев назад +4

    Waheguru sada he Maher rakhn.... what a life...more importantly... there is no remorse or complaint to waheguru.....

  • @tripancheema2544
    @tripancheema2544 7 месяцев назад +1

    Good sister 💕

  • @EkamSungh
    @EkamSungh 7 месяцев назад +4

    ਜੱਟ ਪੰਜਾਬ ਦਾ ਸ਼ੇਰ ❤

  • @salindernarr1864
    @salindernarr1864 7 месяцев назад +5

    Beautiful voice.

  • @jatindersaini4277
    @jatindersaini4277 8 месяцев назад +3

    Bold and confident... too good.🎉

  • @KepongKl-x3m
    @KepongKl-x3m 8 месяцев назад +16

    ਜੱਟਵੈੜਾਂ ਨੇ ਅੱਜ ਤੱਕ ਜਰਿਆ ਕਦੋਂ ਆ ਪਿੰਡਾਂ ਵਿਚ ਗਰੀਬ ਦਲਿਤਾਂ ਤੇ ਹੋਰ ਵਰਗ ਸ਼੍ਰੇਣੀ ਦੇ ਲੋਕਾਂ ਨੂੰ।।

    • @shivcharndhaliwal1702
      @shivcharndhaliwal1702 7 месяцев назад

      ਜਟਵੈੜਾ ਦੇ ਖੇਤਾਂ ਵਿਚੋਂ,, ਘਰਾਂ ਵਿੱਚੋ ਕਮ ਧਦਾ ਕਰਕੇ ਇਸ ਵਰਗ ਨੇ ਜੀਵਿਕਾ ਗੁਜ਼ਾਰੀ ,,, ਨਹੂੰਆਂ ਮਾਸ ਦਾ ਰਿਸ਼ਤਾ ਸੀ ,, ਸਾਡੇ ,,, ਵਿੱਚ ਇਸ ਬਰਾਦਰੀ ਨੂੰ ਬਰਾਬਰ ਦਾ ,,,ਹਰ ਸਹੂਲਤ ਤਿੰਨ ਧਰਮਸ਼ਾਲਾ ਇਕ ਕਰੋੜ ਲਾਕੇ ,,, ਜਟਾਂ ਨੇ ਦਿਤੀਆਂ ,,, ਵਧ ਸਰਕਾਰੀ ਜੌਬ ਤੇ ਹਨ ,, ਘਰ ਘਰ ਗਡੀਆਂ ਨੇ,, ਸਾਡੇ ਪਿੰਡ ਦੇ ਜਟਵੈੜ ਦੇਵਤੇ ਹਨ,, ਅਸੀਂ ਸਭ ਵਿਹੜੇ ਵਾਲੇ ਇਕ ਪਿਆਲੇ ਵਿਚ ਪੀਦੇ ਹਾਂ,, ਸਾਲਿਆ ਆ ਕੇ ਵੇਖ,😂😂

    • @shivcharndhaliwal1702
      @shivcharndhaliwal1702 7 месяцев назад

      ਭੈਣ ਚੋਂਦਾ ਜਟਵੈੜ ਸ਼ਬਦ ਤੂੰ ਭੋਕ ਦਿਤਾ,,ਜੇ। ਤੈਨੂੰ ਸਾਲਿਆ ਕੋਈ,,ਢ ਢ ਢ ਢ ਢ ਕਹੇ, ਮਿਰਚਾਂ ਕੋੜੀਆਂ ਬੁਡ ਤੇ ਲਗਣਗੀਆਂ ,,, ਅਸਲ ਵਿੱਚ ਤੂੰ ਕਿਸੇ ਅਸਲੀ ਜੱਟ ਦੀ ਪੈਦਾਇਸ਼ ਹੈ ,, ਖੂਨ ਖੋਲ ਪੈਦਾ ਹੈ,,😂😂😂

    • @RaviDhanesar
      @RaviDhanesar 7 месяцев назад

      Nhi yaar eda de koe gal nhi sare iko jehe nhi hunde

    • @shivcharndhaliwal1702
      @shivcharndhaliwal1702 7 месяцев назад

      ਸਾਡੇ ਸਭ ਐਸ ਸੀ,ਬੀ ਸੀ,, ਘਰ ਗੱਡੀਆਂ, ਮੋਟਰਸਾਈਕਲ, ਵਧੀਆ ਘਰ ਹਨ,, ਸਰਕਾਰੀ ਮੁਲਾਜ਼ਮ ਵੀ ਨੇਂ , ਜੱਟਾਂ ਨਾਲ ਖਾਣ ਪੀਣ, ਵਿਆਹ ਸ਼ਾਦੀਆਂ ਚ ਆਉਣ ਜਾਣ ਹੈ ,, ਜੱਟਵੈੜ ਵਾਲੀਆਗੱਲ, ਫੁਦੂ ਬੰਦੇ ਕਰਦੇ ਨੇ , ਸਾਡੇ ਕੋਈ ਦਿਹਾੜੀ ਨਹੀਂ ਜਾਂਦਾ,ਸਭ ਮੰਡੀ ਜਾਂਦੇ ਨੇ ,, ਤੀਹ ਪੈਂਤੀ ਲੱਖ ਰੁਪਏ ਦੀਆਂ ਧਰਮਸ਼ਾਲਾ ਦੋ ਸੱਤਰ ਲੱਖ ਦੀਆਂ ਹਨ ,,ਆਕੇ ਦੇਖੀ ,

    • @shivcharndhaliwal1702
      @shivcharndhaliwal1702 7 месяцев назад

      ਸਭ ਜੱਟਾਂ ਦੀ ਜ਼ਮੀਨ ਵੇਚ ਕੇ, ਜੱਟ ਸਰਪੰਚ ਨੇ,,ਦੋ ਧਰਮਸ਼ਾਲਾ ਬਣਾ ਕੇ,,ਸੱਤਰ ਲੱਖ ਲਗੇ ਨੇ,,, ਦਿਤੀਆਂ,,, ਕਿਸੇ ਮੈਰਿਜ਼ ਪੈਲਿਸਾਂ ਤੋਂ ਵੱਧ ਹਨ

  • @JaswantSingh-e8r2q
    @JaswantSingh-e8r2q 7 месяцев назад +3

    💪🙏💪sister

  • @jaswinderlal6172
    @jaswinderlal6172 7 месяцев назад +5

    God bless you sister

  • @AvtarSingh007-c1c
    @AvtarSingh007-c1c 7 месяцев назад +4

    ਰਵੀਦਾਸੀਏ (ਮਜਹਬੀ)ਤਾ ਫਿਰ ਰਵੀਦਾਸੀਏ ਈ ਆ….ਲੋਕਾ ਨੇ ਮਾੜੇ ਬਣਿਆ ਹੋਇਆ ਪਰ ਰੱਬ ਜਾਣਦਾ ….Jis de nl roj awe howe ohi smj skda

  • @parmjitsingh5274
    @parmjitsingh5274 7 месяцев назад +2

    Very good 👍

  • @Harjitkaur-p7q
    @Harjitkaur-p7q 6 месяцев назад +1

    👍

  • @AvtarSingh-pw7fv
    @AvtarSingh-pw7fv 7 месяцев назад +4

    ਕਿੱਥੇ ਅਮਰਜੋਤ ਦੀ ਅਵਾਜ ਤੇ ਕਿੱਥੇ ਆਹ ਦੋਹਾਂ ਦਾ ਕੋਈ ਮੇਲ ਨਹੀਂ

    • @chahal1234
      @chahal1234 7 месяцев назад

      ਕਿਸਦੀ ਅਵਾਜ਼ ਅੱਛੀ ਹੈ।

  • @ranjitkaur5934
    @ranjitkaur5934 7 месяцев назад +3

    Vaheguru

  • @Dalvinder-b5z
    @Dalvinder-b5z 8 месяцев назад +3

    Rab mehr kre

  • @harpalbrar5912
    @harpalbrar5912 7 месяцев назад +3

    V v nice

  • @TarlochanSingh-d7q
    @TarlochanSingh-d7q 8 месяцев назад +2

    Very good awaj amarjyot hi vargi hai
    God bless you

  • @MojiGill-h7i
    @MojiGill-h7i 7 месяцев назад +3

    God valmiki ❤❤❤ kom

  • @sonifirozpuria7776
    @sonifirozpuria7776 7 месяцев назад +2

    Very good mam ji ❤❤❤

  • @dalbirsinghgrewal4531
    @dalbirsinghgrewal4531 7 месяцев назад +2

    Very nice ji

  • @EkamSungh
    @EkamSungh 7 месяцев назад +2

    Happy brother good job

  • @baljidersingh-ep1ef
    @baljidersingh-ep1ef 8 месяцев назад +3

    God bless you

  • @mohinderkaur2981
    @mohinderkaur2981 7 месяцев назад +2

    Very nice voice

  • @sukhbhullarfzk3012
    @sukhbhullarfzk3012 7 месяцев назад +4

    ਕਿਸਮਤ ਬਾਜੋ ਕੁਝ ਨਹੀਂ ਬਣਦਾ ਕੁੜੀਏ

  • @gagandeepsharma4721
    @gagandeepsharma4721 8 месяцев назад +3

    Salute you

  • @surjitsinghchaggar8928
    @surjitsinghchaggar8928 7 месяцев назад +2

    🎉🎉🙏🙏🙏🙏🙏

  • @satishbhardwaj1951
    @satishbhardwaj1951 7 месяцев назад +2

    Good voice

  • @ArshdeepSingh-tc2zh
    @ArshdeepSingh-tc2zh 8 месяцев назад +4

    VERRY GOoD

  • @sonifirozpuria7776
    @sonifirozpuria7776 7 месяцев назад +2

    Didi Maine aapki jeevan pe story likha hai comment me andeman nikobar kala pani se ❤❤❤

  • @nehatakhi5465
    @nehatakhi5465 7 месяцев назад +2

    Jatt v niwi jaat hai. pandta, Rajputa ne guru Gobind singh nu keha c sade nal mil jawo ena niwi jaat da jatta to tici ki lena us tym guru ji ne keha c. manas ki jaat sabe ekhi pechanavo. Guru da vass greeba vich ...

  • @HekulwantsinghKulwant
    @HekulwantsinghKulwant 7 месяцев назад +2

    🌹🌹🙏🙏♥️♥️

  • @gorabrar3812
    @gorabrar3812 8 месяцев назад +4

    ❤good gi

  • @sukhdevkaur7845
    @sukhdevkaur7845 8 месяцев назад +3

  • @NirmalSingh-bz3si
    @NirmalSingh-bz3si 8 месяцев назад +4

    ਓਹ ਸੱਚਾ ਮੁਸਲਮਾਨ ਸੀ ??🎉🎉🎉🎉🎉

  • @JagtarSingh-h2x
    @JagtarSingh-h2x 8 месяцев назад +7

    ਆਪਨੀ ਮਨ ਮਰਜ਼ੀ ਕਰਦੀ ਹੋਣੀ ਇਹ ਕੁੜੀ ਆਪਣੇ ਦੇ ਆਖੇ ਨਹੀ ਲੱਗਦੀ ਤਾਂ ਕਰ ਕੇ ਮਾੜੇ ਨੇ ਆਪਣੇ

    • @LAD165
      @LAD165 8 месяцев назад +5

      ਆਹੋ ਤੈਨੂੰ ਜ਼ਿਆਦਾ ਪਤਾ ਤੂੰ ਤਾਂ ਇੰਨਾ ਦੇ ਟੱਬਰ ਵਿਚ ਰਿਹਾਂ!!?

    • @tulufulu2915
      @tulufulu2915 8 месяцев назад +1

      Hahaha ​@@LAD165

  • @KaramjeetSingh-d9v
    @KaramjeetSingh-d9v 7 месяцев назад +2

    😢😢😢😢😢

  • @AVGHUNGRANA
    @AVGHUNGRANA 7 месяцев назад +1

    Ase v ravidasea aa pr main jatta de ghar da Pani ne peendi inha de Ghar Safi ne Hundi kehn nu jatt pr sadi reas ne kr sakde

  • @5911Gamane
    @5911Gamane 7 месяцев назад +2

    ਤੈਨੂੰ ਆਪ ਕਿਸੇ ਪਰੋਸਾ ਨਹੀਂ ਸੀ ਐਂਵੇ ਲੋਕਾਂ ਨੂੰ ਬਦਨਾਮ ਨਾ ਕਰੋ

  • @jagdevsingh1342
    @jagdevsingh1342 7 месяцев назад +3

    Jatt com murdabad aa ji

  • @NirmalSingh-bz3si
    @NirmalSingh-bz3si 8 месяцев назад +4

    ਕਿਯਾ ਬਾਤ ਆ ਯਾਰ??ਆਹ ਦੇਖਲੋ ਜੱਟੋ ??ਕੀ ਕਹਿ ਰਹੀ ਆ ਕੁੜੀ ??

  • @ramangill6193
    @ramangill6193 7 месяцев назад +1

    Mai v gaya cc tere Bang
    mai v sukhyaa jaa c
    Mainu v bijaa nhi millya kehttibardi chhh

  • @navrishisharma5642
    @navrishisharma5642 8 месяцев назад +4

    Daler lady nu salute🫡

  • @gurpreetgill8555
    @gurpreetgill8555 7 месяцев назад +1

    Tusi mere naal vivah kar lo

  • @kaurR8
    @kaurR8 7 месяцев назад +1

    Mdm kyu jhooth boldi a 13 saal nu odo period ni c aaunde tu kndi a jwak jam ta had a

  • @ramangill6193
    @ramangill6193 7 месяцев назад +1

    Hunn jithe bootta pendia oothe jaooo

  • @BalvirsinghMarok
    @BalvirsinghMarok 8 месяцев назад +1

    Tanslate.totahn.mamd❤

  • @Bhullarboy855
    @Bhullarboy855 8 месяцев назад +6

    Agr thode ghar de gande c ehda eh matlab ni sare Jatta nu badnam kro election de time hi kyu aundia eho jehi interview

    • @NirmalSingh-bz3si
      @NirmalSingh-bz3si 8 месяцев назад +1

      ਕਿਹੜੇ ਜੱਟ ਹੁਣ ਉਹ ਗੱਲਾਂ ਨੀ ਰਹਿ ਗੀਆ ??ਹੁਣ ਤਾਂ ਜੱਟ ਵੀ ਵਿਚਾਰੇ ਮੰਗਤੇ ਬਣ ਗਏ ??

    • @sippydhaliwal7184
      @sippydhaliwal7184 8 месяцев назад +1

      ​@@NirmalSingh-bz3si
      ਕਿਹੜੇ ਮੰਗਤੇ ਬਣ ਗੇ। ਸਾਰੀ ਦੁਨੀਆਂ ਵਿੱਚ ਛਾਏ ਪਏ ਐ।

    • @drgurindersinghranghreta
      @drgurindersinghranghreta 7 месяцев назад +1

      @@sippydhaliwal7184ਪੱਲਿਆਂ ਵਿੱਛਾਂ ਕੇ ਵਿਚਾਰੇਆੰ ਨੂੰ ਤੀਜੇ ਦਿਨ ਧਰਨੇ ਲਾਕੇ ਮੰਗਣਾ ਪੈੰਦਾ ਬਹੁਤ ਛਾਏ ਪਏ ਵਿਚਾਰੇ ਜੱਟ

    • @sippydhaliwal7184
      @sippydhaliwal7184 7 месяцев назад +2

      @@drgurindersinghranghreta ਜੱਟ,,,ਜੱਟ ਈ ਰਹਿਣੇ ਐ।ਕਲਪਨ ਦਾ ਕੀ ਫਾਇਦਾ ਜੀ
      ,,,,ਬਾਕੀ ਹੱਕਾਂ ਲਈ ਸੰਘਰਸ਼ ਕਰਨਾ ,,,ਇਹ ਵੀ ਜੱਟ ਈ ਕਰ ਸਕਦੇ ਐ,,।

  • @gorabrar3812
    @gorabrar3812 8 месяцев назад +2

    ❤good gi