ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਾ Hilux ਲੈ ਆਏ / Buying Toyota Hilux: The Ultimate Farm Pickup Truck!

Поделиться
HTML-код
  • Опубликовано: 10 сен 2024

Комментарии • 333

  • @13EIKONKAR13
    @13EIKONKAR13 27 дней назад +11

    ਬਹੁਤ ਬਹੁਤ ਖੁਸ਼ੀ ਹੋਈ ਪਾਜੀ ਸਾਡੇ ਨੇਂ ਗੱਡੀ ਲਈ 🙏❤️ਲਵ ਫਰੋਮ ਜਲੰਧਰ n farm 👍

  • @sukhjitpandher7281
    @sukhjitpandher7281 27 дней назад +2

    Bapu nu proud hai tere warge jiwan te hard working Munday te gadi bilkul sade canada diya pick up wargi hai phir toh lakh lakh Mubarak sare parvar nu te bapu je nu❤❤❤

  • @ਸਰਬੱਤਦਾਭਲਾ
    @ਸਰਬੱਤਦਾਭਲਾ 17 дней назад

    ਬਹੁਤ ਬਹੁਤ ਮੁਬਾਰਕਾਂ ਬਾਈ ਜੀ ਸਾਰੇ ਪਰਿਵਾਰ ਨੂੰ। ਪਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @jasvirsingh5159
    @jasvirsingh5159 27 дней назад +2

    ਬੁਹਤ ਬੁਹਤ ਮੁਬਾਰਕਬਾਦ ਸਾਰੇ ਸੰਧੂ ਪਰਿਵਾਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ

  • @SIDHU14457
    @SIDHU14457 27 дней назад +8

    ਬਹੁਤ ਬਹੁਤ ਮੁਬਾਰਕਾਂ ਵੀਰ ਜੀ🎉🎉 ਬਹੁਤ ਹੀ ਵਧੀਆ ਲੱਗਿਆ🙏🏻 ਪਰਮਾਤਮਾ ਹੋਰ ਵਾਧਾ ਕਰੇ🌾

  • @ranjitsinghmalhi1762
    @ranjitsinghmalhi1762 27 дней назад +2

    ਵਧਾਈਆਂ ਵੀਰ ਜੀ
    ਖੇਤੀਬਾੜੀ ਕਿਤਾ ਮੁੰਡਾ ਸੌਕ ਨਾਲ ਕਰੇ ❤

  • @harmeetkharoud8994
    @harmeetkharoud8994 27 дней назад +2

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @tiwanasgroup1925
    @tiwanasgroup1925 27 дней назад +6

    ਬਹੁਤ ਬਹੁਤ ਮਬਾਰਕਾਂ ਵੀਰ ਜੀ ਵਾਹਿਗੁਰੂ ਜੀ ਥੋਨੂੰ ਹੋਰ ਵੀ ਤਰੱਕੀਆਂ ਬਖਸ਼ਣ🙏🏻🌹🙏🏻🌹

  • @manjinderpannu1581
    @manjinderpannu1581 27 дней назад +3

    ਵੀਰ ਜੀ ਬਹੁਤ ਬਹੁਤ ਮੁਬਾਰਕਾਂ 🎉ਜੀ ਵਾਹਿਗੁਰੂ ਜੀ ਆਪ ਤੇ ਮੇਹਰ ਭਰਿਆ ਹੱਥ ਰੱਖਣ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਕਛਣ

  • @samreenkullar7194
    @samreenkullar7194 27 дней назад +2

    ਮੁਬਾਰਕਾਂ ਬਾਈ ਜੀ ਸਾਰੇ ਪਰਿਵਾਰ ਨੂੰ ❤ ਬਾਪੂ ਨੂੰ ਸਪੈਸ਼ਲ ਮੁਬਾਰਕਾਂ ਜੀ 🎉ਰੱਬ ਤਰੱਕੀਆਂ ਬਖਸ਼ੇ ਮਹਿਣਾ ਪਿੰਡ ਬਾਦਲ ਦੇ ਨਾਲ ਲਗਦਾ Teh. Malout

  • @bhullarfarmer5123
    @bhullarfarmer5123 27 дней назад +3

    ਵੀਰ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਵਾਹਿਗੁਰੂ ਏਦਾ ਹੀ ਮੇਹਰ ਕਰੇ ਨਵੀਆਂ ਨਵੀਆ ਚੀਜਾ ਏਦਾ ਹੀ ondia ਰਹਿਣ

  • @urmindersamra2974
    @urmindersamra2974 27 дней назад +1

    ਬਹੁਤ ਬਹੁਤ ਮੁਬਾਰਕ ਸੰਧੂ ਸਾਬ ਅਸੀ ਲਾਈਕ ਸੇਅਰ ਆਲੀ ਧੂੜ ਪੱਟ ਦਿਆਗੇ ਦੋ ਦੋ ਵਾਰ ਲਾਈਕ ਕਰਨਾ ਤਾ ਦੱਸੋ ਪਰ ਫਿਰ ਤਾ ਸਾਡਾ ਵੀ ਹਿੱਸਾ ਏਹ ਗੱਡੀ ਚ ਕੱਲ ਨੂੰ ਜੇ ਇੰਡੀਆ ਆਏ ਤਾ ਏਹ ਗੱਡੀ ਲੈ ਜਾਏਆ ਕਰਨੀ ਆ

  • @SIDHU14457
    @SIDHU14457 27 дней назад +4

    ਸਤਿ ਸ਼੍ਰੀ ਅਕਾਲ ਵੀਰ ਜੀ🙏🏻 ਮਨਪ੍ਰੀਤ ਸਿੰਘ ਪਿੰਡ ਭੈਣੀ ਫੱਤਾ ਜਿਲਾ ਬਰਨਾਲਾ ਪੰਜਾਬ⛳️ ਬਹੁਤ ਵਧੀਆ 📹ਵੀਡੀਓ ਅਤੇ 🌾ਖੇਤੀਬਾੜੀ ਬਾਰੇ ਜਾਣਕਾਰੀ ਵੀਰ ਜੀ🎉 ਰੱਬ ਦਿਨ ਦੁਗਨੀ, ਰਾਤ ​​ਚੌਗੁਣੀ ਤਰੱਕੀ ਬਖਸੇ🎊

  • @baljindersingh6074
    @baljindersingh6074 26 дней назад +1

    ਬਾਈ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਬਾਈ ਜੀ ਨੂੰ ਗੱਡੀ ਬਹੁਤ ਬਹੁਤ ਪਸੰਦ ਆ ਹਨਾ ਬਾਈ ਜੀ ਵਾਹਿਗੁਰੂ ਤੁਹਾਨੂੰ ਬਹੁਤ ਬਹੁਤ ਤਰੱਕੀਆ ਬੱਗਸ਼ੇ ਜੀ

  • @GursewakSingh-wm7gt
    @GursewakSingh-wm7gt 27 дней назад +1

    ਬਹੁਤ ਬਹੁਤ ਵਧਾਈਆਂ ਵੀਰ ਰੱਬ ਚੜ੍ਹਦੀ ਕਲਾ ਵਿਚ ਰੱਖੇ

  • @maan1697
    @maan1697 27 дней назад +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru g ne kirpa krti meri dream car aa bai ajj boht khus aa main pta nhi kio mainu ehda lagi janda v jive mera dream pura ho gyea hove boht khus aa main bai ajj sukar aa Waheguru g da bai tusi tension na lvo Tusi v kam khech k rakho asi v kam khesh k rakha sukar Waheguru g da sukar aa

  • @jawandhabalwinder5570
    @jawandhabalwinder5570 26 дней назад +1

    ਬਹੁਤ ਬਹੁਤ ਮੁਬਾਰਕਾਂ ਵੀਰ ਜੀ🙏ਪਰਮਾਤਮਾ ਹੋਰ ਵਾਧਾ ਕਰੇ🙏

  • @user-it6bv8yp5i
    @user-it6bv8yp5i 26 дней назад +1

    Bahut Mubarak bai badde bai
    Bahut khushi hoi apne bai ne
    Nami gaddi lai maharaj chaddi
    Kala rakhe

  • @amnindersingh9293
    @amnindersingh9293 27 дней назад +2

    🎉 congratulations ਜੱਟਾ

  • @amardeepsinghbhattikala189
    @amardeepsinghbhattikala189 27 дней назад +1

    Sat shri akal veer ji and congratulation mubarka vadhian ji waheguru ji chardikla tandrusti te hor tarikian wakshan choice tuhadi bohat vadea ha ji sohni gadi ha

  • @JagseerSingh-m8m
    @JagseerSingh-m8m 24 дня назад

    Waheguru ji ka Khalsa waheguru ji ki Fateh ❤❤❤

  • @AmarjotSingh-vc3lx
    @AmarjotSingh-vc3lx 27 дней назад +3

    Bhji thuadi soch bahut vdia gadi di gadi picka da picka
    Amrica canada mostly picke jada lainde aa

  • @AmanDeepSingh_59
    @AmanDeepSingh_59 27 дней назад +4

    ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @harjinderdhillon3059
    @harjinderdhillon3059 27 дней назад +1

    ਬਹੁਤ ਬਹੁਤ ਮੁਬਾਰਕਾਂ ਵੀਰ 🫶👍🎊🎉🎂📿🙏

  • @karmveersaini3203
    @karmveersaini3203 26 дней назад +1

    VEERE ME TOHANA HARYANA SE HU.
    SAADE AREA CH JAMEEN DAA THEKA 85 HAJAAR AA MINIMUM.

  • @bogasidhutalwandi576
    @bogasidhutalwandi576 27 дней назад +3

    ਬਹੁਤ ਬਹੁਤ ਮੁਬਾਰਕਾਂ ਜੀ 🎉🎉🎉

  • @gurwindergurwinder6906
    @gurwindergurwinder6906 27 дней назад +2

    ਵੀਰ ਜੀ ਆਪ ਜੀ ਨੂੰ ਬਾਬਾ ਹੋਰ ਤਰੀਕਿਆਂ ਦੇਣ

  • @GurmukhSekhon-oc1ur
    @GurmukhSekhon-oc1ur 27 дней назад +1

    ਮੁਬਾਰਕਾਂ ਵੀਰੇ ਕਿੰਨੇ ਚ ਪੈ ਗਿਆ ਵੀਰੇ ਇਹ

  • @amrinderhari1586
    @amrinderhari1586 27 дней назад +1

    Congratulations ji 🎉🎉🎉🎉

  • @sukhjitpandher7281
    @sukhjitpandher7281 27 дней назад +1

    Congratulations tu fikar na kar Rub tere naal te bahut sare loka diya asissa tu himant karda tera ek ek bol ser uper chote vir phir toh lakh lakh mubarka

  • @mehulrajput1458
    @mehulrajput1458 27 дней назад +1

    Veere ભગવાન તમને સુખી રાખે અને આવીજ પ્રગતિ કરે🎉

  • @jiveshbains8273
    @jiveshbains8273 27 дней назад +1

    Waheguru ji

  • @user-vc6qp6jl8j
    @user-vc6qp6jl8j 27 дней назад +1

    Sat Shri Akal veer ji full sport 22 ji ,, Italy,, moga,,,❤

  • @kulveersinghvirk7484
    @kulveersinghvirk7484 27 дней назад +2

    ਮੁਬਾਰਕਾਂ ਬਾਈ drem car ਦੀਆਂ 👌

  • @Gurri_Grewal
    @Gurri_Grewal 27 дней назад +1

    ਬਾਈ ਅੱਜ ਸਵੇਰੇ 8 ਬਜੇ ਦੇ ਕਰੀਬ ਤੁਸੀ Hilux ਤੇ ਗੁੱਜਰਵਾਲ ਤੋਂ ਡੇਹਲੋਂ ਵਲ ਜਾ ਰਹੇ ਸੀ , ਮੈ Ludhiana ਤੋਂ ਗੁੱਜਰਵਾਲ ਦਸਵੀਂ ਤੇ ਮੱਥਾ ਟੇਕਣ ਆਇਆ ਸੀ ਤਾਂ ਏਹੀ ਗੱਡੀ ਮੈ ਦੇਖੀ ਸੀ

    • @JeetGrewal-jv1fr
      @JeetGrewal-jv1fr 25 дней назад

      ਬਾਈ ਗੁੱਜਰਵਾਲ ਕਿਹੜੇ ਬਾਬੇ ਦੀ ਦਸਵੀਂ ਭਰਦੀ ਆ

  • @luckysidhu1952
    @luckysidhu1952 27 дней назад

    CONGRATULATIONS. PUTT WAHEGURU JI HOR TRAKIA BAKSHAN❤❤❤❤❤❤ MERE WALO BAI JI HUNA NU 'VE WDAEA

  • @user-cc1zc1pd7u
    @user-cc1zc1pd7u 27 дней назад +1

    conguritons🎉 vir g waheguru chardikla vich rakhe tuhanu
    numbardar pathankot

  • @parmdeepsinghsandhu4107
    @parmdeepsinghsandhu4107 27 дней назад +1

    ਵਧਾਈਆਂ ਵੀਰ ❤🎉

  • @gagandeepsidhu2244
    @gagandeepsidhu2244 27 дней назад +1

    Congratulations bai 🎉🎉

  • @jaswindersingh-pt4yg
    @jaswindersingh-pt4yg 27 дней назад +2

    Bhout bhout mubaraka bai g❤bhout khushi hoyi

  • @GurpreetSingh-cq3ne
    @GurpreetSingh-cq3ne 27 дней назад +2

    Veer Congregation all family 👏👏👏👏👏

  • @arminderdhillon8449
    @arminderdhillon8449 27 дней назад +1

    Congratulations veer ji 🎉

  • @user-nu8op9xw9d
    @user-nu8op9xw9d 26 дней назад

    Congratulations Veer from London

  • @jagsirgill7695
    @jagsirgill7695 27 дней назад

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤ ਬਹੁਤ ਬਹੁਤ ਮੁਬਾਰਕਾਂ ਬਾਈ ਜੀ ❤❤❤ਸ੍ਰ ਜਗਸੀਰ ਸਿੰਘ ਗਿੱਲ 🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉🎉🎉

  • @gurvindersingh6806
    @gurvindersingh6806 27 дней назад +1

    Congratulations 🎉

  • @Pb69xgroup
    @Pb69xgroup 27 дней назад +1

    Congratulations ❤❤🎉🎉🎉👍🏻👍🏻

  • @dilbagsinghsarwara205
    @dilbagsinghsarwara205 27 дней назад +3

    ਮੁਬਾਰਕਾਂ ਬਾਈ 🎉

  • @sidhubathindewala8300
    @sidhubathindewala8300 22 дня назад

    ਬਾਈ ਦੀਆਂ ਵੀਡਿਓ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਜਾਣਕਾਰੀ ਵਾਲਿਆ ਵੀਡਿਓ ਹੁੰਦਿਆ

  • @ManpreetSingh-wi4wy
    @ManpreetSingh-wi4wy 27 дней назад +3

    Congratulations vr 🎉

  • @bhindhersinghrandhawa5943
    @bhindhersinghrandhawa5943 27 дней назад

    ਬਹੁਤ ਬਹੁਤ ਮੁਬਾਰਕਾ ਸਾਰੇ ਪਰਿਵਾਰ ਨੂ ਜੀ 🎉🎉❤❤❤

  • @sukhrai4075
    @sukhrai4075 27 дней назад +2

    ਮੁਬਾਰਕਾ।ਜੀ।

  • @satbirsingh7805
    @satbirsingh7805 26 дней назад +1

    Mubarka ਸੋਟੇ ਵੀਰ

  • @tajinderrai993
    @tajinderrai993 27 дней назад +2

    ਸਤਿ ਸ੍ਰੀ ਅਕਾਲ ਵੀਰ ਜੀ 🙏🙏🙏🤙

  • @user-qf3dm2mh9c
    @user-qf3dm2mh9c 27 дней назад +1

    Congratulations sir 👏 🎉

  • @anshsinghsra3699
    @anshsinghsra3699 27 дней назад +1

    Congratulations ❤❤❤

  • @karmveersaini3203
    @karmveersaini3203 26 дней назад

    AAP DE VLOG PAHLA BHOT KAMM DEKH DAA SI. HUN AAP DE 1 SAAL PURANE VLOG BHI BADHIYA LAG DE AA. DIN CH 5 . 6.VLOG
    JAROOR DEKH DAA 22

  • @palvindersandhu3996
    @palvindersandhu3996 27 дней назад

    Congratulations Veerji ❤❤

  • @amrindersinghpannu
    @amrindersinghpannu 27 дней назад

    Bhout bhout mubarakan, waheguru chardi Kala bakhshan

  • @satwantnehal6190
    @satwantnehal6190 27 дней назад +1

    Congratulations🎉🎉

  • @YashBrar
    @YashBrar 27 дней назад +2

    Congratulations.Full support to you.

  • @karansamra1619
    @karansamra1619 26 дней назад +1

    Congratulations

  • @jstage4731
    @jstage4731 27 дней назад

    Sandhu Bhaji 🎉Really Many Many Congratulations to all of you……………. ……………….

  • @NirvairSekhon-ir4gu
    @NirvairSekhon-ir4gu 27 дней назад +2

    Nice 👍🏻👍🏻👍🏻👍🏻🎉🎉🎉🎉🎉

  • @GurdeepSingh-t5s
    @GurdeepSingh-t5s 23 дня назад

    Hnji veer sat shri akal ji

  • @Harp_aulakh0001
    @Harp_aulakh0001 26 дней назад

    ਬਹੁਤ ਬਹੁਤ ਮੁਬਾਰਕਾਂ ਵੀਰੇ❤❤❤❤

  • @kuljeetgrewal6207
    @kuljeetgrewal6207 26 дней назад

    Congratulations veer gg🎉🎉

  • @dalwindersingh8328
    @dalwindersingh8328 27 дней назад +1

    Sat sari Akal veer ji italy ton

  • @simratlamberdar5556
    @simratlamberdar5556 27 дней назад

    Mubarka Veerji

  • @rupindersingh4252
    @rupindersingh4252 26 дней назад

    Mubarakan bai 🙌

  • @ParambirPanag
    @ParambirPanag 26 дней назад

    Mubarka vr 🎉

  • @jagvantsingh4821
    @jagvantsingh4821 27 дней назад

    Bade 22 hamesha sath rahoga baki asi kon hune y sath den ale sath ta os waheguru ji da

  • @PalwinderSingh-fc9lo
    @PalwinderSingh-fc9lo 27 дней назад

    New car deya mubaraka veer nu. Waheguru ji chardikla vich rakhn sare parivar nu ❤❤🎉🎉

  • @bharatbeersangha225
    @bharatbeersangha225 27 дней назад

    Waheguru ji hor taraki bakshan bai sache suche bnde aa

  • @beantjwanda2186
    @beantjwanda2186 27 дней назад

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ❤

  • @amrindersingh5641
    @amrindersingh5641 27 дней назад

    Mubarka bai 🎉❤.

  • @Laddigill.1991
    @Laddigill.1991 27 дней назад

    Mubarak hove veer ji sare pariwar nu ji🎉🎉🎉🎉🎉🎉

  • @Gurri_Grewal
    @Gurri_Grewal 27 дней назад +1

    ਮੈ ਅੱਜ ਗੁੱਜਰਵਾਲ ਆਇਆ ਸੀ ਦਸਵੀਂ ਤੇ, ਥੋੜੇ ਫਾਰਮ ਤੇ ਆਉਣ ਲਗਾ ਸੀ ਪਰ ਫੇਰ m ਡੇਹਲੋਂ ਵਲ ਦੀ ਲੰਘ ਗਿਆ ਕਿਉਕਿ ਮੌਸਮ ਖਰਾਬ ਹੁੰਦਾ ਲਗ ਰਿਹਾ ਸੀ c ਅੱਜ ਸਵੇਰੇ

    • @JeetGrewal-jv1fr
      @JeetGrewal-jv1fr 25 дней назад

      ਬਾਈ ਗੁੱਜਰਵਾਲ ਕਿਹੜੇ ਬਾਬੇ ਦੀ ਦਸਵੀਂ ਭਰਦੀ ਆ

  • @ankurgupta8413
    @ankurgupta8413 27 дней назад

    congratulations bhaji bht khushi hoyi gddi aa gyi ..mai lohian khas ton aa bhaji ..jdo ludheane aya jroor miln ana farm te mai ..

  • @JeetGrewal-jv1fr
    @JeetGrewal-jv1fr 25 дней назад

    ਬਾਈ ਮਨਸੂਰਾਂ ਪਿੰਡ ਤੁਹਾਡੇ ਤੋਂ ਕਿੰਨੇ ਫਰਕ ਨਾਲ ਹੈ

  • @respectfarmer4128
    @respectfarmer4128 27 дней назад

    Congratulations 🎉🎉🎉🎉 Bai ji waheguru mehar kre ❤️❤️❤️

  • @harshdeepsingh513
    @harshdeepsingh513 27 дней назад +1

    Congratulations verre

  • @jatinderpalsingh2415
    @jatinderpalsingh2415 27 дней назад

    Congratulations Bai g bht bht khushi hoi 🎉🎉🎉🎉🎉🎉❤❤❤❤🎉🎉🎉❤❤❤🎉🎉

  • @mp15version30
    @mp15version30 27 дней назад +1

    Bhai app kist ki baat mat kiya karo
    Bhagwan aap kho bhoot taraki dega

  • @BHATBURZAN-hw7ei
    @BHATBURZAN-hw7ei 27 дней назад

    Congratulations bhai ji🎉 ik advice aa ki tyre change kriyo kyun ki adei chie company walo highway terrain tyre tyre aunda oo mitti kichad chie kambyab nhi haige

  • @pachitarsingh9580
    @pachitarsingh9580 27 дней назад

    ਬਹੁਤ ਬਹੁਤ ਮੁਬਾਰਕਾਂ ਵੀਰ ਜੀ 👌👌👌

  • @user-vg9ir3io2n
    @user-vg9ir3io2n 27 дней назад +1

    Mubarka g but bhut

  • @GurinderSingh-fb3kn
    @GurinderSingh-fb3kn 27 дней назад

    Mubarka veer🎉

  • @user-st1fb4xx3z
    @user-st1fb4xx3z 27 дней назад

    Good luck Bai hi 🎉 ❤

  • @gurchainsingh583
    @gurchainsingh583 27 дней назад

    Mubaraka veer

  • @harpindersingh492
    @harpindersingh492 27 дней назад

    ❤🎉 congratulations bro

  • @gollujhajj
    @gollujhajj 27 дней назад

    Congratulations Sandhu Saab waheguru ji mehar karn 🎉🎉❤❤

  • @user-en4op1kf8u
    @user-en4op1kf8u 26 дней назад

    🎉🎉 congratulations veer ji

  • @bsjanta7213
    @bsjanta7213 27 дней назад

    congratulations bro 🎉🎉🎉❤

  • @gurpreetsidhu2573
    @gurpreetsidhu2573 26 дней назад

    ਵਧਾਈਆ ਵੀਰ ਜੀ

  • @BikramjitSingh-hv4pf
    @BikramjitSingh-hv4pf 26 дней назад

    Congratulations brother

  • @gurwindersidhu200
    @gurwindersidhu200 27 дней назад

    Mubarka veer bot bot❤

  • @nachhattarsingh4802
    @nachhattarsingh4802 27 дней назад

    ਵਧਾਈਆਂ ਵੀਰੇ ਬਹੁਤ ਬਹੁਤ ਗੱਡੀ ਬਹੁਤ ਸੋਹਣੀ ਆ

  • @Ansh33
    @Ansh33 27 дней назад

    ਬਹੁਤ ਬਹੁਤ ਮੁਬਾਰਕਾਂ ਬਾਈ ਜੀ ❤🎉🎉

  • @bhinda1993-cy5mj
    @bhinda1993-cy5mj 27 дней назад

    mubarka veere new gaddi diya rabb mehar bharya hathh rakhhe te traki deve

  • @balwindersamra4256
    @balwindersamra4256 27 дней назад

    Ha ji Veer ji Sat Shri Akal 🙏🏻🙏🏻🙏🏻 congratulations 👏🏻👏🏻👏🏻🎉🎉🎉