ਕਨੇਡਾ ਵਿੱਚ ਟਰੱਕਾਂ ਵਾਲਿਆਂ ਦੇ ਕਾਰੋਬਾਰ Truck life Canada | Punjabi Travel Couple | Ripan Khushi

Поделиться
HTML-код
  • Опубликовано: 5 янв 2025

Комментарии • 514

  • @kuldipkumar5322
    @kuldipkumar5322 4 месяца назад +89

    ਰਿਪਨ ਵੀਰੇ ਬਿਲਕੁਲ ਸਹੀ ਚਾਨਣਾ ਪਾਇਓ , ਇਥੋਂ ਦੀ ਲਾਇਫ਼ ਬਾਰੇ ਕੋਈ ਪਰਦਾ ਰੱਖਣ ਦੀ ਲੋੜ ਨਹੀਂ , ਸਟੂਡੈਂਟਸ ਬਾਰੇ ਅਤੇ ਇੱਥੋਂ ਦੇ ਕੰਮ ਕਰ ਬਾਰੇ , ਕਿਉਂਕਿ ਕੈਨੇਡਾ ਬਾਰੇ ਬਹੁਤ ਤਰਾਂ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ । ਕੋਈ ਕਹਿੰਦਾ ਕੰਮ ਦੀ ਕੋਈ ਕਮੀ ਨਹੀਂ , ਕੋਈ ਕੰਮ ਨਾ ਹੋਣ ਬਾਰੇ। ਤੁਸੀਂ ਹੀ ਸੱਚ ਦਿਖਾ ਸਕਦੇ ਹੋ । ਧੰਨਵਾਦ

    • @ManjinderSingh-x1c
      @ManjinderSingh-x1c 4 месяца назад +4

      ਬਿਲਕੁਲ ਸਹੀ ਕਿਹਾ ਹੈ ਜੀ।

    • @kulwant747
      @kulwant747 4 месяца назад +3

      Good

    • @Vishavguru21
      @Vishavguru21 4 месяца назад +3

      Main das dena veere ..goray bande vadhia ne mostly te apne chaval mostly..so apne bandeyan kol na faseyo😂😂

    • @Kaur_canada_
      @Kaur_canada_ 4 месяца назад +4

      Veere eh gall sach hai hun kam di bhut problem hoyi aa Canada vich pehla bhut kam c hun choice ni haigi bande kol jis kam te lge ho lge rho, students da sachi bura haal hai menu v kyi students milde aa hamesha jobs lyi puchde aa jina ho skda asi help krn di try krde ha mere husband construction job krde ha ajj toh 6 months pehla ohna di filed vich v bhut kam c kyuki pehla koi heavy kam krke khush nhi c hun agle nu jo milda ohi karn lyi ready ne,,main Calgary rehndi aa ethe bhut students, work permit holders even ki PR lok jihna kol koi kam ni gurughar de sahare ne means gurudwara sahib wale bhut help krde ne groceries dinde aa..vichare lok lakha rupees kharchke LMIA buy krde aa owners kol ohna lyi v kam ni uppro mehngayi v bhut ho gyi aa rent, groceries, insurance pucho na ena bura haal ho gya Canada da,,asi kde eda da kuj dekheya ni c ethe

    • @Manjindersingh-yt8uv
      @Manjindersingh-yt8uv 4 месяца назад +1

      ਸਹੀ ਗੱਲ

  • @bharatsidhu1879
    @bharatsidhu1879 4 месяца назад +12

    ਰਿਪਨ ਬਾਈ ਜੀ ਅੱਤੇ ਖੁਸ਼ੀ ਜੀ ਤੁਹਾਡਾ ਬਹੁਤ - ਬਹੁਤ ਧੰਨਵਾਦ ਕਨੇਡਾ ਚ ਰਹਿੰਦੇ ਪੰਜਾਬੀਆਂ ਦੇ ਕਾਰੋਬਾਰ ਦਖੌਣ ਲਈ । ਬੜਾ ਅੱਛਾ ਕਾਰੋਬਾਰ ਲੱਗਿਆ ਪੰਜਾਬੀਆਂ ਦਾ ਦੇਖਕੇ । ਪਰਮਾਤਮਾ ਸੱਬ ਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @HarpreetSingh-ux1ex
    @HarpreetSingh-ux1ex 4 месяца назад +32

    ਮਿੱਨੀ ਪੰਜਾਬ ਕਨੇਡਾ ਦੇ ਟੂਰ ਤੇ ਪਹੁੰਚੇ ਪੰਜਾਬੀ ਟਰੈਵਲ ਕਪਲ ਨੂੰ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏 ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ

  • @singhmanjeet1859
    @singhmanjeet1859 4 месяца назад +77

    ਪੰਜਾਬ ਵਾਲਿਓ ਸ਼ਰਮ ਕਰ ਲਓ ਬਾਹਰਲੇ ਦੇਸ਼ਾਂ ਵਿੱਚ ਪੰਜਾਬੀ ਨੂੰ ਜਿਆਦਾ ਪ੍ਰਮੋਟ ਕਰ ਰਹੇ ਆ ਤੇ ਆਪਾਂ ਪੰਜਾਬ ਵਿੱਚ ਹਿੰਦੀ ਅਤੇ ਅੰਗਰੇਜ਼ੀ ਵੱਲ ਜਿਆਦਾ ਧਿਆਨ ਦੇ ਰਹੇ ਹਾਂ ਇਹ ਹੈ ਆਪਣਾ ਨਵਾਂ ਪੰਜਾਬ ਪਹਿਲੀ ਵਾਰ ਕਮੈਂਟ ਕੀਤਾ ਹੈ ਪੰਜਾਬੀ ਟਰੈਵਲ ਕਪਲ ਚੈਨਲ ਤੇ ਜੇਕਰ ਮੇਰੀ ਗਲ ਨਾਲ ਸਹਿਮਤ ਹੋ ਤਾਂ like ਕਰੋ

    • @tejvirjhinjer7794
      @tejvirjhinjer7794 4 месяца назад +3

      ਪੰਜਾਬ ਆਲਿਆ ਨੂੰ ਕਿਹੜੀ ਗੱਲੋ ਸਰਮ ਕਰਨੀ ਚਾਹੀਦੀ ਏ ?

    • @singhmanjeet1859
      @singhmanjeet1859 4 месяца назад

      @@tejvirjhinjer7794 ਪੰਜਾਬ ਵਿੱਚ ਲੱਗੇ ਹੋਏ ਫਲੇਕਸ ਬੋਰਡ ਤੇ ਹੋ ਰਹੀ ਹਿੰਦੀ ਅਤੇ ਅੰਗਰੇਜ਼ੀ ਦੀ ਵਰਤੋਂ
      ਇਸ ਤਰਾ ਹੋਵੇ
      ਪੰਜਾਬੀ
      ਹਿੰਦੀ
      ਅੰਗਰੇਜ਼ੀ
      ਹਰੇਕ ਸਟੇਟ ਵਿੱਚ ਉਸਦੀ ਮਾਤਰ ਭਾਸ਼ਾ ਪਹਿਲੇ ਨੰਬਰ ਤੇ ਲਿਖੀ ਹੁੰਦੀ ਹੈ ਆਪਣੇ ਪੰਜਾਬ ਵਿੱਚ ਤਾ ਪੰਜਾਬੀ ਅਲੋਪ ਹੁੰਦੀ ਜਾ ਰਹੀ ਹੈ

    • @SarbjitKaur-n7p
      @SarbjitKaur-n7p 4 месяца назад +2

      ❤❤🎉🎉 ਬਹੁਤ ਵਧੀਆ ਬਲੌਗ ਲੱਗਿਆ 🎉🎉 ਮੈਨੂ ਬਹੁਤ ਖੁਸ਼ੀ ਹੋਈ ਕੈਨੇਡਾ ਵਿਚ ਦੇਖ ਕੇ🎉🎉 🎉🎉🎉🎉🎉🎉🎉🎉🎉🎉

    • @SarbjitKaur-n7p
      @SarbjitKaur-n7p 4 месяца назад +1

      ❤❤🎉🎉ਸਰਬਜੀਤ ਕੌਰ ❤❤🎉🎉

    • @Haryana-x8i
      @Haryana-x8i 4 месяца назад

      Punjabi Surrey or Brampton me likhi milegi 🙄baki sab jagah french ,Punjabi likhne ka main karan 😂jo tourist aake asylum lagwa rahe 40 ,40 saal k vo jinpe Punjabi likhi hoti h wahi khana khate h

  • @paramjitsinghsingh251
    @paramjitsinghsingh251 4 месяца назад +27

    ਪੰਜਾਬੀ ਪੜੌ , ਪੰਜਾਬੀ ਬੋਲੋ , ਪੰਜਾਬੀ ਲਿਖੋ ਤੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰੋ ਜੀ ਬਾਕੀ ਰੱਬ ਰਾਖਾ ❤❤

  • @Punjab342
    @Punjab342 4 месяца назад +13

    ਜਦੋਂ ਨਜ਼ਾਰਾ ਆਉਣ ਲੱਗਿਆ ਤਾਂ ਬਲੌਗ ਮੁਕ ਗਿਆ ਬਾਈ ਰੀਪਣ।।। ਥੋੜਾ ਜਾਦਾ।।।। ਚਲ ਕੋਈ। ਨਾ।
    ।।।
    ਗੱਡੀਆਂ ਤਾ ਸਿੱਧੂ moose dreams।ਵਾਲੀਆ ਬਾਈ ਸੁਖ ਕੋਲ।।
    ।।
    ਕਦੇ ਸੋਚਿਆ ਨੀ ਕਿੰਨਾ 🔝 ਉੱਤੇ ਚੁੱਕੇ 🕉️ਪਾਤਸ਼ਾਹ.😄ਖੁਸ਼ ਰਹਿਨੇ ਆ ਨੀ ਜਿੱਥੇ ਸਾਨੂੰ ਰੱਖੇ 🕉️ਪਾਤਸ਼ਾਹ....
    💢ਹੋਰ ਕੀਨੂੰ ਕਹਿੰਦੇ ਆ 🔝ਤਰੱਕੀ ਸੋਹਣੀਏ..🙋🏻‍♂️Salute ਮਾਰਨੇ ਨੂੰ 🌍ਦੁਨੀਆ ਏ ਰੱਖੀ ਸੋਹਣੀਏ.....
    ਜੇ ਸਾਂਭਦਾ ਵਲੈਤ 🍁 ਨਾ ਪੰਜਾਬ ਨੂੰ ਕਿੱਥੋਂ ਬਣਨੇ ਸੀ ਰੰਗਲੇ ਚੁਬਾਰੇ 🏡 |।।।।
    ਮਿਹਨਤ ਨਾਲ 💥ਗੁੱਡਣਾ ਪੈਦਾਂ 🤩ਕਿਆਰੀਆਂ ਨੂੰ ,, ਫੇਰ ਕਿਤੇ ਜਾ 😇ਕੇ ਫਸਲ ਮੁੱਲ ਮੋੜਦੀ 💢ਆ !!

  • @RaniRani-d1m
    @RaniRani-d1m 4 месяца назад +4

    ਵਾਹਿਗੁਰੂ ਜੀ ਇਹਨਾਂ ਦੇ ਟਰੱਕ ਤੇ ਸਾਡੇ ਟਰੱਕ, ਮੇਰੇ ਟਰੱਕ ਚ ਕੋਈ ਬਾਊ, ਬੰਦਾ ਨਹੀਂ ਸੀਂ ਚੜ੍ਹਦਾ ਹੁੰਦਾ ਕਿਉਂਕਿ ਕਪੜੇ ਪਾਟਣ ਦਾ ਯਾ ਮੁਫ਼ਤ ਦਾ ਧੂੜ ਰੂਪੀ ਮੇਕਅੱਪ ਹੋਣਾ ਲਾਜ਼ਮੀ ਹੁੰਦਾ ਸੀ ਪਰ ਅਸੀਂ ਫਿਰ ਵੀ ਖੁਸ਼ ਹੁੰਦੇ ਸੀ,😅😅😊😊💖💖💖💖

  • @jaggibai9726
    @jaggibai9726 4 месяца назад +3

    ਮੇਹਨਤ ਰੰਗ ਲਿਆਉਂਦੀ ਹੈ ਬਹੁਤ ਹੱਡ ਤੋੜ ਮੇਹਨਤ ਕੀਤੀ ਹੈ ਸਾਡੇ ਪੰਜਾਬੀ ਵੀਰਾ ਭੈਣਾਂ ਨੇ .....ਪ੍ਰਮਾਤਮਾ ਸਬ ਨੂੰ ਤਰੱਕੀ ਤੰਦਰੁਸਤੀ ਬਕਸ਼ੇ

    • @BellicoseJatt604
      @BellicoseJatt604 4 месяца назад

      Mainu v canada aa k pta lagga k tiktok dekh k te loka de bahaane sun k dil ni chhota krida…mehnat kro..te financial education rakho…zindagi swarg aa ethe

  • @gigiminiature4192
    @gigiminiature4192 4 месяца назад +6

    ਪੰਜ ਸਾਲ ਤੋ ਸੱਤ ਸਾਲ ਤੱਕ ਦੁਨੀਆ ਹੀ ਖਤਮ ਹੋ ਜੂ ਜਦੋ ਲੋਕ ਬੇਲੇ ਹੋ ਕੇ ਭੁਖੇ ਮਰਨ ਗੇ

  • @MajorSingh-po6xd
    @MajorSingh-po6xd 4 месяца назад +11

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @kuldeepSingh-yr2so
    @kuldeepSingh-yr2so 4 месяца назад +3

    ਇੱਕ ਵਧੀਆ ਥਾਂ ਦਸੋ ਸਰੀ ਚ ਜਿਥੇ ਸਾਰੇ ਤੁਹਾਣੁ ਮਿਲ ਸਕਣ
    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਰੱਖਣ
    ਕੁਲਦੀਪ ਸਿੰਘ - ਸੁਨਾਮ ਉਧੱਮ ਸਿੰਘ ਵਾਲਾ

  • @Amarjeetkaur-ky5hx
    @Amarjeetkaur-ky5hx 4 месяца назад +7

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤

  • @sarvindchanaliya3131
    @sarvindchanaliya3131 4 месяца назад +12

    ਦੇਸ਼ਾ ਵਿਦੇਸ਼ਾ ਵਿੱਚ ਬੇਡੇ ਪੰਜਾਬੀਆ ਨੂੰ ਬੇਨਤੀ ਕਰਦਾ ਕੇ ਜੇੜੇ ਪੰਜਾਬ ਵਿੱਚ ਆਪਣੇ ਪੰਜਾਬੀ ਨੂੰ ਕੰਮ ਖੋਲ੍ਹਣ ਦਾ ਕੰਮ ਕਰਨ ਤੇ ਪੱਗ ਵਾਲਿਆ ਕੰਮ ਤੇ ਨਹੀ ਰੱਖਦੇ ਮੈ ਬਾਈ ਸਿੱਚ ਬੋਲ ਦਾ ਸ਼ਵਿੰਦਰ ਸਿੰਘ ਡਰਾਈਵਰ ਲੁਧਿਆਣੇ ਤੋ 🙏🙏👏👏❤❤❤❤👳‍♂️👳‍♀️👳

    • @jindubhaatidav1610
      @jindubhaatidav1610 4 месяца назад

      ਅਰੇ ਬਾਈ ਕਹਿਣਾ ਕਿਆ ਚਾਹਤੇ ਹੋ,,,,,,ਵੀਰੇ ਕਮੇਂਟ ਤਾਂ ਸਹੀ ਲਿਖ ਦਿਆ ਕਰੋ ਡੱਕਾ ਵੀ ਸਮਝ ਨਹੀਂ ਆਈ ਕਿ ਕਹਿਣਾ ਚਾਹ ਰਹੇ ਹੋ।

  • @manpreetkaur3416
    @manpreetkaur3416 4 месяца назад +4

    ਪੰਜਾਬੀਆਂ ਦੀ ਪਹਿਲੀ ਪਸੰਦ “ ਪੰਜਾਬੀ ਟਰੈਵਲ ਕਪਲ” ਜਿਉਂਦੇ ਵਸਦੇ ਰਹੋ ਰਿਪਨ ਵੀਰੇ ਤੇ ਖੁਸ਼ੀ ਭੈਣੇ❤️❤️

  • @sushilgarggarg1478
    @sushilgarggarg1478 4 месяца назад +11

    BEST WISHES FOR NEW COUNTRY CANADA 🇨🇦 😎 😀 🙌 😄 ✨️ 🇨🇦 😎 😀

  • @Punjablove-x6g
    @Punjablove-x6g 4 месяца назад +2

    ਵੀਰ ਰੋਬੇਟ ਨਾਲ ਕੰਮ ਆਉਣ ਵਾਲੇ ਸਮੇਂ ਵਿੱਚ ਕੰਮ ਜ਼ਿਆਦਾ ਅਤੇ jobs ਜ਼ਿਆਦਾ ਵੱਧਣ ਗਿਆ। ਆਉਣ ਵਾਲਾ ਸਮਾਂ ਟੈਕਨੋਲੋਜੀ ਦਾ ਹੈ।ਰੋਬੇਟ ਖਰਾਬ ਹੋਣ ਗੇ ਅਤੇ ਸੋਵਟਵੈਆਰ ਵੀ ਬਦਲਣੇ ਪੈਣੇ ਨੇ।

  • @sukhwindersukhwinder5207
    @sukhwindersukhwinder5207 4 месяца назад +4

    ਜਿਹੜੇ ਪੰਜਾਬੀ ਵੇਹਲੇ ਫਿਰਦੇ ਨੇ ਕੰਮ ਨਹੀਂ ਮਿਲਦਾ ਉਹ ਵੀ ਵਿਖਾ ਦਿਉ

  • @manjeetkaurwaraich1059
    @manjeetkaurwaraich1059 4 месяца назад

    ਬਹੁਤ ਬਹੁਤ ਬਹੁਤ ਵਧੀਆ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉🎉🎉😢😢😢

  • @RAJA_Singh4725
    @RAJA_Singh4725 4 месяца назад +20

    ✍️🫶ਰਿੱਪਨ ਵੀਰ ਮੈਂ ਵੀ ਇਕ ਟਰੱਕ ਟਰੇਲਰ ਡਰਾਈਵਰ ਹਾਂ ਥੋਡਾ ਹਾਰ ਇੱਕ ਵੀਡਿਓ ਦੇਖਦਾ ਪਿੱਛਲੇ ੨ ਸਾਲਾਂ ਤੋਂ ਲਵ ❤ ਯੂ ❤🫶✅

  • @SmilingBrownBear-su6e
    @SmilingBrownBear-su6e 4 месяца назад +1

    ❤ ਬਹੁਤ ਵਧੀਆ ਜੀ ਕੇਨੈਡਾ ਜੀ ਧੰਨਵਾਦ ਸਾਡੇ ਵੀਰੇ ਦਰਸ਼ਨ ਕਰਨਾ ਤੇ ਸਾਡੇ ਪਿੰਡ ਫਤਹਿਗੜ੍ਹ ਪੰਜਗਰਾਈਂ ਜੀ ਜੀਉ ਵੀਰੇ ਜੀ 🌹🙏

  • @SukhwinderSingh-wq5ip
    @SukhwinderSingh-wq5ip 4 месяца назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @mrjattana13
    @mrjattana13 4 месяца назад +6

    ਸਾਡਾ ਕੈਨੇਡਾ
    ਸਾਡਾ ਟੋਰਾਂਟੋ ❤

  • @NarinderjitKaur-s5x
    @NarinderjitKaur-s5x 4 месяца назад +7

    Canada aa ke ta tuc bht zada hi khush ho gye....jive har punjabi hunda hai...😅😅😅

  • @bhanwarjeetmann3851
    @bhanwarjeetmann3851 4 месяца назад +1

    ਖੁਸ਼ ਕੀਤਾ ,ਵਾਹਿਗੁਰੂ ਹਮੇਸ਼ਾ ਅੰਗਸੰਗ ਰਹੇ

  • @KulwantSingh-in5sg
    @KulwantSingh-in5sg 4 месяца назад

    ਦਿਲ ਨੂੰ ਬਹੁਤ ਹੀ ਖੁਸ਼ੀ ਮਿਲੀ ਇਹ ਵਲੋਗ ਦੇਖ ਕੇ ਧੰਨਵਾਦ ਜੀ

  • @gurpalsingh5609
    @gurpalsingh5609 4 месяца назад

    ਵਾਹਿਗੁਰੂ ਜੀ ਰਿਪਨ ਅਤੇ ਖੁਸੀ ਅਤੇ ਕੁਲਦੀਪ ਕੌਰ ਮੇਰੀਆਂ ਧੀਆਂ ਸਤਿ ਸ੍ਰੀ ਅਕਾਲ ਜੀ ਪੁੱਤਰ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ।ਗੁਰਪਾਲ ਸਿੰਘ ਬਰਨਾਲਾ ਤੋਂ

  • @DilbagSingh-xh8sd
    @DilbagSingh-xh8sd 4 месяца назад

    ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ❤❤❤❤❤

  • @swarnjeetsinghbhatia4143
    @swarnjeetsinghbhatia4143 4 месяца назад

    It is very proudly moments to see progress of punjabis in foreign countries.
    God bless them

  • @DavinderSingh-us4cx
    @DavinderSingh-us4cx 4 месяца назад +2

    ਤੁਹਾਡੇ ਸਕੇ ਭੈਣ ਜੀ ਰਿਪਨ ਵੀਰੇ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਸਭ ਨੂੰ 🎂

  • @RanjitSingh-mf3lb
    @RanjitSingh-mf3lb 4 месяца назад +3

    ਲੱਕੜ ਬਹੁਤ ਵਰਤਦੇ ਨੇ ਕਨੇਡਾ ਵਿੱਚ ਸਾਰੇ ਘਰ ਮੌਲ ਲੱਕੜ ਦੇ ਬਣੇ ਹਨ 🙏

  • @manjindersinghbhullar8221
    @manjindersinghbhullar8221 4 месяца назад +3

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਕੈਨੇਡਾ ਦੇ ਬਲੌਗ ਸਾਰੇ ਵੇਖਾਂਗੇ

  • @jasmersinghjassbrar3673
    @jasmersinghjassbrar3673 4 месяца назад +1

    ਵਾਹ ਬਾਈ ਵਾਹ ਅਜ ਲਈ ਏਨਾ ਹੀ. ਉਡੀਕ ਹੈ ਕੱਲ ਦੇ ਵਲੋਗ ਦੀ. ਹੁਣ ਤੱਕ ਵਿਖਾਉਣ ਦੀ ਮੇਹਰਬਾਨੀ.

  • @kamalbatish861
    @kamalbatish861 4 месяца назад +5

    ਰਿਪਨ ਵੀਰ ਇਕ ਗੱਲ ਜ਼ਰੂਰ ਪੁੱਛਣਾ ਭਾਅ ਜੀ ਨੀ ਕੀ ਕੈਨੇਡਾ ਦੇ ਬਾਕੀ ਸਾਈਡ ਤੋ ਸਰੀ ਚ ਕ੍ਰਾਈਮ ਕਿਉ ਏਨਾ ਜਾਦਾ ਮੇਨੂ ਤਾ ਪੰਜਾਬੀ ਕਰ ਹੀ ਲਗਦਾ ਬਾਕੀ ਤੂਸੀ ਪੁੱਛ ਕੇ ਕਲੀਅਰ ਕਰੋ

  • @manjitsinghkandholavpobadh3753
    @manjitsinghkandholavpobadh3753 4 месяца назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @KarmjitKaur-w5d
    @KarmjitKaur-w5d 4 месяца назад

    ਬਹੁਤ ਵਧੀਆ ਸੇਰਾ ਮਹਾਰਾਜ ਥੋਨੂੰ ਤੰਦਰੁਸਤੀ ਬਖ਼ਸ਼ੇ

  • @ravindarkaurbhatia7335
    @ravindarkaurbhatia7335 4 месяца назад +3

    कनाडा दे बारे बहुत कुछ सुनिए है आप जीतो सचाई पता लगेगी दोनो खुश रहो

  • @balwindersinghbrar5963
    @balwindersinghbrar5963 4 месяца назад

    ਪ੍ਰੋਗਰਾਮ ਦੀ ਸ਼ੁਰੂਆਤ ਕਰਨ ਸਮੇਂ ਹੀ ਤਾਰੀਖ਼, ਸਾਲ ਅਤੇ ਦਿਨ ਦਾ ਜ਼ਿਕਰ ਜ਼ਰੂਰ ਕਰੋ ਜੀ। ਵੈਸੇ ਪ੍ਰੋਗਰਾਮ ਕਾਬਲੇ ਤਾਰੀਫ਼ ਅਤੇ ਜਾਣਕਾਰੀ ਭਰਪੂਰ ਹੁੰਦਾ ਹੈ। ਮਿਹਨਤ ਕਰਦੇ ਰਹੋ, ਚੜਦੀ ਕਲਾ ‘ਚ ਰਹੋ।

  • @IPS_JAGRAON
    @IPS_JAGRAON 4 месяца назад +1

    ਰਿਪਨ ਬਾਈ ਮੈਂ raat ਦੇ 11 ਵਜੇ video ਦੇਖ ਰਿਹਾ ਤੇ ਪਰੌਂਠੇ ਦਿਖਾ ਕ ਭੁੱਖ ਲੱਗ ਗੀ ਬਾਈ 🤣🤣ਛੜੇ ਬੰਦੇ ਆ ਕਿਸੇ ਨੇ ਸਾਨੂੰ ਤਾਂ ਬਣਾ ਕ ਵੀ ਨੋ ਦੇਣੇ 🤣ਹੁਣ ਰਾਜਾ ਢਾਬਾ jagraon ਜਾਣਾ pao 🤪🤪🤪🤪🤪🤪

  • @SatnamSingh-f3v
    @SatnamSingh-f3v 4 месяца назад +15

    ਜਿੱਥੇ ਵੀਰੇ ਰੋਬਟ ਕੰਮ ਕਰਦੇ ਆ ਉੱਥੇ ਅਸੀਂ ਰੋਟੀ ਕਾਹਨੂੰ ਖਾਈਏ ਚਾਹੇ ਉਹ ਕਿੰਨੀ ਵੀ ਸਵਾਦ ਹੋਵੇ

  • @ParamjitSingh-i1h
    @ParamjitSingh-i1h 4 месяца назад +2

    ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਗਏ ਠੀਕ ਠਾਕ ਕੈਨੇਡਾ ਦੇਖੋ ਨਜ਼ਾਰੇ ਕਨੇਡਾ ਦੇRupiuk

  • @avtargill2663
    @avtargill2663 4 месяца назад +1

    ਅਸੀ ਤਾ ਸੋਚੀ ਦਾ ਕਦੇ ਕਦੇ ਵੀ ਮੂਹ ਚਕ ਕੇ 10ਵੀ ਪਾਸ ਵਿਹਲੜ ਆ ਤਾ ਗੇ ਕਨੇਡਾ ਜੇ ਟਰੱਕ ਨਾ ਹੁੰਦੇ ਕਰਦੇ ਕੀ ਇਥੇ ਸ਼ੁਕਰ ਆ ਤੇਰਾ ਵਾਹਿਗੁਰੂ 🙏🏻

  • @dgrandhawa3154
    @dgrandhawa3154 4 месяца назад +1

    ਬਾਈ ਇਸ ਤੋ ਅੱਗੇ ਵੀ ਜਾਣਾ ਕਿ ਹੋ ਗਿਆ dream ਪੂਰਾ 😅

  • @rajphotography2272
    @rajphotography2272 4 месяца назад

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @KiranKalsi-eg9qn
    @KiranKalsi-eg9qn 4 месяца назад +1

    Welcome in Canada Ripan and Khushi 💐💐❤️

  • @jagsirsingh3898
    @jagsirsingh3898 4 месяца назад

    Wahiguru g chadikla vich rakhe repan te Khushi nu 🙏🙏🙏

  • @kulveerSingh-rb1mx
    @kulveerSingh-rb1mx 4 месяца назад +3

    ਸੋਹਣਾ ਸੋਹਣਾ ਲੱਗੀ ਜਾਂਦਾ ਹਲੇ ਤਾਂ 😂

  • @stnamvirkstnamvirk862
    @stnamvirkstnamvirk862 4 месяца назад +1

    Ripan Veera Te Khushi Bhabhi ji Good Job 👌👌👌 Rab Mehar Kre

  • @KuldeepSingh-xe5mr
    @KuldeepSingh-xe5mr 4 месяца назад

    ਬਹੁਤ ਵਧੀਆ👍💯👍💯👍💯

  • @dilrajwarval8290
    @dilrajwarval8290 4 месяца назад +1

    ਜਿਥੇ ਰੋਬਟ ਲਾਇਆ ਇਥੇ ਕੋਈ ਬੰਦਾ ਕੰਮ ਤੇ ਲਾ ਲੈਣ

  • @JagtarSingh-ed9qp
    @JagtarSingh-ed9qp 4 месяца назад +1

    Best wishes 🎉🎉 new country Canada ❤❤🎉🎉❤

  • @PreetDhaliwal-xh6dm
    @PreetDhaliwal-xh6dm 4 месяца назад +1

    Very nice and good project congrats to all team members ❤🎉🎉💕🇨🇦🙏

  • @kanwarjeetsingh3495
    @kanwarjeetsingh3495 4 месяца назад

    ਕੈਨੇਡਾ ਦੀ ਸੈਰ ਕਰਵਾਉਣ ਲਈ ਧੰਨਵਾਦ । ਬਲੋਗ ਸੋਹਣਾ ਹੈ ।

  • @sushilgarggarg1478
    @sushilgarggarg1478 4 месяца назад +2

    WELCOME TO NEW COUNTRY SURREY CANADA 🇨🇦 😎 😀 😄 🙌 ✨️

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ ਬਣਾਇਆ ਹੈ ਜੀ

  • @sushilgarggarg1478
    @sushilgarggarg1478 4 месяца назад +1

    BEST OF LUCK NEW COUNTRY CANADA 🇨🇦 😎 😀 🙌 😄 ✨️ 🇨🇦 😎 😀

  • @amanbrar7370
    @amanbrar7370 4 месяца назад

    ਸਾਰਾ ਸੱਚ ਦਿਖਾਇਆ ਜੇ ਜਿਵੇਂ ਅੱਜ ਗੱਲਬਾਤ ਕੀਤੀ
    ਲੋਕ ਪੰਜਾਬ ਤੋਂ ਨਮੇ ਆੳਣ ਵਾਲੇ ਸਮਝ ਸੋਚ ਕੇ ਆੳਣ ਅਸਲ ਸਚਾਈ ਜ਼ਰੂਰ ਸਾਂਝੀ ਕਰਿਆ ਜੇ

  • @ranjitkaur2451
    @ranjitkaur2451 4 месяца назад +1

    Welcome to Canadaji🎉🎉

  • @harmeshsingh7028
    @harmeshsingh7028 4 месяца назад +1

    ਰਿਪਨ ਤੇ ਖੁਸ਼ੀ 🙏🙏🙏🙏🙏🙏🧙‍♀️ ਪੰਜਾਬ ਨਵਾਂ ਸ਼ਹਿਰ ਆਉਣ ਤੇ ਤੁਹਾਨੂੰ ਦੇਸ਼ੀ ਕੁੱਕੜ ਖੁਆਵਾਂਗੇ 🌹

    • @thindtelecom5237
      @thindtelecom5237 4 месяца назад +1

      ਨਵਾਂਸ਼ਹਿਰ ਤੋਂ ਕਿੱਥੋਂ
      ਆ ਜਾਨੇ

    • @harmeshsingh7028
      @harmeshsingh7028 4 месяца назад

      @@thindtelecom5237 ਪਿੰਡ ਝਿੱਕਾ ਕੁੱਕੜਾਂ ਵਾਲੇ ਸਰਦਾਰ

    • @harmeshsingh7028
      @harmeshsingh7028 4 месяца назад

      @@thindtelecom5237 ਪਿੰਡ ਝਿੱਕਾ

  • @KuldeepSingh-zk1np
    @KuldeepSingh-zk1np 4 месяца назад

    ਬਾਈ ਜੀ ਸਲਾਮ ਆ ਤੁਹਾਨੂੰ ਦੁਨੀਆਂ ਦੀ ਸੈਰ ਕਰਾ ਰਹੇ ਹੋ

  • @Punjabdejanme
    @Punjabdejanme 4 месяца назад +3

    Make video of homeless people and their problems.
    Dark side of shining.

  • @nagikartar9380
    @nagikartar9380 4 месяца назад +1

    Ripan & Khushi ji Ssa. Bahut khushi di gal he tusi Canada aaye ho Ripen ji tusi Edmonton kadon a rahe ho me Edmonton vich ha ate sada Vllage KHALRA Distt.Tarn Taran Punjab he

  • @vinaykumar55655
    @vinaykumar55655 3 месяца назад

    Sardar ji agar aap is saari canada vlog ko hindi mai banaate to aur bhi maza aa jaata samjhne mai

  • @VirkaProductions
    @VirkaProductions 4 месяца назад

    Nice to see you in our city Surrey BC Canada💥❤

  • @sukhidhandhwar5476
    @sukhidhandhwar5476 4 месяца назад +2

    Waheguru mehar kare punjabio esa tra mehnat khich k rakho fer hi shownk v rakh hona

  • @GurmeetSingh-beer
    @GurmeetSingh-beer 4 месяца назад +1

    🎉🎉❤🎉🎉❤🎉🎉
    ❤❤ babe di hatti ❤❤
    🎉🎉🎉 Georgia 🎉🎉🎉

  • @Chaudryff
    @Chaudryff 4 месяца назад

    Beautiful Kanada 👍🏻 ❤❤❤❤

  • @imtiazlakha4313
    @imtiazlakha4313 4 месяца назад +1

    ❤Kia hall h yar ma Mustafa Pakistan sa ho yar butiful video ❤

  • @davinderkaur693
    @davinderkaur693 4 месяца назад

    Wah ji wah ripan dikh reha hai ke aj tusi kine khush ho
    Robert ta Sade Australia vich ve hn🎉🎉🎉 Australia tha plan ve jaldi kro

  • @jasmeetsingh1738
    @jasmeetsingh1738 4 месяца назад

    BEST WISHES FoR new Country Canada ❤❤

  • @RanjitSingh-wg2sy
    @RanjitSingh-wg2sy 4 месяца назад

    Sahib ji khushi be navekle andaj bar bar dekhan noo dil k sarpanch r s Chahal

  • @rohanlalka0788
    @rohanlalka0788 4 месяца назад

    Best wishes for new country ❤❤

  • @kulwinderkaur3348
    @kulwinderkaur3348 4 месяца назад

    Boht khoob ❤❤❤❤❤

  • @razakayani262
    @razakayani262 4 месяца назад +1

    both of you stay blessed 👍

  • @HarjeetKaur-kk9lv
    @HarjeetKaur-kk9lv 4 месяца назад

    Very very good information Bro ji 👍👍❤❤🎉🎉😊😊

  • @_Lopon007
    @_Lopon007 4 месяца назад +1

    Veere roj di roj vlog payea kro ❤

  • @sushilgarggarg1478
    @sushilgarggarg1478 4 месяца назад +3

    Enjoy a Ist day in surrey city in Canada 🇨🇦 😀 😄 😎 😊 💙 🇨🇦 😀 😄 😎 😊 💙 🇨🇦 😀 😄 😎 😊 💙 🇨🇦 😀 😄 😎 😊 💙 🇨🇦 😀 😄 😎 😊 💙 🇨🇦 😀 😄

  • @JasbirSingh-y8p
    @JasbirSingh-y8p 4 месяца назад

    ਸਤਿ ਸ੍ਰੀ ਅਕਾਲ🙏 ਰਿਪਨ ਖੁਸ਼ੀ❤

  • @TourismPromoterMrSinghIndia
    @TourismPromoterMrSinghIndia 4 месяца назад

    ਬਹੁਤ ਵਧੀਆ ਵੀਰ ਜੀ ❤❤

  • @SatnamSingh-fe3tg
    @SatnamSingh-fe3tg 4 месяца назад +3

    Dhan Guru Nanak Dev g Chadikala Rakhna 🙏

  • @jks7476
    @jks7476 4 месяца назад

    Welcome to 🍁 Canada 🇨🇦❤️

  • @RajinderKaur-lq5lq
    @RajinderKaur-lq5lq 4 месяца назад +4

    2022 ਵਿੱਚ ਮੈਂ ਵੀ ਇਥੇ ਆਲੂ ਦੇ ਪਰਾਂਠਾ ਖਾਂਦੇ ਸੀ

  • @Aaj361
    @Aaj361 4 месяца назад +7

    ਰਿਪਨ ਬਾਈ ਪੰਜਾਬੀਆਂ ਦੀ ਆਰਥਿਕ ਹਾਲਤ ਵਾਰੇ ਜਰੂਰ ਪੁੱਛੋਂ ਕੇ ਪੰਜਾਬ ਨਾਲੋਂ ਏਥੇ ਕਿਵੇਂ ਦੀ ਪੁਜੀਸ਼ਨ ਨੇ ਪੰਜਾਬੀ
    ਦੂਸਰਾ ਖੇਤੀ ਕਰਨ ਵਾਲਿਆਂ ਤੋਂ ਇਹ ਪੁੱਛਣਾ ਕੇ ਫਾਰਮ ਕਿੰਨੇ ਏਕੜ ਤੱਕ ਨੇ ਜੋ ਆਪਦੇ ਖਰੀਦੇ ਨੇ

  • @MandeepSingh-j7d
    @MandeepSingh-j7d 4 месяца назад

    ਬਾਈ ਜੀ ਗੱਡੀ ਤਾਂ Actors ਹੈ ਸਿਰਾ ਗੱਡੀ ਹੈ No 1 ਜਰਮਨ ਦੀ ਗੱਡੀ ਹੈ ❤️🌹?

  • @sukhdevsingh-k5l
    @sukhdevsingh-k5l 4 месяца назад

    ਬਿਲਕੁਲ ਖਤਰਾ ਜੀ।

  • @sarbjitsara7615
    @sarbjitsara7615 4 месяца назад

    Ripen veer ji your confidence level is very high your questions are very informative keep up the great work 🙏🙏🙏

  • @KuldeepSingh-zq8zn
    @KuldeepSingh-zq8zn 4 месяца назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏🙏

  • @mangalsingh8905
    @mangalsingh8905 4 месяца назад +1

    Kye baat he Puttar Ripan khusi
    Doda Pind Hajeet Harman da
    Very Beautiful city

  • @nb9112
    @nb9112 4 месяца назад +3

    Warning to new comers to canada:
    Don't look at canada homes and cars and think oh they have lots.
    You don't know how many Trucker companies have turned Black money into white and how many LMIA have been sold for how much.
    Anytime something looks too flashy, most times, there is a dark side on the back end and no one will tell you or talk about.
    Truckers know the back deals that happen so just a FYI. Don't mean to break your bubble in any way. Thanks.

  • @jasbirkaur8274
    @jasbirkaur8274 4 месяца назад +1

    Wahji punjabi all around❤

  • @santokhsingh2519
    @santokhsingh2519 4 месяца назад

    ਬਹੁਤ ਵਧੀਆ ਜੀ 👍🏻

  • @arshdeepsingh2387
    @arshdeepsingh2387 4 месяца назад

    vdia y ajo welcome to 128 Street❤❤

  • @bhupinderchhokar8969
    @bhupinderchhokar8969 4 месяца назад +1

    WELL COME TO CANADA // TRUCKING CO FEAL HO GAI..BOHAT MUSHKAL TRUCKING

  • @harbhajansingh8872
    @harbhajansingh8872 4 месяца назад

    So Beautifully vlog bro ❤❤

  • @GurpreetKaur-pc3lu
    @GurpreetKaur-pc3lu 4 месяца назад +6

    ਤਾਹੀਂ ਤਾਂ ਇਥੇ ਕੰਮਾਂ ਦੀ ਤੋਟ ਪੈਗੀ ਸਟੂਡੈਂਟਸ ਨੂੰ ਕੰਮ ਨਹੀਂ ਮਿਲਦਾ

  • @deepakjalota2913
    @deepakjalota2913 4 месяца назад +1

    Nice❤❤❤❤❤blouge ji

  • @NirvairSekhon-ir4gu
    @NirvairSekhon-ir4gu 4 месяца назад +1

    Nice 👍🏻👍🏻👍🏻👍🏻👍🏻🎉🎉🎉🎉

  • @fariyadali5276
    @fariyadali5276 4 месяца назад +1

    Piche Veer Lgda Pillow (Sarhana) Lagayi janda Coollip

  • @parmkandola4234
    @parmkandola4234 4 месяца назад

    Hello, welcome to Surrey. My husband loves your videos and watches every single day, he would like to meet you! 😊

  • @RajwinderKaur-l9v
    @RajwinderKaur-l9v 4 месяца назад

    Vere plsss tuc ik vaar japan vich vi visit Krlo plsss doremon te shinchan da ghr dekhna 😂

  • @ninderkaur1080
    @ninderkaur1080 4 месяца назад +1

    New country Canada very nice 👍