Sandhu Farm Jodhan
Sandhu Farm Jodhan
  • Видео 823
  • Просмотров 11 077 837
ਆ ਗਿਆ new holland 7500 | ਅੱਜ ਕਣਕ ਦਾ 826 ਬੀਜ਼ ਵੀ ਤਿਆਰ ਕੀਤਾ | ਪੁਖਰਾਜ ਦੇ ਜੀ2 ਦੀ ਬੀਜ਼ਾਈ ਕੀਤੀ
ਆ ਗਿਆ new holland 7500 | ਅੱਜ ਕਣਕ ਦਾ 826 ਬੀਜ਼ ਵੀ ਤਿਆਰ ਕੀਤਾ | ਪੁਖਰਾਜ ਦੇ ਜੀ2 ਦੀ ਬੀਜ਼ਾਈ ਕੀਤੀ
Просмотров: 19 636

Видео

ਅੱਜ ਟਰਾਲੀ ਆ ਗੀ ਆਪਣੀ ਮੁੰਡੇ ਗਰੁੱਪ ਤੋ |ਚੱਲਦਾ ਕੰਮ ਵੀ ਝੋਨਾ ਵੱਡਣਾ ਦਾ ਤੇ ਖੇਤ ਤਿਆਰ ਕਰਨ ਦਾ
Просмотров 23 тыс.2 часа назад
ਅੱਜ ਟਰਾਲੀ ਆ ਗੀ ਆਪਣੀ ਮੁੰਡੇ ਗਰੁੱਪ ਤੋ |ਚੱਲਦਾ ਕੰਮ ਵੀ ਝੋਨਾ ਵੱਡਣਾ ਦਾ ਤੇ ਖੇਤ ਤਿਆਰ ਕਰਨ ਦਾ
ਪ੍ਰੀਤ ਦੇ ਇੰਜਨ ਠੀਕ ਨਿੱਕਲਿਆ ਹੋਰ ਕਿਤੇ ਫਾਲਟ ਸੀ ਪਲਾਊ ਦਾ ਕੰਮ ਵੀ ਚੱਲਦਾ ਝੋਨਾ ਦਾ ਕੰਮ ਨੀ ਚੱਲਦਾ ਬੋਹਤ ਔਖਾ ਇਸ ਵਾਰ
Просмотров 22 тыс.4 часа назад
ਪ੍ਰੀਤ ਦੇ ਇੰਜਨ ਠੀਕ ਨਿੱਕਲਿਆ ਹੋਰ ਕਿਤੇ ਫਾਲਟ ਸੀ ਪਲਾਊ ਦਾ ਕੰਮ ਵੀ ਚੱਲਦਾ ਝੋਨਾ ਦਾ ਕੰਮ ਨੀ ਚੱਲਦਾ ਬੋਹਤ ਔਖਾ ਇਸ ਵਾਰ
ਅੱਜ ਪ੍ਰੀਤ ਦੇ ਇੰਜਨ ਵਿੱਚ ਖ਼ਰਾਬੀ ਆ ਗੀ ਸਟਾਰਟ ਹੀ ਨੀ ਹੁੰਦਾ | ਪਲਾਊ ਦੇ ਫਾਲੇ ਵੀ ਬਦਲੀ ਕਰਤੇ
Просмотров 17 тыс.7 часов назад
ਅੱਜ ਪ੍ਰੀਤ ਦੇ ਇੰਜਨ ਵਿੱਚ ਖ਼ਰਾਬੀ ਆ ਗੀ ਸਟਾਰਟ ਹੀ ਨੀ ਹੁੰਦਾ | ਪਲਾਊ ਦੇ ਫਾਲੇ ਵੀ ਬਦਲੀ ਕਰਤੇ
ਆਲੂ ਦੇ ਸੀਡ ਨੂੰ ਕੱਟ ਕੇ ਲਾ ਸਕਦੇ ਜਾ ਨਹੀਂ ਕੀ ਕੱਟਣ ਨਾਲ ਝਾੜ ਘੱਟ ਹੁੰਦਾ ਜਾ ਨਹੀਂ
Просмотров 11 тыс.9 часов назад
ਆਲੂ ਦੇ ਸੀਡ ਨੂੰ ਕੱਟ ਕੇ ਲਾ ਸਕਦੇ ਜਾ ਨਹੀਂ ਕੀ ਕੱਟਣ ਨਾਲ ਝਾੜ ਘੱਟ ਹੁੰਦਾ ਜਾ ਨਹੀਂ
ਅੱਜ ਫਿਰ ਤੋ ਸ਼ੁਰੂ ਕੀਤਾ ਝੋਨਾ ਵੱਡਣਾ ਨਾਲ ਹੀ ਆਲੂ ਦੀ planting ਸ਼ੁਰੂ ਕੀਤੀ
Просмотров 29 тыс.12 часов назад
ਅੱਜ ਫਿਰ ਤੋ ਸ਼ੁਰੂ ਕੀਤਾ ਝੋਨਾ ਵੱਡਣਾ ਨਾਲ ਹੀ ਆਲੂ ਦੀ planting ਸ਼ੁਰੂ ਕੀਤੀ
ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਾ 2 ਅਨਮੋਲ ਰਤਨ ਲੱਭ ਕੇ ਲੈ ਆਏ ਬੜੀ ਰੀਜ ਸੀ 7500 ਲੈਣ ਦੀ ਪੂਰੀ ਹੋ ਗੀ ਅੱਜ ਓ ਵੀ
Просмотров 30 тыс.14 часов назад
ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਾ 2 ਅਨਮੋਲ ਰਤਨ ਲੱਭ ਕੇ ਲੈ ਆਏ ਬੜੀ ਰੀਜ ਸੀ 7500 ਲੈਣ ਦੀ ਪੂਰੀ ਹੋ ਗੀ ਅੱਜ ਓ ਵੀ
ਅੱਜ ਤੇ ਬੋਹਤ ਟੈਂਸ਼ਨ ਵਾਲਾ ਦਿਨ ਸੀ ਬੋਹਤ ਕੁਜ ਖਰਾਬ ਹੋਇਆ ਅੱਜ | ਸਿਰਫ ਮਲਚਰ ਫੇਰ ਕੇ ਕਿਵੇ ਖੇਤ ਤਿਆਰ ਹੁੰਦਾ ਕਣਕ ਨੂੰ
Просмотров 22 тыс.16 часов назад
ਅੱਜ ਤੇ ਬੋਹਤ ਟੈਂਸ਼ਨ ਵਾਲਾ ਦਿਨ ਸੀ ਬੋਹਤ ਕੁਜ ਖਰਾਬ ਹੋਇਆ ਅੱਜ | ਸਿਰਫ ਮਲਚਰ ਫੇਰ ਕੇ ਕਿਵੇ ਖੇਤ ਤਿਆਰ ਹੁੰਦਾ ਕਣਕ ਨੂੰ
ਅੱਜ ਆਲੂ ਬੀਜਣ ਵਾਲੀ ਮਸ਼ੀਨ ਖਰਾਬ ਹੋ ਗੀ grimme
Просмотров 13 тыс.19 часов назад
ਅੱਜ ਆਲੂ ਬੀਜਣ ਵਾਲੀ ਮਸ਼ੀਨ ਖਰਾਬ ਹੋ ਗੀ grimme
ਅੱਜ ਨਵੇਂ ਪਲਾਊ ਫਿਰ ਨੀ ਸੈੱਟ ਹੋਏ || ਅੱਜ ਪ੍ਰੀਤ ਵੀ ਚਲਾ ਤੀ ਪਾਣੀ ਤੋੜ ਦਿੱਤਾ ਗੋਆਂਡੀ ਨੇ
Просмотров 25 тыс.21 час назад
ਅੱਜ ਨਵੇਂ ਪਲਾਊ ਫਿਰ ਨੀ ਸੈੱਟ ਹੋਏ || ਅੱਜ ਪ੍ਰੀਤ ਵੀ ਚਲਾ ਤੀ ਪਾਣੀ ਤੋੜ ਦਿੱਤਾ ਗੋਆਂਡੀ ਨੇ
ਤੇਲ ਵਾਲੇ ਬ੍ਰੇਕ ਫਿੱਟ ਨੀ ਆਏ || 5075 ਦੇ ਟਾਇਰ ਬਦਲੀ ਕਰਤੇ || ਅੱਜ 126 ਸ਼ੁਰੂ ਕੀਤਾ ਵੱਡਣਾ ਮੰਡੀ ਨਹੀਂ ਚੱਲੀ ਹਜੇ
Просмотров 19 тыс.День назад
ਤੇਲ ਵਾਲੇ ਬ੍ਰੇਕ ਫਿੱਟ ਨੀ ਆਏ || 5075 ਦੇ ਟਾਇਰ ਬਦਲੀ ਕਰਤੇ || ਅੱਜ 126 ਸ਼ੁਰੂ ਕੀਤਾ ਵੱਡਣਾ ਮੰਡੀ ਨਹੀਂ ਚੱਲੀ ਹਜੇ
Jd link ਸਬ ਕੁਜ ਦੱਸ ਦਿੰਦਾ ਕਿੰਨਾ ਡੀਜ਼ਲ ਖਾਂਦਾ ਕਿੰਨਾ ਕੰਮ ਕੀਤਾ ਕਿੰਨਾ ਲੋਡ ਲਿਆ ਕਿੰਨੀ ਰੇਸ c 5405 ਦੀ ਸਰਵਿਸ
Просмотров 14 тыс.День назад
Jd link ਸਬ ਕੁਜ ਦੱਸ ਦਿੰਦਾ ਕਿੰਨਾ ਡੀਜ਼ਲ ਖਾਂਦਾ ਕਿੰਨਾ ਕੰਮ ਕੀਤਾ ਕਿੰਨਾ ਲੋਡ ਲਿਆ ਕਿੰਨੀ ਰੇਸ c 5405 ਦੀ ਸਰਵਿਸ
ਘਰ ਹੀ ਲਾ ਲਿਆ ਝੋਨਾ ਤੇ ਅੱਜ ਕਰਤੀ ਬੀਜਾਈ ਸ਼ੁਰੂ ਐੱਲ ਆਰ 5133 ਦੀ. ਟਰਾਲੀ ਵਾਲੇ ਵੀਰ ਦਾ ਨੰਬਰ 98145 18421
Просмотров 31 тыс.День назад
ਘਰ ਹੀ ਲਾ ਲਿਆ ਝੋਨਾ ਤੇ ਅੱਜ ਕਰਤੀ ਬੀਜਾਈ ਸ਼ੁਰੂ ਐੱਲ ਆਰ 5133 ਦੀ. ਟਰਾਲੀ ਵਾਲੇ ਵੀਰ ਦਾ ਨੰਬਰ 98145 18421
ਬੋਹਤ ਕੁਜ਼ ਸਿੱਖਣ ਨੂੰ ਮਿੱਲੂ
Просмотров 7 тыс.День назад
ਬੋਹਤ ਕੁਜ਼ ਸਿੱਖਣ ਨੂੰ ਮਿੱਲੂ
ਅੱਜ ਤਿੰਨੋ ਹੀ ਲਾ ਤੀ ਆ ਆਪਣੇ ਖੇਤ ਵਿੱਚ ਨਾਲ ਹੀ ਖੇਤ ਤਿਆਰ ਕਰਨ ਦੀ ਵਾਰੀ ਚੱਲ ਪੀ
Просмотров 27 тыс.День назад
ਅੱਜ ਤਿੰਨੋ ਹੀ ਲਾ ਤੀ ਆ ਆਪਣੇ ਖੇਤ ਵਿੱਚ ਨਾਲ ਹੀ ਖੇਤ ਤਿਆਰ ਕਰਨ ਦੀ ਵਾਰੀ ਚੱਲ ਪੀ
ਅੱਜ ਕਰਤਾ ਕੰਮ ਚਾਲੂ ਆਪਣੇ ਖੇਤ ਵਿੱਚ holland ਤੇ swaraj ਚਲਾਤੀ ਹਜੇ ਮੰਡੀ ਵਿੱਚ ਤੇ ਕੰਮ ਚਲਿਆ ਨੀ
Просмотров 18 тыс.14 дней назад
ਅੱਜ ਕਰਤਾ ਕੰਮ ਚਾਲੂ ਆਪਣੇ ਖੇਤ ਵਿੱਚ holland ਤੇ swaraj ਚਲਾਤੀ ਹਜੇ ਮੰਡੀ ਵਿੱਚ ਤੇ ਕੰਮ ਚਲਿਆ ਨੀ
ਲਓ ਜੀ ਹੁਣ ਕੰਮ ਸ਼ੁਰੂ ਕਰ ਸਕਦੇ ਅੱਜ ਪਾਠ ਦਾ ਭੌਗ ਪੈ ਗਿਆ ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਲੱਗੇ ਰਵਾ ਗੇ ਕੰਮ ਨੂੰ
Просмотров 9 тыс.14 дней назад
ਲਓ ਜੀ ਹੁਣ ਕੰਮ ਸ਼ੁਰੂ ਕਰ ਸਕਦੇ ਅੱਜ ਪਾਠ ਦਾ ਭੌਗ ਪੈ ਗਿਆ ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਲੱਗੇ ਰਵਾ ਗੇ ਕੰਮ ਨੂੰ
ਅੱਜ ਪਲਾਊ ਦੀ ਕੀਤੀ ਸੈਟਿੰਗ ਪਰ ਲੋਟ ਨੀ ਆਇਆ ਹਜੇ ਟਾਇਰ ਨੀ ਕੰਮ ਕਰਦਾ ਸਹੀ
Просмотров 17 тыс.14 дней назад
ਅੱਜ ਪਲਾਊ ਦੀ ਕੀਤੀ ਸੈਟਿੰਗ ਪਰ ਲੋਟ ਨੀ ਆਇਆ ਹਜੇ ਟਾਇਰ ਨੀ ਕੰਮ ਕਰਦਾ ਸਹੀ
ਕਰ ਕੇ ਵਾਹਿਗੁਰੂ ਜੀ ਨੂੰ ਅਰਦਾਸ ਅੱਜ ਕਰਤਾ ਕੰਮ ਸ਼ੁਰੂ ਆਲੂ ਬੀਜਣ ਦਾ ਪੁਖਰਾਜ ਆਲੂ ਦੀ ਕੀਤੀ ਬੀਜ਼ਾਈ
Просмотров 18 тыс.14 дней назад
ਕਰ ਕੇ ਵਾਹਿਗੁਰੂ ਜੀ ਨੂੰ ਅਰਦਾਸ ਅੱਜ ਕਰਤਾ ਕੰਮ ਸ਼ੁਰੂ ਆਲੂ ਬੀਜਣ ਦਾ ਪੁਖਰਾਜ ਆਲੂ ਦੀ ਕੀਤੀ ਬੀਜ਼ਾਈ
Grimme potato planter fertilizer setting ਆਲੂ ਬੀਜਣ ਲਈ ਖੇਤ ਤਿਆਰ ਕੀਤਾ । ਖਾਦ ਪਾਉਣ ਦੀ ਸੈਟਿੰਗ ਕਿਵੇ ਕਰਨੀ
Просмотров 18 тыс.14 дней назад
Grimme potato planter fertilizer setting ਆਲੂ ਬੀਜਣ ਲਈ ਖੇਤ ਤਿਆਰ ਕੀਤਾ । ਖਾਦ ਪਾਉਣ ਦੀ ਸੈਟਿੰਗ ਕਿਵੇ ਕਰਨੀ
ਅੱਜ lr 5133 ਦਾ ਸੀਡ ਲੈ ਕੇ ਆਏ ਤੇ ਪ੍ਰੀਤ ਤੇ ਵੀ ਐੱਸ ਐਮ ਐੱਸ ਲੱਗ ਗਿਆ
Просмотров 11 тыс.14 дней назад
ਅੱਜ lr 5133 ਦਾ ਸੀਡ ਲੈ ਕੇ ਆਏ ਤੇ ਪ੍ਰੀਤ ਤੇ ਵੀ ਐੱਸ ਐਮ ਐੱਸ ਲੱਗ ਗਿਆ
ਅੱਜ ਜਲੰਧਰ ਜ਼ਾ ਕੇ ਆਏ CPRI ਵਿੱਚ
Просмотров 4,2 тыс.14 дней назад
ਅੱਜ ਜਲੰਧਰ ਜ਼ਾ ਕੇ ਆਏ CPRI ਵਿੱਚ
New holland combine ਅੱਜ ਕਰਤਾ ਕੰਮ ਸ਼ੁਰੂ ਵਾਹਿਗੁਰੂ ਜੀ ਦਾ ਨਾਮ ਲੈ ਕੇ ਪੋਰਾਣੀ holland ਚਲਾ ਤੀ ਅੱਜ
Просмотров 17 тыс.21 день назад
New holland combine ਅੱਜ ਕਰਤਾ ਕੰਮ ਸ਼ੁਰੂ ਵਾਹਿਗੁਰੂ ਜੀ ਦਾ ਨਾਮ ਲੈ ਕੇ ਪੋਰਾਣੀ holland ਚਲਾ ਤੀ ਅੱਜ
ਅੱਜ ਆਪਾ ਆਲੂ ਕਢਵਾ ਲਿਆਏ ਸਟੋਰ ਵਿੱਚੋ ਪੁਖਰਾਜ ਸੀਡ
Просмотров 11 тыс.21 день назад
ਅੱਜ ਆਪਾ ਆਲੂ ਕਢਵਾ ਲਿਆਏ ਸਟੋਰ ਵਿੱਚੋ ਪੁਖਰਾਜ ਸੀਡ
grimme potato planter ਦੀ repair ਹੋ ਗੀ ajj 9010 ਮਗਰ ਪਲਾਊ ਪਾ ਕੇ ਦੇਖੇ
Просмотров 13 тыс.21 день назад
grimme potato planter ਦੀ repair ਹੋ ਗੀ ajj 9010 ਮਗਰ ਪਲਾਊ ਪਾ ਕੇ ਦੇਖੇ
ਅੱਜ ਆਪਾ ਆਪਣੇ 2 ਮਹਿੰਦਰੇ ਲਈ ਤੇਲ ਵਾਲੇ ਬਰੇਕ ਖੁਲਵਾ ਕੇ ਲੈ ਕੇ ਆਏ ਪਟਿਆਲਾ ਮਾਰਕੀਟ ਵਿੱਚੋ ਬੋਹਤ ਸਾਫ਼ ਮਿਲ ਗੇ
Просмотров 11 тыс.21 день назад
ਅੱਜ ਆਪਾ ਆਪਣੇ 2 ਮਹਿੰਦਰੇ ਲਈ ਤੇਲ ਵਾਲੇ ਬਰੇਕ ਖੁਲਵਾ ਕੇ ਲੈ ਕੇ ਆਏ ਪਟਿਆਲਾ ਮਾਰਕੀਟ ਵਿੱਚੋ ਬੋਹਤ ਸਾਫ਼ ਮਿਲ ਗੇ
ਅੱਜ ਆਪਾ ਨਵੇ ਸ਼ੈਡ ਪੌਣ ਲਈ ਨਿਉ ਪੱਟੀ ਭਿੰਡੀ ਨੂੰ ਯੂਰੀਆ D A P ਪੋਟਾਸ਼ ਸਬ ਕੁਜ ਮਿਕਸ ਕਰ ਕੇ ਪਾ ਦਿੱਤਾ ਅੱਜ
Просмотров 15 тыс.21 день назад
ਅੱਜ ਆਪਾ ਨਵੇ ਸ਼ੈਡ ਪੌਣ ਲਈ ਨਿਉ ਪੱਟੀ ਭਿੰਡੀ ਨੂੰ ਯੂਰੀਆ D A P ਪੋਟਾਸ਼ ਸਬ ਕੁਜ ਮਿਕਸ ਕਰ ਕੇ ਪਾ ਦਿੱਤਾ ਅੱਜ
New Holland 9010 ਦੇ ਰੇਡੀਅਲ ਟਾਇਰ ਪਾ ਤੇ 18.4.30 ਦੇ ਬੋਹਤ ਸੋਹਣਾ ਲੱਗਦਾ ਹੁਣ
Просмотров 15 тыс.21 день назад
New Holland 9010 ਦੇ ਰੇਡੀਅਲ ਟਾਇਰ ਪਾ ਤੇ 18.4.30 ਦੇ ਬੋਹਤ ਸੋਹਣਾ ਲੱਗਦਾ ਹੁਣ
Common scab potato 🥔 ਜਾ ਚਿੱਤਰੀ ਰੋਗ ਜਾਂ ਚੇਚਕ ਨੂੰ ਕਿਵੇ ਖਤਮ ਕਰ ਸਕਦੇ ਆ
Просмотров 6 тыс.21 день назад
Common scab potato 🥔 ਜਾ ਚਿੱਤਰੀ ਰੋਗ ਜਾਂ ਚੇਚਕ ਨੂੰ ਕਿਵੇ ਖਤਮ ਕਰ ਸਕਦੇ ਆ
John deere 5405 ਨੇ arjun ਨਾਲੋ ਤੇਲ ਘੱਟ ਖਾਧਾ
Просмотров 14 тыс.28 дней назад
John deere 5405 ਨੇ arjun ਨਾਲੋ ਤੇਲ ਘੱਟ ਖਾਧਾ

Комментарии

  • @MadeinPanjab1699
    @MadeinPanjab1699 4 часа назад

    ਬਾਈ ਜਿਹੜਾ ਪਲੌਅ ਹੁੰਦਾ ਏਹਨੂੰ ਲਿਫ਼ਟ ਨਾਲ਼ ਕੰਟਰੋਲ ਕਰਕੇ ਰੱਖਣਾ ਪੈਂਦਾ ?? ਜਾਂ ਇਹਦੇ ਟਾਇਰ ਨਾਲ਼ ਹੀ ਡੂੰਘਾਈ ਕੰਟਰੋਲ ਹੋ ਜਾਂਦੀ???

  • @bijenderkumar1685
    @bijenderkumar1685 4 часа назад

    🙏🙏nice vlog veer ji🙏🙏❤️❤️👍

  • @karmasidhu3038
    @karmasidhu3038 5 часов назад

    y grader kank wala kine da

  • @JaspalSingh-hi3xy
    @JaspalSingh-hi3xy 5 часов назад

    👳🙏🙏🇮🇳🇺🇸👍🌹👌

  • @PindersinghKhatkar
    @PindersinghKhatkar 5 часов назад

    ❤❤❤❤❤❤❤❤❤❤❤

  • @GurpreetSinghgill-l4f
    @GurpreetSinghgill-l4f 6 часов назад

    Sat sri akal veer ji pind kokri pulla Singh

  • @garindergill3313
    @garindergill3313 6 часов назад

    Mere relatives ne jodha

  • @garindergill3313
    @garindergill3313 6 часов назад

    Bro tu doaba to belong krda

  • @Jattz5405
    @Jattz5405 7 часов назад

    Bai Arjun ni vekhye hun kitay

  • @swaraj735ala7
    @swaraj735ala7 7 часов назад

    Bai massey tarctor kite a dakha nhi butt dan ho gea a

  • @HarinderGura
    @HarinderGura 7 часов назад

    Hji bro John Deere reem yellow kro bro sohna ni lagda

  • @amardeepsinghbhattikala189
    @amardeepsinghbhattikala189 7 часов назад

    Sat shri akal veer ji ardas karda v akal purkh waheguru ji chardikla tandrusti te sarbat da bhla wakshan veer ji duja Tractor jayda vadea lgia maanu ohnu v dekha deo din di light vich

  • @harshbhullr1244
    @harshbhullr1244 8 часов назад

    ਏਦਾਂ ਨੀ ਫਿਰਦੇ ਪਾਲਉ

  • @jhuttysaab8300
    @jhuttysaab8300 8 часов назад

    Bhi teri soch bhut badiea sab kuj khol ke rakh dinna apnyi jindgi teh kam di

  • @khush__3630-m9z
    @khush__3630-m9z 8 часов назад

    7500 de sticker new lgado , ohne nwa bn jna bilkul

  • @AsGunnerYT
    @AsGunnerYT 8 часов назад

    Swaraj de dono side jeck aunde aa bai chudi wale bilkul he easy

  • @balkaranuppal9082
    @balkaranuppal9082 10 часов назад

    ਸੰਧੂ ਸਾਬ ਸਤਿ ਸ੍ਰੀ ਆਕਾਲ ਜੀ

  • @jagsirgill7695
    @jagsirgill7695 10 часов назад

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤❤ ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉🎉🎉🎉

  • @prabhjotprabhjotsingh5932
    @prabhjotprabhjotsingh5932 12 часов назад

    Pakhraj nu kine time bad pani launa chida

  • @jaswindersingh-pt4yg
    @jaswindersingh-pt4yg 12 часов назад

    ❤❤❤🙏🙏🙏

  • @kulwindersingh8909
    @kulwindersingh8909 12 часов назад

    ਬਾਈ ਚੀਕਣੀ ਮਿੱਟੀ ਚ ਵੀ ਆਲੂ ਹੋ ਜਾਂਦਾ ਆ ਜਿਹੜੇ ਵਾਹਣ ਵਾਹੋ ਤੋਂ ਚਿੱਟੀ ਹੋ ਜਾਂਦੀ ਆ

  • @sonysingh2429
    @sonysingh2429 13 часов назад

    Sandhu veere new holland 5620 2 weel lub do 21/22 model sanu ta labda he ni jis kol hai oh sale ni karda

    • @sandhufarmjodhan9757
      @sandhufarmjodhan9757 11 часов назад

      Main kitho labua

    • @sonysingh2429
      @sonysingh2429 10 часов назад

      @@sandhufarmjodhan9757 veere sode ta link bahut nia tusi ta minta bich tractor lay aoune o

  • @gagan_singh1984
    @gagan_singh1984 13 часов назад

    Kyo pese vest kr rhe

  • @sukhrai4075
    @sukhrai4075 13 часов назад

    ਵੀਰ।ਏਨੀਆ ਕਿਸਤਾ।ਭਰਨੀਆ।ਬਹੁਤ ਉਖੀਆ।ਹੋਣੀਆ।ਮੇਰੇ।ਕੋਲ10ਕਿੰਲੇ।ਜਮੀਣ।10।ਠੇਕੇ।ਤੇ।ਕਿਸਤਾ।ਤੇ।ਗੰਡੀ।ਲੇ।ਤੋ।ਦਿਲ।ਡਰਦਾ।।20ਮੰਝਾ

  • @jassyjatt9927
    @jassyjatt9927 13 часов назад

    Sastriakal bai ji❤❤ hapur up to vekhde aa jii😊😊

  • @Harp_aulakh0001
    @Harp_aulakh0001 14 часов назад

    ਅੱਜ ਸਵੇਰੇ 28 ਸੈਕਿੰਡ ਜਿੰਦੂ ਵੀਰੇ ਨਾਲ ਆਲੂਆਂ ਵਾਰੇ ਸਲਾਹ ਲੈਣ ਲਈ ਗੱਲ ਕੀਤੀ ਸੀ,,, ਵੀਰੇ ਨਾਲ ਗੱਲ ਕਰਕੇ ਵਧੀਆਂ ਲਗਿਆ ❣️❣️❣️❣️🙏🙏🙏🙏🙏

  • @nathajnala978
    @nathajnala978 14 часов назад

    Veer 7500 nu bumper lawao plate ala weight na lwao

  • @Rajmohaar
    @Rajmohaar 14 часов назад

    Kine inch depth rkhde o kanak lyi

  • @AsHm-v8v
    @AsHm-v8v 14 часов назад

    Nice

  • @applicable9682
    @applicable9682 14 часов назад

    18:11 gear box konsa hai isme hlm ya sirf hl

  • @applicable9682
    @applicable9682 15 часов назад

    paji weight nhi lagate ispe?

  • @Jass_sarpal
    @Jass_sarpal 15 часов назад

    Ghussa vlogger 😂😂😂😂

  • @NirvairSekhon-ir4gu
    @NirvairSekhon-ir4gu 16 часов назад

    Nice 👍🏻👍🏻👍🏻👍🏻🎉🎉🎉🎉🎉

  • @sukhjitpandher7281
    @sukhjitpandher7281 16 часов назад

    Vir manu teri kheti bahut sohni lagdi hai tu ta akal de gal das da j kise nu nahi fit tu ta kisy nu ne kehnda tu ta dasda k vir mai eis tera karda tusi jis tera changa lagda karo par eis tera eih faida hai ❤❤❤❤

  • @balrajsingh1569
    @balrajsingh1569 16 часов назад

    Good morning ji

  • @romishokeen4207
    @romishokeen4207 16 часов назад

    Good vlog bhai ji❤❤👏👏

  • @Ranjodhvlog13
    @Ranjodhvlog13 16 часов назад

    good job veer❤

  • @harmindersingh5944
    @harmindersingh5944 16 часов назад

    ਨਰਮਾ ਵਧੀਆ ਹੁੰਦਾ ਸੀ ਸਾਡੇ ਮਾਨਸਾ ਜ਼ਿਲ੍ਹੇ ਵਿੱਚ ਮੈਂ ਪਹਿਲੀ ਵਾਰ ਝੋਨਾ ਲਾਇਆ ਵਿਕਣ ਦੀ ਕੋਈ ਆਸ ਨਹੀਂ

  • @Brownboy_555
    @Brownboy_555 16 часов назад

    AAP aale MLA saare property bnai jande aap. Bukhe saare apda ghar bhari jande ne

  • @shamshersingh2710
    @shamshersingh2710 16 часов назад

    Good job bro 👌 khaint 7500

  • @gursharansra015
    @gursharansra015 17 часов назад

    Veere 5630 te 7500 de engine da frk aa ja nahi 4cylinder ch new 5630 CRDI ta 3 cylinder hi aw

    • @sandhufarmjodhan9757
      @sandhufarmjodhan9757 16 часов назад

      Nahi

    • @gursharansra015
      @gursharansra015 16 часов назад

      @@sandhufarmjodhan9757 veere confirm ta hni but shyd 7500 ch 3600Cc aa 5630 ch 3900 bkki thonu bdh pta hona veer

  • @gursharansra015
    @gursharansra015 17 часов назад

    y sade haryana ch bjp aa ehi haal aa kaat te kaat ktt k sidha sittwayi jnde aa jhonna

  • @jagjitjagjit1281
    @jagjitjagjit1281 17 часов назад

    ਸਤਿ ਸੀ੍ ਅਕਾਲ ਬਾਈ ਜੀ👍👍👍🎉🎉🎉

  • @dilvargill-nw7xo
    @dilvargill-nw7xo 17 часов назад

    Ssa ji Dilvar Singh lapran to 🙏🏻🙏🏻🙏🏻🙏🏻🙏🙏🙏🙏

  • @RAJINDERKUMAR-od5ek
    @RAJINDERKUMAR-od5ek 17 часов назад

    Haal theek hai par chaal sub di kraab hai mandi vich baith baith ke

  • @MadeinPanjab1699
    @MadeinPanjab1699 17 часов назад

    ਬਾਈ ਤੇਰੀ ਵੀਡਿਓ ਦੇਖਕੇ ਚਾਰਜ ਹੋ ਜਾਈਦਾ ❤❤ ਜਿਉਂਦਾ ਰਹਿ ਜੱਟਾ

  • @ParamSandhu-b5r
    @ParamSandhu-b5r 18 часов назад

    Veer kinne kella vich kanank bhejini tusi

  • @sandhubai2634
    @sandhubai2634 18 часов назад

    ਵਾਹਿਗੁਰੂ ਮੇਹਰ ਕਰੇ ਵਧੀਆ ਚੱਲੇ ਟੈਰਕਟਰ

  • @gskhattra
    @gskhattra 18 часов назад

    sat sri akal veer g tusi kanak vich kawar gulli danda marn lyi kehri dewai wartade g

  • @lakhvir_dhanju
    @lakhvir_dhanju 18 часов назад

    Very nice👍👍