ਮੰਨਣਾ ਪੈਣਾ ਬਾਬਾ 5 | Manna Paina Baba 5 | Goldy Malak | New Punjabi Songs 2024 | Lok Tath |

Поделиться
HTML-код
  • Опубликовано: 7 фев 2025
  • Song . Manna Paina Baba 5
    Singer / Lyrics / Music . Goldy Malak
    Mix Master . Goldy Malak
    Poster . Goldy Malak
    DOP . Shampy+Seen
    Video . Wide Production Films Shampy + Seen
    Label . Goldy Malak Wala
    Sponsor . Kumar Bhutto ITALY
    Manage & Lighting . Jagroop Singh Sohi
    Thanks to . Ravi Hans , Ranjit Singh Malak , Vicky Malak Bro UAE, & Bobby Malak
    Special Thanks To . KUMAR BHUTTO ITALY
    Please Subscribe Channel For More Updates
    For Live Show Booking. 94652-76072 ( Goldy Malak )

Комментарии • 3,1 тыс.

  • @GOLDY_MALAK
    @GOLDY_MALAK  6 месяцев назад +744

    ਧੰਨਵਾਦ ਜੀ 🙏 ਤੁਸੀਂ ਸੱਚ ਲਿਖਣ ਗਾਉਣ ਨੂੰ ਸ਼ੇਅਰ ਸਪੋਰਟ ਕਰਦੇ ਰਹੋ ਤੇ ਸਾਡੀ ਟੀਮ ਏਸੇ ਤਰਾਂ ਸਮਾਜ ਦਾ ਸ਼ੀਸ਼ਾ ਪੇਸ਼ ਕਰਦੀ ਰਹੇਗੀ 🙏 ਜੇ ਗੀਤ ਦੇ ਬੋਲ ਚੰਗੇ ਲੱਗਣ ਤਾਂ ਤੁਸੀਂ ਆਪਣੇ ਸਾਰੇ Social Media Handles ਤੇ Share ਜਰੂਰ ਕਰਨਾ ਤੇ ਸਾਡੇ ਚੈਨਲ ਨੂੰ Subscribe ਜਰੂਰ ਕਰਨਾ 🙏 ਬਹੁਤ ਬਹੁਤ ਪਿਆਰ ਸਤਿਕਾਰ ਸਭ ਨੂੰ ❤ - ਗੋਲਡੀ ਮਲਕ

    • @ranjitsinghhathurrangrezbe6895
      @ranjitsinghhathurrangrezbe6895 6 месяцев назад +34

      ਗੋਲਡੀ ਮਲਕ ਮੁਬਾਰਕਬਾਦ

    • @KabirRhythm
      @KabirRhythm 6 месяцев назад +17

      ਬਹੁਤ ਬਹੁਤ ਮੁਬਾਰਕਾਂ ਗੋਲਡੀ ਬਾਈ ✅👌💯

    • @DevRattu555
      @DevRattu555 6 месяцев назад +8

      @@GOLDY_MALAK
      Jai gurudev Dhan gurudev
      ਮੁਬਾਰਕਾਂ ਵੀਰ ਜੀ

    • @SurjitSingh-xd5sk
      @SurjitSingh-xd5sk 6 месяцев назад +8

      ਬਹੁਤ ਹੀ ਵਧੀਆ ਜੀ

    • @karmveer-23
      @karmveer-23 6 месяцев назад +8

      ਗੁਰੂ ਪੂਰਨਿਮਾ ਦੀ ਸ਼ੁਭਕਾਮਨਾ

  • @luckybhatti1987
    @luckybhatti1987 6 месяцев назад +192

    ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖੇ ਐਦਾਂ ਹੀ ਗਾਉਂਦੇ ਰਹੋ ਖੁਸ਼ ਰਹੋ

  • @Sukhpreet12117
    @Sukhpreet12117 6 месяцев назад +168

    ਇਤਿਹਾਸ ਵਿੱਚ ਪਹਿਲੀ ਵਾਰ ਹੋਇਆ 14 ਮਿੰਟ 27 ਸੈਕਿੰਡ ਦਾ ਗਾਣਾ ਗੋਲਡੀ ਮਲਕ ਵਾਲਾ ਵੀਰੇ ਨੇ ਗਾਇਆ ਬਹੁਤ ਬਹੁਤ ਮੁਬਾਰਕਾਂ ਗੋਲਡੀ ਵੀਰੇ

    • @SidhuSabb-w4f
      @SidhuSabb-w4f 3 месяца назад +1

      Tare
      Varga hor v chide ne

    • @Fun836
      @Fun836 3 месяца назад

      ਜੇ ਕੋ ਬੋਲੇ ਸਚੁ ,ਕੂੜਾ ਜਲਿ ਜਾਵਈ॥

  • @nirmalsidhu981
    @nirmalsidhu981 4 месяца назад +28

    ਰੂਹ ਖ਼ੁਸ਼ ਹੋ ਗਈ ਸਵੇਰੇ ਸਵੇਰੇ ਗੀਤ ਸੁਣ ਕੇ ਬਹੁਤ ਬਹੁਤ ਧੰਨਵਾਦ ਜੀ ਤੇਰੀ ਸੋਚ ਨੂੰ ਸਲਾਮ

  • @NishanMalhi-q5z
    @NishanMalhi-q5z 6 месяцев назад +104

    ਜਿਊਂਦੀ ਰਾਹੇ ਤੈਨੂੰ ਜ਼ਨਮ ਦੇਣ ਵਾਲੀ ਮਾਂ ਜਿਸ ਨੇ ਐਨੇ ਲਾਇਕ ਪੁੱਤ ਨੂੰ ਜਨਮ ਦਿੱਤਾ ਐ ❤❤❤❤

  • @MangaLudhianvi
    @MangaLudhianvi 6 месяцев назад +111

    ਭਾਜ਼ੀ ਕਿਆ ਬਾਤ ਐ ਕਿਆ ਬਾਤ ਐ ਕੀ ਲਿਖਾਂ ਕਮੈਂਟ ਵਿੱਚ ਕੁੱਛ ਸਮਝ ਨਹੀ ਆ ਰਿਹਾ ਤੇਰੇ ਗਾਣੇ ਦੀਆਂ ਸੱਚੀਆਂ ਗੱਲਾਂ ਸੁਣਕੇ ਸਵੇਰੇ ਸਵੇਰੇ ਦਿਲ ਖੂਸ਼ ਹੀ ਹੋਗਿਆ , ਬੜਾ ਨਜ਼ਾਰਾ ਬੰਨਿਆ ਬਾਈ ਗਾਣੇ ਵਿੱਚ 2 ਪੈਹਿਰੇ ਤਾਂ ਮੇਰੇ ਦਿਲ ਨੂੰ ਜ਼ਿਆਦਾ ਹੀ ਜ਼ਚੇ ਇੱਕ ਪਖੰਡੀ ਬਾਬੇ ਪਾਸਪੋਰਟ ਤੇ ਸਾਈਨ ਵਾਲੇ ਤੇ ਦੂਜ਼ਾ ਸਕੂਲਾਂ ਵਿੱਚ ਮਨੂੰਵਾਦ ਦਾ ਪਾਠ ਪੜਾਉਂਦੇ ਇਹ ਵਾਲਾ , ਜੁੱਗ ਜੁੱਗ ਜੀਓ ਬਾਈ ਜੀ ਸਤਿਗੁਰੂ ਰਵਿਦਾਸ ਮਹਾਰਾਜ ਤੇਰੀ ਲੰਬੀ ਉਮਰ ਕਰੇ

  • @balwindersingh3967
    @balwindersingh3967 4 месяца назад +24

    ਬਹੁਤ ਬਹੁਤ ਧੰਨਵਾਦ ਵੀਰ ਗੀਤ ਗੋਣ‌ ਦਾ ਬਹੁਤ ਵਧੀਆ ਅਵਾਜ਼ ਤੇ ਅੰਦਾਜ਼ ❤ ਵਾਹਿਗੁਰੂ ਜੀ ਤੈਨੂੰ ਹੋਰ ਤੱਰਕੀ ਬਖਸ਼ਣ ਵੀਰ ਜਿਓਦਾ ਰਹਿ

  • @vijaykumar-db4mm
    @vijaykumar-db4mm 6 месяцев назад +99

    ਕੀ ਗੱਲ ਕਰਾਂ ਛੋਟੇ ਵੀਰ ਗੋਲਡੀ
    ਬਾਬਾ ਸਾਹਿਬ ਦੀ ਪੂਰੀ ਕ੍ਰਿਪਾ ਵੀਰੇ, ਇਸੇ ਤਰ੍ਹਾਂ ਸਮਾਜ ਨੂੰ ਜਗਾਉਣ ਲਈ ਹਲੂਣਾ ਦਿੰਦਾ ਰਹੀਂ ਵੀਰੇ।

    • @jagbirsingh6499
      @jagbirsingh6499 6 месяцев назад +2

      👍💯 ਸੱਚ ਬੋਲਿਆ ਬਾਈ ਜੀ ਬਸ ਏਸੇ ਤਰ੍ਹਾਂ ਦੇ ਗੀਤ ਗਾਉਂਦੇ ਰਿਹਾ ਕਰੋ ਝੜਾਈ ਮਾਲਕ ਨੇ ਆਪੇ ਕਰ ਦੇਣੀ

    • @Sharma-f8h
      @Sharma-f8h 5 месяцев назад +1

      ❤❤❤❤

  • @preetkanshi4919
    @preetkanshi4919 6 месяцев назад +83

    ਐਵੇਂ ਦੀ ਕਿਤਾਬਾਂ ਪੜ੍ਹ ਕੇ ਗਾਉਣ ਵਾਲੇ ਗੋਲਡੀ ਵੀਰ ਵਰਗੇ ਸਿੰਗਰਾਂ ਨੂੰ ਸਪੋਟ ਕਰੀਏ ਜਿਹੜੇ ਅੱਜ ਤੇ ਹਾਲਾਤਾਂ ਨੂੰ ਦੇਖ ਕੇ ਗਾਉਂਦੇ ਹਨ DASFI so proud of you bro

  • @BhinderSran-ky8ok
    @BhinderSran-ky8ok 3 месяца назад +17

    ਅੱਖਾਂ ਖੁਲੀਆ ਦਿੱਤੀ ਹੈ ਬਾਈ ਜੇ ਕਰ ਸਾਰੇ ਗਾਇਕ ਕਲਾਕਾਰਾਂ ਐਦਾ ਦੇ ਗੀਤ ਗਾਣੇ ਤਾਂ ਪੰਜਾਬ ਦਾ ਭਲਾ ਹੋ ਸਕਦਾ ਹੈ ਬਾਈ ਦਿੱਲੋ ਸਲੁਟ ਹੈ ਤੇਰੀ ਗਾਇਕੀ ਅਤੇ ਸੋਚ ਨੂੰ ਬਹੁਤ ਬਹੁਤ ਧੰਨਵਾਦ ਵੀਰ ਜੀ ❤❤🎉🎉

  • @jasbirbrar2987
    @jasbirbrar2987 6 месяцев назад +67

    ਸੱਚ ਲਿਖਣ ਲਈ ਪਰਮਾਤਮਾ ਤੁਹਾਡੀ ਕਲਮ ਨੂੰ ਬਲ ਬਖਸ਼ੇ

  • @legend_of_Punjab.
    @legend_of_Punjab. 6 месяцев назад +133

    ਸਿੱਧੂ ਤੋਂ ਬਾਅਦ ਤੈਨੂੰ ਸੁਣਿਆ veer ਏਨੇ ਗੌਰ ਨਾਲ

    • @KuldeepSingh-md1ub
      @KuldeepSingh-md1ub 4 месяца назад +1

      ਜਿਉਂਦਾ ਰਹਿ। ਪੁਤਰਾ ਨਜ਼ਰ ਨਾ ਲੱਗ ਜਾਵੇ ਇਸ। ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨੂੰ ਮੇਰਾ। ਆਪਣੇ। ਸਾਰੇ ਪਰਿਵਾਰ ਵੱਲੋਂ ਕੋਟਿ ਕੋਟਿ ਪ੍ਰਣਾਮ। ਬਲੇ। ਓਏ। ਮਲਕ। ਵਾਲਿਆਂ। ਗੋਲਡੀ। ਕਰੀਜਾ। ਪੰਜਾਬ ਇਕਾਂਤ। ਸੇਵਾ ਕਿਤੇ। ਸਾਨੂੰ ਅਕਲ। ਜਾਵੇ। ਧੰਨ ਵਾਦ

    • @arunpreet_gill0300
      @arunpreet_gill0300 4 месяца назад +1

      ❤❤❤❤❤

  • @gurvindersingh5538
    @gurvindersingh5538 5 месяцев назад +22

    ਬਿਲਕੁਲ ਸਚਾਈ ਪੇਸ਼ ਕੀਤੀ ਹੈ wahguru ਚੜਦੀ ਕਲਾ ਚ ਰੱਖੇ❤

  • @BeantSingh-ms4jm
    @BeantSingh-ms4jm 6 месяцев назад +77

    ਸਿਰਾ ਈ ਲਾਤਾ ਵੀਰ ਸਾਰੇ ਹੀ ਰਗੜਤੇ ਕਈਆਂ ਦੇ ਮਿਰਚਾਂ ਵੀ ਲੜਣਗੀਆ੍ god bless you

    • @jagtarsohi1868
      @jagtarsohi1868 6 месяцев назад +1

      ਬਹੁਤ ਹੀ ਘੈਂਟ ਬਾਈ ਸਿਰਾ ਗੱਲਬਾਤ

  • @erdeepsingh9542
    @erdeepsingh9542 6 месяцев назад +63

    ਵੀਰ ਜੀ ਬਹੁਤ ਸੋਹਣੀ ਸੋਚ ਹੈ ਅਤੇ ਕਲਮ ਉਸ ਤੋਂ ਵੀ ਵੱਧ ਸੋਹਣੀ ਆ ਜੋਦਾ ਵਸਦਾ ਰਹੇ ਵੀਰ ਮਿਲਿਆ

  • @VikasGupta-zc8kf
    @VikasGupta-zc8kf 5 месяцев назад +18

    ਬਹੁਤ ਬਹੁਤ ਵਧੀਆ ਬੋਲ ਨੇ ਗੀਤ ਦੇ,,,ਕੱਲੀ ਕੱਲੀ ਗੱਲ ਸੱਚੀ ਆਖੀ ਹੈ ਇਸ ਗਾਣੇ ਚ ❤❤❤💯

  • @EuropaIndiana
    @EuropaIndiana 6 месяцев назад +139

    ਸੱਚ ਦੀ ਕਲਮ ਕਦੇ ਨੀਂ ਰੁਕਦੀ ਬੇਪਰਵਾਹ ਗੋਲਡੀ ਮਲਕਾ ❤❤❤❤❤ ਜੈ ਭੀਮ ਰਾਓ ਅੰਬੇਡਕਰ ਜੀ

  • @SinghMand-s7r
    @SinghMand-s7r 6 месяцев назад +94

    ਬਿਲਕੁਲ ਸਚਾਈ ਪੇਸ਼ ਕੀਤੀ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ

    • @jaspreetjaspreet5666
      @jaspreetjaspreet5666 6 месяцев назад

      Veri good veer ji god bless you❤❤

    • @ashokkumar-se5sl
      @ashokkumar-se5sl 6 месяцев назад +1

      KANOON H PAR ZINI LAGUU KARNA OTHE BRAHMAN SWARN BETHE HN.ESKRKE 1% BRAHMNA SWARNA KOL AZZ 70%LOKA DA PAISA H

  • @daljindersaini2802
    @daljindersaini2802 5 месяцев назад +12

    ਬਹੁਤ ਵਧੀਆ ਵੀਰ ਵਾਹਿਗੁਰੂ ਨੇ ਬਹੁਤ ਸੋਹਣੀ ਕਲਮ ਤੇ ਅਵਾਜ ਬਖਸ਼ੀ ਆ ਤੈਨੂੰ ਬੱਸ ਏਸੇ ਤਰਾਂ ਵਧੀਆ ਲਿਖੀ । ਜਾਤ ਪਾਤ ਤੇ ਸਮਾਜਿਕ ਮੁੱਦਿਆਂ ਤੇ ਬਹੁਤ ਸੋਹਣਾ ਲਿਖਿਆ । ਸਿੱਧੁ ਮੂਸੇਵਾਲੇ ਤੋਂ ਬਾਅਦ ਕੋਈ ਵਧੀਆ ਗੀਤ ਸੁਣਿਆ । ਵਾਹਿਗੁਰੂ ਤਰੱਕੀ ਬਖਸ਼ੇ ।

  • @shamsherSingh-fw8eu
    @shamsherSingh-fw8eu 6 месяцев назад +33

    ਵੀਰ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਮੇਰੇ ਬਹੁਤ ਨਜ਼ਾਰਾ ਆਇਆ

  • @jatindersodhi7989
    @jatindersodhi7989 6 месяцев назад +33

    ਬਹੁਤ ਵਧੀਆ ਬੋਲ ਤੁਸੀ ਸੱਚੀਆਂ ਗੱਲਾਂ ਕਰਦੇ ਹੋ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ, ਪੰਜਾਬੀ ਓ ਆਓ ਸਾਰੇ ਸੱਚ ਬੋਲਣ ਵਾਲੇ ਗਾਇਕ ਨੂੰ ਸਪੋਟ ਕਰੀਏ।

  • @RashminderKaur-z8f
    @RashminderKaur-z8f 5 месяцев назад +13

    ਬਹੁਤ ਵਧੀਆ ਬੋਲ ਗਾਣੇ ਦੇ ਜਿਉਂਦਾ ਵਸਦਾ ਰਹਿ ਪੁੱਤਰਾ ਵਾਹਿਗੁਰੂ ਤੈਨੂੰ ਚੜਦੀ ਕਲਾ ਚ। ਰੱਖੇ

  • @goldysandhu4630
    @goldysandhu4630 6 месяцев назад +30

    ਨਾਨਕ ਨਾਮ ਚਰਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੀਰ ਜੀ ਤੇਰੇ ਗੀਤ ਵਿਚ ਉਹ ਸੱਚਾਈ ਹੈ ਜਿਹੜੀ ਅੱਜ ਤਕ ਕਿਸੇ ਸਿੰਗਰ ਨੇ ਨ੍ਹੀ ਗਈ

  • @surindersingh7094
    @surindersingh7094 5 месяцев назад +20

    ਸੱਚ ਬੋਲਣ ਦਾ ਕੋਈ ਡਰ ਨਹੀਂ ਧੰਨਵਾਦ very good song new york

  • @punjablivenews--8682
    @punjablivenews--8682 6 месяцев назад +255

    ਜੇਕਰ ਦੁਨੀਆ ਇਹੋ ਜਿਹੇ ਗੀਤਾਂ ਨੂੰ ਸਪੋਰਟ ਕਰਨ ਲੱਗ ਜਾਵੇ ਤਾ ਲੱਚਰਪੁਣਾ ਥੋੜੇ ਸਮੇਂ ਵਿੱਚ ਖ਼ਤਮ ਹੋ ਜਾਣਾਂ

  • @manikhambra5979
    @manikhambra5979 6 месяцев назад +85

    ਮੰਨਣਾ ਪੈਨਾ ਬਾਬਾ ਗਾਣਾ ਸੱਚੀ ਬਹੁਤ ਘੈਂਟ ਆ ਪਾਜੀ ❤❤❤❤❤

    • @BillaSingh-o7s
      @BillaSingh-o7s 6 месяцев назад

      ਗੋਲਟੀ ਵੀਰ ਮੇਰੀ ਵੀ ਉਮਰ ਲਗ ਜਾਵੇ

  • @JaswinderGill-h8f
    @JaswinderGill-h8f 4 месяца назад +13

    ਵਾਹ ਪੁੱਤਰਾ ਸ਼ਾਬਾਸ਼ ਮਜਾ ਆ ਗਿਆ ਜੀਉ ਬੇਟਾ ਜੀ ਖੁਸ਼ ਰਹੋ ਵਾਹਿਗੁਰੂ ਜੀ ਮੇਹਰ ਕਰਨ ਤਰੱਕੀ ਬਖਸਣ ਮੇਰੇ ਨਾਨਕੇ ਮਲਕ ਪਿੰਡ ਵਿੱਚ ਹਨ

  • @Sukhman04638
    @Sukhman04638 6 месяцев назад +24

    ਬਹੁਤ ਵਧੀਆ ਵੀਰੇ ਵਾਹਿਗੁਰੂ ਸੋਨੂੰ ਬਹੁਤ ਬਹੁਤ ਤਰੱਕੀਆ ਬਖਸੇ

  • @Dilvarc
    @Dilvarc 6 месяцев назад +48

    ਬਹੁਤ ਵਧੀਆ ਵੀਰ ਜੀ ਗੀਤ ਅਸਲੀਅਤ ਪੇਸ਼ ਕੀਤੀ ਜੀ ਆਪ ਜੀ ਨੇ

  • @surjitgill662
    @surjitgill662 3 месяца назад +12

    ਪੁਤ ਤੇਰੀਆਂ ਸਚੀਆਂ ਗਲਾਂ ਨੇ ਦਿਲ ਖੁਸ਼ ਕਰ ਦਿਤਾ ਮੈ ਸਦਕੇ ਪੁਤ ਤੇਰੀ ਮਾਂ ਤੋ ਜਿਸਨੇ ਇਤਨਾ ਸਚਾ ਤੇ ਧੜਲੇ ਦਾਰ ਪੁਤ ਨੂੰ ਜਨਮ ਦਿਤਾ ਸਤਿਗੁਰੂ ਪੁਤ ਤੈਨੂੰ ਹਮੇਸ਼ਂ ਚੜਦੀ ਕਲਾ ਵਿਚ ਰਖੇ
    🎉🎉🎉🎉❤❤❤❤❤

  • @YashPal-yj5jp
    @YashPal-yj5jp 6 месяцев назад +48

    ਬਹੁਤ ਸੋਹਣਾ ਲਿਖਿਆ ਤੇ ਗਾਇਆ ਉਸ ਤੋਂ ਸੋਹਣਾ ਧੰਨਵਾਦ ਸਾਰੀ ਟੀਮ ਦਾ ਸਮਾਜ ਨੂੰ ਨਵੇਂ ਵਿਚਾਰ ਦੇਣ ਤੇ ਸਲੂਟ ਜੈ ਭੀਮ ਜੈ ਭਾਰਤ ਜੀ

  • @kulwinderskulwinder3649
    @kulwinderskulwinder3649 6 месяцев назад +26

    ਬਹੁਤ ਵਧੀਆ ਵੀਰ ਜੀ ਤੁਸੀਂ ਤਾਂ ਸਾਰੇ ਦੇ ❤❤❤❤ ਜਿੱਤ ਲਿਆ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ rekhe 🙏🙏🙏🙏🙏🙏🙏👍👍👍👍👍🎉🎉🎉🎉🎉🎉🙏

  • @LovepreetKaur-f9p
    @LovepreetKaur-f9p 3 месяца назад +9

    ਇਸ ਗੀਤ ਵਿੱਚ ਮੈਨੂੰ ਕੋਈ ਗੱਲ ਕੌੜੀ ਨਹੀਂ ਲੱਗੀ ਸ਼ੁਕਰ ਹੈ ਰੱਬ ਨੇ ਮੈਨੂੰ ਇਸ ਸੋਚ ਦਾ ਬਣਾਇਆ 🙏🙏🙏

  • @jaskaransingh3307
    @jaskaransingh3307 6 месяцев назад +58

    ❤❤ ਗੋਲਡੀ ਨਹੀਂ ਪੁਤ ਤੂ ਤਾ ਸਾਡਾ ਗੋਲਡ ਤੇ ਹੀਰਾ ਐ l. Love you ❤❤❤❤❤❤❤❤❤❤❤

  • @kamaljassal8795
    @kamaljassal8795 6 месяцев назад +41

    ਲੱਖਾਂ ਨੀ ਕਰੋੜਾਂ ਦਿਲਾਂ ਦੀ ਧੜਕਣ ਭਰਾ ਸਾਡਾ ਗੋਲਡੀ ਮਾਣਕ

    • @gillsaab_7270
      @gillsaab_7270 3 месяца назад

      ਵੀਰੇ ਮਾਣਕ ਨੀ ਮਲਕ ਆ

  • @dksharmasharma4750
    @dksharmasharma4750 5 месяцев назад +10

    ਦਿਲ ਨੂੰ ਲੱਗਣ ਵਾਲਾ ਤੇ ਦਿਮਾਗ ਹਿਲਾਉਣ ਵਾਲਾ ਗੀਤ

  • @mandialanwale3984
    @mandialanwale3984 6 месяцев назад +25

    ਇਨਸਾਨੀਅਤ ਜਿੰਦਾਬਾਦ ਬਹੁਤ ਵਧੀਆ ਗੀਤ ਸਮਾਜ ਨੂੰ ਸੱਚ ਯਾਦ ਕਰਾ ਦਿੱਤਾ ਗੀਤ ਦੇ ਬੋਲਾ ਚ ਜਾਤ-ਪਾਤ ਅੰਧਵਿਸ਼ਵਾਸ ਪਾਖੰਡਵਾਦ ਕਰਨ ਵਾਲਿਆ ਨੂੰ ਸੁਨੇਹਾ ਗੀਤ ਚ ਗੋਲਡੀ ਦਿਲੋ ਪਿਆਰ ਸਤਿਕਾਰ ਇੱਜਤ ਆਪ ਜੀ ਲਈ ਡਟੇ ਰਹੋ ❤❤❤

  • @hardialsinghvairowal3300
    @hardialsinghvairowal3300 6 месяцев назад +28

    ਟਰੱਕ ਵਿੱਚ ਪੰਜ ਵਾਰ ਰਪੀਟ ਤੇ ਸੁਣਿਆਂ ਬਹੁਤ ਵਧੀਆ ਗੋਲਡੀ ਵੀਰੇ ਸਾਡੇ ਮਹਿਕਮੇ 😮 ਟਰੱਕ ਭਰਕੇ ਪਿਆਰ ਅਤੇ ਦੁਆਵਾਂ

  • @ravithind5005
    @ravithind5005 5 месяцев назад +9

    ਬਹੁਤ ਵਧੀਆ ਵੀਰ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ।।

  • @satnamkumar4843
    @satnamkumar4843 6 месяцев назад +41

    ਬਹੁਤ ਹੀ ਵਧੀਆ ਗਾਇਆ ਵੀਰ ਜੀ

  • @ਪੰਜਾਬੀ1
    @ਪੰਜਾਬੀ1 6 месяцев назад +71

    ਮਲਕ ਵਾਲਿਆ ਏਦਾਂ ਈ ਜੇ ਤੂੰ ਲਿਖੇ ਤੇ ਗਾਵੇਂਗਾ
    ਛੱਡ ਕੇ ਲੰਚਰਪੁਣਾ ਜੇ ਬਹੁਤਾ ਸੱਚ ਸੁਣਾਵੇਂਗਾ
    ਤੂੰ ਲਿਖ ਕੇ ਲੈ ਲਾ ਬਾਗੀਆ ਤੇਰੀ ਲਿਖੀ ਨਾ ਬਹੁਤੀ ਏ ‌
    ਤੂੰ ਲੋਕ ਜਗਾਉਣ ਦੇ ਜੁਰਮ ਚ' ਦੁਨੀਆਂ ਤੋਂ ਤੁਰ ਜਾਵੇਂਗਾ
    ਸ਼ਬਦਾਂ ਨਾਲ ਗੀਤ ਦੀ ਤਰੀਫ ਨਹੀ ਹੋ ਸਕਦੀ , ਬਸ ਇੰਨਾ ਕਹਿ ਸਕਦਾ ,ਵੱਡਾ ਜਿਗਰਾ ਚਾਹੀਦਾ ਇਡਾ ਸੱਚ ਲਿਖਣ ਤੇ ਗਾਉਣ ਲਈ

  • @sikandersingh7611
    @sikandersingh7611 2 месяца назад +7

    ਬਾਈ ਜੀ ਪੂਰਾ ਹੀ ਸੱਚ ਦੁਨੀਆਂ ਸਾਹਮਣੇ ਰੱਖ ਦਿੱਤਾ ਹੈ 101%ਸਹੀ ਹੈ ਥੋਡਾ ਧੰਨਵਾਦ ਜੀ ਸੱਚ ਪੇਸ਼ ਕੀਤਾ ਹੈ

  • @balvirsingh-il3eb
    @balvirsingh-il3eb 6 месяцев назад +26

    ਬਹੁਤ ਵਧੀਆ ਵਾਹ ਵਾਹ ਧੰਨਵਾਦ ਲਿਖਣ ਤੇ ਗਾਉਣ ਵਾਲੇ ਦਾ ❤❤ ਪ੍ਰਮਾਤਮਾਂ ਕਿਰਪਾ ਕਰੇ ਖੁਸ਼ ਰਹੋ 🙏🙏

  • @surjitgill662
    @surjitgill662 3 месяца назад +4

    ❤❤❤❤❤❤❤❤❤❤ਮੇਰੀ ਅਸੀਸ ਜਵਾਨੀਆ ਮਾਣੋ ਬੇਟੇ ਖੁਸ਼ ਰਵੋ ਸਦਾ

  • @SleepyDalmatianPuppies-iu6lf
    @SleepyDalmatianPuppies-iu6lf 6 месяцев назад +45

    ਵੀਰੇ ਬਹੁਤ ਬਹੁਤ ਤੇਰਾ ਧੰਨਵਾਦ ਜਿਹੜਾ ਤੇਰੀ ਕਲਮ ਤੇ ਤੇਰੀ ਆਵਾਜ਼ ਦੇ ਵਿੱਚ ਸੱਚਾਈ ਬੋਲਦੀ ਆ ਇਦਾਂ ਹੀ ਸੱਚਾਈ ਦੇ ਉੱਤੇ ਲਿਖਦਾ ਰਹੇ ਵਾਹਿਗੁਰੂ ਤੇਰੇ ਤੇ ਬਹੁਤ ਮਿਹਰ ਭਰਿਆ ਹੱਥ ਰੱਖੂਗਾ 👍👍👍👍👍👍👍👌👌👌👌👌👌👌👍👍👍👍👍

  • @jyotijohal2
    @jyotijohal2 6 месяцев назад +31

    ਬਾਗ਼ੀ ਹੋਣਾ ਕਦੇ ਵੀ ਗ਼ਲਤ ਨਹੀਂ ਹੁੰਦਾ,ਇਹ ਤਾ ਨਿਸ਼ਾਨੀ ਹੈ ਕੇ ਤੁਸੀ ਭੇਡਾਂ ਵਿੱਚ ਸ਼ਾਮਿਲ ਨਹੀਂ
    ਬਹੁਤ ਸੋਹਣਾ ਗੀਤ ਹੈ ਜਿਨ੍ਹਾਂ ਵਾਰੇ ਸਰਕਾਰਾਂ ਗੱਲ ਨੀ ਕਰਦੀ ਤੁਸੀਂ ਉਹ ਸਭ ਆਪਣੇ ਗੀਤ ਵਿੱਚ ਪੇਸ਼ ਕੀਤਾ ਹੈ, ਬਹੁਤਿਆਂ ਦੀ ਨੀਂਦ ਉੱਡ ਹੋਈ ਆਪ ਦਾ ਗੀਤ ਸੁਣ ਕੇ good luck

  • @simranboutiqe3317
    @simranboutiqe3317 3 месяца назад +4

    ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਵੀਰ ਜੀ ਜੇਕੀਤੇ ਲੋਕ ਸਮਝਜਾਣ

  • @JoginderkaurSandhu-ov7bs
    @JoginderkaurSandhu-ov7bs 6 месяцев назад +20

    ਵਾਹ ਜੀ 👌👌 ਚੜਦੀ ਕਲਾ ਰਹਿ ਮਲਕਾ ਵਾਲਿਆ

  • @gurjeetrandhawa6301
    @gurjeetrandhawa6301 6 месяцев назад +18

    ਵੀਰ ਜੀ ਬਹੁਤ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਇਸ ਤਰ੍ਹਾਂ ਹੀ ਲੋਕਾਂ ਨੂੰ ਸਿਹਤ ਦੇਣ ਵਾਲੇ ਗੀਤ ਗਾਉਂਦੇ ਰੇਹੋ ❤❤❤❤

  • @arshdeepkaur6456
    @arshdeepkaur6456 5 месяцев назад +4

    ਬਹੁਤ ਬਹੁਤ ਸਹੋਣੀਐ ਵੀਰਜੀ❤️💜💞🙏👌👌👌👌👌👍👍👍👍👍

  • @parampamm1491
    @parampamm1491 6 месяцев назад +33

    ਬਾਬਾ ਚੜਦੀ ਕਲਾ ਚ ਰਖੇ ਹਮੇਸ਼ਾ ਇੰਨਾ ਸੱਚ ਲਿਖਣ ਲਈ

  • @shamsunder7802
    @shamsunder7802 6 месяцев назад +35

    ਜੈ ਭੀਮ ਜੈ ਭਾਰਤ ਬਹੁਤ ਵਧੀਆ ਗਾਣਾ ਗਾਇਆ ਤੁਸੀਂ ਬਾਈ ਦਿਲ ਖੁਸ਼ ਹੋ ਗਿਆ 🙏🙏

  • @ranjitsinghhathurrangrezbe6895
    @ranjitsinghhathurrangrezbe6895 6 месяцев назад +24

    Goldy Malak ਦਾ ਐਨਾ ਸ਼ਾਨਦਾਰ ਗੀਤ,"ਮੰਨਣਾ ਪੈਣਾ ਬਾਬਾ -5" ਕਿ ਕੋਈ ਵਿਰਲਾ ਈ ਗਾ ਸਕਦਾ
    ਵਾਰ- ਵਾਰ ਸੁਣਿਆ ਜਾਏਗਾ ਇਹ ਗੀਤ
    ਪੰਜਾਬ ਦਾ ਦਰਦ ਅਤੇ ਬਹੁਜਨ ਸਮਾਜ ਦੇ ਹਲਾਤ ਕਿਹੋ ਜਿਹੇ ਕਿਹਨਾਂ ਕਰਕੇ ਹੋਏ ਨੇ ਪਤਾ ਚੱਲੇਗਾ
    ਬਹੁਤ ਸਾਰਿਆਂ ਗਲਤ ਲੋਕਾਂ ਨੂੰ ਗੱਲਾਂ ਕੌੜੀਆਂ ਵੀ ਲੱਗਣਗੀਆਂ
    ਗੀਤ ਅੱਜ 7 ਵਜੇ ਰਿਲੀਜ਼ ਹੋ ਗਿਆ ਹੈ ਦੋਸਤੋ ਸੁਣੋ ਜਰੂਰ ਸ਼ੇਅਰ ਤਾਂ ਲਗਦਾ ਤੁਸੀਂ ਆਪ ਈ ਕਰ ਦੇਣਾ
    Ranjit Singh Hathoor

  • @jjgaming231
    @jjgaming231 6 месяцев назад +24

    ਬਾਈ ਵਾਲਾ ਵਧੀਆ ਗਇਆ ਗੁਰੂ ਰਵਿਦਾਸ ਜੀ ਤੈਰੀ ਵੱਡੀ ੳਮਰ ਕਲਨ❤❤❤❤❤❤❤❤❤❤❤

  • @Jagseersingh-f4u
    @Jagseersingh-f4u 4 месяца назад +8

    ਬਹੁਤ ਸੋਹਣਾ ਗਾਇਆ ਗੀਤ ਸਮਝਣਾ ਲੋਕਾਂ ਦੀ ਮਰਜ਼ੀ ਹੈ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਮੁੰਡਿਆ ਤੈਨੂੰ ਤੇਰਾ ਭਲਾ ਹੋਵੇ

  • @gurmelsingh1852
    @gurmelsingh1852 6 месяцев назад +10

    ਬਹੁਤ ਬਹੁਤ ਖੂਬਸੂਰਤ ਗੀਤ ਵੀਰ ਜੀ।ਲੱਗੇ ਰਹੋ ਹੋਰ ਤਰੱਕੀਆਂ ਕਰੋ।। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @goldysandhu4630
    @goldysandhu4630 6 месяцев назад +10

    ਵਾਹ ਗੋਲਡੀ ਮਾਲਕ ਨਜ਼ਾਰਾ ਲਿਆ ਦਿੱਤਾ ਅੱਜ ਦੀ ਸੱਚਾਈ ਸੁਨੋਣ ਵਾਲਾ ਕੋਈ ਗਾਇਕ ਹੇਗਾ ਜਿਊਂਦਾ ਵਸਦਾ ਰਹਿ

  • @rajanmanjotra6018
    @rajanmanjotra6018 4 месяца назад +2

    ਵਾਹ ਬਾਈ ਜੀ ਬਹੁਤ ਵਧੀਆ ਬਿਲਕੁਲ ਪੁਰਾ ਕੋੜਾ ਸਚ ਆ ਬਾਈ ਜੀ

  • @Raman_oneness
    @Raman_oneness 6 месяцев назад +12

    ਬਹੁਤ ਖੂਬ ਜੀ
    ਅੱਜ ਦਾ ਸੱਚ ਪੇਸ ਕੀਤਾ ਵੀਰ ਨੇ

  • @karamjeetsingh1082
    @karamjeetsingh1082 6 месяцев назад +20

    ਵੀਰੇ ਤੁਹਾਡੇ ਵਰਗੇ ਗਾਇਕਾਂ ਨੂੰ ਸੁਣ ਕੇ ਮਾਣ ਹੁੰਦਾ ਹੈ। ਕਿ ਹਜੇ ਵੀ ਜਾਗਦੀ ਜ਼ਮੀਰਾਂ ਵਾਲੇ ਗਾਇਕ ਹੈਗੇ ਨੇ । ਹੱਕ ਤੇ ਸੱਚ ਦੀ ਗੱਲ ਕਰਨ ਲਈ ਤੁਹਾਡਾ ਧੰਨਵਾਦ 🙏 ਰੱਬ ਚੜ੍ਹਦੀ ਕਲ੍ਹਾ ਬਖਸ਼ੇ।👍

  • @harwindersingh9562
    @harwindersingh9562 3 месяца назад +2

    ਜਿਊਂਦਾ ਰਹਿ ਵੀਰੇ ,ਇੰਨਾ ਸੱਚ ਗਾਉਣਾ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ
    ਦਿਲੋਂ ਸਲੂਟ ਵੀਰੇ

  • @BhinderSran-ky8ok
    @BhinderSran-ky8ok 6 месяцев назад +17

    ਬਹੁਤ ਵਧੀਆ ਗੱਲ ਹੈ ਬਾਈ ਜੀ ਦਿੱਲੋ ਸਲੁਟ ਹੈ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ❤❤❤❤🎉🎉🎉

  • @kulwinderkinda5159
    @kulwinderkinda5159 6 месяцев назад +21

    ਗੋਲਡੀ ਵੀਰ ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਇੰਝ ਹੀ ਸੱਚ ਲਿਖਦਾ ਤੇ ਗਾਉਂਦਾ ਚੱਲ 🎉🎉

  • @ParmSidhu-nq4iv
    @ParmSidhu-nq4iv Месяц назад +2

    ਬਾਬਾ ਜੀਵਨ ਸਿੰਘ ਨੂੰ ਚੜ੍ਹਦੀਕਲਾ ਰੱਖੇ

  • @technicalkulwinderkumar1251
    @technicalkulwinderkumar1251 6 месяцев назад +12

    ਰੂਹ ਖੁਸ਼ ਕਰਤੀ 22g ਰੱਬ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਲਿਖਿਆ ਤੇ ਗਾਇਆ

  • @iqbalsingh3615
    @iqbalsingh3615 6 месяцев назад +21

    ਬਾਕਿਆ ਹੀ ਮੰਨਣਾਂ ਪੈਣਾਂ। ਬਿਲਕੁਲ ਸੱਚੀਆਂ ਗੱਲਾਂ ਹਨ।

  • @usharani4711
    @usharani4711 3 месяца назад +2

    ਬਹੁਤ ਵਧੀਆ ਗੀਤ ਦਿਲ ਖੁਸ਼ ਹੋ ਗਿਆ ਸੁਣ ਕੇ❤❤❤❤❤❤😊😊😊😊 waheguru Ji mehar karan 🤲🤲 tuhade te

  • @AahemSheemar
    @AahemSheemar 6 месяцев назад +11

    ਬਹੁਤ ਖੂਬ
    ਅੱਜ ਦੇ ਹਾਲਾਤ ਦੀ ਤਰਸਯੋਗ ਸੱਚੀ ਤਸਵੀਰ
    ਸਲੂਟ ਏ ਇਸ ਸੱਚ ਲਿਖਣ ਵਾਲੇ ਵੀਰ ਨੂੰ

  • @bindejawandha
    @bindejawandha 6 месяцев назад +24

    💯ਸੱਚ ਬਹੁਤ ਵਧੀਆ ਪੁੱਤਰ ਜੀ ਜਿਉਂਦੇ ਰਹੋ🙏🙏🙏🙏🙏

  • @varindersidhu6219
    @varindersidhu6219 4 месяца назад +1

    ਬਹੁਤ ਵਧੀਆ ਗੀਤ ਹੈ ਵਾਹਿਗੁਰੂ ਆਪ ਤੇ ਮੇਹਰ ਰਖੇ

  • @a.l.sbeats
    @a.l.sbeats 6 месяцев назад +16

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @jagpalsingh2983
    @jagpalsingh2983 6 месяцев назад +10

    ਬਹੁਤ ਸੋਹਣਾ ਲਿਖਿਆ ਤੇਕ ਆਇਆ ਵੀਰ ਵਾਹਿਗੁਰੂ ਤਰੱਕੀਆਂ ਬਖਸ਼ੇ

  • @Vakil-l1b
    @Vakil-l1b 5 месяцев назад +1

    ਪੁਰਾ ਸੱਚ ਲਿਖਿਆ ਵੀਰੇ ਪਹਿਲੀ ਵਾਰ ਸੁਣਿਆ ਐਨਾ ਸੱਚਾ ਗੀਤ

  • @harmankaler5954
    @harmankaler5954 6 месяцев назад +18

    ਵਾਹ ਜੀ ਵਾਹ ਵੀਰ ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਜੀ ਵਾਹਿਗੁਰੂ ਵੀਰ ਨੂੰ ਹੋਰ ਤਰੱਕੀ ਬਖਸਣ 👌👌👌👌

  • @pavitersingh5106
    @pavitersingh5106 6 месяцев назад +12

    ਬਹੁਤ ਖੂਬ ਸੂਰਤ ਲਿਖਿਆ ਅਤੇ ਗਾਇਆ ਜੀ ਜੈ ਭੀਮ ਜੈ ਭਾਰਤ

  • @jastinderpalsingh4436
    @jastinderpalsingh4436 4 месяца назад +1

    ਜਿਉੰਦਾ ਰਹਿ ਜਵਾਨਾਂ ਬਹੁਤ ਵਧੀਆ ਸੋਚ

  • @gurkamalsidhu8792
    @gurkamalsidhu8792 6 месяцев назад +13

    ਬਹੁਤ,ਵਧੀਆ,ਵੀਰ,ਕੀ,ਪਤਾ,ਲੋਕਾ,ਨੂੱ,ਅਕਲ,ਹੀ,ਆ,ਜਾਵੋ❤

  • @bhagwandass7003
    @bhagwandass7003 6 месяцев назад +10

    ਗੋਲਡੀ ਮਲਕ ਵੀਰ ਜੀ.. ਤੂਸੀਂ ਬਹੁਤ ਹੀ ਸੋਹਣਾ ਤੇ ਬਹੁਤ ਹੀ ਬੇਬਾਕੀ ਨਾਲ ਅਜ ਦਾ ਸੱਚ ਲਿਖਿਆ ਤੇ ਗਾਇਆ ਹੈ.. ਮੈਂ ਤੁਹਾਡਾ ਬਡਾ ਹੀ ਮਸਕੂਰ ਤੇ ਧੰਨਵਾਦੀ ਹਾਂ.. ਤੁਸੀਂ ਇਸੇ ਤਰ੍ਹਾਂ ਹੀ ਗਡਕੇ ਨਾਲ ਗਾ ਕੇ ਲੋਕਾਂ ਦੀਆਂ ਅੱਖਾਂ ਖੋਲਦੇ ਰਹੋ ਜੀ..ਜੈ ਭੀਮ ਜੈ ਭਾਰਤ

  • @HarjinderkaurSidhu-v3u
    @HarjinderkaurSidhu-v3u 5 месяцев назад +2

    ਵਾਹਿਗੁਰੂ ਇਸ ਵੀਰ ਉਮਰੀ ਲੰਬੀ ਬਖਸ਼ਣਾ 👌👌

  • @Sohi5551
    @Sohi5551 6 месяцев назад +10

    ਵੀਰੇ ਤੈਨੂੰ ਰੱਬ ਤਰੱਕੀਆ ਦੇਵੇ ❤❤❤❤ ਕੋਈ ਬੋਲ ਨਹੀ ਸਾਡੇ ਕੋਲ

  • @BhinderSran-ky8ok
    @BhinderSran-ky8ok 6 месяцев назад +22

    ਬਹੁਤ ਬਹੁਤ ਸੱਚੀਆਂ ਗੱਲਾਂ ਕਰ ਗਿਆ ਹੈ ਬਾਈ ਦਿੱਲੋ ਧੰਨਵਾਦ ਹੈ ਬਾਈ ਤੇਰਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ

  • @rameshnimwal2958
    @rameshnimwal2958 6 месяцев назад +12

    ਬਹੁਤ ਵਧੀਆ ਸੋਚ ਹੈ

  • @ParamjeetBrar-r1v
    @ParamjeetBrar-r1v 6 месяцев назад +18

    ਅਸੀ ਤਾਂ ਹਰ ਥਾਂ share ਕਰਦੇ ਬਹੁਤ ਵਧੀਆ ਮਲਿਕ ਜਿਓੰਦਾ ਰਹਿ 👌👌

  • @anshdeepsingh1085
    @anshdeepsingh1085 5 месяцев назад +2

    ਬਹੁਤ ਸੋਹਣਾ ਗੀਤ ਗਾਇਆ ਤੇ ਬਹੁਤ ਸੋਹਣੇ ਇਸ ਦੇ ਬੋਲ ਸਚੇ ਤੋ ਸਚੇ ਬੋਲ ਵਾਹਿਗੁਰੂ ਜੀ ਮੇਹਰ ਕਰੋ

  • @JoginderSingh-vj2tx
    @JoginderSingh-vj2tx 6 месяцев назад +15

    ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿੱਚ ਰਖੈ💪

  • @baltejkairon7770
    @baltejkairon7770 6 месяцев назад +13

    ਬਹੁਤ ਸੋਹਣਾ ਲਿਖਿਆ ਬਾਈ ਜੀ ਵਾਹਿਗੁਰੂ ਤੇਨੂੰ ਚੜ੍ਹਦੀ ਕਲਾ ਚ ਰੱਖੇ🙏🙏🙏

  • @aspatiala1313
    @aspatiala1313 3 месяца назад +1

    ਇਕ ਇਕ ਬੋਲ ਸਚਮੁੱਚ ਸਚਾਈ ਏ ਬਹੁਤ ਵਧੀਆ ਜੀ ਗੁੱਡ ਲਕ

  • @SurjitRam-l9l
    @SurjitRam-l9l 6 месяцев назад +12

    ਬਾਈ ਤੇਰਾ ਇੱਕ ਇੱਕ ਬੋਲ ਸੱਚ ਹੈ
    ਪਰ ਦੁੱਖ ਲਗਦਾ ਜਦੋਂ ਸਾਡਾ ਸਮਾਜ ਸਾਡੇ ਲੋਕ ਇਹ ਸਭ ਗੱਲਾਂ ਮੰਨਣ ਨੂੰ ਤਿਆਰ ਨਹੀਂ
    ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

  • @gurpartapsinghdhillon5041
    @gurpartapsinghdhillon5041 6 месяцев назад +9

    ਬਹੁਤ ਵਧੀਆ ਬੋਲਿਆ ਗੀਤ, ਜਿਉਂਦਾ ਰਹਿ ਸੱਜਣਾ

  • @satnamsinghmahalam5905
    @satnamsinghmahalam5905 3 месяца назад +1

    ਜਿਓੰਦਾ ਰਹਿ ਗੋਲਡੀ ਮਲਕ ਸ਼ੇਰਾ ❤❤❤ਜਾਰੀ ਰੱਖਿਓ ਇਹ ਵਰਤਾਰਾ.... ਸੱਚੇ ਪੰਜਾਬੀ ਦਾ ਇਹ ਨੈਤਿਕ ਕਰਤਵ ਹੈ... ਪੰਜਾਬ ਜੇ ਥੋੜ੍ਹਾ ਬਹੁਤਾ ਬਚਿਆ ਹੈ.. ਉਹ ਤੁਹਾਡੇ ਜਿਹੇ ਚੰਦ ਸੱਚ ਲਿਖਣ, ਗਾਉਣ ਤੇ ਅਮਲ ਕਰਨ ਵਾਲਿਆਂ ਕਰਕੇ। ਦਿਲ ਜਿੱਤ ਲਿਆ ਜੇ।❤❤❤❤❤

  • @malkaitsingh6313
    @malkaitsingh6313 6 месяцев назад +10

    ਦਿਲੋ ਸਲੂਟ ਗੋਲਡੀ ਵੀਰ ਤੇਰੇ ਉੱਦਮ ਲਈ ਤੇਰੇ ਇਸ ਉਪਰਾਲੇ ਲਈ ਸਮਾਜ ਤੇਰਾ ਹਮੇਸ਼ਾ ਰਿਣੀ ਰਹੇਗਾ ਸਮਾਜ ਵੱਲੋਂ ਤੇਰੀ ਹਮੇਸ਼ਾ ਸਪੋਟ ਚ ਰਹਾਂਗੇ

  • @gurpreetgill7672
    @gurpreetgill7672 6 месяцев назад +9

    ਬਹੁਤ ਸੋਹਣਾ ਸੱਚ ਗਾਇਆ ਵੀਰ ਜੀ।ਇਸੇ ਤਰਾਂ ਲੱਗੇ ਰਹੋ ਤੁਹਾਡੇ ਵਰਗੇ ਨੌਜਵਾਨਾਂ ਦੀ ਬਹੁਤ ਲੋੜ ਹੈ ਸਾਡੇ ਪੰਜਾਬ ਨੂੰ । ਆਵਦੇ ਮੁਲਕ ਨੂੰ ਸਾਰੇ ਰਲਕੇ ਸਹੀ ਕਰੀਏ ਬਾਹਰ ਜਾਣ ਨਾਲੋ। ਬਾਹਰ ਦੇ ਹਾਲਾਤ ਵੀ ਹੁਣ ਬਹੁਤ ਖਰਾਬ ਹੈ।

  • @JarnailsinghBhatti-w1t
    @JarnailsinghBhatti-w1t 3 месяца назад +1

    ਬਹੁਤ ਵਧੀਆ ਸ਼ਬਦਾਵਲੀ ਤੇ ਪੇਸ਼ਕਾਰੀ, ਛੋਟੇ ਵੀਰ, ਜੀਓ ਰੱਬ ਰਾਖਾ 🌹🌹

  • @kamaljassal8795
    @kamaljassal8795 6 месяцев назад +11

    ਬਾਈ ਦਿਲੋ ਸਲੂਟ ਆ ਤੇਨੂੰ ਸੱਚੀ ਸਲਾਮ ਤੇਨੂੰ ਤੇ ਸੋਚ ਨੂੰ ਰੂਹ ਖੂਛ ਕਰਤੀ। ਗੋਲਡੀ ❤❤

  • @seeradaudhar8436
    @seeradaudhar8436 2 месяца назад +1

    ਉਹ ਬਾਈ ਜੀ ਸਿਰਾਂ ਕਰਤਾ ਜਿਉਂਦਾ ਰਹਿ ਮਾਲਕ ਵਲਿਆਂ ਵੀਰਾ❤❤❤❤🎉🎉🎉🎉🎉🎉 good good good good

  • @lovekuwait9849
    @lovekuwait9849 6 месяцев назад +11

    ਇਹ ਹੈ ਕਲਾਕਾਰੀ ਅੱਜ ਤੱਕ ਕੋਈ ਲੋਕ ਤੱਥ ਗਾਣਿਆ ਚ ਏਡਾ ਗੀਤ ਨੀ ਬਣਿਆ ਬਹੁਤ ਸੋਹਣੀ ਗਾਇਕੀ ਏਸ ਤੋ ਉਪਰ ਕਲਾਕਾਰੀ ਨੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਵੀਰ

  • @babbulohtiya3206
    @babbulohtiya3206 6 месяцев назад +9

    ਤੇਰੇ ਗੀਤ ਸਾਰੇ ਦੇ ਸਾਰੇ ਹੀ ਵਧੀਆ ਹੁੰਦੇ ਨੇ

  • @eaganp4776
    @eaganp4776 4 месяца назад +4

    Waheguru ji Waheguru ji Waheguru ji Waheguru ji Waheguru ji Waheguru ji Waheguru ji maher kari ji

  • @swaransingh9981
    @swaransingh9981 6 месяцев назад +8

    ਵਾਹਿਗੁਰੂ ਮੇਹਰ ਰੱਖੇ ! ਸੱਚ ਗਾਇਆ

  • @BaljitSingh-se1ye
    @BaljitSingh-se1ye 6 месяцев назад +10

    ਬਹੁਤ ਵਧੀਆ ਬਾੲੀ ਅੱਜ ਲੋੜ ਆ ੲਿਹੋ ਜਿਹੇ ਗਾਣਿਆਂ ਦੀ ਵਹਿਗੁਰੂ ਗਾਣਾ ਸੁਪਰ ਡੁਪਰ ਹਿੱਟ ਹੋਵੇ 🙏