ਜਮੀਨ ਦੀ ਜਮਾਬੰਦੀ, ਨਕਸਾ ਦੇਖਣ ਦਾ ਸਹੀ ਤਰੀਕਾ ।ਜੱਟ ਦੇ ਪੁੱਤ ਨੂੰ ਆਹ ਜਾਣਕਾਰੀ ਹੋਣੀ ਜਰੂਰੀ ਏ ।

Поделиться
HTML-код
  • Опубликовано: 21 дек 2024

Комментарии •

  • @sarabjitsingh3320
    @sarabjitsingh3320 2 дня назад +2

    ਬਈ ਬਾਪੂ ਦੀ ਅਵਾਜ ਬਹੁਤ ਘਟ ਹੈ

  • @Singhhh-z2y8k
    @Singhhh-z2y8k 12 часов назад

    Very good Initiative veerji❤❤. ਸ਼ਾਬਾਸ਼ ਵੀਰਜੀ

  • @avtaranttal70
    @avtaranttal70 3 дня назад +2

    ਵਧੀਆ ਜਾਣਕਾਰੀ

  • @jagtarbrar4794
    @jagtarbrar4794 3 дня назад +4

    ਇਟਰਵਿਊ ਵਾਲੇ ਆਦਮੀ ਦੀ ਆਵਾਜ ਦਾ ਧਿਆਨ ਰੱਖੋ

  • @BinduMavi-rq8zh
    @BinduMavi-rq8zh 3 дня назад +1

    ❤❤ਬਕ਼ਹੁਤ ਵਧਿਆ ਵਿਡਿਓ

  • @nirmalsinghnarain1952
    @nirmalsinghnarain1952 8 часов назад

    ਗੁਰਪ੍ਰੀਤ ਸਿੰਘ ਇਕ ਬੰਦੇ ਦੀ ਜਮੀਨ ਕਿਸੇ ਬੰਦੇ ਕੋਲ ਠੇਕੇ ਤੇ ਸੀ ਉਸ ਨੇ ਬਿੰਨਾ ਦਸੇ ਗਿਰਦਾਵਰੀਆਂ ਆਪਣੇ ਨਾਂ ਕਰਵਾ ਲਈ ਹੂਣ ਉਹ ਕਬਜਾ ਧਕੇਲ ਨਾਲ ਕਰਦਾ ਉਸ ਦਾ ਕੀ ਹਲ ਹੈ ਧੰਨਵਾਦ

  • @RajinderSingh-ds3mf
    @RajinderSingh-ds3mf 3 дня назад

    Very important information, good efforts ( Raj Gill Dirba)

  • @mr.punjabidance1
    @mr.punjabidance1 3 дня назад +1

    ਸਤ ਸ੍ਰੀ ਆਕਾਲ ਜੀ
    ਮੰਨ ਲਵੋ ਕਿ ਰਜਿਸਟਰੀ ਮੈਂ ਕਰਾ ਲੲਈ ਪਰ ਕਿਲਾ ਨੰਬਰ ਅਲੱਗ ਅਲੱਗ ਹੈ ਕਬਜ਼ਾ ਇੱਕ ਜਗ੍ਹਾ ਹੈ ਸੜਕ ਦੇ ਨਾਲ ਰਜਿਸਟਰੀ ਦੇ ਮੁਤਾਬਕ 7 ਮਰਲੇ ਸੜਕ ਦੇ ਕਿਨਾਰੇ ਬਾਕੀ33 ਪਿੱਛੇ ਮਰਲੇ ਹੈ ਕੋਈ ਰੋਲਾ ਤਾਂ ਨਹੀਂ ਪੈਂਦਾ

  • @manteshweredits8737
    @manteshweredits8737 3 дня назад

    Siraaa knowledge

  • @SatpalSingh-t1r
    @SatpalSingh-t1r 2 дня назад

    Good information

  • @suchasingh-o9v
    @suchasingh-o9v 16 часов назад

    Vir ji bapu ji da nabr jrur dio ji

  • @DALBIRSINGH-uu5bt
    @DALBIRSINGH-uu5bt 3 дня назад

    ❤❤❤❤❤

  • @RMWM9427
    @RMWM9427 3 дня назад

  • @LovepreettSingh5993
    @LovepreettSingh5993 День назад +1

    Awaz heni sikhna kee muraba😅

  • @popesingh7488
    @popesingh7488 День назад

    Mic kite mouth kite

  • @popesingh7488
    @popesingh7488 День назад +1

    Bad voice bapu de

  • @Bhangujatt3191
    @Bhangujatt3191 2 дня назад

    ਪੰਜਾਬ ਵਿੱਚ ਤਿੰਨ ਪੑਕਾਰ ਦੇ ਕਿੱਲੇ ਹਨ ਇੱਕ ਅੱਠ ਕਨਾਲ ਦਾ ਪੋਣੇ ਪੰਜ ਵਿੱਘੇ ਦਾ ਦੂਜਾ ਚਾਰ ਵਿੱਘੇ ਦਾ ਅੱਸੀ ਵਿਸਵੇ ਦਾ ਤੀਜਾ ਸਵਾ ਛੇ ਵਿੱਘੇ ਦਾ

    • @cssidhu6884
      @cssidhu6884 День назад

      ਚੋਥਾ ਵੀ ਹੈ ਵੀਰ ਬਾਰਾਂ ਬਿਗਿਆ ਦਾ ਜਿੱਥੇ ਬਿਗੇ ਬਿਸਵੇ ਚਲਦੇ ਆ

  • @BhupinderSinghBadesha
    @BhupinderSinghBadesha 2 дня назад +1

    ❤❤