ਨਕੰਮਾ Palledar (Full Comedy Video) Kaku Mehnian Funny Video | New Punjabi Funny Video 2024

Поделиться
HTML-код
  • Опубликовано: 10 сен 2024
  • Kaku Mehnian Presenting "Nikamma Palledar" Funny Video.
    For Promotion : kakumehnian.official@gmail.com
    Whatsapp Only ➤ 6239327046
    Enjoy & connect with us :
    Thumbnail / Poster design ➤ / blinkart.official
    𝗙𝗼𝗹𝗹𝗼𝘄 On Social Media 🌐
    / kaku.mehnian
    / kaku.mehnian.7
    / @kaku.mehnian
    #punjabifunnyvideos #punjabicomedy #kakumehnian
    Background Music Credit :
    Eyes Gone Wrong by Kevin MacLeod is licensed under a Creative Commons Attribution 4.0 licence. creativecommon...
    Source: incompetech.com...
    Artist: incompetech.com/
    &
    Flighty Theme by Kevin MacLeod is licensed under a Creative Commons Attribution 4.0 licence. creativecommon...
    Source: incompetech.com...
    Artist: incompetech.com/

Комментарии • 785

  • @HARPREETSINGH-le8kr
    @HARPREETSINGH-le8kr 4 месяца назад +226

    ਉਹ ਦਿਨ ਦੂਰ ਨਹੀਂ ਜਦੋਂ ਫ਼ਿਲਮਾਂ ਚ ਐਂਟਰੀ ਹੋਊ ਤੁਹਾਡੀ।

    • @punjabimusic-nk5su
      @punjabimusic-nk5su 4 месяца назад +19

      Sahi 😂😂

    • @user-xp9ru7fv5e
      @user-xp9ru7fv5e 4 месяца назад +8

      😅😅😅

    • @AmandeepSinghAmandeep-bc4xs
      @AmandeepSinghAmandeep-bc4xs 4 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ​@@punjabimusic-nk5su

    • @JaswantSingh-yo6nl
      @JaswantSingh-yo6nl 4 месяца назад

      111
      1111​@@punjabimusic-nk5su

    • @athwalsaab5400
      @athwalsaab5400 4 месяца назад

      ​@@punjabimusic-nk5su😊😊😊😊😊😊😊😊😊😊😊😊😊😊😊😊😊😊😊😊😊😊😊😊😊😊😊o7p87o7poi⁷yý555⁵rqqq15

  • @HarwinderSingh-vw7it
    @HarwinderSingh-vw7it 3 месяца назад +13

    ਆਹ ਨਿੱਕਾ ਜ਼ੈਲਦਾਰ ਤਾਂ ਬਾਕਮਾਲ ਐਕਟਿੰਗ ਕਰਦਾ ਹੈ,
    ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਨੇ ਸਾਰਾ ਪਰਿਵਾਰ ਭਾਵੇਂ ਇਕੱਠੇ ਬਹਿ ਕੇ ਦੇਖੇ ਕੋਈ ਗੰਦ ਮੰਦ ਨੀ ਹੁੰਦਾ,
    ਜਿਉਂਦੇ ਵਸਦੇ ਰਹੋ ਵੀਰੋ ਵਾਹਿਗੁਰੂ ਹੋਰ ਬੁਲੰਦੀਆਂ ਤੇ ਪਹੁੰਚਾਵੇ।

  • @BALDEVSINGH-uf1po
    @BALDEVSINGH-uf1po 4 месяца назад +44

    ਬਹੁਤ ਬਹੁਤ ਵਧਾਈਆਂ,ਇਹ ਵੀਡੀਓ ਬਹੁਤ ਵਧੀਆ ਲੱਗੀ।ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ,ਤੁਹਾਡੀ ਕਮੇਟੀ ਵਾਲੀ ਵੀਡੀਓ ਬਹੁਤ ਹੀ ਜਿਆਦਾ ਵਧੀਆ ਲੱਗੀ।ਸਾਰੇ ਕਲਾਕਾਰਾਂ ਦਾ ਬਹੁਤ ਬਹੁਤ ਧੰਨਵਾਦ,ਇਸੇ ਤਰ੍ਹਾਂ ਹਸੌਦੇ ਰਹੋ।

  • @gorachugh3133
    @gorachugh3133 4 месяца назад +103

    ਪਰਮਾਤਮਾ ਨਿੱਕੇ ਕਲਾਕਾਰ ਨੂੰ ਤਰੱਕੀ ਬਖਸ਼ੇ # ਲਵ ਯੂ ਆਏ ਨਿੱਕਿਆ

  • @jagdevkhiala6042
    @jagdevkhiala6042 4 месяца назад +7

    ਪੱਲੇਦਾਰਾਂ ਵਾਲੀ ਗੱਲ ਤਾਂ ਕੋਈ ਕੀਤੀ ਨੀ ਜਿਹੜਾ ਚੋਧਰੀ ਹੁੰਦਾ ਉਹ ਕਣਕ ਦੀ ਬੋਲੀ ਨੀ ਲਾਉਂਦਾ ਅਸੀਂ ਵੀ ਪੱਲੇਦਾਰਾਂ ਆ ਮਾਨਸਾ ਤੋਂ ਸਾਰਾ ਕੁਝ ਗੱਲ਼ਤ ਵੇਖਿਆ ਵੀਡੀਓ ਵਿੱਚ

  • @user-rm4vb4wb9x
    @user-rm4vb4wb9x 4 месяца назад +39

    ਕਰੋਨਾ ਵੈਕਸੀਨ ਦੇ ਘਪਲੇ 'ਤੇ ਕਾਮੇਡੀ ਕਰਨੀ ਚਾਹੀਦੀ ਆ...

  • @rajinderpalsingh01834
    @rajinderpalsingh01834 4 месяца назад +26

    ਛੋਟੇ ਵੀਰ ਤੁਹਾਡਿਆ ਵੀਡਓ ਬਹੁਤ ਵਧੀਆ ਹੁੰਦੀਆਂ ਹਨ ਵਾਹਿਗੁਰੂ ਜੀ ਤੁਹਾਨੂੰ ਦਿੰਨ ਦੁਗਣੀ ਰਾਤ ਚੋਗਣੀ ਤਰੱਕਿਆ ਦੇਣ

  • @sohalsabbvlogs
    @sohalsabbvlogs 4 месяца назад +28

    ਪੰਜਾਬੀ ਭਰਾਵਾਂ di ਸਪੋਰਟ ਕਰੋ ਜੀ

  • @JagdeepSingh-rq3qh
    @JagdeepSingh-rq3qh 4 месяца назад +84

    ਬਹੁਤ ਵਧੀਆ ਹੈ ਨਿੱਕੇ ਵੀਰ

  • @KARAM947
    @KARAM947 4 месяца назад +15

    ਵੇਖਣ ਤੋਂ ਪਹਿਲਾਂ ਈ ਲਾਈਕ ਕਰ ਦਈਦਾ ਆਪਾਂ 😁😁
    ਪਰ ਮੈਂ ਪਹਿਲਾਂ ਵੀ ਆਖਿਆ ਸੀ ਨਿੱਕੇ ਮੁੰਡੇ ਦਾ ਨਾਂ ਜ਼ਰੂਰ ਲਿਖਿਆ ਕਰੋ ਵੀਡਿਉ ਥੱਲੇ ਤਾਂ ਜੋ ਉਹਦਾ ਨਾਂ ਵੀ ਅੱਗੇ ਆਵੇ ❤❤

  • @nav_sidhu118
    @nav_sidhu118 4 месяца назад +19

    ਦੇਖਿਓ ਕੰਡਾ ਹੀ ਕਰਿਓ ਕਿਤੇ ਕੂੰਡਾਂ ਨਾ ਕਰ ਦਿਓ,,🙈😂
    ਰੇਟ ਤੇ ਲੈਣਾ ਪੂਰਾ ਹੀ ਕਿਤੇ ਸਾਡੇ ਹੱਥੋਂ ਚੌਧਰੀ 🙄 🗡️ਤੂੰ ਨਾਂ ਪੂਰਾ ਹੋ ਜੀ😂😂

  • @simranjit3153
    @simranjit3153 4 месяца назад +10

    ਬਹੁਤ ਵਧੀਆ ਵਾਹਿਗੁਰੂ ਹੋਰ ਤਰੱਕੀ ਬਖਸ਼ੇ ❤❤

  • @user-nw3en8xe3n
    @user-nw3en8xe3n 4 месяца назад +7

    ਤੁਸੀ ਦੋਵੇਂ caca ਭੀਤਜਾ ਕਾਕੂ ਵੀਰ ❤❤❤😂😂

  • @rajganger0030
    @rajganger0030 4 месяца назад +10

    Ghaint video bro ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ🙏🙏

  • @ParamjitKaur-nf6vi
    @ParamjitKaur-nf6vi 4 месяца назад +4

    Bahut vadhia video hundia aa. Bahut hassa aaunda aa specially aa chhota bacha thhethh panjabi bolda aa.

  • @HarwinderSingh-bu3pf
    @HarwinderSingh-bu3pf 4 месяца назад +14

    Bohat vadhiya ਵੀਡੀਓ

  • @ranjitmegafilmscreation4708
    @ranjitmegafilmscreation4708 4 месяца назад +36

    ਬਹੁਤ ਵਧੀਆ ਹੈ ਬਤੌਰ ਨਿਕੇ ਦੀ ਕਮੇਡੀ 🎉🎉😂😂 congratulations all' team

  • @amanjotsingh7721
    @amanjotsingh7721 3 месяца назад +3

    Sari video ghante👍👍👍👍🎉🎉🎉🎉🎉🎉🎉🎉🎉🎉🎉 congrats🎉🎉🎉🎉🎉🥳🥳🥳🥳

  • @SukhwinderSingh-wq5ip
    @SukhwinderSingh-wq5ip 4 месяца назад +12

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

  • @HarmandeepSingh-we2ot
    @HarmandeepSingh-we2ot 4 месяца назад +5

    ਵੀਡੀਓ ਵਧੀਆ ਹੁੰਦੀ ਆ ਪਲੈ ਬਟਨ ਤੇ ਆਉਣਾ ਸੀ

  • @kamleshkumari7184
    @kamleshkumari7184 4 месяца назад +7

    ਬਹੁਤ ਵਧੀਆ ਐ ਜੀ

  • @DHALIWAL303
    @DHALIWAL303 4 месяца назад +13

    ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅਲ ਦੇ ਮਝੈਲ ਬਾਈ sirrra

  • @KGDakku
    @KGDakku 4 месяца назад +2

    Op yaar😂

  • @user-cb3pz4bp8b
    @user-cb3pz4bp8b 4 месяца назад +5

    Bahut vadia veero chardikla bkhshe rab tanu❤❤❤😂😂

  • @bajsingh4743
    @bajsingh4743 3 месяца назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ

  • @kuldeep1993
    @kuldeep1993 4 месяца назад +6

    😂😂ਇਹ ਚੋਧਰੀ ਘੱਟ ਤੇ ਆੜਤੀ ਦਾ ਮੁੰਨਸ਼ੀ ਵੱਧ ਲਗਦਾ। 😂😂😂

  • @AmarjotKaur-gh1ct
    @AmarjotKaur-gh1ct 4 месяца назад +3

    Nikka veer ta bahla garam ae😀

  • @_track_life2.0
    @_track_life2.0 3 месяца назад +1

    😂😂🎉🎉❤❤❤❤❤ ਬਹੁਤ ਵਧੀਆ

  • @sandhupoultryfarm
    @sandhupoultryfarm 4 месяца назад +19

    ਚੌਧਰੀ ਤੂੰ ਬੱਚ ਕੇ ਰਹੀ 😂

    • @karamsaini3472
      @karamsaini3472 3 месяца назад

      ruclips.net/video/9NX4-9nxeZk/видео.html

  • @rohitlahora3627
    @rohitlahora3627 4 месяца назад +2

    Veer jee waheguru ji ka Khalsa waheguru ji ki Fateh Bhai ji

  • @sidhu3315
    @sidhu3315 4 месяца назад +2

    ਪੱਲੇਦਾਰ ਵਾਲੀ ਤਾਂ ਕੋਈ ਗੱਲ ਈ ਨੀ ਕੀਤੀ ਵੀਡੀਓ ਚ

    • @user-wi8zt1rn4w
      @user-wi8zt1rn4w 4 месяца назад +1

      ਪੈਸੇ ਮਗਣ ਕੌਣ ਆੲਏ ਸੀ

  • @ParamjitsimghSingh
    @ParamjitsimghSingh 3 месяца назад +5

    ਬੋਹਤਾ ਵਧੀਆ ਜੀ ਵਾਹਿਗੁਰੂ ਤੂਹਾਨੂੰ ਤਰੱਕੀ ਬਕਛੇ

  • @sangeetayadav951
    @sangeetayadav951 3 месяца назад +3

    ਬਹੁਤ ਵਧੀਆ video

  • @user-kl1um5sl2g
    @user-kl1um5sl2g 3 месяца назад +1

    ਵੀਰ ਬਹੁਤ ਹੀ ਕੰਮ ਰਹੇ ਹੋ ਬਹੁਤ ਚੰਗਾ ਲੱਗਦਾ ਆਪਣਾ ਪੰਜਾਬ ਆਪਣੀ ਬੋਲੀ ਮੈ ਗਰੀਕ ਤੋ ਹਾਂ ਯੋਰਪ😂😂😂😂😂

  • @pranavhappiness3745
    @pranavhappiness3745 2 месяца назад +2

    Waheguruji ਕਿਰਪਾ ਕਰਨ

  • @LovepreetSingh-vn4ui
    @LovepreetSingh-vn4ui 4 месяца назад +2

    ਘੈਂਟ ਘੈਂਟ ਘੈਂਟ ਗੱਲ ਬਾਤ ਵੀਰੇ 😂😂😂🔥🔥🔥🔥💯💯💯💯❤️❤️❤️🙏🙏🙏🙏

  • @user-rg3gh9pv5h
    @user-rg3gh9pv5h 4 месяца назад +2

    Bai schii tohde video dhk kye dil khus ho jnda aa Waheguru khus rhke tohnu sarya nu ❤❤

  • @sukhjindersukhjinder7651
    @sukhjindersukhjinder7651 2 месяца назад +2

    ਬਹੁਤ ਵਧੀਆ ਵੀਰ

  • @paramjitsingh1947
    @paramjitsingh1947 4 месяца назад +4

    Very nice video 📹 waheguru ji 🙏

  • @Gopysinghchahal
    @Gopysinghchahal 3 месяца назад +2

    Punjab ਦੀ ਟੋਹਰ ❤

  • @DavinderSingh1634.wx4km
    @DavinderSingh1634.wx4km 3 месяца назад

    ਬਹੁਤ ਵਧੀਆ ਵਾਹਿਗੁਰੂ ਹੋਰ ਤਰੱਕੀ ਬਖਸ਼ੇ 💖🙏

  • @rajangill803
    @rajangill803 4 месяца назад +2

    Kaku veer end karai jana best off luck 🎉🎉🎉

  • @user-rl2lo7oq4g
    @user-rl2lo7oq4g 3 месяца назад +2

    ਸਿਰਾ ਗੱਲ ਬਾਤ ਬਾਈ😆😆😆

  • @GurdeepSingh-yu2mm
    @GurdeepSingh-yu2mm 8 дней назад

    Tuhadi eh videos sanu bohot vadea lgde ne specially meri mother in law nu😊Oh daily vekhde ne tuhadi video🎉🎉

  • @jaspalsingh4959
    @jaspalsingh4959 3 месяца назад +1

    ਬਹੁਤ ਬਹੁਤ ਹੀ ਵਧਾਇਆ ਵੀਰ ਵਾਹਿਗੁਰੂ ਜੀ ਕਿਰਪਾ ਕਰਨ👍👍👍

  • @navjotnavi6008
    @navjotnavi6008 4 месяца назад +2

    😂ਨਿਕ‌ੰਮਾ ਚੋਧਰੀ😂😂 ਪੱਲੇਦਾਰ ਨਹੀਂ 😂

  • @HarjinderSingh-uv3xy
    @HarjinderSingh-uv3xy Месяц назад

    Nike Diana galan ton bahuat hasa aunda very good

  • @kuldeepofficial03
    @kuldeepofficial03 4 месяца назад +2

    ਪੂਰੀ ਅੱਤ ਕਰਾਤੀ ਬਾਈ, siraa ❤❤

  • @sharanjitsinghgill2862
    @sharanjitsinghgill2862 3 месяца назад +2

    ਬਹੁਤ ਵਧਿਆ ਨਿਕੇ

  • @LakhwinderKaur-tr2zx
    @LakhwinderKaur-tr2zx 3 месяца назад +2

    Very nice chotu😅😅

  • @amardeepsingh4998
    @amardeepsingh4998 4 месяца назад +2

    ਵੀਡੀਓ ਬਹੁਤ ਵਧੀਆ ਲੱਗੀ ਹੈ

  • @KuldeepSingh-ug2di
    @KuldeepSingh-ug2di 4 месяца назад +2

    ਬਹੁਤ ਵਧੀਆ ❤️❤️❤️❤️❤️❤️👍🏾👍🏾👍🏾👍🏾

  • @GurdevSingh-qs1ve
    @GurdevSingh-qs1ve 4 месяца назад +5

    Love you 😘❤️... Kakku Bai and all team love you.... From ( Amritsar ) to....

  • @user-ik8ux8by4g
    @user-ik8ux8by4g 3 месяца назад +1

    Very 2good.vidio.sohan.lal..s.b.s.nagar

  • @renugill5631
    @renugill5631 2 месяца назад

    God bless both of you I Love the way you speak Punjabi Amritsari boli Love it

  • @GurpreetSingh-co1gx
    @GurpreetSingh-co1gx 4 месяца назад +2

    ਨਿੱਕਾ ਜਿਹਾ ਬਹੁਤ ਵਧੀਆ ❤

  • @jit-dipreet5949
    @jit-dipreet5949 4 месяца назад +1

    Wah g wah

  • @gurpreetsidhu9983
    @gurpreetsidhu9983 2 месяца назад +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @GurwiSidhuVlogs
    @GurwiSidhuVlogs 4 месяца назад

    Sirrraaaa 😂😂😂😂😂

  • @NathuNangla
    @NathuNangla Месяц назад

    Bahut.bdiya.ji.dono.da.rool.lgiya..

  • @jasvirsingh1015
    @jasvirsingh1015 4 месяца назад +2

    ਬਹੁਤ ਵਧੀਆ ਵੀਰ ਜੀ ਜਸਵੀਰ ਸਿੰਘ ਰਾਹੋਂ ਰੋਡ ਪਿੰਡ ਰੌੜ ਜ਼ਿਲਾ ਲੁਧਿਆਣਾ

  • @HarpreetSingh-vp6mk
    @HarpreetSingh-vp6mk 4 месяца назад +2

    ਮੈਂ ਵੀਰ ਤੇਰੀਆਂ ਸਾਰੀਆਂ ਵੀਡੀਓ ਵੇਦਾ ਬਹੁਤ ਵਧੀਆ

  • @LalSingh-km1tz
    @LalSingh-km1tz 4 месяца назад +2

    ਐਦਕੀ ਵਾਰ ਤੇ ਵੀਰ ਨੇ ਫੁੱਲ ਤਿਆਰੀ ਕੀਤੀ ਆ ਸਦਕੇ ਜਾਵਾਂ ਜਿਉਂਦਾ ਰਹਿ ਵੀਰ ਮੇਰੇ ਵੱਲੋਂ ਤੈਨੂੰ ਲੱਖ ਲੱਖ ਵਧਾਈ

  • @gurbhindersandhu8654
    @gurbhindersandhu8654 3 месяца назад +1

    ਬਹੁਤ ਵਧੀਆ ਜੀ

  • @gurpreetsingh-gf7md
    @gurpreetsingh-gf7md 4 месяца назад +2

    ਸਿਰਾ ਬਾਬਿਓ-------ਗੁਰੀ ਮਾਲੇਰਕੋਟਲਾ-----👌👌👌👌👌👌👌👌👌👌👌👌👌👌👌👌

  • @amangill1181
    @amangill1181 3 месяца назад +1

    Ghaint 👍

  • @GurdeepSingh-pq9mf
    @GurdeepSingh-pq9mf 4 месяца назад +1

    🙏👍Bahut Wadhia Best Vedeos.Gurdeep Singh Bhullar Baba Bakala Sahib Ji PAP Jalandhar Wale.

  • @YuviSethi
    @YuviSethi 3 месяца назад +1

    Siraaaaa 22g 😂😂😂😂

  • @laddideep7149
    @laddideep7149 2 месяца назад

    ਬੋਹਾਤ ਵਧੀਆ ਵੀਡੀਓਜ਼ ਹੁੰਦੀਆ ਤੁਹਾਡੀਆਂ ਛੋਟੇ ਵੀਰ

  • @malkitsingh5962
    @malkitsingh5962 4 месяца назад +9

    ਬਹੁਤ ਬਹੁਤ ਮੁਬਾਰਕਾਂ 🥰🙏🏻

  • @user-rj4cd3lm2s
    @user-rj4cd3lm2s 2 месяца назад +1

    ❤ end galbat

  • @jagjitsingh7461
    @jagjitsingh7461 4 месяца назад +1

    ਬਹੁਤ ਵਧੀਆ

  • @RajKumar-bf8pb
    @RajKumar-bf8pb 12 дней назад

    Best v log kuku veer g Mazza aa gaya g 🙏🙏🙏🙏🙏🙏

  • @SukhrajSingh-fn3lx
    @SukhrajSingh-fn3lx 3 месяца назад +1

    Hor main Thanedar lagga aa😂😂😂😂😂😂😂😂😂😂

  • @AmandeepSingh-bu4wn
    @AmandeepSingh-bu4wn 4 месяца назад +13

    ਬਹੁਤ ਵਧੀਆ ਵੀਡੀਓ ਜੀ

  • @BikramjeetSingh-kw7sh
    @BikramjeetSingh-kw7sh 4 месяца назад +2

    Congratulations Bhaji Play Button lyi. Love you both Kaku Bai and Vansh from UK... ❤

  • @mandeepgautam2053
    @mandeepgautam2053 3 месяца назад +1

    Kaint❤

  • @vikramjit9891
    @vikramjit9891 4 месяца назад +2

    ❤❤❤😂

  • @rinkurajmusic9550
    @rinkurajmusic9550 2 месяца назад

    Kya baat hai yaar 22 kmaal ho tusi dono te saari team ❤😅

  • @Anos_Game7
    @Anos_Game7 4 месяца назад

    Kya baat ae vidaaaaa😅😅😅

  • @BachitarKammonke5911
    @BachitarKammonke5911 4 месяца назад +1

    ਬਹੁਤ ਵਧੀਆ ਸਟੋਰੀ🎉❤

  • @athwaal_saab
    @athwaal_saab 4 месяца назад +2

    Vasundhara Sarai Rajnagar lagane ka bahut badhiya Teri video yaar bahut badhiya Ajay Devgan

  • @amanudhay8538
    @amanudhay8538 4 месяца назад

    Bahut vadiya video bnaude o veer jionde raho

  • @gurjindersingh3638
    @gurjindersingh3638 4 месяца назад +1

    ਬਹੁਤ ਵਧੀਆ ਵੀਡੀਓ ਬੇਟਾ ਜੀ 🙏🥀💛🥀👌

  • @BalkarSingh-ko2qy
    @BalkarSingh-ko2qy 4 месяца назад +1

    ਬੁਹਤ ਵਧੀਆ ਵੀਡਿਓ ਬਣੀ ਹੋਈ ਹੈ ਜੀ

  • @Fitness_goal201
    @Fitness_goal201 4 месяца назад +2

    Congratulations ❤

  • @nirvailgill1615
    @nirvailgill1615 4 месяца назад +1

    ਬਹੁਤ ਸੋਹਣੀ ਵੀਡੀਉ

  • @tarasingh3904
    @tarasingh3904 4 месяца назад

    Bahut bahut badhayan Aap ji nu

  • @vickuk1313
    @vickuk1313 4 месяца назад +1

    Bhut wadia mittar pyaryo...love from England ❤

  • @user-rw5ht7ld1b
    @user-rw5ht7ld1b 2 месяца назад

    Bht vadia lagi video 😅😅😅

  • @kuldipsinghriar5838
    @kuldipsinghriar5838 3 месяца назад

    Bahut hi vadhia video hai

  • @user-th5sn3oq4m
    @user-th5sn3oq4m 3 месяца назад

    Bhout hi vaddia lagya

  • @MaingalSingh
    @MaingalSingh 2 месяца назад

    Bahut vadia video bai ji 🙏 😊 😊🎉

  • @AmrikSingh-ci6uc
    @AmrikSingh-ci6uc 4 месяца назад +1

    Very nice

  • @GurdeepSingh-ec1fb
    @GurdeepSingh-ec1fb 4 месяца назад +1

    bout vadiya

  • @Jogasinghshaheed149
    @Jogasinghshaheed149 27 дней назад

    Bahut vadhia 🎉

  • @user-nl7ox3fp8j
    @user-nl7ox3fp8j 2 месяца назад +1

    Good 🎉

  • @karnailsingh1743
    @karnailsingh1743 2 месяца назад +1

    Very nice video ❤

  • @Cmku951
    @Cmku951 4 месяца назад +1

    Wadiya bhara love from Kuwait 🇰🇼 ❤❤

  • @user-tj6td6md5z
    @user-tj6td6md5z 2 месяца назад

    Bhut vadiya video j thudia gbu🙏🙏