Ai ਕੀ ਹੈ Artificial Intelligence ਕਿੰਨੀ ਖਤਰਨਾਕ ਹੋ ਸਕਦੀ ? AI used in Sidhu MooseWala new song ChatGPT

Поделиться
HTML-код
  • Опубликовано: 19 окт 2024

Комментарии • 645

  • @punjabmade
    @punjabmade  Год назад +251

    Hanji kime lagi video je vdiya laggi ta share jrur kar deyo 🙏
    .
    .
    1 win: 1w-app.com/PunMade
    Promo: PunMade

    • @lovebhangu9948
      @lovebhangu9948 Год назад +2

      Sidhu moose wala Legend ❤👑💪✍️

    • @officialdeeprandhawa8019
      @officialdeeprandhawa8019 Год назад +2

      Very good information dear👍

    • @balwindersinghbatth1889
      @balwindersinghbatth1889 Год назад +1

      Kamal veer ikk vedio invesment te v bnao kithe kithe te kiwan karni chahidi a properly.

    • @vermasattu
      @vermasattu Год назад

      hindi ch vi banao bro,,, trget large audiance. hire me

    • @kahlon0001
      @kahlon0001 Год назад +2

      Good information bro💓

  • @manirandhawa879
    @manirandhawa879 Год назад +9

    ਮੈਂ ਸੋਫਟਵੇਅਰ ਇੰਜੀਨੀਅਰ ਹਾਂ ਅਤੇ AI ਪੜ੍ਹਨ ਬਾਰੇ ਪੜਣ ਡਈ ਆਂ, ਵੀਰੇ ਨੇ ਬਿਲਕੁਲ ਸਈ ਦੱਸਿਆ ਸਭ ਕੁਝ, ਪਰ ਕੰਪਨੀਆਂ ਆਪਣਾ ਕੋਡ ਏ ਆਈ ਨਾਲ ਨਈਂ ਕਰਨ ਦਿੰਦੀਆਂ ਕਿਉੰਕਿ ਇਹ ਸੁਰੱਖਿਅਤ ਨਹੀਂ ਤੇ ਸਾਰੀ ਜਾਣਕਾਰੀ
    ਮਾਈਕਰੋਸੋਫਟ ਕੋਲ ਜਾ ਸਕਦੀ ਆ। ਪੰਜਾਬੀਆਂ ਨੂੰ ਜਾਣਕਾਰੀ ਦੇਣ ਲਈ ਧੰਨਵਾਦ ਭਾਊ

  • @22oyetv68
    @22oyetv68 Год назад +45

    ਕੁੱਲ ਮਿਲਾ ਕੇ ਭਰਾ ਕਲਯੁੱਗ ਦਿਨੋ ਦਿਨ ਜਵਾਨ ਹੋ ਰਿਹਾ...ਹੁਣ ਆ ਹਾਲ ਤਾਂ ਸੋਚੋ ਜਵਾਨੀ ਵਿੱਚ ਕੀ ਰੰਗ ਲਿਆਵੇ ਗਾ... "ਕਿ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ" 🙏

  • @_6461
    @_6461 Год назад +132

    ਸਿੱਧੂ ਵੀਰੇ ਕਿਸਮਤ ਤੇਰੀ ਮਾੜੀ ਨੀ ਸੀ ਕਿਸਮਤ ਤਾਂ ਸਾਡੀ ਮਾੜੀ ਏ ਤੇਰੇ ਨਾਲ ਪਿਆਰ ਏ ਰੱਬ ਨੇ ਤੈਨੂੰ ਸਾਡੇ ਤੋ ਖੋਹ ਲਿਆ ਮਾਲਕ ਤੋਂ ਸਾਡੀ ਖੁਸੀ ਨੀ ਜਰੀ ਗਈ - ਤੇਰੇ ਨਾਲ ਕੋਈ ਰਿਸ਼ਤੇਦਾਰੀ ਨੀ ਸੀ ਪਰ ਤੇਰੇ ਨਾਲ ਆਪਣੀ ਜਾਨ ਨਾਲੋ ਜ਼ਿਆਦਾ ਪਿਆਰ ਹੈ Miss you veere 🥺😭😭😭

  • @Sikander....
    @Sikander.... Год назад +432

    ਵੀਰੇ ਇੱਕ ਵੀਡੀਓ ਇਸ topic ਉੱਤੇ ਵੀ ਲੈਕੇ ਆਓ ਕਿ ਕਿਵੇਂ ਟੀਵੀ ਚੈਨਲ ਵਾਲੇ ਕਿਸੇ artist ਦੇ ਗਾਣੇ ਜਾਂ ਫਿਲਮਾਂ ਆਪਣੇ ਚੈਨਲ ਉੱਤੇ ਚਲਾਉਂਦੇ ਹਨ ਅਤੇ ਬਦਲੇ ਵਿੱਚ artist ਨੂੰ ਕੀ ਫਾਇਦਾ ਹੁੰਦਾ ਹੈ🙏

    • @Will.emerging21
      @Will.emerging21 Год назад +6

      Nice question y

    • @dvdr_sidhu
      @dvdr_sidhu Год назад +5

      R8t veer

    • @gaggucheemasingh3130
      @gaggucheemasingh3130 Год назад +3

      Right

    • @dhruvbhateja4404
      @dhruvbhateja4404 Год назад +3

      Iss te jrur bnao veer

    • @hanjikidda1670
      @hanjikidda1670 Год назад +2

      ਫਾਇਦਾ, ਕਲਾਕਾਰ ਨੂੰ ਓਹਨਾਂ ਦੇ ਗਾਣੇ ਜਾ ਫਿਲਮ ਦਾ ਮੁੱਲ ਮਿਲ ਜਾਂਦਾ ਤੇ ਬਾਅਦ ਵਿੱਚ ਜਿੰਨੀ ਕਮਾਈ ਹੁੰਦੀ ਆ ਓਹ ਓਹਨਾ ਚੈਨਲ ਵਾਲਿਆਂ ਦੀ

  • @SukhwinderSingh-wq5ip
    @SukhwinderSingh-wq5ip Год назад +7

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-og4in5yx2i
    @user-og4in5yx2i Год назад +7

    ਵੱਡੀਆਂ ਵੱਡੀਆਂ ਕੰਪਨੀਆਂ ਮਨੁੱਖ ਨੂੰ ਗ਼ੁਲਾਮ ਬਣਾ ਕੇ ਰਖਣਾ ਚਾਹੁੰਦੀਆਂ ਨੇ,ਇਸ ਲਈ ਸਭ ਤੋਂ ਪ੍ਰਮੁੱਖ ਹਿੱਸਾ ਨਵੀਆਂ ਤਕਨੀਕਾਂ ਰਾਹੀਂ ਪਾਇਆ ਜਾ ਰਿਹਾ ਹੈ

  • @sukhalahoria649
    @sukhalahoria649 Год назад +7

    ਬਹੁਤ ਬਹੁਤ ਧੰਨਵਾਦ ਵੀਰ ਜੀ ਏਨੀ ਵਧੀਆ ਜਾਣਕਾਰੀ ਦੇਣ ਲਈ 🙏🙏

  • @Bansal899
    @Bansal899 Год назад +32

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ 🙏🙏

  • @harmanaujla7989
    @harmanaujla7989 Год назад +9

    ਤੁਹਾਡੀ ਵੀਡਿਓ ਵਿੱਚ ਇੱਕ ਇੱਕ ਗੱਲ ਕਹੀ ਜਲਦੀ ਸਮਝ ਆ ਜਾਂਦੀ ਆ ਭਰਾ 💖🙏

  • @JatinderSingh-mf9sh
    @JatinderSingh-mf9sh Год назад +15

    ਬੁਹਤ ਬੁਹਤ ਧੰਨਵਾਦ ਵੀਰ ਜੀ ਮੈਨੂ ਬੁਹਤ ਇੰਤਜ਼ਾਰ ਸੀ ਇਸ ਵੀਡਿਉ ਦਾ🙏

  • @vehlijantazvlogs2403
    @vehlijantazvlogs2403 Год назад +7

    Bai ghaint banda a yr tu 👌🏻
    #justiceforsidhumosewala

  • @sandeepDhesi-q7u
    @sandeepDhesi-q7u Год назад +3

    22bahut vadya kita mai kine time to soch da si yr AI ki ,sari samaj lagh gai ,thxx y soo much 22👌👌👌👌👌👌👌👌👌

  • @ritu9812
    @ritu9812 Год назад +10

    😂😂ਮੈਂਨੂੰ ਤੇ ਸੁਣ ਕੇ ਹੀ ਬਹੁਤ ਡਰ ਲੱਗ ਰਿਹਾ

  • @mehragaming9982
    @mehragaming9982 Год назад +13

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ ❤
    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ 🙏

    • @Chamkaur_
      @Chamkaur_ Год назад

      Hi
      Do you want to earn money online by Work From Home

  • @harrygaming3448
    @harrygaming3448 Год назад +4

    22 ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜੀਵਨੀ ਤੇ video ਬਣਾਉ

  • @movies_clips888
    @movies_clips888 Год назад +5

    ਤੁਹਾਡੀ ਹਰ ਇੱਕ ਵੀਡੀਓ ਤੋਂ ਬਹੁਤ ਵਧੀਆ ਜਾਣਕਾਰੀ ਮਿਲਦੀ ਆ ਬਾਈ ਜੀ 👍🏻👍🏻🙏🏻

  • @kaurjhajj
    @kaurjhajj Год назад +11

    Good knowledge very accurate information, purri support a bhai nu🙌

  • @officialgarrybahrain8364
    @officialgarrybahrain8364 Год назад +46

    ਮਾਫ ਕਰਨਾ ਲੇਟ ਹੋ ਗਿਆ ਜੀ 👉 ਹਾਂਜੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਪੰਜਾਬ ਮੇਡ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ✅❤️✅

    • @DrPrabhpreetSingh
      @DrPrabhpreetSingh Год назад +1

      Dr Prabhpreet Singh de page te tuhada vi ese tara sawaagat karaange, darshan zarur deo ji😊 Sat Sri Akaal ji🎉

    • @officialgarrybahrain8364
      @officialgarrybahrain8364 Год назад +1

      @@DrPrabhpreetSingh ok g

    • @DrPrabhpreetSingh
      @DrPrabhpreetSingh Год назад

      @@officialgarrybahrain8364 aajo fer naale aah vi napp deo🔔😉

  • @jassveersingh7785
    @jassveersingh7785 Год назад +6

    Artificial intelligence ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਖ਼ਤਰਨਾਕ ਹੈ ।

  • @NimSimTaj10
    @NimSimTaj10 Год назад +19

    Very informative....so many things I didn't know earlier,but now I know...thank you so much for sharing this knowledge with us. Waheguru tuhanu chad di kla ch rakhan

  • @Rangliduniya
    @Rangliduniya Год назад +6

    ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਪਾਜੀ ਤੁੱਸੀ❤❤❤

  • @baldevjassar8059
    @baldevjassar8059 Год назад +31

    *🙏🪷ਅੱਜ ਦਾ ਵਿਚਾਰ🪷🙏*
    *ਚਲਾਕੀ ਫਾਇਦਾ ਚੁੱਕਣ ਲਈ ਪ੍ਰੇਰਿਤ ਕਰਦੀ ਹੈ, ਤੇ ਮਾਸੂਮੀਅਤ ਬੇਵਜ੍ਹਾ ਕੁਰਬਾਨ ਹੋਣਾ ਸਿਖਾਉਂਦੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

  • @JaspreetBadesha-lp5cd
    @JaspreetBadesha-lp5cd Год назад +3

    Paji teri voice bhut nice Bol da att bro ik ik word

  • @Bakhshivlogger
    @Bakhshivlogger Год назад +7

    ਜਿੰਨੀ ਮਰਜ਼ੀ ਤਰੱਕੀ ਹੋ ਜਾਵੇ ਪਰ ਹਰ ਚੀਜ਼ ਤੈ ਕੰਟਰੋਲ ਇਨਸਾਨ ਦਾ ਹੀ ਰਹੇਗਾ। ਕੁਝ ਨੀ ਹੋਣਾ ਬੇਸ਼ੱਕ ਖਤਰਨਾਕ ਹੈ। ਪਰ ਇਨਸਾਨ ਨੂੰ ਰੱਬ ਨੇ ਹਰ ਤਰ੍ਹਾਂ ਦਾ ਇਲਮ ਸਿਖਾਇਆ ਹੈ। ਏ ਆਈ ਦੀ ਪ੍ਰੋਗਰਾਮਿੰਗ ਕਰਨ ਵਾਲੇ ਕੌਣ ਨੈ ਇਨਸਾਨ ਹੀ ਹਨ।

    • @GouravGourav-om7ur
      @GouravGourav-om7ur 6 месяцев назад +1

      Bai Saap nu j dudh pilya vaadda kriya tha oh v ik din daang mar k mar dinda .....baki tnu power pta hi nii AI di AI nal employment bhut bhut zyada vaddu...... Koi industry is tho nii bch skdi ....AI oh sab kaam kr skta kru gyi jo maybe 20 insaan mil k krn

    • @damanpreet5082
      @damanpreet5082 16 дней назад

      Raab kuj ni kar sakda computer jug hai

  • @manpreetrai3047
    @manpreetrai3047 Год назад +5

    Sidhu jaan ❤️ really miss you yaara ❤

  • @sukhipb23
    @sukhipb23 Год назад +17

    ਜਦੋਂ ਵੀ ਇਨਸਾਨ ਕਿਸੇ ਚੀਜ਼ ਚ ਬਦਲਾਵ ਲਿਆਉਂਦਾ ਹੈ ਤਾਂ ਇਨਸਾਨ ਓਸ ਤੋਂ ਚੰਗਾ ਕੰਮ ਘੱਟ ਮਾੜਾ ਜਿਆਦਾ ਕਰੇਗਾ ਜਿਸ ਕਾਰਨ ਇਨਸਾਨ ਆਪਣੀ ਤਬਾਹੀ ਦਾ ਆਪ ਜਿੰਮੇਵਾਰ ਹੋਵੇਗਾ। ਅੱਜ ਦਾ ਵਿਚਾਰ ✍️✍️✍️✍️

  • @bnr9177
    @bnr9177 Год назад +2

    ਧੰਨਵਾਦ ਵੀਰ ਜੀ

  • @ਲਾਈਵਕੀਰਤਨ
    @ਲਾਈਵਕੀਰਤਨ Год назад +12

    ਸਿੱਧੂ moosewala❤❤

  • @theharshkashyap
    @theharshkashyap Год назад +43

    LONG LIVE SIDHU MOOSEWALA 👑🕊️♥️🥺

  • @RozerKaramjitSingh-kl8sp
    @RozerKaramjitSingh-kl8sp Год назад +26

    Sidhu moose wala ❤️❤️❤️❤️

  • @victor_dcousta
    @victor_dcousta Год назад +89

    Verse 1:
    Sidhu Moosewala, a name that echoes loud
    From the land of Punjab, where he was born and raised proud
    His voice, a weapon, piercing through the air
    His words, a message, for all to hear and share
    Chorus:
    Sidhu Moosewala, a legend in his own right
    His music, a revolution, shining bright
    With every beat, he tells a story
    Of love, of life, of pain and glory
    Verse 2:
    From the fields of Punjab, to the world stage
    Sidhu Moosewala, an artist of our age
    His lyrics, a mirror, reflecting our reality
    His melodies, a balm, healing our frailty
    Chorus:
    Sidhu Moosewala, a legend in his own right
    His music, a revolution, shining bright
    With every beat, he tells a story
    Of love, of life, of pain and glory
    Bridge:
    In his songs, we find our voice
    In his rhythms, we find our choice
    Sidhu Moosewala, a beacon of hope
    In a world that's often hard to cope
    Chorus:
    Sidhu Moosewala, a legend in his own right
    His music, a revolution, shining bright
    With every beat, he tells a story
    Of love, of life, of pain and glory
    Outro:
    Sidhu Moosewala, a name that will endure
    His music, a legacy, forever pure.
    🖋️📝 Written by CHATGPT

    • @deepkuldeep8813
      @deepkuldeep8813 Год назад +5

      o prava comment simple punjabi language ch kr ta jo sanu sab nu samjh a sake tuhada dhnawad ji

    • @victor_dcousta
      @victor_dcousta Год назад +8

      @@deepkuldeep8813 veere AI ne eh gaana likhiya sidhu moosewale vaaste

    • @guranshsinghofficial2515
      @guranshsinghofficial2515 Год назад +3

      WOWWWWWW I'm not even his fan but I love it. How can I get access to chatgtp

    • @victor_dcousta
      @victor_dcousta Год назад +2

      Thanks you😊 for heart

    • @guranshsinghofficial2515
      @guranshsinghofficial2515 Год назад +1

      @@victor_dcousta tell

  • @HARDEEPSINGH-zd3cd
    @HARDEEPSINGH-zd3cd Год назад

    Bhot vdia lgi vr videos... Eve diya videos le aya kro vr.... Wait rehdi a tuhdi video di

  • @Knowledgejunction_23
    @Knowledgejunction_23 Год назад +2

    Jeonda reh bai eni knowledge den lyi❤

  • @waraich_k
    @waraich_k Год назад +4

    Sidhu moosewala ❤️⭐⭐⭐

  • @Tractortachon
    @Tractortachon Год назад +54

    Miss you Sidhu ❣️

  • @baljitsingh8394
    @baljitsingh8394 Год назад +2

    Well done 👍very informative information 👍🙏❤️🙏

  • @ithink97
    @ithink97 Год назад +6

    Thank you so much brother 🙏❤ love from faridkot

  • @Harpreetsingh-it8ev
    @Harpreetsingh-it8ev Год назад +2

    Bhout vdia

  • @RANJITSINGH-yh5kp
    @RANJITSINGH-yh5kp Год назад +4

    Rajnikant ji ne robot film bahut pehlan hi bna ditti

  • @pardeepsinghmahal4780
    @pardeepsinghmahal4780 Год назад +14

    #JUSTICE for sidhu Moosewala

  • @deol_saab54
    @deol_saab54 Год назад +2

    BHUT BHUT DHANWAAD BHAI G BHUT VDIA INFORMATION DITI TUC ❤️ AI definitely will rule on our jobs ..!

  • @Tractortachon
    @Tractortachon Год назад +48

    Legend Never die ❤️

    • @pixellwalla
      @pixellwalla Год назад

      Broo thode din baad yh nhi pta chlega ki sidhu ka song konsa h or AI ka konsa .

  • @babanewyorki9271
    @babanewyorki9271 Год назад +1

    Please 🙏 sir ji we need singer Chmkila ji, AI nu request hai ke oh Usttaad Chmkila Saab ji nu banabe, Thank you 🙏

  • @SarpanchKomal
    @SarpanchKomal Год назад

    Bahut vadia video bnai aw bro fully knowledgeable. I'm Komal from Pure Sardar youtube channel tuhada purana subscriber

  • @prabhjitsinghbal
    @prabhjitsinghbal Год назад +1

    ਜੇਕਰ ਆਉਣ ਵਾਲੇ ਸਮੇਂ ਵਿਚ ਮਨੁੱਖ ਨੇ AI ਵਿਆਹ ਵੀ ਸ਼ੁਰੂ ਕਰ ਦਿੱਤੇ ਫਿਰ ਇਨਸਾਨ ਦੀ ਤਬਾਹੀ ਸੰਭਵ ਹੈ ਪਸ਼ੂਆਂ ਵਿਚ AI ਮਸਨੂਈ ਗਰਭ ਧਾਰਨ ਕੁਝ ਹੋਰ ਚੀਜ਼ ਸੀ ਪਰ ਬਨਾਉਟੀ ਇਨਸਾਨ ਬਣਾ ਕੇ ਤਾਂ ਫਿਰ ਪਿਆਰ ਵੀ ਹੋਏਗਾ ਰਜਨੀਕਾਂਤ ਦੀ ਫਿਲਮ ਵਾਂਗ ਇਹ ਤਾਂ ਕੁਦਰਤ ਨਾਲ ਖਲਵਾੜ ਹੈ ਪਰਮਾਤਮਾ (ਰੱਬ) ਨੂੰ ਚਨੌਤੀ ਦੇਣਾ ਹੈ

  • @kulveersingh8428
    @kulveersingh8428 Год назад

    Sirraaaa End nice king Sidhu mosewala Jaan yaar ❤️❤❤❤

  • @lovebhangu9948
    @lovebhangu9948 Год назад +11

    Sidhu moose wala Legend ❤

  • @Kiratpreet890
    @Kiratpreet890 Год назад

    Stock market,investing,index fund,mutual fund,crypto te business baare jankaari deya karo plz

  • @luckysangha7624
    @luckysangha7624 Год назад +1

    Punjabi vich technology dia videos lyee thanks bhut bhut ji keep it up ❤

  • @gurdeepkaurludher3586
    @gurdeepkaurludher3586 3 месяца назад

    Thanks bro. Bhut e vadia information c

  • @samra5525
    @samra5525 Год назад +1

    Right veer ji 👌but miss you sidhu moosewala ji Justice SIDHU legends ❤️‍🔥💔🚩🚩🚩🚩✨️💫

  • @balbirsingh-un6gv
    @balbirsingh-un6gv Год назад

    ਜਾਣਕਾਰੀ ਬਹੁਤ ਹੀ ਵਧੀਆ ਹੈ ਤੁਹਾਡੇ ਹੋਰ ਜ਼ਿਆਦਾ subscribe ਹੋਣੇ ਚਾਹੀਦੇ ਹਨ

  • @BABALGILL-qf2kt
    @BABALGILL-qf2kt Год назад +4

    Nice video brother ❤️‍🔥❤️‍🔥❤️‍🔥

  • @gurbakhshsingh734
    @gurbakhshsingh734 Год назад +3

    Sat Sri akaal veer g

  • @sharanabc
    @sharanabc Год назад +3

    ਹਾ ਮੈ ਵੀ ਇਹ ਸੋਚਿਆ ਸੀ AI ਦੇ ਸ਼ੇਅਰ ਵੀ ਮਾਰਕਿਟ ਚ ਆਉਣਗੇ
    ਓਹੋ ਤੁਸੀ ਜਾਣਕਾਰੀ ਆਪ ਹੀ ਦੇ ਦਿੱਤੀ❤

  • @gurjeetchahal3473
    @gurjeetchahal3473 Год назад +1

    ਜਾਣਕਾਰੀ ਲਈ ਧੰਨਵਾਦ ਵੀਰ ਜੀ 🙏❤️

  • @Arman_kular
    @Arman_kular Год назад +18

    Sidhumoosewala always ❣️

  • @AmarjeetSingh-dm4mj
    @AmarjeetSingh-dm4mj Год назад +2

    Sat shri akal veer ji

  • @harpreetchahal468
    @harpreetchahal468 Год назад +3

    good information

  • @gurpreet114
    @gurpreet114 Год назад +2

    Very nice video veer ji 👌👌🙏🏻🙏🏻

  • @naviyoutuber4606
    @naviyoutuber4606 Год назад +9

    #justiceforsidhumoosewala

  • @vikramsohpal87
    @vikramsohpal87 Год назад +3

    True Bro Sidhu Moose wala 🙏

  • @kaur_tweetz18
    @kaur_tweetz18 Год назад

    Kamal veere bohat vdia video aa❤❤

  • @KulwinderSingh-ji7hx
    @KulwinderSingh-ji7hx 3 месяца назад

    Aj tk di best. Video❤❤❤
    Veeryyyyy 👍👍👍

  • @NsJattana
    @NsJattana Год назад

    ਬਹੁਤ ਵਧੀਆ ਜਾਣਕਾਰੀ ਦਿਤੀ ਬਾਈ

  • @sukhwinders907
    @sukhwinders907 Год назад

    Bhut vdia jankari share kiti bro,tahda channel sab to vdia aa,God bless you

  • @itz_illuminati6296
    @itz_illuminati6296 Год назад +4

    Snapchat wala AI 😅😅 poori feeling dinda eh

  • @sandhu8502
    @sandhu8502 Год назад +29

    Legend never die 💔💔

  • @SantoshsinghBittu
    @SantoshsinghBittu 4 месяца назад

    Sir sidhumoewale. Te. Videos. Zaroor. Banao. Thx❤❤❤

  • @HappyChathaa
    @HappyChathaa Год назад

    Bai ai te films dekhiya hoiya ne boht sachi ai aapne insana nu khtam krdu mudke kde ithe insaan ni jamne

  • @legend_gurpyar_133
    @legend_gurpyar_133 Год назад +1

    Love from PUNJAB , SANGRUR ❤

  • @Armaan5s5s
    @Armaan5s5s Год назад

    ਤੁਹਾਡੀ ਆਵਾਜ਼ ਬੋਹਤ vdia bai ਜੀ ❤ ਜੀਦਾ tuc teach krde o, but video thodi shot ch ਲਿਆਇਆ kro 10 mnt tak ja 15 vadh toh vadh👍

  • @Westernpendu3199
    @Westernpendu3199 Год назад +2

    ਕਮਲ ਵੀਰੇ ❤❤❤ ਬਹੁਤ ਵਧੀਆ

  • @saabgill1729
    @saabgill1729 Год назад +4

    Bro june mahina aa gya hai te
    guru arjan dev ji te
    sant Bhindrawale te
    ek video🎥🎥
    Please😫🙏🙏💓

  • @Mr.Singh420
    @Mr.Singh420 Год назад

    1961 ne bro 1966
    Ghaint video🔥
    ghaint topic

  • @iexplore_me
    @iexplore_me Год назад +3

    Ik motivational video kuj nawa suru karn li

  • @Majhewale63
    @Majhewale63 Год назад +1

    Good topic vadde veer ❤ Tarn Taran

  • @darkseid_9960
    @darkseid_9960 Год назад

    ਬਹੁਤ ਸੋਹਣੀ ਪੰਜਾਬੀ ਵੀਡੀਓ

  • @sukhidhillon4841
    @sukhidhillon4841 Год назад

    Bahut vdia videos hundia tuhadia bro

  • @jasvirjass4827
    @jasvirjass4827 Год назад

    Oda fan a brother tuhade ❤😊buhat vdia video hundia tuhadia

  • @TeenMann
    @TeenMann Год назад +13

    Moonfall is the best movie which can explain the cons of Al.

  • @Sukhwinderbrarzzzz
    @Sukhwinderbrarzzzz Год назад +5

    Bro. Their are some restrictions on AI tools . I think the security of these tools also increase in future. Like - AI don’t give content on and things.❤❤❤. Great content bro

  • @Ghai-m4h
    @Ghai-m4h 8 месяцев назад

    Waah g nyc vedio

  • @satnampardesi3255
    @satnampardesi3255 Год назад

    ਕਮਲ ਭਾਜੀ ਓਹ video ਨੀ ਮਿਲ ਰਹੀ Jonathan Lee Riches ਦੀ please ਮੈਨੂੰ video link bhej dvo

  • @mrluckyhariyana
    @mrluckyhariyana Год назад

    Bhut vdia jankari 👍💖

  • @SidhuBalveer
    @SidhuBalveer Год назад +3

    Good knowledge

  • @Dilmatharu7003
    @Dilmatharu7003 Год назад

    Bai ji chkr ki aa ajj kl fast food companies discount boht de Reya like burger King Domino's Pizza 🍕 and kuz hor v companies

  • @lovepreetsingh0764
    @lovepreetsingh0764 Год назад

    Very nice bro tuc bhut vadia jaankaari dene ho har video ch

  • @pardeepkumar-us8wm
    @pardeepkumar-us8wm Год назад

    Nice nice nice video kamal 22 ji but tuc lasat wali gl bhul ge je dsn wali

  • @gaganattwal3466
    @gaganattwal3466 Год назад

    Bhut vadhiya video kamal veer 👍👍

  • @InvestJaiya-ei3wb
    @InvestJaiya-ei3wb Год назад +1

    ਬਹੁਤ ਵਧੀਆ ਵੀਰ ਜੀ✅✅

  • @hpreet437
    @hpreet437 Год назад

    Veere Ik is topic te v banao video k rab hai ja nahi
    hai ta kithe hai ?
    agar nhi ta pher lok ohnu mande kyo ne ?

  • @gurindersingh7069
    @gurindersingh7069 Год назад +28

    Rest in power Sidhu bai…

  • @JKHARDGAMER
    @JKHARDGAMER Год назад +3

    *#justiceforsidhumoosewala** **#legend** 👑👑👑*

  • @tijnarbrd
    @tijnarbrd Год назад +3

    Bhot wadia knowledge mere veer dhanwaad 😊

  • @anmoljossan2005
    @anmoljossan2005 Год назад +2

    Love from Ferozepur bro ❣️

  • @sukhsingh9049
    @sukhsingh9049 Год назад

    Bahut vadia topic c video da

  • @gurpreetsingh-cj3ly
    @gurpreetsingh-cj3ly Год назад

    Very interesting , thanks for this information, Sidhu moosewala AI song
    295 returns

  • @lovepreetvibes
    @lovepreetvibes Год назад

    boht vadia and sahi tareeke nal information diti veere,.❤❤❤❤