Babbu Maan - Na Bijli Na Paani… Pagal Shayar

Поделиться
HTML-код
  • Опубликовано: 16 сен 2023
  • Na Bijli Na Paani… Pagal Shayar
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Комментарии • 2 тыс.

  • @sehajpreetsingh465
    @sehajpreetsingh465 9 месяцев назад +185

    ਗੂੜ੍ਹਾ ਰਿਸ਼ਤਾ ਹੈ ਕਦਰ ਤੇ ਕਬਰ ਦਾ,,, ਕਬਰ ਚ ਪੈਂਦੇ ਹੀ ਕਦਰ ਮਿਲ ਜਾਂਦੀ ਏ ਤੇ ਕਦਰ ਪੈਂਦੇ ਪੈਂਦੇ ਬੰਦਾ ਕਬਰ ਚ ❤️

  • @JOGINDERSINGH-il3ff
    @JOGINDERSINGH-il3ff 9 месяцев назад +21

    ਜ਼ਿੰਦਗੀ ਚ ਕਿਤਾਬ ਤੇ ਇਨਸਾਨ ਸੋਚ ਸਮਝ ਕੇ ਚੁਣੋਂ
    ਦੋਵੇਂ ਤੁਹਾਡੀ ਸੋਚ ਨੂੰ ਸੇਧ ਦਿੰਦੇ ਨੇ
    ਉਸਤਾਦ ਜੀ ✍️

  • @ravibhandal2000
    @ravibhandal2000 9 месяцев назад +6

    ਬੱਬੂ ਮਾਨ ਜਿਦਾਬਾਦ ਸੀ ਜਿੰਦਾਬਦ ਹੈ ਜਿੰਦਾਬਦ ਰੈਹਗਾ ਸਦਾ ਲਈ ਬਾਈ ਸਾਡਾ ਸਿਕੰਦਰ ਦੁਨੀਆਂ ਜਿੱਤੀ ਬੈਠਾ ਬੇਈਮਾਨ ❤❤❤❤❤❤❤❤❤❤

  • @debibabbumaan5248
    @debibabbumaan5248 9 месяцев назад +12

    ਜੋ ਖੁੱਲ ਕੇ ਹੱਸਦੇ ਨੇ❤️ ਉਹ ਦੁੱਖ ਘੱਟ ਹੀ ਦੱਸਦੇ ਨੇ🙂
    ਬੇੲੀਮਾਨ.. ✍🏻

  • @RajpalParihar-jf8vr
    @RajpalParihar-jf8vr 9 месяцев назад +26

    Love you dear Maan Saab
    ਉਸਤਾਦ ਜੀ ਜ਼ਿੰਦਾਬਾਦ😊😊
    ਬਹੁਤ ਪਿਆਰੀ ਲਿਖ਼ਤ ਉਸਤਾਦ ਜੀ
    Living legend ❤❤❤

  • @spsinghvideo
    @spsinghvideo 9 месяцев назад +18

    " ਵੋਹ ਨਿਕਲ ਗਏ ਚੁਪਕੇ ਸੇ ਪੱਛਮ ਕੀ ਔਰ
    ਅਭੀ ਅਭੀ ਬਤਾਇਆ ਹੈ ਹਵਾਓਂ ਨੇ "
    😢💔😭🙏

  • @jimmyahmedgarh1052
    @jimmyahmedgarh1052 9 месяцев назад +4

    ਬਹੁਤ ਖੂਬਸੂਰਤ "ਗ਼ਜ਼ਲ" ਕਹੀ ਹੈ ਜਨਾਬ , ਕਮਾਲ ਕਮਾਲ ਕਮਾਲ 🙏

  • @Sonu_quotes_75
    @Sonu_quotes_75 9 месяцев назад +5

    ਇਹਨਾਂ ਵੱਡਾ ਨਾਂ ਏਸ ਬੰਦੇ ਦਾ ਇੰਡਸਟਰੀ ਚ ਤਾਵੀਂ ਕਿੰਨਾ ਸਿੰਪਲ ਜਿਉਂਦਾ 22 ❤️

  • @foodiemeals0
    @foodiemeals0 9 месяцев назад +47

    Last 2,3 years i listened only babbu Maan i don't know why but I love maan shaab lyric, composition, and style and everything. Things.❤❤❤❤❤

  • @arjunsidhu7669
    @arjunsidhu7669 9 месяцев назад +13

    ਨਾ ਬਿਜਲੀ ਨਾ ਪਾਣੀ❤❤❤ ਮੇਰੇ ਗਾਉਂ main ❤❤❤❤maan saab wah

  • @VishuKumar-pi6np
    @VishuKumar-pi6np 9 месяцев назад +1

    Kon kon babbu maan Saab g de songs to pehla soch da fan wa .❤🙏✍️....

  • @Sonu_quotes_75
    @Sonu_quotes_75 9 месяцев назад +4

    ਬਹੁਤ ਹੀ ਸੋਹਣੀ ਸ਼ਾਇਰੀ 22 ❤️😍

  • @nasirjutt5977
    @nasirjutt5977 9 месяцев назад +118

    #B - Brand
    #A - Awesome
    #B - Badshah
    #B - Barood
    #U - Unbroken
    #M - Mind blowing
    #A - Always best
    #A - Always good best
    #N - Never give up
    Love you Maan shab ❤

  • @kamaljitsingh4061
    @kamaljitsingh4061 9 месяцев назад +98

    Love you ਉਸਤਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ

  • @SukhdevSinghDhaliwal-wr3dg
    @SukhdevSinghDhaliwal-wr3dg 9 месяцев назад +5

    God bless u Maan Sahib Ji ❤️❤️🙏🙏

  • @yuvrajdhillon8409
    @yuvrajdhillon8409 9 месяцев назад

    ਆਜਾ ਨੱਚੀਏ ਬੱਬੂ ਮਾਨ ਦੇ ਗਾਣੇ ਲਾਕੇ ਨੀ. ਭੁੱਲ ਜਾਏਂਗੀ ਸਾਰੇ ਸ਼ਿਕਵੇ ਦੇਖ ਅਜ਼ਮਾਕੇ ਨੀ ❤❤❤love you maan saab all time

  • @Mantinder_Dhaban
    @Mantinder_Dhaban 9 месяцев назад +48

    ਖੂਬਸੂਰਤ ਗ਼ਜ਼ਲ ❤
    ਖੂਬਸੂਰਤ ਆਵਾਜ਼
    ਖੂਬਸੂਰਤ ਅੰਦਾਜ਼
    ਖੂਬਸੂਰਤ ਅਲਫ਼ਾਜ਼

  • @rajeshbawa98722
    @rajeshbawa98722 9 месяцев назад +16

    Love u ਉਸਤਾਦ ਜੀ ਰੱਬ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ ਤੁਹਾਨੂੰ

  • @user-zb5zo3ru3z
    @user-zb5zo3ru3z 9 месяцев назад +2

    Love you babbu maan❤

  • @AmanDeep-lo3zx
    @AmanDeep-lo3zx 9 месяцев назад +1

    ਇਸ਼ਕਪੁਰੇ ਵਿੱਚ ਜੱਟੀਏ ਖੂਬ ਨਜਾਰੇ ਲੈਨੇਂ ਆਂ, ਰਹੇ ਖੰਟ ਵਾਲ਼ਾ ਮਾਨ ਮੇਰਾ ਵਸਦਾ 😊😊❤

  • @jassimehna6102
    @jassimehna6102 9 месяцев назад +27

    ਰੂਹ ਦੀ ਖੁਰਾਕ ਬੇਈਮਾਨ ♥️

  • @captainsingh7534
    @captainsingh7534 9 месяцев назад +4

    ਰਹੇ ਖੰਟ ਵਾਲਾ ਮਾਨ ਸਾਡਾ ਵੱਸਦਾ ,,,,❤❤❤
    Luv u babu darling ❤❤

  • @sukhdevsinghdhaliwal-oh9rz
    @sukhdevsinghdhaliwal-oh9rz 9 месяцев назад +7

    Love 💕 Maan Sahib Ji ❤️❤️❤️❤️❤️

  • @sbsbhatti
    @sbsbhatti 9 месяцев назад

    ਕੰਨ ਇਹੀ ਰਸ ਤੇ ਗਿੱਜੇ ਹੋਏ ਆ ਸੁਕੂਨ ਇਹੀ ਆਵਾਜ਼ ਤੋਂ ਮਿਲਦਾ ਤਾਲਿਬ ਦੀ ਕਲਮ ਦਿਲ ਟੁੰਬਦੀ ਹੈ

  • @ravinderwarring01
    @ravinderwarring01 9 месяцев назад +5

    ਉਸਤਾਦ ਜੀ ❤

  • @mangatrai89
    @mangatrai89 9 месяцев назад +6

    ਕੌਣ ਕੌਣ ਉਡੀਕ ਕਰਦਾ ਹੁੰਦਾ ਉਸਤਾਦ ਦੇ ਗਾਣੇ ਦੀ ਮੈਨੂੰ ਤਾਂ ਹੁੰਦਾ ਰੋਜ਼ ਆਵੇ ਮੈਂ ਸੁਣਦਾ ਰਹਾ ਲਵਾਓ ਹਾਜ਼ਰੀ

  • @GopiRandhawa-ux7pu
    @GopiRandhawa-ux7pu 9 месяцев назад +3

    Love you ਉਸਤਾਦ ਜੀ ❤

  • @harinderjitsingh9281
    @harinderjitsingh9281 9 месяцев назад +2

    Love You Babbu Maan Baji ✌️👍💪🙏🏻❤️

  • @tarunkundu2799
    @tarunkundu2799 9 месяцев назад +14

    Father of all singers BABBU MAAN Astaad

  • @ParminderSingh-id4nr
    @ParminderSingh-id4nr 9 месяцев назад +9

    Awesome wording is gazal lines❤❤❤❤❤❤❤❤ live you maan saab ❤❤❤❤❤

  • @BabbuMaanFansClub7
    @BabbuMaanFansClub7 9 месяцев назад +2

    ਖ਼ੂਬਸੂਰਤ ਗ਼ਜ਼ਲ❤
    ਸਕੂਨ♥️

  • @SukhdevSinghDhaliwal-wr3dg
    @SukhdevSinghDhaliwal-wr3dg 9 месяцев назад +2

    Jiyoo Maan Sahib Ji ❤️❤️❤️❤️❤️

  • @jassimehna6102
    @jassimehna6102 9 месяцев назад +8

    ਲਵ ਯੂ ਉਸਤਾਦ ਜੀ ♥️

  • @Abdullah_Jutt_Official
    @Abdullah_Jutt_Official 9 месяцев назад +5

    Waah Kya Hee Umdaah Gazhal Hai 💫❤️⚡

  • @sukhdevsinghdhaliwal-oh9rz
    @sukhdevsinghdhaliwal-oh9rz 9 месяцев назад +4

    God bless u Maan Sahib Ji 🙏🙏

  • @jaimalsinghsingh8928
    @jaimalsinghsingh8928 9 месяцев назад +7

    ਵਾਹਿਗੁਰੂ ਜੀ ਸਦਾ ਹੀ ਮੇਹਰ ਕਰੇ ਜੀ ਮਾਨ ਸਾਹਿਬ ਤੇ

  • @Silamalik-dupedi
    @Silamalik-dupedi 9 месяцев назад +45

    No remake, No fake and only pure melody❤❤

  • @SukhdevSinghDhaliwal-wr3dg
    @SukhdevSinghDhaliwal-wr3dg 9 месяцев назад +2

    Love u babbu maan Sahib Ji ❤️❤️❤️❤️

  • @sukhdevsinghdhaliwal-oh9rz
    @sukhdevsinghdhaliwal-oh9rz 8 месяцев назад +2

    Love 💕 u Maan Sahib Ji 💕💕💕💕💕

  • @ruvalnk
    @ruvalnk 9 месяцев назад +94

    Real living legend respected babbu maan saab 🔥

  • @dilsandhu8762
    @dilsandhu8762 9 месяцев назад +6

    ਵਾਹ ਜੀ ਵਾਹ । ਮੇਰੇ ਦਿਲ ਵਿੱਚ ਤੇਰਾ ਘਰ ਹੋਵੇ ਸੁਣ ਰਿਹਾ ਸੀ ਉਪਰੋ ਮੀਂਹ ਤੇ ਆ ਗਜਲ 🔥

  • @Abhi-Canada
    @Abhi-Canada 9 месяцев назад

    ਮਜ਼ਾ ਆ ਗਿਆ ਉਸਤਾਦ ਜੀ ਪਹਿਲਾਂ ਵਾਲ਼ੇ ਮਿਊਜ਼ਿਕ ਚ ਗੀਤ ਗਜ਼ਲਾਂ ਕੱਢੋ ਸਰ ਖਾਸਕਰ ਗੀਤ ਜੈਦੇਵ ਕੁਮਾਰ ਸੁਰਿੰਦਰ ਬਚਨ ਦਾ ਮਿਊਜ਼ਿਕ ਤੁਹਾਡੇ ਪਹਿਲੇ ਗੀਤਾਂ ਚ ਅੱਜ ਵੀ ਸਦਾ ਬਹਾਰ ਲੱਗਦਾ

  • @sukhdevsinghdhaliwal-oh9rz
    @sukhdevsinghdhaliwal-oh9rz 8 месяцев назад +2

    All time favourite babbu maan Sahib Ji ❤❤❤❤❤❤❤❤❤❤

  • @jassjatti4555
    @jassjatti4555 9 месяцев назад +14

    ਨਾ ਬਿਜਲੀ ਨਾ ਪਾਨੀ ਮੇਰੇ ਗਾਂਵ ਮੇਂ ਅਪਨੀ ਕਟੇ ਦੁਪਿਹਰ ਨੀਮ ਕੀ ਛਾਂਵ ਮੇਂ ਸ਼ੀਸ਼ਾ ਦੇਖਾ ਬਾਲ ਸਫੇਦ ਨਜ਼ਰ ਆਏ ਕਸ਼ੀਸ਼ ਰਹੀ ਨਾ ਤੇਰੀ ਵੀ ਅਦਾਂਓ ਮੇਂ ਰੇਗਿਸਤਾਨ ਕੀ ਮਾਂਗ ਅਬ ਕੇ ਸੁਨੀ ਹੇ ਪਾਨੀ ਨਹੀ ਬਰਸਾਇਆ ਇਨ ਘਟਾਓ ਨੇ ਵੋ ਨਿਕਲ ਗਏ ਚੁਪਕੇ ਸੇ ਪੱਛਮ ਕੀ ਓਰ ਅਭੀ ਅਭੀ ਬਤਾਇਆ ਹੇ ਹਵਾਓਂ ਨੇ ਵਫਾਦਾਰ ਬਨ ਕਰ ਰਹਿ ਗਏ ਪਿਛੇ ਕਿਆ ਰੱਖਾ ਹੇ ਆਖਿਰ ਵਫਾੳਂ ….. ਮਾਨ ਸਾਬ ਦੀ ਲਿਖਤ ਕੋਈ ਜਵਾਬ੍ਹ ਨਹੀ ਜਿੳ ਮਾਨ ਸਾਬ੍ਹ ❤❤❤❤❤🙏🏻🙏🏻🙏🏻 ਮੇਰੀ ੳਮਰ ਵੀ ਮਾਨ ਸਾਬ ਨੂੰ ਲੱਗਜੇ 🤗🤗

  • @gurkirtsingh682
    @gurkirtsingh682 9 месяцев назад +3

    Mann sabb .. ❤❤bht pyari likhat … love you astadh ji waheuguru lamhi umar krn thuhadi ❤️❤️

  • @SukhdevSinghDhaliwal-wr3dg
    @SukhdevSinghDhaliwal-wr3dg 9 месяцев назад +4

    Legend babbu maan Sahib Ji ❤️❤️🙏🙏

  • @completefarmingsolutionsoh7081
    @completefarmingsolutionsoh7081 9 месяцев назад +1

    ਕੀਆ ਥਾ ਪਿਆਰ ❣️ਬੇਪਨਾਹ ਤੁਜ ਸੇ,
    ਤੁਹਨੇ ਹਾਥੋਂ ਮੇਂ ਥਮਾ ਕਲਮ ✍️ਲਿਖਾਰੀ ਬਨਾ ਦੀਆ,
    ਏ ਮੇਰੀ ਮੁਹੱਬਤ ਤੇਰੀ ਇਸ ਬੇਵਫਾਈ 💔ਨੇ ਮੁਝੇ ਜੀਨਾ ਸਿਖਾ🧘 ਦੀਆ।

  • @tanveer.virk04
    @tanveer.virk04 9 месяцев назад +11

    Ustaad Babbu Maan❤

  • @Kuch.Aam.Kuch.Khaas.rk.Fzr.
    @Kuch.Aam.Kuch.Khaas.rk.Fzr. 9 месяцев назад +12

    Best Lines Maan Saab ❤❤❤❤❤❤ Rab Sukh Rakhe ❤❤❤

  • @gursimrankumar336
    @gursimrankumar336 9 месяцев назад +28

    Long time babbu maan Ustaad zindabaad 🙏♥️ waheguru maher kre 🙏

  • @SukhdevSinghDhaliwal-wr3dg
    @SukhdevSinghDhaliwal-wr3dg 9 месяцев назад +2

    Legend babbu maan Sahib Ji ❤️❤️

  • @nirmalgillgill7718
    @nirmalgillgill7718 9 месяцев назад +9

    Punjabi industry babbu maan tha off king❤

  • @ravinderkaurritu6096
    @ravinderkaurritu6096 9 месяцев назад +44

    Waheguru ji Maan Saab ji nu hamesha khush rakhna 💖❤️❣️

  • @SukhdevSinghDhaliwal-wr3dg
    @SukhdevSinghDhaliwal-wr3dg 9 месяцев назад +2

    Jiyo Maan Sahib Ji ❤️❤️❤️❤️❤️

  • @sukhjitsukhjitdhaliwal
    @sukhjitsukhjitdhaliwal 9 месяцев назад +2

    Jio Maan sahib ji ❤❤❤❤❤

  • @daddoopilaniajatt4174
    @daddoopilaniajatt4174 9 месяцев назад +15

    💐💐💐
    Love 💕 &Respect 💝

  • @arnavphogat6051
    @arnavphogat6051 9 месяцев назад +22

    Maan Saab living legend.... love you ❣️

  • @SukhdevSinghDhaliwal-wr3dg
    @SukhdevSinghDhaliwal-wr3dg 9 месяцев назад +5

    Love Maan Sahib Ji ❤️❤️❤️❤️❤️

  • @sukhdevsinghdhaliwal-oh9rz
    @sukhdevsinghdhaliwal-oh9rz 8 месяцев назад +1

    All time favourite babbu maan Sahib Ji ❤❤

  • @woodgrazingsawmilkskils
    @woodgrazingsawmilkskils 9 месяцев назад +11

    down to earth 🌎

  • @saraansaab7
    @saraansaab7 9 месяцев назад +3

    वफादार बनकर रह गए पीछे ,
    क्या रखा है आखिर वफाओं में ।
    ♠️🎧🎶

  • @SukhdevSinghDhaliwal-wr3dg
    @SukhdevSinghDhaliwal-wr3dg 9 месяцев назад +4

    Legend Maan Sahib Ji ❤️❤️🙏🙏

  • @jassbhairupajass7712
    @jassbhairupajass7712 9 месяцев назад +1

    ਉਸਤਾਦ ਜੀ

  • @SS-ct4hv
    @SS-ct4hv 9 месяцев назад +5

    USTAAD BABU MAAN JI ZINDABAAD💪🔥💪🔥

  • @vikrampreetlongia3185
    @vikrampreetlongia3185 9 месяцев назад +3

    Punjab love maan saab 😍😍😍😍😍😍🔥🔥

  • @AjayKumar-nr9ee
    @AjayKumar-nr9ee 9 месяцев назад +1

    Es Desi ki fan ya Duniya hori r... Love from Haryana .Love u Ustad ji 😍😍😍❣️❣️❣️🥀🥀

  • @user-wo3ke8by3k
    @user-wo3ke8by3k 9 месяцев назад +1

    ਅਸੀਂ FAN ਆ BABBU ਮਾਨ ਦੇ ਬਸ ਇਕੋ ਗੱਲ ਜਾਣਦੇ ਪਿਆਰ ਨਾ ਭਾਵੇ ਜਾਨ ਵੀ ਲੈ ਲੋ ਪਰ ਆਕੜ ਨੀ ਸਹਿਣਾ ਜਾਣਦੇ

  • @KARANPARWAAZ-sf6oe
    @KARANPARWAAZ-sf6oe 9 месяцев назад +14

    Waah ustad ❤ boht sohni shayri ... Tukka jodn aale plz bai naal kise nu compare na krn 🙏🏽

  • @preetmann8165
    @preetmann8165 9 месяцев назад +7

    No words🙌🏻

  • @ggill1530
    @ggill1530 8 месяцев назад

    ਬੰਦਾ ਕਾਹਦਾ , ਬਾਰੂਦ ਹੀ ਹੈ ।
    ਦਿਲ ਤੱਕ ਹੌਲ ਪਾ ਦਿੰਦਾ ਹੈ ਜਦ ਗ਼ਜ਼ਲ ਮਾਰਦਾ ਹੈ ਠਾਹ ਕਰਕੇ ਅਗਲੇ ਦੇ ਮੱਥੇ ਚ।
    ਧੰਨਵਾਦ ਬੜੇ ਭਾਈ ।ਧੰਨਵਾਦ॥

  • @kaursandhu6976
    @kaursandhu6976 9 месяцев назад

    Nahi kar honi rees kise kolo sade aale di love u a maan saab g❤❤❤❤❤💋💋💋💋💋

  • @MaanMaan-ul1fu
    @MaanMaan-ul1fu 9 месяцев назад +4

    ਥਾਨੁ ਮਿਲਣ ਆਉਣਾ ਉਸਤਾਦ ਜੀ ❤

  • @SanjayKumar-qe9qb
    @SanjayKumar-qe9qb 9 месяцев назад +12

    Love you Ustaad Babbu Maan ji. ❤❤❤❤❤❤

  • @decenttips5361
    @decenttips5361 9 месяцев назад +2

    ਪਹਿਲਾਂ ਆਲੇ ਗਾਣੇ ਵਧਿਆ ਹੁੰਦੇ ਸੀ.. ਓਦਾਂ ਦੇ ਆ ਜਣ 5-7 ਸਿਰਾ ਲਗ ਜੇ

  • @SukhdevSinghDhaliwal-wr3dg
    @SukhdevSinghDhaliwal-wr3dg 9 месяцев назад +6

    Father of the whole music industry babbu maan Sahib Ji ❤️❤️🙏🙏🙏🙏🙏

    • @user-bn3lv2cm4t
      @user-bn3lv2cm4t 8 месяцев назад +1

      😂😂😂😂😂

    • @viralworld34
      @viralworld34 8 месяцев назад

      Sahi kiha 22 ji ustad ta sab singra god of father aa

  • @taranropar8832
    @taranropar8832 9 месяцев назад +4

    Love uh maana ❤❤❤❤

  • @jaskaranbirsingh26
    @jaskaranbirsingh26 9 месяцев назад +11

    Love you Maan saab🙏

  • @SukhdevSinghDhaliwal-wr3dg
    @SukhdevSinghDhaliwal-wr3dg 9 месяцев назад +2

    God bless u babbu maan Sahib Ji ❤️❤️🙏🙏

  • @BhinderSran-ky8ok
    @BhinderSran-ky8ok 7 месяцев назад +1

    ਸਾਡੇ ਬਾਈ ਬੱਬੂ ਮਾਨ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਨੂੰ 🎉🎉❤❤❤❤❤❤

  • @RohitKumarSandhwan
    @RohitKumarSandhwan 9 месяцев назад +3

    Babbu maan saab ❤❤

  • @vikrampreetlongia3185
    @vikrampreetlongia3185 9 месяцев назад +4

    Maan saab 😍😍😍😍

  • @debibabbumaan5248
    @debibabbumaan5248 9 месяцев назад

    ❤ਬੱਬੂ ਮਾਨ ੨੨ ਨੇ ✍️ ਅੱਜ ਕਿਤਾਬ ਕੀਤੀ lauch ਏ ਪਾਗਲ ਸ਼ਾਇਰ

  • @arjunsandhu8747
    @arjunsandhu8747 9 месяцев назад

    ਸੱਮਝ ਚ ਰਮਜ਼ਾਂ ਆਉਂਦੀਆਂ ਨਾ
    ਬੇਈਮਾਨਾਂ ਤੇਰੇ ਪਿਆਰ ਦੀਆਂ
    ਪੰਜਾਬ ਪੰਜਾਬ ਬਣ ਨਿੱਤਰੂਗਾ
    ਔਖੀਆਂ ਰਾਹਾਂ ਅੱਜੇ ਸਰਕਾਰ ਦੀਆਂ

  • @Abdullah_Jutt_Official
    @Abdullah_Jutt_Official 9 месяцев назад +7

    Sadabahar Gaane Gaun Wala Sadabahar Singer ❤❤

  • @sukhdevsinghdhaliwal-oh9rz
    @sukhdevsinghdhaliwal-oh9rz 9 месяцев назад +2

    Babbu Maan Sahib Ji zindabad ❤️❤️

  • @sukhjitsukhjitdhaliwal
    @sukhjitsukhjitdhaliwal 9 месяцев назад +1

    Jiyoo Maan sahib ji ❤️ ❤❤❤❤

  • @ankursiwag
    @ankursiwag 9 месяцев назад +41

    DOWN TO EARTH❤

  • @sukhdevsinghdhaliwal-oh9rz
    @sukhdevsinghdhaliwal-oh9rz 9 месяцев назад

    Babbu Maan Sahib Ji always great man❤❤❤❤❤❤❤
    🎶🎤✍️👑⭐❤️‍🔥🌹💞👌👌💯💯

  • @Barsha454
    @Barsha454 9 месяцев назад +2

    Big fan babbu man saab ji 🙏from Nepal ❤

  • @ViralReels7051
    @ViralReels7051 9 месяцев назад +13

    Masterpiece❤

  • @Fearlesschallenges_
    @Fearlesschallenges_ 9 месяцев назад +14

    Greatest of all time ❤❤

  • @sukhjitsukhjitdhaliwal
    @sukhjitsukhjitdhaliwal 9 месяцев назад +1

    Babbu Maan sahib ji always❤❤
    RESPECT ❤❤❤❤❤❤❤❤❤
    💐💐💐💐💐💐💐💐💐💐💐💐💐
    💐💐💐💐💐💐💐💐💐💐💐💐💐

  • @Babbumaansaab0007
    @Babbumaansaab0007 9 месяцев назад +8

    Love you Maan saab❤

  • @pardhan171
    @pardhan171 9 месяцев назад +13

    Living legend Maan Saab❤️🙏🏻

  • @sukhdevsinghdhaliwal-oh9rz
    @sukhdevsinghdhaliwal-oh9rz 8 месяцев назад +2

    Live 👑 Babbu Maan Sahib Ji ❤❤

  • @sukhdevgrewal978
    @sukhdevgrewal978 9 месяцев назад +1

    Full gazal aun deo Maan saab ❤

  • @mrshans7744
    @mrshans7744 9 месяцев назад +4

    Love you ustad ji❤❤❤ ਚੜਦੀਕਲਾ ਚ ਰਵੋ ਹਮੇਸ਼ਾ❤

  • @SukhdevSinghDhaliwal-wr3dg
    @SukhdevSinghDhaliwal-wr3dg 9 месяцев назад +4

    Father of the music industry babbu maan Sahib Ji ❤️❤️❤️❤️❤️🙏🙏🙏🙏🙏

  • @Hemantdahiya6
    @Hemantdahiya6 9 месяцев назад +2

    Babbu maan ( #beimaan) ❤❤❤❤

  • @sukhjitsukhjitdhaliwal
    @sukhjitsukhjitdhaliwal 9 месяцев назад +1

    Love u babbu Maan sahib ji ❤❤❤❤❤