ਅੱਜ ਲੱਕੀ ਵੀਰ ਡਿੱਗ ਕੇ ਫਿਰ ਉਠਣ ਦੀ ਕੋਸ਼ਿਸ਼ ਕਰ ਰਿਹਾ ਹੈ ਆਉ ਸਾਰੇ ਰਲ ਕੇ ਵੀਰ ਨੂੰ ਅੱਗੇ ਵਧਣ ਵਿੱਚ ਮਦਦ ਕਰੀਏ

Поделиться
HTML-код
  • Опубликовано: 10 сен 2024

Комментарии • 612

  • @manjitsoni9676
    @manjitsoni9676 Год назад +133

    ਕੋਟਕਪੂਰਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਲੱਕੀ ਗੁਪਤਾ ਵੀਰ ਜੀ ਦੀ ਦੁਕਾਨ ਤੋਂ ਵੀ ਕੁੱਝ ਸੌਦੇ ਦੀ ਖਰੀਦ ਜਰੂਰ ਕਰ ਲਿਆ ਕਰੋ ਜੀ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਜੀ।🙏 ਅਸੀਂ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ।🙏

    • @balvirdhaliwal1041
      @balvirdhaliwal1041 Год назад +4

      🙏

    • @JaspalSingh-ih6xd
      @JaspalSingh-ih6xd Год назад +4

      🙏🙏

    • @rahulvigour
      @rahulvigour 11 месяцев назад +5

      Best of luck

    • @Plwnder1550
      @Plwnder1550 11 месяцев назад +1

      @@rahulvigour Only that thing we alao with us Karma.
      not a Soul with us that make we selfish ego ahnkaar only totallly we element things r left here..

    • @The_Streets_of_Punjab
      @The_Streets_of_Punjab 11 месяцев назад +1

      Bohat bohat wadia laga, Rab kirpa kry

  • @SgndeepGill-hp2lt
    @SgndeepGill-hp2lt Год назад +22

    Dekh lo ਅੱਤਵਾਦੀ ਕਹਿਣ ਆਲੇ ਦੇਸ਼ bhagto ,ਇਹ ਅੱਤਵਾਦੀ ਕਿਸੇ ਦਾ ਧਰਮ ਨੀ ਪੁਸਦਾ ਹੈਲਪ ਕਰਨ ਤੋ ਪਹਿਲਾ,ਜਿਊਂਦਾ ਰਹਿ ਗੁਰਪ੍ਰੀਤ ਵੀਰੇ

  • @samav.
    @samav. Год назад +126

    ਕੋਈ ਸ਼ਬਦ ਨਹੀਂ, ਬਸ ਵਾਹਿਗੁਰੂ ਤੁਹਾਡੀ ਪੂਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ।

  • @sarbat13
    @sarbat13 Год назад +54

    ਜਿਉਂਦੇ ਰਹੋ ਇਹ ਹੀ ਸਾਡਾ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲਾ ਪੰਜਾਬ ਹੈ

  • @wadhawanpathshala1288
    @wadhawanpathshala1288 Год назад +62

    मै पंजाबी हिन्दू हूँ
    आप जैसे इन्सानों की समाज में जरूरत है
    वाहेगुरु जी का खालसा
    श्री वाहेगुरु जी की फतेह।

    • @balvirdhaliwal1041
      @balvirdhaliwal1041 Год назад +1

      🙏

    • @Plwnder1550
      @Plwnder1550 11 месяцев назад +4

      Firstly we Punjabi and love Punjab is our Motherr land gave all same Nature Sprits ...after that we a Hindu,Muslims and Sikhs also..
      Firstly Proud to be Punjabi

  • @jasspreetkaur9118
    @jasspreetkaur9118 Год назад +93

    ਜੀਵਨ ਦਾਨ ਸਭ ਤੋਂ ਵੱਡਾ ਦਾਨ, ਇੱਕ ਨਵਾਂ ਜੀਵਨ ਦੇਣ ਵਾਲੇ ਉਸ ਵਾਹਿਗੁਰੂ ਦਾ ਇੰਨਾ ਰੱਬ ਵਰਗੇ ਪਿਆਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੂਰੂ ਆਪ ਸਭ ਨੂੰ ਵੀ ਤਰੱਕੀ ਬਖਸ਼ਣ, ਤੰਦਰੁਸਤੀ ਬਖਸ਼ਣ 🙏🙏🙏🙏

  • @sonyjassal2083
    @sonyjassal2083 Год назад +81

    ਬਾਬਾ ਜੀ ਗੁਰਪ੍ਰੀਤ ਵੀਰ ਨੂੰ ਹਮੇਸ਼ਾਂ ਤੰਦਰੁਸਤੀ ਬਖਸ਼ਣ ਬਹੁਤ ਸੋਹਣਾ ਕੰਮ ਕਰਦੇ ਨੇ ਵੀਰ 🌹🌹❤️❤️

  • @pb13kabootarbaj37
    @pb13kabootarbaj37 11 месяцев назад +3

    ਬਾਈ,ਸਾਡੀ,ਤਾ,ਮਜਬੂਰੀ,ਹੈ,ਅਸੀ,ਸਗਰੂਰ,ਦੇ,ਹਾ,ਪਰ,ਵੀਰ,ਦੇ,ਨੇੜੇ,ਦੇ,ਜਰੂਰ,ਵੀਰ,ਤੋ,ਸਮਾਨ,ਲੈਕੇ,ਜਾਉ,ਤਾ,ਜੋ,ਇਹ,ਫੇਰ,ਤੋ,ਆਪਣਾ,ਘਰ,ਹਸਦਾ,ਵਸਦਾ,ਕਰ,ਸਕੇ,,

  • @swarnjitkaur2126
    @swarnjitkaur2126 4 месяца назад +2

    ਬਹੁਤ ਖੁਸ਼ੀ ਹੋਈ ਲੱਕੀ ਵੀਰ ਨੂੰ ਮੁਸਕੁਰਾਉਂਦਾ ਦੇਖ ਕੇ

  • @iamvinnay
    @iamvinnay 11 месяцев назад +8

    ਜਿਹੜਾ ਹੌਂਸਲਾ ਵੀਰ ਜੀ ਦੀ ਸੰਸਥਾ ਦੇ ਰਹੇ ਨੇ, ਕੋਈ ਮੁੱਲ ਨਹੀਂ ਉਸਦਾ । ਚੜ੍ਹਦੀ ਕਲਾਂ ਵਿੱਚ ਰੱਖਣ ਵਾਹਿਗੁਰੂ ਜੀ ਤੁਹਾਨੂੰ 🙏 ਲੱਕੀ ਜੀ ਨੂੰ ਸ਼ੁਭਕਾਮਨਾ ਸਾਡੀ ਤਰਫ਼ ਤੋਂ ❤️

  • @sunilkailey9142
    @sunilkailey9142 Год назад +24

    ਮਨ ਨੂੰ ਬਹੁਤ ਖੁਸ਼ੀ ਹੋਈ, ਲੱਕੀ ਵੀਰ ਨੂੰ , ਦੁਬਾਰਾ ਉਸੇ ਦੁਕਾਨ ਚ ਕੰਮ ਕਰਦੀਆਂ ਵੇਖ ਕੇ ❤❤

  • @TheJaishvikvLoge
    @TheJaishvikvLoge Год назад +13

    ਅਸੀ ਵੀ ਲੱਕੀ ਵੀਰੇ ਦੀ ਸ਼ੋਪ ਤੇ ਜਾਵਾ ਗੇ ਜਲਦੀ ❤️😘

  • @dkkhalsa1551
    @dkkhalsa1551 9 месяцев назад +5

    ਧੰਨ ਨੇ ਗੁਰਪ੍ਰੀਤ ਸਿੰਘ ਖਾਲਸਾ ਜੀ

  • @gagansekhon1234
    @gagansekhon1234 11 месяцев назад +2

    ਇਹ ਹੁੰਦੀ ਆ ਨਿਸ਼ਕਾਮ ਸੇਵਾ... ਬਿਨਾ ਜਾਤ ਧਰਮ ਮਜਬ ਦੇਖੇ.. ਪਰ ਅੱਜ ਕੱਲ ਦੇ ਕੁਝ ਸਿੱਖ ਆਖਦੇ ਨੇ ਪਹਿਲਾਂ ਸਿੱਖਾਂ ਨੂੰ ਰਜਾਓ, ਓਏ ਭਲਿਓ ਮਾਣਸੋ ਰੱਜਦਾ ਢਿੱਡ ਨੀ ਹੁੰਦਾ ਰੱਜਦੀ ਰੂਹ ਹੁੰਦੀ ਆ ਭੁੱਖੇ ਨੂੰ ਕਦੇ ਨੀ ਰਜਾਇਆ ਜਾ ਸਕਦਾ.. ਗੁਰੂਆਂ ਨੇ ਆਹੀ ਸੇਵਾ ਦੱਸੀ ਸੀ ਜਿਸ ਵਿੱਚ ਕੋਈ ਧਰਮ ਜਾਤ ਪਾਤ ਨੀ ਦੇਖੀ ਜਾਂਦੀ, ਤੇਰੀ ਸੇਵਾ ਨੂੰ ਲੱਖ ਵਾਰ ਪਰਨਾਮ ਵੀਰ, ਰੱਬ ਤੈਨੂੰ ਲੰਬੀ ਉਮਰ ਵਖਸੇ

  • @dalbirsinghsingh8144
    @dalbirsinghsingh8144 Год назад +18

    ਸਲੂਟ ਆ ਗੁਰਪ੍ਰੀਤ ਵੀਰੇ ਤੇਰੇ ਕੰਮਕਾਜ ਨੂੰ

  • @89742
    @89742 Год назад +9

    Kotakpura waliyo support krdo veer nu ❤

  • @harekrishna3468
    @harekrishna3468 Год назад +15

    Kaash eh saari duniya Tuhaade vargi hundi, Veer Ji..te kinni sohni hundi 🙏🏻🥹🙏🏻
    Sukoon milya aatma nu eh video dekh ke..dilon dhanwaad tuhaada 🙏🏻🙏🏻🙏🏻🙏🏻🙏🏻🙏🏻🙏🏻

  • @AnjuSharma-it1nu
    @AnjuSharma-it1nu Год назад +35

    Bhagwaan ji Gurpreet Singh Ji ko hamesha healthy wealthy rakhey 🏵️💐🏵️🌹💐🏵️💐🌹💐🏵️💐🌹💐

  • @unitedcolors2920
    @unitedcolors2920 Год назад +12

    ਪ੍ਰਮਾਤਮਾ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ 🙏

  • @HarjinderSingh-ul6lp
    @HarjinderSingh-ul6lp Год назад +15

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਗੁਰਪ੍ਰੀਤ ਸਿੰਘ ਨੂੰ ਬਹੁਤ ਬਹੁਤ ਲੰਮੀਆਂ ਉਮਰਾਂ ਵਖਸੀ ਸਚੀ ਸੋਚ ਹੈ

  • @malkiatsingh8772
    @malkiatsingh8772 Год назад +9

    ਭਾਈ ਗੁਰਪ੍ਰੀਤ ਸਿੰਘ ਜੀ ਅਜੋਕਾ ਭਗਤ ਪੂਰਨ ਸਿੰਘ ਹੈ।।

  • @laddichumber1310
    @laddichumber1310 Год назад +21

    ਬਹੁਤ ਵੱਡੀ ਸੇਵਾ ਹੈ ਤੁਹਾਡੀ ਵੀਰ ❤

  • @AnjuSharma-it1nu
    @AnjuSharma-it1nu Год назад +20

    Waheguru ji waheguru ji waheguru ji waheguru ji waheguru ji waheguru ji

  • @rajdix2313
    @rajdix2313 Год назад +2

    Veer g dil khush ho gya aj vir tu vakaye rab ne bhejea tainu loka de dukh katan li vir

  • @ShamsherSingh-ns4rp
    @ShamsherSingh-ns4rp Год назад +9

    ਵਹਿਗੁਰੂ ਜੀ ਗੁਰਪ੍ਰੀਤ ਬੇਟਾ ਨੂੰ ਤਰੱਕੀ ਬਖਸ਼ੇ ਤੇ ਏਸੇ ਤਰ੍ਹਾਂ ਹੀ ਮਨੁਖਤਾ ਦੀ ਸੇਵਾ ਕਰਦੇ ਰਹਿਣ

  • @ManpreetSingh-qq5de
    @ManpreetSingh-qq5de 15 дней назад

    ਇਸ ਦੁਕਾਨ ਤੋਂ ਲੋਕ ਲੱਖਾਂ ਧੀਆਂ ਦਾ ਸਮਾਨ ਲੈ

  • @MohanSingh-gt9ks
    @MohanSingh-gt9ks Год назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @user-gw5tb9bs4o
    @user-gw5tb9bs4o Год назад +5

    ਸਬਰ ਜੋ ਕਰ ਗਿਆ
    ਓਹ ਤਰ ਗਿਆ
    ਵਾਹਿਗੁਰੁ ਜੀ ਵੀਰ ਨੂੰ ਤਰੱਕੀਆਂ ਬਖਸ਼ਣ
    ਵਾਹਿਗੁਰੁ ਜੀ ਵੀਰ ਗੁਰਪ੍ਰੀਤ ਸਿੰਘ ਤੇ ਓਨਾ ਦੀ ਪੂਰੀ ਟੀਮ ਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @AnjuSharma-it1nu
    @AnjuSharma-it1nu Год назад +24

    Bhagwaan ji team members ko hamesha healthy wealthy rakhey 🏵️💐🏵️🌹💐🏵️💐🌹💐🏵️💐🌹💐🏵️

  • @lovelylovely5018
    @lovelylovely5018 4 месяца назад +1

    Shukriya waheguru ji da te sari sangat da dhanwad ji

  • @AnjuSharma-it1nu
    @AnjuSharma-it1nu Год назад +5

    Bhagwaan ji MANUKHTA DI SEVA SAB TO WADDI SEVA sanstha may aaney waley har prani ko theek karna 🌹💐🌹🏵️💐🌹💐🏵️💐🌹💐🏵️💐

  • @user-jw9cj3iw5j
    @user-jw9cj3iw5j Год назад +3

    🙏🏻🙏🏻🙏🏻🙏🏻🙏🏻🙏🏻 Bhuttttt Khushi mili dekh k

  • @Fun2oose
    @Fun2oose 11 месяцев назад +1

    Rab dekhya bai kise ne je kise ne darshan krne hon insaan de roop ch ta bai nu dekh leo 😢😢😢😢❤❤❤❤❤🙏🙏🙏🙏🙏

  • @prabhjotbrar2145
    @prabhjotbrar2145 Год назад +2

    ਵੀਰ ਜੀ ਬਹੁਤ ਖੁਸ਼ੀ ਹੋਈ ਲੱਕੀ ਵੀਰ ਨੂੰ ਦੁਕਾਨ ਤੇ ਦੇਖ ਕੇ ਅਸੀਂ ਵੀ ਕੋਟਕਪੂਰੇ ਇਹਨਾਂ ਦੇ ਚਾਚਾ ਜੀ ਦੀ ਦੁਕਾਨ ਤੋ ਸਮਾਨ ਲੈ ਕੇ ਜਾਦੇ ਹਾਂ ਹੁਣ ਅਸੀਂ ਲੱਕੀ ਵੀਰ ਤੋਂ ਹੀ ਸਮਾਨ ਲੈਕੇ ਜਾਵੇਗੇ

  • @AnjuSharma-it1nu
    @AnjuSharma-it1nu Год назад +12

    Lucky ko dekhkr ander sey itne khushi hui k aapkey saath or aas paas walo k saath sey wo aaj market may waapis aa gya god bless you beta 🎉🎉👏🎉👏🎉👏🎉👏🎉

  • @usmaankhan142
    @usmaankhan142 Год назад +8

    No words ❤❤

  • @sandipsinghkhokhar592
    @sandipsinghkhokhar592 Год назад +4

    ਏਸ ਨੂੰ ਕਹਿੰਦੇ ਨੇ ਜ਼ਿੰਦਗੀ ਬਦਲ ਦੇਣੀ, 🙏🙏

  • @simransidhu8344
    @simransidhu8344 Год назад +4

    ਮਿੰਟੂ ਵੀਰ ਨੇ ਜ਼ਿੰਦਗੀ ਬਣਾ ਤੀ ਰੱਬ ਇਸ ਤਰਾਂ ਦੇ ਇਨਸਾਨ ਵਿੱਚ ਵੱਸਦਾ

  • @gurnukhvnelam5932
    @gurnukhvnelam5932 Год назад +2

    ਕੋਟੀ ਕੋਟੀ ਪ੍ਰਣਾਮ ਬਾਈ ਮਿੰਟੂ ਤੇਰੀ ਸੇਵਾ ਨੂੰ

  • @user-nj7bi1ur6e
    @user-nj7bi1ur6e Год назад +11

    Waheguru waheguru ji waheguru ji waheguru ji waheguru ji

  • @shivraj3004
    @shivraj3004 Год назад +2

    ये तो चमत्कार हो गया साहब 🙏ऊस ईन्सान को नमन जिसने लक्की कि सुचना आपको दी और आपका आभार सर 🙏🙏

  • @sukhmanjotsingh7427
    @sukhmanjotsingh7427 Год назад +13

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ 🙏🙏🙏🙏

  • @dilpreetsidhu26
    @dilpreetsidhu26 11 месяцев назад

    Bohot khushi hoi me lucky veer nu 2var mili a bohot vadea banda veer thik hoke apne ghar agea i am so happy😊

  • @ManjeetSingh-ge8jn
    @ManjeetSingh-ge8jn 11 месяцев назад +1

    Gurpreet ji rab tenu and teri team nu chardi klaw ch rakheeeee

  • @amarjeets7372
    @amarjeets7372 Год назад +8

    bahut khushi hoyi hai dekh ke, salute to you guys for making such a big change in his life....kisi girey hoye bandey nu dubara chuk ke khadey kar dena, iss toh changi koi gal nahi ho sakdi.

    • @Plwnder1550
      @Plwnder1550 11 месяцев назад

      bhut vadda karma aw eh

  • @user-nu9zr6ze1p
    @user-nu9zr6ze1p Год назад +2

    Parmatma gurpreet veer de umer lamby kri

  • @shergillpenduvlog4600
    @shergillpenduvlog4600 Год назад +4

    ਸਤਿਨਾਮ ਵਾਹਿਗੁਰੂ ਜੀ ਬਹੁਤ ਖੁਸ਼ੀ ਹੋਈ ਲੱਕੀ ਦੀ ਦੁਕਾਨ ਦੁਵਾਰਾ ਆਬਾਦ ਹੋ ਗਈ

  • @satwantsinghwaheguruji843
    @satwantsinghwaheguruji843 Год назад +5

    ਸਾਰੇ veera ਨੂੰ ਬੇਨਤੀ ਆ ਸਮਾਨ ਬਾਈ ਤੇ ਲਓ ਜੀ ❤❤❤❤❤❤

  • @RanjeetSandhu-ne4wr
    @RanjeetSandhu-ne4wr 2 месяца назад

    ਸ਼ਬਦ ਮੁੱਕ ਗਏ ਬਾਈ ਗੁਰਪ੍ਰੀਤ ਸਿੰਘ ਵਾਹਿਗੁਰੂ ਮੇਹਰ ਕਰੇ 🙏🙏🙏🙏🙏

  • @surjitmander5498
    @surjitmander5498 Год назад +10

    ❤🙏🏼🙏🏼❤ ਬਾਈ ਜੀ ਵਾਹਿਗੂਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ

  • @jagdeepsharma7027
    @jagdeepsharma7027 Год назад +4

    Waheguru naam jahaaj hai chare so utre paar ❤

  • @lovelylovely5018
    @lovelylovely5018 2 месяца назад

    Waheguru ji da shukar hai dhanyawad manukta di sewa wale sare verra da ji
    Waheguru tohanu tandrusti bakshe ji

  • @ajaykumar-nt5fq
    @ajaykumar-nt5fq Год назад +9

    ਵਾਹਿਗੁਰੂ ਜੀ ਦਾ ਕਿਰਪਾ ਭਰਿਆ ਹੱਥ ਸਦਾ ਰਹੇ ਆਪ ਸਭ ਉਤੇ ਜੀ 💚🙏🏻

  • @manpreetsidhu2938
    @manpreetsidhu2938 Год назад +1

    ਜਿਸ ਦਿਨ ਮੇ ਹਰਿਆਣੇ ਤੋਂ ਕੋਟਕਪੁਰਾ ਆਇਆ ਮੇ ਜ਼ਰੂਰ ਸਮਾਨ ਲੇ ਕੇ ਜਾਣਾ

  • @HarpalSingh-uv9ko
    @HarpalSingh-uv9ko Год назад +4

    ਬਹੁਤ ਵਧੀਆ ਵੀਰ ਜੀ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ।

  • @abhijohal6342
    @abhijohal6342 11 месяцев назад +1

    Wah veer ji tuhadi mithi rasna naal ee bahut hosla mill janda agle nu Dhanwaad 🙏🏻🙏🏻 Waheguru ji tuhanu Lambbi umar and tandrusti bakhashn 🙏🏻🙏🏻

  • @shoorkaran52
    @shoorkaran52 11 месяцев назад

    Tusi rab de asli roop ho paji, manukhta di sewa sab to Uchi sewa.

  • @manvirkaurmaman4624
    @manvirkaurmaman4624 Год назад +6

    Boht boht boht boht jada Khushi hoyi dekh k waheguru ji mehar karna sabte 🙌

  • @ajaibsingh6044
    @ajaibsingh6044 Год назад +2

    ਵਾਹ ਜੀ ਵਾਹ
    ਰੱਬ ਦੇ ਬੰਦੇ ਬਹੁਤ ਧੰਨਵਾਦ

  • @ramanthapar9857
    @ramanthapar9857 Год назад +3

    ਵਾਹ ਬਈ। ਬਹੁਤ ਖੁਸ਼ੀ ਹੋਈ ਬਾਈ ਨੂੰ ਦੇਖ ਕੇ।🙏🙏👏👏

  • @mohindersidhu1279
    @mohindersidhu1279 4 дня назад

    Waheguru g

  • @santokhsingh1112
    @santokhsingh1112 11 месяцев назад +2

    भाई साहब जी आप हमेशा स्वस्थ रहे,खुश रहे ,भगवान से यही प्रार्थना है ।

  • @rajputwarrior8591
    @rajputwarrior8591 11 месяцев назад +1

    Shankar g tohanu laambi umar den dil to parnaam hai veer g

  • @rinkuphalahi6236
    @rinkuphalahi6236 Год назад +1

    Vaheguru ji tuhanu mere vi umar lag jave

  • @Jagjit.Singh21
    @Jagjit.Singh21 11 месяцев назад +3

    ਰੱਬ ਤੁਹਾਡੇ ਵਰਗੇ ਨੇਕ ਵੀਰਾਂ ਰਾਹੀਂ ਹੀ ਮਦੱਦ ਕਰਦਾ ਮਿੰਟੂ ਵੀਰ 🙏

  • @jasvirdhillon9091
    @jasvirdhillon9091 3 месяца назад

    Waheguru g, waheguru g, waheguru g, waheguru g, waheguru g.....

  • @sahilbaisal7374
    @sahilbaisal7374 Год назад +6

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਲੱਗਿਆ ਲੱਕੀ ਵੀਰ ਨੂੰ ਦੇਖ਼ ਕੇ ❤❤❤❤❤❤

  • @gurjotsinghjot9837
    @gurjotsinghjot9837 Год назад +1

    Satnam Wahegaru g

  • @gurindersingh1031
    @gurindersingh1031 Год назад +3

    ਇਹ ਹੈ ਖਾਲਸਾ ਰਾਜ ਦੀ ਝਲਕ

  • @sardargreatsingh3055
    @sardargreatsingh3055 Год назад +3

    ❤ baba mehar rakhe ❤

  • @deepdeepdeep8148
    @deepdeepdeep8148 11 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @PARMJATT-gj1nl
    @PARMJATT-gj1nl 11 месяцев назад +1

    ❤ waheguru Mehta rakha sab ta sat guru mehar Krm jo paji loka nu set krda na

  • @deepaksingh2800
    @deepaksingh2800 11 месяцев назад +2

    Asli hero taa tusi oo gurpreet paji

  • @DarpanTvDTV
    @DarpanTvDTV Год назад +5

    ਬਹੁਤ ਸ਼ੁੱਭਕਾਮਨਾਵਾਂ ❤

  • @americanandpunjabilifevlog3951
    @americanandpunjabilifevlog3951 Год назад +7

    Waheguru ji 🙏
    I remember the day you came to help him. You are the best Gurpreet Bhaji

  • @laddi6615
    @laddi6615 Год назад +2

    जब भी आपकी वीडियो देखता हूं आंखों में आंसू भर आते हैं मुझे नहीं मालूम ऐसा क्यों होता है

  • @SherSingh-pq6jp
    @SherSingh-pq6jp 8 месяцев назад

    Waheguru ji 🙏 parmatma Waheguru ji rab ji lacky veer nu chardicla vich rakhna veer ji tuhadi sari teem nu waheguru chardicla vich rakhe

  • @ranjeetramgarhia7801
    @ranjeetramgarhia7801 11 месяцев назад

    Bdi khushi hoyi k veer kehnda main paise ni lene khud thode to shuru krna..saaf dil insaan da sath dewo..wmk

  • @NarinderKaur-lo5vv
    @NarinderKaur-lo5vv Год назад +8

    Dil ch bhut baar eho soch aandi c ki veer lucky da ki hall aa???? Az mere veer Gurpreet ne eh aa v dil d gal puri kiti... Waheguru g veer d or team di sda chardi kla bhksn.. Veer lucky v tandrust rhe.. 🙏🙏

  • @AnjuSharma-it1nu
    @AnjuSharma-it1nu Год назад +5

    Bhagwaan ji aisey he lucky ki tarha sabko apna ghr chalaney ki sadbudhi dey 🌹💐🌹💐🌹

  • @nihalsingh9658
    @nihalsingh9658 Год назад +2

    Waheguru ji Mehar kreo bache te 🙏🏻🙏🏻🙏🏻🙏🏻🙏🏻🙏🏻🙏🏻

  • @jaswinderpal7724
    @jaswinderpal7724 Год назад +4

    Mintu bhaji tuhanu te tuhadi sari teem nu waheguru hamesha charhdi-kala ch Rakhe ji

  • @simranpourhwal9774
    @simranpourhwal9774 Год назад +1

    Bhut bhut sukhrana veer g🙏

  • @bobbiecheema4833
    @bobbiecheema4833 Год назад +6

    Happy to see Lucky Bir working at his own.
    Salute to your brother and yes please keep watch over him. Waheguru Ji bless you all.🙏🙏

  • @malkeetdhaliwal6661
    @malkeetdhaliwal6661 10 месяцев назад

    Waheguru ji waheguru ji waheguru ji waheguru ji waheguru ji 🙏🙏

  • @Amitchauhan-du9id
    @Amitchauhan-du9id Год назад +1

    Jai ho..GBU VEERE

  • @user-sh9iu1hu1k
    @user-sh9iu1hu1k Год назад +7

    ❤❤❤🙏🏻🙏🏻🙏🏻🙏🏻SPEECHLESS FOR THIS CHANNEL. Waheguru mehar kare

  • @143palwinder
    @143palwinder Год назад +1

    ਵਾਹਿਗੁਰੂ ਜੀ ਮਿਹਰ ਕਰਨ ਲੱਕੀ ਵੀਰ ਤੇ

  • @lakhajosan5261
    @lakhajosan5261 11 месяцев назад

    Waheguru Ji manuktha di seva sab to vaddi seva ji

  • @mazhariqbalislamicvideos4828
    @mazhariqbalislamicvideos4828 Год назад +1

    Ap Sab teem wale dukhi insanyet ki khidmat kar ke bohat bohat hi umda khoobsurat aur piara kam kar Rahe han AllahTahala Ap Sab teem waloon ko hamesha sehat o tandrusti vali zindgi ata farmae ameen

  • @AnjuSharma-it1nu
    @AnjuSharma-it1nu Год назад +2

    Satnaam satnaam satnaam satnaam satnaam satnaam satnaam satnaam

  • @davinderkansal1151
    @davinderkansal1151 10 месяцев назад +1

    Dil khush krtaa baiii😢😢😢😢

  • @user-sj5fu8nv2m
    @user-sj5fu8nv2m Год назад +3

    Parmatma Tera lakh lakh shukar🙏🙏🙏sb te apni kirpa bnai rakheyo🙏🙏

  • @HarjinderSingh-kh2rj
    @HarjinderSingh-kh2rj 11 месяцев назад

    Koi shabad ni bhaji thuhade layi malak mehar krn thuhadi sari team teh lucky veer de Sare parivaar teh v🥺🙏

  • @InderjitSingh-zd5pc
    @InderjitSingh-zd5pc Год назад +2

    WAHEGURU ji Satnam ji

  • @hardeepkaur8773
    @hardeepkaur8773 Год назад +4

    Gurpreet veer ji Tuhada thanvad krn lyi asal ch koi shabad ni aa koi mul ni mor sakda tuhadi seva da🙏

  • @amanpreetpannu5757
    @amanpreetpannu5757 Год назад +1

    Waheguru ji 🙏🙏💐

  • @varindersharma6039
    @varindersharma6039 Год назад +4

    Waheguru ji Har Har Mahadev

  • @JaspreetKaur-rp7sj
    @JaspreetKaur-rp7sj 2 месяца назад

    ਵਾਹਿਗੁਰੂ ਵਾਹਿਗੁਰੂ

  • @nitinchopra9112
    @nitinchopra9112 Год назад +3

    Waah kya baat hai JAI SHREE RAM 🙏🏻🥰❤️❤️