Это видео недоступно.
Сожалеем об этом.

Miri Piri Club Kapurthala Vs Mauli Baidwan Club Mohali Best Match in Daffar (Hoshiarpur)

Поделиться
HTML-код
  • Опубликовано: 19 авг 2014
  • Join this channel to get access to perks: bit.ly/3B5oHSA
    ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਡੱਫਰ (ਹੁਸਿਆਰਪੁਰ) ਦੇ ਕਬੱਡੀ ਕੱਪ ਦਾ ਇਹ ਮੈਚ ਜੋ ਕਿ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਾਲਾ ਤੇ ਮੋਲੀ ਵੈਦਵਾਨ ਕਬੱਡੀ ਕਲੱਬ ਮੌਹਾਲੀ ਦੀਆਂ ਟੀਮਾਂ ਦਰਮਿਆਨ ਮਿਤੀ 25-12-2013 ਨੂੰ ਖੇਡਿਆ ਗਿਆ।ਮੀਰੀ ਪੀਰੀ ਕਬੱਡੀ ਕਲੱਬ ਕਪੂਰਥਾਲਾ ਦੀ ਟੀਮ ਵਿਚ ਸੋਨੂੰ ਜੰਪ, ਮੰਨਾ ਲਾਲਾਪੁਰੀਆ, ਟਿੰਕੂ ਖਹਿਰਾ,ਕਾਲਾ ਮੀਆਂ ਵਿੰਡ, ਅਮਨ ਥਿਗਲੀ,ਰੂਬੀ ਹਰਖੋਵਾਲ, ਸੁੱਖਾ ਭੰਡਾਲ ਸੰਦੀਪ ਅਵਾਨ, ਮਹਿਤਾਬ,ਜੌਹਲ ਹਮੀਦੀ ਤੇ ਮੋਲੀ ਵੈਦਵਾਨ ਕਬੱਡੀ ਕਲੱਬ ਮੌਹਾਲੀ ਦੀ ਟੀਮ ਵਿਚ ਮੌਲਾ ਅਮਰੀਕਾ, ਤੋਤਾ, ਕਾਕਾ ਪੱਤੜ, ਗੁਰਦੀਪ ਜੀਰਕਪੁਰ, ਪੰਮਾ ਸੋਹਾਵਾ, ਲਾਡੀ ਸਮੈਪਲੀ ਸਾਹਿਬ, ਭੂਰਾ ਸਮੈਪਲੀ ਸਾਹਿਬ ਇਹ ਸਾਰੇ ਟੌਪ ਦੇ ਖਿਡਾਰੀ ਖੇਡ ਰਹੇ ਸਨ।ਦੋਸਤੋ ਦੇਖਦੇ ਹਾਂ ਮੈਚ ਕਿ ਦੋ ਬੈਸਟ ਟੀਮਾਂ ਵਿਚੋਂ ਕਿਹੜੀ ਟੀਮ ਬਾਜੀ ਮਾਰਦੀ ਹੈ।
    ਬੈਸਟ ਕਬੱਡੀ ਮੈਚ ਦੇਖੋ : / 365kabaddi
    ਫੇਸਬੁੱਕ ਪੇਜ:- / kabaddi365
    ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    Best Video Channel:- / 365kabaddi
    Facebook Page:- / kabaddi365
    Full Video Channel:- / kabaddi365f
    #kabaddi365
    #kabaddi

Комментарии • 4