Это видео недоступно.
Сожалеем об этом.

ਬੜੇ ਉਠਾਏ ਬੜੇ ਛਡਗੇ *PODCAST* Gopi Frandipuria ft Pappu Chuharchak

Поделиться
HTML-код
  • Опубликовано: 6 мар 2024
  • ਬੜੇ ਉਠਾਏ ਬੜੇ ਛਡਗੇ PODCAST Gopi Frandipuria ft Pappu Chuharchak
    like and subscribe
    #kabaddi #vlog #podcast

Комментарии • 153

  • @PalaAULAKH
    @PalaAULAKH 5 месяцев назад +18

    ਗੋਪੀ ਬਾਈ ਕਿਸੇ ਦੀ ਪਰਵਾਹ ਨੀ ਕਰਨੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੇ ਤੁਸੀ ਸੱਚੇ ਹੋ ਤਾਂ ਰੱਬ ਤੁਹਾਡਾ ਸਾਥ ਦੇਵੇਗਾ ਲਵਜੂ ਬਾਈ ਜੀ ਐਂਡ ਪੱਪੂ ਚੂਹੜਚੱਕ ਲਵਜੂ ਬਾਈ👍👍

  • @PakkePindaAale
    @PakkePindaAale 4 месяца назад +9

    ਉਸਤਾਦ ਉਸਤਾਦ ਹੀ ਹੁੰਦਾ ਜਦੋਂ ਪਲੇਅਰ ਨਵਾਂ ਹੁੰਦਾ ਇਹੀ ਉਸਤਾਦ ਉਹਦੇ ਲਈ ਜੋਰ ਲਾਂਉਂਦਾ ਕਿ ਇਹਨੂੰ ਮੌਕਾ ਦਿੱਤਾ ਜਾਵੇ ਵੱਧ ਤੋਂ ਵੱਧ ਪਰ ਜਦੋਂ ਓਹੀ ਚੇਲੇ ਨੂੰ ਖੁੱਦ ਨੂੰ ਚਾਰ ਜਾਨਣ ਲੱਗ ਜਾਂਦੇ ਤਾਂ ਉਸਤਾਦ ਨੂੰ ਭੁੱਲ ਜਾਂਦਾ

  • @desiboyspindawale3477
    @desiboyspindawale3477 5 месяцев назад +55

    ਮਾਝੇ ਵਿੱਚ ਟੂਰਨਾਮੈਂਟ ਗੋਪੀ ਤੋਂ ਬਿਨਾਂ ਅਧੂਰਾ ਹੁੰਦਾ ਤੇ ਮਾਲਵੇ ਵਿੱਚ ਖੁਸ਼ੀ ਦੁੱਗਾਂ ਵਾਲੇ ਉਹ ਬਿਨਾਂ ਅਧੂਰਾ ਹੁੰਦਾ ਲੋਕ ਚਾਹੇ ਕੁਝ ਮਰਜ਼ੀ ਗਈਆਂ ਇਨਾ ਜਿੰਨੀ ਚੜਾਈ ਨਹੀਂ ਹੋਣੀ ਬਾਈ ਕਿਸੇ ਦੀ ❤❤❤ ਖੁਸ਼ ਦਿਲ ਅਤੇ ਸਾਫ ਦਿਲ ਬੰਦੇ ਨੇ ਦੋਵੇਂ ਭਰਾ

  • @preetsangergumnaam
    @preetsangergumnaam 5 месяцев назад +25

    ਉਸਤਾਦ ਜੀ ਤੁਸੀ ਨਵੇਂ ਪਲੇਅਰ ਬਹੁਤ ਉਠਾਏ ਨੇ ਤੇ ਉਠਾਦੇ ਰਹੋ ਗੇ ਤੇ ਜੇ ਕੱਲ ਨੂੰ ਥੋਨੂੰ ਛੱਡਕੇ ਵੀ ਜਾਂਦੇ ਉਹਨਾਂ ਦੇ ਗਰਾਉਂਡ ਐਂਟਰ ਹੋਣ ਤੋਂ ਪਹਿਲਾਂ ਨਾਮ ਗੋਪੀ ਦਾ ਬੋਲੀਆ ਜਾਣਾ ਦਰਸ਼ਕਾਂ ਨੇ ਬੋਲਣਾ ਉਹ ਗੋਪੀ ਦਾ ਚੇਲਾ ਆਗਿਆ ❤

  • @preetsingh76890
    @preetsingh76890 5 месяцев назад +6

    ਗੋਪੀ ਪਲਵਾਨ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੇ ਟੀਮ ਪੂਰੀ ਤਕੜੀ ਬਣੂਗੀ ਫਰੰਦੀਪੁਰ ਦੀ ਬੋਜ ਨੀ ਪਾਉਣਾ ਕੋਈ ਮੰਨ ਤੇ ਪਲਵਾਨ ਜੀ ॥

  • @desiboyspindawale3477
    @desiboyspindawale3477 5 месяцев назад +13

    ਬਾਈ ਜੀ ਹਨੇਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਹਾੜ ਉਥੇ ਦੀ ਉਥੇ ਖੜਾ ਰਹਿੰਦਾ love you ਫਰੰਦੀਪੁਰੀਏ ਜੱਟਾ ❤❤❤❤

  • @bachitarsadhu9283
    @bachitarsadhu9283 5 месяцев назад +17

    ਗੋਪੀ ਫਰੰਦੀਪੁਰੀਆ ਬਹੁਤ ਵਧੀਆ ਖਿਡਾਰੀ ਮਾਝੇ ਦਾ💪💪

  • @jaskarnsingh6062
    @jaskarnsingh6062 5 месяцев назад +56

    ਗੋਪੀ ਵੀਰ ਜੀ ਤੁਸੀਂ ਨਵੈ ਪਲੇਅਰ ਤਿਆਰ ਕਰੋ ਕਬੱਡੀ ਨਾ ਛਡਿਉ ਕਬੱਡੀ ਨੇ ਹਾਲੇ ਤੁਹਾਨੂੰ ਬਹੁਤ ਕੁਝ ਦੇਣਾ ਆ

  • @dilveerpoud60
    @dilveerpoud60 5 месяцев назад +4

    ਗੋਪੀ ਵੀਰੇ ਕੋਈ ਗੱਲ ਦਿਲ ਤੇ ਨਾਂ ਲਈ ਜਿਹੜੇ ਭੱਜ ਤਾਂ ਭੱਜ ਗਏ ਤੇਰੀ ਤੂੰਤੀ ਬੋਲਦੀ ਰਹਿਣੀਆਂ ਹੋਸਲਾ ਰੱਖ ਵਾਹਿਗੁਰੂ ਤੇ ਭਰੋਸਾ ਰੱਖ

  • @nirbhaisingh3027
    @nirbhaisingh3027 5 месяцев назад +20

    ਭਲਵਾਨ ਜੀ ਤੁਸੀਂ ਮਾਝੇ ਦੀ ਕਬੱਡੀ ਨੂੰ ਉਪਰ ਚੁੱਕਣ ਲਈ ਵਧੀਆ ਕੰਮ ਕੀਤਾ ਤੁਸੀਂ ਨਵੇਂ ਪਲੇਅਰ ਨੂੰ ਅੱਗੇ ਲਿਆਂਦਾ ਗੋਪੀ ਵੀਰ ਤੂੰ ਮਾਝੇ ਦੀ ਕਬੱਡੀ ਦਾ ਸਰਪੰਚ ਆ ਵਹਿਗੁਰੂ ਕਰੇ ਤੁੰ ਗਰਾਊਂਡਾ ਵਿੱਚ ਖੇਡਦੇ ਰਹੋਂ ❤❤❤❤

  • @manderghali2793
    @manderghali2793 5 месяцев назад +14

    ਕਬੱਡੀ ਦੇ ਦੋ ਥੰਮ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ ਬਾਕੀ ਜਿਹੜੀ ਗੱਲ ਗੋਪੀ ਨੇ ਕਿਹਾ ਕਿ ਨੇਕੀ ਕਰ ਖ਼ੂਹ ਵਿਚ ਸੁੱਟ ਇਹ ਸਹੀ ਆ ਮੇਰੇ ਨਾਲ ਵੀ ਅਜਿਹਾ ਬਹੁਤਿਆ ਨੇ ਕੀਤਾ

  • @Gurmannat14198
    @Gurmannat14198 5 месяцев назад +6

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੂਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ ❤❤

  • @dharmindershergill4968
    @dharmindershergill4968 5 месяцев назад +2

    Gopi frandipuria ik changa khidari te ik changa insaan aa parmatma lammi Umar laave

  • @ManpreetSingh-Pb4
    @ManpreetSingh-Pb4 5 месяцев назад +3

    ਭਲਵਾਨ ਜੀ ਸਤਿ ਸ਼੍ਰੀ ਅਕਾਲ ਹੋਰ ਪਰਿਵਾਰ ਠੀਕ ਆ ਭਲਵਾਨ ਜੀ ਔਰ ਤੁਹਾਡਾ ਬੇਟਾ ਕਿਵੇਂ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਉਮਰ ਲੰਮੀ ਬਖਸ਼ੇ ਤੁਹਾਡੀ ਭਲਵਾਨ ਜੀ

  • @SatishKumar-kg5wy
    @SatishKumar-kg5wy 5 месяцев назад +3

    Satshriakal Gopi Bai Ji And All Dear Friends... Waheguru Chardi Kla Rakhey Ji Sab Di ... Love From Mohali Punjab ....🙏🙏👍👍🌹🌹

  • @user-yo8og1oj3w
    @user-yo8og1oj3w 5 месяцев назад +4

    Pappu siraaa c apne time te

  • @harnetchoudhary1782
    @harnetchoudhary1782 3 месяца назад

    ❤ ਗੋਪੀ ਵੀਰ ਬਹੁਤ ਜ਼ਿਆਦਾ ਵਧੀਆ ਪਲੇਰ ਹੋਣ ਦੇ ਨਾਲ ਨਾਲ ਬਹੁਤ ਜ਼ਿਆਦਾ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਗੋਪੀ ਵੀਰ ਗੋਪੀ ਵੀਰ ਦੇ ਬੇਟੇ ਸਾਰੇ ਪਰਿਵਾਰ ਤੇ ਕਬੱਡੀ ਪਲੇਰਾ ਕਮੈਂਟਰੀ ਕਰਨ ਵਾਲੇ ਭਰਾਵਾਂ ਦਰਸ਼ਕਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਸੱਟਾਂ ਫੇਟਾ ਤੌ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ❤

  • @BhupinderSingh-wj6uf
    @BhupinderSingh-wj6uf 5 месяцев назад +10

    ਗੋਪੀ ਵੀਰ ਹਰ ਹਫ਼ਤੇ ਕਿਸੇ ਨਾ ਕਿਸੇ ਖਿਡਾਰੀ ਨਾਲ ਪੋਡਕਾਸਟ ਕਰਿਆ ਕਰੋ

  • @majhe_de_majhail9196
    @majhe_de_majhail9196 5 месяцев назад +1

    ਭਲਵਾਨਾਂ ਤੁਹਾਡੀ ਗੇਮ ਵੀ ਅੱਤ ਆ ,ਸਭ ਕੁਝ ਈ ਸਿਰਾ ਏ,ਬਸ ਇਕੋ ਗੱਲ ਮਾੜੀ ਆ ,ਕਿ ਤੁਸੀਂ ਹਰ ਗਲ ਚ ਮੈਂ ਬੜੀ ਵਰਤਦੇ ਜੇ,ਮੈਂ ਏਦਾਂ ਓਦਾਂ ਸੀ ,ਪਰ ਐਵੇ ਚਾਹੀਦਾ ਨੀ,ਮੈਂ ਘੱਟ ਵਰਤਿਆ ਕਰੋ

  • @user-cy5jx2st2v
    @user-cy5jx2st2v 5 месяцев назад +11

    ਪਾਜੀ ਮੈਂ ਦੋਆਬੇ ਤੋਂ ਆ ਕਬੱਡੀ ਖੇਡੀ ਮੈ 8 ਸਾਲ ਭਾਰ 75 ਕਿਲੋ ਦੀ ਮੇਰੇ ਸੱਟ ਵੱਜ ਗਈ ਸੀ ਮੈਂ ਫੇਰ ਦੁਬਾਰਾ ਖੇਡਣਾ
    Chonda aa ਪਾਜੀ

  • @sukhamarkot09
    @sukhamarkot09 5 месяцев назад +4

    gopi frandipuria ghaint banda aa❤

  • @sandeepheer8022
    @sandeepheer8022 3 месяца назад

    ਗੱਲ ਵੀ ਓਨਾ ਹੁੰਦੀ ਜਿਨਾ ਵਿਚ ਗੱਲ ਬਾਤ ਹੁੰਦੀ ਕਬਡੀ ਦਾ ਥਮ ਉਸਤਾਦ ਗੋਪੀ ਉਸਤਾਦ

  • @SmilingCornflowers-fm2sw
    @SmilingCornflowers-fm2sw 5 месяцев назад +1

    Gopi pahlwan ji waheguru ji ka Khalsa waheguru ji ke fathe Bhai ji

  • @ManpreetSingh-Pb4
    @ManpreetSingh-Pb4 5 месяцев назад +4

    ਹੋਰ ਭਲਵਾਨ ਜੀ ਅਸੀਂ ਹਰਿਆਣੇ ਚੋ ਬੋਲਦੇ ਆਂ ਪਿੰਡ ਥਰਾਜ ਜਿਲ੍ਹਾ ਸਿਰਸਾ ਇਹ ਮੈਂ ਰੋੜੀ ਕੋਲੋਂ ਭਲਵਾਨ ਜੀ ਵੀ ਮਾੜਾ ਜਿਹਾ ਕਿਸਾਨੀ ਅੰਦੋਲਨ ਵਾਲੇ ਵੀ ਜਰੂਰ ਬੋਲਿਆ ਕਰੋ ਵੀ ਵੱਧ ਤੋਂ ਵੱਧ ਖਨੌਰੀ ਤੇ ਸਿੰਘੂ ਬਾਰਡਰ ਤੇ ਪਹੁੰਚੋ ਭਾਈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਭਲਵਾਨ ਜੀ ਹਰੇਕ ਵੀਡੀਓ ਵਿੱਚ ਬੋਲਿਆ ਕਰੋ ਅਸਾਮੀ ਧਰਨੇ ਬਾਰੇ ਵੱਧ ਤੋਂ ਵੱਧ ਪਹੁੰਚੋ ਉਥੇ ਸਤਿ ਸ੍ਰੀ ਅਕਾਲ ਜੀ

  • @ManpreetSingh-Pb4
    @ManpreetSingh-Pb4 5 месяцев назад +2

    ਸਤਿ ਸ੍ਰੀ ਅਕਾਲ ਸੋਨੂ ਜੀ ਹਰਿਆਣੇ ਚ ਵੀ ਬਹੁਤ ਪਿਆਰ ਕਰਦੇ ਆਗੇ ਭਗਵਾਨ ਜੀ ਇਧਰ ਵੀ ਆਇਆ ਕਰੋ ਖੇਡਣ ਭਲਵਾਨ ਜੀ ਸਤਿ ਸ੍ਰੀ ਅਕਾਲ ਜੀ ਪਿੰਡ ਥਰਾਜ ਜਿਲਾ ਸਿਰਸਾ ਮਨਪ੍ਰੀਤ ਸਿੰਘ

  • @Omkar-ln7fz
    @Omkar-ln7fz 5 месяцев назад +4

    ਟੀ ਟੀ ਛਿਸ਼ਰੇ ਵਾਲੀਆ ਤੇ ਗੋਪ ਮਨੀਹਾਲਾ ਤੇ ਪਾਲਾ ਮਨੀਹਾਲਾ ਤੇ ਸੱਮਾ ਵਰਨਾਲੀਆ ਇਹਨਾ ਖਿਡਾਰੀਆ ਦਾ ਕਿ ਹਾਲ ਚਾਲ ਆ ਗੋਪੀ ਭਲਵਾਨ ਦੱਸਿਉ

  • @user-uq3nb1bw7t
    @user-uq3nb1bw7t 5 месяцев назад +1

    ਸਿਰਾ ਉਸਤਾਦ ਜੀ।❤❤।

  • @ManguSharma5642
    @ManguSharma5642 5 месяцев назад +1

    ਬਾਕੀ ਛੋਟੀਆਂ ਛੋਟੀਆਂ ਗੱਲਾਂ ਤਾਂ ਹੁੰਦੀਆ ਰੇਂਦੀਆ ਪਰ ਵ੍ਲੋਗ ਚ ਕੁਛ ਤਾਂ ਦਸੋ ਆਪਣੀ ਪੁਰਾਣੀ ਟੀਮ ਬਾਰੇ ਸਾਰੇ ਤਾਣੁ ਬਹੁਤ ਪਿਆਰ ਕਰ ਦੇ ਨੇ ਤਾਂ ਹੀ ਵਾਰ ਬਾਰ ਪੁੱਛ ਰਹੇ ਹਾਂ ਤਾਣੁ ਇਹ ਗੱਲਾ

  • @KawaljitSingh-ew5rp
    @KawaljitSingh-ew5rp 5 месяцев назад +2

    ਉਸਤਾਦ ਤੇਰੇ ਨਾਲ ਯਾਰੀ ਪਾੲਈ ਆ ਤਾ ਰਹਿੰਦੇ ਸਾਹਾ ਤੱਕ ਨਭਾਵਾ ਗੇ

  • @HarrySamra-kl1vi
    @HarrySamra-kl1vi 5 месяцев назад +1

    Sat sari Kal Bai g

  • @jassigrewal152
    @jassigrewal152 4 месяца назад

    Sira bnda . Gopi

  • @HarwinderSingh-pv1jw
    @HarwinderSingh-pv1jw 5 месяцев назад +4

    Gopi te pappu sade star aa.. koi na gopi jehre shad gaye aa ohna nu v akal aa jani c

  • @balrajgill2657
    @balrajgill2657 5 месяцев назад +1

    ਸਹੀ ਕਿਹਾ ਗੋਪੀ ਉਸਤਾਦ ਨੇ ਪਿਹਲਾ ਹੱਲ ਹੀ ਵਾਹ ਕੇ ਖੇਡ ਦੇ ਮੈਦਾਨਾਂ ਵਿੱਚ

  • @user-yo8og1oj3w
    @user-yo8og1oj3w 5 месяцев назад +2

    Pappu te kalu lagatar 30din fast 31ve din second c record aw

  • @user-ph7fh2iy9p
    @user-ph7fh2iy9p 5 месяцев назад +1

    Dil. Kush. Hoga. Pupu. Ta. Gopi. Bhai. Dakh. Time. 5. 43. Am. Saudi. Time

  • @bikramsinghbhinder4621
    @bikramsinghbhinder4621 5 месяцев назад

    Waheguru chardikala ch rakhe

  • @jaskiratsingh4820
    @jaskiratsingh4820 5 месяцев назад +1

    ਸਤਸ਼ਰੀਅਕਾਲ ਭਲਵਾਨ ਜੀ

  • @diljeetsidhu1992
    @diljeetsidhu1992 5 месяцев назад +1

    ਕਬੱਡੀ ਦੇ ਅਨਮੋਲ ਹੀਰੇ

  • @amangrewal5282
    @amangrewal5282 5 месяцев назад

    Sada guaadi pind da pappu bai top classs jatt

  • @user-yi1lf8su7y
    @user-yi1lf8su7y 5 месяцев назад

    ਸਾਨ ਬੰਦਾ ਯਾਰ ਗੋਪੀ ਫਰੰਦੀਪੁਰੀਆ। ਰੱਬ ਤੰਦਰੁਸਤੀ ਬਖ਼ਸ਼ੇ

  • @MajorSingh-ml8bo
    @MajorSingh-ml8bo 4 месяца назад

    Gopy veer ustad kabadi da

  • @amritpalgill2704
    @amritpalgill2704 5 месяцев назад

    Siraaa😊

  • @Makhan-r1j
    @Makhan-r1j 5 месяцев назад

    ❤ ਬਹੁਤ ਜ਼ਿਆਦਾ ਵਧੀਆ ਪਲੇਰ ਹੋਣ ਦੇ ਨਾਲ ਨਾਲ ਗੋਪੀ ਵੀਰ ਬਹੁਤ ਜ਼ਿਆਦਾ ਵਧੀਆ ਇਨਸਾਨ ਹੈ, ਨਵੇਂ ਪਲੇਰਾ ਦੀ ਸਪੋਰਟ ਕਰਦਾ ਹੈ ਗੋਪੀ ਬਾਈ ਮੈਚ ਵਿੱਚ ਕੋਈ ਰੇਡਰ ਗੋਪੀ ਤੌ ਨੰਬਰ ਲੈ ਕੇ ਐਕਸ਼ਨ ਵੀ ਕਰਦਾ ਗੋਪੀ ਫੇਰ ਵੀ ਰੇਡਰ ਨੂੰ ਹੌਸਲਾ ਦਿੰਦਾ ਹੈ ਚਾਹੇ ਗੋਪੀ ਤੌ ਨੰਬਰ ਲੈ ਕੇ ਥਾਪੀਆਂ ਮਾਰੇ ਫੇਰ ਵੀ ਗੋਪੀ ਥਾਪੀ ਦਿੰਦਾ ਹੈ, ਗੋਪੀ ਤੇ ਸੁਖਮਨ ਚੋਹਲਾ ਸਾਬ ਦੀ ਬਹੁਤ ਟੱਕਰ ਹੁੰਦੀ ਸੀ ਲੋਕ ਗੋਪੀ ਤੇ ਸੁਖਮਨ ਦੀ ਟੱਕਰ ਦੇਖਣ ਆਉਂਦੇ ਸੀ ਗੁਰਾਉਂਡ ਤੌ ਬਾਹਰ ਸੁਖਮਨ ਤੇ ਗੋਪੀ ਦਾ ਬਹੁਤ ਪਿਆਰ ਸੀ ਜਦੋਂ ਸੁਖਮਨ ਚੋਹਲਾ ਸਾਬ ਦੀ ਮੌਤ ਹੋਈ ਸੀ ਤਾਂ ਗੋਪੀ ਪੂਰੀ ਟੁੱਟ ਗਿਆ ਸੀ ਗੋਪੀ ਵੀਰ ਬਹੁਤ ਜ਼ਿਆਦਾ ਰੋਈਆਂ ਸੀ ਸੁਖਮਨ ਦੀ ਮੌਤ ਹੋਣ ਤੋਂ ਬਾਅਦ ਗੋਪੀ ਮੈਚ ਖੇਡਣ ਤੋਂ ਵੀ ਹੱਟ ਗਿਆ ਸੀ, ਬਹੁਤ ਕਹਿਣ ਤੋਂ ਬਾਅਦ ਅਰਸ਼ ਚੋਹਲਾ ਸਾਬ ਸੁਖਮਨ ਦੇ ਮਾਤਾ ਪਿਤਾ ਦੇ ਕਹਿਣ ਤੇ ਕਬੱਡੀ ਖੇਡਣ ਲਈ ਹਾਂ ਕੀਤੀ, ਗੋਪੀ ਦਾ ਪਿਆਰ ਸੀ ਸੁਖਮਨ ਨਾਲ ਤਾਂ ਇਹ ਹਾਲਾਤ ਹੋ ਗਾਏ ਸੀ ਗੋਪੀ ਦੇ
    ਵਾਹਿਗੁਰੂ ਜੀ ਗੋਪੀ ਵੀਰ ਤੇ ਗੋਪੀ ਵੀਰ ਦੇ ਸਾਰੇ ਪਰਿਵਾਰ ਤੇ ਵੀਰ ਦੇ ਬੇਟੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਗੋਪੀ ਵੀਰ ਦੇ ਬੇਟੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਗੋਪੀ ਦਾ ਬੇਟਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @arshdhillon1484
    @arshdhillon1484 5 месяцев назад +3

    ਭਲਵਾਨ ਜੀ ਟੈਂਸ਼ਨ ਨਹੀਂ ਲੈਣੀ ਦੁੱਕੀ ਤਿੱਕੀ ਦੀ

  • @maansinghmaansingh6042
    @maansinghmaansingh6042 5 месяцев назад +2

    ਗੋਪੀ ਫਰੰਦੀਪੁਰੀਆ ਮਾਝੇ ਦਾ ਸ਼ੇਰ

  • @TURBAN_KING307
    @TURBAN_KING307 5 месяцев назад

    Sirrra tu veer gopi bro
    Miss u Sandeep

  • @Shampagujjar
    @Shampagujjar 5 месяцев назад +2

    ਕਬੱਡੀ 365 ਤੇ ਰਾਤ ਦੇਖਿਆ ਬੈਸਟ ਮੈਚ ਗੋਪੀ ਉਸਤਾਦ ਦਾ

  • @BaljinderSingh-kr3ng
    @BaljinderSingh-kr3ng 5 месяцев назад +1

    Gopy 22 old is gold

  • @favoritesongdhami6340
    @favoritesongdhami6340 3 месяца назад

    Both is super star ⭐⭐

  • @gurjantgill1508
    @gurjantgill1508 5 месяцев назад +9

    ਸਿਰਾ ਭਲਵਾਨ ਜੀ ❤️😍

  • @amritpalsingh-bg9gl
    @amritpalsingh-bg9gl 2 месяца назад

    Gopi ustaad mai tuhade Sare blog dekhda but veer avaaz sahi ni aondi vadia audio kria kro

  • @wahegurupalsingg4683
    @wahegurupalsingg4683 5 месяцев назад +2

    Sat Shri akal ustad ji
    Tuce dono ik match vich kado khedna aa
    Gopi ustad..Papu ustad

  • @ManguSharma5642
    @ManguSharma5642 5 месяцев назад

    ਗੋਪੀ ਵੀਰੇ ਸਤ ਸ੍ਰੀ ਅਕਾਲ ਜੀ 🙏🙏🙏

  • @vikasKumar-to9uy
    @vikasKumar-to9uy 5 месяцев назад

    Bittu dugal te Papu bhi sirra hi lagy kabbadi vich

  • @Swagcriket20
    @Swagcriket20 5 месяцев назад +1

    Gopi bai papu ustad nu mic 🎤 de dinde awaz ਘਟ 😢aayi

  • @gurwinderbrar219
    @gurwinderbrar219 5 месяцев назад

    ਆਪਾ ਗੋਪੀ ਦੇ ਨਹੀਂ ਕੱਲੇ ਪੱਪੂ ਚੂਹੜਚੱਕ ਦੇ ਫੈਨ ਆ ❤❤

    • @Aksingh-nb2dc
      @Aksingh-nb2dc 4 месяца назад

      Fr gopi de channel te ki len. Aya

  • @amangrewal5282
    @amangrewal5282 5 месяцев назад +1

    ਪੱਪੂ ਨੇ ਵੀ ਦੁਨੀਆਂ ਕੁੱਟੀ ਆਪਣੇ ਸਮੇ ਵਿਚ

  • @user-xq2ys7cs7l
    @user-xq2ys7cs7l 5 месяцев назад

    ਗੋਪੀ ਭਲਵਾਨ ਬਹੁਤ ਵਧੀਆ ਇਨਸਾਨ ਵਾ

  • @dhaliwal350
    @dhaliwal350 5 месяцев назад +1

    ਬਾਈ ਅਵਾਜ ਬਹੁਤ ਘੱਟ ਆਉਂਦੀ ਆ

  • @worshiperrajdeep
    @worshiperrajdeep 5 месяцев назад +1

    God bless you palwan g

  • @MajorSingh-ml8bo
    @MajorSingh-ml8bo 4 месяца назад

    Gopy veer ne sare redar fade ne veer

  • @gurwinderbrar219
    @gurwinderbrar219 5 месяцев назад

    ਪੱਪੂ ਚੂਹੜਚੱਕ ਵਾਲ਼ਾ ਨਹੀ ਕੋਈ ਬਣ ਸਕਦਾ

  • @HarwinderSingh-yv4vy
    @HarwinderSingh-yv4vy 5 месяцев назад +1

    👌👌

  • @RanjitSingh-hh6xs
    @RanjitSingh-hh6xs 5 месяцев назад

    Gopy te preet di jodi siraaa wa ❤❤❤

  • @rajveermander3217
    @rajveermander3217 5 месяцев назад

    Waheguru Ji 🎉❤

  • @lovepreetsingh-wb1ju
    @lovepreetsingh-wb1ju 5 месяцев назад +1

    Gopi frandipuria ❤❤

  • @amrinderbrar7763
    @amrinderbrar7763 4 месяца назад

    Both are legend ❤❤

  • @modernagricu3006
    @modernagricu3006 5 месяцев назад

    ਆਵਾਜ਼ ਬਹੁਤ ਘੱਟ ਆ ਬਾਈ ਜੀ ਥੋੜ੍ਹਾ uchi ਬੋਲਿਆ ਕਰੋ

  • @majhealepb4681
    @majhealepb4681 5 месяцев назад +2

    ਮਾਝਾ + ਮਾਲਵਾ ❤

  • @vikramjitsingh7615
    @vikramjitsingh7615 5 месяцев назад

    Att❤❤❤❤❤❤❤❤❤❤❤❤❤❤❤❤

  • @davinderbhullar9301
    @davinderbhullar9301 5 месяцев назад

    ❤❤❤❤gopi ustad ji koi lfj ❤❤

  • @baltejbrar410
    @baltejbrar410 5 месяцев назад +1

    ❤❤❤

  • @user-rf1ki8vc8c
    @user-rf1ki8vc8c 5 месяцев назад

    Good Gopi veer ❤❤❤❤❤❤❤❤❤❤❤❤❤❤

  • @baltejbrar410
    @baltejbrar410 5 месяцев назад

    God bless you ❤️

  • @dharmindershergill4968
    @dharmindershergill4968 5 месяцев назад

    Bhalwaan ji ik podcast mangi ustad naal jarur kro oh v ikk legend player ne

  • @Jashan041
    @Jashan041 5 месяцев назад +1

    Voice quality is very poor. Mike le Lao veer hor.

  • @user-ib1gr3zx8s
    @user-ib1gr3zx8s 5 месяцев назад +3

    Bai gopi teh preet kathe hi shone lgde a 😢

  • @yaadgill1208
    @yaadgill1208 5 месяцев назад +1

    ❤wmk❤

  • @arundeep6288
    @arundeep6288 4 месяца назад

    ❤❤

  • @user-vv9uk5zh8w
    @user-vv9uk5zh8w 5 месяцев назад +1

    ❤❤Jan ❤❤

  • @garrybajwa3112
    @garrybajwa3112 5 месяцев назад

    Sukhman te gopi❤

  • @sukhsingh8285
    @sukhsingh8285 2 месяца назад

    Gopi ❤❤😊

  • @VikasSingh-PB06
    @VikasSingh-PB06 5 месяцев назад +1

    ❤❤❤❤❤

  • @user-vu3lr3ct9p
    @user-vu3lr3ct9p 5 месяцев назад

    Jida tiuse pesy jhya kushi nu khlya c

  • @baltejbrar410
    @baltejbrar410 5 месяцев назад

    Love you 😍 😊

  • @unlimtedgiyan7827
    @unlimtedgiyan7827 5 месяцев назад

    Love u jataa

  • @jagroopdhillon5699
    @jagroopdhillon5699 5 месяцев назад

    Gopy veer ji vich insanisnt boldi ae Mai ustad g Blair tu

  • @jotsandhu9238
    @jotsandhu9238 5 месяцев назад

    ਬਾਈ ਸਾਰੇ ਇਹ ਕੈਂਦੇ v ਗੋਪੀ ਪੈਸੇ ਨੀ ਦੇਂਦਾ ਪਲੇਰਾ ਨੂੰ ਤਾਂ ਛੱਡ ਗੇ

  • @babburomana8973
    @babburomana8973 5 месяцев назад

    Mere pind de player da naam leen lye thx satnam daggo romana

  • @deepbhullar583
    @deepbhullar583 5 месяцев назад

    ਪਹਿਲਵਾਨ ਜੀ ਪ੍ਰੀਤ ਲਧੂ ਨਾਲ ਕੀ ਚੱਕਰ ਪੈ ਗਿਆ ਦਸਿਓ ਕ੍ਰਿਪਾ ਕਰਕੇ

  • @SIDHUDOVER
    @SIDHUDOVER 5 месяцев назад

    awaj ni clear ayi tuhadi

  • @user-rm1gv8lq3y
    @user-rm1gv8lq3y 5 месяцев назад

  • @vikramjitsingh7615
    @vikramjitsingh7615 5 месяцев назад

    🎉🎉🎉🎉🎉🎉

  • @talwindersingh2158
    @talwindersingh2158 5 месяцев назад

    MIKE SET NI LAGDA ,AWAZ GHAT SAMJ A RAHI A

  • @sukhsangha1478
    @sukhsangha1478 5 месяцев назад

    ❤❤❤❤❤❤❤❤❤

  • @user-yr4lb5mi9o
    @user-yr4lb5mi9o 5 месяцев назад +1

    गुरमीत।सिह20चक।वाला

  • @vikramjitsingh7615
    @vikramjitsingh7615 5 месяцев назад

    ❤❤❤❤❤❤

  • @Dillumani
    @Dillumani 5 месяцев назад

    ❤️⚡️❤️⚡️

  • @sandeepsandhu5362
    @sandeepsandhu5362 5 месяцев назад

    Balkara shikar❤️❤️

  • @saminderchahal1109
    @saminderchahal1109 5 месяцев назад +1

    ਮਾਈਕ ਲਾਓ