3 दिन में गैस बंद || Gas Problem| Acidity ? ना हो परेशान ! इलाज़ है आसान By Dr. Ranjit Singh Pannu

Поделиться
HTML-код
  • Опубликовано: 4 окт 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Video Editing : Yogesh Kumar
    Channel Management : Yogesh Kumar
    For Any Kind Of Medical Service : Call On ( 9417021516 )

Комментарии • 360

  • @ਬਲਵਿੰਦਰਸਿੰਘ-ਝ3ਝ
    @ਬਲਵਿੰਦਰਸਿੰਘ-ਝ3ਝ 11 месяцев назад +150

    ਭਾਜੀ-ਤੁਹਾਨੂੰ ਦਾਹੜਾ ਪ੍ਰਕਾਸ਼ ਬਹੁਤ ਫੱਬਦਾ ਹੈ। "ਵਾਹਿਗੁਰੂ ਜੀ ਕਾ ਖ਼ਾਲਸਾ ॥
    ਵਾਹਿਗੁਰੂ ਜੀ ਕੀ ਫ਼ਤਹਿ ॥"

    • @chajdigal
      @chajdigal  11 месяцев назад +18

      Dhanvad Waheguru ji🙏

    • @ishersingh9446
      @ishersingh9446 11 месяцев назад +12

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

    • @surinderkumarbaarna6066
      @surinderkumarbaarna6066 11 месяцев назад +4

      सही कहां।

    • @sherashera1510
      @sherashera1510 10 месяцев назад

      ​@@chajdigalਮੇਰੇ ਪਿਤੇ ਦੀ ਪਥਰੀ ਹੈ ਜੀ ਚਾਰ ਦਿਨਾਂ ਤੋ ਪੇਟ ਖਰਾਬ ਹੈ ਬਹੁਤ ਪਰੇਸ਼ਾਨ ਹਾ ਜੀ ਕੋਈ ਹਲ ਦਸਦੋ ਸੀ

    • @gurpalkaur4705
      @gurpalkaur4705 7 месяцев назад

      ²²​@@chajdigal

  • @GurpreetKaur-pz3kn
    @GurpreetKaur-pz3kn 2 месяца назад +7

    ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖ਼ਸੇ ਜੀ

  • @SukhwinderSingh-pu1pu
    @SukhwinderSingh-pu1pu 4 месяца назад +26

    ਡਾਕਟਰ ਸਾਹਿਬ ਪੇਟ ਦੀ ਇਨਫੈਕਸ਼ਨ ਕਿਵੇਂ ਠੀਕ ਕਰੀਏ, ਕੀ ਖਾਈਏ ਕੀ ਨਾ ਖਾਈਏ ਜੀ

  • @bahadursingh9718
    @bahadursingh9718 11 месяцев назад +37

    ਡਾਕਟਰ ਸਰ ਆਪ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇਂਦੇਂ ਰਹਿੰਦੇ ਹੋ ਆਪ ਦਾਂ ਧੰਨਵਾਦ ਬਹਾਦੁਰ ਸਿੰਘ ਸਿੱਧੂ

  • @ਬਲਵਿੰਦਰਸਿੰਘ-ਝ3ਝ
    @ਬਲਵਿੰਦਰਸਿੰਘ-ਝ3ਝ 11 месяцев назад +36

    ਸਰਬ-ਲੋਹ ਦੇ ਭਾਂਡਿਆਂ ਬਾਰੇ ਵੀ ਕੁਝ ਚਾਨਣਾ ਪਾਇਓ ਜੀ ਕਿ ਇਹ ਕਿਵੇਂ ਤੇ ਕਿੱਥੋੰ ਖ਼ਰੀਦਣੇ ਚਾਹੀਦੇ ਹਨ,ਕਿਵੇਂ ਵਰਤਣੇ ਹਨ ਤੇ ਕਿਵੇੰ ਧੋਣੇ ਹਨ ; ਖ਼ਾਸ ਕਰ ਸਿਆਲਾਂ ਵਿੱਚ।

  • @AnnoyedBowtieCat-mt9qf
    @AnnoyedBowtieCat-mt9qf 5 месяцев назад +22

    ਵੀਰ ਜੀ ਵਾਅ ਦਾ ਇਲਾਜ ਦਂਸੋ ਜਦੋ ਲਂਕ ਜਾ ਢੂਹੀ ਜੁੜ ਜਾਦੀ ਆ ਪਲੀਜ ਬਹੁਤ ਲੋਕ ਦੁਖੀ ਆ ਜੀ🙏🙏🙏🙏

  • @harjapsingh7086
    @harjapsingh7086 10 месяцев назад +17

    Thanx sir ਰੱਬ ਤੁਹਾਨੂੰ ਦੁਨੀਆਂ ਦੀਆਂ ਸਾਰੀਆਂ ਖ਼ੁਸ਼ੀਆਂ ਬਖਸ਼ਿਸ਼ ਕਰੇ ❤❤❤

  • @BalbirSingh-yt6fr
    @BalbirSingh-yt6fr 4 месяца назад +5

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ। ਧੰਨਵਾਦ।

  • @sonybai8645
    @sonybai8645 11 месяцев назад +151

    ਸਰ ਸਕਿਨ ਵਿੱਚ ਜੋ ਚਰਬੀ ਦੀਆਂ ਗੱਠਾਂ ਬਣਦੀਆਂ ਹਨ ਉਸ ਬਾਰੇ ਦੱਸੋ ਜੀ

    • @jarmanrandhawa284
      @jarmanrandhawa284 11 месяцев назад +24

      ਬਹੁਤ,ਵਧੀਆ

    • @sonyk4198
      @sonyk4198 11 месяцев назад +11

      Burger, pizza, kulcha, chips, kurkure, refined oil ch baniya cheeza na Khao. Thoda Vitamin c din vich jaroor lavo

    • @SandeepSingh-to3en
      @SandeepSingh-to3en 11 месяцев назад +1

      Mere v bahut aa g

    • @ਪ੍ਰੀਤਗਿੱਲ਼-ਗ9ਫ
      @ਪ੍ਰੀਤਗਿੱਲ਼-ਗ9ਫ 11 месяцев назад +1

      ਖਾਣ ਪੀਣ ਸਾਫ਼ ਕਰੋ ਘੱਟ ਖਾਓ ਫੈਟ ਰਹਤ ਜੀ

    • @DarshanSingh-n8d
      @DarshanSingh-n8d 10 месяцев назад +6

      ਮੇਰਾ ਜੀਵਨ ਬਰਬਾਦ ਕਰ ਦਿੱਤਾ ਹੈ ਪੇਟ ਦੇ ਰੋਗਾਂ ਕਾਰਨ

  • @manjinderkaur9023
    @manjinderkaur9023 11 месяцев назад +9

    Thanks dr. Sahib God bless you uk

  • @sukhwindergrewal1356
    @sukhwindergrewal1356 11 месяцев назад +10

    Very Good God bless you Sir

  • @singhBrother-d9x
    @singhBrother-d9x 11 месяцев назад +14

    ਵੀਰ ਜੀ, ਸਵੇਰੇ ਵਾਤ, ਦੁਪਹਿਰ ਪਿੱਤ, ਸ਼ਾਮ ਨੂੰ ਕਫ ਦੋਸ਼ ਵੱਧਦੇ ਹਨ ਸ਼ਰੀਰ ਵਿੱਚ।

    • @harrydhillon4370
      @harrydhillon4370 4 месяца назад

      ਸਿੱਧ ਮਕਰਧਾਵਜ ਵੱਟੀ ਵਰਤੋ

  • @ajaibsinghmansa7063
    @ajaibsinghmansa7063 11 месяцев назад +14

    ਬਹੁਤ ਵਧੀਆ ਡਾਕਟਰ ਸਾਹਿਬ

  • @malkitsingh5962
    @malkitsingh5962 10 месяцев назад +5

    ਬਹੁਤ ਵਧੀਆ ਜਾਨਕਾਰੀ

  • @manmeetmann3683
    @manmeetmann3683 11 месяцев назад +8

    Bohat hae vadia jaankaari Dr sahib 👌

  • @Official_musafir_jaggi_84
    @Official_musafir_jaggi_84 2 месяца назад +2

    ਵਾਹਿਗੁਰੂ ਜੀ ਮੇਰੇ ਸੀਨੇ ਵਿੱਚ ਜਲਣ ਹੁੰਦੀ ਏ ਅਤੇ ਗੈਸ ਤੇਜ਼ਾਬ ਬਹੁਤ ਬਣਦਾ 🙏ਕੋਈ ਹੱਲ ਦੱਸਿਓ ਜੀ

    • @tirathkaur847
      @tirathkaur847 2 месяца назад

      ਅੱਧਾ ਕੱਪ ਠੰਢਾ ਦੁੱਧ ਦੇ ਵਿੱਚ ਅੱਧਾ ਕੱਪ ਪਾਣੀ ਪਾ ਕੇ ਹਰ ਰੋਜ ਪੀਉ

  • @harinkaur6900
    @harinkaur6900 11 месяцев назад +7

    Bahut Wadhiya ji . Thanks 🙏🏻

  • @prabhjotsandhu1545
    @prabhjotsandhu1545 11 месяцев назад +33

    ਡਾਕਟਰ ਸਾਹਿਬ ਕਿਰਪਾ ਕਰਕੇ ਗੋਡਿਆ ਦੀ ਪੀੜ ਦਾ ਇਲਾਜ ਦਸੋ ਤੁਰਿਆ ਨਹੀਂ ਜਾਂਦਾ ਬੈਠਕੇ ਉਠਿਆ ਨਹੀ ਜਾਂਦਾ

  • @Chahal197
    @Chahal197 11 месяцев назад +5

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

  • @deephundalsart
    @deephundalsart 11 месяцев назад +8

    Dhanwad Dr ji

  • @raniahuja7291
    @raniahuja7291 8 месяцев назад +1

    Bhut vadhiya lgi video.kyi problems da reply tusi dsya.Ty fr explaining so much abt gas acidity & stomach problems.waheguru ji bless you with good health and happiness always.

  • @manjeetkaurwaraich1059
    @manjeetkaurwaraich1059 4 месяца назад +1

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ

  • @rajinderkaur3731
    @rajinderkaur3731 6 месяцев назад +1

    ❤❤❤❤❤ ਵਾਹਿਗੁਰੂ ਜੀ ਧੰਨਵਾਦ ਡਾਕਟਰ ਸਾਹਿਬ ਜੀ

  • @rajbirsingh4609
    @rajbirsingh4609 11 месяцев назад +28

    ਧੋਣ ਤੇ ਨਿਕੇ ਨਿਕੇ ਮੋਕੇ ਬਣਦੇ ਆ ਉਸ ਬਾਰੇ ਕੁਝ ਦਸੋ ਵੀਰ ਜੀਉ

    • @SurinderKour-ku5sl
      @SurinderKour-ku5sl 5 месяцев назад +2

      Vir bhut bhut thnvad waheguru ji app di lmbi umer kre.

    • @Sharnkaur90
      @Sharnkaur90 Месяц назад +1

      ਕਲੈਸਟਰੋਲ ਚੈੱਕ ਕਰਾਓ ਉਸ ਕਰਨ ਹੁੰਦੇ ਨੇ ਜੀ

  • @virinderjitkaur2243
    @virinderjitkaur2243 Месяц назад

    Dr. Sahib ji aap free vich itna keemti gyian de rahe ho manukhta da bhla kar rhai ho aap ji da atiant dhanvaad.

  • @Kulwindersingh-t4r
    @Kulwindersingh-t4r 10 месяцев назад +5

    ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏

  • @ravinderbraich7628
    @ravinderbraich7628 11 месяцев назад +5

    ਬਹੁਤ ਵਧੀਆ ਜਾਣਕਾਰੀ

  • @ashwanigupta3093
    @ashwanigupta3093 10 месяцев назад +3

    V.v.valuable information SIR.

  • @tirathkaur847
    @tirathkaur847 9 месяцев назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏

  • @DarmindarsinghBrar
    @DarmindarsinghBrar 11 месяцев назад +3

    Thanks Dr saib je God bless you sir

  • @DaljitSingh-u3l
    @DaljitSingh-u3l 11 месяцев назад +8

    ਸਰ ਮੈਨੂੰ psoriasisਹੈ ਪਲੀਜ਼ ਕੁਝ ਇਲਾਜ ਦੱਸੋ ਬਹੁਤ ਪ੍ਰੇਸ਼ਾਨ ਹਾ ਮੈਂ 😢

  • @VisitPunjab
    @VisitPunjab 11 месяцев назад +2

    Bhut wdia ji

  • @jogindersingh-wy4sh
    @jogindersingh-wy4sh 2 месяца назад +4

    ਡਾਕਟਰ ਜੀ ਸੱਠ ਸਾਲ ਅੰਤੜੀਆ ਚ ਸੋਜ
    ਕਬਜ ਪੇਟ ਦਰਦ ਤੇਜਾਬ ਬਣਦਾ ਕੋਈ ਇਲਾਜ ਦਸੋ ।

  • @gillsaab-cf3du
    @gillsaab-cf3du 11 месяцев назад +10

    Waheguru ji

  • @bachitarsinghaulakh2219
    @bachitarsinghaulakh2219 6 месяцев назад +3

    Satnam shiri waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji

  • @veenasharma4077
    @veenasharma4077 11 месяцев назад +3

    Mujhe aapki video bhuth achi lgti hai

  • @amritchahal4852
    @amritchahal4852 11 месяцев назад +5

    Good information sir g

  • @mandeepkhaira8291
    @mandeepkhaira8291 11 месяцев назад +4

    God bless you sir🙏

  • @howsir-tf3vd
    @howsir-tf3vd 4 месяца назад +9

    ਪਹਿਲੀ ਵਾਰ ਚੈਨਲ ਬਣਾਇਆ ਦੋਸਤੋ health related,ਕਰਦੋ ਸਪੋਰਟ ਭਰਾ ਨੂੰ❤🙏🙏

  • @TawinderKaur-s8r
    @TawinderKaur-s8r 5 месяцев назад +2

    Thank you so much sir

  • @surjitgill662
    @surjitgill662 6 месяцев назад +9

    ਵੀਰ ਜੀ ਜੋ ਫੇਸ ਤੇ ਨਿਕੇ ਨਿਕੇ ਮੋਕੇ ਨਿਕਲਦੇ ਉਸ ਦਾ ਇਲਾਜ ਦਸੋ ਜੀ

  • @Simarlifestyle.5911
    @Simarlifestyle.5911 3 месяца назад +2

    Very good information

  • @gurdeepsingh0786
    @gurdeepsingh0786 11 месяцев назад +2

    bahut vadia jankari dr sahib g

  • @vellapb1812
    @vellapb1812 2 месяца назад

    I am going to try your recipe for good health.

  • @ParamjeetKaur-dy8mw
    @ParamjeetKaur-dy8mw 11 месяцев назад +3

    Thank you sir

  • @user-manpreetk
    @user-manpreetk 11 месяцев назад +3

    Thanks sir good job g😊

  • @BhupinderSingh-eo1mb
    @BhupinderSingh-eo1mb 6 месяцев назад +2

    Bahut Vadhiya ji

  • @gurmeetkaur3620
    @gurmeetkaur3620 10 месяцев назад +4

    Anmol vachn ji 🙏 ❤sat Sri akal ji 🙏

  • @bhupinderpalkaur6811
    @bhupinderpalkaur6811 11 месяцев назад +2

    Bohat vadia information

  • @GurpreetSingh-cn4dh
    @GurpreetSingh-cn4dh 3 месяца назад +1

    Thx dr dhib ji

  • @kamaljeet4874
    @kamaljeet4874 11 месяцев назад +2

    Thinku ji bhut vadia ji

  • @sarojkumari9619
    @sarojkumari9619 11 месяцев назад +3

    Thanks. Sir

  • @Jasmeet.singh.khalsa
    @Jasmeet.singh.khalsa 2 месяца назад +1

    ਬਾਬਾ ਜੀ ਬਵਾਸੀਰ ਦਾ ਇਲਾਜ ਦਸ ਦੋ😢😢

  • @sukhdevsdhillon7815
    @sukhdevsdhillon7815 5 месяцев назад

    Excellent informative suggestions thanks

  • @letsdosomething1424
    @letsdosomething1424 11 месяцев назад +5

    namaskar dr sahib ji
    weight loss ka natural nuska btaya ji

  • @lakhvirkaur8164
    @lakhvirkaur8164 11 месяцев назад +2

    Dr saab amle powder raat nu pani vich mix kar morning pee sakde a honey mix karke pl reply. Thanks for informative videos

  • @tanveersingh2627
    @tanveersingh2627 Месяц назад +1

    ਅੱਧੇ ਸਿਰ ਦਰਦ ਦਾ ਇਲਾਜ ਦੱਸਿਓ ਜੀ

  • @dilbagsinghdilbagsingh5318
    @dilbagsinghdilbagsingh5318 10 месяцев назад +1

    Dr sahab ji good work ❤

  • @Singh-xt1fu
    @Singh-xt1fu 11 месяцев назад +10

    ਲੀਵਰ ਠੀਕ ਦੇ ਨੁਕਤੇ ਦੱਸੋ

  • @jaskaransinghsodi548
    @jaskaransinghsodi548 11 месяцев назад +4

    Dr. Saab ji , panjeeri te video banao ji

  • @AkashChouhan-v7j
    @AkashChouhan-v7j 7 месяцев назад +5

    ਲੀਵਰ ਦੀ ਗਰਮੀ ਮਸਾਣੇ ਦੀ ਗਰਮੀ ਧਾਤ ਰੋਗ ਦਾ ਇਲਾਜ਼ ਦੱਸੋ ਵਾਹਿਗੁਰੂ ਜੀ 🙏🏻

    • @SainiBadwalUSA
      @SainiBadwalUSA 6 месяцев назад

      kiver de garmi bohet sokhi nikal jandi a bass parhej karna penda a

  • @dilpreetfunny6149
    @dilpreetfunny6149 24 дня назад

    बाहिगुरु जी 👌🙏🙏🙏🙏

  • @SplicitMusic
    @SplicitMusic 11 месяцев назад +7

    Dharan nabhi de samasya de bare bhi video banao doctor ji

    • @balwindersinghkang9286
      @balwindersinghkang9286 3 месяца назад

      Same problem hai ji 1 saal ton 38 kg wajan ghat gya

    • @NehaSharma-nz7lp
      @NehaSharma-nz7lp 2 месяца назад

      Dharan nal dsoge ke dhuni de upper pase djak dhak hundi hai drd v​@@balwindersinghkang9286

  • @GurcharanSandhu-gf4yc
    @GurcharanSandhu-gf4yc 10 месяцев назад +2

    ਵਾਹਿਗੁਰੂ ਜੀ

  • @gurdevsingh4335
    @gurdevsingh4335 11 месяцев назад +3

    Good sir g

  • @BholaSingh-yn6mm
    @BholaSingh-yn6mm 11 месяцев назад +2

    Good information ji

  • @sudagarsinghsidhu1308
    @sudagarsinghsidhu1308 18 дней назад

    Very nice information.

  • @jassisingh6398
    @jassisingh6398 6 месяцев назад

    Very useful information sir thanks for sharing paji 💖 👍

  • @jaswinderkauraujla1056
    @jaswinderkauraujla1056 11 месяцев назад +6

    ਪਿੱਤੇ ਦੀ ਪਿੱਤੇ ਦੀ ਪੱਥਰੀ ਬਾਰੇ ਦੱਸੋ 🙏🙏

  • @lakhveersinghrajpal5276
    @lakhveersinghrajpal5276 11 месяцев назад +2

    Thx veer g 🙏

  • @kulbirsingh6053
    @kulbirsingh6053 11 месяцев назад +2

    Bahut vdia

  • @GurveerSingh-w2j
    @GurveerSingh-w2j 11 месяцев назад +3

    Good job ji

  • @jitkaur-qr9ip
    @jitkaur-qr9ip 11 месяцев назад +4

    Pitte di pathri da v jaroor daseyo please

  • @kanwarjitsinghgill1448
    @kanwarjitsinghgill1448 2 месяца назад +1

    Sir ji ulcerative problem bre dso pakka ilaza

  • @pushwindersingh6177
    @pushwindersingh6177 3 месяца назад

    Dr sahib

  • @HarpreetSingh-qx9in
    @HarpreetSingh-qx9in 10 месяцев назад +2

    Sardar g tuse great ho harpreet singh bajra jalandhar

  • @DeepikaRani-f8x
    @DeepikaRani-f8x 5 месяцев назад +2

    ਡਾਕਟਰ ਸਾਹਿਬ ਚਰਬੀ ਦੀਆਂ ਗੰਢਾਂ ਦਾ ਇਲਾਜ ਜਰੂਰ ਦੱਸਿਓ

  • @Singh1984.PUNJAB
    @Singh1984.PUNJAB 21 день назад

    ਵਾਹਿਗੁਰੂਜੀਕਾਖਾਲਸਾ ।। ਵਾਹਿਗੁਰੂਜੀਕੀਫਤਹਿ ।।

  • @BalwinderSingh-ug2mf
    @BalwinderSingh-ug2mf 6 месяцев назад

    Very nice information Dr sahab thanks

  • @parmesanplays5573
    @parmesanplays5573 7 месяцев назад

    Wonderful information thanks 🎉

  • @KuldeepKaur-hq7oy
    @KuldeepKaur-hq7oy 11 месяцев назад +5

    ਨੋ ਦੱਸ ਮਹੀਨੇ ਦੇ ਬੱਚੇ ਵਾਸਤੇ ਜ਼ੁਕਾਮ ਖਾਸੀ ਵਾਸਤੇ ਦਵਾਈ ਦੱਸਿਉ ਬਹੁਤ ਧੰਨਵਾਦ ਹੋਵੇਗਾ

    • @harneksingh5826
      @harneksingh5826 11 месяцев назад

      Mara v das month da bacha

    • @ParamjitSingh-ug3lc
      @ParamjitSingh-ug3lc 11 месяцев назад

      ਭੈਣਜੀ Azithromycin 200 drops deo ਬੱਚੇ ਨੂੰ, ਜਿੰਨੀ ਡੋਜ ਲਿਖੀ ਹੋਈ, California USA 🇺🇸 ਵਿੱਚ ਬੱਚੇ ਨੂੰ ਵੀ ਇੰਝ ਸੀ ਬੱਚਾ ਸੌਂਦਾ ਨਹੀਂ ਸੀ, ਜਦੋਂ ਮੈਂ ਦੱਸਿਆ ਇਹ ਦਵਾਈ online ਮੰਗਵਾ ਕਿ ਦਿੱਤੀ ਤਾਂ ਬੱਚਾ ਠੀਕ ਹੋ ਗਿਆ ਕਿਉਂਕਿ ਇੱਥੇ ਡਾਕਟਰ ਛੇਤੀ ਕੀਤੇ ਦਵਾਈ ਲਿਖ ਕੇ ਨਹੀਂ ਦਿੰਦੇ, ਲਿਖੇ ਬਿਨਾਂ ਦਵਾਈ ਮਿਲਦੀ ਨਹੀਂ , ਇਹ ਦਵਾਈ ਜ਼ਰੂਰ ਅੱਜ ਹੀ ਲਿਆ ਕੇ ਦਿਓ, ਮੈਂ ਇੰਡੀਆ ਇਹੀ ਦਵਾਈ ਕਦੇ ਖਤਮ ਨਹੀਂ ਸੀ ਹੋਣ ਦਿੱਤੀ ਘਰੋਂ, ਜਦੋਂ ਬੱਚਾ ਠੀਕ ਹੋ ਗਿਆ ਤੁਸੀਂ ਵੀ ਮੁੱਕਣ ਨੀ ਦੇਣੀ, expired date k laini medicine, ਬੱਚੇ ਲਈ luquid laini 🙏🙏

    • @ParamjitSingh-ug3lc
      @ParamjitSingh-ug3lc 11 месяцев назад

      Expired date ਦੇਖ ਕੇ ਖ਼ਰੀਦਣੀ

    • @harneksingh5826
      @harneksingh5826 11 месяцев назад

      @@ParamjitSingh-ug3lc eh 100 ch v ondi aa. Bache nu 100 vali dani chidi

    • @ParamjitSingh-ug3lc
      @ParamjitSingh-ug3lc 11 месяцев назад

      @@harneksingh5826 ਓਕੇ ਤੁਸੀਂ ਵੀ ਬੱਚੇ ਨੂੰ ਦੇ ਸਕਦੇ ਹੋ ਇਹੀ medicine

  • @gurdevkaur1209
    @gurdevkaur1209 4 месяца назад +2

    ਧੰਨਵਾਦ ਵੀਰ ਜੀ

  • @RajKaur-o6d
    @RajKaur-o6d 2 месяца назад

    Very Good 👍 thanks

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 11 месяцев назад +4

    ਖਾਣ ਪੀਣ ਦਾ ਖਿਯਲ਼ ਰਖੋ ਜੀ ਸ਼ਰੀਰ ਫੁਰਤੀ ਚ ਰਹੇ ਜੀ

  • @madebyyourchoice6569
    @madebyyourchoice6569 11 месяцев назад +2

    How can be fix gluten-free diet please make video.

  • @bikramjitsingh9446
    @bikramjitsingh9446 Месяц назад +1

    Purana nazla bare gharelo ilaz daso

  • @jaichandsinghnegi5077
    @jaichandsinghnegi5077 Месяц назад

    Tusi great ho bhut badiya sala di hai

  • @BalwinderSingh-yn5zf
    @BalwinderSingh-yn5zf 3 месяца назад

    Good ji Thanks🙏🙏🙏

  • @gurinderkaur3736
    @gurinderkaur3736 8 месяцев назад

    Bahut vadia information sir so nice of u

  • @amanbawa1028
    @amanbawa1028 11 месяцев назад +2

    Sir mera khoon gada hai or menu dippression v aa plz kuch dasso eda vare vich ki khana ki nhi khana

  • @ranjitshahi3154
    @ranjitshahi3154 11 месяцев назад +4

    Weheguru ji

  • @surjitgill662
    @surjitgill662 6 месяцев назад +4

    ਵੀਰ ਜੀ ਜਿਹਨਾ ਨੂੰ ਆਵਲਾਂ ਪਾਊਡਰ ਤੋ ਇਲਰਜੀ ਹੈ ਉਹ ਔਲਾ ਕਿਵੇ ਖਾਣ ਵੀਰ ਜੀ ਦਸੋ ਮੈਨੂੰ ਆਵਲਾ ਨਿੰਬੂ ਕਿੰਨੂ ਨਹੀ ਲੈ ਸਕਦੀ ਜੀ

  • @nemichandkhichar4552
    @nemichandkhichar4552 10 месяцев назад

    Vadhiya jankari hai ji

  • @omprakashbishnoi7698
    @omprakashbishnoi7698 11 месяцев назад +3

    Ulcerative colitis ਦਾ ਇਲਾਜ ਦਸੋ ਜੀ

  • @makhnasingh9209
    @makhnasingh9209 11 месяцев назад +3

    👍👍

  • @jatinderhayer276
    @jatinderhayer276 8 месяцев назад

    Thank you very much

  • @AmanjotKaur-x8k
    @AmanjotKaur-x8k 7 дней назад

    Hanji skin vich gatha bare daso

  • @parminderpalparminderpalka1192
    @parminderpalparminderpalka1192 6 месяцев назад +1

    ਬਹੁਤ2 ਧੰਨਵਾਦ ਜੀ

  • @KULWINDERSINGH-KKSINGH
    @KULWINDERSINGH-KKSINGH 10 месяцев назад +1

    sir ji kan vich siti di awaj da koi gharelu upay dso plz

  • @lokawaajchannlgaivy6706
    @lokawaajchannlgaivy6706 9 месяцев назад +1

    Nshaa shddn bare dsso ki kriye jehri ki lattan na drd krn