PART- 80 | ਜੀਵਨੀ ਗੁਰੂ ਰਾਮਦਾਸ ਸਾਹਿਬ ਜੀ | ਪ੍ਰਤੱਖ ਕਰਾਮਾਤ | ਅਮਰੀਕ ਸਿੰਘ ਚੰਡੀਗੜ੍ਹ |

Поделиться
HTML-код
  • Опубликовано: 25 ноя 2024

Комментарии • 10

  • @dilbagsingh1613
    @dilbagsingh1613 Месяц назад +2

    ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਸੀਂ ਦਸਾਂ ਗੁਰੂਆਂ ਸਾਹਿਬ ਦੀ ਜੀਵਨ ਗਾਥਾ ਸ਼ੁਰੂ ਕੀਤੀ। ਮੈਨੂੰ ਲੱਗਦਾ ਤੁਸੀਂ ਕੋਮ ਦੇ ਇਕੱਲੇ ਪ੍ਰਚਾਰਕ ਹੋ ਜਿੰਨਾ ਇਹ ਬੀੜਾ ਚੁੱਕਿਆ ਮੇਰੇ ਕੋਲ ਇਹਨੀਂ ਸਮਰਥਾਂ ਨਹੀਂ ਤੁਹਾਨੂੰ ਪੰਥ ਰਤਨ ਦਾ ਖਿਤਾਬ ਮਿਲਣਾ ਚਾਹੀਦਾ ਭਾਈ ਸਾਹਿਬ ਜੀ ਤੁਸੀਂ ਕੋਈ ਸਮਾਂ ਦਿਉ ਮੈਂ ਤੁਹਾਡੇ ਨਾਲ ਗੱਲ ਕਰ ਇਤਿਹਾਸ ਸੰਬੰਧੀ ਸ਼ੰਕੇ ਦੂਰ ਕਰ ਸਕਾਂ ,

  • @JagjeetKour-bp1zo
    @JagjeetKour-bp1zo 6 дней назад

    Wahe,guru,ji

  • @jagjeetsingh8009
    @jagjeetsingh8009 Месяц назад

    ਵਾਹਿਗੁਰੂ ਜੀ

  • @SukhjinderSingh-nw4tj
    @SukhjinderSingh-nw4tj 17 дней назад

    Waheguru ji

  • @bhaiharvindersinghusawale
    @bhaiharvindersinghusawale 13 дней назад

    🙏🙏🙏

  • @HarjeetSingh-ix4fy
    @HarjeetSingh-ix4fy Месяц назад

    ਧਨ ਧਨ ਭਾਈ ਅਮਰੀਕ ਸਿੰਘ ਜੀ ਮਹਾਨ ਵਿਦਵਾਨ ਹਨ ਜੀ।

  • @ajaibsingh261
    @ajaibsingh261 Месяц назад

    ਵਾਹਿਗੁਰੂ ਜੀ ਦੀ ਕ੍ਰਿਪਾ ਜੀ, ਆਪ ਜੀ ਨੂੰ ਸਿੱਖ ਇਤਹਾਸ ਦਾ ਖ਼ਜਾਨਾ ਦਿੱਤਾ ❤

  • @kuljindersingh8282
    @kuljindersingh8282 Месяц назад

    ਭਾਈ ਅਮਰੀਕ ਸਿੰਘ ਜੀ ਨੂੰ ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।। ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਚਾਰ ਕਰਦੇ ਹਨ।।।।।

  • @HarjinderSingh-ks6sv
    @HarjinderSingh-ks6sv Месяц назад

    ਵਾਹਿਗੁਰੂ ਅਪਣਾ ਮਿਹਰ ਭਰਿਆ ਹੱਥ ਰੱਖੇ ਕੌਮ ਦੀ ਸੇਵਾ ਕਰਨ ਦਾ ਵੱਲ ਬਖਸ਼ੇ

  • @Gurdewara_Gurusar_Sahib_ji
    @Gurdewara_Gurusar_Sahib_ji Месяц назад

    Waheguru ji ka Khalsa waheguru ji ki Fateh