ਬਹੁਤਾ ਨਾਂ ਸੋਚਿਆ ਕਰ ਸਭ ਕੁਝ ਰੱਬ ਤੇ ਛੱਡ ਦੇ ? Gyani Sant Singh Maskeen Ji

Поделиться
HTML-код
  • Опубликовано: 12 янв 2025

Комментарии • 613

  • @gurwindersinghsaran2501
    @gurwindersinghsaran2501 11 месяцев назад +131

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ ਚ ਕੋਟਨ ਕੋਟ ਨਮਸਕਾਰ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

    • @SarabjitsinghButtar
      @SarabjitsinghButtar 9 месяцев назад +1

      🙏🙏

    • @mewasinghkhalsa4280
      @mewasinghkhalsa4280 7 месяцев назад +1

      ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਸਭਦਾ ਭਲਾ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਵਾ ਸਿੰਘ ਖਾਲਸਾ ਕੋਠੇ ਕਾਮੇ ਕੇ ਬਠਿੰਡਾ ਬਠਿੰਡਾ।😊

    • @SarabjitsinghButtar
      @SarabjitsinghButtar 7 месяцев назад

      @@mewasinghkhalsa4280 🙏

  • @rampal33e65
    @rampal33e65 10 месяцев назад +152

    ਚਿੰਤਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਚਿੰਤਾ ਛੱਡ ਕੇ ਵਾਹਿਗੁਰੂ ਪਰਮਾਤਮਾ ਦਾ ਓਟ ਆਸਰਾ ਲੈਣ ਨਾਲ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਸਭ ਮਸਲਿਆਂ ਦਾ ਹੱਲ ਹੋ ਜਾਂਦਾ ਹੈ ਜੀ।

  • @lakhwiderlalia4420
    @lakhwiderlalia4420 10 месяцев назад +34

    ਮਨ ਵਿੱਚ ਇਹ ਵਿਚਾ ਆਉਦੇ ਨੇ ਕਿ ਸੰਤ ਜੀ ਦੇ ਸਾਹਮਣੇ ਕੋਈ ਅਦੁੱਤੀ ਸ਼ਕਤੀ ਕੰਪਿਉਟਰ ਬਣ ਕੇ ਸਾਹਮਣੇ ਖ਼ੜੀ ਏ ਤੇ ਸੰਤ ਜੀ ਓਸ ਕੰਪਿਉਟਰ ਤੋਂ ਪੜ ਪੜ ਕੇ ਸਾਨੂੰ ਸੁਣਾ ਰਹੇ ਨੇ ਸੱਚੀਂ ਸੁਣਦੇ ਸੁਣਦੇ ਟਾਈਮ ਦਾ ਪਤਾ ਹੀ ਨਹੀਂ ਲਗਦਾ

  • @harnaibchahal4326
    @harnaibchahal4326 9 месяцев назад +53

    ਸੰਤ ਬਾਬਾ ਮਸਕੀਨ ਜੀ ਦੀ ਕਥਾ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ

  • @prabhjotsandhu1545
    @prabhjotsandhu1545 10 месяцев назад +292

    ਕਮੈਂਟ ਪੜ ਕੇ ਪਤਾ ਲੱਗਦਾ ਹੈ ਕਿ ਰਬ ਦੀ ਹੌਦ ਨੂੰ ਮੰਨਣ ਵਾਲੇ ਵੀ ਹਨ ਤੇ ਨਾਸਤਿਕ ਵੀ ਹਨ ਇਹ ਵੀ ਰਬ ਦੀ ਰਜਾ ਹੈ ❤ ਧੰਨ ਗਿਆਨੀ ਸੰਤ ਸਿੰਘ ਜੀ ਮਸਕੀਨ ❤ ਸਾਡੀ ਸਮਝ ਬਹੁਤ ਘਟ ਹੈ ਪਰਮਾਤਮਾ ਸਾਡੀ ਛੋਟੀ ਸੋਚ ਤੋ ਬਹੁਤ ਵਡਾ ਹੈ ਬੇਅੰਤ ਹੈ ਅਸੀਂ ਨਹੀ ਸਮਝ ਸਕਦੇ ਉਹਦੀ ਖੈਡ ਕੀ ਹੈ।

  • @RajinderSingh-ll2zc
    @RajinderSingh-ll2zc 11 месяцев назад +121

    ਸੰਤ ਬਾਬਾ ਮਸਕੀਨ ਜੀ ਦੇ ਵਿਚਾਰ ਸਮਝਣੇ ਹਰ ਇਕ ਦੇ ਵੱਸ ਦੀ ਗੱਲ ਨਹੀਂ ਬਹੁਤ ਵਧੀਆ ਡੁੰਗੇ ਵਿਚਾਰ ਪੇਸ਼ ਕੀਤੇ ਹਨ ਬਾਬਾ ਜੀ ਨੇ ❤❤❤❤❤

  • @Harnek-ni9lr
    @Harnek-ni9lr 6 дней назад

    ਵਾਹਿਗੁਰੂ ਜੀ ਕ੍ਰਿਪਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @narinderjit9609
    @narinderjit9609 11 месяцев назад +24

    ਸਭ ਨੂੰ ਸੁਮੱਤ ਬਖਸ਼ੇ ਮੇਰਾ ਮਾਲਕ।

  • @bawa_pics
    @bawa_pics 10 месяцев назад +60

    ਮੂਰਖਾ ਨੂੰ ਸਮਝਾਉਣਾ ਮੁਸਕਿਲ ਹੈ ਉਹ ਤਾਂ ਤੁਹਾਡੀਆ ਚੰਗੀਆਂ ਗੱਲਾਂ ਤੇ ਵੀ ਸਵਾਲ ਕਰਨਗੇ

    • @Sumitra-yj4yi
      @Sumitra-yj4yi 10 месяцев назад

      Baba ji msimranseva bhajn karn de shakti da bal bkshis kro jo waheguru ji di khushia da dan Dena ji ❤❤❤🎉🎉🎉

    • @binderpalsingh2253
      @binderpalsingh2253 10 месяцев назад +1

      Waheguru Ji

    • @matharoo2012
      @matharoo2012 9 месяцев назад

      Hanji sahi keha tusi

    • @JagjitSingh-pn6qy
      @JagjitSingh-pn6qy 6 месяцев назад

      ਬਿਲਕੁਲ ਸਹੀ ਜੀ

  • @Loveboparai1313
    @Loveboparai1313 10 месяцев назад +8

    ਬੇਅੰਤ ਸ਼ੁਕਰਾਨਾ ਵਾਹਿਗੁਰੂ ਜੀ 🙏 ਸਰਬੱਤ ਦਾ ਭਲਾ ਕਰਿਉ ਵਾਹਿਗੁਰੂ ਜੀ 🙏 ਅੰਗ ਸੰਗ ਸਹਾਈ ਹੋਇਉਂ ਦਾਤਾਂ ਜੀ 🙏

  • @harvindersingh1288
    @harvindersingh1288 9 месяцев назад +9

    ਧੰਨ ਅਕਾਲ ਪੁਰਖ ਸਾਹਿਬ ਜੀਓ 🙏🌹

  • @Anmoldeepsingh-tv8ix
    @Anmoldeepsingh-tv8ix 5 месяцев назад +8

    ਸੰਤ ਮਸਕੀਨ ਜੀ ਤੁਹਾਡੇ ਚਰਨਾਂ ਵਿੱਚ ਸੱਜਦਾ ਕਰਦੇ ਆ ਵਾਹਿਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਆ ਤੁਹਾਡੇ ਤੇ 🙏🙏

  • @GurriMangat
    @GurriMangat 25 дней назад +1

    ਉਸ ਅਕਾਲਪੁਰਖ ਪਰਮਾਤਮਾ ਤੇ ਅਤੁੱਟ ਵਿਸ਼ਵਾਸ ਆ, ਜੋ ਸਦਾ ਸਾਡੀਆਂ ਅੱਖਾਂ ਵਿੱਚ ਚਮਕਦਾ ਰਹਿੰਦਾ। ਬਾਬਾ ਜੀ
    🙏🙏🙏🙏🙏

  • @amankaur8170
    @amankaur8170 9 месяцев назад +6

    Dhan dhan shri guru granth sahib ji dhan dhan baba deep singh ji Dhan dhan baba nanad singh ji Dhan dhan baba isher singh ji Maharaj all word sheed peer fkeer rab naal judiya rooha dhan shri guru granth sahib ji sahib

  • @davindersingh31
    @davindersingh31 5 дней назад

    ਵਾਹਿਗੁਰੂ ਜੀ ਕਣ ਕਣ ਵਿੱਚ ਨੇ ਬੇਅੰਤ ਕੋਈ ਅੰਤ ਨਹੀਂ ਵਾਹਿਗੁਰੂ ਜੀ ਦਾ

  • @jaswindersingh9164
    @jaswindersingh9164 11 месяцев назад +128

    Roti ve ta pakdi AA je uhdi Raja Hove nahi ta atta gunia ee reh janda ae by ji

    • @sharanjitkaur4715
      @sharanjitkaur4715 11 месяцев назад +3

      100% true

    • @EkamBajwa-ps9kk
      @EkamBajwa-ps9kk 8 месяцев назад

      Wah❤❤❤❤❤

    • @mitsinghDhaliwal
      @mitsinghDhaliwal 3 месяца назад

      ਬਿਲਕੁੱਲ ਸਹੀ ਮੇਰੇ ਨਾਲ ਪਰਿਵਾਰ ਵਿੱਚ ਬੀਤੀ ਹੈ ਰੋਟੀ ਹੱਥ ਤੇ ਹੀ ਰਹਿ ਗਈ ਅਟੈਕ ਹੋ ਗਿਆ

  • @avtarsingh3158
    @avtarsingh3158 10 месяцев назад +25

    (ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਤੇਰਾ ਹੀ ਆਸਰਾ 🌹🌹)

  • @raghubirdhillon5809
    @raghubirdhillon5809 7 месяцев назад +14

    ਅਕਾਲ ਹੀ ਅਕਾਲ ਹੈ ਸਿਰਫ ਅਕਾਲ ਪੁਰਖ ਪ੍ਰਮਾਤਮਾ ਹੀ ਸੱਚ ਹੈ
    ਵਾਹਿਗੁਰੂ ਜੀ

  • @GurriMangat
    @GurriMangat 25 дней назад +1

    ਚਿੰਤਾ ਕੋਈ ਨਹੀਂ ਬਾਬਾ ਜੀ,
    ਸਾਰਾ ਦਿਨ ਸੁੱਤੇ ਰਹਿੰਦੇ ਹਾਂ, ਰਾਤ ਨੂੰ ਨੀਂਦ ਨਹੀਂ ਆਉਂਦੀ। 🙏🙏🙏🙏🙏

  • @harpreetsinghrandhawa7772
    @harpreetsinghrandhawa7772 10 месяцев назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Avtarsnagla
    @Avtarsnagla 7 дней назад

    ੴ ਸਤਿਗੁਰੁ ਪ੍ਰਸਾਦਿ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @PargatSingh-ye7sn
    @PargatSingh-ye7sn 9 месяцев назад +4

    Satnam sree waheguru sahib Jee sarbat bhalla kro Jee waheguru waheguru waheguru waheguru waheguru waheguru waheguru waheguru waheguru waheguru

  • @pritpalsingh7916
    @pritpalsingh7916 9 месяцев назад +5

    Sant ji jine sokhe bachna
    naal guru ji di baani samja dinde sokhi baat nahi wahegur ji sab te mehar karen❤

  • @navjeevansingh112
    @navjeevansingh112 11 месяцев назад +20

    ਸਤਿ ਬਚਨ ❤

  • @manjeetdevi543
    @manjeetdevi543 2 месяца назад +1

    Thnx for video 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SurinderKumar-y3k
    @SurinderKumar-y3k 2 месяца назад +1

    Waheguru ji waheguru ji 🙏🙏🙏 waheguru ji waheguru ji 🙏🙏🙏 waheguru ji waheguru ji 🙏🙏🙏 waheguru ji waheguru ji 🙏🙏🙏 waheguru ji waheguru ji 🙏🙏🙏 waheguru ji waheguru ji 🙏🙏🙏 waheguru ji waheguru ji 🙏🙏🙏 waheguru ji waheguru ji 🙏🙏🙏 waheguru ji waheguru ji 🙏🙏🙏

  • @HarjitSingh-il4ce
    @HarjitSingh-il4ce Месяц назад +2

    Wahigur ji wahigur ji

  • @manmohansingh5196
    @manmohansingh5196 11 месяцев назад +9

    Guru sahib Karam karan to nahin rokde chinta karan to rokde han Waheguru ji.

  • @srt4055
    @srt4055 2 месяца назад +1

    ਵਾਹਿਗੁਰੂ ਜੀ ਸਭ ਤੇ ਮਿਹਰ ਕਰਨ।

  • @jagtarsekhon6567
    @jagtarsekhon6567 3 месяца назад +2

    Satnam Shri waheguru ji 🙏🏻

  • @BaljindersinghGhuman-r8q
    @BaljindersinghGhuman-r8q 2 месяца назад +1

    ਵਹਿਗੁਰੂ ਮੇਹਰ ਕਰ ਇਹ ਸਾਰੀ ਸੰਚਾਈ ਹੈ

  • @harpreetsinghrandhawa7772
    @harpreetsinghrandhawa7772 10 месяцев назад +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 😊

  • @sonylalia8906
    @sonylalia8906 Месяц назад +1

    Dhan sant baba maskin singh ji

  • @amankaur8170
    @amankaur8170 9 месяцев назад +3

    Dhan dhan shri guru granth sahib ji

  • @ramanjitkaur5016
    @ramanjitkaur5016 9 месяцев назад +3

    WaHeGuRu g

  • @ParmjitSidhu-w8o
    @ParmjitSidhu-w8o 7 месяцев назад +6

    ਵਾਹਿਗੁਰੂ ਜੀ ਤੇ ਭਰੋਸਾ ਰੱਖ

  • @SukhjiderDhaliwal
    @SukhjiderDhaliwal 3 месяца назад +1

    🏝🏝🏕🏕🏖 Sant Baba Maskeen Singh Ji🎉🎉 Waheguru Ji Waheguru ji🎉🎉

  • @kuldeepkaur122
    @kuldeepkaur122 9 месяцев назад +2

    Waheguru waheguru waheguru waheguru waheguru waheguru

  • @singhamarjit6234
    @singhamarjit6234 5 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BaljitSingh-bj4vm
    @BaljitSingh-bj4vm 11 месяцев назад +20

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurmeetSingh-ei7jb
    @GurmeetSingh-ei7jb 4 месяца назад +1

    Dhan ਗੁਰੂ ਰਾਮਦਾਸ ਜੀ, ਧੰਨ ਸ੍ਰੀ ਗੁਰੂ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ

  • @pargatsinghkh
    @pargatsinghkh 3 месяца назад +7

    ਕਿਰਪਾ ਕਰਕੇ ਐਡ (ਮਸਹੂਰੀ) ਦਾ ਟਾਈਅਮ ਸੈੱਟ ਕਰੋ, ਜਾਂ ਕਥਾ ਦੇ ਸਟਾਰਟ ਚ ਲਗਾ ਦਿਓ ਜਾਂ ਕਥਾ ਦੇ ਐਂਡ ਚ, ਕੁੱਝ ਸੰਗਤ ਦੀ ਸ਼ਰਧਾ ਦਾ ਧਿਆਨ ਰੱਖੋ, ਵਿੱਚ ਵਿਚਾਲੇ ਐਡ ਆਉਣ ਨਾਲ ਕਥਾ ਚ ਵਿਗਣ ਪੈਂਦਾ ਹੈ ਜੀ,ਧੰਨਵਾਦ

  • @Raj-entainment0052
    @Raj-entainment0052 2 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ❤❤❤ ਤੋਂ
    ਵਾ - ਵਾਸੁਦੇਵ
    ਹਿ - ਹਰਿ
    ਗੁ - ਗੋਬਿੰਦ
    ਰ - ਰਾਮ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿ ਜਪੋ ਜੀਓ।❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉❤❤❤❤❤❤❤❤❤❤❤❤ ਧਨ ਬਾਬਾ ਨਾਨਕ ਦੇਵ ਜੀ❤❤
    ❤ ਨਾਨਕ ਨਾਨਕ ਨਾਮ ਸਾਹਿਬ ਦਾ ❤❤❤

  • @Sharnjeetkaur-f2j
    @Sharnjeetkaur-f2j 10 месяцев назад +8

    🙏🏽Satnam Waheguru ji 🙏🏽

  • @ms81988
    @ms81988 4 месяца назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🚩🌷🌹ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।।

  • @jobansingh77
    @jobansingh77 10 месяцев назад +2

    Waheguru ji 🙏 mehar kario bache arshdeep te 🙏 🙏🙏🙏🙏🙏🙏🙏🙏🙏🙏🙏🙏🙏🙏

  • @surindersingh5153
    @surindersingh5153 11 месяцев назад +7

    ❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @sukhwinderkaur184
    @sukhwinderkaur184 11 месяцев назад +3

    ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @sukhjindersingh7586
    @sukhjindersingh7586 9 месяцев назад +3

    WAHEGURU 🙏

  • @JasbirSingh-fw1du
    @JasbirSingh-fw1du 9 месяцев назад +2

    Waheguru ji ka Khalsa waheguru ji ki fateh

  • @narinderbajwa2793
    @narinderbajwa2793 9 месяцев назад +2

    ❤🙏 SATNAM SHRI WAHEGURU G ♥️🙏 WAHEGURU G ♥️🙏

  • @SandeepSingh-xe6vx
    @SandeepSingh-xe6vx 2 месяца назад +1

    Satnaam waheguru ji Mehar Karo

  • @tejvirsingh4118
    @tejvirsingh4118 3 месяца назад +1

    Dhan Guru Nanak dev ji Dhan Guru Ramdass jii

  • @Drawingstudy-wp6ei
    @Drawingstudy-wp6ei 9 месяцев назад +4

    Waheguru ji mehar Karo 🙏🙏🙏🙏🙏

  • @KulveerKaur-i3x
    @KulveerKaur-i3x 11 месяцев назад +9

    ਵਾਹਿਗੁਰੂ ਜੀ❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤❤❤🎉🎉🎉🎉🎉🎉🎉🎉🎉🎉

  • @rajwindercheema6890
    @rajwindercheema6890 10 месяцев назад +7

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @narinderkaur4401
    @narinderkaur4401 9 месяцев назад +2

    🙏🙏Waheguru ji tuhaada shukar hai🙏

  • @Damanfarmer
    @Damanfarmer 3 месяца назад +1

    Sant Singh bhan ho aap

  • @arshsohi8269
    @arshsohi8269 4 месяца назад +1

    💐💐ਵਾਹਿਗੁਰੂ ਜੀ 💐💐😊

  • @Amarjitsingh-c9x
    @Amarjitsingh-c9x 4 месяца назад +1

    Sant.je.feear.vapaas.aa.jao

  • @SatNam-pq9cr
    @SatNam-pq9cr Месяц назад

    Satnam kaur Dhan sant Baba maskinsingh ji waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @diljeetkaursidhu9118
    @diljeetkaursidhu9118 10 месяцев назад +1

    ਵਾਹਿਗੁਰੁਜੀ

  • @surpreetsunnyawaazpunjabdi2739
    @surpreetsunnyawaazpunjabdi2739 9 месяцев назад +1

    Waheguru waheguru Waheguru Waheguru waheguru
    Sadh sangat ji waheguru sachecpatshah nu haazar naazar mann k keh reha ji
    Changge karam kareya kro
    Simran kareya kro
    Bas ik parmatma da naam sach hai es duniya te , hor kush nhi 🙏

  • @manjeetchhina3542
    @manjeetchhina3542 4 месяца назад +2

    Baba ji 🙏🙏🙏🙏🙏

  • @JaspreetSingh-ls5wh
    @JaspreetSingh-ls5wh 4 месяца назад +1

    Satnam sri waheguru ji

  • @jagjit960
    @jagjit960 10 месяцев назад +2

    Waheguru ji sade te mere sare dukh rog dard takhleefa door ho jan tandrusti bakhseyeo dhan guru granth sahib ji waheguru ji

  • @kantadevi5662
    @kantadevi5662 5 дней назад

    Bilkul theek keeta mard jado chala apna huk lay skay Aida thorri hunda

  • @BaljinderKaur-ir6hx
    @BaljinderKaur-ir6hx 10 месяцев назад +6

    ਸਤ ਬਚਨ ਬਾਬਾ ਜੀ ਵਾਹਿਗੁਰੂ ਜੀ

  • @HardeepSingh-ko5wg
    @HardeepSingh-ko5wg 7 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ 😊❤

  • @nikkudhillon
    @nikkudhillon 10 месяцев назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏

  • @harvindersingh1288
    @harvindersingh1288 9 месяцев назад +1

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏

  • @BaljinderKaur-gu1kd
    @BaljinderKaur-gu1kd 11 месяцев назад +28

    ਸਭ ਤੋਂ ਪਹਿਲਾਂ ਆਪਣੇ ਨਾਮ ਪਿੱਛੇ ਜਿਹੜਾ ਸਿੰਘ ਲਾਇਆ ,ਉਹ ਹਟਾ ਦੇ, ਗੁਰੂ ਦੇ ਸਿੰਘ ਗੁਰੂ ਦੀ ਕਿਸੇ ਗੱਲ ਤੇ ਸ਼ੰਕਾ ਨਹੀਂ ਕਰਦਾ

  • @jaswindersinghsingh513
    @jaswindersinghsingh513 11 месяцев назад +5

    ਵਾਹਿਗੁਰੂ ਜੀ

  • @amankaur8170
    @amankaur8170 9 месяцев назад +3

    Dhan dhan shri guru granth sahib ji अपना नाम te amrit di daat devo ji tandrusti devo ji

    • @amandeepsaroa5125
      @amandeepsaroa5125 8 месяцев назад

      Waheguru Ji Ka Khalsa Waheguru Ji Ki Fateh Ji

  • @satinderpannu8597
    @satinderpannu8597 10 месяцев назад +5

    Maskeen g de kehn da mtlb bs tu karam kr chinta naa kr, chinta chad k simran kr baaki sb rabb te shadd de

  • @sanjaykaura1453
    @sanjaykaura1453 Месяц назад

    Bhut vadiya dialect hai waheguru ji

  • @jaswantsinghsekhon8196
    @jaswantsinghsekhon8196 11 месяцев назад +13

    ਸਤਿ ਨਾਮੁ ਸ੍ਰੀ ਵਾਹਿਗੁਰੂ ਸਤਿ ਨਾਮੁ ਸ੍ਰੀ ਵਾਹਿਗੁਰੂ 🙏🙏🙏🙏🙏

  • @amankaur8170
    @amankaur8170 9 месяцев назад +1

    Waheguru ji dhan shri guru granth sahib

  • @navneetkaur4971
    @navneetkaur4971 4 месяца назад +2

    Waheguruji 🙏🙏 waheguruji 🎉🎉 waheguruji 🇨🇦🇨🇦 waheguruji waheguruji

  • @ManjitKaur-fg9iy
    @ManjitKaur-fg9iy 11 месяцев назад +3

    ਧੰਨ ਵਾਹਿਗੁਰੂ ਵਾਹਿਗੁਰੂ

  • @Official_khabri0
    @Official_khabri0 10 месяцев назад +2

    Waheguru ji Sadi sari chinta door karde Ona dekirpatobinapattanahichula

  • @RanjeetSingh-pz9qi
    @RanjeetSingh-pz9qi 10 месяцев назад +3

    ❤waheguru ji ❤

  • @JassEkam-q3w
    @JassEkam-q3w 10 месяцев назад +2

    Waheguru ji waheguru ji 🙏🙏

  • @SharanGhuman-ue9wr
    @SharanGhuman-ue9wr 3 месяца назад +1

    🙏🙏🙏

  • @RameshchandDhiman-y9n
    @RameshchandDhiman-y9n 3 месяца назад +1

    Kartapurkh waheguru Gi nay, jadon karta asi .....pher Honi anhoni jal wich fas jande han.

  • @kulbirkaurdhillon3005
    @kulbirkaurdhillon3005 10 месяцев назад +1

    Waheguru ji waheguru ji waheguru ji waheguru ji waheguru ji waheguru ji waheguru ji

  • @Suraj_2786
    @Suraj_2786 10 месяцев назад +3

    ❤WAHEGURU JI🙌

  • @HarblasSingh-i9u
    @HarblasSingh-i9u 10 месяцев назад +2

    Waheguru ji sabh da bhala krna ji

  • @sukhak6362
    @sukhak6362 11 месяцев назад +4

    ੴਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🙏 🌹🌹

  • @SatnamSingh-jg9cp
    @SatnamSingh-jg9cp 10 месяцев назад +1

    ❤ ਵਾਹਿਗੁਰੂ ਜੀ 🎉

  • @Indervirk95
    @Indervirk95 7 месяцев назад +2

    Sant Singh Maskeen Ji Me tuhada dain nhi de skda ... waheguru ji ❤

  • @navreetsingh2105
    @navreetsingh2105 11 месяцев назад +4

    Waheguru waheguru waheguru waheguru ji tera shuker he 🙏

  • @manindersingh6329
    @manindersingh6329 7 месяцев назад +1

    ਵਾिਹਗੁਰੂ ਜੀ

  • @sukveersingh3159
    @sukveersingh3159 11 месяцев назад +13

    ਵਾਹਿਗੁਰੂ ਜੀ ਸਤਿਨਾਮ ਜੀ 🙏

  • @sukhveerdhaliwal1168
    @sukhveerdhaliwal1168 11 месяцев назад +2

    ਜੇ ਰੱਬ ਚਾਹੇ ਦੋਨੇ ਹੱਥ ਵਾਹਿਗੁਰੂ ਜੀ

  • @KuluuantKumar-ne6if
    @KuluuantKumar-ne6if 11 месяцев назад +4

    🎉 waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🌷🌷🌷🌷🌷🌷🌷🌷🌷🌷

  • @Sikhi-b3i
    @Sikhi-b3i 11 месяцев назад +2

    ਵਾਹਿਗੁਰੂ ਜੀ ਤੇ ਵਿਸ਼ਵਾਸ਼ ਕਰੋ ਨਾ ਨਕਾਰਮਤ ਮਤ ਸੋਚੋ

  • @KuldeepKaur-kf1wy
    @KuldeepKaur-kf1wy 4 месяца назад +1

    ❤❤❤❤❤❤❤ whaguruji

  • @tinasingh9515
    @tinasingh9515 5 месяцев назад +1

    Waheguru ji🙏🙏 mehar kro waheguru ji🙏🙏

  • @HarjeetSingh-dc7sl
    @HarjeetSingh-dc7sl 11 месяцев назад +4

    Waheguru sahib g Waheguru sahib g Waheguru sahib g Waheguru sahib g