ਦੇਸ ਦੁਆਬੇ ਦੀ ਸੈਰ Doaba Punjab Tour। Punjabi Travel Couple | Ripan & Khushi

Поделиться
HTML-код
  • Опубликовано: 1 дек 2024

Комментарии • 463

  • @93ssimran
    @93ssimran 2 года назад +7

    ਅੱਜ ਤੱਕ ਸੀ ਸੱਭ ਤੋਂ ਸੋਹਣੀ ਵੀਡੀਓ । ਮਜਾ ਆ ਗਿਆ ਸਾਡਾ ਦੋਆਬਾ ਪਹਿਲਾਂ ਤੋਂ ਘੈੰਟ ਆ ।

  • @arman__90-e1q
    @arman__90-e1q 2 года назад +7

    ਮਾਲਵਾ ਦੇ ਇਲਾਕੇ ਵਿਚ ਲੋਕ ਰੁੱਖ ਲੋਣ ਨੂੰ ਨਫ਼ਰਤ ਕਰਦੇ ਆ ਸਾਡੇ ਗੁਰਦਾਪੁਰ ਜਿਲ੍ਹੇ ਵਿੱਚ ਰੁੱਖ ਬਹੁਤ ਨੇ ਮਾਲਵੇ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਰੁੱਖ ਜਰੂਰ ਲਾਓ ਆਪਣੇ ਲਈ ਨਹੀਂ ਤਾਂ ਬਚਿਆਂ ਲਈ ਲਾਓ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਲਾਹਨਤਾ ਪੌਣ ਗੇ🙏

  • @amreekkaur4136
    @amreekkaur4136 2 года назад +16

    ਦੋ ਦਰਿਆਵਾ ਸਤਲੁਜ ਤੇ ਬਿਆਸ ਦੀ ਵਿਚਕਾਰਲੀ ਧਰਤੀ ਨੂੰ ਦੋਆਬਾ ਆਖਦੇ ਹਨ ॥

  • @funnflame5569
    @funnflame5569 2 года назад +5

    Proud to be doabian...PB07 vale..Belongs to Hoshiarpur

  • @musicworld-uz8kl
    @musicworld-uz8kl 2 года назад +4

    ਜਿਹੜੀ ਗੱਲ ਅਖੀਰ ਚ ਆਖੀ ਕਿ ਏਸ ਧਰਤੀ ਤੇ ਸਭ ਦਾ ਜੀਅ ਲੱਗਦਾ ਏ ਬਿਲਕੁਲ ਸਹੀ ਆ ਪਤਾ ਨੀ ਕਿਵੇਂ ਆਨੰਦਪੁਰ ਸਾਹਿਬ ਇੱਕ ਵਾਰ ਚਲਾ ਜਾਵੇ ਕੋਈ ਵੀ ਇੰਸਾਨ ਓਥੋਂ ਆਓਣ ਦਾ ਦਿਲ ਸੱਚੀਂ ਨੀ ਕਰਦਾ ਇਹ ਸੱਚੀਂ ਆਨੰਦਾਂ ਦੀ ਪੁਰੀ ਆ ਇੱਥੋਂ ਵਾਲੀ ਫੀਲੀਂਗ ਦੁਨੀਆਂ ਤੇ ਕਿਤੇ ਨੀ ਮਿਲਦੀ ਸ਼ਿਮਲਾ ਕੁੱਲੂ ਮਨਾਲੀ ਤਾਂ ਦੂਰ ਏਥੋਂ ਤੱਕ ਕਿ ਅਮਰੀਕਾ ਕਨੇਡਾ ਹੀ ਹੋਵੇਂ ਵੈਸੇ ਓ ਗੱਲ ਵੱਖਰੀ ਆ ਕਿ ਟੂਰੇਸਟ ਪਲੇਸ ਤੇ ਗੁਰਧਾਮਾਂ ਦੀ ਤੁਲਨਾ ਬਿਲਕੁਲ ਨਹੀਂ ਹੁੰਦੀ

  • @varindersingh6181
    @varindersingh6181 2 года назад +3

    ਹਾਂਜੀ ਵੀਰ ਜੀ ਬੜਾ ਤੇਰਾ ਧੰਨਵਾਦ ਸਾਡੇ ਦੋਆਬੇ ਵਿੱਚ ਆਉਣ ਲਈ
    ਯਾਰ ਗੜ੍ਹਸ਼ੰਕਰ ਤੋਂ PB 24 ਵਾਲੇ

  • @jugrajsandhu5149
    @jugrajsandhu5149 2 года назад +36

    ਵੀਰ ਮਾਝਾ ਮਾਲਵਾ ਦੁਆਬਾ ਨਾ ਕਿਹਾ ਕਰੋ। ਸਿਰਫ ਪੰਜਾਬ ਮੇਰਾ ਸੋਹਣਾ ਦੇਸ਼ ਪੰਜਾਬ।ਪਰ ਅਫਸੋਸ ਆਪਾ ਵੰਡ ਪਾ ਲਈ। ਗੁਰੂ ਗੋਬਿੰਦ ਸਿੰਘ ਨੇ ਆਪਾ ਨੂੰ ਪੰਜ ਦਰਿਆਵਾਂ ਦੇ ਮਾਲਕ ਬਣਾਇਆ।ਪਰ ਅੱਜ ਦਿੱਲੀ ਨੇ ਸਾਡੇ ਦਰਿਆਵਾਂ ਦਾ ਪਾਣੀ ਖੋਹ ਲਿਆ।

    • @komaldhillon3313
      @komaldhillon3313 2 года назад +1

      Veere oh Ghuman aunde so ohna nu Dsna painda kehre area ch ki aa

    • @jugrajsandhu5149
      @jugrajsandhu5149 2 года назад

      @@komaldhillon3313 ji veer

    • @surinderbal9585
      @surinderbal9585 2 года назад

      देश में राज़ है , फुकरा तु भी सिरे दा साला मेरा

  • @jasmersinghjassbrar3673
    @jasmersinghjassbrar3673 2 года назад +1

    ਪਹਿਲਾਂ ਤੋੜਤੀ ਫੇਰ ਜੋੜਤੀ ਵਾਕਿਆ ਈ ਖੁਸ਼ੀ ਦਾ ਬਚਪਨਾ ਬਹੁਤ ਹੀ ਪਿਆਰਾ ਲਗਦਾ ਬੱਚਿਆਂ ਵਾਂਗ ਤੇ ਸਿਆਣਪ ਦੀ ਵੀ ਦਾਦੀ ਸਾਡੀ ਖੁਸ਼ੀ. ਪਰ ਅਸ਼ਕੇ ਤੇਰੇ ਵੀ ਰਿਪਨ. ਰੱਬ ਥੋਨੂੰ ਏਦਾਂ ਹੀ ਖੁਸ਼ੀਆਂ ਦੇਵੇ ਤੇ ਤੁਸੀ ਵੰਡਦੇ ਰਹੋ. ਬਾਕੀ ਦੁਆਬਾ ਵਾਕਿਆ ਈ ਪੰਜਾਬ ਦੀ ਸ਼ਾਨ ਐ. ਬਲਾਗ ਬਹੁਤ ਹੀ ਵਧੀਆ ਸੀ. ਧੰਨਵਾਦ.

  • @guggumahi5867
    @guggumahi5867 2 года назад +6

    ਦੁਆਬੇ ਆਉਣ ਦਾ ਧੰਨਵਾਦ ਭਾਜੀ ਸਤਿ ਸ੍ਰੀ ਆਕਾਲ🙏

  • @ravii743
    @ravii743 2 года назад +12

    ਜਿਉਂਦੇ ਵੱਸਦੇ ਰਹੋ ਪੁੱਤਰੋ❤️

  • @prabhjotsingh1831
    @prabhjotsingh1831 2 года назад +4

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਤੁਹਾਡਾ ਲੱਖ - ਲੱਖ ਸ਼ੁਕਰ ਹੈ ਤੁਹਾਡੀ ਕਿਰਪਾ ਨਾਲ ਅਸੀਂ ਰਿਪਨ ਵੀਰ ਜੀ ਅਤੇ ਖੁਸ਼ੀ ਭਾਬੀ ਜੀ ਦੇ ਰਾਹੀਂ ਇਨ੍ਹਾਂ ਪਵਿੱਤਰ ਧਾਰਮਿਕ ਅਸਥਾਨਾਂ ਦੇ ਘਰ ਬੈਠੇ ਦਰਸ਼ਨ ਕਰ ਲੈਂਦੇ ਹਾਂ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਰਿਪਨ ਵੀਰ ਜੀ ਉੱਪਰ ਅਤੇ ਖੁਸ਼ੀ ਭਾਬੀ ਜੀ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @deepaksharma880
    @deepaksharma880 2 года назад +1

    Waheguru ji...bohat dhanvaad sade Mahilpur visit karan layi ....pichle 16 saal ton appan chandigarh rehh rahe aa but apna ilaqqa yaad karata ....bohat dhanvaad Ripan veer and Khushi bhain ji😊❤️🙏👋🙏🙏🙏🙏👋

  • @singhTruckloverPB32
    @singhTruckloverPB32 2 года назад +7

    Am proud to be doaba pb32wale
    Mera desh ha doaba mainu maan aa k main doabe vich janam leya

  • @Simplypunjabi1
    @Simplypunjabi1 2 года назад +4

    Hoshiarpur, Jalandhar, Nawasheher, Kapurthala comes in top cities for literacy.
    People from Doaba started going to abroad almost 80-90 years back and brought prosperity in this region. But nowadays most of their people coming back and setting their business here.
    On the other hand, people from other areas like Majha, Malwa have started going to abroad nowadays.

  • @avtarvirdi1540
    @avtarvirdi1540 2 года назад +16

    ਦੋਆਬੇ ਦੇ ਪਿੰਡ ਮੁਬਾਰਕ ਪੁਰ ਤੋਂ ਅਮਰੀਸ਼ ਪੁਰੀ ਜੀ ਤੇ ਪਿੰਡ ਕੁਲਥੱਮ ਤੋਂ ਏ ਐਸ ਕੰਗ ਸਾਹਿਬ ਤੇ ਦੁਰਗਾ ਪੁਰ ਤੋਂ ਜੈਜੀ ਬੀ ਵੀ ਹੈ।।

    • @amitbbachan4952
      @amitbbachan4952 2 года назад +5

      Nawaser de kol shota jea sher Rahno. Teh Rahno tu Prem Chopra je 🙏🙏🙏

    • @ashokgarg7513
      @ashokgarg7513 2 года назад +1

      Great music director Khayyam sahb belongs to Rahon 8 km from Nawanshahar

    • @amitbbachan4952
      @amitbbachan4952 2 года назад +2

      Kaporthle Tu Ek Villan PRAN SAAB 💐🌹🌲🙏🙏🙏

    • @ashokgarg7513
      @ashokgarg7513 2 года назад +1

      Versatile singer Jagjit Kaur W/o great Khayyam sahb is from Hoshiarpur 😇🙏

    • @amitbbachan4952
      @amitbbachan4952 2 года назад +1

      @@ashokgarg7513 firoz khan Phagwara tu. Amitha virik. Virka pind District Jalandhar tu 🙏🙏🙏

  • @kazhenkazhenghoe7339
    @kazhenkazhenghoe7339 2 года назад

    Khushi nu bhut love karda bai tu. Love u veer . 200 saal jodi jive

  • @SikanderSinghSaini
    @SikanderSinghSaini 2 года назад +2

    ਦੋਆਬਾ ਬਿਆਸ ਅਤੇ ਸਤਲੁਜ ਦਰਿਆ ਦੇ ਵਿਚਕਾਰ ਵਾਲਾ ਇਲਾਕਾ ਹੈ

  • @kabaddikabaddi7336
    @kabaddikabaddi7336 2 года назад +2

    Proud to be PB07 waale.
    Number one District in Literacy rate since eight decade n still continue..... Forever 📖📚✏️✒️📙📘📗📈
    Ni ambian nu tarse gayi shad ke Desh DOABA.

  • @BiGmAn-wr2rc
    @BiGmAn-wr2rc 2 года назад +12

    We love ur vlogs ripan and khushi ❤

  • @deeprataindia1170
    @deeprataindia1170 2 года назад +4

    ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜਿਉਂਦੇ ਵਸਦੇ ਰਹੋ ਜੀ।
    ਧੰਨਵਾਦ ripn ਅਤੇ ਖੁਸ਼ੀ ਜੀ।
    ,,Ballu ਰਟੈਂਡਾ,,

  • @gurinderbariana9127
    @gurinderbariana9127 2 года назад +1

    Veer g, bahut vadia lagga you drive thru doaba. Jaijon was a historic town in 19th century.. baki pere ajj v khuttan di hatti ton milde ne.. Best of the Best. Pure khoya!

  • @lionsingh1740
    @lionsingh1740 Год назад +2

    Thank you Paji, first time kise ne sadde area bare dasya. Mahilpur is also called Soccer city.

  • @santokhsingh6343
    @santokhsingh6343 2 года назад

    ਸਤਲੁਜ ਦਰਿਆ ਤੇ ਬਿਆਸ ਦਰਿਆ ਦੇ ਵਿੱਚ ਦਾ ਇਲਾਕਾ ਦੁਆਬਾ।

  • @JaspreetSingh-xq7vn
    @JaspreetSingh-xq7vn 2 года назад

    Bhut shone vlog hunde aaa mere nigha ch No 1 vlogger aaa tuci ik ta bhut kuj knowledge mildi hai te saare privar baith k tension free ho k ur vlog dekh skda kyo ki pta kuj v glt ni ho skda ur vlog ch jug jug Jio waheguru g mehar bharya hath rakh sda tuhade Dona te kadi life ch milna jaroor aa tahanu dil di tamanna hai g SSA g

  • @rajvirkaur5949
    @rajvirkaur5949 2 года назад +4

    ਹਰੀਆ ਵੇਲਾ ਗੁਰੁ ਘਰ ਅ ਬਾਬਾ ਜੀ ethe de jina nu jinda ਸ਼ਹਿਦda award milyea. A

    • @rajvirkaur5949
      @rajvirkaur5949 2 года назад

      Historical a guru ghar

    • @Humanity-r1p
      @Humanity-r1p 2 года назад +1

      Uthe ni gye veer huni sartaaj da pind dekh k aa gye sayed

  • @sukhwindersingh-fu4rq
    @sukhwindersingh-fu4rq 2 года назад +4

    GOD bless you both waheguru ji chardi kala vich rakhe THUHANU bai ji

  • @kittychaudhary1747
    @kittychaudhary1747 2 года назад +2

    ਅਸੀਂ ਹਾ ਪੀ ਬੀ 07 ਵਾਲੇ ਸਾਨੂੰ ਮਾਣ ਹੈ ਦੁਆਬੇ ਵਾਲੇ ਹੋਣ ਤੇ

  • @kaurjasbir2758
    @kaurjasbir2758 2 года назад +16

    Soo beautiful vlog 👌
    I’m very excited for upcoming vlogs
    Best wishes for next trip 👍
    May waheguru ji fulfill your all dreams 🙏

  • @tapinderkamboj7815
    @tapinderkamboj7815 2 года назад

    Veer ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਪੰਜਾਬ ਘੁੰਮ k ਕਦੀ ਸੋਚਿਆ ਵੀ ਨਹੀਂ ਸੀ ਕਿ ਇਹ ਸਾਰੇ ਪਾਸੇ ਦੇਖਾਗੇ ਬੌਹਤ ਜਿਆਦਾ ਸੰਵਾਦ ਜੀ ਤੁਹਾਡਾ ਤੇ ਖੁਸ਼ੀ ਦਾ god bless you

  • @KulwinderKaur-jl5mb
    @KulwinderKaur-jl5mb 2 года назад +9

    Sada shehar
    Mahilpur 😍😍

  • @Balbirsinghusa
    @Balbirsinghusa 2 года назад +2

    ਨਕੋਦਰ ਦੁਆਬੇ ਵਿੱਚ ਬਹੁਤ ਜਹਾਂਗੀਰ ਦੇ ਕਿਲੇ ਬੇ।ਨੂਰਮਹਿਲ ਵਾਲੀ ਮੋਰੀ ਵੀ ਨਕੋਦਰ ਆ।ਜਹਾਂਗੀਰ ਪਿੰਡ ਵਿੱਚ ਵੀ ਇੱਕ ਜਹਾਂਗੀਰ ਕਿਲਾ ਵੱਜਦਾ।

  • @palwindersingh7435
    @palwindersingh7435 2 года назад +1

    Sada sohna diss. Hoshiarpur. Asi Tanda urmar to bhoot sohna ilaka NRI hai. Hasde wasde raho. Khush raho. From USA 🇺🇸 ♥️

  • @sukhmaansaab1963
    @sukhmaansaab1963 2 года назад +2

    ਰੋਪੜ ਵੱਲ ਵੀ ਆਯੋ ਜੀ ,ਵੀਰ ਰੋਪੜ ਸਹਿਰ ਦੀ ਵੀ ਵੀਡੀਉ ਬਣਾਓ ਜੀ

  • @adilshirazKhan
    @adilshirazKhan 2 года назад +4

    Hoshyarpur in my heart 💖💖💖

  • @vikasgautam6741
    @vikasgautam6741 2 года назад +2

    Proud to be hoshiarpuriya 😄

  • @neeruneeru3516
    @neeruneeru3516 2 года назад +2

    Bohut vadiaa vlog ripan & khushi 😊 waheguru ji hmesha chardikla bkshn

  • @loverofgames2129
    @loverofgames2129 2 года назад +1

    ਅਸੀਂ ਹਫਤਾ ਪਹਿਲਾਂ ਇਸ ਗੁਰੂਦੁਆਰਾ ਸਾਹਿਬ ਆਏ ਸੀ।

  • @jass_maan1718
    @jass_maan1718 2 года назад +2

    ਪੁਆਧ ਆਲੇ ਹਾਜਰ ਜੀ love u form village moujpur mohali

  • @terakamla7448
    @terakamla7448 2 года назад +3

    Asi v doabe to aaa dhanbhag bhaaji tusi doabe aaye 🙏🙏

  • @laddikang3007
    @laddikang3007 2 года назад +1

    Doabe vich oun te tuhada bhut bhut wlcm veer ji...nakodar side v aao pls

  • @HarjeetSingh-gq8gl
    @HarjeetSingh-gq8gl 2 года назад +1

    Nangal.. its our hometown ♥️

  • @Bawa._.Gamer12
    @Bawa._.Gamer12 2 года назад

    ਮਾਤਾ ਨੈਣਾ ਦੇਵੀ ਮੰਦਰ ਦੇ ਦਰਸ਼ਨ ਕਰਾ ਦਿਉਂ

  • @RajinderSingh-su1we
    @RajinderSingh-su1we 2 года назад

    AS A HUSHIARPURIA APP JI DA DILON DHANVAAD JI...

  • @binderjitdeol9874
    @binderjitdeol9874 2 года назад +1

    Ripan veer i am from doaba kapurthala city but now i live in canada since 1992 almost 30 years

  • @prateek0743
    @prateek0743 2 года назад

    Wow.. saadde pinda vala ilaka ... jejo to Tahliwal to nangal.. sara apna Manmohak ilaka..

  • @sunilmahi2905
    @sunilmahi2905 2 года назад +1

    Proud to be a Doabians....

  • @nitinrattan7469
    @nitinrattan7469 2 года назад

    Very nice vlog, love from 🇦🇺 ,
    Tusi @Khuttan di Hatti de pede miss kar ditte @Jaijon . Next time jarur jaeo.

  • @jagsirsran7403
    @jagsirsran7403 2 года назад

    ਸਤਿ ਸ੍ਰੀ ਆਕਾਲ ਜੀ 🙏 ਬਹੁਤ ਵਧੀਆ ਜਾਣਕਾਰੀ ਦਿੱਤੀ ਜੀ,ਬਾਈ ਘੁੱਦਾ ਤੇ ਬਲਦੇਵ ਵੀ ਸਿੱਕਮ ਟੂਰ ਤੇ ਆ ਜੀ 👍,ਕਿੰਗ ਐਂਡ ਕੁਈਨ ਵੀ ਸਾਈਕਲ ਤੇ ਸਾਰਾ ਭਾਰਤ ਘੁੰਮ ਰਹੇ ਆ, ਪੰਜਾਬੀਆਂ ਦੀ ਬੱਲੇ ਬੱਲੇ ਆ ਜੀ

  • @avtarcheema3253
    @avtarcheema3253 2 года назад +3

    ਬਹੁਤ ਹੀ ਵਧੀਆ ਜੀ👌👌🌷🌷

  • @kulvirram9929
    @kulvirram9929 2 года назад +2

    Waheguru ji meher karan ji

  • @bhartinahar9142
    @bhartinahar9142 2 года назад

    Bohat vadiya laga veer ji tusi doaba area dekha dita bohat kushi hoye

  • @Rupblogars
    @Rupblogars 2 года назад

    ਮੈਂ ਥੋਡੀ ਬੋਤ ਪੁਰਾਣੀ subscriber ਹਾਂ

    • @PUNJABITRAVELCOUPLE
      @PUNJABITRAVELCOUPLE  2 года назад

      ਹਾਂਜੀ ਫਿਰ ਆਵਾਂਗੇ ਕਦੇ ਹੁਣ ਤੇ ਲੰਘ ਗਏ ਸੀ, ਈਮੇਲ ਕਰਿਓ

  • @ravinderkaur9967
    @ravinderkaur9967 2 года назад

    Tusi mera pind area dekhata ta mere ta rohna aaa gaya apna pind area dekh k thanks bro

  • @surjit32503
    @surjit32503 2 года назад +1

    ਬਾਈ ਜੀ ਮੈਂ ਗੈਰੀ ਸੰਧੂ ਦੇ ਪਿੰਡ ਤੋਂ ਸਾਡੇ ਪਿੰਡ ਵੀ ਆਏਉ ਰੁੜਕਾ ਕਲਾਂ, ਤੁਹਾਨੂੰ ਗੀਤਾਂ ਜੈਲਦਾਰ ਗੜ੍ਹੀ ਪਿੰਡ, ਰਣਜੀਤ ਰਾਣਾ ਕੁਲਥਮ, ਤੇ ਹੋਰ ਮੋਰੋਂ ਸਰਦਾਰਾਂ ਦਾ ਪਿੰਡ ਦਿਖਾਵਾਗੇਂ 💐

  • @ajaibsingh261
    @ajaibsingh261 2 года назад +1

    ਜਸਟਿਸ ਅਜੀਤ ਸਿੰਘ ਬੈਂਸ, ਸ ਰਵੀ ਸਿੰਘ ਖਾਲਸਾ ਏਡ ਦੇ ਮੁੱਖ ਸੇਵਾਦਾਰ , , ਸਿੱਖ ਵਿਦਵਾਨ ਸ ਹਰਿੰਦਰ ਸਿੰਘ ਮਹਿਬੂਬ , ਸ , ਹਰਜੀਤ ਸਿੰਘ ਸੱਜਣ ਅਜਕਲ ਕਨੇਡਾ ਵਿਚ ਮਨਿਸਟਰ ਹਨ, ਸਾਰੇ ਹੁਸ਼ਿਆਰਪੁਰ ਨਾਲ ਸੰਬੰਧਤ ਹਨ , ਸਰਕਾਰੀ ਰਿਪੋਰਟਾਂ ਮੁਤਾਬਿਕ 75,8 ਪ੍ਰਤੀਸ਼ੱਤ ਪੜੇ ਨੇ ਹੁਸ਼ਿਆਰਪੁਰ ਵਾਸੀ

  • @surjit32503
    @surjit32503 2 года назад +2

    ਭਾਜੀ ਕੱਲਾ ਹੁਸ਼ਿਆਰਪਰ ਨੀ ਜਲਧੰਰ,ਕਪੂਰਥਲਾ,ਹੁਸ਼ਿਆਰਪੁਰ ਸਾਰੇ ਜ਼ਿਲੇ ਪੜ੍ਹੇ ਲਿਖੇ ਹੀ ਨੇ

    • @sahilkataria150
      @sahilkataria150 2 года назад +1

      Bai par hoshiarpur jada pddeyaa likhya aa

    • @surjit32503
      @surjit32503 2 года назад

      @@sahilkataria150 😄😄ਚਲੋ ਭਾਜੀ ਤੁਸੀ ਜਿੱਤੇ

  • @preetsonu6741
    @preetsonu6741 2 года назад

    Mahilpur Meri Janam Bhoomi. Mere Nankeya Da Pind

  • @sukhrai4075
    @sukhrai4075 2 года назад +1

    ਮਾਲਵੇ।ਵਾਲੇਆ।ਰੁਖ।ਛੰਡੇਆ।ਕੋਈ।ਨੀ।ਤਾਹੀ।ਬਮਾਰੀਆ।ਨੂ।ਸੰਦਾ।ਦਿੰਤਾ।ਅਸੀ।ਰੁਖ।ਬਚੋਦੇਵਾ

  • @Rupblogars
    @Rupblogars 2 года назад

    Hlo veerji tusi Sade ਰੋਪੜ ਸਈਡ ਫਿਰਦੇ ਹੋ ਮੇ ਰੋਪੜ ਰੇਂਦੀ ਹਾ pl ਇਕ ਵਾਰ ਸਾਡੇ ਘਰ ਵੀ ਆਊ ਜੀ

  • @mintudhillon6945
    @mintudhillon6945 2 года назад

    ਵੀਰ ਜੀ ਬਹੁਤ ਵਧੀਆ ਸੀ ਵਲੋਗ👌🏻👌🏻

  • @kuldipnandchahal8994
    @kuldipnandchahal8994 2 года назад

    Rippon ji tusi ik kamyab vlogger ho par khushi ji nu hor experience di lod hai thank you

  • @KiranjitKaur-pg1ht
    @KiranjitKaur-pg1ht 2 года назад

    ਵੀਰ ਜੀ ਕੀਤੇ ਅੰਮ੍ਰਿਤਸਰ ਵੀ ਆੳ ਅੰਮ੍ਰਿਤਸਰ ਤੋਂ ਅਜਨਾਲਾ ਰਮਦਾਸ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰੋ

  • @anandpuria
    @anandpuria 2 года назад +3

    Love' from Anandpur Sahib 🙏❤️

  • @Jasveermehanger
    @Jasveermehanger 2 года назад

    Jaijon de pede ta mashoor aa
    Kyu ki Janwar jede milk dinde aa o pahadaan da grass chukde hunde si
    Te o bilkul pure milk de hunde aa

  • @RajinderKumar-nk1vy
    @RajinderKumar-nk1vy 2 года назад

    Veer ji aaj doaba bare son ke man nu bhut hy yaada khuse mele hai veer ji hoshairpur mukerian jandwal Rajinder Rajput i love my Punjab and Punjabyat 💜🙏🤍🙏💯👌

  • @jawanda
    @jawanda 2 года назад +2

    ਤੁਸੀਂ ਤਾਂ ਦੋਆਬਾ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਸੀ। ਖੈਰ, ਕੋਈ ਗੱਲ ਨਹੀਂ। Video edit ਕਰਕੇ ਚੰਗਾ ਕੀਤਾ, ਜੀ।

  • @ashwanikumarpathak1809
    @ashwanikumarpathak1809 2 года назад +7

    The steel wire rope suspension bridge on river Satluj has been erected during construction of Bhakra Dam for carrying gravel and other materials to Dam,it was erected during the year 1952 and not during British rule. Your missed journey through Naya Nangal and Nangal the NFL and BBMB towns,must have shown beautiful colonies. Also missed Gurudwara Ghat Sahib,Mata Jalfa Devi Temple in Nangal Dam

    • @surinderbal9585
      @surinderbal9585 2 года назад

      अंग्रेज़ छड गये तेनु गलती नाल 😂😂😂😂😂

    • @choudhary7361
      @choudhary7361 2 года назад

      @@surinderbal9585 😆😅

  • @deephardeep1477
    @deephardeep1477 2 года назад +3

    ਵਾਹਿਗੁਰੂ ਜੀ

  • @gillsabbgillsabb7863
    @gillsabbgillsabb7863 2 года назад

    Hahahaha 😂😂 veere mjha ne podar layea

  • @dalvirsingh8559
    @dalvirsingh8559 2 года назад

    So beautiful Kashmir 🙏🙏

  • @parveenkumar4888
    @parveenkumar4888 2 года назад

    Vv nice ji satinder sartaj de pind kol hai sada pind dihana village ji .. bhut nice ji tuhade bolg

  • @Pritampreet1
    @Pritampreet1 2 года назад

    ਜੇਜੋਂ ਦਾ ਲੋਕ ਨਾਮ ਨੀ ਬੋਲ ਦੇ ਲੋਕਲ ਬਜ਼ੁਰਗ ਲੋਕ ਕਿਉਂ ਕਿ ਇਹ ਸ਼ਹਿਰ ਬਹੁਤ ਖੁਸ਼ਹਾਲ ਸੀ ਫਿਰ ਲੋਕ ਛੱਡ ਕੇ ਚੱਲੇ ਗਏ। ਏ ਸ਼ਹਿਰ ਉੱਜੜ ਗਿਆ। ਹੁਣ ਥੋੜੇ ਲੋਕ ਨੇ ਪੁਰਾਣੇ । ਲੋਕਲ ਲੋਕ ਦਾ ਕਿੱਤਾ ਦੁੱਧ ਦਾ ਹੈ ਇਸ ਲਈ ਪੇੜੇ ਫੇਮਸ ਨੇ।

  • @jassbassi5315
    @jassbassi5315 2 года назад

    ਹਰੀਆਂ ਵੇਲਾਂ ਗੁਰੂਦੁਆਰਾ ਸਾਹਿਬ ਵੀ ਜਾਣਾ ‌ਸੀ

  • @Rupblogars
    @Rupblogars 2 года назад

    ਚਾਏ 20 ਮਿੰਟ ਹੀ ਆਊ

  • @baljindeersingh1690
    @baljindeersingh1690 2 года назад

    Pamma Mahilpur u.k 🙏🙏🙏Nice paji v👌🏼👌🏼👌🏼

  • @inderjeetkaur9563
    @inderjeetkaur9563 2 года назад +1

    Waheguru g sub ty mahar kro 🙏🙏

  • @HarpreetKaur-vm7ys
    @HarpreetKaur-vm7ys 2 года назад

    Kine cool nature a veer da

  • @naibsingh6767
    @naibsingh6767 2 года назад

    ਟੋਡਰ ਮੱਲ ਦੀ ਹਵੇਲੀ veer ji

  • @gurpreetrandhawa2230
    @gurpreetrandhawa2230 2 года назад

    ਬਾਕੀ ਸਭ ਠੀਕ ਹੈ, ਵੀਰ ਗ਼ਲਤੀ ਦਰੁਸਤ ਕਰੋਂ, ਕਦੇ ਗਲਤੀ ਅਕਸਰ ਹੋ ਹੀ ਜਾਂਦੀ ਹੈ
    ਦੁਆਬਾ ਸ਼ਬਦ ਦੋ ਦਰਿਆਵਾਂ ਵਿੱਚਕਾਰ ਦੀ ਥਾਂ ਹੁੰਦਾ ,ਦੋ ਦਰਿਆ ਹਨ ਸੱਤਲੁਜ ਅਤੇ ਬਿਆਸ
    ਤੁਸੀਂ ਬਿਆਸ ਦੀ ਥਾਂ ਰਾਵੀ ਆਖ ਗਏ
    ਕਿਉਂਕਿ ਕੁਝ ਦਿਨ ਪਹਿਲਾਂ ਤੁਸੀਂ ਰਾਵੀ ਪਾਰ ਕੀਤੀ ਸੀ ਬੇੜੀ ਵਿੱਚ ਉਹ ਕਿਤੇ ਤੁਹਾਡੇ ਦਿਮਾਗ ਵਿੱਚ ਰਹਿ ਗਈ
    ਬਾਕੀ ਅਸੀਂ ਤੁਹਾਡੇ ਨਾਲ ਜੁੜੇ ਹਾ,ਘਰ ਬੈਠਿਆਂ ਨੂੰ ਸਾਰੀ ਬਾਰਡਰ ਬੈਲਟ ਰਾਜਸਥਾਨ, ਫਾਜਲਿਕਾ, ਫਿਰੋਜ਼ਪੁਰ ਹੁਸੈਨੀਵਾਲਾ,ਅਟਾਰੀ,ਵਿਖਾਉਣ, ਕਰਤਾਰਪੁਰ ਸਾਹਿਬ,ਸਤਿੰਦਰ ਸਰਤਾਜ ਦਾ ਘਰ ਵਿਖਾਉਂਣ ਦਾ ਧੰਨਵਾਦ

  • @Bhinda_
    @Bhinda_ 2 года назад +2

    Nice video ji paaji

  • @laddisingh2593
    @laddisingh2593 2 года назад +2

    ਇਗਲੈਡ ਤੋ ਤੁਹਾਡੇ ਪਾਪਾ ਮੰਮੀ ਜੀ ਆਉਣਗੇ ਪਰਸੋ ਦਿੱਲੀ ਏਅਰਪੋਰਟ ਤੇ ਸਾਇਦ ਤੁਹਾਡੀ ਭੈਣ ਹੋਉ ਯੁ ਕੇ ਵਿੱਚ

  • @kuldeepsinghpunia7738
    @kuldeepsinghpunia7738 Год назад

    👍tusi changa kam karde o good
    Good wishes for you

  • @manishrana3823
    @manishrana3823 2 года назад

    Bhout changa lga pagi tusi sadi ilake vch aye

  • @gurjantsinghsandhu9924
    @gurjantsinghsandhu9924 2 года назад

    Thax 22g, bahut vadiya ji 🙏🙏

  • @gurwinderkaur2485
    @gurwinderkaur2485 2 года назад

    Respect
    god bless you

  • @dineshchoudharydcpodvr9
    @dineshchoudharydcpodvr9 2 года назад +2

    कौण दर्शन करवाता है और कौण इतने विस्तार से बताऐगा बहुत बहुत धन्यवाद वीर जी तुसी ❤ चे वस्दे और इंतजार रहता है आपके व्लोग का

  • @chobbar06777
    @chobbar06777 2 года назад

    Veere bahut sohne lagge tuhade valog

  • @sandeepdhillon6719
    @sandeepdhillon6719 2 года назад

    ਬਹੁਤ ਵਧੀਆ ਜੀ

  • @kuldeepdeep9855
    @kuldeepdeep9855 2 года назад

    Mahilpur vich Ganga Dass da dera ,2gutta wale da dera,Baba Balveer Dass Ji d a dera(Baba shri Chand ji,jejo to 4km pichhe khanni ch mata kalyani mandir te Baba Shri Chand ji , mahilpur ch Gurudwara Shahida Ladhewal miss kr aaye ho,ise Road te khakhi Shah v miss kr dita.

  • @jaswindersingh7643
    @jaswindersingh7643 2 года назад +1

    ਬਾਈ ਜੀ ਸ਼ੁਕਰੀਆ ਤੁਸੀ ਪੁਆਧ ਦਾ ਜ਼ਿਕਰ ਕੀਤਾ। ਮੋਹਾਲੀ ❤️

  • @kuldeepdeep9855
    @kuldeepdeep9855 2 года назад +1

    Ropar vich Gurdwara Tibbi sahib,Nishan-a-khalsa(sikh Raj),Ranji bagh(sandhi place on satluj dam,Gurd.Bhatta sahib&kila kotla nihang, (RPR 2 chamkaur sahib 14km canal road) sahib chG.Garhi sahib,Qatal garh sahib,Tadi sb,Theem park.chamkaur 2 morinda (15km) G kotwali sb Gangu baman di sahedi ch attak sb (mrd 2Fatehgarh sb 17 km)Thanda Burj,Babaan garh sb Toder mal d haveli,joti sarup.

  • @Rupblogars
    @Rupblogars 2 года назад

    ਕਿਰਪਾ ਕਰਕੇ 1 reply ਕਰਨਾ ਜੀ

  • @Humanity-r1p
    @Humanity-r1p 2 года назад +1

    Full support mahilpur wallo veer ji 🙏

  • @its_preet_saab
    @its_preet_saab 2 года назад

    Thanks for this due to i am also from Hoshiarpur

  • @harpalsingh1449
    @harpalsingh1449 2 года назад

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @Varleenartandcraft
    @Varleenartandcraft 2 года назад

    Welcome to doaba veer ji

  • @DayWithMe1103
    @DayWithMe1103 2 года назад +1

    Mahilpur Sada Sehar .. thanks for visiting veere ❤️

  • @singhTruckloverPB32
    @singhTruckloverPB32 2 года назад +1

    Waheguru ji tuhanu bhaji chadikala vich rakhe🙏

  • @sanjeevmaman617
    @sanjeevmaman617 2 года назад

    hanji bhut mashor aa pere

  • @parminderkaur8641
    @parminderkaur8641 2 года назад +3

    ਵਿਰੇ ਤੁਸੀ ਸਾਡੇ ਸ਼ਹਿਰ ਫਰੀਦਕੋਟ ਆਉ ਇਥੇ ਵੀ ਬਹੁਤ ਕੂਝ ਦੇਖਣ ਲੀ ਤੇ ਸਭ ਤੋ ਵੱਡੀ ਗੱਲ ਮੈ ਤੁਹਾਡਾ ਵੈਟ ਕਰ ਰਹੀ ਆ ਪਲੀਜ਼ ਵਿਰੇ ਜਰੁਰ ਆਉਣਾ