ਚੱਲ ਪਈਆਂ ਡਾਂਗਾਂ, ਪੈ ਗਿਆ ਪੰਗਾ, ਰਗੜਤੇ ਜਵਾਂ, ਹੁਣ ਨੀ ਕੋਈ ਪਿੰਡ ਵਾਲਾ ਵੋਟਾਂ ਮੰਗਣ ਜਾਂਦਾ 😳😳

Поделиться
HTML-код
  • Опубликовано: 30 сен 2024
  • ਡਾਂਗਾਂ ਚੱਲ ਪਈਆਂ, ਪੈ ਗਿਆ ਰੌਲਾ, ਪ੍ਰਧਾਨ ਬੰਨ੍ਹ ਲਿਆ, ਕਹਿੰਦੇ ਵੋਟਾਂ ਵੇਲੇ ਜੀ ਜੀ ਕਹਿੰਦਾ ਸੀ, ਹੁਣ ਗੱਲ ਨੀ ਸੁਣਦਾ,
    #jaskarnsinghmaluka #lokawaztv #RMBTelevision #Akhar #lakhasidhana #bhanasidhu #WowChacha #kisanmajdoorektazindabad #CMBhagwantMann #ProPunjabTv #vehlijanta #carshow
    ਇਹ ਵੀਡੀਓ ਮਨੋਰੰਜਕ ਵੀਡੀਓ ਹੈ, ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ
    ਚੇਤਾਵਨੀ- ਜੋ ਵੀ ਇਹ ਵੀਡੀਉ ਚੱਕ ਕੇ ਆਪਣੇ ਪੇਜ ਤੇ ਪਾਵੇਗਾ, ਉਸਨੂੰ Copyright strike ਭੇਜੀ ਜਾਵੇਗੀ,
    Subscribe to youtube Channel --- / @jaskarnmaluka

Комментарии • 33

  • @gurveersinghsidhu2294
    @gurveersinghsidhu2294 2 года назад +9

    ਸਾਡੇ ਪਿੰਡ ਵੀ ਚਮਚਾ ਹੈਗਾ ਇਹਦੇ ਤੋਂ ਵੀ ਵੱਡਾ ਚਮਚਾ ਪੈਚਰ ਦੋਧੀ

  • @mandeepbrar8175
    @mandeepbrar8175 2 года назад +4

    4 ਨੰਬਰ ਬਦਲੇ ਏ 😄 ਫੋਨ ਕੱਟ ਤਾ

  • @pashminderkaur9947
    @pashminderkaur9947 2 года назад +8

    ਬਹੁਤ ਵਧੀਆ ਚਮਚਿਆਂ ਦਾ‌ ਇਹੀ ਹਾਲ‌ ਹੋਣਾ ਚਾਹੀਦਾ ।

  • @jasdeepsidhu7230
    @jasdeepsidhu7230 2 года назад +1

    ਵੋਟਾਂ ਵੇਲੇ ਸਾਰੇ ਲੀਡਰ ਲਈ ਲਾਉਂਦੇ ਨੇ ਇਹਦਾ ਕੀ ਕਸੂਰ ਹੈ ਕੁਦਰਤੀ ਕਰੋਪੀ ਹੈ

  • @KuldeepKaur-dy2xz
    @KuldeepKaur-dy2xz Год назад

    ਵੀਰੇ। ਬਹੁਤ ਵਧੀਆ। ਜਦੋ।ਵੋਟਾਂ। ਲੈਣੀਆਂ। ਉਦੋਂ। ਕੁਝ। ਹੋਰ। ਹੁੰਦੈ

  • @singhparamjit7088
    @singhparamjit7088 2 года назад +1

    Jado baris nei hundi ta v fasla krab hundia
    Baris ho jave ta v

  • @BalwinderSingh-bo4sd
    @BalwinderSingh-bo4sd 2 года назад +3

    Very good vichaar

  • @darshansingh387
    @darshansingh387 2 года назад +3

    Good

  • @RajKumar-tl1ov
    @RajKumar-tl1ov 2 года назад

    Patrksri de tum vi like ni Banie tun kagj de bane samjh den 3.5 foot tera kad he app nu Dara Singh na samjh chak mice hrek de muhre ho jane o pehla patrkari di akal le kise ton

  • @harpreetsunderpuravlogs8831
    @harpreetsunderpuravlogs8831 2 года назад +3

    Shandaar concept & jaandaar acting

  • @lakhveersinghgill4807
    @lakhveersinghgill4807 2 года назад

    ਪਿੰਡ ਵਾਲੇ ਬਿਲਕੁਲ ਸਹੀ ਹਨ ਪਹਿਲਾ ਪਿੰਡ ਵਾਲਿਆਂ ਨੂੰ ਕਹਿੰਦੇ ਹਨ ਆਪ ਨੂੰ ਵੋਟਾ ਪਾ ਦਿਸੇ ਤੇ ਅਸੀਂ ਤੁਹਾਡੇ ਕੰਮ ਕਰਾਵਾਂਗੇ ਤੇ ਹੁਣ ਕਹਿੰਦੇ MLA ਸਾਡਾ ਫ਼ੋਨ ਨਹੀਂ ਚਕਦਾ ਹੁਣ ਤੁਸੀ ਇਹਨਾਂ ਦੀ ਬੁੰਡ ਕੁੱਟ ਕੁੱਟ ਕੇ ਬਾਂਦਰ ਵਰਗੀ ਕਰਦਿਓ ਜਿਹੜੇ ਹੱਥ ਲਾ ਲਾ ਵੇਖਣ

  • @arpinderkaur8267
    @arpinderkaur8267 2 года назад +8

    ਬਹੁਤ ਵਧੀਆ ਜੀ🙏🙏🙏

  • @drmintusharma1066
    @drmintusharma1066 2 года назад

    Sara kujh Pb Da kha Gaye tuhada khada hoya karza hi Pb Sir bolda hai karz morde tuci ni baki Janta tuci Mari pai hai,,,,

  • @balwant7917
    @balwant7917 Год назад

    Akli congras vely kiu ni boly
    hun jyada avaja nikal diya chamchy

  • @lachmansingh9541
    @lachmansingh9541 2 года назад

    ਚੱਲ ਆ ਤਾਂ ਕੁਦਰਤੀ ਕਰੋਪੀ ਆ ਤੁਸੀ ਜਿਹੜੀ ਕੁਦਰਤੀ ਕਰੋਪੀ ਅਸੀ ਆਪ ਸਹੇੜ ਲਈ

  • @drdhillon8806
    @drdhillon8806 2 года назад

    Tu bai press reporter aa?
    Ke loka naal prank kar reha?
    Tere sare video scripted hunde aa,

  • @paramjitsinghgill4034
    @paramjitsinghgill4034 2 года назад +1

    This is the only solution left for public.

  • @jagandeepsingh0695
    @jagandeepsingh0695 2 года назад

    Oh virr.. Acting wale ek do bande tah change kr leya kro

  • @parmindersingh7490
    @parmindersingh7490 2 года назад +1

    Vry nice acting

  • @SheraSingh-nd4re
    @SheraSingh-nd4re Год назад

    😂😂😂😂😂😂😂😂

  • @singhparamjit7088
    @singhparamjit7088 2 года назад

    Eh jatt puna dkhaude aa

  • @harjitsingh-oc5gt
    @harjitsingh-oc5gt 2 года назад

    Ehnoo bandh ke ki lenna , Galat kamm aa

  • @sandhuboys799
    @sandhuboys799 Год назад

    Very bad

  • @harwindervicky5134
    @harwindervicky5134 Год назад

    Fakeee

  • @KuldeepSingh-ym5kl
    @KuldeepSingh-ym5kl 2 года назад

    Good job

  • @SukhpalSingh-vc1mf
    @SukhpalSingh-vc1mf 2 года назад

    Good