Kulwinder Kaur Mother | ਕੰਗਨਾ ਥੱਪੜਕਾਂਡ 'ਤੇ ਬੋਲੀ ਕੁਲਵਿੰਦਰ ਕੌਰ ਦੀ ਮਾਤਾ,- 'ਮੇਰੀ ਧੀ ਨੇ ਜੋ ਕੀਤਾ ਠੀਕ ਕੀਤਾ'

Поделиться
HTML-код
  • Опубликовано: 18 окт 2024

Комментарии • 57

  • @baljitsandhu5995
    @baljitsandhu5995 4 месяца назад +5

    Wehaguru mehar karan Bhanji Kulwinder Kaur Zinda baad 🙏💐🤗 wehaguru mehar karan sab tai 🙏 mata ji asi thodai nal ha 😊❤ wehaguru chardi kaila baxoo wehaguru ji 🙏💐🤗🌾🌺🙏💐

  • @HarpreetKaur-ix9ed
    @HarpreetKaur-ix9ed 4 месяца назад +20

    ਮਾਤਾ ਜੀ🙏🏻ਜੀ ਸਹੀ ਕੀਤਾ ਭੈਣ ਜੀ ਨੇ🙏🏻👍👍👍👍

    • @FRESHYHOOD
      @FRESHYHOOD 4 месяца назад

      ਕੰਗਣ ਖਿਲਾਰ ਕੇ ਰੱਖਤੇ ਕੁਲਵਿੰਦਰ ਕੌਰ ਨੇਂ 😂😊

  • @Goodboy-v1i3i
    @Goodboy-v1i3i 4 месяца назад +13

    Bahut badhiya sister ji 👌👌 God bless you

  • @ArmanAli-qc8lu
    @ArmanAli-qc8lu 4 месяца назад +1

    Gurvinder Kaur ji jindabad

  • @makhansingh8102
    @makhansingh8102 4 месяца назад

    ਮਾਤਾ ਜੀ ੍ਬਉਹਤ ਵਧੀਆ ਹੈ ਕੁਲਵਿੰਦਰ ਕੌਰ

  • @harvinderkaur6728
    @harvinderkaur6728 4 месяца назад +5

    Bahut wadhiya hoya

  • @BaljitKaur-gg6os
    @BaljitKaur-gg6os 4 месяца назад +2

    ਮਾਤਾ ਜੀ ਨੂੰ ਮਾਣ ਨਾਲ ਕਹਿਣਾ ਚਾਹੀਦਾ ਸੀ ਕਿ ਮੇਰੀ ਬੇਟੀ ਨੇ ਥੱਪੜ ਮਾਰਿਆ ਪਰ ਉਹ ਤਾ ਕਹੀ ਜਾਦੇ ਜਿੰਨਾ ਚਿਰ ਮੈਨੂੰ ਸਬੂਤ ਨਹੀ ਮਿੱਲਦਾ ਮੈ ਕੁਸ਼ ਨਹੀ ਕਹਿ ਸਕਦੀ ਮਾਤਾ ਜੀ ਨੂੰ ਏਦਾ ਨਹੀ ਕਹਿਣਾ ਚਾਹੀਦਾ ਸਾਰੇ ਲੋਕ ਕੁਲਵਿੰਦਰ ਕੌਰ ਦੇ ਨਾਲ ਆ ਰੱਬ ਰਾਖਾ 🙏❤️

    • @baljindersingh1184
      @baljindersingh1184 4 месяца назад +1

      ਬੇਟੀ ਉਸਦੇ ਮਾਤਾ ਜੀ ਸਹੀ ਕਹਿ ਰਹੇ ਹਨ। ਧਿਆਨ ਨਾਲ ਵਿਚਾਰੋ।

  • @NarinderSingh-kt8qq
    @NarinderSingh-kt8qq 4 месяца назад +3

    Very good ❤️🙏🙏❤️👍👌❤️🙏

  • @AbcDef-uo6pu
    @AbcDef-uo6pu 4 месяца назад +1

    Brave girl Kulwinder sister

  • @Karmanbajwa-q1p
    @Karmanbajwa-q1p 4 месяца назад +4

    Kulwinder Kaur ji bahut badhiya Geeta se sare gane

  • @AbhijotSingh-t8d
    @AbhijotSingh-t8d 4 месяца назад +1

    Good kulwinder

  • @Offical_Dilraj_singh_786
    @Offical_Dilraj_singh_786 4 месяца назад +1

    Good sister 🙏

  • @AmandeepSingh-m3e
    @AmandeepSingh-m3e 4 месяца назад +1

    👍👍👍👍👌👌👌👑👑

  • @tarsemsingh6097
    @tarsemsingh6097 4 месяца назад

    🙏🏻🙏🏻🙏🏻🙏🏻

  • @tarsemsingh6097
    @tarsemsingh6097 4 месяца назад

    👍👌🏽👌🏽👌🏽👌🏽

  • @supinderkaurmanak
    @supinderkaurmanak 4 месяца назад +5

    Very good sister

  • @jagrajsingh1271
    @jagrajsingh1271 4 месяца назад +4

    🙏🙏🙏

  • @jaswinderuppal4852
    @jaswinderuppal4852 4 месяца назад +2

    Yes Mata ji she did good job

    • @manusharma5059
      @manusharma5059 4 месяца назад

      She will be dismissed from service. Indiscipline in security services.

  • @kaurmanjeet336
    @kaurmanjeet336 4 месяца назад

    ਨੀ ਸਰਕਾਰੇ ਨੀ ਦੇਸ਼ ਦੀ ਰਾਖੀ ਕਰਨ ਵਾਲੇ ਪਰਿਵਾਰ ਦੇ ਉਲਟ ਚਲ ਕੇ ਇਕ ਬਦਤਮੀਜ਼ੀ ਸ਼ਬਦਾਵਲੀ ਬੋਲਣ ਵਾਲੀ ਕੰਗਨਾ ਦਾ ਸਾਥ ਦੇਵੇਗੀ ।

  • @SandeepKaur-hl9wv
    @SandeepKaur-hl9wv 4 месяца назад +1

    Hats off to cisf kulwinder kaur ji

  • @jasmeensagoo6689
    @jasmeensagoo6689 4 месяца назад +1

    Very good

  • @Sanjunsn
    @Sanjunsn 4 месяца назад +2

    Lion 🦁 lady kulvinder 🦁 sherni Punjabni 🦁 🎉🎉🎉🎉 you remember mother is mother

    • @rohini347
      @rohini347 4 месяца назад

      Vardi ka rob jma rhi hogi..
      Aise kisi ki himmat hai marne ki.

  • @GuriKhushilovevlog
    @GuriKhushilovevlog 4 месяца назад +4

    Jabardast sister sara desh tere nal h ...

  • @PenpaDolkar
    @PenpaDolkar 4 месяца назад

    I appreciated ur doughter.....

  • @manusharma5059
    @manusharma5059 4 месяца назад +2

    Kulwinder Kaur should be dismissed from service.

  • @kingcobragang8815
    @kingcobragang8815 4 месяца назад +1

    🦁🙏🏼🙏🏼☝️

  • @912amanpreetkaur8
    @912amanpreetkaur8 4 месяца назад

  • @RamSingh-ss1yp
    @RamSingh-ss1yp 4 месяца назад +7

    Bibi ji asi Sadi bachi naal ha

  • @jagtarkaur6901
    @jagtarkaur6901 4 месяца назад +1

    😅😅❤🎉I'm happy 😊

  • @NavneetKaur-b7q
    @NavneetKaur-b7q 4 месяца назад +1

    Pakki gal aa kutti kangna kuch boli honi aa tahi aggo chaped pae…. Bottttt vdiya kita kulwinder ✌🏻✌🏻🙏🙏🙏

  • @yellowcolour6995
    @yellowcolour6995 4 месяца назад

    ਸਰਬੰਸ ਦਾਨੀ ਸਾਹਿਬ ਏ ਕਮਾਲ ਦਸਮੇਸ਼ ਪਿਤਾ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ - - - ਕਰਮਚੰਦ ਗਾਂਧੀ ਨੇ ਭਾਗਤਾ ਭਗੋੜਾ ਕਿਹਾ ਸੀ ਅਤੇ ਇਹ ਵੀ ਕਿਹਾ ਸੀ ਕਿ ਗੁਰੂ ਹਿੰਸਾ ਵਾਦੀ ਹੈ
    ਭਗਤ ਸਿੰਘ ਨੇ ਜਦੋ ਅੰਗਰੇਜ਼ ਨੂੰ ਗੋਲੀ ਮਾਰ ਕੇ ਜਮੀਨ ਤੇ ਸੁਟਿਆ ਅਤੇ ਅੰਗਰੇਜਾਂ ਦੇ ਪਾਰਲਮੈਂਟ ਵਿਚ ਬੰਬ ਮਾਰਿਆ ਤਦੋਂ ਅੰਗਰੇਜਾਂ ਨੇ ਕਿਹਾ ਕੀ ਭਗਤ ਸਿੰਘ ਆਤੰਕਵਾਦੀ ਹੈ ਅੰਗਰੇਜਾਂ ਦੇ ਨਾਲ ਸਾਰੀ ਕਾਂਗਰਸ ਤੇ ਗਾਂਧੀ ਨੇ ਵੀ ਭਗਤ ਸਿੰਘ ਨੂ ਅੱਤਵਾਦੀ ਕਿਹਾ ਸੀ
    ਊਧਮ ਸਿੰਘ ਨੇ ਲੰਡਨ ਵਿਚ ਜਨਰਲ ਡਾਯਰ ਨੂੰ ਗੋਲੀ ਮਾਰੀ ਤੱਦ ਕਰਮਚੰਦ ਗਾਂਧੀ ਨੇ ਕਿਹਾ ਸੀ ਯੇ ਕਿਆ ਪਾਗਲਪਨ ਹੈ ਗਾਂਧੀ ਦੇ ਕਿਹਣ ਦਾ ਭਾਵ ਕਿ ਊਧਮ ਸਿੰਘ ਪਾਗਲ ਹੈ
    1984 ਵਿਚ ਕਾਂਗਰਸ ਨੇ ਸਿਖਾ ਨੂੰ ਜਿੰਦਾ ਜਲਾ ਕੇ ਮਾਰਿਆ ਤੇ ਇਹ ਗੱਲ ਪਰਸਿੱਧ ਕੀਤੀ ਕਿ ਸਿੱਖ ਖਾਲਿਸਤਾਨੀ ਤੇ ਆਤੰਕਵਾਦੀ ਹਣ
    ਕਾਂਗਰਸ ਦੇ ਕਿਸਾਨ ਅੰਦੋਲਨ ਵਿਚ ਬੈਠੇ ਕਾਂਗਰਸੀ ਗੁੰਡਿਆ ਨੇ ਅੰਦੋਲਨ ਵਿਚ ਆਈਆਂ ਹੋਈਆਂ ਬੱਚੀਆ ਦਾ ਬਲਾਤਕਾਰ ਕੀਤਾ ਤੇ ਉਨਾਂ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਕਹਿਣ ਲਗੇ ਯੇ ਤੋ ਕਰੋਨਾ ਬੀਮਾਰੀ ਸੇ ਮਰ ਗੲਈ ਹੈ
    26 ਜਨਵਰੀ ਨੂੰ ਕਿਸਾਨਾਂ ਨੇ ਲਾਲ ਕਿਲੇ ਵਲ ਜਾੰਦੇ ਹੋਏ ਰਸਤੇ ਵਿਚ ਡਯੂਟੀ ਕਰਦੀਆਂ ਹੋਇਆਂ ਪੁਲਿਸ ਵਾਲੀ ਬੀਬੀਆਂ ਨੂੰ ਡੰਡਿਆ ਨਾਲ ਕੁਟਿਆ ਸੀ ਅਸੀਂ ਸਭ ਨੇ ਅਪਣੀ ਅਖਾ ਨਾਲ ਵੇਖਿਆ ਸੀ ਕਿ ਪੁਲਿਸ ਬੀਬੀ ਡੰਡਾ ਮਾਰਣ ਵਾਲੇ ਕਿਸਾਨ ਵਲ ਪਿਠ ਕਰਕੇ ਡੰਡਆ ਦੀ ਕੁਟ ਝਲ ਰਹੀ ਸੀ

  • @verru1998
    @verru1998 4 месяца назад +1

    Kangana is not above the law. She should have followed the security protocols and put her purse phones on the scanner as instructed… instead she provoked the officer in uniform by telling her Khalistani.. this must be investigated and action should be taken against Kangana..

  • @harvinderkaur6728
    @harvinderkaur6728 4 месяца назад

    Kangna ne att chuki hoi aa. Shabash beta ji . Good job

  • @BaljitKaur-gg6os
    @BaljitKaur-gg6os 4 месяца назад +2

    ਹਾਜੀ ਅੰਕਲ ਜੀ ਸਹੀ ਆ ਪਰ ਮਾਤਾ ਜੀ ਨੂੰ ਏ ਤਾ ਨਹੀ ਕਹਿਣਾ ਕਿਉਹਨਾ ਬੇਟੀ ਨੇ ਥੱਪੜ ਨਹੀ ਮਾਰਿਆ ਮੈ ਤਾ ਯੂਐਸਏ ਚ ਤੁਹਾਨੂੰ ਜਿਆਦਾ ਪਤਾ ਹੋਣਾ ਮੈਨੂੰ ਵੀਡੀਓ ਸੁਣਕੇ ਜੋ ਲੱਗਾ ਮੈ ਤਾ ਉਹ ਈ ਕਿਹਾ ਸੀ ਰੱਬ ਰਾਖਾ 🙏❤️

  • @BaljitKaur-gg6os
    @BaljitKaur-gg6os 4 месяца назад

    ਆ ਕਿ ਮਤਲਬ ਮਾ ਭਾਵੇ ਚੰਗੀ ਹੋਵੇ ਜਾ ਮਾੜੀ ਹੋਵੇ 😳

  • @kamgill-xk7or
    @kamgill-xk7or 4 месяца назад +1

    Kamgna you are luckey you in India if you are in USA they put you in jail in USA MP nothing

  • @JimmySharma-y6n
    @JimmySharma-y6n 4 месяца назад +2

    Changi dikhaya na dai apni dheere nu eho jehiya dheeiya change kra dindiya ne Punjab ch shanti rakho na k eho jehi sikhsha do apne bachya nu

  • @Karmanbajwa-q1p
    @Karmanbajwa-q1p 4 месяца назад

    2:08 2:11 2:12

  • @pratibhamadan3394
    @pratibhamadan3394 4 месяца назад +1

    All this was to start a protest against modi warna that constantly wud not have any guts to do what she did unless there was a solid backing !

  • @harvinderkaur6728
    @harvinderkaur6728 4 месяца назад

    Tuhade naal aa

  • @ManjitKaur-dx9pf
    @ManjitKaur-dx9pf 4 месяца назад

    Lagda hai hun punhab vich,,,, army,,, bulani paini aa.

  • @singhniraj28
    @singhniraj28 4 месяца назад

    Terrorist Amritpal
    And then Indira killerson baint Sïngh.
    Next mLA ye ..
    That’s haalat of Punjab

  • @churchofgodfullgospel8144
    @churchofgodfullgospel8144 4 месяца назад +3

    ਸਸਂਪੇਂਡ ਵੀ ਠੀਕ ਕੀਤਾ।

  • @MislGaurakha8
    @MislGaurakha8 3 месяца назад

    pre planned siga saara khel maa, pra te bhen teeno hi involved sige, ehe saareya nu pata si ki pahadan nu chandigad aona pau dilli jaanlai, because maa da statement is dual, either she is fool or she is clever