THARKI BABAA 128 || ਠਰਕੀ ਬਾਬਾ 128 || SEASON 02 || 2024 || Bakhipaad || Producerdxx

Поделиться
HTML-код
  • Опубликовано: 27 янв 2025

Комментарии • 1 тыс.

  • @mandeepsingh5207
    @mandeepsingh5207 6 месяцев назад +184

    ਮੱਘਰ ਬੱਖੀ ਪਾੜ ਕਿਸ ਕਿਸ ਨੂੰ ਪਤਾ ਕੇ ਮੱਘਰ ਬੱਖੀ ਪਾੜ ਜਿੱਤੋ ਗਾ
    ਮੱਘਰ ਬੱਖੀ ਪਾੜ ਦੇ ਫੈਨ ਲਾਇਕ ਕਰਨ ਚੋਣ ਨਿਸ਼ਾਨ ਸੱਬਲ ਹੀ ਜਿੱਤੋ ਗਈ ❤️❤️❤️❤️❤️❤️

  • @Spkuttiwal
    @Spkuttiwal 6 месяцев назад +155

    ਜਿੰਨਾ ਗੰਦ ਅੱਜਕੱਲ insta ਰੀਲਾ ਵਾਲੀਆ ਪਾਉਦੀਆ ਉਸ ਨਾਲੋ ਤਾ ਘੱਟ ਹੀ ਗੰਦ ਪਾਉਦਾ ਬਾਈ prouducer dxx❤❤❤

  • @Harjinder_Sidhu538
    @Harjinder_Sidhu538 6 месяцев назад +367

    ਮਹੀਨੇ ਵਿੱਚ ਇੱਕ ਲਾਸਟ ਹਫਤੇ ਮਹਾਂ episode ਹੋਣਾ ਚਾਹੀਦਾ ਇਕ ਘੰਟੇ ਦਾ।।
    ਜੇਹੜੇ ਸਹਿਮਤ ਆ ਲਾਇਕ ਕਰੋ ਕਮੈਟ ਨੂੰ।।

  • @Spkuttiwal
    @Spkuttiwal 6 месяцев назад +370

    ਮੱਘਰ ਦੀ ਸੱਬਲ ਨੂੰ ਕੌਣ ਕੌਣ ਪਾਊ ਵੋਟ❤❤

  • @stocks_option_trader_
    @stocks_option_trader_ 6 месяцев назад +55

    ਮਗਰ ਬਖੀ ਪਾੜ ਸੀਰਾ ਬੰਦਾ ਠਰਕੀ ਬਾਬਾ ਸਾਡਾ ਯਾਰ❤

  • @amritthakur7834
    @amritthakur7834 6 месяцев назад +24

    ਸੱਬਲ ਤੇ ਮੋਹਰ ਲਾਉਣ ਵਾਲੇ ਠੋਕੋ ਲਾਈਕ

  • @mandeepsingh5207
    @mandeepsingh5207 6 месяцев назад +78

    ਅਗਲਾ ਐਪੀਸੋਡ ਜਲਦੀ ਤੋਂ ਜਲਦੀ ਲੈ ਕੀ ਆਇਓ ਬਾਈ ਜੀ ਹੱਥ ਬਨ ਕੀ ਬੇਨਤੀ ਆ ਅਗਲਾ ਐਪੀਸੋਡ ਦੇਖਣ ਆਲੇ ਲਾਇਕ ਕਰਨ 😢😢😢🙏🙏

  • @AmanaMoga
    @AmanaMoga 6 месяцев назад +19

    ਅਮਲੀਆ ਤੇ ਪੁਲਿਸ ਦਾ ਰੋਲ ਨੀ ਪਾਇਆ ਬੋਤ ਬੋਤ ਧਨਵਾਦ❤❤❤ ,

  • @ਰਾਜੂਮੋਗੇਆਲਾ
    @ਰਾਜੂਮੋਗੇਆਲਾ 6 месяцев назад +27

    ਵੈਸੇ ਪਿੰਡ ਵਿੱਚ ਮਾਹੋਲ ਬਣਾਈ ਰੱਖਦੇ ਹੋਨਗੇ ਮੱਗਰ ਹੋਣੀ 😅😂

  • @shagan_22
    @shagan_22 6 месяцев назад +3

    ਧੰਨ ਧੰਨ ਹੋਗੀ ਮੱਘਰਾ ❤😂

  • @deep_bhullar_
    @deep_bhullar_ 6 месяцев назад +14

    ਵਿੱਚ ਭੀਮੜਾ ਵੀ ਬੈਠਾ 🤣🤣🤣

  • @PalaAULAKH
    @PalaAULAKH 6 месяцев назад +4

    ਮੱਘਰ ਵੱਖੀਪਾੜ ਆ ਗਿਆ ਚੋਣ ਨਿਸ਼ਾਨ ਸੱਬਲ ਮੱਘਰ ਵੱਖੀਪਾੜ ਨੂੰ ਵੋਟਾਂ ਪਾਉਣ ਵਾਲੇ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍❤❤

  • @mandeepsingh5207
    @mandeepsingh5207 6 месяцев назад +68

    ਕਾਲੇ ਦੀ ਵੀਡੀਓ ਕਿਸ ਕਿਸ ਨੇ ਸਕਿੱਪ ਕਰ ਕੀ ਦੇਖੀ ਆ 😂😂😂

  • @ਸੰਗਰੂਰੀਆ
    @ਸੰਗਰੂਰੀਆ 6 месяцев назад +3

    ਜਿੱਤੂ ਗਾ ਬਈ ਜਿੱਤੂ ਗਾ ਮੱਗਰ ਦਾ ਸੱਬਲ ਜਿੱਤੂ ਗਾ❤❤❤

  • @Simran_dhaliwal88
    @Simran_dhaliwal88 6 месяцев назад +4

    ਓ ਦੇਖਿਓ ਕਿਤੇ ਇਦਰੋ ਖਾ ਕੇ ਓਦਰ ਨਾ ਪਾ ਦਿਓ 😂😂❤❤ 🇮🇳 🇮🇹 🇺🇸

  • @ManinderKaur-h2s
    @ManinderKaur-h2s 6 месяцев назад +4

    ਜਿੱਤੋ ਗਾ v ਜਿੱਤੋ ਗਾ ਸਬਲ ਆਲਾ ਜਿੱਤੋ ਗਾ 😅😅😅😅😅

  • @mandeepsingh5207
    @mandeepsingh5207 6 месяцев назад +11

    ਆ ਗਿਆ ਮੱਘਰ ਬੱਖੀ ਪਾੜ ਪਿੰਡ ਆਲੇ ਨੂੰ ਫ੍ਰੀ ਆਟਾ ਦਾਲ 😮😮😮😮

  • @kuldeepmusicgroup
    @kuldeepmusicgroup 6 месяцев назад +4

    ਛਿੰਦੀ ਪਹਿਲਾਂ ਕਾਲੇ ਦੇ ਹਾਰ ਪਾ ਗਈ, ਫੇਰ ਮੱਘਰ ਦੇ ਵੀ ਹਾਰ ਪਾ ਗਈ 😂🎉🎉

  • @SukhwinderSingh-wq5ip
    @SukhwinderSingh-wq5ip 6 месяцев назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂। ਪੋਸਟਰ ਲਗਾਉਣਾ ਸਖ਼ਤ ਮਨ੍ਹਾ ਹੈ ਪਰ ਲਗਾ ਦਿੱਤਾ 😂

  • @gurindersingh-xb9tz
    @gurindersingh-xb9tz 6 месяцев назад +9

    ਖਿੱਚ ਕੇ ਰੱਖ ਕੰਮ ਨੂੰ ਜੱਟਾਂ ❤❤

  • @AkashDeep-ne5ow
    @AkashDeep-ne5ow 6 месяцев назад +2

    ਮੱਘਰ ਜਿਤਨਾ ਚਾਹੀਦਾ ਵੋਟਾਂ ਵਿੱਚ 22g❤❤

  • @kewalsinghbhatti1532
    @kewalsinghbhatti1532 6 месяцев назад +3

    2:45 ਪਿਰਤਾ ਡੱਬ ਖੜ੍ਹੱਬਾ ਪਰਨਾ ਮੋਢੇ ਧਰ ਕੇ 😆ਜਮਾਂ ਮੌਲਵੀ ਲਗਦਾ 😜😜😛😛

  • @anilkumarpb32
    @anilkumarpb32 6 месяцев назад +2

    ਕਾਲਾ ਤਾਂ ਸੱਚੀਂ ਲੀਡਰਾਂ ਵਾਲਾ ਭਾਸ਼ਨ ਦੇ ਗਿਆ.. 👌👌👌

  • @baazlalka5274
    @baazlalka5274 6 месяцев назад +17

    ਜਿਹੜੇ ਹਿਸਾਬ ਨਾਲ਼ ਮੱਘਰ ਵੱਖੀਪਾੜ ਨੂੰ ਕਮੈਂਟਾਂ ਵਿੱਚ ਵੋਟਾਂ ਪੈ ਰਹਿਆਂ ਨੇ ਉਸ ਹਿਸਾਬ ਨਾਲ ਤਾਂ ਸੱਬਲ ਹੀ ਜਿੱਤੂ ਗਾ

  • @PrabhjotSingh-bv2zk
    @PrabhjotSingh-bv2zk 6 месяцев назад +7

    ❤❤ magar nu vote payo te sabal nu jatyo te sare world 🌎 wich dhuma payo 😂❤❤❤❤❤❤🎉🎉🎉🎉🎉

  • @HarrySidhu271
    @HarrySidhu271 6 месяцев назад +4

    ਮੱਘਰ ਤੇ ਸ਼ਿੰਦੀ ਦੀ ਜੋੜੀ ਪੂਰੀ ਅੱਤ 😅

  • @hunterzz1381
    @hunterzz1381 6 месяцев назад +5

    ਕਾਲ਼ਾ ਨੀ ਜਿੱਤਦਾ😂😂😂😂😂

  • @mandeepsingh5207
    @mandeepsingh5207 6 месяцев назад +19

    ਸੋਨੀ ਰਾਜੀ ਰਹਿ ਖੁਸ਼ੀ ਰਹਿ ਮੈ ਤਾ ਹੱਥ ਸੱਬਲ ਨੂੰ ਹੀ ਪਾਓ ਗਈ 😂😂😂😂

  • @vickydauniya8021
    @vickydauniya8021 6 месяцев назад +1

    ਮੱਘਰ ਵੱਖੀਪਾੜ ਜਿੱਤੂਗਾ ❤❤❤❤

  • @harptoor
    @harptoor 6 месяцев назад +5

    ਸਾਰੇ ਪਿੰਡ ਦਾ ਜੀਅ ਲਵਾਈ ਰੱਖਦਾ ਪ੍ਰੋਡੂਸਰ😂

  • @sidhumonowaliya
    @sidhumonowaliya 6 месяцев назад +5

    Maggar bakhiparh sada yaar 🎉❤❤❤❤

  • @Spkuttiwal
    @Spkuttiwal 6 месяцев назад +8

    ਵੱਖੀਪਾੜ ਮੱਘਰ ਲਈ ਇੱਕ ਲਾਇਕ❤❤

  • @AravSabharwalSabharwal
    @AravSabharwalSabharwal 6 месяцев назад +8

    ਮਗਰ ਬਖੀ ਪਾੜ ਜਿੰਦਾਬਾਦ ❤

  • @knowledgetvknowledge8904
    @knowledgetvknowledge8904 6 месяцев назад +3

    Magher shindi nal sirra krda😅😅😅😅😅

  • @Comedy_shot00
    @Comedy_shot00 6 месяцев назад

    ਅੱਜ ਆਇਆ ਸਵਾਦ ਮੱਘਰਾ ਪੂਰਾ ਦਿਲ ਖੁਸ਼ ਹੋ ਗਿਆ❤❤❤❤❤❤❤

  • @Shergill_53_32
    @Shergill_53_32 6 месяцев назад +25

    Vote and support for ਮੱਗਰ ਬੱਖੀਪਾੜ ,,,,,,, ਕਰਾ ਦੋ ਸਿਰਾ 🤘🏻

  • @Simran_dhaliwal88
    @Simran_dhaliwal88 6 месяцев назад +1

    ਮੁੱਛ ਦਾ ਸਵਾਲ ਜੀ ਸਪੋਟ ਕਰਿਓ ਸਾਡਾ ਬੰਦਾ ਖੜਾ ਸਰਪੰਚੀ ਚ 😂ਮੱਗਰ ਬੱਖੀਪਾੜ ❤❤😅😅🦯🦯

  • @jotsidhupb2552
    @jotsidhupb2552 6 месяцев назад +3

    Jatt bakipaad ❤️‍🔥❤️‍🔥

  • @BhagwanSingh-q9o
    @BhagwanSingh-q9o 6 месяцев назад +5

    ਮੱਘਰ ਵੱਖੀਪਾੜ ਜ਼ਿੰਦਾਬਾਦ 👍👍💪💪

  • @Cricketwithlovepreet
    @Cricketwithlovepreet 6 месяцев назад +7

    Maghar BakhiPaad Jindabaad ❤❤

  • @CHAHAL-SAAB
    @CHAHAL-SAAB 5 месяцев назад

    Kala be like ਜੈਕਾਰੇ ਵਾਲੀ ਤਾ ਗੱਲ ਹੀ ਨੀ ਸੀ 😂😂

  • @manibillaproduction3218
    @manibillaproduction3218 6 месяцев назад +4

    ਮੱਘਰ ਵੱਖੀਪਾੜ❤

  • @malkeetdhillon0000
    @malkeetdhillon0000 6 месяцев назад +1

    ਜਿਹੜੇ ਮੱਘਰ ਨੂੰ ਵੋਟ ਪਾਉਣ ਗੇ like karo 😊

  • @Kulvirsingh-h2u
    @Kulvirsingh-h2u 6 месяцев назад +9

    att ਵੱਖੀਪਾੜ ਜਿਤੁ ਗਾ ਬਈ ਜਿਤੁ ਗਾ ਵੱਖੀਪਾੜ ਜਿਤੁ ਗਾ

  • @GurjeetSingh-nn9zn
    @GurjeetSingh-nn9zn 6 месяцев назад +7

    ਮੱਘਰ ਵੱਖੀਪਾੜ ਜਿੰਦਾਬਾਦ ਮੱਘਰ ਨੇ ਕਾਲੇ ਦੀਆਂ ਚੀਕਾਂ ਪਵਾ ਦੇਣੀਆਂ

  • @jassikaler433
    @jassikaler433 6 месяцев назад +6

    Tharki baba jinda bad 😘😍

  • @gagan__0008
    @gagan__0008 6 месяцев назад +5

    Ghr ghr chli awaaz magarbakhi paad ❤

  • @SohanSingh-wr8vb
    @SohanSingh-wr8vb 6 месяцев назад +1

    Vote 🗳 for ਮੱਘਰ ਵੱਖੀਪਾੜ 😂😂😂😂😂🎉

  • @sandhupreetvlogs
    @sandhupreetvlogs 6 месяцев назад +4

    ਇਹ ਵੀਡੀਉ ਤੇ ਅੱਜ ਤੋਂ ਚਾਰ ਦਿਨ ਪਹਿਲਾਂ ਫੇਸਬੁੱਕ ਤੇ ਪਾਈ ਹੋਈ ਏ

  • @rupindersingh1361
    @rupindersingh1361 6 месяцев назад +9

    ਚੰਦ ਤੇ ਬੰਤ ਤੇ ਓਸ ਦੀ ਟੀਮ ਨੂੰ ਵੀ ਬੁਲਾ ਲਉ ਵੋਟਾਂ ਚ ਮੱਗਰ ਦੀ ਸਪੋਟ ਤੇ ਸੀਰਾ ਲੱਗ ਜਾਊ

  • @Aman_vlogs70
    @Aman_vlogs70 6 месяцев назад

    ਲੰਡੇ ਚਿੜੇ ਆਲੇ ਲਾਈਕ ਕਰੋ 😂😂😂😂

  • @RamandeepSingh-ni8qw
    @RamandeepSingh-ni8qw 6 месяцев назад +5

    Agya oye wakhipadd baba agya sare ajo dekho 😂

  • @jagdeepbhutta8525
    @jagdeepbhutta8525 6 месяцев назад

    ਨਜ਼ਾਰਾ ਆਇਆ ਪੂਰਾ❤❤❤

  • @MandeepSingh-cl3sw
    @MandeepSingh-cl3sw 6 месяцев назад +5

    ਮੱਘਰ ਵਖੀਪਾਠ ਆ ਗਿਆ❤❤

  • @ManojKumar-i2d9u
    @ManojKumar-i2d9u 6 месяцев назад +2

    Sabbal zindabad ❤❤❤❤❤

  • @Sndipm9
    @Sndipm9 6 месяцев назад +4

    ਮੱਘਰ ਆ ਗਿਆ ਓਏ 🚩

  • @happykamboj9586
    @happykamboj9586 6 месяцев назад +1

    Je magar jitu fr hi dekhya kra ge episode 🎉🎉🎉

  • @HarpreetSinghSingh-x8m
    @HarpreetSinghSingh-x8m 6 месяцев назад +4

    ਮੱਘਰ ਸਿਰਾ ਬੰਦਾ।

  • @star_boy-ow8mw
    @star_boy-ow8mw 5 месяцев назад

    ਐਡੇ ਐਡੇ ਵਾਅਦੇ ਤਾਂ ਸਰਪੰਚ ਨਈ ਕਰਦਾ 😅😂😂

  • @IqbalKhan-pg3tq
    @IqbalKhan-pg3tq 6 месяцев назад +5

    ਮੱਗਰ ਬੱਖੀਪਾੜ Zindabad

  • @gouravmarahar5911
    @gouravmarahar5911 6 месяцев назад

    Amrit di Hasi nikl ge end te 😂😂
    Baki sirra yr full Sbad aunda babeo ❤❤🎉

  • @LovedeepSingh-r5c
    @LovedeepSingh-r5c 6 месяцев назад +3

    ਸੱਬਲ ਬੱਖੀ ਪਾੜ ❤

  • @Bikevloger1790
    @Bikevloger1790 6 месяцев назад +1

    ਹੋਣ ਦਿਨੋ ਦਿਨ ਮਹੌਲ ਗਰਮ ਹੁੰਦਾ ਜਾਂਦਾ 😂

  • @Anshaulakh-o1n
    @Anshaulakh-o1n 6 месяцев назад +4

    Maggar valhipad zindabad

  • @jassisingh1249
    @jassisingh1249 6 месяцев назад +2

    Magar Baaki party Zindabad 👍👍👍😎😎

  • @PreetgillGill-d8o
    @PreetgillGill-d8o 6 месяцев назад +3

    Bakhi pad ni kise ne ban jna ❤️‍🩹❤️‍🩹

  • @sukhdevgill5611
    @sukhdevgill5611 6 месяцев назад

    ਮੱਘਰ ਦੀ ਸੱਬਲ ਨੂੰ ਕੌਣ ਕੌਣ ਪਾਓ ਵੋਟਾਂ ❤❤❤❤

  • @kulwindersingh6801
    @kulwindersingh6801 6 месяцев назад +6

    Magar bakhipad jindabad

  • @gurjeetsingh-fw1bh
    @gurjeetsingh-fw1bh 6 месяцев назад

    Hun siraa hon lgya vdia story bn gyi ❤

  • @jagimalak8630
    @jagimalak8630 6 месяцев назад +9

    ਲਾਲੇ ਦੇ ਸਿੱਟ ਪਹਿਲਾਂ ਮੱਘਰ eh ਦੋਨੋ ਪਾਸੇ ਚਲਦਾ 😂😂😂

  • @mansimarn1332
    @mansimarn1332 6 месяцев назад +8

    ਜੇ ਕਿਤੇ ਮੱਘਰ ਹਾਰ ਗਿਆ ਤਾਂ ਠਰਕੀ ਬਾਬਾ ਵੇਖਣਾ ਬੰਦ ਕਰਦਿਆਂ ਗੇ।

  • @ManpreetSingh-c4s
    @ManpreetSingh-c4s 6 месяцев назад

    ਬਹੁਤ ਬਹੁਤ ਪਿਆਰ ਬਾਈ ਲਈ ❤❤

  • @misssweeti2444
    @misssweeti2444 6 месяцев назад

    ਸਿੰਦੀ ਦੀ ਵੋਟ ਪੱਕੀ 😂😂❤

  • @gagandhaliwal1996
    @gagandhaliwal1996 6 месяцев назад +11

    ਮੱਘਰ ਵੱਖੀਪਾੜ ਜਿੰਦਾਬਾਦ ਜਿੰਦਾਬਾਦ
    ਜਿੰਦਾਬਾਦ ਹੈ ਜਿੰਦਾਬਾਦ ਰਹੂਗਾ

  • @PrabhjotSingh-hk2on
    @PrabhjotSingh-hk2on 5 месяцев назад

    ਮੱਘਰ ਤਾਂ ਕੰਧਾਂ ਟੱਪ ਜਾਂਦਾ, ਕਾਲ਼ਾ ਕਹਿੰਦਾ ਉਹ ਤੋਂ ਤੁਰਿਆ ਨਹੀਂ ਜਾਂਦਾ 😅😅

  • @surendersheoran1696
    @surendersheoran1696 6 месяцев назад +4

    Surender sheoran kheowali sirsa nice video

  • @ਹਰਪਾਲ7653
    @ਹਰਪਾਲ7653 6 месяцев назад +1

    ਮੱਘਰ ਦੇ ਫੈਨ ਵੀ ਓਹੀ ਜਵਾਕ ਨਾਲ ਤੁਰੇ ਆ
    ਜਿਹਨਾਂ ਦੀ ਆਪਦੀ ਵੋਟ ਨੀਂ ਹੋਣੀ
    ਐਦਾਂ ਫੈਨ ਜਵਾਕਾਂ ਦੇ ਮਗਰ ਲਗ ਕੇ ਪਹਿਲਾਂ ਵੀ ਇਕ ਹਾਰ ਗਿਆ ਸੀ

  • @deep_brar241
    @deep_brar241 6 месяцев назад +3

    ਮੱਘਰ vakhipad ❤

  • @Kingnavu
    @Kingnavu 6 месяцев назад +1

    ਸਿਰਾ ❤

  • @manvirsingh7198
    @manvirsingh7198 6 месяцев назад +5

    Tharki baba zindabaad

  • @darasingh3164
    @darasingh3164 5 месяцев назад

    ਮੱਘਰਾ ਤੇਨੂੰ ਕਿਹਾ 😂ਜਿੱਥੇ ਛਿੰਦੀ ਖੜ੍ਹਗੀ। ਉਥੇ ਕੋਈ ਨੀ ਖੜਦਾ😅

  • @HardeepSingh-cb7vf
    @HardeepSingh-cb7vf 6 месяцев назад +3

    Siiraa❤❤

  • @Aman_vlogs70
    @Aman_vlogs70 6 месяцев назад

    ਮੱਘਰ ਬੱਖੀਪਾੜ ਜ਼ਿੰਦਾਬਾਦ ਆਲੇ ਲਾਈਕ ਕਰੋ 😂😂😂

  • @BoharDhillon-hw3uc
    @BoharDhillon-hw3uc 6 месяцев назад +3

    Very Very nice ji 👍👍👍👍👍
    👌👌👌👌👌

  • @ashukalyana762gamil
    @ashukalyana762gamil 6 месяцев назад +2

    Kya baat hai baba ji 🥳🥳🥳

  • @Jassgill855
    @Jassgill855 6 месяцев назад +4

    ਸੱਬਲ ਗੈਂਗ ਜ਼ਿੰਦਾਬਾਦ ⛳

  • @TanuFF001
    @TanuFF001 6 месяцев назад +2

    Haye aye bhout mast vai hai episode 😊😅🎉

  • @Anshaulakh-o1n
    @Anshaulakh-o1n 6 месяцев назад +3

    Sabal gang Maggar vakhipad all world famous

  • @daily_stocks_update
    @daily_stocks_update 6 месяцев назад +1

    jitna ta maghar ne he aa par j kala jit gya ta story bht vadda mod lyugi 💯💯⭕️⭕️💯

  • @AkashDeep-gl6qv
    @AkashDeep-gl6qv 6 месяцев назад +4

    Magar ja tu na jitna fr ni dekhde Thanki baba

  • @mukeshmehmi1426
    @mukeshmehmi1426 6 месяцев назад

    ❤ਬਾਈ ਗੋਲ ਗੱਪੇ ਵਾਲਾ ਐਪੀਸੋਡ ਲੈ ਕੇ ਆਓ to❤🎉

  • @happysingh9547
    @happysingh9547 6 месяцев назад +1

    ਮੱਘਰ ਵੱਖੀ ਪਾੜ ਜ਼ਿੰਦਾਬਾਦ ਜ਼ਿੰਦਾਬਾਦ

  • @babbujassar800
    @babbujassar800 6 месяцев назад +1

    ਪੁੱਠਾ ਪੰਗਾ ਲਏ ਲਿਆ ਲੰਡੇ ਚਿੜਿਆ
    🏴‍☠️ਸੱਬਲ ਦੇ ਉੱਤੇ ਬਹਿ ਕੇ 😂🤣

  • @PrabhNehmat
    @PrabhNehmat 6 месяцев назад +1

    ਆਹ ਕਿਹੜਾ ਓਏ ਜਿਹੜਾ ਕਹਿ ਰਿਹਾ.. ਮੱਘਰਾ ਤੇਰੀ ਸੋਚ ਤੇ..ਪਹਿਰਾ ਦਿਆਂਗੇ ਠੋਕ ਕੇ..😂😂😂😂😂😂

  • @gagan__0008
    @gagan__0008 6 месяцев назад +2

    W8 he rehndi aa video di producera ❤

  • @Punjabisong292
    @Punjabisong292 6 месяцев назад +2

    Bakhipaad ❤❤❤

  • @rajusingh7567
    @rajusingh7567 6 месяцев назад

    ਉਹ ਦਿਨ ਦੂਰ ਨਈ ਜਦੋ
    ਯੂਪੀ ਦੇ ਬਹੀਏ ਪੰਜਾਬ ਚ ਵੋਟਾਂ ਲਈ ਖੜ੍ਹੇ ਹੋਣ ਗੇ 100%

  • @SukhvinderKour-vt9bi
    @SukhvinderKour-vt9bi 6 месяцев назад

    😂❤seraaa sdi jann magar bakhipadd jindabadd jituga be jituga sda vai magar jituga kale tu har gya smjhh bss❤❤

  • @kamalkhroudkhroud785
    @kamalkhroudkhroud785 6 месяцев назад

    Kaint video y❤🎉

  • @LakhwinderSingh-xx7go
    @LakhwinderSingh-xx7go 6 месяцев назад +2

    Tharki baba ❤❤❤