THARKI BABAA 127 || ਠਰਕੀ ਬਾਬਾ 127 || SEASON 02 || 2024 || Bakhipaad || Producerdxx

Поделиться
HTML-код
  • Опубликовано: 15 окт 2024
  • STORY, DIALOGUE , DIRECTIONS , PRODUCERDXXX
    VIDEO EDITING == RAJJU
    CAMERA MAN. ==. AMRIT SIDHU, SCARFACE, SUJAL , SANAAM
    Actor == Tarzan , Sony dxx , kala rori , LAKHA , SCARFACE ,
    FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
    Music - Young blood , Amby music
    Business enquiry 📞 whatsp +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx

Комментарии • 660

  • @Aman_vlogs70
    @Aman_vlogs70 2 месяца назад +175

    ਜਿਹੜੇ ਵੀਰ ਸੱਬਲ ਨੂੰ ਵੋਟ ਪਾਉਣਗੇ ਲਾਈਕ ਕਰੋ ਜੀ, 😂😂😂 ਦੇਖਦੇ ਆ ਕੌਣ ਜਿੱਤੋ😂😂😂

    • @Aman_vlogs70
      @Aman_vlogs70 2 месяца назад +4

      ਵੱਧ ਤੋਂ ਵੱਧ ਲਾਈਕ ਕਰੋ ਵੋਟ ਘੱਟਣੀ ਨਹੀਂ ਚਾਹੀਦੀ 😂😂😂

    • @Aman_vlogs70
      @Aman_vlogs70 2 месяца назад +3

      ਲੰਡੇ ਚਿੜੇ ਆਲੇ ਵੀ ਆਜੌ ਲਾਈਕ ਕਰਦੌ ਦੇਖਦੇ ਆ ਕੌਣ ਬਾਜੀ ਮਾਰਦਾ,

    • @PawanKumar-cp6fe
      @PawanKumar-cp6fe Месяц назад

      😮W jji❤ main ​@@Aman_vlogs70😅❤

  • @BaljeetSingh-hp3ov
    @BaljeetSingh-hp3ov 2 месяца назад +88

    ਬਾਈ ਦੋ ਤਿੰਨ ਐਪੀਸੋਡ ਇਕੱਠੇ ਹੀ RUclips ਤੇ ਪਾ ਦਿਆ ਕਰ ਜਦੋ ਸਵਾਦ ਆਉਣਾ ਸ਼ੁਰੂ ਹੁੰਦਾ ਹੈ ਐਪੀਸੋਡ ਖਤਮ ਹੋ ਜਾਂਦਾ ਹੈ

    • @Shally_pabla
      @Shally_pabla 2 месяца назад +1

      ਵੀਰ ਮੈ ਪੰਜਾਬੀ ਵਿਚ content ਬਣਾਉਣਾ start ਕੀਤਾ ਹੈ ਜੋ ਪੰਜਾਬੀ ਵਿੱਚ ਕੋਈ ਨਹੀਂ ਕਰ ਰਿਹਾ। ਕਿ ਤੁਸੀ ਮੈਨੂੰ ਦੱਸ ਸਕਦੇ ਹੋ ਕਿ ਮੇਰਾ content Punjab ਵਿੱਚ ਚਲ ਚੱਲ ਸਕਦਾ ਹੈਂ ਜਾ ਨਹੀਂ

  • @PalaAULAKH
    @PalaAULAKH 2 месяца назад +51

    ਆ ਗਿਆ ਬਾਈ ਉਏ ਕੋਟ ਦੁੱਨੇ ਆਲਾ ਮੱਘਰ ਵੱਖੀਪਾੜ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰ ਚਾਹੁੰਦੇ ਆ ਕਿ ਮੱਘਰ ਵੱਖੀਪਾੜ ਵੋਟਾ ਜਿੱਤਕੇ ਮੈਬਰ ਬਣਜੇ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍🎉🎉

  • @harpreetSingh-og6dd
    @harpreetSingh-og6dd 2 месяца назад +13

    ਅਮਲੀਆਂ ਤੇ ਮੱਘਰ ਦੀ ਗੱਲਬਾਤ ਵਾਲੇ ਸੀਨ ਚ ਪ੍ਰੋਡਿਊਸਰ ਦੀ ਮਿਹਨਤ ਸਿਰ ਚੜ ਬੋਲਦੀ ਆ ..keep it up producer ❤❤

  • @Bal_jinder_Sehgal
    @Bal_jinder_Sehgal 2 месяца назад +19

    ਜਿਹਨੂੰ ਜਿਹਨੂੰ ਐਪੀਸੋਡ 127 ਵਧੀਆ ਲੱਗਿਆ ਲਾਇਕ ਕਰੋ ਬਾਕੀ ਡਬਲ ਰੋਲ ਵੀ ਵਧੀਆ ਸੀ ਵੀਡੀਓ ਬਹੁਤ ਘੈਂਟ ਸੀ ਜਲਦੀ-ਜਲਦੀ ਅਗਲਾ ਭਾਗ ਲੈ ਕੇ ਆਓ

  • @vickykabbadi2223
    @vickykabbadi2223 2 месяца назад +56

    ਜਿਹੜਾ ਮੱਘਰ ਦਾ ਪਹਿਲਾ ਆਲਾ ਮੁੰਡਾ ਸੀ ਜੈਨ ਡੋਰੀ ਕਸਨ ਆਲਾ ਓਦੀ ਘਾਟ ਮਾਰਦੀ ਆ ❤

    • @jassi158
      @jassi158 2 месяца назад +1

      Shi gal a Bhra purane bnde sarre hatt gye bs eh dhakka jeha chlayi jnda

    • @HappyRaikot-lc3it
      @HappyRaikot-lc3it 2 месяца назад

      Sahi aa hon wala da tempo va

    • @jassi158
      @jassi158 2 месяца назад

      @@HappyRaikot-lc3it pehla jehra bnde c oh yrr sarre ehde nl dill tn c hun alle sarre paisea ale lgde a tn ni vadia lgde pye a

  • @Bantmirzapur
    @Bantmirzapur 2 месяца назад +49

    ਹਰ ਘਰ ਵਿੱਚੋਂ ਆਈ ਅਵਾਜ਼ ਮੱਘਰ ਬੱਖੀਪਾੜ ਮੱਘਰ ਬੱਖੀਪਾੜ😂

    • @depapb3186
      @depapb3186 2 месяца назад +2

      ਨਾ ਤੁਹਾਡੇ ਘਰੋ ਆਈ ਹੋਣੀ ਅਵਾਜ ਅਸੀਂ ਤਾਂ ਬੋਂਡ ਨੀ ਮਾਰਦੇ ਇਹੋ ਜਿਹੇ ਦੀ 😂😂😂😂

    • @sonubains9089
      @sonubains9089 2 месяца назад +1

      @@depapb3186fir ethe Ki bond Dan aaya

  • @Shergill_53_32
    @Shergill_53_32 2 месяца назад +41

    ਚਕਦੋ ਕੰਮ ਨੂੰ ,,,,, ਚੋਣ ਨਿਸ਼ਾਨ ਸੱਬਲ ,,,,,,vote for ਮੱਗਰ ਬੱਖੀਪਾੜ। 🔥🔥

  • @GurjeetSingh-nn9zn
    @GurjeetSingh-nn9zn 2 месяца назад +14

    ਮੱਘਰ ਤੇ ਮੂਰਤੀ ਦੀ ਜੋੜੀ ਪੂਰੀ ਹਿੱਟ ਲੱਗਦੀ ਵਾ

  • @goldybhullar7829
    @goldybhullar7829 2 месяца назад +8

    ਵਿੱਕੀ ਛਿੰਦਰ 😂ਪੂਰੀ ਅੱਤ ਕਰਾਉਣ ਦਿਆ ਜੇ ਵੀਰ ਜੀ

  • @Lovely_jalaniya
    @Lovely_jalaniya 2 месяца назад +46

    127 mey di wait cha Kon Kon c Daso far ik like krka 😂

  • @mandeepsingh5207
    @mandeepsingh5207 2 месяца назад +31

    ਮੱਘਰ ਬੱਖੀ ਪਾੜ ਨੂੰ ਬੇਨਤੀ ਆ ਕੀ ਅਗਲਾ ਐਪੀਸੋਡ ਜਲਦੀ ਜਲਦੀ ਲੈ ਕੀ ਓਨ ਜਿਨ੍ਹਾਂ ਨੂੰ ਅਗਲੇ ਐਪੀਸੋਡ ਦਾ ਬੇਸਵਬਰੀ ਨਾਲ ਇੰਤਜ਼ਾਰ ਆ ਲਾਇਕ ਕਰੋ ਕੌਣ ਕੌਣ ਚੋਦਾ ਅਗਲਾ ਐਪੀਸੋਡ ਜਲਦੀ ਆਵੇ ❤❤

  • @Ramanishyari
    @Ramanishyari 2 месяца назад +3

    Rooh Kush ho gye babaa video dekh ke kam to ਬਹੁਤ ਜਿਆਦਾ ਥੱਕ ਕੇ ਆਜਾ ਸੀ ਸਾਰੇ ਦੁਕਾਨ ਦੂਰ ਹੋ ਗਈ ਲਵ ਯੂ ਜੱਟਾ❤❤

  • @mandeepsingh5207
    @mandeepsingh5207 2 месяца назад +21

    ਮੱਘਰ ਬੱਖੀ ਪਾੜ ਨੂੰ ਪਸੰਦ ਕਰਨ ਆਲੇ ਲਾਇਕ ਕਰੋ
    ਮੱਘਰਬੱਖੀ ਪਾੜ ਨੂੰ ਬੇਨਤੀ ਆ ਕੇ ਪੁਰਾਣੇ ਅਮਲੀ ਵਾਪਿਸ ਲੈ ਕੀ ਓਨ ਪੁਰਾਣੇ ਅਮਲੀ ਨੂੰ ਪਸੰਦ ਕਰਨ ਆਲੇ ਲਾਇਕ ਕਰੋ ❤❤❤

  • @amandeepsingh9699
    @amandeepsingh9699 2 месяца назад +26

    ਮੱਘਰਾਂ ਸੋਨੀ ਦੀ ਵੱਖੀ ਪਾੜ ਦੇ ਉਹ ਸੀਨ ਲੈ ਕੇ ਆਂ

    • @NirbhaiSingh-h5m
      @NirbhaiSingh-h5m 2 месяца назад +2

      ਮੈਨੂੰ ਲੱਗਦਾ ਵੋਟਾਂ ਤੋਂ ਬਾਅਦ ਸੋਨੀ ਦੀ ਵੱਖੀ ਪਾੜੂ ਮੱਘਰ ਮੈਂਬਰ ਬਣ ਕੇ 🤣🤣🤣

    • @SonyProducerDXXX
      @SonyProducerDXXX 2 месяца назад

      😂😂😂

    • @SonyProducerDXXX
      @SonyProducerDXXX 2 месяца назад

      @@NirbhaiSingh-h5m😂😂😂

  • @gurindersingh-xb9tz
    @gurindersingh-xb9tz 2 месяца назад +11

    ਮੱਘਰ ਬਾਈ ਨੇ ਵੀਡਿਉ ਪਹਿਲਾ ਹੀ ਤਿਆਰ ਕਰਕੇ ਰੱਖੀਆਂ ਆ , ਹੌਲੀ ਹੌਲੀ ਪਾਉਂਦੇ ਆ ,, ਵੀਡਿਉ ਸ਼ੂਟ ਅਪ੍ਰੈਲ ਮਹੀਨੇ ਦੀ ਹੋਈ ਆ ,, ਘੈਂਟ ਵੀਡਿਉ ਸਿਰਾ,,❤❤

  • @SukhwinderSingh-wq5ip
    @SukhwinderSingh-wq5ip 2 месяца назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @SukhmandersinghWarainch
    @SukhmandersinghWarainch 2 месяца назад +3

    ਗਰਮੀ ਬਹੁਤ ਆ ਮੱਘਰਾ ਮੀਹ ਹੀ ਪਵਾਲੇ ❤❤❤❤

  • @SukhmandersinghWarainch
    @SukhmandersinghWarainch 2 месяца назад +6

    ਮੱਘਰ ਤੇ ਤੋਤੇ ਦਾ ਡਬਲ ਰੋਲ ਅੱਜ ਸਾਹਮਣੇ ਆ ਗਿਆ ਜਿਵੇਂ ਗੋਬਿੰਦਾ ਤੇ ਸਨਮਾਨ ਖ਼ਾਨ ਹਿੰਦੀ ਫ਼ਿਲਮਾਂ ਵਿਚ ਆਮਣੋ ਸਾਮਣੇ ਹੂੰਦੇ ਸੀ
    ❤❤❤❤😂😂😂😂🎉🎉🎉

  • @gurjeetsingh-fw1bh
    @gurjeetsingh-fw1bh 2 месяца назад +2

    Hor galla deina galla produsra tara ghr wala sohna ❤

  • @Ramanishyari
    @Ramanishyari 2 месяца назад +6

    ਹਰ ਘਰ ਵਿੱਚ ਆਈ ਆਵਾਜ਼ ਮਗਰ ਪੱਖੀ ਪਾੜ ਮਗਰ ਵਕੀਪਾੜ 😅❤

  • @surindersingh535
    @surindersingh535 2 месяца назад +3

    ਮੇਰੀ ਵੋਟ ਸੱਬਲ ਨੂੰ❤❤

  • @avtarsingh2531
    @avtarsingh2531 2 месяца назад +3

    ਮੱਘਰਾ ਪਹਿਲਾਂ ਤਾਂ ਮੂਰਤੀ ਦੇ ਚਿੱਤੜ ਕੁੱਟ ਚੰਗੀ ਤਰ੍ਹਾਂ ਕਲੇਸ਼ ਦੀ ਜੜ੍ਹ ਦੇ

  • @MuhammadAli-sv8tr
    @MuhammadAli-sv8tr 2 месяца назад +2

    ਸਭ ਤੋ ਵੱਧ ਮੱਗਰ ਦੀ ਨੂੰਹ ਕੈਟ ਆ ਰੋਲ ਕੈਟ ਐ

  • @gagandhillon9991
    @gagandhillon9991 2 месяца назад +19

    ਮੱਘਰ ਸੋਨੀ ਦਾ ਵੀ ਕੁਝ ਕਰੀ ਏ ਹੋਣ

  • @narsiram8316
    @narsiram8316 Месяц назад +1

    I Love Kala from the beginning of my life

  • @Kaval-xj9jz
    @Kaval-xj9jz 2 месяца назад +4

    ਮੱਘਰਾ ਸੋਨੀ ਨੂੰ ਲੈ ਕੇ ਜਾ ਗੁਹਾਰੇ ਚ ਯਾਰ।

  • @GursewakSingh-q6k
    @GursewakSingh-q6k 2 месяца назад +4

    ਮੱਘਰ ਬਾਈ ਵਿੱਡ ਲਾਦੇ ਯਰ ਹੁਣ ਕਿਸੇ ਨਾਲ 😜😅🤫

  • @jagimalak8630
    @jagimalak8630 2 месяца назад +9

    ਘਰ ਘਰ ਵਿਚੋ ai ਆਵਾਜ਼ maghr vakhipad

  • @karandeepsingh4568
    @karandeepsingh4568 2 месяца назад +8

    ਮੱਗਰ ਬੱਖੀਪਾੜ ਜ਼ਿੰਦਾਬਾਦ

  • @gagan__0008
    @gagan__0008 2 месяца назад +5

    Ghr ghr chli awwaaz magar bakhi paad ❤

  • @gurwinderbuttar7291
    @gurwinderbuttar7291 2 месяца назад +1

    ਮੱਘਰ ਦੀ ਜਿੱਤ ਹੋਵੇ ਪ੍ਰੋਡਿਊਸਰ ਬਈ

  • @sukhisingh7132
    @sukhisingh7132 2 месяца назад +1

    ਹੁਣ ਸੀਲਾਜੀਤ ਆ ਗਈ ਮੱਗਰ ਦੀ ਹੁਣ ਪਾੜੂ ਸੋਨੀ ਦੀ ਵੱਖੀ ਇਹ ਨੀ ਪਤਾ ਸਿੰਦੀ ਦੀ ਪਾੜ ਦੇ ਟਾਇਮ ਦੱਸੂ ਇਹ ਤਾਂ ❤

  • @Karanatwal08
    @Karanatwal08 2 месяца назад +4

    ਓ ਆ ਗਿਆ ਮੱਘਰ ਵਖਿਪੜ ❤🎉

  • @SarabjitSingh-tn8fj
    @SarabjitSingh-tn8fj 2 месяца назад +1

    ਮਗਰ ਵੀਰੇ ਤੁਹਾਡੀ ਕੁੜਮਨੀ ਸਾਨੁ ਬੋਤ ਪਸੇਦ ਵਾ ਬੜੀ ਵਦੀਆ ਗਲਾ ਕਰਦੀ ਵਾ ਹਾਂ
    ਜੀਤੋ ਕਿਕੀ ਵੀਡੀਓ ਤੁਹਾਡੇ ਨਾ ਤੇ ਬਣਦੀ ਵਾ

  • @sidhu_mehraj_wala
    @sidhu_mehraj_wala 2 месяца назад

    ਚੱਕ ਕੇ ਰੱਖੋ ਕੰਮ ਮੱਗਰਾ ❤❤❤

  • @BalkerDhanday
    @BalkerDhanday 2 месяца назад

    ਮੱਘਰ ਤਾਂ ਨੂੰਹ ਦੇ ਸਾਮ੍ਹਣੇ ਵੀ ਪਾਠ ਪੜੀ ਜਾਂਦਾ😊👌👌👌👍👍

  • @BalkerDhanday
    @BalkerDhanday 2 месяца назад

    ਆਮਲੀਆ ਤੋਂ ਪਹਿਲਾਂ ਵਾਲਿਆਂ ਰੋਲ ਨਹੀਂ ਹੁੰਦਾ😊😊😊😊

  • @baggavirk111
    @baggavirk111 2 месяца назад +1

    ਘੈਂਟ ਆ ਵੱਖੀਪਾੜ🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @Taranali-c3l
    @Taranali-c3l 2 месяца назад +1

    ਮੱਘਰ ਬੱਖੀ ਪਾੜ ਜਿੰਦਾਬਾਦ ❤❤❤❤

  • @preetSingh-vi3mt
    @preetSingh-vi3mt 2 месяца назад +4

    ਵੀਡਓ ਪਹਿਲਾਂ ਬਣਾ ਕੇ ਰੱਖੀ ਹੋਈ ਐ ਕਣਕ ਦੇ ਵਡ ਦੇ ਟਾਈਮ ਦੀ ਐ

  • @manishagarg5381
    @manishagarg5381 2 месяца назад +1

    ਮੱਖਰਾ ਆ ਜਨਾਨੀ ਜੀ ਦੇ ਮਾਰ ਤਾ ਚਿੱਤੜਾਂ ਤੇ ਚਾਰ ਧੰਨਵਾਦ ❤❤❤❤❤

  • @malkeetsingh1602
    @malkeetsingh1602 2 месяца назад +1

    ਜਿਹੜੇ ਵੀਰ ਵੀਡੀਓ ਵੇਖ ਰਹੇ ਨੇ ਉਹ ਸੰਬਲ ਨੂੰ ਵੋਟਾ ਪਾਉਣਗੇ ਕੇ ਨਹੀਂ ਜਾ ਯੂਪੀ ਵਾਲੇ ਕਾਲੇ ਨੂੰ ਪਾਉਗੇ ਦੱਸੇਉ ਯਾਰ ਤੁਸੀਂ ਕੂਮੇਟ ਵਿੱਚ ਲਿਖ ਕੇ ਦੱਸਣਾ ਮੇਰੀ ਵੋਟ ਸੰਬਲ ਨੂੰ ਮੇਰੀ ਵੋਟ ਲੰਡੇ ਚਿੱੜੇ ਨੂੰ

  • @JattSauda_Dxxx
    @JattSauda_Dxxx 2 месяца назад

    ਮੱਘਰ ਦੀ ਹਾਰ ਕਾਲਾ ਜਿੱਤ ਗਿਆ 😂😂😂

  • @tinkubawa3617
    @tinkubawa3617 2 месяца назад

    ਮੱਘਰ ਬੱਖੀ ਪਾੜ ਨੂੰ ਪਿਆਰ ਕਰਨ ਵਾਲੇ ਲਵਾਉ ਹਾਜਰੀ !!

  • @kamaljeetsingh9137
    @kamaljeetsingh9137 2 месяца назад +1

    22 ਮੱਘਰ hi jitna chaida vota cho❤😂

  • @punjabimovies8086
    @punjabimovies8086 2 месяца назад +1

    ਮੰਨ ਗਈ ਮੁਰਤੀ ਵੀ 😂😂

  • @iqbalsingh693
    @iqbalsingh693 2 месяца назад +1

    Thank you 🙏🏿🙏🏿🙏🏿🙏🏿👏🏻👏🏻👏🏻👏🏻👏🏻👏🏻🦅🦅🦅🦅👏🏻

  • @editoraujla9446
    @editoraujla9446 2 месяца назад

    Edit ਘੈਂਟ ਕੀਤਾ ਬਾਈ 2 producer ਵਾਲਾ

  • @sugar_dady08
    @sugar_dady08 2 месяца назад

    18:32 editor di bond maari par producer lyi evi chllo❤

  • @SukhvinderKour-vt9bi
    @SukhvinderKour-vt9bi 2 месяца назад

    Seraaaa jnnn daling prdusraa big fann a tre jtaa lovju aaaa❤❤❤❤

  • @navinarain3229
    @navinarain3229 2 месяца назад

    Manjeet vicky da (kurmani) te laale di acting bahut sirra , end kraunde,

  • @satnamganda663
    @satnamganda663 2 месяца назад +3

    ਮੱਗਰ ਬੱਖੀਪਾੜ💯

  • @harshsidhu7364
    @harshsidhu7364 2 месяца назад +4

    Kadich gulla thaaa 🐍

  • @Idhukhan-b1o
    @Idhukhan-b1o 2 месяца назад +2

    Sare kale tel aale wale ithe like❤ kro😊

  • @rohisidhu2633
    @rohisidhu2633 2 месяца назад +1

    ਬਾਈ ਜੀ ਥੋੜੀ ਵੱਡੀ ਵੀਡੀਓ ਬਣਾਇਆ ਕਰੋ ਜੀ

  • @PrabhjotSingh-hk2on
    @PrabhjotSingh-hk2on 2 месяца назад +1

    ਬਹੁਤ ਵਧੀਆ

  • @KailashKainth-kn5mz
    @KailashKainth-kn5mz 2 месяца назад

    Jitoga ga bai jitoga Mager wakhipaad jitoga vote for Mager wakhipaad

  • @kuldeepsinghsardarji8892
    @kuldeepsinghsardarji8892 2 месяца назад

    ਬਹੁਤ ਵਧੀਆ ਬਾਈ ਮੱਘਰ ਸਿਆਂ 🎉🎉

  • @Sidhupawan001
    @Sidhupawan001 2 месяца назад +1

    ਲੰਡੇ ਚਿੜੇ ਵਾਲੇ ਦੀ ਐਕਟਿੰਗ ਬੇਕਾਰ

  • @sukhgill7990
    @sukhgill7990 2 месяца назад +3

    ਇਸੇ ਦੇ ਮੋਢੇ ਤੇ ਤਰਦੀ "ਸੱਬਲ" 😂😂😂

  • @JS50108
    @JS50108 2 месяца назад +1

    ਮੱਘਰ ਤਾਂ ਮੈਂਬਰ ਬਣਿਆਂ ਪਿਆ 😅😅

  • @BONDISLIVE
    @BONDISLIVE 2 месяца назад

    Amli wala scene kina aokha kita ho producer ne

  • @monaangel9346
    @monaangel9346 2 месяца назад +1

    Mja aa geya🔥🔥🔥

  • @JivanSingh-j6t
    @JivanSingh-j6t 2 месяца назад

    Herra amli❤❤❤😢😢😢

  • @sidhumonowaliya
    @sidhumonowaliya 2 месяца назад +2

    Maggar bakhiparh maggar bakhiparh sada yaar❤😂

  • @RamanXingh
    @RamanXingh 2 месяца назад

    Do do producer ❤❤❤ Amil byi tharki baba 🎉🎉love you bro keep it's

  • @BittuSinghDhaliwal-rw2ot
    @BittuSinghDhaliwal-rw2ot 2 месяца назад +1

    ਜਲਦੀ ਜਲਦੀ episode Lee ke ਆਇਆ ਕਰੋ ਜੀ

  • @subhanrajput7869
    @subhanrajput7869 2 месяца назад

    IM from dubai love dubai 🇦🇪🇦🇪

  • @nirajkaith1541
    @nirajkaith1541 2 месяца назад

    ਅਮਲੀ ਆਲੇ ਸੀਨ ਚ editing ਕੈਂਟ aa

  • @zaildarsingh6442
    @zaildarsingh6442 2 месяца назад +1

    😂😂😂 ਲੋਕਾਂ ਦੇ ਬਾਹ ਪਾਈ ਠਰਕੀ ਬਾਬਾ 127😂😂😂😂

  • @gurbachansingh7116
    @gurbachansingh7116 2 месяца назад

    WERY.GUD WORK BAI.JI ANAND PUR.SAHIB TON

  • @gill9683
    @gill9683 Месяц назад

    4:28 anty v sira londi a 😅

  • @Haryanacricket
    @Haryanacricket 2 месяца назад +1

    Ptandra ne background music v siraa hi laa rkhya

  • @harpreetsingh-ds9hg
    @harpreetsingh-ds9hg 2 месяца назад +2

    ਆ ਗਿਆ ਝੋਟਾ

  • @Punjabpolicesarao
    @Punjabpolicesarao 2 месяца назад

    Magar yaar jeetna tenu hi paoga nhi sawad nhi aouna 🎉

  • @ravikhan9135
    @ravikhan9135 2 месяца назад +2

    ਅਗਿਆ ਪਰਡੂਸਰ ਛਾ ਗਿਆ ਪਰਡੂਸਰ

  • @prabhjot8533
    @prabhjot8533 2 месяца назад

    Bai jmio ame lgiya c 2 producer dxx lgye amli wale seen ch 😂

  • @iqbalsingh693
    @iqbalsingh693 2 месяца назад

    Ok ji 🙏🏿🙏🏿🙏🏿🙏🏿🙏🏿🦅🦅🦅🦅👏🏻👏🏻👏🏻👏🏻👏🏻🦅

  • @Navi_chauhan1
    @Navi_chauhan1 2 месяца назад

    ਕੀ ਕਰਨ ਆਇਆ ,,ਬੁੰਡ ਦੇਣ ਆਇਆ 😂😂😂 ਵਾਹ ਓਏ ਮੱਗਰਾ 😂❤

  • @Akashdeepsodhi-n2x
    @Akashdeepsodhi-n2x 2 месяца назад

    Kale di acting bhut sira hundia har ek video ch😂❤❤❤

  • @driveradamaikma7803
    @driveradamaikma7803 2 месяца назад +146

    ਬਾਈ ਮੈਂ ਬੰਗਾਲੀ ਕਲੀਅਰ ਬੋਲ ਲੈਣਾ ਗਾ ਜੇ ਤੁਹਾਨੂੰ ਮੇਰੀ ਲੋੜ ਮੈਂ ਵੀਡੀਓ ਚ ਕੰਮ ਕਰ ਸਕਦਾ

  • @sumangaming5183
    @sumangaming5183 2 месяца назад

    Sira babee video terian udeek hi hundian teri video di ta full support to magar vakhipad ❤️

  • @jaspalharigarh1515
    @jaspalharigarh1515 2 месяца назад

    25:50 Tussi mera saath dao yrrr 😂😂😂😂😂😂😂

  • @yarradeyarr4839
    @yarradeyarr4839 2 месяца назад

    Ghar Ghar ch ayi Awaaz magar vakhi phard🎉🎉

  • @surendersheoran1696
    @surendersheoran1696 2 месяца назад +1

    Surender sheoran kheowali sirsa nice video

  • @varinderbajwa500
    @varinderbajwa500 2 месяца назад

    Baba sidhu bidya lyi jnda

  • @raghuveersiyagsiyag1425
    @raghuveersiyagsiyag1425 2 месяца назад

    Excellent video keep it up ❤❤

  • @varinderbajwa500
    @varinderbajwa500 2 месяца назад

    Jo mrgi kudiya na sira bnyi ahh

  • @babbujassar800
    @babbujassar800 2 месяца назад

    Sirra 💥 gallbaat 🏴‍☠️ babbe 🐍

  • @manibhullar7467
    @manibhullar7467 2 месяца назад

    Sirra video all love you brother 🇨🇦🇨🇦❤️❤️

  • @Ramanishyari
    @Ramanishyari 2 месяца назад

    Haar amli da voice aa jo❤❤

  • @GurjotSingh-f9g
    @GurjotSingh-f9g 2 месяца назад +1

    🔥🔥🔥 2:15

  • @gurdeepaujla1442
    @gurdeepaujla1442 2 месяца назад +2

    Very nice video

  • @SohanSingh-de5rm
    @SohanSingh-de5rm 2 месяца назад +1

    Kala bast good roll

  • @karamjitsingh7071
    @karamjitsingh7071 2 месяца назад

    y band ne kreo sirra krea piya

  • @gurichahal1704
    @gurichahal1704 2 месяца назад

    Bht kaint video har var wait rehndi y video dekhn di bht sirrrra gal bat karti

  • @gagan__0008
    @gagan__0008 2 месяца назад +1

    200 part pura krde producer raa ✅

  • @JoraSandhu-ov7bl
    @JoraSandhu-ov7bl 2 месяца назад

    10 vajn to pehla he a jna ok mint pehla you tube ta ❤❤❤❤❤ Pyr he bhoot a yra love you ❤❤

  • @Dandiwal002
    @Dandiwal002 2 месяца назад +2

    ❤❤❤❤ Sira gallbaat