THARKI BURHA 59 || ਠਰਕੀ ਬੁੜਾ 59 || Bakhipaad || Producerdxxx

Поделиться
HTML-код
  • Опубликовано: 4 фев 2025

Комментарии • 3,7 тыс.

  • @GaganDeep-bv8lj
    @GaganDeep-bv8lj 2 года назад +225

    ਗੀਤ ਵੜੇ ਵਧੀਆ ਲਾਏ ਨੇ ਦਿੱਲ ਖੁਸ ਹੋ ਗਿਆ ਵੀਡੀਓ ਪੂਰੀ ਅੱਤ 💯💯💯💯💯👌👌👌👌👌👌

  • @armansingh224
    @armansingh224 2 года назад +102

    ਲਾਲੇ ਦੀ ਐਕਟਿੰਗ ਬਹੁਤ ਵਧੀਆ ਜੀ ਵੀਡੀਓ ਸਿਰਾਂ ਵੱਖੀਪਾੜ ਜਿੰਦਾਬਾਦ ਬਹੁਤ ਹਾਸਾ ਆਈਆਂ ਰੌਣਕ ਮੈਲਾ ਦਿਲ ਖੁੱਸ ਹੌ ਗਿਆ ਪਰਮਾਤਮਾ ਸੱਭ ਨੂੰ ਖੁੱਸ ਰੱਖੇ

  • @Our_America
    @Our_America 2 года назад +227

    ਪਤੰਦਰ ਨੇ ਅੱਧਾ ਪਿੰਡ ਇਕੱਠਾ ਕਰ ਰੱਖਿਆ 🤣. ਧਰਮ ਨਾਲ ਖ਼ਰਚਾ ਬਹੁਤ ਕਰਦਾ ਯਾਰ ਮੱਘਰ. ਸਿਰਾਂ ਜਮਾ 👌👌

    • @SR-tq4ni
      @SR-tq4ni 2 года назад +4

      👍

    • @prabhkaur5457
      @prabhkaur5457 2 года назад +4

      😂😂😂😂😂😂

    • @Our_America
      @Our_America 2 года назад +1

      @@prabhkaur5457 😊

    • @lovetiwana4539
      @lovetiwana4539 2 года назад +2

      bai eh swad lainda nale apna ful manoranjan kraunda fakkar a jatt

    • @Our_America
      @Our_America 2 года назад +1

      @@lovetiwana4539 mai personally jan da esnu y.

  • @rajveersinghsandhu8168
    @rajveersinghsandhu8168 2 года назад +565

    ਵੀਡੀਓ ਦਾ ਟਾਈਮ ਵਧਾ ਕੇ ਬਹੁਤ ਵਧੀਆ ਕੀਤਾ ਤੇ ਗਾਣੇ ਜਿੰਨੇ ਵੀ ਲਾਏ ਸਾਰੇ ਅੱਤ ਨੇ , ਬਾਈ ਜੀ ਸਾਰੇ ਦੇ ਸਾਰੇ ਗਾਣੇ ਕਿੰਨਾ-ਕਿੰਨਾ ਵੀਰਾ ਨੂੰ ਸੁਣ ਕੇ ਨਜਾਰੇ ਆਏ ❤👌👌👌👌👌👌👌

    • @Shagn_brar_855_
      @Shagn_brar_855_ 2 года назад +3

      Hnji

    • @rohitmaan5423
      @rohitmaan5423 2 года назад +2

      Att att a bro

    • @rajkataria4613
      @rajkataria4613 2 года назад +1

      Mnu

    • @GurwinderSingh-jj9up
      @GurwinderSingh-jj9up 2 года назад +4

      End galbat mager vakhipad milke ona mager nu ede pind jake rooh khush hogi vidio dhk ke y sira lata magra 👍👍❤️❤️❤️❤️❤️❤️❤️

    • @manguchouhan2651
      @manguchouhan2651 2 года назад +2

      Ik ghante da episode hona chahida yrr 🥰🥰

  • @modranpigfarm9679
    @modranpigfarm9679 2 года назад +210

    ਮੱਘਰ ਵਾਈ ਜਿਉਂਦਾ ਰਹਿ 🙌🙌🙌 ਚਿੱਤ ਖੁਸ਼ ਕਰ ਤਾ ਐਵੇਂ ਲਗਦਾ ਅਸੀ ਵੀ ਵਿਆਹ ਚ ਸ਼ਾਮਲ ਸੀ god bless you y love you all team ❤️❤️❤️❤️❤️

  • @gurisingh9569
    @gurisingh9569 2 года назад +28

    ਸਾਰੇ ਪਾਰਟੀ ਚੋ ਵੱਧ ਖਰਚਾ ਇਸ ਪਾਰਟ ਤੇ ਹੋਇਆ ਹੋਣਾ ਬਾਈ ਨੂੰ ਫੁੱਲ ਸਪੋਟ ਆ ਬੱਬੂ ਸੁਨਾਮ ਟਿੱਬੀ,,😘😘😘😘

  • @sukwindersingh4449
    @sukwindersingh4449 2 года назад +93

    ਖੇਤੀ 🌾ਵਰਗਾ ਕੋਈ 🚜 ਧੰਦਾ ਨੀ 🚜
    ਮੱਘਰ 😍 ਵਰਗਾ ਕੋਈ ਘੈਂਟ 😍ਬੰਦਾ ਨੀ
    ਸੀਰਾ ਕਰਤਾ producer ਬਾਈ
    🌹🌹🌹🌹🌹🌹

    • @ravinahar2121
      @ravinahar2121 2 года назад +1

      ਖੇਤੀ 🌾ਵਾਰਗਾ ਕੋਈ 🗽 ਧੰਦਾ ਨੀ ਮੱਘਰ ਵਰਗਾ ਕੋਈ ਘੈਂਟ ਬੰਦਾ ਨੀ ਜਿਉਂਦਾ ਰਹਿ ਮੱਘਰ ਬੱਖੀਪਾੜ 😇🤝👌👌👍🔥🔥

    • @parmtoorparmtoor5702
      @parmtoorparmtoor5702 6 месяцев назад

      Sahi keha pra

    • @KhushDeep-mc5du
      @KhushDeep-mc5du 5 месяцев назад +1

      Jatt dil da ni mada❤❤❤❤

  • @oldisgold7344
    @oldisgold7344 2 года назад +87

    ਦਿਲ ਦਾ ਨੀ ਮਾੜਾ ❤️
    ਤੇਰਾ producer kotduna ਆਲਾ

  • @SatpalSingh-fq1pi
    @SatpalSingh-fq1pi 2 года назад +7

    ਸਾਡਾ ਘਰ ਬੈਠੇ ਨੱਚਣ ਨੂੰ ਦਿਲ ਕਰੀ ਜਾਂਦਾ 👌

  • @astaadsidhumoosewala3142
    @astaadsidhumoosewala3142 2 года назад +50

    ਚਿੱਤ ਖੁਸ ਕਰਤਾ ਉਏ ਮੱਘਰਾ। ਕੋਈ ਨੀ ਤੇਰੇ ਮੁਕਾਬਲੇ ਚ💯🤟🏼

  • @sandeepbhullarbhullar6444
    @sandeepbhullarbhullar6444 2 года назад +31

    ਸਭ ਤੋਂ ਸੋਹਣਾ ਪਾਰਟ 59...ਮਾਲਕ ਤਰੱਕੀ ਦੇਵੇ ਮੱਘਰ ਸਿਉ

    • @GurupreetSingh-i9q
      @GurupreetSingh-i9q 8 месяцев назад

      Salya magger seon nhi magger bakhipaadrh aa 😅

  • @VarinderSingh-xk3vr
    @VarinderSingh-xk3vr 2 года назад +18

    ਰੋਕਣੀ ਬੰਦੇ 🤞 ਦਿਲ ਖੁਸ ਹੋ ਗਿਆ🤞🔥♥️

  • @gurpreetnandha7968
    @gurpreetnandha7968 2 года назад +68

    ਅੱਜ ਤਾਂ 48 ਮਿੰਟ ਦੀ ਵੀਡੀਓ ਪਾ ਕੇ ਯੂਟਿਊਬ ਦੀ ਵੱਖੀ ਪਾੜ ਦਿੱਤੀ ਪ੍ਰੋਡਿਊਸਰ ਬਾਈ 😁😁
    ਸਿਰਾ ਲਾ ਤਾਂ

  • @satnamchanalia8774
    @satnamchanalia8774 2 года назад +67

    ਪਡੂਸਰਾ ਵਿਆਹ ਦੀਆ ਯਾਦਾ ਦਵਾ ਤੀਆ 👌🇲🇾 ਮਲੇਸ਼ੀਆ ਤੋਂ ਦੇਖ ਰਿਹਾ।

  • @kambidhanaula6255
    @kambidhanaula6255 2 года назад +3

    ਵਾਹ ਓਏ ਪਰਡੀਉਸਰਾ ਪਹਿਲਾਂ ਗਾਣਾ ਸਿੱਧੂ ਮੂਸੇਵਾਲੇ ਦਾ ਲਾ ਕੇ ਸਿਰਾ ਕਰਵਾਤਾ 💪💪💪💪
    ਵੀਡਿਉ ਬਹੁਤ ਵਧੀਆ ਯਰ ਸਾਰੀ
    ਸੱਚੀ ਗੱਲ ਆ ਬਾਈ ਨਜ਼ਾਰਾ ਆ ਗਿਆ 🥰🥰🥰

  • @5911TEAMs
    @5911TEAMs 2 года назад +59

    Kon Kon Tharki Baba 60😉 de Wait Kar Reha
    producer Dxx Fans Like

  • @sukhmaansaab1963
    @sukhmaansaab1963 2 года назад +171

    ਬਹੁਤ ਮਿਹਨਤ ਕਰਦੇ ਹੋ ,ਬਹੁਤ ਵਧੀਆ ਵੀਡੀਉ ਬਾਈ

  • @krlyrics6142
    @krlyrics6142 2 года назад +12

    Chacha wow record ਅਲਿਆਂ ਤੋਂ ਸਿਰਾ ਤਾਂ ਇਹਨਾਂ ਨੇ ਕਰਾ ਛੱਡਿਆ ਐ 👌🏻👌🏻 ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਨੂੰ ਚੜਦੀਕਲ੍ਹਾ ਚ ਰੱਖੇ 🙏🏻🙏🏻love u jatto ❤️❤️❤️💯💯🔥🔥

  • @LuckyLucky-np3eq
    @LuckyLucky-np3eq 2 года назад +18

    ਠਰਕੀ ਬਾਬਾ 59 ਵਿਆਹ ਕਰਕੇ ਖਰਚਾ ਪ੍ਰੋਡਿਊਸਰ ਦੀ ਗਈ ਪਾਟ 🌹🌴ਸਾਡਾ ਵੀਰ ਆ ਵੱਡਾ ਲਵ ਯੂ ਜੱਟਾ

  • @laady4563
    @laady4563 2 года назад +52

    ਅਮਲੀਆ ਦੀ ਕਾਮੇਡੀ ਦਿਲ ਨੂੰ ਛੂ ਲੈਂਦੀ ਹੈ 😅🥀❣️🌹

  • @gurdeepgogi5951
    @gurdeepgogi5951 2 года назад +2

    ਵਾਹ ਉਇ ਮੱਘਰਾ,ਧਰਮ ਨਾਲ਼ ਦੁਨੀਆਂ ਤੇ ਆਉਣ ਦਾ ਮੁੱਲ ਮੋੜਤਾ। ਤੇਰਾ ਡਾਂਸ,ਕਿਆ ਬਾਤ,ਕਿਆ ਬਾਤ👌👌👌👌👌💖💖💖💖💖💖👍👍👍👍👍👍👍👍👍👍👍👍👍❣️❣️😍😍😍😍❣️❣️❣️❣️❣️❣️❣️❣️❣️

  • @sunnydhaliwal7644
    @sunnydhaliwal7644 2 года назад +121

    ਵਾਹਿਗੁਰੂ ਤਰੱਕੀਆ ਬਖਸੇ ਬਾਈ ਸੋਨੂੰ
    ਬਹੁਤ ਮਿਹਨਤ ਕਰਦੇ ਔ ਬਾਈ
    god bless you

  • @ਗਰੇਵਾਲ-ਟ8ਛ
    @ਗਰੇਵਾਲ-ਟ8ਛ 2 года назад +28

    ਕੰਮ ਤੇ ਬਰੇਕ ਤੇ ਬੈਠਾ ਵੀਡੀਓ ਦੇਖਣ ਲੱਗ ਗਿਆ ਨਾਲ ਬੈਠੀ ਗੋਰੀ ਵੀ ਹੱਸ ਹੱਸ ਕੇ ਲਾਲ ਹੋਗੀ😂 ਸਵਾਦ ਲਿਆਤਾ ਬਾਈ ਓਏ👌🏻🔥

  • @prabhkaur5457
    @prabhkaur5457 2 года назад +3

    Wahla siraa laya patandra ne😂😂😂😂🤭😜🙈 siraaa att

  • @SumitKumar-fk3yy
    @SumitKumar-fk3yy 2 года назад +23

    ਗਾਣੇ ਸੁਣ ਕੇ ਤਾਂ ਮਜ਼ਾ ਆ ਗਿਆ ਬੱਸ ਇਕ ਗੱਲ ਆ ਮਗਰ ਨੇ ਤਾ ਬਾਣੀਆ ਭੀ ਡਕਾ ਤਾਂ ਦਾਰੂ ਨਾਲ 😝😝😝

  • @LovepreetSingh-xb4yl
    @LovepreetSingh-xb4yl 2 года назад +63

    Love you Producer yr ❤️❤️
    ਕਾਲੇ ਤੇਲ ਵਾਲੇ ਵੀਰ ਹਾਜ਼ਰੀ ਲਵਾਉ
    Love from Gidderbaha ❤️😍

    • @naibsinghjattana
      @naibsinghjattana 2 года назад +2

      ਸਿਰਫ ਕਾਲੇ ਤੇਲ ਵਾਲੇ ਵੀਰ

  • @gurjeetmansa463
    @gurjeetmansa463 2 года назад +6

    ਅਮਲੀਆ ਦਾ dance sirraaaaaaaaaa 👌👌
    ਬਹੁਤ ਮੁਬਾਰਕਾਂ ❤️ ਵਿਆਹ ਦੀਆਂ
    ਬੱਬੂ ਮਾਨ 🔥🔥🔥🔥🔥ਦਾ ਗੀਤ ਲਗਾ ਕੇ ਤਾਂ ਹੋਰ ਵੀ sirraaaaaaaaaa ਕਰਤਾ ਮਗਰਾ 🥰

  • @SukhwinderSingh-lq6kn
    @SukhwinderSingh-lq6kn 2 года назад +42

    ਰਸਮ‌ ਕਰਲੋ ਜੀ ਖੜ੍ਹੇ ਹੋ ਕੇ 😂😂😂ਲੌੜੇ ਦੀ ਰਸਮ ਆ ਮੱਘਰ ਕਹਿੰਦਾ

  • @JagdeepSingh-ck6qk
    @JagdeepSingh-ck6qk 2 года назад +18

    ਬਹੁਤ ਵਧੀਆ ਯਾਰ ਸੱਚੀ🤣🤣🤣🤣🤣🤣🤣🤣🤣🤣 ਰੱਬ producer ਨੂੰ ਲੰਬੀ ਉਮਰ ਬਖਸੇ 👏👏👏👏👏

  • @krlyrics6142
    @krlyrics6142 2 года назад +13

    ਧੱਕਾ ਜੱਟ ਮੂਸੇ ਆਲਾ 💪🏻💪🏻🔥🔥💫💫💯💯

  • @pargotsingh8696
    @pargotsingh8696 2 года назад +34

    ਸਿਰਾ ਕੀਤਾ ਪਿਆ ਯਾਰਾ love from
    Canada 🇨🇦

  • @MandeepSingh-iu4fd
    @MandeepSingh-iu4fd 2 года назад +66

    ਜਦੋਂ ਮੈਂ ਵੀਡੀਓ ਵੇਖਣ ਲੱਗਿਆ ।ਮੈਂ ਸੋਚਿਆ ਜੇ ਪਰਡਿਉਸਰ ਵਰਗੇ ਬੱਬੂ ਮਾਨ ਦਾਂ ਗੀਤ ਚੌਥਾ ਪੈਂਗ ਗੀਤ ਲਵਾਂ ਦੇਣ ਤਾਂ ਸਿਰਾਂ ਹੋਜੂ।ਪਰ ਉਹੀ ਗੱਲ ਹੋ ਗਈ ।ਪਿਛੋਂ ਛੱਡ ਤਾਂ ਖੰਟ ਵਾਲਾਂ ਬੱਬੂ ਮਾਨ ❤❤💪

    • @dhaliwal123
      @dhaliwal123 2 года назад +4

      shi gl a y end ta maan de geet nl sira hogya

  • @sonichauhan1541
    @sonichauhan1541 2 года назад +2

    ਜੋ ਮੁੰਡਾ ਲਾਲੇ ਨਾਲ ਸ਼ਲਾਮੀ ਦੇਣ ਆਇਆ ਸ਼ੀ ਉਹ ਬਹੁਤ ਸ਼ੋਹਣਾ ਨਚ ਦਾ ਸ਼ੀ ਇਸ ਨੂੰ ਹੋਰ ਵੀਡੀਓ ਵਿੱਚ ਵੀ ਲਿਆਂਦਾ ਜਾਏ ਪਲੀਜ

  • @SukhdevSingh-cm8dq
    @SukhdevSingh-cm8dq 2 года назад +12

    ਪੂਰੀਆਂ ਰੋਣਕਾ ਲਤੀਆਂ ਬਾਬਾ perducere ਜਿੰਦਾਬਾਦ 🤘👌

  • @ManpreetSingh-mf3pv
    @ManpreetSingh-mf3pv 2 года назад +25

    ਵੀਰ ਜੀ ਬਹੁਤ ਵਧੀਆ ਵੀਡੀਓ ਆ....ਦਿਲ ਖੁਸ਼ ਕਰ ਦਿੰਦੇ ਹੋ ਤੁਸੀ ਵੀਰ ਜੀ...love you from Rajpura.....

  • @rbsingh1216
    @rbsingh1216 2 года назад +2

    ਸਿਰਾ ਲਾ ਰੱਖਿਆ ਮੱਘਰਾ ਦਿਲ ਖੁਸ਼ ਕਰਤਾ ਯਾਰ ਦੱਬੀ ਰੱਖ ਕੰਮ ਲੋਕ ਕਦੇ ਨੀ ਚੰਗਾ ਕਹਿੰਦੇ ਜਿਨਾ ਮਰਜ਼ੀ ਕਰੀ ਚੱਲੋ ਲੋਕਾਂ ਲਈ ਬੱਸ ਜੀ ਵੀਰ ਤੈਨੂੰ ਦੇਖਦੇ ਆ ਉਹਨਾਂ ਲਈ ਕੋਈ ਕਸਰ ਬਾਕੀ ਨਹੀ ਛੱਡੀ ਸਿਰ੍ਰੇ ਲਾਉਂਦਾ ਬਈ ਮੱਘਰ ਖੁਸ਼ੀ ਮਿਲਗੀ ਵੱਖਰੀ

  • @GurpreetSinghh
    @GurpreetSinghh 2 года назад +5

    ਇਹ video ਮੈ 5 ਵਾਰੀ ਦੇਖ ਲਈ ਸਿਰਾ ਲਾ ਰੱਖਿਆ 🔥🔥❤️❤️

  • @MムLWムIN
    @MムLWムIN 2 года назад +18

    ਮੱਘਰ ਸਿਆ ਮੁੰਡੇ ਦੇ ਵਿਆਹ ਦੀਆਂ ਵਧਾਈਆਂ ਹੋਣ 🥳🤭🍾

  • @Harmansingh-qe1yf
    @Harmansingh-qe1yf Год назад

    ਮੱਘਰ ਬਾਈ ਇਹ ਵਿਡੀਓ ਪਤਾ ਨਹੀਂ ਕਿੰਨੀ ਕੁ ਵਾਰ ਦੇਖ ਲਈ ਪਰ ਸੱਚੀ ਬਾਈ ਵਾਰ ਵਾਰ ਦੇਖ ਕੇ ਵੀ ਦਿਲ ਨਹੀਂ ਭਰਦਾ ਦਿਲ ਕਰਦਾ ਬਸ ਦੇਖੀ ਜਾਈਏ ਬਹੁਤ ਵਧੀਆ ਲਗਦੀ ਆ

  • @vickybikram6323
    @vickybikram6323 2 года назад +11

    ਦਿਲ ਖੁਸ਼ ਕਰਤਾ PRODUCERA 💝💝🌺🌺🙈🙈

  • @Brar624
    @Brar624 2 года назад +7

    Black suit Ali ta bomb h aa 😍😍
    ਆਰਕੈਸਟਰਾਂ

  • @Overlandingjeep
    @Overlandingjeep 2 года назад

    ਏਹ ਦੁਬਈ ਵਾਲਾ ਕਾਕਾ ਗਵਾਚਿਆ ਜੇਹਾ ਲਗਦਾ ਮਗਰਾ
    👍🏼👍🏼👍🏼👍🏼👍🏼👍🏼👍🏼😂❤️❤️❤️

  • @husansingh1010
    @husansingh1010 2 года назад +65

    ਦਿਲ ਖੁਸ਼ ਕਰਤਾ❤ ਮੱਘਰਾ

  • @drjassa6813
    @drjassa6813 2 года назад +24

    ਭਾਜੀ ਉਡੀਕ ਕਰ ਰਹੇ ਹੀ ਸਵੇਰ ਦੀ
    ♥️♥️♥️

  • @bobsingh9114
    @bobsingh9114 2 года назад +1

    Dill khush karta e maghra 🤣🤣🤣bhoopa mera yaar innocent boy

  • @kuldeepsingh4719
    @kuldeepsingh4719 2 года назад +17

    ਮੱਘਰਾ ਮਨ ਖੁਸ਼ ਹੋ ਗਿਆ 🔥🔥🔥🔥🔥🔥🔥

  • @babbujassar800
    @babbujassar800 2 года назад +11

    🎊ਵਿਆਹ 💯 ਦੀਆਂ ਲੱਖ 💯 ਲੱਖ 🎉ਮੁਬਾਰਕਾਂ 🍾

  • @bhagikesandeep7770
    @bhagikesandeep7770 2 года назад +2

    sajan sajan song ਤੇ ਵੱਖ਼ੀਪਾੜ da Combination sirrraaa💥💥💥💥💥

  • @himalayaparbat3519
    @himalayaparbat3519 2 года назад +3

    dil khush krta ਮੱਘਰ ਨੇ aj sira lata 👌🏻👌🏻👌🏻👌🏻👌🏻👌🏻

  • @gurdeepsingh2383
    @gurdeepsingh2383 2 года назад +26

    ਅੱਜ ਤੇ ਸੁਆਦ ਹੀ ਲਿਆ ਤਾ ਵੱਖੀਪਾੜ ਬਾਬਾ ਜਮਾ End ਕਰਾਈ ਪਈ ਅੱਜ ਤੇ ,good work all them.God bless you😘😘

  • @lovepreetgill3405
    @lovepreetgill3405 2 года назад

    Porducer dxx ਬਾਈ ਅੱਤ ਆ vedio ਜਿਓਦਾ ਰਾਹ ਬਾਈ ਅੱਤ ਕਰਾਈ ਚੱਲ ਘੈੱਟ ਆ ਦਬੀ ਆ ਕਮ ਨੂੰ 🤟☺❤😎💯💯💫💫👍💪💪👌👌

  • @pakkecanadawale733
    @pakkecanadawale733 2 года назад +12

    ਬਾਈ ਦਿਲ ਨੂੰ ਕੀਲ ਲਿਆ ❤️🔥

  • @gurwinder9660
    @gurwinder9660 2 года назад +22

    Producer DXx 22 ਜੀ ਬਹੁਤ ਵਧੀਆ ਮੰਨੋਰੰਜਨ ਕੀਤਾ ਤੇ Episode ਦਾ ਟਾਈਮ ਵੀ ਵਧਾ ਦਿੱਤਾ ਬਹੁਤ ਬਹੁਤ ਧੰਨਵਾਦ ਆਪ ਜੀ ਨੂੰ 🤗🤗 ਬੱਸ ਇਸੇ ਤਰਾਂ ਦਿੱਲ ਲਾਈ ਰੱਖੋ ਤੇ ਨਵੇਂ ਨਵੇਂ ਐਪੀਸੋਡ Upload ਕੀਤੀ ਰੱਖੋ

  • @bankingkeeda
    @bankingkeeda 2 года назад +1

    Sirra Producerra , ਜਮਾ ਅਸਲੀ ਵਿਆਹ ਆਲੀ feeling ਆਗੀ 😅😅😅

  • @5andeep887
    @5andeep887 2 года назад +46

    Only producer can do this ...... Dxxx on fire 🔥🔥

  • @anilgarg6443
    @anilgarg6443 2 года назад +25

    The way producer veer throws notes on orchestra girl is awesome.. Some day i will follow his style in any marriage.. Awesome absolute entertainment... God bless you producer bro...

  • @gaggi8289
    @gaggi8289 2 года назад +23

    ਹੁਣ ਬਣੀ ਗੱਲ 50 ਮਿੰਟ ਦੀ ਹੀ ਬਣਾਇਆ ਕਰੋ 👍👍

  • @HarmanSingh-hd8cl
    @HarmanSingh-hd8cl 2 года назад +6

    ਬਹੁਤ ਖ਼ਰਚ ਕਰਾਇਆ y sirr producer y

  • @vickykabbadi2223
    @vickykabbadi2223 Год назад +2

    ਹੁਣ ਤੱਕ ਦੀ ਘੈਂਟ ਵੀਡਿਓ 🎉❤ ਜਮਾ ਵਿਆਹ ਆਲੀ ਫੀਲਿੰਗ ਆਗੀ ਵੀਡਿਓ ਦੇਖ ਕੇ 🎉🎉🎉❤❤❤❤😅😅😅😅😅 ਸਿਰਰਾ ਕੰਮ ਕਾਰ 🎉🎉🎉 ਨਜਾਰਾ ਆ ਗਿਆ 🎉🎉 ਐਕਟਿੰਗ ਬਹੁਤ ਘੈਂਟ ਸੀ ਸਾਰਿਆਂ ਦੀ 🎉🎉❤❤😅😅😅😅😊

  • @Bishnababa
    @Bishnababa 2 года назад +25

    ਬਹਾਲਾ ਲੁੱਚਾ ਵੱਖੀਪਾੜ
    😍😍😍😍😍😍

  • @rockysidhuavtarsingh9109
    @rockysidhuavtarsingh9109 2 года назад +13

    ਬਹੁਤ ਬਹੁਤ ਸੋਹਣੀ ਵੀਡੀਓ ਹੈ ਜੀ ਦਿਲ ਖੁਸ਼ ਹੋ ਜਾਦਾ ਦੇਖ ਕੇ ਸਾਰੀਆ ਟੈਨਸਿਨਾ ਭੋਲ ਜਾਦੀਆ ਬਹੁਤ ਵੱਧੀਆ ਬੰਦ ਹੈ ਪੋਡਸਰ sarrrr ji Qayamat Qayamat very Very super hat song

  • @mani.kabaddi4750
    @mani.kabaddi4750 2 года назад

    ਕੋਈ ਨੀ ਤੇਰੇ ਮੁਰਾਬਲੇ ਮੱਘਰ ਵੱਖੀ ਪਾੜ 👌👌

  • @semamaujowala12m...47
    @semamaujowala12m...47 2 года назад +23

    ਅੱਜ ਤਾਂ ਏਦਾ ਮਹਿਸੂਸ ਹੋ ਰਿਹਾ ਵੀ ਕਿਸੇ ਦੇ ਵਿਆਹ ਦੀ ਵੀਡਿਉ ਦੇਖ ਰਿਹਾ, ਸੱਚੀ ਕਿਸੇ ਦਾ ਵਿਆਹ ਲੱਗ ਰਿਹਾ 🤣🤣🤣🤣🤣🤣

  • @tinkaking4647
    @tinkaking4647 2 года назад +17

    ਐਮਪੀ ਵਾਲੇ ਭਈਏ ਵੀ ਠੋਡੀ ਫ਼ਿਲਮਾਂ ਦੇ ਫੈਨ ਹੋ ਗਏ ਬਾਈ ਜੀ ਮੈਂ ਐਮ ਪੀ ਦੇ ਵਿੱਚ ਕੰਪੇਨ ਲੈ ਕੇ ਆਇਆ ਹੋਇਆ ਹਾਂ ਤੇ ਭਈਆਂ ਨੂੰ ਤੁਹਾਡੀ ਫ਼ਿਲਮਾਂ ਦਿਖਾਉਂਦਾ ਹਾਂ

  • @sonybihla2156
    @sonybihla2156 2 года назад

    ਬਾਈ ਬੱਖੀਪਾੜ ਦੇ ਭੀਮੜੇ ਵਾਲੀ ਦੀ
    ਮੈਨੂੰ ਤਾਂ ਉਸਦਾ ਇਂਤ੍ਜ਼ਾਰ੍ ਆ😆😆

  • @iqbalfouji9929
    @iqbalfouji9929 2 года назад +11

    Sachi dil khus krta veer sikkem duty ta baitha ka dakh rha c 🤘🤘🤘🤘🔥🔥🔥🔥🔥🔥❤️❤️❤️❤️❤️😘😘😘😘😘😘😘😘🥃🥃🥃🥃🥃🥃

  • @Vikram-855
    @Vikram-855 2 года назад +9

    ਬੱਬੂ ਮਾਨ ਐਂਡ ਤੇ ਸਿਰਾ ਗੱਲ-ਬਾਤ🔥🔥🔥

  • @GurwinderSingh-yg1fn
    @GurwinderSingh-yg1fn 2 года назад

    ਨਜ਼ਾਰਾ ਆ ਗਿਆ ਮੱਘਰਾ 🤪🤪🤪😂😂😂🙋🙋🙋😝😝😝😝😝

  • @lovepreetbhangu3583
    @lovepreetbhangu3583 2 года назад +11

    ਆ ਪਾਰਟ ਨੇ ਤਾ ਦਿਲ ਖੁਸ਼ ਕਰਤਾ 😂😂❤❤❤

  • @i.mohhit
    @i.mohhit 2 года назад +8

    ਅੱਤ ਕਰਾਤੀ ਮੱਘਰਾ ਦਿਲ ਖੁਸ਼ ਕਰਤਾ❤

  • @jaswindersingh-wm4ey
    @jaswindersingh-wm4ey 8 месяцев назад

    ਇਸ ਵੀਡਿਉ ਚ ਧਰਮ ਨਾਲ ਸਿੱਰਾ ਕਰਾਇਆ ਮੱਘਰਾ ਤੁਸੀ ਸਾਰਿਆਂ ਦੇ ਦਿਲ ਖੁਸ਼ ਕਰਦੇ ਹੋ, ਪਰਮਾਤਮਾ ਥੋਨੂੰ ਤਰੱਕੀ ਬਖਸ਼ੇ ਜੀ। ਸਾਰਿਆਂ ਨੇ ਬੋਤ ਮੇਹਨਤ ਕੀਤੀ ਆ ਤਾਹੀਂ ਲੋਕਾਂ ਦੇ ਚੇਹਰਿਆਂ ਤੇ ਹਾਸੇ ਆਉਂਦੇ ਆ।

  • @jeevansinghmarad3118
    @jeevansinghmarad3118 2 года назад +7

    Preduceer di acting sirraa, bilkul sarab nal dakeya va lagda

  • @JaspreetSinghHundal007
    @JaspreetSinghHundal007 2 года назад +6

    Lale ne att krati ajj bhut kaint video c bro love from California USA

  • @gagankhaira6056
    @gagankhaira6056 2 года назад

    hor gallan diya gallan.....siraaa kraa Isaac pyA🤣🤣🤣mera ta hassa ni rukkk da pya

  • @Gurpreetsingh-bw9xe
    @Gurpreetsingh-bw9xe 2 года назад +4

    Dill khush ho jnda saria tens khtm ho India vedio dekh k bai di

  • @pargatbhainijassa5686
    @pargatbhainijassa5686 2 года назад +4

    Crww babaa rooh khus ho gyi dhrm nal end hi aa km 😘😘❤️❤️

  • @youthpower9566
    @youthpower9566 2 года назад

    ਬਾਹਲੀ ਸਿਰਾ ਕਰਾਈ ਪ੍ਰੋਡਿਊਸਰ ਬਾਈ ਨੇ 😂😂😂😁 ਡਾਂਸਰਾਂ ਨੇ ਤਾਂ ਅੱਤ ਕਰਤੀ 😁

  • @garrysingh5766
    @garrysingh5766 2 года назад +4

    ਚਿੱਬ ਕੱਢਤੇ ਬੁੜੇਆ , ਨਜਾਰਾ ਬੰਨਤਾ ਬਾਬੇ 👌👌

  • @yogibaupuriyavlogs6718
    @yogibaupuriyavlogs6718 2 года назад +9

    Magraaa oye dill khus krta jattaa 😂😂😂😂

  • @varinderlotta3900
    @varinderlotta3900 2 года назад

    Bakhipaad najara leyta 😂😂👌🤟🤟👌👌👌👌

  • @jonyhairstyle453
    @jonyhairstyle453 2 года назад +8

    💫ਮੱਘਰ ਮੱਘਰ ਹੋਈ ਪਈ ਆ ਚਾਰੇ ਪਾਸੇ 🥃

  • @jonyhairstyle453
    @jonyhairstyle453 2 года назад +29

    ਜਿਵੇਂ sidhu moosewala ਨੀ ਦੱਬਦਾ 👍 ਓਵੀ producer ni ਦੱਬਦਾ 😎

  • @sarabjeetsony7268
    @sarabjeetsony7268 2 года назад

    ਸਾਰਿਆ ਤੋ ਵੱਧ ਖਰਚਾ ਕੀਤਾ ਇਸ ਵੀਡੀਓ ਤੇ ਨਜਾਰਾ ਆ ਗਿਆ ਬਾਈ LOVE YOU Y Dil khus ho gia

  • @shavimor
    @shavimor 2 года назад +3

    Babe dimag producer da bhut aa eda di script likhda 👌🏻👌🏻❤️‍🔥❤️‍🔥

  • @riprecords1372
    @riprecords1372 2 года назад +8

    ਸਵਾਦ ਆਗਿਆ ਬਾਬੇ 🤣🤣🤣🤣🤣👌👌👌👌👌👌👌🤣🤣🥃🤣🥃🤣🤣🥃🥃🤣🥃🤣🥃🤣🥃🤣🤣🥃🥃👌 produceraaaaaa craaaaaa

  • @bankingkeeda
    @bankingkeeda 2 года назад

    ਤਿਲਕਣਪੁਰੇ ਆਲੀ ਚਾਚੀ ਦਾ ਡਾਂਸ ਵੀ sirra e ਆ 😅😅😅

  • @sunnybhatti8516
    @sunnybhatti8516 2 года назад +14

    Love U ਮੱਗਰਾ ਖਿੱਚੀ ਰੱਖ ਕੰਮ ਨੂੰ ❤

  • @sarabjeetsomalsomal5947
    @sarabjeetsomalsomal5947 2 года назад +16

    ਬਾਈ ਆਹ ਚਾਚੀ ਅਮਲੀਆ ਦੇ ਬਹੁਤ ਗੱਲ ਪੈਦੀ ਆ 😂😂😂 ਇਹ ਕਰੈਕਟਰ ਮੇਰਾ ਫੈਵਰੈਟ ਕਰੈਕਟਰ ਆ , ਬਹੁਤ ਹਾਸੀਆ ਲਵਾਉਦੀ ਆ 😂😂😂🤗🤗 ਜਿਉਦੇ ਵਸਦੇ ਰਹੋ ਸਾਰੀ ਟੀਮ 🤗🤗❤️

    • @prabhkaur5457
      @prabhkaur5457 2 года назад

      😂😂😂😂😂😂sahi gal aa att KRAI puri😂😂😂😂

  • @Harmansingh-qe1yf
    @Harmansingh-qe1yf 2 года назад +1

    ਬਾਈ ਮੱਘਰ ਬਹੁਤ ਵਧੀਆ ਲੱਗਾ ਲੱਗੀਆ ਸੱਚੀ ਬਾਈ ਦਿਲ ਖੁਸ ਕਰਤਾ

  • @eisha3430
    @eisha3430 2 года назад +3

    Slow-motion song bhut siraaa🥰😍

  • @riprecords1372
    @riprecords1372 2 года назад +7

    ਅਨੰਦ ਲਵੋ ਵੀਰੋ ਅਨੰਦ ਬਹੁਤ ਸੋਹਣੀ ਵੀਡਿਓ qayamat ਗੀਤ ਦੀ ਤਾਂ ਗੱਲ ਈ ਕੁਝ ਹੋਰ ਐ

  • @sikh2416
    @sikh2416 2 года назад

    ਚਾਚਾ sira krya pya 🤩🤩🥳🥳🥳🥳

  • @anilgarg6443
    @anilgarg6443 2 года назад +12

    Lala and producer did awesome job.. I am watching this episode 4 th time..

  • @butacheema6421
    @butacheema6421 2 года назад +16

    ਮਿਹਨਤ ਬੋਲਦੀ ਆ ਬਈ 💖💖

  • @MalkitSingh-rm3xy
    @MalkitSingh-rm3xy 2 года назад +1

    ਮੱਘਰ ਵੱਖੀ ਪਾੜ ਨੇ ਸਿਰਾ ਕਰ ਦਿੱਤਾ ਦਿਲ ਖੁਸ਼ ਹੋ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਮੱਘਰ ਬਾਈ ਤੁਸੀਂ ਮੇਰੇ ਦੋਸਤ ਜਾਮੀ ਦੇ ਡੀਜੇ ਆਰਕੈਸਟਰਾ ਲਾਈਆਂ ਨੇ ਬਹੁਤ ਬਹੁਤ ਧੰਨਵਾਦ

  • @tupac1683
    @tupac1683 2 года назад +11

    That 🔥🔥 song at end of babbu maan. Took this video at another level🔥🔥....lala hor lala😂...this episode was one of the greatest ep. Of this web series

  • @sidhuphotography4852
    @sidhuphotography4852 2 года назад +9

    ਆਗਿਆ ਮੱਘਰ ਬਾਕੀ 🔥🔥🔥

  • @HarpreetSingh-sg3ss
    @HarpreetSingh-sg3ss 10 месяцев назад

    ਬੁਹਤ ਇੰਡ ਕਰਾਉਂਦਾ ਪ੍ਰੋਡਿਊਸਰ ਵੀਰ
    God bless you vr

  • @Kachamachateam
    @Kachamachateam 2 года назад +4

    ਜਿਓਦਾ ਰਹਿ ਜੱਟਾ ਸਵਾਦ ਲਿਆ ਤਾਂ ਸਾਰੇ ਦੁੱਖ ਭੁੱਲ ਜਾਂਦਾ ਬੰਦਾ ਬਾਈ ਵੀਡੀਓ ਦੇਖਕੇ ਮੇਰੀ ਵੀ ਉਮਰ ਲੱਗਜੇ ਵੀਰੇ ਤੈਨੂੰ 🙏🙏🙏ਲਵ ਯੂ ਜੱਟਾ❤️❤️

  • @preet8312
    @preet8312 2 года назад +4

    ਹਲਵਾਈ ਸਲਾਮੀ ਪਾਉਣ ਵੇਲੇ ਵੀ ਕੱਛਾ ਪਾਈ ਫਿਰਦਾ 😂😂