Big News of Punjab | Harsharan Kaur | Punjabi News | 30 June 2024 | THE KHALAS TV
HTML-код
- Опубликовано: 28 июн 2024
- New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi
ਕੀ ਹੁਣ ਸੁਖਬੀਰ ਬਾਦਲ ਜਲੰਧਰ ਵਿੱਚ ਲੋਕਾਂ ਨੂੰ ਕਹਿਣਗੇ,ਕਿ ਸਾਡੀ ਤਕੜੀ ਨੂੰ ਨਹੀਂ ਹਾਥੀ ਨੂੰ ਜਿਤਾਓ😂😂
0:47
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਸਾਰਿਆਂ ਤੇ ਵਾਹਿਗੁਰੂ ਮੇਹਰ ਕਰੇ
23:52
23:52
ਅੰਬਾਲਾ ਞਾਲੀ ਗੁਰਸਿੱਖ ਬੀਬੀ ਨਾਲ ਹੋਈ ਬੇਇਨਸਾਫੀ ਤੇ ਸਪੈਸ਼ਲ ਪਰੋਗਰਾਮ ਕਰੋ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਮਾਨ ਸਾਹਬ ਤੁਸੀ ਵੀ ਸਿੱਖਾਂ ਤੇ ਐਨ ਐਸ ਏ ਲਾ ਕੇ ਕਸਰ ਕੋਈ ਨਹੀ ਛੱਡੀ ਫੱਟੀ ਤੇਰੀ ਵੀ ਪੋਚ ਦੇਣੀ ਏ 27ਚ ਆਮ ਵੀ ਖਤਮ ਹੋਵੇਗੀ ਭਾਂਵੇ ਬਿਜਲੀ ਕਰਾਇਆ ਜੋ ਮਰਜੀ ਫ੍ਰੀ ਦਿੱਤੀ ਜਾ ਭੰਡ ਪੁਣਾ ਹੁਣ ਨਹੀ ਚੱਲਣਾ
Pathankot ch daily bhari meeh dasde pr aunda ta h nyi 😢😢😢
Waheguru ji ka Khalsa waheguru ji ki fathe ✊
ਹੁਣ ਕਣਕ ਨਾ ਬੀਜੋ ਫ਼ਰੀ ਦੀ ਖਾਓ ਫਰੀ ਦਾ ਖਾ ਕੇ ਅਸੀਂ ਬੇਕਾਰ ਕਰ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸ਼ਰਨ ਕੌਰ ਜੀ ❤❤❤❤❤
ਭਗਵੰਤ ਮਾਨ ਤੂੰ ਕਿਹੜਾ ਘੱਟ ਹੈਂ ਤੂੰ ਪੰਜਾਬ ਦੇ ਪ੍ਰਤੀ ਪੁਰਾ ਬੇਇਮਾਨ ਹੈ ਪਰਵਾਸਿਆਂ ਨੂੰ ਨੌਕਰੀਆਂ ਆਪਣਾਂ ਇੱਕ ਵੀ ਨਹੀਂ
❤शहीदानjawana,di,atma,nu,Shanti,bakho, waheguru Ji,
Waheguru waheguru🎉🎉
ਹੁਣ ਕਿਸੇ ਤੇ ਕਿੰਤੂ ਪ੍ਰੰਤੂ ਕਰਨ ਤੋਂ ਪਹਿਲਾਂ ਮੁਹਾਰਨੀ ਦਾ ਅਭਿਆਸ ਕਰ ਫੇਰ ਸਿਹਾਰੀ ਬਿਹਾਰੀ ਤੇ ਲਾਂਵ ਦੁਲਾਂਵ ਹੋੜਾ ਕਨੌੜਾ ਬਿੰਦੀ ਟਿੱਪੀ ਦਾ ਗਿਆਨ ਪ੍ਰਾਪਤ ਹੋਵੇਗਾ।
Waheguru ji ka khalsa Waheguru ji ki fateh Sweden
Sat Shri 🎉akal Ji🎉
ਹੁਣ ਸ਼ੇਰੇ ਪੰਜਾਬ ਦਲ ਨੂੰ ਅੱਗੇ ਲਿਆਵਿਓ
Waheguru ji mehar bakhsah o ji 👍💕🙏💕
Khalash news is very good thanks
𝙑𝙤 𝙗𝙝𝙞 𝙣𝙝𝙞 𝙝𝙖𝙞 𝙣𝙖 𝙩𝙤 𝙗𝙚❤
Man ji ਪਿਛਲਾ ਕੋਟਾ ਸਰਕਾਰ ਨੇ ਮਾਰ ਲਿਆ
Giving good chance to opposition Sikh leaders should give up Ego and sacrifice for SG P C for punjab
School holiday karo 15 July tak
ਇੰਡੀਆ ਟੀਮ ਨੂੰ ਲੱਖ ਲੱਖ ਮੁਬਾਰਕਾਂ
Amritsar ch vi bahut mee aaea si pani khar gea market ch
Sat Shri akal ji 🙏🙏
ਬੀਬਾ ਜੀ ਬਹੁਤ ਵਧੀਆ ਖਬਰਾਂ ਪੇਸ਼ ਕਰਦੇ ਹੋ। Keep it up.
ਜਿਹੜੇ ਮੁਲਾਜ਼ਮ , ਸਿੱਖ ਧਰਮ ਦੇ ਅੰਮ੍ਰਿਤਧਾਰੀ ਸਿੱਖ ਦੇ ਪੰਜ ਕੰਕਾਰਾਂ ਦੇ ਖਿਲਾਫ ਹਨ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨਾ ਚਾਹੀਦਾ ਹੈ। ਬਹੁਤ ਜ਼ਰੂਰੀ ਹੈ।ਇਹ ਅਸੂਲ ਕਿਸੇ ਦੇ ਘਰ ਨਹੀਂ ਬਣਾਏ।ਪੰਥ ਦੇ ਸਿਰਜਨਹਾਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਿੱਖ ਧਰਮ ਲਈ ਇੱਕ ਮਰਯਾਦਾ ਕਾਇਮ ਕੀਤੀ ਅਤੇ ਪਾਵਨ ਮਰਯਾਦਾ ਅਨੁਸਾਰ ਜੀਵਨ ਜਿਊਣ ਦੇ ਹੁਕਮ ਦਿੱਤੇ ਹਨ।
Waheguru ji 🙏🙏🙏🙏
Justice four sidhu moose walla ✊
ਤੇਰੇ ਰਾਜ ਵਿੱਚ ਪਰਜਾ ਡਿਬਰੂਗੜ ਜੇਲ ਵਿੱਚ ਬੰਦ ਕਰ ਦਿਤੀ ਆ ਬੋਲਣ ਲੱਗੇ ਨੂੰ ਸਰਮ ਨਹੀ ਆਈ
@@swaransingh5504Haji 6
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਵਾਹਿਗੁਰੂ ਹਮੇਸ਼ਾ ਹੀ ਮੇਹਰ ਰਖੇ ਜੀ 🙏🙏👌👍❤️❤️
ਵਾਹਿਗੁਰੂ ਖੁਸ਼ੀਆਂ ਬਖਸ਼ੇ ਜੀ 🙏🙏👌👍❤️❤️
भगवंत,मान,जी, सड़क,बनवाएं,बहुत,खड्डे,हैं,गोनियाना,बस,स्टैंड, कोले,बहुत,बढ़ा, खड्डा,है,
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉
I love india congregation india 🎉🎉🎉🎉🎉❤❤❤❤❤
👏👏
Cm sahib you had sent punjab youth to dibrugarh jail imposing nsa on them is this not a injustice for punjab
Sat shri 🎉🎉akal ji 🎉🎉
Nahi ji Sade tarntarn patty Suba kafi mee aaea si kalia ghata 2vari aae si bahut mee aaea
Waheguru ji
punjab de students nu hor states ch exam ch baithan hi nhi ditta janda pr punjab ch harayana de students nu ADO da paper leak kraya janda hai jo aj patiala ch conduct hoya hai.
Punjab de bacchhian naal inna dhaka kion?
ਵਾਹਿਗੁਰੂ ਜੀ
Sat siri Akal ji🎉
Malai Eaters should feel ashamed of themselves making holes in the thali from which they ate
Hold 😊
Bakvas kr rahe yuth lidar ik var guru vaalmuh karke kaho badalia ne bazar galatia nhi kitia
Very Nice 👍
CM maan saab kithe wa
Dekhlo aje kehnde assi azaad aa ambala wali bibi nu insaf diwao
🎉congratulations
congregation india ❤
Minorities vaaste kanoon vakhre ne
Good job ji
❤❤❤❤❤
Sara Akali Dal hi bjp da agent hai,chandumaajra and company ne te bjp kolon raise v chukk lae ne
🎉
Aap. Parti. Khatam. 27. Ch
Kyon Sohan khane hon Maan sahib
Asli Ram raj aa Gia hogi Bale Bale Bale
ਇਹ ਭਗਵੰਤ ਮਾਨ ਹੁਣ ਜੈਕਟ ਪਾ ਕੇ ਆਇਆ ਹੈ ਗਰਮੀਆਂ ਚ
Kall sade mihh peya dera Bassi
Sade v bht meeh pyaa
🌧️🌧️🌧️
❤❤🚶♀️💕👈🌹🚶♂️🇮🇳🤝🙏🙏✍️
💐💐🙏🙏🙏🙏🙏🙏🙏
Maan sahib kyon bakwas marde ho
❤🤝🙏🙏🌹👈🚶♂️
बी ।,
Waeguru ji.Waheguru ji.
Say something, sat sari akal is not a comment
ਹੁਣ ਕੇਹੜਾ ਨਸ਼ਾ ਬੰਦ ਹੋ ਗਿਆ
Warsh ta hoi ni ji
Sade te bht hoyi barish 🌧️🌧️
ਸ਼ਹੀਦਾ ਨੂੰ ਪ੍ਰਨਾਮ
Waheguru ji ka Khalsa waheguru ji ki Fateh
ਵਾਹਿਗੁਰੂ ਜੀ
Sat siri Akal ji🎉