ਮਹਾਰਾਣਾ ਪ੍ਰਤਾਪ ਬਾਬਾ ਸ੍ਰੀ ਚੰਦ ਜੀ ਕੋਲ ਆਏ || ਕਰਾਮਾਤਾਂ ਤੇ ਬਾਬਾ ਜੀ ਦੀ ਪਰਖ ਲੈਣੀ ਚਾਹੀ || Sikh History

Поделиться
HTML-код
  • Опубликовано: 30 апр 2024
  • ਮਹਾਰਾਣਾ ਪ੍ਰਤਾਪ ਬਾਬਾ ਸ੍ਰੀ ਚੰਦ ਜੀ ਕੋਲ ਆਏ || ਕਰਾਮਾਤਾਂ ਤੇ ਬਾਬਾ ਜੀ ਦੀ ਪਰਖ ਲੈਣੀ ਚਾਹੀ || Sikh History
    Baba Sri Chand Ji & Maharana Pratap
    Maharana Pratap and Baba Sri Chand Ji
    Maharana Pratap met Guru Nanak Dev Ji Son
    Baba Sri Chand ji karamat
    Baba Sri Chand ji History
    Baba Sri Chand ji and Nawab
    Katha By: Bhai Devinderduaar Singh Ji
    Instagram- / sikh_itihas5
    Subscribe channel for more videos
    Waheguru ji ka khalsa, waheguru ji ki fathe
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #remixkatha #babasrichandji #maharanapratap #bhaidevinderduaarsinghji #sikhitihas

Комментарии • 73

  • @musicyard3936
    @musicyard3936 27 дней назад +32

    ਇਹਦਾ ਹੀ ਹੋਣਾ ਸੀ ਕਿਉਂਕਿ ਕਲਯੁੱਗ ਵਿੱਚ ਗੁਰੂ ਨਾਨਕ ਸਾਹਿਬ ਖੁਦ ਪਰਮਾਤਮਾ ਦੇ ਰੂਪ ਸਨ ਤੇ ਬਾਬਾ ਸ਼੍ਰੀ ਉਹ ਉਦਾਸੀ ਮੱਤ ਦੇ ਧਾਰਨੀ ਸਨ ਗੁਰੂ ਗੱਦੀ ਭਾਈ ਲਹਿਣਾ ਜੀ ਉਸ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲੀ ਬਾਕੀ ਅਕਾਲ ਪੁਰਖ ਦੇ ਭਾਣੇ ਨੂੰ ਕੋਈ ਨਹੀ ਮੋੜ ਸਕਦਾ 🙏🏾❤❤ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ 🙏🏾

  • @DaljitSingh96241
    @DaljitSingh96241 22 дня назад +3

    ੴ ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ੴ ਧੰਨ ਧੰਨ ਦੱਸਵੇ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ੴ ਧੰਨ ਧੰਨ ਬ੍ਰਹਮ ਗਿਆਨੀ ਮਸਤ ਬਾਬਾ ਬੀਰਮ ਦਾਸ ਜੀ ੴ ਬਦੋਸ਼ੀ ਵਾਲੇ ਨੇ ਬਹੁਤ ਸੰਪ੍ਰਦਾਵਾ ਨੂੰ ਤੇ ਬਹੁਤ ਸਿੱਖ ਧਰਮ ਤੇ ਉਦਾਸੀਨ ਸੰਤਾ ਨੂੰ ਮੌਹਰਾ ਲਾ ਕੇ ਬ੍ਰਹਮ ਗਿਆਨੀ ਬਣਾ ਦਿੱਤਾ ਧੰਨ ਧੰਨ ਬਾਬਾ ਪੂਰਨ ਦਾਸ ਜੀ ਧੰਨ ਧੰਨ ੧੦੮ ਸੰਤ ਬਾਬਾ ਬਲਵੰਤ ਸਿੰਘ ਸਿਹੋੜਾ ਸਾਹਿਬ ਤੇ ਰੋੜੇਵਾਲ ਸਾਹਿਬ ਉਦਾਸੀਨ ਡੇਰਾ ਤੇ ਗੁਰੂਦੁਆਰਾ ਸਾਹਿਬ ਹੈ ਤੇ ਧੰਨ ਧੰਨ ੧੦੮ ਸੰਤ ਬਾਬਾ ਇਸ਼ਰ ਸਿੰਘ ਰਾੜਾ ਸਾਹਿਬ ਵਾਲੇ ਤੇ ਬਾਬਾ ਗੁਰਮੁੱਖ ਸਿੰਘ ਕਾਰ ਸੇਵਾ ਵਾਲੇ ਬਾਬਾ ਬੀਰਮ ਦਾਸ ਜੀ ਬਦੋਸ਼ੀ ਵਾਲੇ ਮਹਾ ਪੁਰਖਾ ਤੋ ਹੀ ਵਰੋਸਾਏ ਹੋਏ ਮਹਾ ਪੁਰਖ ਨੇ ਸਰਬ ਭੇਖ ਭਗਵਾਨ ਕੀ ਜੈ ਸ਼੍ਰੀ ਚੰਦਰ ਭਗਵਾਨ ਕੀ ਜੈ ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ੴ ਜੈ ਭਗਵਾਨ ਸ਼੍ਰੀ ਚੰਦਰ ਹਰੇ ੴ 🙏 🙏 🙏 🙏 🙏 😊❤

  • @jyotikaur7418
    @jyotikaur7418 27 дней назад +11

    ਵਾਹਿਗੁਰੂ ਜੀ👏🥰

  • @deepakjargari
    @deepakjargari 27 дней назад +9

    Khalsa ji thoda bahut bahut dhanwaad. Mainu is itihaas ware bilkul v gyan nahi c..🙏❤️

  • @johnisingh8399
    @johnisingh8399 27 дней назад +11

    Jai shiv Shankar ❤

  • @HarjinderSINGH-gh6hr
    @HarjinderSINGH-gh6hr 27 дней назад +9

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ 💐🙏

  • @GURWINDERSINGH-zn5fw
    @GURWINDERSINGH-zn5fw 27 дней назад +11

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @rajvirsidhu351
    @rajvirsidhu351 27 дней назад +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KuldeepSingh-dr4we
    @KuldeepSingh-dr4we 26 дней назад +6

    ਧੰਨ ਧੰਨ ਬਾਬਾ ਸ਼ਿਰੀ ਚੰਦ ਜੀ

  • @gurdevsingh3120
    @gurdevsingh3120 27 дней назад +7

    Sat nam shri Waheguru sahib jio.

  • @udasi_singh7373
    @udasi_singh7373 26 дней назад +5

    Bahut sundar vichar❤❤❤❤

  • @rajsinghkhalsa2713
    @rajsinghkhalsa2713 27 дней назад +7

    Waheguru ji
    DHAN GURU NANAK

  • @SatnamWaheguru-el7cm
    @SatnamWaheguru-el7cm 26 дней назад +5

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਕਿਰਪਾ ਕਰੋ ਜੀ ਸਭਨਾਂ ਸੰਗਤਾਂ ਤੇ ਸਾਰੀ ਸੰਗਤ ਦੇ ਚਰਨਾਂ ਦੀ ਧੂੜ ਹਾਂ ਸਤਿਗੁਰੂ ਜੀ ਸੰਗਤਾਂ ਦੇ ਚਰਨਾਂ ਦੀ ਧੂੜ ਕਰਕੇ ਕਿਰਪਾ ਸਾਡੇ ਤੇ ਵੀ ਕਿਰਪਾ ਕਰੋ ਜੀ ਵਹਿਗੁਰੂ ਜੀ

  • @ManinderSingh-ok7ft
    @ManinderSingh-ok7ft 27 дней назад +5

    Waheguru gi 🙏🙏

  • @user-jk6wp6vj4l
    @user-jk6wp6vj4l 26 дней назад +4

    Dhan Dhan Baba Shri Chand Ji Maharaj.🙏🙏

  • @savjitsingh8947
    @savjitsingh8947 26 дней назад +5

    ਵਾਹਿਗੁਰੂ ਜੀ 🙏

  • @Shersingh-ss5wf
    @Shersingh-ss5wf 23 дня назад +4

    Waheguru ji waheguru ji waheguru ji waheguru ji waheguru ji

  • @balbirgurjar221
    @balbirgurjar221 23 дня назад +3

    धन्य धन्य बाबा श्री चंद जी महाराज जी की जय हो 🙏🚩🕉️

  • @GurmeetSingh-dt1lc
    @GurmeetSingh-dt1lc День назад

    ਧਨ ਧਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ

  • @ManiKhosa-be7qc
    @ManiKhosa-be7qc 27 дней назад +7

  • @user-ux8mr2ni8x
    @user-ux8mr2ni8x 23 дня назад +3

    Satnam waheguru ji 🙏 🙇‍♀️🙇‍♂️😘🚩

  • @hanssabb555
    @hanssabb555 20 дней назад +3

    ਵਾਹਿਗੁਰੂ ਸਾਹਿਬ ਜੀ 🙏🙏🙏🙏 🙏

  • @honeykumar4549
    @honeykumar4549 25 дней назад +3

    Jai.MAHADEV.JAI.SHIV.SHANKAR.

  • @inderjeetgola3132
    @inderjeetgola3132 27 дней назад +3

    wahgur ji❤❤❤❤❤❤❤❤❤❤❤❤❤

  • @harmailsingh6472
    @harmailsingh6472 27 дней назад +11

    ਇੰਨੇ ਵੱਡੇ ਵੱਡੇ ਸੂਰਮੇ ਹੋਏ ਹਨ ਕੋਈ ਨਾ ਕੋਈ ਤਾ ਸਕਤੀ ਕਰਾਮਾਤ ਸੀ ਉਹਨਾ ਵਿੱਚ ਮੰਨੋ ਜਾ ਨਾ ਮੰਨੋ।

  • @amarjotsinghsandhu6203
    @amarjotsinghsandhu6203 2 дня назад

    Satnam Shri waheguruji🙏🙏🙏🙏🙏🌸🌷🌺❤️💐🌻🌻🌼🌹🪷🍀💐🌻🌼🌹🌺🌷🌸

  • @DaljitSingh96241
    @DaljitSingh96241 22 дня назад +2

    ੴ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ੴ ਧੰਨ ਧੰਨ ਗੁਰੂ ਨਾਨਕ ਨੰਦਨ ਸ਼ਿੰਵ ਸਰੂਪ ਅਵਤਾਰੀ ਜਗਤਗੁਰੂ ਉਦਾਸੀਨ ਆਚਾਰੀਆ ਮਹਾ ਨਿਰਬਾਣ ਬਾਲ ਜਤੀ ਭਗਵਾਨ ਬਾਬਾ ਸ਼੍ਰੀ ਚੰਦਰ ਸਾਹਿਬ ਜੀ ਮਹਾਰਾਜ ੴ 🙏 🙏 🙏 🙏 🙏 🥰 ❤️

  • @amandeepsingh-zg7gd
    @amandeepsingh-zg7gd 27 дней назад +4

    ❤❤❤❤

  • @Desiboy-fr1vz
    @Desiboy-fr1vz 15 дней назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sarbjitsingh1264
    @sarbjitsingh1264 10 дней назад +1

    ਜੋ ਜਪੇ ਸੋ ਤਰੇ ਜੈ ਸ਼੍ਰੀ ਗੁਰੂ ਸ਼੍ਰੀ ਚੰਦਰ ਹਰੇ

  • @rajdeepsinghdhanju9824
    @rajdeepsinghdhanju9824 14 дней назад +1

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ

  • @sarbjitsingh1264
    @sarbjitsingh1264 10 дней назад

    ਸਤਿਨਾਮ ਵਾਹਿਗੁਰੂ ਜੀ

  • @Jashanbhullar.5
    @Jashanbhullar.5 24 дня назад +2

    Waheguru ji

  • @ravindrasinghkhanuja3434
    @ravindrasinghkhanuja3434 23 дня назад +1

    वाहेगुरू साहिब जी

  • @JaswinderKaur-gp1on
    @JaswinderKaur-gp1on 7 дней назад

    Waheguru

  • @Bhagwandevi-lr1hd
    @Bhagwandevi-lr1hd 27 дней назад +3

    👏👏

  • @RajinderSingh-sp2qs
    @RajinderSingh-sp2qs День назад

    Dhan dhan baba sheeri Chand Maharaj ji mehra Karo mat daho lohka nu Baba Shree Chand ji ❤❤❤❤❤

  • @gurdevkaur9723
    @gurdevkaur9723 23 дня назад +1

    Dan dan baba seri chand ji ❤❤❤❤

  • @Gurjeetbhangu3191
    @Gurjeetbhangu3191 21 день назад +2

    ਪਹਿਲੀ ਪਾਤਸ਼ਾਹੀ ਗੁਰੂ ਨਾਨਕ ਜੀ ਦੇ ਪੁੱਤਰ ਪੋਤੇ ਰੱਬ ਦਾ ਰੂਪ ਹਨ

  • @newlife9209
    @newlife9209 27 дней назад +4

    🎉🎉🎉🎉🎉

  • @its_preet11
    @its_preet11 26 дней назад +5

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏❤️❤️

  • @harmansidhuff1570
    @harmansidhuff1570 18 дней назад

    Waheguru ji dhan dhan baba shri chand ji❤️❤️❤️

  • @Harjap5555
    @Harjap5555 9 дней назад

    🙏🙏

  • @DaljitSingh96241
    @DaljitSingh96241 22 дня назад

    ਉਦਾਸੀ ਗੱਦੀ ਬਾਬਾ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਭੇਟਾ ਰੂਪ ਚ ਲਿਆ ਤੇ ਗ੍ਰਹਿਸਤੀ ਵਾਲਿਆ ਨੂੰ ਹੀ ਸੇਵਾ ਬੱਖਸ਼ੀ ਤੇ ਚਾਰ ਧੂਣਾ ਸਾਹਿਬ ਤੇ ਛੇ ੬ ਬੱਖਸ਼ੀਸ਼ਾ ਗੁਰੂ ਹਰਿਰਾਏ ਸਾਹਿਬ ਤੋ ਭਗਤ ਭਗਵਾਨ ਤੇ ਬਾਬਾ ਸੰਗਤ ਸਾਹਿਬ ਜੀ ਸੁੱਚੀ ਦਾੜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੋ ਬੱਖਤ ਮੱਲੀਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੋ ਧੰਨ ਧੰਨ ਮਸਤ ਨਗਨ ਬ੍ਰਹਮ ਗਿਆਨੀ ਦੱਸਵੇ ਪਾਤਸ਼ਾਹ ਜੀ ਦੇ ਮਾਮਾ ਤੇ ਉਦਾਸੀਨ ਮਹਾ ਨਿਰਬਾਣ ਸੰਤ ਮਸਤ ਫਕੀਰ ਬਾਬਾ ਬੀਰਮ ਦਾਸ ਜੀ ਬਦੋਸ਼ੀ ਵਾਲੇ ਨੂੰ ਹੁਕਮ ਦਿੱਤਾ 🙏🙏🥰

  • @amg9078
    @amg9078 23 дня назад +1

    🙏🙏🙏🙏🙏🙏

  • @ranjitsinghbal1630
    @ranjitsinghbal1630 11 дней назад

    ਇੱਕ ਸਿੱਖ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦਾ ਹੈ ਕਿਸੇ ਭੇਖੀ ਨੂੰ ਨਹੀਂ

  • @DaljitSingh96241
    @DaljitSingh96241 22 дня назад

    ਧੰਨ ਧੰਨ ਬਾਬਾ ਸ਼੍ਰੀ ਚੰਦਰ ਭਗਵਾਨ ਸਾਹਿਬ ਜੀ ਸਤਿਯੁਗ ਦੀ ਉਦਾਸੀਨ ਨਿਰਬਾਣ ਚਾਰ ਸੰਨਤ ਕੁਮਾਰ ਮੁਨੀਸ਼ਵਰ ਭਗਵਾਨ ਜੀ ਦੀਆ ਗੱਦੀਆ ਜਿੰਨਾ ਨੇ ਨਿਰਬਾਣ ਪੰਦਵੀ ਧਾਰਨ ਕਰਕੇ ਧੂਣਾ ਲਾ ਕੇ ਤੱਪ ਕੀਤਾ ਤੇ ਇਹੀ ਗੱਦੀ ਨਾਰਦ ਮੁਨੀ ਭਗਵਾਨ ਜੀ ਕਪਿਲ ਮੁਨੀ ਭਗਵਾਨ ਜੀ ਰਾਜਾ ਜਨਕ ਸੁਕਦੇਵ ਮੁਨੀ ਜੀ ਤੇ ਕਲਯੁੱਗ ਵਿੱਚ ਉਦਾਸੀਨ ਨਿਰਬਾਣ ਗੱਦੀ ਪਰਗਟ ਕਰਨ ਸ਼ਿੰਵ ਸ਼ੰਕਰ ਭਗਵਾਨ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਸਨਾਤਨ ਧਰਮ ਨੂੰ ਵੀ ਰੱਖੋ ਆਪਣੇ ਘਰ ਸਾਨੂੰ ਜਨਮ ਲੈਣ ਦੀ ਆਗਿਆ ਕਰੋ ਤਾ ਮਿਹਰਾ ਦੇ ਮਾਲਿਕ ਖੁੱਸ਼ੀ ਵਿੱਚ ਆ ਕੇ ਕਿਰਪਾ ਕੀਤੀ ਤਾ ਸ਼ਿੰਵ ਸ਼ੰਕਰ ਭਗਵਾਨ ਜੀ ਦੀ ਜੋਤ ਨੇ ਜਨਮ ਲਿਆ ਭਗਵਾਨ ‌ਸ਼੍ੀ ਚੰਦਰ ਸਾਹਿਬ ਜੀ ਸਨਾਤਨ ਧਰਮ ਦੀ ਰੱਖਿਆ ਕੀਤੀ ਤੇ ਉਦਾਸੀਨ ਨਿਰਬਾਣ ਗੱਦੀ ਨੂੰ ਉੱਚਾ ਰੁੱਤਬਾ ਉਦਾਸੀਨ ਦਾ ਚੌਲਾ ਗੁਰੂ ਨਾਨਕ ਸਾਹਿਬ ਜੀ ਨੇ ਸੇਲੀ ਮਾਲਾ ਬੱਖਸ਼ੀ ਤੇ ਇਕ ਬੱਚਨ ਹੋਰ ਕੀਤਾ ਕੀ ਤੁਸੀ ਚਾਹੇ ਨਿਰਬਾਣ ਗੱਦੀ ਦੇ ਮਾਲਿਕ ਹੋ ਤੇ ਬਾਲ ਜਤੀ ਬ੍ਰਹਮਚਾਰੀ ਪਰ ਤਾਨੂੰ ਗ੍ਰਹਿਸਤੀ ਵਾਲਾ ਕਾਰਜ ਵੀ ਕਰਨਾ ਪੈਣਾ ਇਵੀ ਸੰਸਾਰ ਵਿੱਚੋ ਮੁਕਤੀ ਦਾ ਮਾਰਗ ਬਾਬਾ ਜੀ ਦਾ ਬੱਚਨ ਓਦੋ ਪੂਰਾ ਹੋਇਆ ਜਦੋ ਬਾਬਾ ਲੱਖਮੀ ਚੰਦ ਜੀ ਘੋੜੇ ਤੇ ਘਰਵਾਲੀ ਤੇ ਪੁੱਤਰ ਬਾਬਾ ਧਰਮ ਚੰਦ ਜੀ ਸਮੇਤ ਲੇਖਾ ਦੇਣ ਚੱਲੇ ਤਾ ਲੰਬੀ ਬਾਂਹ ਕਰਕੇ ਬਾਬਾ ਧਰਮ ਚੰਦ ਨੂੰ ਹੇਠਾਂ ਲਾਹਿਆ ਤੇ ਉਸਦੀ ਪਾਲਣਾ ਕੀਤੀ ਪੜਾਇਆ ਤੇ ਵਿਆਹ ਕਰਵਾਇਆ ਬਾਬਾ ਸ਼੍ਰੀ ਚੰਦਰ ਭੋਲੇ ਨਾਥ ਇਕ ਸਰੂਪ ਹੀ ਨੇ ਕੋਈ ਵੱਖ ਨੀ ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ੴ ਜੈ ਬਾਬਾ ਸ਼੍ਰੀ ਚੰਦਰ ਹਰੇ ੴ 🙏 🙏 😊

  • @hardeepsinghbhatia3651
    @hardeepsinghbhatia3651 20 дней назад

    DHANDHAN.BABA.SHRICHAND.JI.

  • @harmailsingh6472
    @harmailsingh6472 16 дней назад

    ਸਕਤੀ ਆਪਣੇ ਰੂਪ ਬਦਲ ਲੈਦੀ ਹੈ।

  • @RattanArora-rw2jd
    @RattanArora-rw2jd 19 дней назад

    ਇਹ ਕਹਿਣਾ ਕਿ ਬਾਬਾ ਸ੍ਰੀ ਚੰਦ ਜੀ ਸ਼ਿਵ ਜੀ ਦਾ ਅਵਤਾਰ ਹਨ, ਲਗਦੈ ਕਿ ਕੁਝ ਲੋਕ ਅੰਤਰਜਾਮੀ ਹਨ ਜੇਹੜੇ ਇਹ ਗਲ ਕਹ ਸੱਕਦੇ ਹਨ। ਪਤਾ ਨਹੀਂ ਇਹੋ ਜਿਹੀ ਸੋਚ ਕਿਥੋ ਆ ਜਾਂਦੀ ਹੈ। There is no dearth of fools on the earth।

  • @JagjeetSingh-ll2nc
    @JagjeetSingh-ll2nc 20 дней назад

    Waheguru ji Ka Khalsa Waheguru ji Ki Fateh ji,veer ji mohd.khan baagi Nu te Akaali Baba Phoola Singh ji ne maarya c jad Maharaja Ranjit Singh aye c Jad killa nahi tutt rya c bohot sare singh uss velle haijje di bimari naal v charayi kar gaye c,thora parkash pao ji

  • @gurgurgur
    @gurgurgur 6 дней назад

    Gurbani Grasti nu outam dhram mann di ha

  • @Nihang_Singh999
    @Nihang_Singh999 27 дней назад +3

    Baba ji kalyug vich devi devte dharti te nahi a sakde islay Bhagwan Shri Chandra ji shiv j de avtaar ni ho sakde

    • @harmailsingh6472
      @harmailsingh6472 27 дней назад +4

      ਅਸੀ ਕਿਸੇ ਦੇਵੀ ਦੇਵਤੇ ਪੀਰ ਪੈਗੰਬਰ ਜਾ ਗੁਰੂ ਦੇ ਸਰੀਰਕ ਜਾਮੇ ਦੇ ਦਰਸ਼ਨ ਨਹੀ ਕੀਤੇ ।ਪਰ ਫਿਰ ਵੀ ਅਸੀ ਕਿਸੇ ਨਾਲ ਪਿਆਰ ਤਾ ਕਰਦੇ ਹਾ ।ਉਸ ਨੂੰ ਮਿਲਣ ਦੀ ਤਾਂਘ ਰਖਦੇ ਹਾ।

    • @harmailsingh6472
      @harmailsingh6472 27 дней назад +2

      ਅਸੀ ਕਿਸੇ ਦੇਵੀ ਦੇਵਤੇ ਪੀਰ ਪੈਗੰਬਰ ਜਾ ਗੁਰੂ ਦੇ ਪ੍ਰਤੱਖ ਸਰੀਰਕ ਤੌਰ ਤੇ ਦਰਸਨ ਨਹੀ ਕੀਤੇ ।ਪਰ ਫਿਰ ਵੀ ਅਸੀ ਉਹਨਾ ਨੂੰ ਪਿਆਰ ਕਰਦੇ ਹਾ ਜਦੋ ਕੋਈ ਬਿਪਤਾ ਪੈਦੀ ਹੈ ਤਾ ਕਿਸੇ ਕੋਲੋ ਮਦਦ ਮੰਗਦੇ ਹਾ।

  • @user-ui5rj3ck7i
    @user-ui5rj3ck7i 26 дней назад +4

    Siv ji mukti vaste guru nanak dev ji de putar ban k gurbani jap kr k mukat hoye

  • @balvindersandhar4657
    @balvindersandhar4657 23 дня назад +2

    ਸਿੱਖਾਂ ਵਿਚ ਕਰਾਮਤਾਂ ਲ਼ਈ ਕੋਈ ਜਗਾ ਨਹੀ ਇਸ ਕਰਕੇ ਗੁਰ ਨਾਨਕ ਦੇਵ ਜੀ ਨੇ ਸ਼੍ਰੀ ਚੰਦ ਨੂੰ ਗੁਰੂ ਗੱਦੀ ਨਹੀ ਦਿੱਤੀ ਸੀ

    • @arunbedi5837
      @arunbedi5837 8 дней назад

      Tenu push k Deni c gurgaddi maharaj ne...dichey poorb devna jis di vasat tisay Ghar aavay .

    • @arunbedi5837
      @arunbedi5837 8 дней назад +1

      Baba shri Chand ji da avtar udasi samparda chalaun Li Hoya c Kan vich mas di mundr janam samay to e c jis da matlab c k udasi panth lai sansar te janm dharea te janm v guru nanak sahib de Ghar dharea kyuke eh v guru nanak sahib de bhanay ch e udasi panth pargat hona c ese Li putr roop ch pargat kita ..akal to v Kam le Lea kro jo guru nanak sab koday raksh nu mult kr sakde ohna Ghar koi ohna to ult chaln wala ho skdaa..mahraj guru nanak di Isha nal e udasi panth chalea a..

  • @honeysingh-lx2zc
    @honeysingh-lx2zc 22 дня назад

    Baba Shri chand Ram ji k kul se thye 1389 ang pa baba nanak Ram ji k kul se thye lovekush k wanshj khud baba nanak ne khea

  • @AmarjeetSingh-vi8sq
    @AmarjeetSingh-vi8sq 8 дней назад

    Moorkha shivji gnesh vishnu sab kalpnik hun par shri chand ji sansar vich paida hoye hun chaval na mareya kro je chaval marni hai tan gap na mareya kro

  • @honeykumar4549
    @honeykumar4549 25 дней назад +1

    Bhai.shiv.shankar.jeha.koi.ho.bi.nahi.sakda

  • @Palwindersingh-wl4sb
    @Palwindersingh-wl4sb 20 дней назад

    1:53 Ki taqat nhi c sab jhoot gurbane sab nu dang farde ha pad k dakho pkha de loko

  • @GaganDeep-lo8qj
    @GaganDeep-lo8qj 21 день назад +2

    उदासीन मत हिन्दू धर्म का ही मत अखाड़ा है समझे ओर बाबा श्रीचंद जी शंकर के ही अंश अवतारी है ।
    इतनी बड़ी व्याख्या कर दी आपने ये नहीं बताया कि बाबा श्रीचंद किसके उपासक थे क्योंकि गुरु नानक ओर इनके टाइम कोई सिख धर्म था ही नहीं ये सभी हिन्दू थे बाबा श्री चंद ओर खीवी चंद दोनों भाई चमत्कारी थे ओर सगुण के उपासक थे तभी इनको गुरु नानक देव जी ने गद्दी नहीं दी।क्योंकि वो निर्गुण के उपासक थे।

  • @teajbhaghel
    @teajbhaghel 27 дней назад +2

    musle hamesha erkha rakhde aa baki dharma bare

    • @deepakjargari
      @deepakjargari 27 дней назад

      Kohraa such

    • @teajbhaghel
      @teajbhaghel 27 дней назад +1

      @@deepakjargari islam kohdd aa, islam de kise v nabi nobi ja rasol nu na Alah mileya and na kade milna

  • @shyamsharma5125
    @shyamsharma5125 16 дней назад

    Sir aap gyan ki baat kerte bahut badiya lakin aapki baaton mein bhed hai aap sikh ko sanatan se alag dikhate ho muje bus ye batado Shri Guru Nanak ke pehle sikh kaha the unka itihas batado kyuki is dharti ko banae hua lakho saal ho gaye hai. SAB dharam sanatan mein se nikle hai alag alag ideology ki wajah se SAB SANATANI HE THEY. SIKHISM ek waqt ki demand thi jo waheguru jo her tarf rama hua usne di kyuki us waqt sabi log alag alag dharmo mein bat gaye the aur ek dusre ki dharam ki kadar nahi kerte the tab Nirgun Rop ko samjane aur baki ke devi devta se hat ker sirf us akalpurkh ko pujne ke liye aur sabko uske dawar ek jut kerne ke ye sikhism dharam uske dawara laya gaya tha.

  • @gurrybenipal9346
    @gurrybenipal9346 22 дня назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @arjansingh4909
    @arjansingh4909 7 дней назад

    Waheguru ji Waheguru ji Waheguru ji Dhan Dhan Baba SriChand ji