ਹੁਸ਼ਿਆਰਪੁਰ ਦਾ ਹੈਰਾਨੀਜਨਕ ਪਿੰਡ ਜਿੱਥੇ ਰਾਤ ਨੂੰ ਸੋਨੇ ਵਾਂਗ ਚਮਕਦੇ ਨੇ ਪਹਾੜ | ਬਿਨਾਂ ਬੰਦੇ ਤੋਂ ਗਿੜਦਾ ਹੈ ਨਲਕਾ😱😱

Поделиться
HTML-код
  • Опубликовано: 12 янв 2025

Комментарии • 728

  • @raviladhar3930
    @raviladhar3930 11 месяцев назад +31

    ਇਸ ਸਾਡੇ ਸੰਤਾਂ ਦਾ ਡੇਰਾ ਬਾਬਾ ਦਿਆਲ ਦਾਸ ਜੀ ਦਾ ਇਹ ਅਸੀਂ ਇਸ ਝਰਨੇ ਵਿੱਚ ਵੀ ਨਹਾਤਾ ਇਹ ਅਸੀਂ ਮੇਲੇ ਤੇ ਮੱਥਾ ਟੇਕਣ ਜਾਇਦਾ ਇਹ ਚਿੱਨੀ ਘਾਟੀ 🙏🙏🙏🙏🙏

    • @pb7rider
      @pb7rider  11 месяцев назад

      Thanks❤️🙏🙏

    • @BK_Saroya
      @BK_Saroya 10 месяцев назад

      Sahi kiha ji tusi

    • @VickyBhairon
      @VickyBhairon 9 месяцев назад

      ਮੈਂ ਤੇ ਬਾਪੂ ਦੋਨੋ ਜਾਂਦੇ ਸੀ।ਚੀਨੀ ਘਾਟੀ ਮੇਲੇ ਤੇ।ਬਾਬਾ ਦਿਆਲ ਦਾਸ ਜੀ ਦਾ ਡੇਰਾ ਏ।

  • @dalersingh408
    @dalersingh408 Год назад +110

    ਬੁਹਤ ਖੂਬਸੂਰਤ ਕੁਦਰਤ ਦੀ ਝਾਤ ਪਵਾਈ ਹੈ ਤੁਹਾਡੀ ਇਸ ਮੇਹਨਤ ਲਈ ਸੁਕਰਿਆ ਪਰ ਇਕ ਗਲ ਰੜਕਦੀ ਹੈ ਕਿ ਐਨੀ ਦੂਰ ਤੋ ਚਲ ਕੇ ਆਏ ਪਤਰਕਾਰ ਵੀਰਾ ਲਈ ਪਿੰਡ ਵਾਲੀਆ ਵਲੋ ਪੰਜਾਬੀ ਮਹਿਮਾਨ ਨਿਵਾਜੀ ਵਾਲਾ ਸਤਿਕਾਰ ਨਹੀ ਦਿਸੀਆ

    • @roselinechaudhry6009
      @roselinechaudhry6009 Год назад +3

      plz find out from someone who made these stairs and which year.

    • @pb7rider
      @pb7rider  Год назад +6

      Thank u very much ji ❤️🙏🙏

    • @pb7rider
      @pb7rider  Год назад +1

      Please wait some time

    • @Dyal22-m3q
      @Dyal22-m3q Год назад +3

      ਪਤੰਦਰਾ ਨੇ ਕੁਰਸੀ ਵੀ ਨਹੀਂ ਦਿੱਤੀ ਚੱਲੋ ਕ‌ਈ ਵਾਰ ਬੰਦੇ ਦੇ ਦਿਮਾਗ ਚ ਵੀ ਨਹੀਂ ਰਹਿੰਦੀ

    • @gurdeepkaur4236
      @gurdeepkaur4236 11 месяцев назад

      Haranijnak pind bare kdi nhi suneya ji.thanks for sharing

  • @navpreetkaur1975
    @navpreetkaur1975 Год назад +30

    ਯਕੀਨ ਨਹੀਂ ਆਉਂਦਾ ਹੈ ਕਿ ਅਜਿਹੀਆਂ ਥਾਵਾਂ ਅੱਜ ਵੀ ਪੰਜਾਬ ਵਿੱਚ ਮੌਜੂਦ ਹਨ। ਕਿਉਂਕਿ ਕੂੜੇ ਦੇ ਢੇਰ, ਪੋਲੀਥੀਨ ਦੀਆਂ ਪਹਾੜੀਆਂ ਹੀ ਪਹਿਚਾਣ ਹਨ .... ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ।

    • @pb7rider
      @pb7rider  Год назад +2

      Thank u very much❤️🙏🙏

    • @beejumarwah6431
      @beejumarwah6431 11 месяцев назад +1

      @navpreet k: Pehla punjab enna hi Khoobsoorat hunda si hun socho ke eh gandgi kithon ayi hai.

  • @satvirkaur599
    @satvirkaur599 11 месяцев назад +10

    ਬਹੁਤ ਬਹੁਤ ਧੰਨਵਾਦ ਜੀ ਏਦਾਂ ਲਗਦਾ ਸੀ ਜਿਵੇਂ ਸਵਰਗ ਚ ਖੜੇ ਹੋਣ ਬਹੁਤ ਵਧੀਆ ਕੋਈ ਲਫਜ਼ ਨੀ ਇਸ ਦੀ ਤਾਰੀਫ ਲਈ ਲਾਜਵਾਬ ਧੰਨਵਾਦ ਜੀ 🙏🏻

    • @pb7rider
      @pb7rider  11 месяцев назад

      Thanks❤️🙏🙏

  • @AvtarSingh-gs1si
    @AvtarSingh-gs1si Год назад +30

    ਪੁਰਾਤਨ ਸੱਭਿਆਚਾਰ ਪੁਰਾਤਨ ਵਿਰਸਾ ਦਿਖਾਣ ਲਈ ਧੰਨਵਾਦ

    • @pb7rider
      @pb7rider  Год назад

      Thank u very much❤️🙏🙏

  • @diljeetkaur5858
    @diljeetkaur5858 11 месяцев назад +12

    ਬਹੁਤ ਹੀ ਵਧੀਆ ਲੱਗਿਆ ਦੇਖਕੇ ਵੀਰ ਬਹੁਤ ਧੰਨਵਾਦ ❤️🙏🏻👌

  • @gur_mann15
    @gur_mann15 Год назад +21

    ਬਹੁਤ ਵਧੀਆ ਲੱਗਿਆ ਜੀ ਮਨ ਖੁਸ਼ ਹੋ ਗਿਆ ਦੇਖ ਕੇ ਬਹੁਤ ਬਹੁਤ ਧੰਨਵਾਦ ਵੀਰ ਜੀ

    • @pb7rider
      @pb7rider  Год назад +1

      Thank u very much❤️🙏🙏

  • @swarnsingh4787
    @swarnsingh4787 Год назад +12

    ਬਹੁਤ ਹੀ ਵਧੀਆ ਵੀਡੀਓ ਪੇਸ਼ ਕੀਤੀ ਹੈ ਵੀਰ ਜੀ ਨੇ

  • @RajinderSingh-ri3jc
    @RajinderSingh-ri3jc Год назад +35

    ਬਹੁਤ ਆਨੰਦ ਆਇਆ ਦੇਖ ਕੇ ਵੱਡਾ ਖਜ਼ਾਨਾ ਗੌਰਮਿੰਟ ਇਸ ਵੱਲ ਧਿਆਨ ਦੇਵੇ

    • @navpreetkaur1975
      @navpreetkaur1975 Год назад +6

      Don't expect anything from government. Its the local residents that preserve it and conserve it. But it is not possible. If tourists started pouring here...then this place will soon become garbage bin.

    • @pb7rider
      @pb7rider  Год назад +1

      Thank u very much❤️🙏🙏

    • @Paalsran
      @Paalsran 11 месяцев назад

      Ki gal bai gov da dhyan pwake ethe v building bnwoniyn

    • @jogasingh-wv6eh
      @jogasingh-wv6eh 11 месяцев назад +1

      ਵੀਰ ਗੋਰਮਿੰਟ ਵੇਚ ਖਾਜੁ

  • @ramanthapar9857
    @ramanthapar9857 Год назад +34

    ਹੁਸ਼ਿਆਰਪੁਰ ਪੰਜਾਬ ਦਾ ਸਵਰਗ।

    • @pb7rider
      @pb7rider  Год назад +2

      Thank u very much❤️🙏🙏

    • @vipanmankotia2729
      @vipanmankotia2729 11 месяцев назад

      ਹੁਸ਼ਿਆਰਪੁਰ ਪੰਜਾਬ ਦਾ ਵਿੱਦਿਅਕ ਪੱਖੋਂ ਪਛੜਿਆ ਹੋਇਆ ਜ਼ਿਲ੍ਹਾ ਹੈ। ਇਸ ਇਲਾਕੇ ਦੇ ਲੋਕ ਨਾ ਤਾਂ ਚੰਗੇ ਸਕੂਲਾਂ ਦੀ ਮੰਗ ਕਰਦੇ ਹਨ ਅਤੇ ਨਾ ਹੀ ਸਰਕਾਰ ਕੋਈ ਕੰਮ ਕਰਦੀ ਹੈ .ਸੜਕਾਂ ਟੁੱਟੀਆਂ ਹੋਈਆਂ ਹਨ . ਹੁਸ਼ਿਆਰਪੁਰ ਸ਼ਹਿਰ ਬਹੁਤ ਪੁਰਾਣਾ ਤੇ ਗੰਦਾ ਸ਼ਹਿਰ ਲੱਗਦਾ ਹੈ।

    • @worldsfinestnegativemind9108
      @worldsfinestnegativemind9108 11 месяцев назад

      ​@@vipanmankotia2729 baba mehar
      Karay!!

    • @realfact3165
      @realfact3165 9 месяцев назад

      ​@@vipanmankotia2729jnab hoshiarpur Punjab cho no 1 te aa study ch

  • @dunkitoabroad
    @dunkitoabroad 11 месяцев назад +4

    ਹੁਸ਼ਿਆਰਪੁਰ ਸਭ ਤੋਂ ਸੋਹਣਾ ਜ਼ਿਲਾ ਹੈ ਜਿਥੇ ਪਹਾੜ ਡੈਮ ਜੰਗਲ ਇਤਿਹਾਸਕ ਅਸਥਾਨ ਮੇਲੇ ਫੁੱਟਬਾਲ ਬਹੁਤ ਕੁਝ ਆ ਵੇਖਣ ਨੂੰ

    • @pb7rider
      @pb7rider  11 месяцев назад

      Thanks❤️🙏🙏

  • @SajjansinghSomal
    @SajjansinghSomal Год назад +14

    ਬਹੁਤ ਹੀ ਅਤਿ ਸੁੰਦਰ ਲੱਗਿਆ ਵੀਰੇ ਅਸਥਾਨ

    • @51kamal
      @51kamal Год назад

      Nice

    • @pb7rider
      @pb7rider  Год назад

      Thank u very much❤️🙏🙏

  • @balkourdhillon5402
    @balkourdhillon5402 7 месяцев назад +2

    . ਕਮਾਲ ਆ ਬੲਈ ਇਸ ਤਰਾਂ ਦੀ ਕੁਦਰਤੀ ਦਿਖ ਤੇ ਨਜ਼ਾਰਿਆਂ ਵਾਲੇ ਪੰਜਾਬ ਦੇ ਪਿੰਡ ਦੇ ਦਰਸ਼ਨ ਮੇਲ ਮਿਲਾਪ ਕਰਾਇਆ ਕੈਮਰੇ ਰਾਹੀਂ ਧੰਨਵਾਦ ਪਤਰਕਾਰ ਸਾਹਿਬ। ਹੋਰ ਵੀ ਵੀਡੀਓ ਬਣਾਉ ਇਸ ਤਰਾਂ ਦੀ।

    • @pb7rider
      @pb7rider  7 месяцев назад

      Thanks❤️🙏🙏, please subscribe the channel for more video

  • @purepunjabi1516
    @purepunjabi1516 11 месяцев назад +6

    ਮਹਾਰਾਜਾ ਰਣਜੀਤ ਸਿੰਘ ਵੀ ਨਿਤਨੇਮੀ ਸੀ ਰੱਬ ਦਾ ਨਾਂ ਲੈਣ ਵਾਲੇ ਸੀ ਐਵੇਂ ਨੀ ਦੁਨੀਆਂ ਲੋਹਾ ਮੰਨਦੀ ਬਾਕੀ ਪਹਾੜੀਆਂ ਸੋਨੇ ਵਾਂਗ ਚਮਕਦੀਆਂ, ਉਹ ਬਰਫ਼ ਚਮਕਦੀ ਆ ਚੰਦ ਦੀ ਰੌਸ਼ਨੀ ਨਾਲ ਰਾਤ ਨੂ, ਸਾਡਾ ਪਿੰਡ ਹੁਸ਼ਿਆਰ ਪੁਰ ਦੇ ਨੇੜੇ ਆ ਧੁੱਪ ਵਿੱਚ ਬਹੁਤ ਚਮਕਦੇ ਪਹਾੜ ਦਿਨ ਵਿਚ ਹੀ 🙏🙏

  • @fakirsaida786
    @fakirsaida786 Год назад +11

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ 🙏🙏👌👌

    • @pb7rider
      @pb7rider  Год назад

      Thank u very much❤️🙏🙏

  • @warissandhu742
    @warissandhu742 11 месяцев назад +4

    👌🏻👌🏻 ਜੈ ਹੁਸ਼ਿਆਰਪੁਰ

    • @pb7rider
      @pb7rider  11 месяцев назад

      Thanks❤️🙏🙏, please subscribe the channel for more video and like and every video

    • @Gagan_Hoshiarpuriya_07
      @Gagan_Hoshiarpuriya_07 8 месяцев назад

      ​@@pb7rider❤❤

  • @rajivsharma3201
    @rajivsharma3201 Месяц назад

    ਬਹੁਤ ਹੀ ਵਧੀਆ ਲੱਗੀਆਂ ਦੇਖਕੇ ਵੀਰ ਬਹੁਤ ਧੰਨਵਾਦ

    • @pb7rider
      @pb7rider  Месяц назад

      ਦਿਲੋਂ ਧੰਨਵਾਦ ਜੀ 🙏

  • @babbarsandhu8520
    @babbarsandhu8520 Год назад +4

    ਮੈਂ ਬਹੁਤ ਬਾਰ ਇੱਥੇ ਜਾਂਦਾ ਰਿਹਾ ਆਪਣੇ ਦੋਸਤਾਂ ਨਾਲ ਸਾਡਾ ਪਿੰਡ ਨੇੜੇ ਹੀ ਹੈ ਪਰ ਬਹੁਤ ਫਰਕ ਦੇਖਿਆ ਮੈਂ ਆਪਣੇ ਪਿੰਡ ਤੇ ਮੈਲੀ ਪਿੰਡ ਵਿੱਚ। ਮੈਲੀ ਦੇ ਜੰਗਲ ਵਿੱਚ ਬਹੁਤ ਤਰ੍ਹਾਂ ਦੀਆਂ ਜੜੀਆਂ ਬੁਟੀਆ ਨੇ ਜੋ ਮੈਂ ਖੁਦ ਦੇਖੀਆਂ ਕਿਉਂ ਕਿ ਮੇਰੇ ਦੋਸਤ ਵੀ ਨੇ ਮੈਲੀ ਦੇ ਜਿੰਨ੍ਹਾਂ ਨੇ ਉਹਨਾਂ ਬਾਰੇ ਦੱਸਿਆ ਮੈਨੂੰ।

    • @pb7rider
      @pb7rider  11 месяцев назад

      Thanks ❤️🙏, please subscribe the channel for more video

  • @balkourdhillon5402
    @balkourdhillon5402 7 месяцев назад +1

    ਗਲ ਤਾਂ ਵਧੀਆ ਜੰਗਲ ਹੋਣ ਤੇ ਦਿਖਾਇਆ ਜਾਣ ਦੀ ਆ।

  • @tarsemgrewal9634
    @tarsemgrewal9634 Год назад +6

    Very beautiful beautiful place
    Never heard of anything about this wonderful place ❤

  • @sukhbirsingh3266
    @sukhbirsingh3266 11 месяцев назад +1

    ਬਹੁਤ ਹੀ ਵਧੀਆ ਲੱਗੀਆਂ ਦੇਖਕੇ ਵੀਰ ਬਹੁਤ ਧੰਨਵਾਦ 💕🙏💕👍👌

    • @pb7rider
      @pb7rider  11 месяцев назад

      Thanks❤️🙏🙏, please subscribe the channel for more video

  • @singhparwinder4591
    @singhparwinder4591 11 месяцев назад +2

    Thanku vere ਦਰਸ਼ਨ ਕਰਾਣ ਲਈ ਰੱਬ tenu ਤਰੱਕੀ ਦੇਵੇ, ਧੰਨ ਧੰਨ ਬਾਬਾ ਦਿਆਲ ਦਾਸ ਜੀ 🙏🙏🙏

    • @pb7rider
      @pb7rider  11 месяцев назад

      Thanks😱🙏🙏, please subscribe the channel for more video

  • @jogasingh8578
    @jogasingh8578 Год назад +3

    ਬਹੁਤ ਵਧੀਆ ਜਾਨਕਾਰੀ ਬਾਈ ਜੀ ਹੁਣਾ ਨੇ

    • @pb7rider
      @pb7rider  Год назад

      Thank u very much❤️🙏🙏

  • @Kaureditz
    @Kaureditz 6 месяцев назад +1

    Wow

    • @pb7rider
      @pb7rider  6 месяцев назад +1

      Thanks❤️🙏🙏

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 6 месяцев назад

    ਵਾਹਿਗੁਰੂ ਜੀ ਕਿਰਪਾ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ ਸਾਰੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @pb7rider
      @pb7rider  6 месяцев назад

      Thanks vir ji 🙏🙏

  • @hbthandi
    @hbthandi Год назад +5

    Wadhia hai eh pind, lala sant Ram ne es pind nu bohut maan dita, college time asi es pind ch bohut bari aye .khubsurti vekhan. Bless you young man for this

    • @pb7rider
      @pb7rider  Год назад

      Thank u very much❤️🙏🙏

  • @Hans-cq8cz
    @Hans-cq8cz 8 месяцев назад +1

    ਪੰਜਾਬ ਦਾ ਉਤਰਾਖੰਡ ਆ ਹੋਸ਼ਿਆਰਪੁਰ ਜਿਲ੍ਹਾ 🔥🔥

    • @pb7rider
      @pb7rider  8 месяцев назад

      Thx keep supporting ❤️🙏

  • @GurpreetSingh-bh3xi
    @GurpreetSingh-bh3xi Год назад +4

    ਪੁਰਾਤਨ ਗੁਫਾਵਾਂ ਵੀ ਹਨ ਹੁਸ਼ਿਆਰਪੁਰ ਦੇ ਪਹਾੜਾਂ ਵਿੱਚ ਜੋ ਇਨਸਾਨ ਵੱਲੋਂ ਬਣਾਏ ਗਏ ਸੀ ਕਮਰਿਆਂ ਵਾਂਗ ਉਹਨਾ ਨੂੰ ਵੀ ਸ਼ੂਟ ਕਰੋ

    • @pb7rider
      @pb7rider  Год назад

      Thank u very much❤️🙏🙏

  • @balrajdeepsingh615
    @balrajdeepsingh615 Год назад +3

    ਬਹੁਤ ਵਧੀਆ ਵੀਡੀਓ ਬੜੀ ਵਧੀਆ ਜਗਾ

    • @pb7rider
      @pb7rider  Год назад

      Thank u very much❤️🙏🙏

  • @rakeshkumard7789
    @rakeshkumard7789 6 месяцев назад

    ਭਾਜੀ ਬਹੁਤ ਖੂਬਸੂਰਤ ਤੇ ਨਵੇਕਲੀ ਜਗ੍ਹਾ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ

    • @pb7rider
      @pb7rider  6 месяцев назад

      Thanks🙏🙏, subscribe the channel for more video

  • @BalvirSingh-ip9oz
    @BalvirSingh-ip9oz 11 месяцев назад +4

    🙏🙏🙏🙏🙏ਬਹੁਤ ਧੰਨਵਾਦ ਜਾਣਕਾਰੀ ਦਾ ਜੀ

    • @pb7rider
      @pb7rider  11 месяцев назад

      Thanks❤️🙏, please subscribe the channel for more video

  • @ashwanijoshi4577
    @ashwanijoshi4577 Год назад +3

    Amrit pal bhaji maja aa Gaya Hoshiarpur de iss pahadi elakey nu dekh ke jeendey vasdey raho te khushiyan mano

    • @pb7rider
      @pb7rider  Год назад

      Thanks❤️🙏🙏, please like and subscribe the channel for more video

  • @worldsfinestnegativemind9108
    @worldsfinestnegativemind9108 11 месяцев назад +4

    Thanks, for your efforts to show hidden gems of hoshiarpur! Im a subscriber now!

    • @pb7rider
      @pb7rider  11 месяцев назад

      Thanks❤️🙏🙏

  • @gogiji267
    @gogiji267 11 месяцев назад +3

    ਕਿਸੇ ਟਾਈਮ ਇੱਥੇ ਨਾਥ ਯੋਗੀ ਰਹਿੰਦੇ ਸੀ ਮੈਂ ਦਾਦੀ ਤੋਂ ਸੁਣੀਆਂ ਇਥੋਂ ਦੀਆ ਕਹਾਣੀਆ

    • @pb7rider
      @pb7rider  11 месяцев назад

      Thanks❤️🙏🙏

  • @hiteshsingh6609
    @hiteshsingh6609 Год назад +2

    Bahut badhiya veer ji uprala Si 30:17 video

    • @pb7rider
      @pb7rider  Год назад

      Thank u very much❤️🙏🙏

  • @Haider-kq9qy
    @Haider-kq9qy Год назад +5

    Bhot vadia keep it up bhaji bhot dil khush hunda dekh k nai ta asha india KULCHE SHOLR PANI PURI TE E BLOG BANAUN LAGGA❤

    • @pb7rider
      @pb7rider  Год назад

      Thank u very much❤️🙏🙏

  • @darasingh9016
    @darasingh9016 Год назад +7

    ਬਹੁਤ ਬਹੁਤ ਵਧੀਆ ਵੀਰ ਜੀ ❤

    • @pb7rider
      @pb7rider  Год назад

      Thank u very much❤️🙏🙏

  • @sevenriversrummi5763
    @sevenriversrummi5763 Год назад +8

    Hoshiarpur WALE No.1 ❤❤

    • @pb7rider
      @pb7rider  Год назад

      Thank u very much❤️🙏🙏

  • @patoo172
    @patoo172 11 месяцев назад +4

    Beautiful place! Baba Ji must have done Bhakti in this place. Proud to be i

    • @pb7rider
      @pb7rider  11 месяцев назад

      Thanks ❤️🙏, please subscribe the channel for more video

  • @saroaytravels2785
    @saroaytravels2785 2 месяца назад

    ਮੈਲੀ ਪਿੰਡ ਸਾਡੇ ਜਠੇਰੇ ਆ ਸਰੋਏ ਗੋਤ ਦੇ ਜੰਗਲ ਵਿੱਚ ਪਹਾੜੀ ਦੇ ਸਿਖਰ ਤੇ ਜਗ੍ਹਾ ਹੈ ਜੀ ਸਾਡਾ ਜਦੋ ਮਨ ਕਰਦਾ ਉਦੋਂ ਅਸੀ ਏਧਰ ਤੁਰ ਪੈਂਦੇ ਹਾਂ ਜੀ ਤੇ ਇਹ ਚੀਨੀ ਘਾਟੀ ਵੀ ਗਏ ਆ ਜੀ ਬਹੁਤ ਵਧੀਆ ਡੇਰਾ ਆ ਸੰਤਾਂ ਦਾ 🙇

    • @pb7rider
      @pb7rider  2 месяца назад +1

      ਦਿਲੋਂ ਧੰਨਵਾਦ 🙏

  • @lakhwindersharma1583
    @lakhwindersharma1583 11 месяцев назад +1

    Bhut vdhia nature nu enjoy Karan wali beautiful place

    • @pb7rider
      @pb7rider  11 месяцев назад

      Thanks ❤️🙏, please subscribe the channel for more video

  • @Surjit-Singh-Majitha.
    @Surjit-Singh-Majitha. 11 месяцев назад

    ਬਹੁਤ ਖੂਬਸੂਰਤ ਤੇ ਬਹੁਤ ਵਧੀਆ ਜੀ । ਧੰਨਵਾਦ ਜਾਣਕਾਰੀ ਲਈ ।

    • @pb7rider
      @pb7rider  11 месяцев назад +1

      Thanks❤️🙏, please subscribe the channel for more video

    • @Surjit-Singh-Majitha.
      @Surjit-Singh-Majitha. 11 месяцев назад

      @@pb7rider karta ji

  • @VrienderKashmirSingh-bj7kf
    @VrienderKashmirSingh-bj7kf Год назад +3

    ਬਹੁਤ ਹੀ ਵਧੀਆ ਬਹੁਤ ਚੰਗਾ ਲੱਗਾ ਸਭ ਕੁਝ ਵੇਖ ਕੇ

    • @pb7rider
      @pb7rider  Год назад

      Thank u very much❤️🙏🙏

  • @RavinderKumar-op1bt
    @RavinderKumar-op1bt 11 месяцев назад

    Bhut soni vedio 22 jarrur dekhn javage thanks

    • @pb7rider
      @pb7rider  11 месяцев назад

      Thanks dear

  • @ManjitKaur-fg9iy
    @ManjitKaur-fg9iy 11 месяцев назад

    ਬਹੁਤ ਵਧੀਆ ਜਾਣਕਾਰੀ ਜੀ

    • @pb7rider
      @pb7rider  11 месяцев назад

      Thanks❤️🙏🙏

  • @preetbajwa4805
    @preetbajwa4805 Год назад +4

    Tuhadiya videos hmesha vadiya lgdiya ne keep it up bro

    • @pb7rider
      @pb7rider  Год назад

      Thank u very much❤️🙏🙏

  • @MohinderSingh-y4g
    @MohinderSingh-y4g Год назад +1

    ਇਹ ਬਲਾਕ ਬਹੁਤ ਵਧੀਆ ਲੱਗਿਆ
    ਫ਼ਰੀਦਕੋਟ

    • @pb7rider
      @pb7rider  Год назад

      Thank u very much❤️🙏🙏

  • @gursewaksingh5618
    @gursewaksingh5618 Год назад +3

    ਬਹੁਤ ਹੀ ਵਧੀਆ ਵੀਡੀਓ 🙏🙏

    • @pb7rider
      @pb7rider  Год назад

      Thanks❤️🙏🙏, please like and subscribe the channel for more video

  • @ustadnama491
    @ustadnama491 Год назад +8

    ❤Assalamualaikum Ji! Hoshiarpur di sarzameen noon salam ! Muhammad Naeem Pakistan❤

    • @pb7rider
      @pb7rider  Год назад +2

      Thank u very much❤️🙏🙏

    • @gurdevsingh-zc5xw
      @gurdevsingh-zc5xw 11 месяцев назад +1

      Ap itho gay ho pakistan bhai ji ?

  • @gorabrar8223
    @gorabrar8223 9 месяцев назад

    Bhot vdia jankari diti dekh k skoon milya🙏🏻

    • @pb7rider
      @pb7rider  9 месяцев назад +1

      Thx ❤️🙏

  • @KoolBoyzGroup
    @KoolBoyzGroup 11 месяцев назад +1

    Thanks!

    • @pb7rider
      @pb7rider  11 месяцев назад +1

      Thank u so much ❤️🙏🙏🙏 for super thx

  • @Baby-dc9nx
    @Baby-dc9nx Год назад +1

    Bai g bhuth sohni jga dekhai tusi Dil nu sakoon miliya dekh k thanku

    • @pb7rider
      @pb7rider  Год назад

      Thank u very much❤️🙏🙏

  • @inderjit4292
    @inderjit4292 11 месяцев назад +2

    Sooooo beautiful place. God bless you veere

    • @pb7rider
      @pb7rider  11 месяцев назад

      Thanks❤️🙏🙏

  • @shamshersingh4353
    @shamshersingh4353 11 месяцев назад

    ਬਹੁਤ ਵਧੀਆ ਵੀਰ ਜੀ ਅਸਲੀ ਤਸਵੀਰ ਦਿਖਾੳਣ ਲਈ

    • @pb7rider
      @pb7rider  11 месяцев назад

      Thanks❤️🙏🙏

  • @bg-zj6td
    @bg-zj6td Год назад +12

    I like your efforts to find the hidden vallyes .💐💐🙏🙏🥰🥰🇨🇦🇨🇦

    • @pb7rider
      @pb7rider  Год назад

      Thank u very much❤️🙏🙏

  • @harjit_singh.12345
    @harjit_singh.12345 7 месяцев назад

    ਬਹੁਤ ਵਧੀਆ ਲੱਗਿਆ

    • @pb7rider
      @pb7rider  7 месяцев назад

      Thanks 🙏

  • @rajjoshah1846
    @rajjoshah1846 Год назад +10

    ਰਾਜੂ ਸ਼ਾਹ ਸਾਨੀਪੁਰ 🌾🙏🙏🌾👏👏🌾🕋🤲🤲🌾❤️👍

    • @pb7rider
      @pb7rider  Год назад

      Thank u very much❤️🙏🙏

  • @jassysingh550
    @jassysingh550 Год назад +1

    Dekhna chahida ja k. Vadiya laga ❤️🥰

    • @pb7rider
      @pb7rider  Год назад

      Thank u very much❤️🙏🙏, subscribe the channel

  • @fun4kumar
    @fun4kumar 11 месяцев назад

    Inni khoobsurat jagha sadey naseeb aan ch kithay...maja aa gaya tuhaday rahin eh najara vekhya....tuhada bhut bhut shukriya veer...is day layi lakh lakh dhanvaad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤super channel and my favourite also...tuhanoo pata e aa...Ludhianay to satshree akaal veer....

    • @pb7rider
      @pb7rider  11 месяцев назад

      Thanks u so much vir ji, bahut din baad massage kita , sab thek thak hai❤️🙏🙏

  • @GurdeepSingh-pq9mf
    @GurdeepSingh-pq9mf 10 месяцев назад

    🙏Bahut Wadhia Asthan .Dhanwad 👍

    • @pb7rider
      @pb7rider  10 месяцев назад

      Thanks❤️🙏🙏

  • @BalkarSingh-dc1oq
    @BalkarSingh-dc1oq Год назад +14

    ਬਹੁਤ ਹੀ ਵਧੀਆ

    • @pb7rider
      @pb7rider  Год назад

      Thank u very much❤️🙏🙏

  • @PaddaSingh-xh3tw
    @PaddaSingh-xh3tw Год назад +4

    Good job sir... Keep it up.... Happy gurpurab ji

    • @pb7rider
      @pb7rider  Год назад +1

      Thank u very sir ❤️🙏🙏, happy gurpurab ji

  • @JaswinderDhanoa-vu7eh
    @JaswinderDhanoa-vu7eh Год назад +3

    ਗੁਡ ਜੀ ਧਨੋਆ ਜਲੰਧਰ

    • @pb7rider
      @pb7rider  Год назад

      Thank u very much❤️🙏🙏

  • @gurpartapbajwa8361
    @gurpartapbajwa8361 6 месяцев назад

    ਧੰਨ ਧੰਨ ਹੋਗੀ ਭਾਜੀ 🙏

    • @pb7rider
      @pb7rider  6 месяцев назад

      Thanks vir ji 🙏🙏

  • @SarbPawar
    @SarbPawar Год назад +3

    Bhaut vadia veer ji

    • @pb7rider
      @pb7rider  Год назад

      Thank u very much❤️🙏🙏

  • @satishchaddha3261
    @satishchaddha3261 8 месяцев назад

    Wonderful place in Punjab thanks so much ❤

    • @pb7rider
      @pb7rider  8 месяцев назад

      My pleasure 😊

  • @GurdevSinghBrar-uj2hp
    @GurdevSinghBrar-uj2hp 9 месяцев назад

    ਬਹੁਤ ਵਧੀਆ ਹੈ ਵੀਰ ਜੀ

    • @pb7rider
      @pb7rider  9 месяцев назад

      Thx keep supporting❤️🙏

  • @TheSjhatu
    @TheSjhatu Год назад +6

    Very nice location

    • @pb7rider
      @pb7rider  Год назад

      Thank u very much❤️🙏🙏

  • @davindersahni6975
    @davindersahni6975 Год назад +6

    Very good man.love from Calgary..Canada..back from Mahilpur...Hoshiarpur.

    • @pb7rider
      @pb7rider  Год назад

      Thank u so much vir ji ❤️🙏🙏

  • @NarinderSingh-kz7dy
    @NarinderSingh-kz7dy Год назад +2

    ਬਹੁਤ ਵਧੀਆ ਵੀਰ ਜੀ ❤ ਬਹੁਤ ਵਧੀਆ 🌺🙏🌺

  • @ਵੀਜ਼ਾਸੇਵਾਕੇਂਦਰ
    @ਵੀਜ਼ਾਸੇਵਾਕੇਂਦਰ 11 месяцев назад

    bahut. khubsurat jagga. hae hoshier kae around mae bahut dekhana koa melada. hae

    • @pb7rider
      @pb7rider  11 месяцев назад

      Thanks❤️🙏🙏

  • @gurmailsingh-j3y
    @gurmailsingh-j3y Год назад +1

    Bahut places di knowledge mildi tuhade vlogs dekh k sir

    • @pb7rider
      @pb7rider  Год назад

      Thanks ji❤️🙏🙏

  • @mohindersingh5836
    @mohindersingh5836 Год назад +1

    Bahut wadhia hai Eh Location Beta ji.... Very nice and good place.....In Hoshiarpur Punjab.... Welcome you.... Welgood Welsaid Weldon.... Waheguru ji chardi kala bakheshe Aap ji noo..... Good luck....M.S.Hong Kong....

    • @pb7rider
      @pb7rider  Год назад

      Thank u very much❤️🙏🙏

  • @pritpalsinghpaul6866
    @pritpalsinghpaul6866 11 месяцев назад

    Umda behtreen lajwaab prastuti 🎉

    • @pb7rider
      @pb7rider  11 месяцев назад

      Thanks❤️🙏🙏

  • @onlyturbanaters4891
    @onlyturbanaters4891 9 месяцев назад

    ਬਹੁਤ ਵਧੀਆ ਸੀ

    • @pb7rider
      @pb7rider  9 месяцев назад

      Thx keep supporting❤️🙏

  • @shonkisardarsardarshonki8787
    @shonkisardarsardarshonki8787 Год назад +1

    Bohot vdiaa jgaah sir

  • @sherrykumar4603
    @sherrykumar4603 11 месяцев назад +1

    Bahut vadhia ihna sights adventures noon develop Kari sonata sonata dikhao

    • @pb7rider
      @pb7rider  11 месяцев назад

      Thanks ❤️🙏, please subscribe the channel for more video

  • @tusharanand10a16
    @tusharanand10a16 6 месяцев назад

    I like it swarg hai ih area imagine ❤

    • @pb7rider
      @pb7rider  6 месяцев назад

      Thanks vir ji🙏🙏🙏

  • @randhawabau8473
    @randhawabau8473 11 месяцев назад

    ਬਹੁਤ ਵਧੀਆ ਭਾਜੀ

    • @pb7rider
      @pb7rider  11 месяцев назад

      Thanks ❤️🙏, please subscribe the channel for more video and like the every video🙏🙏🙏🙏

  • @sarwansingh6636
    @sarwansingh6636 Год назад +3

    Very Good job brother g god blass you ❤❤❤❤❤

    • @pb7rider
      @pb7rider  Год назад

      Thank u very much❤️🙏🙏

  • @DarshanSingh-to8vv
    @DarshanSingh-to8vv Год назад +1

    Very nice video of nature God gift peaceful I also love nature

    • @pb7rider
      @pb7rider  Год назад

      Thank u very much❤️🙏🙏

  • @ButtaSingh-w2k
    @ButtaSingh-w2k Год назад +1

    Bhut hi vdiya veer ji 👌👌👌👌🇮🇳

    • @pb7rider
      @pb7rider  Год назад

      Thank u very much❤️🙏🙏

  • @Dalwinder-g2s
    @Dalwinder-g2s Год назад +6

    ਹਿਮਾਚਲ ਦੀਆਂ ਪਹਾੜੀਆਂ ਦੀਆਂ ਮੂਵੀਆਂ ਵੀ ਬਣਾਕੇ ਮੂਵੀਆਂ ਦਖਾਲੋ

    • @pb7rider
      @pb7rider  Год назад

      Thank u very much❤️🙏🙏

  • @DeepTravel-PB08
    @DeepTravel-PB08 Год назад

    Bot he vadiya paji pind te area main ve jarur jawaga

  • @JagroopSingh-fh9dp
    @JagroopSingh-fh9dp Год назад +4

    Very good information ji

    • @pb7rider
      @pb7rider  Год назад

      Thank u very much❤️🙏🙏

  • @ravjohal5843
    @ravjohal5843 5 месяцев назад

    Bhut nice video bhaji

    • @pb7rider
      @pb7rider  5 месяцев назад

      Thanks❤️🙏

  • @UshaRani-vr8iw
    @UshaRani-vr8iw 8 месяцев назад

    Menu ta dekh ke dam Chad gya par yakin nahi hunda ke Punjab ch v ehi jihe than hage aa nice veer ji

    • @pb7rider
      @pb7rider  8 месяцев назад

      Thx keep supporting🙏🙏❤️

  • @rajivmalhotra6420
    @rajivmalhotra6420 Год назад +2

    Very nice place Thanks

    • @pb7rider
      @pb7rider  11 месяцев назад

      Thanks ❤️🙏, please subscribe the channel for more video

  • @KabalSingh-os9cf
    @KabalSingh-os9cf 5 месяцев назад

    Very very good all vidio kabal singh

    • @pb7rider
      @pb7rider  5 месяцев назад

      Thanks❤️🙏

  • @jaksonmury5240
    @jaksonmury5240 Год назад +3

    Great bhaji ❤

    • @pb7rider
      @pb7rider  Год назад +1

      Thank u very much❤️🙏🙏

  • @Punjab8485
    @Punjab8485 Месяц назад +1

    ਸ਼ੁਕਰ ਆ ਕੋਈ ਗੁਰੂ ਦਾ ਪਿਆਰਾ ਮਿਲਿਆ,

    • @pb7rider
      @pb7rider  27 дней назад +1

      ਦਿਲੋਂ ਧੰਨਵਾਦ ਜੀ 🙏

  • @vishalsing6604
    @vishalsing6604 11 месяцев назад +2

    Right aa ji

    • @pb7rider
      @pb7rider  11 месяцев назад

      Thanks😱🙏🙏, please subscribe the channel for more video

  • @kulwantsingh6606
    @kulwantsingh6606 Год назад +5

    ਵਾਰੇ ਵਾਰੇ ਜਾਈਏ ਕੁਦਰਤ ਦੇ ਧੰਨਵਾਦ ਜੀ।

    • @pb7rider
      @pb7rider  Год назад

      Thank u very much❤️🙏🙏

  • @vehlijanta5153
    @vehlijanta5153 11 месяцев назад +2

    Proud PB07 😍

    • @pb7rider
      @pb7rider  11 месяцев назад

      Thanks❤️🙏🙏

  • @chanansingh4261
    @chanansingh4261 Год назад +8

    Good effort ❤❤

    • @pb7rider
      @pb7rider  Год назад

      Thank u very much❤️🙏🙏

  • @PritpalSingh-vb4xp
    @PritpalSingh-vb4xp Год назад +3

    Bohat nice ji ❤❤

    • @pb7rider
      @pb7rider  Год назад

      Thank u very much❤️🙏🙏

  • @manroop3
    @manroop3 9 месяцев назад

    Dhanwad veer ji information den layi jrur jawage asin v hsp toh he aa

    • @pb7rider
      @pb7rider  8 месяцев назад

      Thx keep supporting ❤️🙏

  • @btl3938
    @btl3938 11 месяцев назад +2

    ਏ ਭਗਤੀ ਪਰਮੇਸ਼ੁਰ ਨੂੰ ਮਿਲਉਣ ਵਾਲੀਆਂ ਥਾਵਾਂ ਹੁਂਦੀਆ

    • @pb7rider
      @pb7rider  11 месяцев назад

      Thanks❤️🙏🙏

  • @Ranglapunjab103
    @Ranglapunjab103 3 месяца назад

    ਪਹਾੜੀਆਂ ਨੂੰ ਏਨੀ ਅਕਲ ਨਹੀਂ ਕਿ ਆਏ ਬੰਦੇ ਨੂੰ ਬੈਠਣ ਨੂੰ ਜਗ੍ਹਾ ਦੇ ਦੇਣ।

    • @pb7rider
      @pb7rider  3 месяца назад

      ਦਿਲੋਂ ਧੰਨਵਾਦ 🙏

  • @balveermann9946
    @balveermann9946 11 месяцев назад

    ਸੋਨੇ ਦੀਆਂ ਸਾਰੀਆਂ ਚੀਜ਼ਾਂ ਜ

    • @pb7rider
      @pb7rider  11 месяцев назад

      Thanks❤️🙏🙏