Lahore Diary 4: ਪੰਜਾਬੀਆਂ ਦੀ ਸਾਂਝ ਤਾਂ ਹੈ ਪਰ ਲਿਪੀ ਦਾ ਕੀ - Gurmukhi & Shahmukhi | BBC NEWS PUNJABI

Поделиться
HTML-код
  • Опубликовано: 25 авг 2024
  • #Lahore #LahoreDiary #PunjabiLanguage #Gurmukhi #Shahmukhi
    ਪੰਜਾਬੀ ਲਿਖਣ ਦੀਆਂ ਦੋ ਲਿਪੀਆਂ ਹਨ, ਸ਼ਾਹਮੁਖੀ ਅਤੇ ਗੁਰਮੁਖੀ। ਪਾਕਿਸਤਾਨ ਵਿੱਚ ਲੇਖਕ ਅਤੇ ਪੰਜਾਬੀ ਭਾਸ਼ਾ ਨਾਲ ਜੁੜੇ ਕਈ ਮਾਹਿਰ ਆਪਣੀ ਰਾਇ ਦੇ ਰਹੇ ਹਨ। ਸਮੇਂ ਨਾਲ ਆਏ ਸ਼ਾਹਮੁਖੀ ਤੇ ਗੁਰਮੁਖੀ ਵਿੱਚ ਬਦਲਾਅ ਬਾਰੇ ਗੱਲ਼ ਕਰ ਰਹੇ ਹਨ।
    ਰਿਪੋਰਟ- ਅਲੀ ਕਾਜ਼ਮੀ, ਲਾਹੌਰ
    ---
    Previous Lahore Diaries, click: bit.ly/30mA742
    For BBC’s special videos on coronavirus, click: bbc.in/2zjT6B9
    ---
    Subscribe to our RUclips channel: bit.ly/2o00wQS
    For more stories, visit: www.bbc.com/pu...
    FACEBOOK: / bbcnewspunjabi
    INSTAGRAM: / bbcnewspunjabi
    TWITTER: / bbcnewspunjabi

Комментарии • 197

  • @theguardian4820
    @theguardian4820 4 года назад +57

    ਗੁਰ ਮੁੱਖੀ ਤੇ ਸ਼ਾਹ ਮੁਖੀ ਦੋਵੇਂ ਸਕੀਆਂ ਭੈਣਾਂ ਹਨ ਇਨ੍ਹਾਂ ਦੀ ਮਾਂ ਇਕ ਪੰਜਾਬੀ ਬੋਲੀ ਹੈ। ਅਸੀਂ ਪੰਜਾਬੀ ਲੋਕ ਇਸ਼ ਭਾਸ਼ਾ ਬੋਲੀ ਦੇ ਅਸਲੀ ਵਾਰਸ ਹਾਂ।
    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ।

    • @essarkhan78
      @essarkhan78 2 года назад

      The gaurdian you are right. Why not we mix both lipis and device a new writing system for Punjabi, one single for all

    • @AmritAmmz
      @AmritAmmz 2 года назад +1

      @@essarkhan78 bilkul shi keh rhe ho eda v ho skda va

    • @jagjitsidhu3354
      @jagjitsidhu3354 Год назад +1

      ਪੰਜਾਬ ਤੇ ਪੰਜਾਬੀ ਜਿੰਦਾਬਾਦ

  • @gurindersingh8109
    @gurindersingh8109 4 года назад +56

    ਉਰਦੂ ਅਤੇ ਹਿੰਦੀ ਰਲ ਕੇ ਪਿਆਰੀ ਪੰਜਾਬੀ ਤੇ ਹਮਲਾਵਰ ਹਨ। ਪਰ ਸੰਗੀਤ ਕਦੇ ਪੰਜਾਬੀ ਬਿਨਾਂ ਨਹੀਂ ਹੋ ਸਕਦਾ ਇਸ ਲਈ ਪੰਜਾਬੀ ਹਮੇਸ਼ਾ ਲੋਕ ਬੋਲੀ ਦੇ ਰੂਪ ਵਿੱਚ ਜਿਉਂਦੀ ਰਹੇਗੀ।

    • @AbhaySingh-wl6lb
      @AbhaySingh-wl6lb 2 года назад +3

      Paaji aisa mat bolo we love sikhs and their language ♥.

  • @azeemkhadam
    @azeemkhadam 4 года назад +79

    Moral of the story: BBC please also write in Shahmukhi script. You can write them both. It will give a new life to Punjabi in Pakistan's Punjab. Please do it, we are about 100 million people here.

    • @341sunnyjudge
      @341sunnyjudge 4 года назад +4

      @Yousaf Awan پنجابی ਪੰਜਾਬੀ Agree

    • @leviathandiabolo6296
      @leviathandiabolo6296 4 года назад +7

      I am from Moga, Punjab, India. I love Shahmukhi Punjabi just as much. I really want to learn to write in Shahmukhi someday.

    • @alnasirphotocopy7507
      @alnasirphotocopy7507 4 года назад +1

      Absolutely Right

    • @Psimansingh
      @Psimansingh 4 года назад +2

      Yes bro love u from India 😘

    • @Psimansingh
      @Psimansingh 4 года назад +2

      @@leviathandiabolo6296 me too . I had already made a schedule to learn Shahmukhi script but unfortunately UGC has ruined my schedule.

  • @341sunnyjudge
    @341sunnyjudge 4 года назад +55

    I can read both Shahmukhi and Gurmukhi.I think every Punjabi should learn both script

    • @Singh-xp5ex
      @Singh-xp5ex 4 года назад +3

      Is shahmukhi is urdu script

    • @341sunnyjudge
      @341sunnyjudge 4 года назад

      @@Singh-xp5ex Yes

    • @Singh-xp5ex
      @Singh-xp5ex 4 года назад

      Yousaf Awan پنجابی ਪੰਜਾਬੀ ok so shahmukhi script and arabic script are same to write punjabi in Pakistan ? , because we write it in gurumukhi script

    • @Singh-xp5ex
      @Singh-xp5ex 4 года назад +1

      Yousaf Awan پنجابی ਪੰਜਾਬੀ but gurumukhi script is not from nasraliq script , it is based on landa script, I think your shahmukhi script based on nasraliq script

    • @ammirza8323
      @ammirza8323 3 года назад

      @@Singh-xp5ex Similar to Arabic script.

  • @kransingh2732
    @kransingh2732 4 года назад +15

    Jivo mere punjabi veero
    Jive mera punjab...
    Na eh lehnda te na e chadda mera ta bs eko hi punjab hai....
    Love for punjab....

  • @deepdeep468
    @deepdeep468 4 года назад +13

    I proud to Punjabi I m from India 🇮🇳 Punjab saanu maan Punjabi hon daa

    • @arsh8322
      @arsh8322 4 года назад +1

      ਕੋਈ ਵੀ ਇੰਗਲਿਸ਼, ਹਿੰਦੀ ਗ਼ਲ ਨਾ ਕਰੋ, ਆਪਣੀ ਬੋਲੀ ਪੰਜਾਬੀ ਚ ਗੱਲ ਕਰੋ, ਫਰਾਂਸ ਦੇ ਲੋਕ ਨੂੰ ਫ਼ਰੈਂਚ ਤੌ ਬਿਨਾਂ ਹੋਰ ਕੋਈ ਬੋਲੀ ਨਹੀ ਜਾਣਦੇ,ਫਰਾਂਸ ਪੈਰਿਸ ਚਾ ਦੁਨੀਅਾ ਭਰ ਚੋ ਲੋਕ ਘੁੰਮਣ ਵਾਸਤੇ ਆਓਦੇ ਹਨ,ਫਰਾਂਸ ਚ ਆਪਨੂੰ ਇੰਗਲਿਸ਼ ਵੀ ਲਿਖੀ ਨਹੀ ਮਿਲੇਗੀ, ਲੋਕ ਫ਼ਰੈਂਚ ਬੋਲੀ ਨੂੰ ਪਿਆਰ ਕਰਦੇ ਨੇ, ਲੇਕਿਨ ਪੰਜਾਬੀਆਂ ਨੂੰ ਪੰਜਾਬੀ ਨਾਲ ਕੋਈ ਪਿਆਰ ਨਹੀ ਰਿਹਾ, ਪੰਜਾਬੀ ਇੰਗਲਿਸ਼, ਹਿੰਦੀ ਬੋਲਣ ਚ ਆਪਣੀ ਵਾਹ- ਵਾਹ ਸੋਚਦੇ ਨੇ, ਗ਼ੈਰ-ਪੰਜਾਬੀ* ਪੰਡਿਤ ਰਾਓ ਪੰਜਾਬੀ ਬੋਲੀ ਲਈ ਰੋਸ਼ ਕਰ ਰਿਹਾ ਹੈ, ਇਸਤੋ ਵਡੀ ਪੰਜਾਬੀਆਂ ਲਈ ਬੇਜ਼ਤੀ ਦੀ ਗ਼ਲ ਹੋਰ ਕੀ ਹੋ ਸਕਦੀ ਹੈ, ਸਾਰੇ ਪੰਜਾਬੀ ਬੋਲੀ ਲਈ ਅਵਾਜ਼ ਚੁੱਕੋ, ਪੰਜਾਬੀ ਤੋਂ ਬਿਨਾਂ ਹੋਰ ਪਾਸ਼ਾ ਚਾ ਗ਼ਲ ਨਾ ਕਰੋ,
      ਪੰਜਾਬੀ ਬੋਲੀ ਨੂੰ ਬਚਾਉਣ ਲਈ ਵੀਡੀਓ ਜ਼ਰੂਰ ਦੇਖੋ👇👇👇👇👏🏻
      ruclips.net/video/8g4huvsNXak/видео.html

  • @sandhujatt3886
    @sandhujatt3886 4 года назад +14

    Script jehdi marzi use karo pr boli punjabi he bolya kro🙏

  • @raju_kaler_uppal
    @raju_kaler_uppal 4 года назад +5

    ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 🙏👌

    • @arsh8322
      @arsh8322 4 года назад

      ਕੋਈ ਵੀ ਇੰਗਲਿਸ਼, ਹਿੰਦੀ ਗ਼ਲ ਨਾ ਕਰੋ, ਆਪਣੀ ਬੋਲੀ ਪੰਜਾਬੀ ਚ ਗੱਲ ਕਰੋ, ਫਰਾਂਸ ਦੇ ਲੋਕ ਨੂੰ ਫ਼ਰੈਂਚ ਤੌ ਬਿਨਾਂ ਹੋਰ ਕੋਈ ਬੋਲੀ ਨਹੀ ਜਾਣਦੇ,ਫਰਾਂਸ ਪੈਰਿਸ ਚਾ ਦੁਨੀਅਾ ਭਰ ਚੋ ਲੋਕ ਘੁੰਮਣ ਵਾਸਤੇ ਆਓਦੇ ਹਨ,ਫਰਾਂਸ ਚ ਆਪਨੂੰ ਇੰਗਲਿਸ਼ ਵੀ ਲਿਖੀ ਨਹੀ ਮਿਲੇਗੀ, ਲੋਕ ਫ਼ਰੈਂਚ ਬੋਲੀ ਨੂੰ ਪਿਆਰ ਕਰਦੇ ਨੇ, ਲੇਕਿਨ ਪੰਜਾਬੀਆਂ ਨੂੰ ਪੰਜਾਬੀ ਨਾਲ ਕੋਈ ਪਿਆਰ ਨਹੀ ਰਿਹਾ, ਪੰਜਾਬੀ ਇੰਗਲਿਸ਼, ਹਿੰਦੀ ਬੋਲਣ ਚ ਆਪਣੀ ਵਾਹ- ਵਾਹ ਸੋਚਦੇ ਨੇ, ਗ਼ੈਰ-ਪੰਜਾਬੀ* ਪੰਡਿਤ ਰਾਓ ਪੰਜਾਬੀ ਬੋਲੀ ਲਈ ਰੋਸ਼ ਕਰ ਰਿਹਾ ਹੈ, ਇਸਤੋ ਵਡੀ ਪੰਜਾਬੀਆਂ ਲਈ ਬੇਜ਼ਤੀ ਦੀ ਗ਼ਲ ਹੋਰ ਕੀ ਹੋ ਸਕਦੀ ਹੈ, ਸਾਰੇ ਪੰਜਾਬੀ ਬੋਲੀ ਲਈ ਅਵਾਜ਼ ਚੁੱਕੋ, ਪੰਜਾਬੀ ਤੋਂ ਬਿਨਾਂ ਹੋਰ ਪਾਸ਼ਾ ਚਾ ਗ਼ਲ ਨਾ ਕਰੋ,
      ਪੰਜਾਬੀ ਬੋਲੀ ਨੂੰ ਬਚਾਉਣ ਲਈ ਵੀਡੀਓ ਜ਼ਰੂਰ ਦੇਖੋ👇👇👇👇👏🏻
      ruclips.net/video/8g4huvsNXak/видео.html

  • @Sandhupuneet84
    @Sandhupuneet84 4 года назад +4

    ਮੈਂ ਪੰਜਾਬੀ ਬੋਲੀ ਹਾਂ ਕੀਤੇ ਭੁੱਲ ਨਾਂ ਜਾਇ ਜਵਾਨਾਂ......ਪੰਜਾਬ ਪੰਜਾਬੀਅਤ ਜਿੰਦਾਬਾਦ

  • @JOG722
    @JOG722 4 года назад +25

    Punjabio sambala apni virasat no pls

  • @inderjitrandhawa3731
    @inderjitrandhawa3731 4 года назад +8

    ਹਰ ੲਿੱਕ ਕੌਮ ਬਰਾਦਰੀ ਦਾ ਪਿਛੌਕੜ, ਸੱਭਿਅਾਚਾਰ ਤਾਂ ਹੀ ਜਿੰਦਾ ਰਹਿ ਸਕਦਾ ਹੈ ਜੇ ੳੁਸ ਕੌਮ ਦੀ ਬੋਲੀ ਜਿੰਦਾ ਹੈ. ੲਿਸ ਕਰਕੇ ਅਪਣੀ ਪੰਜਾਬੀ ਬੋਲੀ ਨੂੰ ਹਮੇਸਾਂ ਲੲੀ ਜਿੰਦਾ ਰੱਖੋ.ਤਾ ਕੇ ਸਾਡੀ ਅਾੳੁਣ ਵਾਲੀ ਨਸ਼ਲ ਨੂੰ ਸਾਡੇ ਪਿਛੌਕੜ ਦਾ ਪਤਾ ਲੱਗ ਸਕੇ.👍👍👍❤❤

  • @manmeetsingh702
    @manmeetsingh702 4 года назад +29

    Dekho ji indian punjab wich ta government da kam gurmukhi de wich he hunda hae te bache punjabi parde te likhde han te nall he uh dusriyan languages vi sikh de han jive ke hindi te english Te eh responsibility pakistani punjab di government di hai ki uh punjabi lazmi karan baki languages ta bache sikh he lainge te kyuki je punjabi (shahmukhi) de which kam shuru ho zanda hai ta opportunity mila ge yoth nu. Pakistani sarkar nu request hae apni zuban nall payar karo Allah pak chardi kala ch rakhan love from gurdaspur punjab india

    • @ashikkshettry4933
      @ashikkshettry4933 4 года назад

      Punjabi language has no official status in Punjab Pakistan.🤣😭😭😭

    • @TajamalGhumman
      @TajamalGhumman 4 года назад +2

      @@ashikkshettry4933
      Bohat Jaldi Punjabi Punjab wich lazmi howay gi. In Sha Allah

    • @ashikkshettry4933
      @ashikkshettry4933 4 года назад

      @@TajamalGhumman kabhi nai hogi.. only urdu

    • @lovelybainsartist1316
      @lovelybainsartist1316 3 года назад

      @@ashikkshettry4933 اچھا جی اۓ تاں بہت غلط گل اۓ ویر جی

  • @aimless758
    @aimless758 4 года назад +22

    Ehnu Hindi Khana Chahundi, Ohnu Urdu Khauna Chahundi...
    Khasma nu khaniya Done dakar b na maardiyaan....

    • @kmhjn4363
      @kmhjn4363 4 года назад

      Gurmukhi have progressed well, it has been already been forced on people who never wanted to learn it, Can you force this Gurmukhi on your Pakistani Masters ????

    • @aimless758
      @aimless758 4 года назад

      @@kmhjn4363 maine to dono ka mizaaz bataya thaa...
      kambakht aise dare...idhr wale ne udhr ka bana diya,,, udhr wale ne idhr ka...

    • @TheUndertaker2408
      @TheUndertaker2408 4 года назад

      K MHJN ki bakwaas karna peya, shahmukhi di ejaad pehlan hoyi si punjabi de vich, gurmukhi baad vich ejaad hoyi guru nanak dev de same vich

    • @TheUndertaker2408
      @TheUndertaker2408 4 года назад

      K MHJN gurmukhi hasnt progressed, adding hindi words into punjabi doesnt mean progressive, hindi is absorbing punjabi in india. And thats what you want

    • @lovehumanity1332
      @lovehumanity1332 3 года назад +1

      @@TheUndertaker2408 Gurmukhi scripts has all Punjabi sounds.it is best and appropriate script for Punjabi language.it has not absorbed Hindi letters.it is different from Hindi devanagari script. Your so called shahmukhi script which is Arabic and Farsi sounds is not fit for Punjabi.Gurmukhi is very old script. It is called ardhnagri/bhattachari/sidhmatrika before Muslim invasion in Punjab.albruni mentioned it in his historical book.during Muslim rule use of this script is limited. While Islam is spreading in Punjab and it is the religion of rulers . They introduce Arabic script in Punjab.Arabic script spread whole north India.muslim Punjabi writers wrote in this script for wider reach. But this script is not as per Punjabi language requirements.old Punjabi script still in vogue in Hindu people of Punjab.Shri Guru Nanak dev knows this script.all guru wrote gurbani in people and lands original script. They save original script through Shri Guru Granth Sahib G.

  • @TajamalGhumman
    @TajamalGhumman 4 года назад +7

    Maan Boli Punjabi Zindabad. Shahmukhi/Gurumukhi Zindabad.
    Meri Maan boli Punjabi nu
    Tusi Maan varga satkaar diyo

    • @deepgaganattri
      @deepgaganattri 3 года назад

      ruclips.net/video/hsIINxKgF3A/видео.html

    • @AmritAmmz
      @AmritAmmz 2 года назад

      Ayee mera praa jeonda waasda reh chardikala ch reh m shahmukhi sikhni shuru krti kuj hi dina ch appa sikh leni mere dada g te nana g te srya nu aandi mnu shdd k es layi hun appa v shuru krti

  • @p11777manjinder
    @p11777manjinder 4 года назад +10

    Please show the interview of columnist HASAN NISAR in Punjabi . It will be a good initiative.

  • @kuldeepsingh-in2fk
    @kuldeepsingh-in2fk 4 года назад +11

    Sahi gall eh dove lipiyan naal naal chal sakdiya ne

    • @arsh8322
      @arsh8322 4 года назад

      ਕੋਈ ਵੀ ਇੰਗਲਿਸ਼, ਹਿੰਦੀ ਗ਼ਲ ਨਾ ਕਰੋ, ਆਪਣੀ ਬੋਲੀ ਪੰਜਾਬੀ ਚ ਗੱਲ ਕਰੋ, ਫਰਾਂਸ ਦੇ ਲੋਕ ਨੂੰ ਫ਼ਰੈਂਚ ਤੌ ਬਿਨਾਂ ਹੋਰ ਕੋਈ ਬੋਲੀ ਨਹੀ ਜਾਣਦੇ,ਫਰਾਂਸ ਪੈਰਿਸ ਚਾ ਦੁਨੀਅਾ ਭਰ ਚੋ ਲੋਕ ਘੁੰਮਣ ਵਾਸਤੇ ਆਓਦੇ ਹਨ,ਫਰਾਂਸ ਚ ਆਪਨੂੰ ਇੰਗਲਿਸ਼ ਵੀ ਲਿਖੀ ਨਹੀ ਮਿਲੇਗੀ, ਲੋਕ ਫ਼ਰੈਂਚ ਬੋਲੀ ਨੂੰ ਪਿਆਰ ਕਰਦੇ ਨੇ, ਲੇਕਿਨ ਪੰਜਾਬੀਆਂ ਨੂੰ ਪੰਜਾਬੀ ਨਾਲ ਕੋਈ ਪਿਆਰ ਨਹੀ ਰਿਹਾ, ਪੰਜਾਬੀ ਇੰਗਲਿਸ਼, ਹਿੰਦੀ ਬੋਲਣ ਚ ਆਪਣੀ ਵਾਹ- ਵਾਹ ਸੋਚਦੇ ਨੇ, ਗ਼ੈਰ-ਪੰਜਾਬੀ* ਪੰਡਿਤ ਰਾਓ ਪੰਜਾਬੀ ਬੋਲੀ ਲਈ ਰੋਸ਼ ਕਰ ਰਿਹਾ ਹੈ, ਇਸਤੋ ਵਡੀ ਪੰਜਾਬੀਆਂ ਲਈ ਬੇਜ਼ਤੀ ਦੀ ਗ਼ਲ ਹੋਰ ਕੀ ਹੋ ਸਕਦੀ ਹੈ, ਸਾਰੇ ਪੰਜਾਬੀ ਬੋਲੀ ਲਈ ਅਵਾਜ਼ ਚੁੱਕੋ, ਪੰਜਾਬੀ ਤੋਂ ਬਿਨਾਂ ਹੋਰ ਪਾਸ਼ਾ ਚਾ ਗ਼ਲ ਨਾ ਕਰੋ,
      ਪੰਜਾਬੀ ਬੋਲੀ ਨੂੰ ਬਚਾਉਣ ਲਈ ਵੀਡੀਓ ਜ਼ਰੂਰ ਦੇਖੋ👇👇👇👇👏🏻
      ruclips.net/video/8g4huvsNXak/видео.html

  • @baljeet-sandhusingh3369
    @baljeet-sandhusingh3369 Год назад +1

    Thank you so much, Bha Jee.

  • @baljeet-sandhusingh3369
    @baljeet-sandhusingh3369 Год назад +1

    SALAAM, LAHORE.

  • @user-xn9wy1zk1d
    @user-xn9wy1zk1d 3 года назад +3

    Save punjabi language both shahmukhi and Gurmukhi

  • @Salag466
    @Salag466 4 года назад +8

    Indian punjab vich vi shah mukhi honi chahidi a...tahi asi lhnde punjab nal hor changi tra rabta kaim rkh skde ha....

    • @TheUndertaker2408
      @TheUndertaker2408 4 года назад +1

      Assi ek dursi di boli samajhne han, tusi punjabi lehar vekho ya koi vi punjabi channel assi ek dusre di gal changi tarha samajh lehnde han

    • @AmritAmmz
      @AmritAmmz 2 года назад

      @@TheUndertaker2408 sae keh rhe ho bai g mere kayi yaar dost ne lahore toh asi punjabi ch hi glla krde aa

  • @goodnight1530
    @goodnight1530 4 года назад +11

    Writing nal ki honda? Ah dekhoo may Punjabi English script de vich likh rehaa vaa'n

    • @jsingh9790
      @jsingh9790 4 года назад +4

      Apni boli leyi udhaar ch akharr lae rhe ho dooji boli dey. Eh hai farkk

    • @leviathandiabolo6296
      @leviathandiabolo6296 4 года назад

      @@jsingh9790 Sahi gall

  • @sajidmanj9192
    @sajidmanj9192 4 года назад +2

    I love you Punjabi i love you Punjab

  • @rajanpreetkaur121
    @rajanpreetkaur121 2 года назад +2

    It is very well known that we Punjabis love to show off. This habit of ours is one of the biggest reasons behind this. We consider it to be more modern, more upper class to speak in English/ Hindi/ Urdu (valid for Punjabi Muslims) than to speak in Punjabi. A person is considered more cultured if he can speak in English/Hindi/Urdu than in Punjabi and unfortunately parents encourage this among their children.
    The second and the most important reason behind this is our history. This problem all began thanks to the Partition and then aggravated during the Punjabi Suba movement of the 1960s.
    Before the British came to Punjab all Punjabis - Hindu-Sikhs & Muslims spoke Punjabi. (I mention Hindu-Sikhs because before the British came we were never identified separately and were one and the same). The British who had ruled over Awadh and Bengal for quite some time before they annexed Punjab introduced Urdu from Awadh along with English as the medium of instruction in Punjab as they were more familiar with the language and considered it to be more pleasant to the ear than Punjabi. As a result/ most of the middle class and upper class Punjabis be it Muslims, Hindus or Sikhs who received a formal education received the same in Urdu or English. Thus the medium of formal education and administration became Urdu/English in Punjab and slowly the Shahmukhi script (i.e the Persianised script) also began to be used to write Punjabi. As education began to spread the women were educated as well but their modes of education were different i.e. either home schooling or in separate Girl's School. Interestingly women were not expected to go out and work but were rather expected to be homemakers. Hence they were not all taught in Urdu. Rather Hindu women were taught Hindi, Sikh women were taught Gurumukhi and the Muslim women were taught the Urdu-shahmukhi script. This was done as women were expected to know how to read their religious texts which at that time were published in these languages. Some Sikh women also learned Hindi and some Hindus also learned Gurumukhi at the time.
    Let me give you an example. Both my paternal and maternal grandfather (Dadaji and Nanaji) learnt Urdu & English in school and could only read and write in Urdu & English while both my parental and maternal grandmother (Dadi and Nani) learnt Hindi and could read and write in Hindi. This was very common across families where the men learnt one language and the women the other. Although at home the entire family always spoke in Punjabi only.
    Therefore Urdu & English became a tool to prosperity under the British administration and men were expected to know these languages. It became a means to get a job, get administrative work done and hence people started learning Urdu/ English. Later on, after partition Urdu was replaced by Hindi in India and hence the fascination for Hindi, Urdu and English began and continues to plague us even today.
    Another contributing factor to this were the political parties and social organisations at the time. Throughout the early 1900s up to the partition these organisations encouraged the use of particular languages. The RSS & Arya Samaj wanted Hindus to learn Hindi, the Akalis wanted to encourage Gurumukhi - Punjabi and the Muslim League encouraged the use of Urdu. Thus religious groups used language as a tool to divide people. Hence Punjabis began learning different languages based on their religious identity even though they still spoke Punjabi at home and with each other.
    After partition Muslims vacated Indian Punjab and the Hindus and Sikhs left Pakistani Punjab to come to India leading to a complete change in demographics. Urdu was replaced in Indian Punjab with the use of Hindi & Punjabi written in Gurumukhi script while in Pakistan they continued to use Urdu and completely stopped the use of the Devanagari and Gurumukhi script.
    The second major event was the Punjabi Suba movement. Since partition was based on religious lines, the Sikhs also started demanding more representation for their religious identity which they now considered to be separate from Hindus even though just a few decades back the two were indistinguishable. Punjab had been declared as a bilingual state even though both Hindus and Sikhs spoke Punjabi. The Akalis saw this as a political opportunity and raised the demand for a Punjabi Suba i.e. a state where Punjabi written in Gurumukhi would be the sole official language. The Hindu Punjabis, even though they spoke Punjabi did not wish to divide the state. They sensed the political opportunity of the Akalis behind the move - that was to create a Sikh majority state by carving the Hindu majority areas out of Punjab. The Hindu leaders of the time thought that if all Hindus of Punjab declare Hindi as their mother tongue, Punjab would not be divided as Hindus were present in large number throughout the length and breadth of the state. They thought that even if Punjab is divided, large parts of Hindu areas would be outside the state if their language was Hindi and not Punjabi. Hence Hindus were encouraged to declare Hindi as their mother tongue. It was common to find newspapers encouraging Hindus to declare Hindi as their mother tongue rather than Punjabi in the census in order to stop the bifurcation of Punjab or to ensure that Hindu areas remained out of a Sikh dominated state. However this did not happen and in 1966 Punjab was divided into the present states of Punjab, Haryana, Himachal and Delhi (Union Territory). Moreover the division failed to achieve its objectives of creating a Punjabi Suba as a large number of Punjabi speaking areas such as Ambala, Karnal, Kurukshetra, Chandigarh, Shimla, Chamba, etc. were not within the state of Punjab but went to the newly created states of Haryana and Himachal. Interestingly these areas were also largely dominated by Hindus and not Sikhs. The Hindus however failed to achieve their objective as well. Largely Hindu areas like Pathankot, Jalandhar, Nawanshahr, Hoshiarpur, Ludhiana, etc. continued to be part of Punjab. Therefore the division of Punjab was a loss for everyone. It helped no one and only alienated a huge section of Hindus away from their language who started adopting Hindi as their primary language.
    Lastly with Hindi being declared as India’s foremost official languages, it brought with it economic opportunities and prosperity. Therefore people started teaching their children Hindi and English and Punjabi only remained as a means of communication at home. By the time today’s generation has come the use of Punjabi has fallen drastically. Most parents who themselves have been educated in English and Hindi don’t speak to their children in Punjabi. Some do learn Punjabi but that is mostly because of their grandparents. In fact within one or two generations, our community would have lost its identity. For example in my family while all my aunts and uncles speak Punjabi only a handful of their children (my cousins) do. I really thank my father in this respect who ensured that both my brother and I know our mother tongue - Punjabi. He ensured that while at home we speak only in Punjabi so that we can learn our language and give it the respect it deserves. If only there had been more such people!
    When it comes to speaking the language I really respect the Sikhs a lot who have continued to teach their children Punjabi in spite of all odds. It is the Punjabi Hindus and Punjabi Muslims who should learn from them and not teach their children Hindi/Urdu but Punjabi which is our mother tongue after all.
    I know my answer is a bit long but this question touched a raw nerve and I could not help myself. Hopefully I have been able to answer your question.।

  • @prateekkeer8487
    @prateekkeer8487 4 года назад +19

    ਗੁਰਮੁਖੀ ਹੀ ਅਸਲ ਲਿਪੀ ਹੈ🙏❣️

  • @ashikkshettry4933
    @ashikkshettry4933 4 года назад +11

    I can see punjabi language in Indian currency where is 30 million speakers.. but not in Pakistan currency where is 100 million speakers... strange and disgusting

  • @navbirring3671
    @navbirring3671 4 года назад +9

    why arab script would be more dominant on punjabi region . We are punjabis our mother script is gurmukhi because it developed in punjab .

    • @amarm4667
      @amarm4667 3 года назад +3

      It is Arab based script, but shah multi has its own letters as well. Just as how Gurmukhi is based off the Brahmin script

    • @darksoul3439
      @darksoul3439 2 года назад

      Shah mukhi guru mukhi to zyada purani wa

    • @farannezam7371
      @farannezam7371 2 года назад

      Shah mukhi is older than gurumukhi

  • @narindersinghnarry15
    @narindersinghnarry15 4 года назад +3

    ਬੋਲ ਚਾਲ ਦੀ ਭਾਸ਼ਾ ਵਿੱਚ ਤਾਂ ਫ਼ਰਕ ਨਹੀਂ ਆਏਗਾ ਭਾਵੇਂ ਕਿੰਨੇ ਵੀ ਫ਼ਾਰਸੀ ਜਾਂ ਸੰਸਕ੍ਰਿਤ ਦੇ ਸ਼ਬਦ ਲਿੱਖਤ ਭਾਸ਼ਾ ਵਿੱਚ ਸ਼ਾਮਲ ਹੋ ਜਾਣ। ਮੈਂ ਇਹ ਵੀ ਦਸਣਾ ਚਾਹੂੰਗਾ ਕਿ ਮੈਂ ਇਹ ਸੱਭ ਅੰਗਰੇਜ਼ੀ ਵਿੱਚ ਲਿੱਖਿਆ ਤੇ ਮੇਰੇ ਮੋਬਾਈਲ ਨੇ ਇਸ ਨੂੰ ਆਪ ਹੀ ਗੁਰਮੁੱਖੀ ਵਿੱਚ ਕਰ ਦਿੱਤਾ। ਮਾਂ ਬੋਲੀ ਹੀ ਸੱਭਿਆਚਾਰ ਨਾਲ ਸਾਨੂੰ ਜੋੜਦੀ ਹੈ, ਇਸ ਨੂੰ ਜੇ ਭੁੱਲ ਗਏ ਤਾਂ ਸੱਭਿਆਚਾਰ ਖੱਤਮ ਹੁੰਦਿਆਂ ਦੇਰ ਨਹੀਂ ਲੱਗਣੀ।

    • @narindersinghnarry15
      @narindersinghnarry15 4 года назад

      Shah mukhi ch eh translation iddan nai kar reha.. us vich sidhe akhar hi aa rahe han..

    • @paramjitmaan
      @paramjitmaan 4 года назад

      Tusi kehda software use kar rahe ho veer?

    • @narindersinghnarry15
      @narindersinghnarry15 4 года назад +1

      @@paramjitmaan OnePlus ਆਪੇ ਹੀ ਇਹ ਸੱਭ ਕਰ ਲੈਂਦਾ ਹੈ। ਮੈਨੂੰ ਕੋਈ ਵੱਖਰਾ software ਨਈ ਵਰਤਣ ਦੀ ਲੋੜ੍ਹ ਪੈ ਰਹੀ।

    • @narindersinghnarry15
      @narindersinghnarry15 4 года назад +1

      @Yousaf Awan پنجابی ਪੰਜਾਬੀ ਧੰਨਵਾਦ।

  • @jpsingh5713
    @jpsingh5713 4 года назад +13

    New education policy vich har bache nu 5th class tak Punjabi vich padhai karai jayegi je Punjab gorvment allow kare
    Punjabiyo dekh lo ki karna

    • @HarpreetSingh-iv4fh
      @HarpreetSingh-iv4fh 4 года назад +1

      Agge tah 8th tak compulsory si te pseb vaale ta 12th tak compulsory si!

    • @YouTuber-fi4vl
      @YouTuber-fi4vl 4 года назад

      @@HarpreetSingh-iv4fh public schoola ch

    • @HarpreetSingh-iv4fh
      @HarpreetSingh-iv4fh 4 года назад +1

      @@RUclipsr-fi4vl Paaji main vi public school Ch parheya aa!
      Saanu 10th tak compulsory si!

    • @Singh-xp5ex
      @Singh-xp5ex 4 года назад

      Oh bai medium punjabi nal bhut fark penda , 5th ja 8th di gall ni , hun sab nu punjabi medium cha padiya jaoo in all schools,bhalla cbse howe bhallla icse te paeb smaj gi

  • @AsirAjmal
    @AsirAjmal 4 года назад +4

    ਤੁਸੀ ਸ਼ਾਹਮੁਖੀ ਵੀ ਇਸਤਿਮਾਲ ਕਰੋ

  • @ramnikkahlon6165
    @ramnikkahlon6165 2 года назад +1

    ਲਿੱਪੀ ਭਾਵੇਂ ਸ਼ਾਹਮੁਖੀ ਹੋਵੇ ਜਾਂ ਗੁਰਮੁਖੀ ਪਰ ਚੜਦੇ ਤੇ ਲਹਿੰਦੇ ਪੰਜਾਬ ਦੋਵਾਂ ਵਿੱਚ ਹੀ ਪੰਜਾਬੀ ਅਮਰ ਰਹੇਗੀ।

  • @maniSingh-jx4mz
    @maniSingh-jx4mz 4 года назад +7

    Ali kazami, loga vich pyar badhao

  • @aspringstudio1597
    @aspringstudio1597 4 года назад +1

    ਇਸ ਗੱਲਬਾਤ ਨੂੰ ਅੱਗੇ ਜਾਰੀ ਰੱਖਣਾ ਚਾਹੀਦਾ। ਸਾਨੂੰ ਦੋਨੋਂ ਲਿਪੀਆਂ ਆਉਣੀਆਂ ਚਾਹੀਦੀਆਂ ਨੇ। ਸਕੂਲਾਂ ਵਿਚ ਪੜ੍ਹਾਉਣੀਆਂ ਚਾਹੀਦੀਆਂ।

  • @ashikkshettry4933
    @ashikkshettry4933 4 года назад +12

    Punjabi language has no official status in Punjab Pakistan.... but 100 million speakers... disgusting...🤯🤯🤯

  • @HarkiratGuliani
    @HarkiratGuliani 2 месяца назад

    میں ہندوستانی پنجابی ہاں۔ مینو شاہموکھی سکریپٹ وی اندی ہے۔ میرا دادا لہندے پنجاب دے نورپر تھل ،جوشاب، سرگودھا جلا دے رہون والے سی۔ ۱۹۴۷ دی ونڈ وےلے اوہ ہندوستان آ گیے سی۔ آج اسی امبالا شہر رہنے آں۔ میرے دادا پاکستان وچ دوجی جمات تک پڈھے سی۔ میرے دادا نے مینو شاہموخی سخائی سی۔ اج وی اوہ اپنے پاکستان والے پنڈ نو یاد کردے ہن۔
    پنجابی ماں بولی جنداباد❤❤❤

  • @VinayKang
    @VinayKang 4 года назад +1

    Great video 👍

  • @baljeet-sandhusingh3369
    @baljeet-sandhusingh3369 Год назад

    PUNJAB, PUNJABI, PUNJABIAT,
    ZINDABAAD.

  • @leviathandiabolo6296
    @leviathandiabolo6296 3 года назад +1

    کامیابِی نصِیب ہوݨ توں قبل زندگِی اِک شِکست ناں دِی سوغات بھینٹ کردِی ہَے۔ اُسنُوں اپݨاو تے اُستے ماݨ کرو۔
    Real Shahmukhi Punjabi

    • @qmr_rhmani
      @qmr_rhmani Год назад

      واہ❤️🔥بلکل

  • @naibsinghdhillon2699
    @naibsinghdhillon2699 4 года назад +1

    Saanu saare punjabian nu shahmukhi Or gurmukhi rasam ul khat sikhna chahida ta k Punjab punjabi Or punjabiat vadhe fulle dono punjaban di sanjh hor peedi hove Punjab punjabi punjabiat zindabad

  • @PrinceVerma-dg8gs
    @PrinceVerma-dg8gs 4 года назад +1

    Nice video

  • @linconjeet7061
    @linconjeet7061 3 года назад

    Sahi hai professor sahib tuhadi har gal

  • @ParamjitSingh-ok8he
    @ParamjitSingh-ok8he 4 года назад +2

    bilkul sahi kiha ji ki script khaas karke panjabi script/gurmukhi script dee sanjh jroori hai.

  • @maxinfobug
    @maxinfobug 4 года назад

    ਬਹੁਤ ਵਦੀਆ ਲਗੇ ਰਹੋ ਤੇ ਹੋਰ ਵੀਡੀਓ ਬਣਾਓ

  • @gurmansingh9596
    @gurmansingh9596 Год назад

    ki koi mnu dss skda ha k shahmukhi and gurmukhi vich ki antar ha???

  • @usmankhaki
    @usmankhaki 3 года назад

    Exactly

  • @abcnews7720
    @abcnews7720 4 года назад

    Punjab punjabi zindabad.

  • @user-xn9wy1zk1d
    @user-xn9wy1zk1d 4 года назад

    Bahut vadiya veer g

  • @ramansingh1221
    @ramansingh1221 2 года назад

    I also want to see Lahore, I am an ordinary person from Punjab, is there anyone who can take me around Lahore?

  • @AliRaza-to6df
    @AliRaza-to6df Год назад

    Thanks u sr sanu apni maa boli Punjabi de bare kuj na kuj sekhna chaye da ae mashallah buhat chani gaal aa Imran kamboh suba Sindh Punjabi veer

  • @kkvoindia
    @kkvoindia 4 года назад +3

    Thanku sir
    Please provide Hindii / English subtitles also

  • @Ra-mu7bo
    @Ra-mu7bo 4 года назад

    ਗੁੱਡ ਜੀ

  • @sohaibhassan3356
    @sohaibhassan3356 4 года назад +2

    both countries permote Urdu and Hindi
    not Punjabi

  • @tajinderpalsingh7202
    @tajinderpalsingh7202 2 года назад

    Punjabi university patiala de software da zikar hoya, plz tell

  • @Khudmukhtiar
    @Khudmukhtiar 2 года назад +1

    are letters of shahmukhi and urdu are different?
    i want to learn shahmukhi script of Sheikh farid ji

  • @manveersingh883
    @manveersingh883 4 года назад +1

    ساڈا پنجاب اِک، ਸਾਡਾ ਪੰਜਾਬ ਇਕ

  • @alnasirphotocopy7507
    @alnasirphotocopy7507 4 года назад +2

    مہربانی دے نال بی بی سی پنجابی ‏‏‏شاہ مکھی رسم لخط وچ لاؤ۔ ایس توں توانوں زیادہ ریٹنگ ملانگی۔
    Please bring in the BBC Punjabi ShahMukhi script. You will get a higher rating than this.

    • @rtyuhsgjjzbbwj
      @rtyuhsgjjzbbwj 3 года назад

      Letters of various scripts such as Landa, Sharda, Takri even Devanagari were used to write Punjabi and there were no real rules.

    • @qmr_rhmani
      @qmr_rhmani Год назад

      Main ayhna dy chnel ty brriaa video's thlly cmnt kitty ny pr haly tk rispons nai aya sady kisy wddy nu ohna nal gll krni chai di ay Email's krnia chai diaa ny

  • @KhokharAMV
    @KhokharAMV 4 года назад +2

    sadly urdu is taking over in all over Pakistan.
    people are forgetting Punjabi Language here in Pakistan's Punjab
    i want Punjab to be reunited again
    but it won't happen

  • @jasssingh5706
    @jasssingh5706 4 года назад +3

    ਪੰਜਾਬੀ ਜਾਗ ਰਹੇ ਨੇ

  • @cellphoneexpert6278
    @cellphoneexpert6278 4 года назад +3

    Saanu taa Saadi gurmukhi language pyaari ha. Agli. Piddi vi eh sikhdi rahegi. Hindi vi Saadi shaan. Te Punjabi saada maan. Proud to be Punjabi

    • @leviathandiabolo6296
      @leviathandiabolo6296 4 года назад +2

      Gurmukhi de paida hon to pehla Shahmukhi Punjabi
      ayi c. Dono hi Saadi viraasat ne.

    • @rtyuhsgjjzbbwj
      @rtyuhsgjjzbbwj 3 года назад

      @@leviathandiabolo6296 Letters of various scripts such as Landa, Sharda, Takri even Devanagari were used to write Punjabi and there were no real rules.

    • @lovehumanity1332
      @lovehumanity1332 3 года назад +1

      Gurmukhi scripts has all Punjabi sounds.it is best and appropriate script for Punjabi language.it has not absorbed Hindi letters.it is different from Hindi devanagari script. Your so called shahmukhi script which is Arabic and Farsi sounds is not fit for Punjabi.Gurmukhi is very old script. It is called ardhnagri/bhattachari/sidhmatrika before Muslim invasion in Punjab.albruni mentioned it in his historical book.during Muslim rule use of this script is limited. While Islam is spreading in Punjab and it is the religion of rulers . They introduce Arabic script in Punjab.Arabic script spread whole north India.muslim Punjabi writers wrote in this script for wider reach. But this script is not as per Punjabi language requirements.old Punjabi script still in vogue in Hindu people of Punjab.Shri Guru Nanak dev knows this script.all guru wrote gurbani in people and lands original script. They save original script through Shri Guru Granth Sahib G.

    • @leviathandiabolo6296
      @leviathandiabolo6296 3 года назад

      @@rtyuhsgjjzbbwj Well, guess what? Landa and Sharda was also used to write Kashmiri. By claiming that Shahmukhi accounts for nothing in our history, what you are also saying is that our most important literature from before 14th century accounts for nothing. You are not only diminishing the literature of West Punjabi people but yours own because Punjab was once one big territory when it had no 'laqeer' betwixt. I can also guarantee, one of your ancestors could also read-write Shahmukhi. Just because Shahmukhi does not have the number of syllables Gurmukhi does, doesn't mean Shahmukhi didn't work for Punjabi. And this is coming from a person from East Punjabi who studied in Gurmukhi. By wanting to erase Shahmukhi from your legacy, you simply want to erase half of your history.

    • @leviathandiabolo6296
      @leviathandiabolo6296 2 года назад

      Karti ta ohi separatists waali gall. 😂

  • @armaanandalia7338
    @armaanandalia7338 4 года назад +2

    Eh tan is tarah ho jawe ga jiwe
    Hindi/ urdu khari boli ton baniyan. Te punjabi vi do hi ho javan giyan east punjabi and west ( pakidtani) punjabi par pakistan vich tan punjabi shayad muk hi na jawe

  • @jagdip8002
    @jagdip8002 4 года назад +3

    Gurmukhi not 500 year old it is 5000 year older bro guru shib not make Gurmukhi guru shib only gurbani write in Gurmukhi and Tamil world older lipi
    Sahmuki 1300 year older lipi

    • @lovehumanity1332
      @lovehumanity1332 3 года назад

      Right

    • @leviathandiabolo6296
      @leviathandiabolo6296 3 года назад

      That is not Gurmukhi that you're talking about. It was the script to write whatever language Punjabi existed as that time. The closest form to what modern Punjabi sounds like didn't start developing until 7th Century. Punjabi language's literature wouldn't have started off if it wasn't for Shahmukhi. Remember that Punjabi, today one of the most popular native languages, was once just a dialect of a prior language that is spoken anymore.

    • @AmritAmmz
      @AmritAmmz 2 года назад

      @@leviathandiabolo6296 gurmukhi hove ja fer shahmukhi hove dove sakkia bhena ne mere kafi yaar dost ne lahore de asi punjabi ch hi glla krde aa

  • @gopivirkmojukhera2313
    @gopivirkmojukhera2313 3 года назад

    punjabi zubaan zindabad pajii tusi punjbi zubaan nu parmote kro rab thadi lummi umar kreeee

  • @jaani9780
    @jaani9780 4 года назад +3

    Wrong information, Shahmukhi was used before British Raj and it's older than the Urdu script, even though script is similar. Urdu script developed after.

    • @armaandeepsingh8487
      @armaandeepsingh8487 4 года назад +4

      i think you have wrong information . Urdu is a hybrid language formed by amalgamation of Hindi and Pharsi. Its not a script. Arabic script is used for writing Urdu. Yes, Urdu came later than Punjabi's Shahmukhi.

    • @jaani9780
      @jaani9780 4 года назад +2

      @@armaandeepsingh8487 I mean the nastaliq script which is used to write Urdu and Persian, Punjabi used the nastaliq script before Urdu and combined some Arabic letters to create the Shahmukhi script way before Urdu , so it would be incorrect to say Punjabi is written in Urdu script which that claim was made in the video.
      Actually your information is wrong, Urdu developed from khari boli and so did Hindi under Muslim rule, the language was known as Urdu/Hindustani, but because of religious reasons the Hindus wanted a language that didn't borrow words from Farsi thus the language divide and the emergence of what is now called Hindi today.

    • @leviathandiabolo6296
      @leviathandiabolo6296 4 года назад

      @@jaani9780 Correct. Urdu is a language, not a script. Shahmukhi is a script.

    • @rtyuhsgjjzbbwj
      @rtyuhsgjjzbbwj 3 года назад

      @@jaani9780 yahoodi chup kr

    • @rtyuhsgjjzbbwj
      @rtyuhsgjjzbbwj 3 года назад

      @@leviathandiabolo6296 Letters of various scripts such as Landa, Sharda, Takri even Devanagari were used to write Punjabi and there were no real rules.

  • @ShahidYousufKhan
    @ShahidYousufKhan 4 года назад +4

    Punjab wasian nu pehlan da Punjab da sara border Khulwana chahye da a, nahi ty a jehra culture ya boli zinda a enu Hindi ty Urdu nigal jana a bhut jaldi.............kiun k dohan pasy di boli ich farq a gya a..........

    • @naveedshan8018
      @naveedshan8018 3 года назад

      lehndey tey chardey punjab de boli vich farq zaroor aye kyon k pakistani punjab ne urdu de maghar lag k appni punjabi zuban nu chad dita aa halanke ase pakistani punjabi realpunjabi han khass kar janobi punjab punjnad real punjab tey oo hi hai jino ase janobi punjab kehndey han kyon k jithey punjh paniyan da milap honda aye asal punjab ooo hi hai

  • @karanbirsingh2792
    @karanbirsingh2792 4 года назад +4

    Punjabi sirf Gurmukhi Ch honi chahidi. Lun te vajje shahmukhi

    • @leviathandiabolo6296
      @leviathandiabolo6296 2 года назад

      Punjab da sabh to purana literature te tehreera Shahmukhi vich likhiya gyiya c. Tuhade poorvaj v ose vich parrhe si.

    • @Avicerox
      @Avicerox Год назад

      تو اپنے کم نل کم کر پوتنی دیا۔
      شاہ مکھی ساڈی ماں بولی دے لکھن دا انداز اے، توں ساڈا مالک تے ہیگا نئیں جیڑھا ساڈے اتے حکم چلائے، شاہ مکھی تیری گرومکھی نلوں بوہتی سوہݨی تے پرانی اے۔

  • @Singh-xp5ex
    @Singh-xp5ex 4 года назад

    Menu ta haje aa samj nai ai b shahmukhi te urdu de script ek hai k do alag alag a , ??

    • @leviathandiabolo6296
      @leviathandiabolo6296 3 года назад +2

      Do add zubana jinna dia iko hi lipi hai. Jidda k English French te Spanish ikko lipi naal likhi jaandi hai. Mainu Gurmukhi te Shahmukhi dowe aundian ne

  • @aminazad5618
    @aminazad5618 4 года назад +1

    Aap differences na btao. All Punjabi are same.

  • @GaganDeep-ts8hr
    @GaganDeep-ts8hr 4 года назад

    Paji please dicuss kroo punjabi nu tusi sarkari juban ku nai bnaaya,asi bnayaa,tusi urdu nu choose kita mtlb ehi hoya ke punjabi sirf sikha di juban hai mtlb

  • @balrajsingh8901
    @balrajsingh8901 2 месяца назад

    ਹੱਦ ਹੋ ਗਈ, ਅਰਬੀ ਜਾਂ ਫ਼ਾਰਸੀ ਤੁਹਾਨੂੰ ਆਪਣੀ ਲਗਦੀ ਜਦੋਂਕਿ ਇਹ ਕਿਸੇ ਦੂਸਰੇ ਮੁਲਕ ਦੀ ਬੋਲੀ ਦੇ ਅੱਖਰ ਨੇ, ਪਰ ਪੰਜਾਬੀ ਦੇ ਅੱਖਰ ਬੇਗਾਨੇ ਲੱਗਦੇ ਹਨ।

  • @tamashbeen6610
    @tamashbeen6610 3 месяца назад

    Promote Gurmukhi. Abandon Shahmukhi.

  • @qaisar786786
    @qaisar786786 4 года назад +4

    In sari baton mein ek baat to saaf hai ki khalis aur suchi Punjabi donon taraf Nahin rahi ek taraf Urdu ke lafiz bich mein istemal Kar diye gaye aur dusri taraf Hindi ke lafiz bich mein istemal Kar diye Gaye

    • @zubair531
      @zubair531 4 года назад +1

      Urdu main farsi arabic aur hindi main sansikrit shamil ki gae hai. Laken sb indo aryan family hai

    • @jpsingh5713
      @jpsingh5713 4 года назад

      India vich Punjabi compulsory hai Punjab
      Hindi de koi lafiz nhi hege Punjabi vich

    • @jaani9780
      @jaani9780 4 года назад

      Your wrong

  • @memyself9959
    @memyself9959 2 года назад +1

    O Pehlaan koi Punjabi Bol ke te raazi ho javeee!
    Lehndi Punjab de lok te hun Punjabi bolni chadd gyeee!!!
    Shyd hi koi banda hove jeda, apne k'aar baal bachihan nal Punjabi bolda hovee!
    Manu apni Maa Boli da future kuj khas Roshan nai nazar aa riyaaa!!!

  • @aounawan5152
    @aounawan5152 Год назад

    Yaar punjabi bolo te apnay buchian no ve aadat pao . 3:15

  • @XOYzzzz
    @XOYzzzz Год назад

    Shahmukhi is foreign alphabets , introduced by foreign invaders from the Middle East to facilitate communication with the locals but Gurmukhi was the alphabets totally home grown . Just like the invaders took foreign alphabets and included Hindi and Persian Arabic dialects in Up to communicate . So there should not be a question which alphabets are suppose to use , it would be only Gurmukhi !!! I am against to give it name of Gurmukhi . It should call only Punjabi .

  • @abcnews7720
    @abcnews7720 4 года назад

    Gurmukhi was made by Sikh gurus from local Punjab languages, where's shahmukhi is mostly like Arabic language.
    2) I don't understand why western Punjab people don't prefer to speak Punjabi in public.

  • @haseebahmed3258
    @haseebahmed3258 3 года назад

    BBC Punjabi nu chaii da ai kai gurmukhi /shamukhi EXCHANGE tai mavad banawan ekk '' tarteeb vich''' .... Merbanni

    • @qmr_rhmani
      @qmr_rhmani Год назад +1

      Main ayhna dy chnel ty brriaa video's thlly cmnt kitty ny pr haly tk rispons nai aya sady kisy wddy nu ohna nal gll krni chai di ay Email's krnia chai diaa ny

    • @haseebahmed3258
      @haseebahmed3258 Год назад +1

      @@qmr_rhmani saii gal ay

  • @bikkarbhaloor5514
    @bikkarbhaloor5514 2 года назад

    Gurmakhi is Punjabi lipi oldest one in India sub continent I can prove it it's directly decended from Phonoshian alphabet just like Greek alphabet many letter are. Resemblance in these three Alphabet for example B beta buba so they Punjabi ancient tatha and so on l can prove their kinnes in all these letters

  • @manisingh6748
    @manisingh6748 4 года назад

    Koi eh das skda hai ..jhere purtan grath like hoye ne ..oh kis lipi ch like hoye ne ?? (baba Farid ji .)

  • @parveenkaur2425
    @parveenkaur2425 3 года назад

    👍👍👍👍👍

  • @anujregmi9005
    @anujregmi9005 Год назад

    Aek punjabi line hai, mujhe uska meaning nahin pata, aap please translate kardijiye, mujhe aisa lagraha hai ke shayad woh foul words ho, aap translate kijiyega usse, "daane poonj gaye ne"
    Main aapko poory sentence batata hun, aap reply dijiyegw ke is punjabi sentence kameaning is contexts mein kyahwi,
    Toh definitely jab woh aekatha zor lagake sab kaam karenge , campaign karenge , toh bhajpa punjab mein jitegi hi jitegi, yehi wajah hai, ke aap party, filhaal toh mazaaq bana rahi hai ke ji, chor, choron ko saath milaliya, daakuoon ko saath milaliya, thisandthat, andar se janaab unke bhi woh, jo hai na, kehte hain na, punjabi mein ke daane poonj gaye hue hain, kyonki inka hai, bahrhaal, inka weight hai, punjab ke andar, toh log isko aek acha faisla keh rahe hain, bura wahi hawale se log keh rahe hain , ke bhai aap toh inko chor kehte the daaku kehte the , kaise aapne milaliya wagera wagera wagera,

  • @lovehumanity1332
    @lovehumanity1332 3 года назад +1

    Gurmukhi scripts has all Punjabi sounds.it is best and appropriate script for Punjabi language.it has not absorbed Hindi letters.it is different from Hindi devanagari script. Your so called shahmukhi script which is Arabic and Farsi sounds is not fit for Punjabi.Gurmukhi is very old script. It is called ardhnagri/bhattachari/sidhmatrika before Muslim invasion in Punjab.albruni mentioned it in his historical book.during Muslim rule use of this script is limited. While Islam is spreading in Punjab and it is the religion of rulers . They introduce Arabic script in Punjab.Arabic script spread whole north India.muslim Punjabi writers wrote in this script for wider reach. But this script is not as per Punjabi language requirements.old Punjabi script still in vogue in Hindu people of Punjab.Shri Guru Nanak dev knows this script.all guru wrote gurbani in people and lands original script. They save original script through Shri Guru Granth Sahib G.

    • @leviathandiabolo6296
      @leviathandiabolo6296 2 года назад

      Guru Nanak also wrote in Shahmukhi. Check your facts before you state something.

  • @abcnews2856
    @abcnews2856 3 года назад

    East west Punjab zindabad.these chor Gujrati baniye gandhi 🐐 and Jinnah and nehru ( uttar pradesh) divided beautiful and secular Punjab for there own benefits just for nawabs of uttar pradesh by arousing sentiments of uneducated people.

  • @anshulchalotra
    @anshulchalotra 4 месяца назад

    Falls information. Gurmukhi is supreme. Urdu is again from India and has no connection with punjabi.

  • @imranmian7529
    @imranmian7529 4 года назад

    Chardhay Punjab Vich Punjabi government valon parhai jandi ha.ais lai chardhay val Punjabi vich sirkar valon Hindi bohat ziada ha.jab k lahnday val Punjab Punjabi munh zubani hi chal ravi ha.sirkar da koi Asar nahi mahool day asar Nal thori Urdu di mallawat ha .farsi da asar Urdu or Punjabi da hussan si .us da asar ghat rahya ha .

  • @709466ok
    @709466ok 4 года назад +1

    Tu cherr mere lund te. 🖐️

  • @cellphoneexpert6278
    @cellphoneexpert6278 4 года назад +2

    Punjabi di actual jehddi script ha. Ohhh. Taa Gurmukhi hi haa naa. Pura. World usnu hi Punjabi script. Manandaa

    • @hktoorwale2347
      @hktoorwale2347 4 года назад +2

      Tuahde world vich syhd Pakistan nhi anda kio k Pakistan vich 12 caror punjabi ne te o gurmukhi nu actuall punjabi nhi mande o te shahmukhi nu hi mande be actuall script .or for your information gurmukhi 500 saal phle bni pr ustu phle jinna v punjabi adab aa (sheryi , stories) sab shahmukhi vich aaa .. zinda bad punjabi ❤

    • @armaandeepsingh8487
      @armaandeepsingh8487 4 года назад +4

      @@hktoorwale2347 veere phir tuhaade punjab ch punjabi kyu ni padhaai jandi ? kyu pakistan apne virse te culture nu nahi sambh reha. Asi unj tuhada satkar karde aa veer prr jado tuhaade desh vich punjabi bhasha punjabi virse naal ho rhe saluk baare pata lagda na tan sochida ke punjab khatam hi hoju. Chalo mannya tuhaada kol Punjab da ikk vadda hissa, prr osdi hond nu barkarar vi te rakhna chahida na. Saade Punjab di abaadi 2 -2.5 huni te tuhaade punjab ch 12 cr ton vadh abaadi. Eni k abaadi hundea hoye vi asi apna virsa te apni boli sambhi rakkhi aa. Saade schools vich vi punjabi padhaai jandi, har ikk class ch. Pakistan de punjab ch ajeha kujh kyu ni ..?? Tuhaade edar punjabi nu vulgar boli kyu samjhya janda ?? .. eh sawaal ne saade Punjabiat de premiya de.. chadhde Punjab to

    • @leviathandiabolo6296
      @leviathandiabolo6296 4 года назад +1

      Bhaji, tusi Shayad bhul rahe ho ki Gurmukhi Sikh mazhab de baad ayi te Shahmukhi pehla. Shahmukhi is older.

    • @armaandeepsingh8487
      @armaandeepsingh8487 4 года назад +1

      @@leviathandiabolo6296 nahi veer. Gurmukhi pehla vi hundi si . Pehla es nu "lahnda" likht keha janda si.

    • @lovehumanity1332
      @lovehumanity1332 3 года назад +1

      Gurmukhi scripts has all Punjabi sounds.it is best and appropriate script for Punjabi language.it has not absorbed Hindi letters.it is different from Hindi devanagari script. Your so called shahmukhi script which is Arabic and Farsi sounds is not fit for Punjabi.Gurmukhi is very old script. It is called ardhnagri/bhattachari/sidhmatrika before Muslim invasion in Punjab.albruni mentioned it in his historical book.during Muslim rule use of this script is limited. While Islam is spreading in Punjab and it is the religion of rulers . They introduce Arabic script in Punjab.Arabic script spread whole north India.muslim Punjabi writers wrote in this script for wider reach. But this script is not as per Punjabi language requirements.old Punjabi script still in vogue in Hindu people of Punjab.Shri Guru Nanak dev knows this script.all guru wrote gurbani in people and lands original script. They save original script through Shri Guru Granth Sahib G.