Your Channel has comprehensively in great detail exposed Amritpal Singh Mehron's life, parental background, education, work experience in both abroad & India. You have first time detailed his predicaments, achievements & successes
Veer g salute a thonu tusi real singh ho Sade lye tusi sirf guru de singh ho sanu kise nu koi matlab ni tusi kis dharm ch janam leya pr tusi guru de sikh ho is gal da Maan a thode ty kon kon sehmat a bai g like kr daso kini vadi gal a Muslim dharm ch janam ley k veer ne apni zindagi sikhi lekhe la diti bahut wadi gal a veer ne jo v kita himmat chahedi ah sab karn nu veer ji jo c mera comment Reed kr reha veer di Dil khol k spot kro 🙏
ਬਹੁਤ ਵਧੀਆ ਅਮ੍ਰਿਤਪਾਲ ਸਿੰਘ ਮਹਿਰੋਂ ਜੀ.. ਪੂਰੀ ਇੰਟਰਵਿਊ ਦੇਖੀ ਬਹੁਤ ਵਧੀਆ ਲੱਗਿਆ 🙏
❤
ਵੀਰ ਜੀ ਤੁਹਾਡੇ ਹੱਡਬੀਤੀ ਸੁਣ ਕੇ ਬੜਾ ਮਾਨ ਨੂੰ ਦੁੱਖ ਹੋਇਆ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖਸ਼ੇ ਜੀ
ruclips.net/video/jKD7XZHBlZs/видео.html
Maan nu taan dukh hona sach soonke
ਚੜਦੀ ਕਲਾ ਵਾਲਾ ਸਿੰਘ ਬੱਸ ਵੱਡੀਆਂ ਵੱਡੀਆਂ ਤੇ ਤੱਤੀਆਂ ਗੱਲਾਂ ਕਰਨ ਨਾਲ ਨੀ ਬੰਦਾ....ਓਸਦਾ ਕਿਰਦਾਰ ਆਪੇ ਦੱਸਦਾ.....ਜਿਮੇਂ ਵੀਰ ਮਹਿਰੋਂ......ਅਕਾਲ ਸਹਾਇ...🙏
Kio magr pye o loko manu samjh ni aaundi tattia galllan 👎👎
ਛੇਵੇਂ ਪਾਤਿਸਾਹ ਜੀ ਨੇ ਇਸ ਕਰਕੇ ਹੀ ਅਕਾਲ ਤਖਤ ਦੀ ਉਸਾਰੀ ਕਰੀ ਹੈ ਸਰਕਾਰ ਦੇ ਬਰਾਬਰ ਆਪਣੀ ਸਰਕਾਰ। ਵੀਰ ਜੀ ਦੀ ਗੁਰੂ ਜੀ ਚੜਦੀ ਕਲਾ ਰੱਖਣ 🙏🏻🙏🏻🙏🏻🙏🏻
ਅਸਲੀ ਸਿੱਖ ਹੋ ਭਾਈ ਸਾਹਿਬ ਜੀ ਤੁਸੀਂ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ
ruclips.net/video/jKD7XZHBlZs/видео.html
@❤❤❤❤❤
Ur a real sikh aap asli say bhi asli sikh ho long live khalsa ji
ਵੀਰ ਜੀ ਮੈਂ ਬਹੁਤ ਜਿਆਦਾ ਖੁਸ਼ ਹੋਇਆ ਬਾਪੂ ਜੀ ਦੇਵੀ ਨਾਲ ਦਰਸ਼ਨ ਵਾਹਿਗੁਰੂ ਆਪ ਦੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਚੜਦੀ ਕਲਾ ਵਿੱਚ ਰੱਖੇ
You are great
ਸਿੱਖ ਤੁਹਾਨੂੰ ਸਿੱਖ ਹੀ ਮੰਨਦੇ ਹਨ ਪਰ ਸਿੱਖੀ ਭੇਖ ਚ ਸੱਪ ਭਾਵੇਂ ਨਾ ਮੰਨਦੇ ਹੋਣ 🙏
ਬਾਈ ਭਾਵੁਕ ਬਹੁਤ ਆ ਪਰ ਨਿਡਰ ਤੇ ਬਹਾਦਰ ਯੋਧਾ ਆ । ਮਹਾਰਾਜ ਚੜਦੀ ਕਲਾ ਰੱਖੇ 🙏
ruclips.net/video/jKD7XZHBlZs/видео.html
Amritpal khalsa zindabad vaheguru veer di lumbi ummar deve khalsa raj zindabad
ਵੀਰ ਜੀ ਤੁਸੀਂ ਦਿਲ ਦੇ ਵੀ ਸੱਚੇ ਹੋਣ ਤੇ ਜਵਾਨ ਤੋ ਵੀ ਸੱਚੇ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Ate jawan be ho Ate sunder be
ਕੋੲੀ ਹਰਾਮ ਦਾ ਹੀ ਹੋਣਾ ਜੋ ਸਿੰਘ ਨੂੰ ਮੁਸਲਾ ਕਹੇ , ਅਸੀ ਤਾ ਸਿੰਘ ਹੋਕੇ ਅਾਪ ਜੀ ਖਾਲਸਾ ਜੀ ਦਾ ਸਤਿਕਾਰ ਕਰਦੇ ਅਾ ।
Jinni sewa bhaisaab ne kiti ohni kise hor ne nhi
Pls minu numbr mil skda ina da ...
ਦਸਮੇਸ਼ ਦੇ ਲਾਡਲੇ ਪੰਥ ਪ੍ਰਸਤ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤੇ ਨੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਨੇ, ਪੂਰੀ ਇੰਟਰਵਿਊ ਦੇਖੀਂ ਸੁਣੀਂ ਬਹੁਤ ਦੁੱਖ ਭਰੀਆਂ ਗੱਲਾਂ ਬਾਤਾਂ ਬਿਆਨ ਕੀਤੀਆਂ ਜਿਨ੍ਹਾਂ ਨੂੰ ਸੁਣ ਕੇ ਮਨ ਭਰ ਆਇਆ ਹੈ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਨੂੰ ਸਿੱਖ ਨਹੀਂ ਮੰਨਦੇ ਅਸਲ ਵਿੱਚ ਉਹ ਹੀ ਸਿੱਖ ਨਹੀਂ ਹੈਗੇ , ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਨੂੰ ਜਿਹੜੇ ਸਮਝਦੇ ਹਨ ਤੇ ਸਪੋਟ ਕਰਦੇ ਨੇ ਮੈਂ ਤਾਂ ਉਨ੍ਹਾਂ ਨੂੰ ਹੀ ਸਿੱਖ ਸਮਝਦਾ ਹਾਂ,
ਅਸਲੀ ਸਿੰਘ ਆ ਬਾਜਾਂ ਵਾਲੇ ਪਾਤਸ਼ਾਹ ਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਜੀ ਲੰਮੀ ਉਮਰ ਬਖਸ਼ਣ
ਸਾਰੇ ਸਿੱਖ ਤੁਹਾਨੂੰ ਪਿਆਰ ਕਰਦੇ ਨੇ ਵੀਰ ਜੀ/ ਤੁਸੀਂ ਸਾਡੇ ਤੋਂ ਜ਼ਿਆਦਾ ਲਾਡਲੇ ਹੋ ਗੁਰੂ ਦੇ
Guru ji de ladles jiyonde sikhan Cho muhrli qtaar de sikh
🙏🙏
ਅੰਮਿਤਪਾਲ ਸਿੰਘ ਜੀ ਤੁਸੀਂ ਛੋਟੀ ਉਮਰ ਵਿੱਚ ਬੁਹਤ ਕੁੱਝ ਦੇਖ ਲਿਆ ਗੁਰੂ ਸਾਹਿਬ ਜੀ ਨੇ ਆਪਣੇ ਸਿੰਘ ਦੇ ਬੁਹਤ ਇਮਤਿਹਾਨ ਲਏ ਜਿੰਨਾ ਵਿੱਚੋਂ ਗੁਰੂ ਵਿਸ਼ਵਾਸ ਤੇ ਉਹਨਾਂ ਦੀ ਕਿਰਪਾ ਨਾਲ ਪਾਸ ਹੋਏ ਸਮਾ ਸਮਰੱਥ ਹੋ ਜ਼ਰੂਰ ਜਲਦੀ ਆਵੇਗਾ ਵਾਹਿਗੁਰੂ ਕਿਰਪਾ ਨਾਲ ਚੜਦੀ ਕਲਾ ਹੋਵੇਗੀ ।
ਵੀਰ , ਸਾਰੇ ਨਾਲ਼ ਨੀ ਹੁੰਦੇ ਸਾਰੇ ਵਿਰੋਧੀ ਨੀ ਹੁੰਦੇ ਵੀਰ ਦੀਪ ਨਾਲ਼ ਕੀ ਕੁੱਝ ਨੀ ਹੋਇਆ , ਡਟੇ ਰਹੋ ਗੁਰੂ ਮਹਾਰਾਜ ਭਲੀ ਕਰਨ , ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖ਼ਸ਼ਣ
ਗੁਰੂ ਜੀ ਦਾ ਲਾਡਲਾ ਸਿੰਘ ਭਾਈ ਅਮ੍ਰਿਤਪਾਲ ਸਿੰਘ ਮਹਿਰੋ.... ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ।
1111111111
₩
👍👍ਸਲੂਟ ਇਸ ਵੀਰ ਨੂੰ 👍👍
🚩🚩ਚੜਦੀ ਕਲਾ ਚ ਪੰਥ ਖਾਲਸਾ ✊✊🚩🚩
ਵੀਰ ਜੀ ਅਸਲ ਵਿੱਚ ਤਹਾਡਾ ਦੂਜਾ ਜਨਮ ਹੋਇਆ ਜੋ ਕਿ ਸਿੱਖਾਂ ਬਣ ਲਈ ਹੋਇਆਂ ਹੈ। ਵੀਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਹਾਡੀ ਤੇ ਕਿਰਪਾ ਹੋ ਗਈ ਹੈ।ਅਸੀ ਬੇਸ਼ੱਕ ਸਿੱਖਾਂ ਘਰੇ ਜਨਮ ਲਿਆ ਪਰ ਸਿੱਖੀ ਦੇ ਸਕੂਲ ਵਿੱਚ ਪੜ੍ਹਈ ਜ਼ਰੂਰ ਕਰ ਰਹੇ ਹਾਂ
Veer parmtama Thun chardi kala vich rekhe
ਸਤਿ ਸ੍ਰੀ ਅਕਾਲ🙏 ਖਾਲਸਾ ਜੀ ਬਿੱਲਕੁਲ ਸਹੀ ਗੱਲਾਂ ਕੀਤੀਆਂ ਹਨ ਭਾਈ ਸਾਹਿਬ ਖਾਲਸਾ ਅੰਮ੍ਰਿਤਪਾਲ ਸਿੰਘ ਜੀ ਦੀਆਂ ਬਹੁਤ ਬਹੁਤ ਧੰਨਵਾਦ ਜੀ 🙏
ਅੰਮ੍ਰਿਤਪਾਲ ਸਿੰਘ ਸੱਚਾ ਸੁੱਚਾ ਦਲੇਰ ਖਾਲਸਾ ਹੈ ਉਨ੍ਹਾਂ ਦੀ ਕਹੀ ਹਰ ਇਕ ਗੱਲ ਸੱਚ ਹੈ ਸਭ ਤੋਂ ਵੱਡਾ ਸੱਚ ਹੈ ਕਿ ਸਿੱਖ ਕੌਮ ਨੂੰ ਹੋਰ ਕੋਈ ਨਹੀਂ ਮਾਰਦਾ ਸਿਰਫ ਸਿੱਖ ਹੀ ਮਾਰ ਸਕਦਾ ਕਲਗੀਧਰ ਮਿਹਰ ਕਰਂਨਗੇ 🙏
ਵੀਰ ਜੀ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਸਾਨੂੰ ਤਾਂ ਬਹੁਤ ਵਧੀਆ ਲੱਗਦੀਆਂ ਹਨ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖਸ਼ੇ ਗੁਰੂ ਦੇ ਭਾਣੇ ਵਿਚ ਚਲਦੇ ਹੋਏ ਬਹੁਤ ਵਧੀਆ ਗੱਲ ਹੈ ਤੁਸੀਂ ਬਹੁਤ ਵਧੀਆ ਸੱਚੇ ਤੇ ਸੁੱਚੇ ਇਨਸਾਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
God bless you amrit veer ji
ਵੀਰ ਜੀ ਚੜ੍ਹਦੀ ਕਲਾ ਵਿਚ ਰਹੋ ਪਰਮਾਤਮਾ ਮਿਹਰ ਕਰੀ
ਭਾਈ ਅਮਿ੍ਰਤਪਾਲ ਸਿੰਘ ਮਹਿਰੋ ਬਹੁਤ ਚੰਗਾ ਇਨਸਾਨ ਹੈ ਸੱਚਾ ਬੰਦਾ ਚੜਦੀ ਕਲਾ ਵਾਲਾ ਸਿੰਘ ਹੈ ਮਹਿਰੋ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਭਾਈ ਮਹਿਰੋ ਨੇ ਜਿਨਾ ਨਾਲ ਸਿੱਖ ਕੌਮ ਦਾ ਬਹੁਤ ਮਾਣ ਉੱਚਾ ਹੋਇਆ ਕੌਮ ਦੀ ਸੇਵਾ ਕਰਦੇ ਰਹੋ ਭਾਈ ਸਾਹਿਬ ਰਹ
This Nihang singh veer looks as if most trusty nd really a true Sikh youth.. May God bless his life in land of punjab..
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ
ਬਹੁਤ ਵਧੀਆ ਕੰਮ ਕਰ ਰਿਹਾ ਅੰਮ੍ਰਿਤਪਾਲ ਸਿੰਘ ਮਹਿਰੋ ਜੀ🙏🙏🙏🙏
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
So Proud Of You Veer Amritpal Singh Ji
ਅਮ੍ਰਿਤਪਾਲ ਸਿੰਘ ਖਾਲਸਾ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਚੜ੍ਹਦੀ ਕਲਾ ਵਿੱਚ ਰਹੋ ਨਿਹੰਗ ਸਿੰਘ ਫੋਜਾ ਭਿੰਡਰਾਂਵਾਲੇ
ਵਾਹਿਗੁਰੂ ਜੀ ਮਿਹਰ ਕਰਨ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਤੇ ਬਹਾਦਰ ਤੇ ਨਿਡਰ ਜੋਧਾ ਹੈ ਕੋਈ ਵਿਰਲਾ ਟਾਵਾਂ ਹੀ ਕੌਮ ਦੇ ਲਈ ਬਲੀਦਾਨ ਦਿੰਦਾ ਹੈ ।
Ma a 👍
ਵਾਹਿਗੁਰੂ ਜੀ ਵੀਰ ਤੇ ਚੜਦੀ ਕਲਾ ਵਿੱਚ ਰੱਖਣ
ਸਿੰਘ ਪੂਰਾ ਜੋਧਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਵੀਰ ਜੋਧੇ ਤੇ।
,, ਬੱਲੂ ਰਟੈਂਡਾ,,
ਗੁਰੂ ਪਿਤਾ ਦਾ ਤੁਹਾਡੇ ਉਪਰ ਹਮੇਸ਼ਾ ਹੱਥ ਰਹੇ
ਗੁਰੂ ਮਿਹਰ ਕਰੇ ਵੀਰੇ ਤੇ।
ਬਹੁਤ ਹੀ ਪਿਆਰਾ ਪੁੱਤਰ ਪ੍ਰਮਾਤਮਾ ਸੱਦਾ ਚੱੜਦੀ ਕਲਾ ਵਿੱਚ ਰੱਖੇ
Your Channel has comprehensively in great detail exposed Amritpal Singh Mehron's life, parental background, education, work experience in both abroad & India. You have first time detailed his predicaments, achievements & successes
Q1pp
ਬਹੁਤ ਵਧੀਆ ਕੰਮ ਕਰ ਰਹੈ ਵੀਰਜੀ🙏🙏🙏
ਮੇਹਰੋ ਸਾਡਾ ਸ਼ੇਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Please viral this video ,so people should know Bai Amritpal is a real hero ,real sikh , waheguru chardi kala Ch rakhea Bai nu 🙏🙏🙏🙏🙏🙏
ਭਾਈ ਅੰਮਿ੍ਤਪਾਲ ਸਿੰਘ ਮਹਿਰੋਂ
ਸੱਚਾ ਸਿੱਖ ਅਤੇ ਸੱਚਾ ਸਿੰਘ ਹੈ ।
ਗੁਰੂ ਪਾਤਸ਼ਾਹ ਵੀਰ ਅੰਮਿ੍ਤਪਾਲ ਸਿੰਘ ਮੇਹਰੋ ਨੂੰ ਚੜਦੀ ਕਲਾ ਬਖਸਣ ਜੀ
ਵੀਰ ਜੀ ਸਲੂਟ ਥੋਨੂੰ 😘🙏
ਬਹੁਤ ਦੁੱਖ ਲੱਗਿਆ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਿੰਨੀਆਂ ਮੁਸ਼ਕਿਲਾਂ ਦੇਖੀਆਂ ਸ਼ਾਇਦ ਕੋਈ ਵਿਰਲਾ ਹੋਊ ਜੀਹਨੇ ਏਨਾ ਕੁਝ ਦੇਖਿਆ ਹੋਊ ਮਹਾਨ ਯੋਧਾ ਭਾਈ ਅੰਮ੍ਰਿਤਪਾਲ ਸਿੰਘ ਜੀ 🙏
ਖਾਲਸਾ ਜੀ ਵਖਤ ਆਉ ਸਾਰੇ ਮੰਨਣਗੇ।ਮਾਲਕ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ
ਬਿਲਕੁਲ ਸਹੀ ਬਾਬਾ ਜੀ ਗੱਲ ਤੁਹਾਡੀ ਵਾਹਿਗੁਰੂ ਕਿਰਪਾ ਕਰੇ ਚੜਹਦੀ ਕਲਾ ਕਰੇ
ਵੀਰੇ ਬਹੁਤ ਦੁੱਖ ਹੋਇਆ ਤੁਹਾਡੀ ਜੀਵਨ ਦੀ ਕਹਾਣੀ ਸੁਣ ਕੇ ਤੁਸੀਂ ਬਹੁਤ ਦੁਖੀ ਚਲਦੇ ਆ ਆਪਣੀ ਜਿੰਦਗੀ ਚ ਫਿਕਰ ਨਾ ਕਰਿਓ ਵਾਹਿਗੁਰੂ ਤੁਹਾਡੇ ਨਾਲ ਹੈ ਤੁਹਾਡੇ ਸੱਚੇ ਸਿੱਖਾਂ ਦਾ ਵਾਹਿਗੁਰੂ ਆਪ ਸਾਥ ਦਿੰਦਾ ਹੈ
Veer g salute a thonu tusi real singh ho Sade lye tusi sirf guru de singh ho sanu kise nu koi matlab ni tusi kis dharm ch janam leya pr tusi guru de sikh ho is gal da Maan a thode ty kon kon sehmat a bai g like kr daso kini vadi gal a Muslim dharm ch janam ley k veer ne apni zindagi sikhi lekhe la diti bahut wadi gal a veer ne jo v kita himmat chahedi ah sab karn nu veer ji jo c mera comment Reed kr reha veer di Dil khol k spot kro 🙏
ਸਹੀ ਗੱਲ ਆ ਵੀਰ...
ਵੀਰ ਜੀ ਪੱਤਰਕਾਰ ਵੀਰ ਜੀ ਬਹੁਤ ਵਧੀਆ ਗੱਲ ਕਰ ਰਹੇ ਹਨ ਕਈ ਪੱਤਰਕਾਰਾਂ ਨੂੰ ਤਾਂ ਗੱਲ ਵੀ ਨਹੀਂ ਕਰਨੀ ਆਉਂਦੀ
ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜਿੰਦਾ ਬਾਦ
ਸਿੱਖ ਪੰਥ ਤੈਨੂੰ ਪਿਆਰ ਕਰਦਾ ਵੀਰੇ! ਦਿਲ ਨਹੀਂ ਹੌਲ਼ਾ ਕਰਨਾ!
ruclips.net/video/jKD7XZHBlZs/видео.html
ਬਿਲਕੁਲ ਵੀਰ ਜੀ ਭੜਕਾਊ ਭਾਸ਼ਣ ਮਹਿਕਮਾ ਜੋ ਮਰਜੀ ਕਰੀ ਕੌਮ ਸਾਰੀ ਤੁਹਾਡੇ ਨਾਲ ਹਾ ਵਾਹਿਗੁਰੂ ਭਲੀ ਕਰਨਗੇ🚩🙏🚩🙏🚩🙏🚩🙏🚩🙏🚩🐯🐅🐯🐅🐯🐅🐯🐅🐯🐅🐯🐅🐯🐅🐯🐅🐯🐅🐯🐅🐯🐅🐯🐅🐯🐅🐯🐅🐯🐅🐯🚩🚩🚩🚩🚩🔥🔥🔫🔫🔫🔫🔫🔫🔫🔫⚔⚔⚔⚔⚔⚔⚔👍⚔👍
ਨਹੀ ਬਾਈ ਇਹ ਚਾਲ ਆ, ਹਕੁਮਤ ਦੀ । ਪੰਥ ਤੇਰੇ ਨਾਲ ਆ। ਪਰ ਭੇਖੀਆਂ ਤੋਂ ਬਚੀ ।
ਪੱਤਰਕਾਰ ਵੀਰ ਨੂੰ ਬੇਨਤੀ ਹੈ ਗਲੇ ਦੀ ਦਵਾਈ ਲੈ ਬਾਈ
ਸਵਾਦ ਆਗਿਆ ਬਾਈ ਇੰਟਰਵਿਊ ਦਾ ਦੇਖਣ ਦਾ। ਬਹੁਤ ਹੈਰਾਨੀ ਵੀ ਹੁੰਦੀ ਆ ਕਿ ਜੋ ਲੋਕਾਂ ਦੇ ਦੁੱਖ ਦੇਖਦਾ ਤੇ ਦੋਸ਼ੀਆਂ ਨੂੰ ਸੋਧਦਾ ਉਹਦੇ ਖੁਦ ਨਾਲ਼ ਕਿੰਨੀਆਂ ਵਧੀਕੀਆਂ ਹੋਈਆਂ
ਚੜਦੀ ਕਲਾ ਦੀਆਂ ਨਿਸ਼ਾਨੀਆਂ❤
ਛੋਟੇ ਵੀਰਾ ਭੇਖੀਆ ਡੰਭੀਆਂ ਨੇ ਤੁਹਾਨੂੰ ਗਲਤ ਕਿਹਾ ਜਾਂ ਗਲਤ ਕੀਤਾ , ਉਹਨਾਂ ਨੂੰ ਮਹਾਰਾਜ ਆਪ ਦੇਖਣਗੇ , ਜਿਹੜੀ ਸੰਗਤ ਤੁਹਾਨੂੰ ਪਿਆਰ ਕਰਦੀ ਤੁਸੀਂ ਓਹਨਾਂ ਨੂੰ ਦੇਖੋ ਸੰਗਤ ਤੁਹਾਡੇ ਨਾਲ਼ ਹੈ
ਜਾਤ ਅਤੇ ਧਰਮ ਤੇ ਬਹੁਤ ਵਧੀਆ ਜਵਾਬ ਦਿੱਤਾ ਖ਼ਾਲਸਾ ਜੀ ਨੇ
❤❤❤❤❤ ਭਾਈ ਸਾਹਿਬ ਜੀ ਦੀ ਪਿਛਲੇ ਜਨਮਾਂ ਦੀ ਭਗਤੀ ਹੈਂ ਅਤੇ ਗੁਰੂ ਪਿਆਰ ਵਾਲੀ ਰੂਹ ਹੈ ਇਹੋ ਜਿਹੇ ਯੋਧਿਆਂ ਦਾ ਨੰਬਰ ਨਾ ਮੰਗੋ ਵੀਰੋ ਬੇਨਤੀ ਹੈ ਭਾਈ ਸਾਹਿਬ ਜੀ ਦੀ ਚੜ੍ਹਦੀ ਕਲਾ ਲਈ ਹਰ ਰੋਜ਼ ਭਜਨ ਬੰਦਗੀ ਕਰਕੇ ਅਰਦਾਸ ਕਰਦੇ ਰਹੋਂ ਇਹ ਬਹੁਤ ਵੱਡੀ ਸੈਵਾ।।।ਇਸ ਸਿੰਘ ਦੀ ਅਵੱਸਥਾ ਬਹੁਤ ਉੱਚੀ ਹੈ ਇਸ ਅਵਸਥਾ ਵਾਲੇ ਸਿੰਘਾਂ ਨੂੰ ਮਰਜੀਵੜੇ ਕਹਿੰਦੇ ਹਨ ❤❤❤❤❤❤❤ਗਲਤੀ ਦੀ ਮੁਆਫੀ ਜੀ ❤❤❤❤❤❤❤❤❤❤❤
ਬਹੁਤ ਵਧੀਆ ਵੀਰ ਅਮ੍ਰਿਤਪਾਲ ਸਿੰਘ ਮਹਿਰੋਂ
ਅਕਾਲ ਪੁਰਖ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਣ🙏🙏
ਬੁਹਤ ਵਧੀਆ ਬੰਦਾ ਯਾਰ ਭਾਈ ਅੰਮ੍ਰਿਤਪਾਲ ਸਿੰਘ
I’m with you… Go Ahead Bro…🙏🙏🙏
I appreciate Mehron as a great practising Khalsa. People should follow his unprecedented pioneering example of Sikhi life.
yes absolutely right
Dhan Dhan Sri Guru Gobind Singh Ji Khalsa Maher Karn Sri Waheguru Ji
ਖਾਲਸਾ ਜੀ ਅਸੀਂ ਤੁਹਾਡੇ ਨਾਲ ਆ
ਵਾਹਿਗੁਰੂ ਜੀ ਕਿਰਪਾ ਕਰਨਗੇ
ਸਿੱਖਾਂ ਦਾ ਸੇਰ
Baba ji tucci sache sikh aa waheguru tuhade te mehr kre
ਆਪਣੇ ਬੰਦੇ ਤਾ ਆਪਸ ਵਿੱਚ ਹੀ ਲੜਦੇ ਹਨ ਹੁਣ ਆਪਣੀ ਆਪਣੀ ਚਲੋਨ ਦਾ ਸਮਾਂ ਨਹੀਂ ਰਿਹਾ ਹੁਣ ਸਭ ਨੂੰ ਇਕ ਹੋ ਜਾਣਾ ਚਾਹੀਦਾ ਜੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਮਹਰੋ ਕਰ ਰਹੇ ਹਨ ਅਸਲੀ ਸਿੰਘ ਦਾ ਏਹੀ ਜੀਵਨ ਹੁੰਦਾ ਹੈ ਕਿਸੇ ਤੇ ਜ਼ੁਲਮ ਹੁੰਦੇ ਦੇਖ ਗੱਲ ਨਹੀਂ ਕਰਦੇ ਕਦਮ ਚੁੱਕਣ ਓਹੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਹੈ
👍🙏 Salute aa Bhai Saab Ji......... Waheguru Sarbat nu eh SOCH te SEWA Bakshe🙏🙏🙏🙏
ਭਾਈ ਸਾਹਿਬ ਜੀ ਨੂੰ ਸਾਂਭ ਲਉ ਜੁਰਤ ਆਲਾ ਬੰਦਾ ❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏💪🙏🙏💪u✊️✊️✊️✌️💪💪💪💪💪ਵਾਹਿਗੁਰੂ ਜੀ
ਅੱਜ ਦੇ ਟਾਈਮ ਆਪਣੇ ਹਰ ਸਿੰਘ ਚ ਏਦਾ ਦੀ ਚੜ੍ਹਦੀਕਲਾ ਦੀ ਲੋੜ ਹੈ... ਥੋਨੂੰ ਬਾਜਾਂ ਵਾਲਾ ਏਦਾ ਈ ਥਾਪੜਾ ਦਿੰਦਾ ਰਹੇ🙏
So Proud Of Veer Amritpal Singh Khalsa Mehron
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੈਂ ਹਿੰਦੂ ਮੈਡ ਰਾਜਪੂਤ ਆ,ਪਰ ਮਹਿਰੋ ਸਾਬ,,,,,,, ,,, ,ਤੇਰੀ ਜਿੰਦਗੀ ਦੇ ਸੰਘਰਸ਼ ਨੂੰ ਸਲੂਟ,ਜੋ ਕੌਮ ਲਈ ਕਰ ਰਿਹਾਂ,,,,ਬਸ ਇਕ ਗਲ ਤੇਰੀ ਚੰਗੀ ਲਗੀ,ਕਿ ਤੇਰੀ ਸੋਚ ਹਿੰਦੂ,ਸਿੱਖ ,ਮੁਸਲਿਮ,ਈਸਾਈ,ਤੇਰੀ ਨਜਰ ਚ ਇੱਕ ਨੇ ,ਫੇਰ ਸਲੂਟ,ਪਰ ਭਾਈਵਾਲਤਾ ਬਣਾ ਕੇ ਰਖਿਓ ਸਾਰੇ ਧਰਮਾਂ ਦੀ ,,,
Bha ji tusi tension na lawo u r great
ਬੱਲੇ ਜੋਧਿਆਂ ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ
ਬੱਚੇ ਉਹ ਦਿਖਾਵੇ ਦੇ ਅਮ੍ਰਿਤਧਾਰੀ ਸੀ ਸਹੀ ਮਾਇਨੇ ਚ ਤੁਸੀ ਅਮ੍ਰਿਤਧਾਰੀ ਹੋ ਵੀਰੇ ਤੈਨੂੰ ਕੋਈ ਸਿੱਖ ਮੰਨੇ ਜਾ ਨਾ ਮੰਨੇ ਪਰ ਓਸ ਅਕਾਲਪੁਰਖ ਦੀ ਨਜ਼ਰ ਚ ਤੁਸੀ ਸਦਾ ਸਹੀ ਰਹੋਗੇ ਜਿਸ ਰਾਹ ਤੇ ਤੁਸੀਂ ਚੱਲ ਰਹੇ ਹੋ ਉਥੇ ਕੰਢੇ ਬਹੁਤ ਆ ...
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ।।
ਭਾਈ ਸਾਹਿਬ ਜੀ
ਵਾਹਿਗਰੂ ਵੀਰ ਨੂੰ ਚੜਦੀ ਕਲਾਂ ਵਿੱਚ ਰੱਖੇ 🙏
Satnam waheguru ji❤
ਕੋਈ ਗੱਲ ਨਹੀਂ ਤੁਹਾਡੇ ਕੰਮ ਸਹੀ ਹੈ ਸਾਰੇ ਨਾਲ ਹੈ ਕੁੜੀਆਂ ਦਾ ਸਾਥ ਦਿਉ ਜੋ ਸੱਸਾ ਤੇ ਪਤੀ ਦੁਖੀ ਕਰਦੇ ਆਪ ਬਾਹਰ ਤੁਰੇ ਿਫਰਦੇ 🙏🏻🙏🏻
ਧੰਨ ਗੁਰੂ ਧੰਨ ਗੁਰੂ ਪਿਆਰੇ ❣️
ਸਿਰਫ ਨਕਲੀ ਸਿੱਖ ਦੁਸ਼ਮਣ ਹੀ ਤੁਹਾਨੂੰ ਸਿੱਖ ਨਹੀਂ ਮੰਨਦੇ ਅਸਲੀ ਸਿੱਖ ਤਾਂ ਤੁਹਾਨੂੰ ਸਿੱਖ ਵੀ ਸਮਝਦੇ ਹਨ ਸਿੰਘ ਵੀ ਸਮਝਦੇ ਹਨ
ਜਦੋਂ ਪੱਤਰਕਾਰ ਤੁਹਾਨੂੰ ਇਹ ਸਵਾਲ ਕਰਦੇ ਹਨ ਤਾਂ ਵੀ ਸਾਨੂੰ ਦਿੱਲ ਵਿੱਚੋਂ ਖ਼ੂਨ ਦੇ ਹੰਝੂ 🩸🩸🩸🩸ਦੁੱਖ ਹੁੰਦਾ ਹੈ
ਤੁਸੀਂ ਪ੍ਰਵਾਹ ਨਾਂਹ ਕਰੋ ਜੀ 🙏
ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ 🚩🚩
ਖਾਲਸਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ
Waheguru ji ka khalsa Waheguru ji ki FATEH Vir realy salute U vir
Waheguru ji mehr rako sade bir sanu tere te man ha
You are a great man
ਵੀਰ ਜੀ ਤੁਸੀ ਬਹੁਤ ਮਹਾਨ ਗੁਰੂ ਦੇ ਸਿੰਘ ਹੋ
Waheguru chaddi kala vich rakhe chote veer nu 🙏🙏
Thank you khalsa ji
ਮਹਿਰੇ ਸਾਹਿਬ ਗੁਰੂ ਸਾਹਿਬ ਦਾ ਹਥ ਆਪ ਦੇ ਸਿਰ ਤੇ ਹੈ ਕਿਸੇ ਦੀ ਪਰਵਾਹ ਨੀ ਕਰਨੀ
ਖਾਲਸਾ ਜੀ ਤੁਸੀ ਮੇਰੇ ਤੋ ਛੁੱਟੇ ਹੋ ਤੇ ਮੈਨੂੰ ਹਮੇਸ਼ਾ ਅੱਜ ਦੇ ਨਿਹੰਗ ਸਿੰਘਾਂ ਨਾਲ ਬਹੁਤ ਨਫਰਤ ਰਹੀ, ਪਰ ਤੁਸੀ ਮੇਰੇ ਹੀਰੋ ਹੋ,👍👍ਅੱਜ ਤੁਹਾਡੇ ਵਰਗੇ ਸਿੱਖ ਦੀ ਲੋੜ ਹੈ,
Waheguru Waheguru ji 🙏
ਬਹੁਤ ਵਧੀਆ ਵਿਚਾਰ
Sachiyan gallan love you aa brother be safe 😍😍😍😍😍
ਖਾਲਸਾ ਜੀ ਜੋ ਤੁਹਾਨੂੰ ਸਿੰਘ ਜਾਂ ਸਿੱਖ ਨਹੀਂ ਮੰਨਦੇ ਉਹ ਅਸਲ ਵਿੱਚ ਖੁਦ ਸਿੱਖ ਨਹੀਂ ਗਏ
jehra baki dharma di izzat krre ohi sacha sikh hai…🙏🏻proud of you veere….sanu sada future secure lgda thode varge veera kr k….wmk🙏🏻
Waheguru chardikala ch rakhe thanku veer
Tere te veer Guru Paatshah di kirpa aa Haq Sach di gall krde o te sach naal khare o
Amrtpaal mehro da number dedo