WAHEGURU ji 🙏🏻 pal2 kirpa krde rehan aap ji 🙏🏻 te veer ji 🙏🏻 Mein all world sab to lucky ha ji mera poorn breamgiani Sant mharaj Ajit Singh Ji Hansali Sahib ji 🙏🏻 nal kei borns da rishta ha ji..poorn kirpa hain ona di...ona di kirpa nal asi b Sheri Kartar pur Sahib jroor jawage ji...WAHEGURU ji ka Khalsa WAHEGURU ji ki fateh ji 🙏🏻💖👏
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Dhan Dhan Sri guru Nanak dev ji Dhan Dhan Sri guru Nanak dev ji Dhan Dhan Sri guru Nanak dev ji
@@singhroutes thank you veerji , ek aur bat police verification kaise hogi . Aj sirf registration form fill kiya hai … hun ki karna hai … ek hor koi form download option ch aa re hai usda ki karna hai … Twadi video dekh k bahot changa lageya te registration kar Ditta…
ਵਾਹਿਗੁਰੂ ਜੀ
ਵਾਹਿਗੁਰੂ ਜੀ ਅਸੀਂ ਵੀ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਜੀ ਆਪਣੀ ਕਿਰਪਾ ਕਰਦੋ ਜੀ
@@hemraj1901 ਗੁਰੂ ਨਾਨਕ ਸਾਹਿਬ ਮਿਹਰ ਕਰਨ ਜੀ
Y g mob n m deo pk jan vara Noleg Lani a
ਵਹਿਗੁਰੂ ਜੀ 🙏👏 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਵਾਹਿਗੁਰੂ ਜੀ ਕਿਰਪਾ ਕਰੋ ਇਹ ਸਰਹੱਦਾਂ ਖ਼ਤਮ ਹੋਣ।
ਵਾਹਿਗੁਰੂ ਸਾਹਿਬ ਜੀ ਅਸੀਂ ਵੀ ਜਾਵੇਗੇ ਕਰਤਾਰਪੁਰ ਸਾਹਿਬ ਜੀ
ਗੁਰੂ ਸਾਹਿਬ ਕਿਰਪਾ ਕਰਨ ਜੀ
ਬਾਬਾ ਨਾਨਕ ਜੀ ਸਾਨੂੰ ਵੀ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਜੀ
@@nirmalsinghsidhu3098 ਗੁਰੂ ਸਾਹਿਬ ਕਿਰਪਾ ਕਰਨ ਜੀ
Dhan2 Guru Nanak Sahib ji 🙏🏻 pal2 kirpa kro ji 🙏🏻 ❤❤
@@hansaliwalapreet812 dhan guru nanak dev ji
Waheguru ji
Dhan dhan guru nanak dev ji waheguru Ji Maharaj ji waheguru ji waheguru ji waheguru ji Sade betey nu tandrusti bakhshi waheguru ji
@@KashmirSingh-eq7kj Guru Nanak Sahib Kirpa Karan ji
ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਗੁਰੂ ਨਾਨਕ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏
@@DavinderSingh-us4cx ਬਹੁਤ ਬਹੁਤ ਧੰਨਵਾਦ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
Thanks a lot for sharing this most beautiful video for ours ❤❤❤WAHEGURU ji bless 🙌 you always bro ❤❤
@@hansaliwalapreet812 ਬਹੁਤ ਬਹੁਤ ਧੰਨਵਾਦ ਜੀ
WAHEGURU ji 🙏🏻 pal2 kirpa krde rehan aap ji 🙏🏻 te veer ji 🙏🏻 Mein all world sab to lucky ha ji mera poorn breamgiani Sant mharaj Ajit Singh Ji Hansali Sahib ji 🙏🏻 nal kei borns da rishta ha ji..poorn kirpa hain ona di...ona di kirpa nal asi b Sheri Kartar pur Sahib jroor jawage ji...WAHEGURU ji ka Khalsa WAHEGURU ji ki fateh ji 🙏🏻💖👏
🙏🏻❤️❤️❤️🙏🏻
Veer g Vaheguru g chardikalan vich rakhe ਗੁਰਦੁਆਰਾ sahib de Darshan karun lai
@@sukhwindersingh1138 ਤੁਹਾਡੀ ਅਸੀਸਾਂ ਲਈ ਬਹੁਤ ਬਹੁਤ ਧੰਨਵਾਦ
Brother you are looking very happy
Ji brother, guru nanak sahib de Darr te Jake happy ho jande sab
Thank you you
Waheguru ji ❤
WAHEGURU ji ka Khalsa WAHEGURU ji ki fateh ji 🙏🏻 ❤❤
@@hansaliwalapreet812 waheguru ji ka Khalsa | waheguru ji ki fateh
Yes,we too visited in April’24, now again will go 2/11/24
Great, I am planning again for 23 nov
Very very nice 🎉🎉🎉🎉
@@MuhammadKazim-g3x bhut bhut dhanwaad ji
Bhut hi sohna darbaar hai ji baba ji da asi v July 24 vich darshan kar k aayen han ji.
Waheguru ji 🙏🙏🙏🙏🙏
Waheguru sahib ji 🙏🙏🌹🌹
ਵਾਹਿਗੁਰੂ ਜੀ
Very nice
Waheguru g
❤❤❤❤ waheguru ji waheguru ji ❤❤
ਵਾਹਿਗੁਰੂ ਜੀ
Thank you so much very well explain. Wahay guru ji saday. Tai.be me her Kern Jo belay so nihalSat Sri Akal Australia Brisbane
Thank you ji 🙏🙏
Waheguru ji waheguru ji
ਵਾਹਿਗੁਰੂ ਜੀ
Waheguru mehr bnayi rkhn ❤❤
Wahaguru ji
🙏🙏
ਵਾਹਿਗੁਰੂ ਜੀ ਸਾਨੂੰ ਵੀ ਦਰਸ਼ਨ ਬਖਸ਼ੋ ਜੀ।
ਗੁਰੂ ਸਾਹਿਬ ਕਿਰਪਾ ਕਰਨ ਜੀ
Waheguru ji
🙏🙏🙏
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Dhan Dhan Sri guru Nanak dev ji Dhan Dhan Sri guru Nanak dev ji Dhan Dhan Sri guru Nanak dev ji
ਵਾਹਿਗੁਰੂ ਜੀ
Waheguru ji waheguru ji 🙏🙏🙏🙏🙏
ਵਾਹਿਗੁਰੂ ਜੀ 🙏 ❤ 🌹 💛 💖 💙 ਬਹੁਤ ਖੂਬ 👍 💙👌ਬਾਬਾ ਨਾਨਕ 🙏 ❤💛💙 🪯 ☪️ ⚛️ ✝️ ਸਾਰੀਆਂ ਨੂੰ👁️👁️ ਦਰਸ਼ਨ ❤ਦਿਦਾਰੇ 👀ਬੱਖਸ਼ੇ 🌹 💛 ਮੈਸੇਜ ਪੜ ਵਾਲੀਆਂ ਨੂੰ ਵਾਹਿਗੁਰੂ ਆਪਣੇ ਚਰਨਾਂ ਨਾਲ ਜੋੜੇ 🪯 ✝️ ☪️ ⚛️
ਵਾਹਿਗੁਰੂ ਜੀ, ਜਪੋ ਜੀ ਧੰਨ ਗੁਰੂ ਨਾਨਕ
🙏🙏
Waheguru
ਵਾਹਿਗੁਰੂ ਜੀ
ਧੰਨ ਧੰਨ ਗੁਰੂ ਨਾਨਕ ਦੇਵ ਜੀ ।।
ਧੰਨ ਗੁਰੂ ਨਾਨਕ ਦੇਵ ਜੀ
Thanks sir ji from langar rasad guru nanak hut kartarpur corridor
Welcome ji
Nice 👌
Thank you ji 🙏
Good 👍
Thank you ji
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਤੇ ਵੀ ਕਿ੍ਪਾ ਕਰੋ ਆਪਣੇ ਬੱਚਿਆਂ ਨੂੰ ਆਪਣੇ ਗੁਰਦੁਆਰਿਆ ਦੇ ਦਰਸ਼ਨ ਕਰਾਓ ਜੀ ਵਾਹਿਗੁਰੂ 🙏🙏🙏🙏🙏
ਗੁਰੂ ਸਾਹਿਬ ਕਿਰਪਾ ਕਰਨ ਜੀ।
❤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਝੂਲਦੇ ਨਿਸ਼ਾਨ ⛳ ਸਾਹਿਬ ਰਹੇ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਵਾਹਿਗੁਰੂ ਜੀ
ਵਾਹਿਗੁਰੂ ਜੀ 🎉🎉🎉🎉🎉🎉🎉🎉
ਵਾਹਿਗੁਰੂ ਜੀ
Welcome to Pakistan 🇵🇰 😊🎉
Waheguru waheguru ji
Waheguru ji
Waheguru ji baba nanakji
Waheguru ji
waheguruji
Waheguru waheguru waheguru. Ji Dhan Dhan Guru Nanak Dev Ji hajhri parwan karna ji
@@harbanssingh9368 ਵਾਹਿਗੁਰੂ ਜੀ
ਬਹੁਤ ਵਧੀਆ ਦਸਿਆ ਵੀਰ ਜੀ
ਧੰਨਵਾਦ ਜੀ
Bro ❤❤❤❤❤
Veer ji ETA da farm kitho Lena pedda
ਧੰਨ ਧੰਨ ਗੁਰੂ ਨਾਨਕ ਦੇਵ ਜੀ ਸਾਡੇ ਕਿਰਪਾ ਕਰਨੀ ਜੀ ਅਸੀਂ ਵੀ ਆਪਣੇ ਬੱਚਿਆਂ ਨਾਲ ਦਰਸ਼ਨ ਕਰਨ ਆਈਏ
ਗੁਰੂ ਨਾਨਕ ਸਾਹਿਬ ਕਿਰਪਾ ਕਰਨ ਜੀ
ਧੰਨ ਗੁਰੂ ਨਾਨਕ ਸਾਹਿਬ
Waheuru ji. Kirpa karu ji
Waheguru ii
Very good ji veer ji apna phoon sand karnaji
Pls message on Instagram - GURVINDER SINGH PATIALVI
Waheguru ji 🙏 Darshan Didare sanoo v bakshan🎉
Waheguru ji
ETA farm. ਕੀ ਹੁੰਦਾ ਹੈ ਜੀ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏👌👌👌👌🥀🥀🌷🌷🌹🌹🌾🌾🌾🙏🏻🙏🏽🙏🏽🙏🏽🙏🏽
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
Sat sri akal ji
ਜਾਣ ਲਈ ਅਪਲਾਈ ਕਿਵੇਂ ਕਰਨਾ ਇਹ ਦਸਿਓ ਵੀਰ ਜੀ। ਜਾ ਡਾਇਰੈਕਟ ਜਾ ਸਕਦੇ ਡੇਰਾ ਬਾਬਾ ਨਾਨਕ ਤੋਂ
Direct.nahi ja skde ji, online form bharna hunda hai, date select karke Jana hunda hai ji
Asi v 6sep nu ja rhe han shri kartarpur sahib darshan krn 2nd time. Waheguru Ji ka Khalsa Waheguru Ji ki fateh
Guru sahib mehar Karan ju
Bro covid certificate lagda k nai
72 hour between corona test mangde han
Veer ji,,,, carona report gurudwara baba nanak ji ke near primary health centre night 8 pm tak pahuch jaye fir bi ho jayega
Paji starting prosess ki hai kida janaa o dasso .
@@sandeepsheera6741 is bare new video pawaga ji, form kiwe bharna . Full details
DHAN..DHAN..GURU..RAM..DAS..G..KIRPA..KARAN..VEER....G...B.S.GSP
@@BaljeetSingh-k2p2l ਵਾਹਿਗੁਰੂ ਜੀ
Bro g ki asi nanakana sahib v ja sakde hai ja nhi nanakana sahib lyi kive jaana pena
Ni ja skde ji, oh alag process aa... Visa leke Jana penda
Bahut sohna vlog and bahut h anandmayi darshan didaare hoye....
ਬਹੁਤ ਬਹੁਤ ਧੰਨਵਾਦ ਜੀ। 🙏🙏🙏🙏
sir defance person layi ki rules a
Veer ji ETA farm kitho bannda he ji.
🙏🙏🙏🙏🙏🙏🙏
🙏
ਵੱਡੇ ਭਾਗਾਂ ਵਾਲੇ ਹੋ ਪੁੱਤਰ ਜੀ।
@@harwinderkaur3333 ਤੁਹਾਡੀ ਅਸੀਸਾਂ ਜੀ
Eta da print out coloured chaida ya black n white chal jau
ਬਾਈ ਜੀ ਇੰਡੀਅਨ ਟੋਟਲ ਖਰਚਾ ਕਿੰਨਾ ਆ ਜਾਂਦਾ ਜੀ ਹੈ ਜਰੂਰ ਦੱਸੋ ਜੀ ਕਰਤਾਰਪੁਰ ਸਾਹਿਬ ਤੋਂ ਬਾਈ ਜਰੂਰ ਦਸੋ ਜੀ ਸਤਿ ਸ੍ਰੀ ਅਕਾਲ ਬਾਈ ਜੀ
ਵੀਰ ਜੀ ਮੈਂ ਪਟਿਆਲਾ ਤੋਂ ਗਿਆ ਸੀ 750 ਖਰਚਾ ਬੱਸ ਤੇ ਰੇਲ ਦਾ ਕਿਰਾਇਆ। ਪਾਕਿਸਤਾਨ 20 ਡਾਲਰ ਫੀਸ।
ਬਾਕੀ ਤੁਸੀਂ ਬਾਜ਼ਾਰ ਵਿੱਚ ਜੋ ਖਰੀਦਣਾ ਤੁਹਾਡੀ ਮਰਜੀ, ਗੁਰੂ ਘਰ ਜੌ ਦੇਣਾ ਤੁਹਾਡੀ ਸ਼ਰਧਾ
Or bahi ji ye b btao k same day hi aana hota hai vapis
Hanji same day vapsi ..
ਅਸੀਂ ਵੀ ਜਾਣਾ ਹੈ ਵੀਰ ਜੀ 14 ਅਕਤੂਬਰ ਨੂੰ
ਗੁਰੂ ਸਾਹਿਬ ਅੰਗ ਸੰਗ ਜੀ
Visa cost to nahi hai na
Pa g or ki ki chaida ha kina mahina pahla ya Kheri jagah on line regional karwanda ha
Online hunda ji register, mai video de niche link dita hai.ji
Veer g.. bachiyan lai k rules a
ਵੀਰ ਜੀ ਕੀ ਲੰਗਰ ਲਈ ਰਸਦ ਆਪਣੇ ਘਰ ਤੋਂ ਲੈਕੇ ਜਾ ਸਕਦੇ ਹਾਂ ? ਜਾਂ ਉੱਥੇ ਹੀ ਮੌਜੂਦ ਦੁਕਾਨ ਤੋਂ ਲੈਣੀ ਜ਼ਰੂਰੀ ਹੈ ?
@@sukhmankaur3866 ਹਨ ਜੀ ਲੈ ਕੇ ਜਾ ਸਕਦੇ ਹੋ, ਸਬਜ਼ੀਆਂ ਲੈ ਜਾਣਾ।
Covid19 vaccination certificate mandatory hai ? Ya sirf rt pcr report chal jaegi veerji
@@Missleenuk vaccination not necessary, only corona test report.. 72 hour before your visit
@@singhroutes thank you veerji , ek aur bat police verification kaise hogi . Aj sirf registration form fill kiya hai … hun ki karna hai … ek hor koi form download option ch aa re hai usda ki karna hai …
Twadi video dekh k bahot changa lageya te registration kar Ditta…
@@Missleenuk Jo form download hoya oh print kad lo, police verification wele adhar.and passport photocopies lenge..easy a process
@@singhroutes Sanu kis tarah pata lagega police verification kad Hoega ?
Aj bas registration hi kiya hai , Hun ki karna hai
What is Ata form and from where we can get
Is topic te video kal parso a jawegi ji, eh online process hunda ji ... Trip date to 2 din pahla anda hai ji
ਬਾਬਾ ਨਾਨਕ ਦੇਵ ਜੀ ਕਰਤਾਰਪੁਰ ਛਡ ਗਏ ਮੁੜ ਨਹੀ ਆੲਏ ਅਸੀ। ਨੰਦੇੜ ਸਾਹਿਬ ਸ੍ਰੀ ਅਮ੍ਰਿਤਸਰ ਤੋ ਕੁਝ ਨਹੀ ਹਾਸਲ ਕੀਤਾ ਏਥੋ ਕੀਪੰਡ ਪਾਲਾ ਗੇ। ਨਾਨਕ ਸਾਹਿਬ ਦੀਬਾਣੀ ਵਿਚਾਰੋ ਤੇ ਅਮਲ ਕਰੋ ਬਾਬਾ ਨਾਨਕ ਬਹੁਤ ਖੁਸ ਹੋਣਗੇ।
ਭਾਈ ਲਹਿਣਾ ਗੁਰੂ ਅੰਗਦ ਸਾਹਿਬ ਹੋ ਗਏ। ਧਾਰਮਿਕ ਸਥਾਨ ਦੀ ਯਾਤਰਾ ਸਿੱਖ ਨੂੰ ਖੇੜਾ ਦਿੰਦੀ ਹੈ, ਇਤਿਹਾਸ ਦਾ ਪਤਾ ਲੱਗਦਾ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਸਭਤੋ ਉੱਤਮ ਹਨ।
ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨਾਲ ਹੀ ਬੰਦਾ ਤਰ ਜਾਂਦਾ। ਸਿੱਖ ਗੁਰੂ ਧਾਮਾਂ ਦੀ ਯਾਤਰਾ ਜਰੂਰ ਕਰੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਵੀ ਹੈ
Asi aj ja ke aye hanjii
Bhut vadia ji
Bahi ji from kaha se bra jayega
Main is liye puch raha hu k mere pass passport hai
ruclips.net/video/rzD95BdrOcc/видео.html
Bhaji kyaa 11000 cash per person kol hona jroori hai yaa nhi ?
Hji is to jada allow ni krde
Time Table daso kado jaa sakde haa and kado aa sakde ? Time ki hai
ਕਰਤਾਰ ਪੁਰ ਸਾਹਿਬ ਜਾਣ ਲਈ id proof ਕਿਹੜੇ ਕਿਹੜੇ ਲਗਦੇ ਆ ਤੇ ਕਿੰਨਾ ਖ਼ਰਚਾ ਆਉਂਦਾ ਜੀ
@@BALJINDERSINGH-pt7dr ਪਾਸਪੋਰਟ ਜ਼ਰੂਰੀ ਹੈ ਜੀ, ਖਰਚਾ 20 ਡਾਲਰ ਬਾਕੀ ਤੁਹਾਡੇ ਸਫ਼ਰ ਦਾ ਜੋ ਖਰਚ ਉਹੀ ਬਸ। 2500-3000 ਤੱਕ ਕੁੱਲ ਖਰਚਾ ਆ ਜਾਂਦਾ।
@@singhroutes ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
@@singhroutesਪਾਕਿਸਤਾਨ ਦੀ ਖਾਸ ਚੀਜ਼ ਕਿਹੜੀ ਹੈ
Bro g eto from kitho milda g
Eh video dekho ji , sari information diti a. ruclips.net/video/rzD95BdrOcc/видео.html
ਪਹਿਲਾ apply karna pena k ਮੋਕੇ te mil jandi ਐਂਟਰੀ?
Watch this video ruclips.net/video/rzD95BdrOcc/видео.html
ਧੰਨ ਬਾਬਾ ਨਾਨਕ ਦੇਵ ਜੀ, ਕਦੋਂ ਦਰਸ਼ਨ ਹੋਣਗੇ,ਨਿਮਾਣੇ ਸਿੱਖ ਨੂੰ,
ਅਰਦਾਸ ਕਰੋ ਜੀ, ਆਪ ਬਖਸ਼ਿਸ਼ ਕਰਨਗੇ ਗੁਰੂ ਸਾਹਿਬ
Hlo veer g photo upload nahi ho rahi g contect me
Small size kro ji
Eta da form ki aa ji please jarur dasso
Watch full details in this video ruclips.net/video/rzD95BdrOcc/видео.html
Bro g kine din reh sakde aa uthe
1 din da hunda ji, subh 9 wje jao, Shami 4 wje vapis
Ata da farm kitho bnda veere
Pls watch this video ruclips.net/video/rzD95BdrOcc/видео.htmlsi=JHLGi_SozpswSKg1
Hlo paji asi Sunday nu jana COVID test ho jau Sunday
Apne city to hi karwa lo ji, kisi v govt hospital to .. time v bach jega and risk na lo
Veer ji eh jo auto and buses ch ja rhe ho ehna da alg to pay krna penda hai ki...jo bus ja auto kartarpur sahib coridoor to baithe c
Corridor andar auto and bus sab free hai ji
Plz tell me covid test kitho hoyega me Wednesday jana meinu koi lab nai mil rahi kithe test hoe
TUC apne city de govt hospital to krwa Skde o ya privTe lab to.
Dera baba nanak civil hostel free test hunda.. poori video dekho tuhanu pta lag jega
@@singhroutes Amritsar to hai me .civil hospital gyi c hune oh kende sade kol sman hi ni hega
@@singhroutes ik hor cheej dsio veer ji ..jidi usa $20 fees aa oh apa etho nal le k jane
Hanji . TUC poora vlog dhayan nal dekho didi, poori information diti hoi hai tuhanu sab pta lag jega
Vre 4 janeya d kina kharcha ayega??
Ver g mob nm deo kartar pur jan de neoleg lane a keva ja sakda a
ਸਿੰਘ ਸਹਿਬ ਇਕ ਸਵਾਰੀ ਦਾ ਕਿਤਨਾ ਖਰਚਾ ਹੈ
Paji otho di mitti lia sakde k nhi
@@Jasnam_Singh_Vlogs_And_Gamer nahi ji hun mna hai, mitti ni leke a skde
@@singhroutes ok paji thanks
ETA form ki hai te kithon milda nahin dassia.
Eta form online anda hai ji trip to 2 din pehla... New video jaldi hi awegi is topic x te ji
Hey . Aapa corona report kitho le skde, me sunyaa oothe kol hi hospital hai
Hanji corridor to 2km pehla civil hospital hai, near Gurdwara dera Sahib ... Wha free of cost corona check hota hai