KULDEEP MANAK II FULL AKHARA II LIVE II ਚਮਕੀਲਾ ਯਾਦਗਾਰੀ ਮੇਲਾ ਜਗਰਾਓ II JassiTV

Поделиться
HTML-код
  • Опубликовано: 28 сен 2020
  • #kuldeepmanak #live #jassitv
    KULDEEP MANAK II FULL AKHARA II LIVE II ਚਮਕੀਲਾ ਯਾਦਗਾਰੀ ਮੇਲਾ ਜਗਰਾਓ II JassiTV
  • РазвлеченияРазвлечения

Комментарии • 208

  • @BalwinderSingh-zu2xt
    @BalwinderSingh-zu2xt 3 дня назад +1

    ਕੁਲਦੀਪ ਮਣਕ ਚਮਕੀਲਾ ਤੇ ਮੁਹੰਮਦ ਸਦੀਕ ਸੁਰਿੰਦਰ ਛਿੰਦਾ ਬਿੰਦਰਖੀਆ ਪੁਰਾਣੇ ਸਮਿਆਂ ਵਿੱਚ ਬਹੁਤ ਵਧੀਆ ਕਲਾਕਾਰ ਸ਼ਨ

  • @sarabjeetsingh8189
    @sarabjeetsingh8189 3 года назад +15

    ਇਕ ਵਾਰੀ ਲੰਘਿਆ ਵੇਲਾ ਮੁੜ ਕੇ ਹਥ ਆਉਦਾ ਨੀ ਇਹ ਗੀਤ ਅਜ ਬਹੁਤ ਦੇਰ ਬਾਦ ਸੁਣਿਆ 27/06/2021ਨੂੰ

  • @arslubana9157
    @arslubana9157 3 года назад +10

    ਵਾਹਿਗੁਰੂ ਜੀ ਕਲਦੀਪ ਮਾਨਕ ਜੀ ਮਾਨ ਏ ਪੰਜਾਬ ਦਾ 🙏👍👌🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JarnailSingh-iu7cu
    @JarnailSingh-iu7cu Год назад +4

    ਜਦ ਤੱਕ ਸੂਰਜ ਚਾਂਦ ਰਹੇਗਾ ਮਾਣਕ ਤੇਰਾ ਨਾਮ ਰਹੇਗਾ

  • @navisharma3469
    @navisharma3469 2 года назад +11

    ਮਾਣਕ ਹੈ ਹੀ ਮਾਣਕ। ਬਹੁਤ ਹੀ ਵਧੀਆ ਪਰੋਗਰਾਮ ਪੇਸ਼ ਕੀਤਾ ਗਿਆ। ਧੰਨਵਾਦ ਜੀ ਮਿਹਰਬਾਨੀ

  • @DalbirSingh-vw7pq
    @DalbirSingh-vw7pq Год назад +4

    Waheguru ji kuldeep manak jag da manak se

  • @kuldeepkaur2770
    @kuldeepkaur2770 Месяц назад +1

    Sheti kr bacha pani plade oye manak ji oh song mei bhu sundi a legend never die🎉🎉bti. To kuldeep

  • @nathunathu2103
    @nathunathu2103 11 месяцев назад +2

    Waheguru.ji.mehar.karo.ji.❤❤❤❤❤❤❤❤❤❤❤❤❤❤❤❤❤l❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sarwansingh1153
    @sarwansingh1153 Год назад +4

    Dhan Guru Dasam Patshah kalgidhar jio sabh da bhala krio ji.

  • @thakursaab8786
    @thakursaab8786 Год назад +41

    ਚਮਕੀਲਾ ਓਹ ਤੁਫਾਨ ਸੀ ਜਿਹੜਾ 1981 ਚ ਪੰਜਾਬ ਚ ਆਇਆ ਸੀ ਤੇ ਓਸ ਨੇ ਵੱਡੇ ਵੱਡੇ ਕਲਾਕਾਰਾਂ ਦੇ ਪੈਰ ਪੱਟਤੇ ਸੀ 🙏🏻🙏🏻🙏🏻

  • @vijayfajalpur3261
    @vijayfajalpur3261 Год назад +4

    ਮਾਣ ਪੰਜਾਬ ਦਾVery good 👍 👍👍

  • @gurmitsingh5175
    @gurmitsingh5175 2 года назад +5

    Manak good singer

  • @gagankhehra1981
    @gagankhehra1981 2 года назад +16

    ਮਾਣਕ ਸਾਬ ਦੀ ਗਾਇਕੀ ਤਕ ਕੋਈ ਨਹੀਂ ਪਹੁੰਚ ਸਕਦਾ 🙏

    • @svgamer3328
      @svgamer3328 Год назад +1

      L

    • @kashmirsingh3457
      @kashmirsingh3457 7 месяцев назад

      Kashmir Singh samara from UK love you ☝️☝️☝️☝️☝️☝️☝️☝️☝️☝️☝️☝️☝️☝️☝️☝️🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️❤️❤️❤️❤️❤️👍👍👍👍👍👍👍👍👍👍👍👍🙏🙏🙏🙏🙏🇬🇧🇬🇧🇬🇧🇬🇧🇬🇧I

  • @user-cv9bb6cu7x
    @user-cv9bb6cu7x 3 месяца назад +1

    Waheguru ji 🙏🏻👍🏻

  • @SukhmanderSingh-uy3xc
    @SukhmanderSingh-uy3xc 5 месяцев назад +2

    ਮਾਣਕ ਤਾਂ ਮਾਣਕ ਹੈ ਕਿਸੇ ਨੇ ਨਹੀਂ ਬਣ ਜਾਣਾ
    ਸ ਸ ਕੋਹਲੀ ਬਾਠਿੰਡਾ। 🎉🎉🎉🎉🎉🎉🎉🎉

  • @kuldeepmanak4903
    @kuldeepmanak4903 3 года назад +12

    ਘੈਂਟ

  • @user-yh2tp4hf6m
    @user-yh2tp4hf6m 3 месяца назад +1

    ❤ਦਾ ਜਾਨੀ ਕੁਲਦੀਪ ਮਾਣਕ।
    ❤ਦੀ ਦਰਦ ਕਹਾਣੀ ਕੁਲਦੀਪ ਮਾਣਕ
    ਗੈਕੀਐ ਜੱਗ ਤੇ ਐ ਭਾਵੇ ਸਾਡੇ ਹੈਨੀ ਕੁਲਦੀਪ ਮਾਣਕ..।
    ਮੇਰੇ ਨੇੜੇ ਪਿੰਡ ਜਲਾਲ ਦਾ ਕੁਦੀਪ ਮਾਣਕੇ
    ।।ਦਾਸ ਨੀਮਾਣਾ ਨਹੀ ਭੁਲਦਾ ਕੁਲਦੀਪ ਮਾਣਕ.।ਉਚੀ ਬਾਹ ਕਡ ਹੇਕ ਲਾ ਤੀਰ ਕਮਾਣ ਵਾਗ ਝੁਕਦੈ ਕੁਲਦੀਪ ਮਾਣਕ
    .❤❤🎉🎉🎉😅😅

  • @somnath9781
    @somnath9781 2 года назад +3

    ਮਾਨਕਦੀਆਕੱਲੀਆਬਹੁਤਵਧੀਆਲੱਗਦੀਆ

  • @nathunathu2103
    @nathunathu2103 11 месяцев назад +2

    Kuldeep.manak.ji.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @subegsingh7988
    @subegsingh7988 2 года назад +8

    ਪੰਜਾਬੀਆਂ ਦੇ ਦਿਲਾਂ ਦੀ ਧੜਕਣ।ਕੁਲਦੀਪ ਮਾਣਕ ਸਾਹਿਬ!

  • @Nimreet173
    @Nimreet173 3 года назад +10

    ਮੈਂਨੂੰ ਇਹਨਾਂ ਦੇ ਸਾਰੇ ਗਾਣੇ ਵਧੀਆ ਲੱਗਦੈ ਨੇ ਖਾਸ ਕਰ ਕਲੀਆਂ। ਕਲੀਆਂ ਦਾ ਬਾਦਸ਼ਾਹ ਕੁਲਦੀਪ ਸਿੰਘ ਮਾਣਕ ਜੀ

  • @arslubana9157
    @arslubana9157 3 года назад +7

    ਬਹੁਤ ਹੀ ਵਧੀਅਾ ਜੀ🙏👍👌🙏🙏🙏🙏🙏🙏🙏🙏🙏

  • @suchakataria946
    @suchakataria946 Год назад +3

    ਕਲੀਆਂ ਦੇ ਬਾਦਸ਼ਾਹ।

  • @dr.virindersingh7596
    @dr.virindersingh7596 Год назад +2

    Manak bai ਦਾ ਕੋਈ ਮੁਕਾਬਲਾ ਨਹੀਂ.

  • @user-mh6wp1il6t
    @user-mh6wp1il6t 3 года назад +10

    ਬਾਪੂ ਜੀ ਵਰਗਾ ਨਹੀਂ ਜੰਮਣਾ ਦੂਜਾ ਕੋੲੀ ❤❤❤

  • @DEON765
    @DEON765 Месяц назад

    Chmkla te chmkla he c❤❤❤😢😢

  • @sangatpuradhappi3112
    @sangatpuradhappi3112 Год назад +1

    Maanak saab hmesha saade Dil ch rehnge

  • @balwindersingh-nz2hm
    @balwindersingh-nz2hm 3 года назад +8

    ਬਹੁਤ ਵਧੀਆਂ ਮਾਣਕ ਬਾਈ

  • @kuldeep_maan
    @kuldeep_maan 4 месяца назад +3

    ਮਾਣਕ ਸਾਹਿਬ ਜੀ ਸਦਾ ਵਹਾਰ ਗਾਇਕ ਹਨ ❤❤❤❤❤

  • @charanjeetchanni8550
    @charanjeetchanni8550 3 года назад +10

    The. Legend. Star. Singer. Sir. Kuldip. Manank. Ji. Legend. Star. Singer. Sir. Amar. Singh. Chamkila. Mam. Amarjot. Ji. Vvv thanx. Sir. This. Live. Mela.

  • @parmjeetsingh3616
    @parmjeetsingh3616 3 года назад +14

    ਰੂਹ 🧚‍♂️ ਖੁਸ਼ ਕਰਤੀ ਜੱਸੀ ਸਾਭ ਜੀ ਪੁਰਾਣੇ ਗੀਤ ਚਲਾ ਕੇ ਰੱਬ ਤੁਹਾਨੂੰ ਢੇਰ ਸਾਰੀਆਂ ਖੁਸ਼ੀਆ ਦੇਵੇ

  • @gurmehakpreetsingh4628
    @gurmehakpreetsingh4628 3 года назад +12

    ਬਾ ਕਮਾਲ ਯਾਦਗਾਰੀ

  • @parveenkumarhira4904
    @parveenkumarhira4904 3 месяца назад

    Manakgee ❤

  • @user-gd9pp9hy2r
    @user-gd9pp9hy2r 7 месяцев назад +2

    ਮਾਂ ਹੁੰਦੀ ਆ ਮਾਂ ਓ dhuna ਵਾਲੋ ਓ Thank s 22 ji ਮਾਣਕ ji👌👌👍🏽Form Adv GS Khaira Ldh ♥️♥️🖕🖕🖕🖕🖕👏

  • @JasbirSingh-jk1ne
    @JasbirSingh-jk1ne 2 года назад +8

    ਵਾਹਿਗੁਰੂ ਜੀ ਸਦਾ ਅਮਰ ਰਹਿਣ ਕੁਲਦੀਪ ਮਾਣਕ ਸ਼ਾਬ।। ਵਾਹਿਗੁਰੂ ਵਾਹਿਗੁਰੂ J. S. Pannu

  • @surindersinghrana5006
    @surindersinghrana5006 4 месяца назад

    Very Right

  • @nanakchandkamboj5844
    @nanakchandkamboj5844 3 года назад +29

    .
    . ਸੁਰਾੰ ਦੇ ਬੇਤਾਜ ਬਾਦਸ਼ਾਹ ਸ਼ੀ੍ ਕੁਲਦੀਪ ਮਾਣਕ ਸਾਹਬ ਦੀ ਬੁਲੰਦ ਅਵਾਜ਼ ਏਦਾਂ ਹੀ ਧਮਾਲਾਂ ਪਓੰਦੀ ਰਹੁ ਭਾਵੇਂ ਦਿਨ ਮਹੀਨੇ ਸਾਲ ਜਾਂ ਸਦੀਆਂ ਗੁਜਰ ਜਾਣ।

  • @ManjitSingh-mx4jj
    @ManjitSingh-mx4jj Год назад +1

    Nice ji

  • @Dhillon5657
    @Dhillon5657 2 года назад +4

    waheguru ji

  • @shinderpandrori2354
    @shinderpandrori2354 2 года назад +1

    Waah ji..shinder Dhak pandori.. pandori saab

  • @balwindersingh-nz2hm
    @balwindersingh-nz2hm 4 месяца назад

    ਮਾਣਕ ਵੀਰ ਬਹੁਤ ਵਧੀਆ ਕਲਾਕਾਰ ❤

  • @HarpalSingh-rg4ud
    @HarpalSingh-rg4ud 2 года назад +1

    Very good Truck Union Jagraon walio

  • @singhjeet305
    @singhjeet305 3 года назад +5

    Kuldeep Manak best singer

  • @GudduGuddu-ll9ex
    @GudduGuddu-ll9ex 3 года назад +7

    Manak Ji nu Salam .👌🙏

  • @gurimore6960
    @gurimore6960 3 года назад +4

    Sira ji

  • @chamkaursidhu7506
    @chamkaursidhu7506 3 года назад +9

    ਨਹੀਂ ਰੀਸਾਂ ਮਾਣਕ ਦੀਆਂ

  • @pardhanbobbybrarmohanpura2373
    @pardhanbobbybrarmohanpura2373 Год назад +11

    Greatest Singer Ustad Kuldeep Manak Saab 🙏

  • @naharshiva1676
    @naharshiva1676 3 года назад +6

    Ustad Manak saab

  • @user-gd9pp9hy2r
    @user-gd9pp9hy2r 7 месяцев назад +3

    Good song aa ji 🙏☝️☝️☝️ From Advocate GS Khaira Ldh ✍️✍️✍️✍️✍️✍️✍️💚

  • @jagsirsingh4300
    @jagsirsingh4300 Год назад +1

    ਨਹੀਂ ਰੀਸਾਂ ਤੇਰੀਆਂ ਮਾਣਕ ਸਾਬ ਜੀ

  • @AKGAMING-ys5gl
    @AKGAMING-ys5gl Год назад +3

    ਕੁਲਦੀਪ ਮਾਣਕ ਵਾਕਿਆ ਹੀ ਕਲੀਆਂ ਦਾ ਬਾਦਸ਼ਾਹ ਸੀ।

  • @BaljinderSingh-ht9oi
    @BaljinderSingh-ht9oi 3 года назад +2

    Very nice ji

  • @ajaibsingh8833
    @ajaibsingh8833 3 года назад +10

    ਬਹੁਤ ਹੀ ਵਧੀਆ

  • @rachhpalsingh6091
    @rachhpalsingh6091 3 года назад +2

    Supar saonag veer manak ji

  • @kirpalkaur-8519
    @kirpalkaur-8519 3 года назад +10

    ਕਿੰਨਾਂ ਸੋਹਣਾ ਗੀਤ ਆ🌺❤️🙏🌺🐕‍🦺🌺💐

  • @gurmailsinghgill4971
    @gurmailsinghgill4971 3 года назад +12

    ਬਹੁਤ ਵਧੀਆ ਜੀ, ਧੰਨਵਾਦ 🙏🙏

  • @user-dd4ui8xg1m
    @user-dd4ui8xg1m 3 года назад +16

    ਮਾਣਕਾ ਸਾਡੀ ਤਾਂ ਦੁਨੀਆਂ ਲੈ ਗਿਆ ਤੁੰ

  • @shreemadhavakirtans
    @shreemadhavakirtans 3 года назад +6

    WAAAH JI

  • @NarinderSingh-hw6zn
    @NarinderSingh-hw6zn 2 года назад +2

    Very good god bless you all

  • @BalwinderSingh-qq2qp
    @BalwinderSingh-qq2qp 2 года назад +1

    mera bachpan zaad aa gia

  • @sarabjeetsingh8189
    @sarabjeetsingh8189 3 года назад +28

    ਦਿਲ ਖੁਸ਼ ਹੋ ਗਿਆ ਮਾਣਕ ਸਾਹਿਬ ਨੂੰ ਸੁਣ ਕੇ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਕੰਨਾਂ ਵਿੱਚ ਇਹ ਆਵਾਜ਼ ਗੂਜਦੀ ਰਹੇ ਗਈ 🙏🙏🌹

    • @rasvirsingh3017
      @rasvirsingh3017 3 года назад +2

      Very Good Performance and Very Good Song

    • @White_Shorts999
      @White_Shorts999 3 года назад

      @@rasvirsingh3017 kpkkpk kk Koo pk

    • @jagroopsingh4274
      @jagroopsingh4274 3 года назад

      @@rasvirsingh3017 Is a few other it is not the first

    • @jagroopsingh4274
      @jagroopsingh4274 3 года назад

      It on your own or good 😂😂😁😁👍😁😊 it is a it was in a ok 😉😁👍👍😁😁😊👍😊😊

    • @balrajsingh7502
      @balrajsingh7502 2 года назад

      ਮਾਣਕ ਨਾ ਕੋਈ ਬਣਿਆ and ਨਾ ਕੋਈ ਬਣਨਾ ਹੈ

  • @jagbirsingh2262
    @jagbirsingh2262 3 года назад +1

    Rooh tazi ho gayi

  • @BalwinderSingh-qq2qp
    @BalwinderSingh-qq2qp 2 года назад +1

    salute aa bai g

  • @nirmalsingh9484
    @nirmalsingh9484 3 года назад +5

    Very good veer ji thanks miss you kuldeep manak ji

  • @sukhdevpadda2880
    @sukhdevpadda2880 3 года назад +1

    Verygood

  • @jinderkanthalabilling1659
    @jinderkanthalabilling1659 2 года назад +4

    True absolutely right, I miss Manak Sahib so much

  • @Sukhjindersingh-su5rl
    @Sukhjindersingh-su5rl Год назад +1

    Very nice 🌹🌹🌹🌹🌹🌹

  • @gyanijogasinghkavisharbhag9258
    @gyanijogasinghkavisharbhag9258 2 года назад +1

    ਬਹੁਤ ਵਧੀਆ,,25/4/2022

  • @GauravSharma-ir6bj
    @GauravSharma-ir6bj 3 года назад +2

    Mai eh vaar apni bar association de Lohri function te sunai c. Bhut loka ne pasand kiti.

  • @JoginderSingh-ot9zx
    @JoginderSingh-ot9zx 2 года назад +2

    Forever kuldeep mank

  • @Jatt-Lad
    @Jatt-Lad 2 года назад +10

    Power House Voice Legend Manak Ji. No singer will ever be like him. The one & only Ustad Kaliyan Da Baadsha 👍👍👍

  • @chuharsingh4542
    @chuharsingh4542 Год назад +6

    ਮਾਣਯੋਗ ਮਾਣਕ ਸਾਹਿਬ ਜੀ ਦਾ ਕੋਈ ਬਦਲ ਨਹੀਂ ਜੀ ਵੱਲੋਂ ਚੂਹੜ ਸਟਡ ਫਾਰਮ ਜੀ ਮਾਣਕ ਸਾਹਿਬ ਇਕ ਕੋਹਿਨੂਰ ਹੀਰਾ ਸੀ ਜੀ ਮਾਣਕ ਸਾਹਿਬ ਵਰਗਾ ਨਾਂ ਕੋਈ ਜੰਮਿਆ ਨਾ ਹੀ ਜੰਮਣਾ ਜੀ ਵੱਲੋਂ ਚੂਹੜ ਸਿੰਘ ਬੈਂਸ ਰਸੂਲਪੁਰ ਵਾਲੇ ਜੀ

  • @sandhusaab4097
    @sandhusaab4097 Год назад +1

    Nice 👍 song

  • @sunnychouhan8288
    @sunnychouhan8288 3 года назад +2

    Nice

  • @ranjeetramgarh5500
    @ranjeetramgarh5500 3 года назад +3

    Kya batt ah g

  • @gurmeetchahal7016
    @gurmeetchahal7016 Год назад

    Very nice. Manak. Ji

  • @JAGDEEPSINGH-kx2dh
    @JAGDEEPSINGH-kx2dh 2 года назад

    V nice

  • @shaminderkaurchhibber9845
    @shaminderkaurchhibber9845 Год назад

    Km zingabad ,,forever in univervece

  • @DEON765
    @DEON765 Месяц назад

    Ekka gill note kro mank sab ne kiss ni bolya chmkla ji bare 😢😢😢😢😢😢 Late ho giya😊

  • @charandass7548
    @charandass7548 3 года назад +1

    Super exellant

  • @jaswindersingh1439
    @jaswindersingh1439 Год назад

    Excolent

  • @VickySingh-jj7hu
    @VickySingh-jj7hu 3 года назад +1

    Good

  • @gursewaksingh-uc3nd
    @gursewaksingh-uc3nd Год назад +2

    ਵਾਹ ਬਾਈ ਮਾਣਕਾ ਨਹੀਂ ਰੀਸਾਂ ਤੇਰੀਆਂ,,,

  • @JaswantSingh-mv5rs
    @JaswantSingh-mv5rs 2 года назад

    Manak dee great

  • @deepapakhowalia3820
    @deepapakhowalia3820 2 года назад

    Ustad Manak saab brga ko e nhi jmnha..

  • @rashpalmaan3548
    @rashpalmaan3548 2 года назад +12

    ਕਿਥੋਂ ਭਾਲੀਏ ਤੈਨੂੰ ਮਾਣਕਾ ਕਿਤੋਂ ਵੀ ਨਹੀਂ ਲੱਭਦਾ

    • @gurdipsingh7825
      @gurdipsingh7825 Год назад

      ਸੱਚੀ ਮੁੱਚੀ ਮੈਂ ਤਾਂ ਆਪ ਬਹੁਤ ਵੱਡਾ ਫੈਨ ਆ ਜੀ

  • @user-cy4lx2qz1d
    @user-cy4lx2qz1d 6 месяцев назад

    Oo

  • @gurneetrai2919
    @gurneetrai2919 2 года назад

    Wd

  • @boghasingh3801
    @boghasingh3801 11 месяцев назад

    ਪਹਿਲਾਂ ਵਾਲੀ ਆਵਾਜ਼ ਨਹੀਂ ਰਹੀ

  • @kaldeepdaleh7436
    @kaldeepdaleh7436 3 года назад +2

    Love you ustad ji

  • @jagbirsingh2262
    @jagbirsingh2262 3 года назад +2

    O ho aj tak kiniyan ne kiha 22 ghare suna liya karo. Ih c manak saheb 👍👍👍👍👍👍

  • @lovebrar6489
    @lovebrar6489 3 года назад

    Thanks

  • @singhamli2479
    @singhamli2479 3 года назад +4

    Ty. Legend manak. King

  • @kulvirgrewal8154
    @kulvirgrewal8154 3 года назад +3

    Miss you usstad ji

  • @GauravSharma-ir6bj
    @GauravSharma-ir6bj 3 года назад +3

    Manak saab Miss u always.

  • @DEON765
    @DEON765 Год назад

    mank v vidya c

  • @pumarmusic1502
    @pumarmusic1502 3 года назад +2

    Best singer kuldeep manak saab

  • @gorachabba3968
    @gorachabba3968 3 года назад

    Parmatma. Manak. Saab nu apne. Charna. Ch. Niwas. Bakhse

  • @jagjitsingh8986
    @jagjitsingh8986 Год назад

    Jagjitsingh

  • @jshinda7708
    @jshinda7708 3 года назад +37

    ਅਖਾੜਿਆਂ ਦੇ ਮੁੱਢ ਬੰਨਣ ਵਾਲੇ।ਪੰਜਾਬੀ ਗਾਇਕੀ ਦੇ ਥੰਮ ਲੋਕ ਗਾਥਾਵਾ ਦੇ ਬਾਦਸ਼ਾਹ ਕੁਲਦੀਪ ਮਾਣਕ

    • @bababoharmanak864
      @bababoharmanak864 3 года назад +2

      ਸਹੀ ਕਿਹਾ ਵੀਰ

    • @jagmohansarao5273
      @jagmohansarao5273 3 года назад +3

      ਮਾਣਕ,, ਬਾਬਾ ਬੋਹੜ ਪੰਜਾਬੀ ਸੱਭਿਆਚਾਰ ਦਾ ❤️🙏