ਕਿਉਂ ਨੇ ਖਾਮੋਸ਼ ਪ੍ਰਧਾਨ ਮੰਤਰੀ ਦੇ ਰੋਲੇ | ਚਾੜ 'ਤੀ ਹਾਂਡੀ ਗਠਜੋੜ ਵਾਲੀ ! Oneindia Punjabi

Поделиться
HTML-код
  • Опубликовано: 14 янв 2025

Комментарии • 76

  • @sohansingh721
    @sohansingh721 18 дней назад +9

    ਅਕਾਲੀ ਦਲ ਐਕਟਿਵ ਤਾਂ ਸਦਾ ਹੀ ਰਹਿਣਾ ਚਾਹੀਦਾ ਹੈ ।ਪਰ ਹੁਣ ਬਾਦਲ ਦਲ ਨਹੀ।

  • @nachhattarsaran5015
    @nachhattarsaran5015 18 дней назад +3

    ਭੱਟੀ ਸਾਹਿਬ ਜੀ ਟੋਡਰ ਮੱਲ ਨੇ ਐਨੀ ਵੱਡੀ ਕੁਰਬਾਨੀ ਕੀਤੀ ਹੈ ਓਸ ਦੀ ਹਵੇਲੀ ਮੁਰੰਮਤ ਕੀਤੀ ਜਾਵੇ ਸੰਗਤ ਨੂੰ ਸੇਵਾ ਲਾਈ ਜਾਵੇ ਜ਼ਰੂਰ ਬਾਬਾਜੀ ਕਿਰਪਾ ਕਰਗੇ

  • @SandeepSingh-te9zg
    @SandeepSingh-te9zg 18 дней назад +4

    ਬਹੁਤ ਵਧੀਆ ਉਪਰਾਲਾ ਪੱਟੀ ਸਾਹਿਬ ਬਹੁਤ ਵਧੀਆ ਸਾਰੀਆਂ ਖ਼ਬਰਾਂ ਬਾਰੇ ਬਰੀਫ ਕੀਤਾ

  • @inderbirsingh6299
    @inderbirsingh6299 18 дней назад +3

    ਭਟੀ ਸਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @GurmukhSingh-mz5it
    @GurmukhSingh-mz5it 18 дней назад +3

    ਜਦੋਂ ਤਕ ਡੇਰੇ ਬਾਦ ਤੋਂ ਬਾਹਰ ਨਹੀਂ ਨਿਕਲੀਆਂ ਜਾਂਦਾ ਉਦੋਂ ਤੱਕ ਪੰਜਾਬ ਦਾ ਰਬ ਹੀ ਰਾਖਾ ਹੈ

  • @tarsemwalia9599
    @tarsemwalia9599 18 дней назад +6

    ਵਾਹੇਗੁਰੂ ਭੱਟੀ ਸਾਹਿਬ ਤੇ ਮੇਹਰ ਕਰੇ ਖਬਰਾਂ ਸੁਣਾਉਣ ਦਾ ਅੰਦਾਜ਼ ਬਹੁਰ ਹੀ ਵਧੀਆ ਜਿਵੇਂ ਕਥਾ ਸੁਣਾਉਂਦੇ ਹੋਣ
    ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ 🙏🕉️🙏

  • @indermohansodhi8578
    @indermohansodhi8578 18 дней назад +5

    ਮੇਰੇ ਅਤਿ ਸਤਿਕਾਰ ਯੋਗ ਸਾਡੇ ਪੱਤਰਕਾਰ ਭਾਈਚਾਰੇ ਦੇ ਬਾਬਾ ਬੋਹੜ ਜਸਬੀਰ ਸਿੰਘ ਪੱਟੀ ਸਾਹਿਬ 🙏🙏🙏🙏🙏

  • @parmindergadri1566
    @parmindergadri1566 18 дней назад +2

    ਇਹ ਤਾਂ ਪਤਾ ਨਹੀਂ ਕਿ ਉਨ੍ਹਾਂ ਨੂੰ ਜੋਕਰ ਕਿਸਨੇ ਕਿਹਾ ਪ੍ਰੰਤੂ ਜਿਸਨੇ ਵੀ ਕਿਹਾ ਉਹ ਪਾਗ਼ਲ, ਕਮੀਨਾਂ ਅਤੇ ਬੇਵਕੂਫ਼ ਹੀ ਹੋਵੇਗਾ।

  • @ajaibsinghpanesarCanada
    @ajaibsinghpanesarCanada 18 дней назад +3

    S S A 🙏🙏 Sandeep ji and Patti Sahib ji

  • @BalvinderSingh-x2s
    @BalvinderSingh-x2s 18 дней назад +11

    ਮਨਮੋਹਨ ਸਿੰਘ ਜੀ ਭਾਸ਼ਣ ਦਿੰਦੇ ਸਨ ਤਾਂ ਦੁਨੀਆਂ ਸੁਣਦੀ ਸੀ । ਬਾਕੀ ਨੇਤਾ ਭਾਸ਼ਣ ਦਿੰਦੇ ਹਨ ਲੋਕ ਟੈਲੀਵਿਜ਼ਨ, ਸਮਾਰਟਫੋਨ ਬੰਦ ਕਰ ਲੈਂਦੇ ਹਨ ।

  • @Trectors
    @Trectors 18 дней назад +1

    ਪੱਟੀ ਸਾਬ ਲੋਕ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਹਨ ਪਰ ਬਾਦਲਾਂ ਦੀ ਕਮਾਂਡ ਹੇਠਾਂ ਨਹੀਂ

  • @sukhjindersingh6901
    @sukhjindersingh6901 18 дней назад +3

    Best program

  • @baldevsinghgill6557
    @baldevsinghgill6557 18 дней назад +1

    ਲਾਸਾਨੀ ਸ਼ਖ਼ਸੀਅਤ ਡਾ ਮਨਮੋਹਨ ਸਿੰਘ ਜੀ ਨੂੰ ਭਾਵਭਿੰਨੀ ਅਲਵਿਦਾ ਤੇ ਸ਼ਰਧਾਂਜਲੀ!!

  • @gursewak22pro93
    @gursewak22pro93 18 дней назад +6

    ਅੱਜ ਤਾਂ ਬਾਬੇ ਔਰ ਬ੍ਰਹਿਮ ਗਿਆਨੀ ਸੰਤ ਬਣ ਬਣ ਕੇ ਇਸ ਨਾਮ ਨੂੰ ਬਦਨਾਮ ਕਰਤਾ ਜੀ

  • @jalourSingh-bz4dj
    @jalourSingh-bz4dj 18 дней назад

    ਸੋਹਣੇ ਹੁੰਦੇ ਹਨ ਅਸੀਂ ਹਮੇਸ਼ਾ ਹੀ ਧਿਆਨ ਨਾਲ ਸੁਣਦੇ ਹਾਂ ਤੇ ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ

  • @harbinderparmar790
    @harbinderparmar790 18 дней назад +2

    ਬਾਬਾ ਲ਼ਫਜ ਕੱਲ ਹੀ ਤੁਸੀਂ ਰਾਧਾ ਸੁਆਮੀ ਦੇ ਪ੍ਰਧਾਨ ਨੂੰ ਵੀ ਦੇ ਦਿੱਤਾ ਜਿਸ ਤੇ ਗ਼ਬਨ ਦਾ ਕੇਸ ਚੱਲ ਰਿਹਾ ਹੈ ਓਹ ਵਖਰੀ ਗੱਲ ਹੈ ਸਰਕਾਰੀ ਬਾਬਾ ਹੈ ਹੋਣਾ ਕੁਝ ਨਹੀਂ ਉਸ ਨੂੰ ਬੱਸ ਦਰਕਾਰ ਨੇ ਉਸ ਨੂੰ ਵਰਤਣਾ ਹੈ !

  • @harbinderparmar790
    @harbinderparmar790 18 дней назад +2

    ਪੱਟੀ ਸਾਬ੍ਹ ਸਮਰਪਤ ਹੋਵੇਗੀ ਪਰ ਅਲੱਗ ਸੀ ਡੀ ਕੱਢ ਲੈਣ ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਹ ਕਵਿਤਾ ਕੱਚੀ ਹੈ ! ਇਕ ਗੱਲ ਹੋਰ ਸੰਗਤ ਨੂੰ ਰੋਣ ਲਾ ਦਿੰਦੀ ਹੈ ਸਿੱਖੀ ਵਿਚ ਸ਼ਹੀਦਾਂ ਰੋਣਾ ਵਰਜਿਤ ਹੈ !

  • @amarjitkaur3694
    @amarjitkaur3694 18 дней назад +3

    ਅਮਿਤ ਸ਼ਾਹ ਜੇ ਜੈਨ ਧਰਮ ਨਾਲ ਸਬੰਧਤ ਹਨ ਭਾਈ ਟੋਡਰ ਮਲ ਦੀ ਹਵੇਲੀ ਦੀ ਸਾਰ ਲੈਣੀ ਚਾਹੀਦੀ ਹੈ

  • @balrajsingh3323
    @balrajsingh3323 18 дней назад +1

    ਪੱਟੀ ਸਹਿਬ,ਇਸ ਦਾ ਇਹ ਮਤਲਬ ਹੈ ਕਿ ਫਿਰ ਕੋਈ ਧੂੜ ਜ਼ਰੂਰ ਹੈ ਜਿਸਦੇ ਉੱਡਣ ਤੋਂ ਬਾਦਲ ਪਰਵਾਰ ਡਰ ਗਿਆ ਤੇ ਰਾਧਾ ਸੁਆਮੀ ਨੂੰ ਜਥੇਦਾਰ ਸਾਹਿਬ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜ਼ਬਾਨ ਬੰਦ ਕਰਨ ਲਈ ਭੇਜਿਆ ਗਿਆ ਹੈ

  • @GurmukhSingh-mz5it
    @GurmukhSingh-mz5it 18 дней назад +1

    ਪਹਿਲਾਂ ਬੀ ਜੇ ਪੀ ਨੇ ਬੇੜਾ ਗਰਕ ਕਰ ਦਿੱਤਾ ਰਹਿੰਦਾ ਹੋ ਜਾਵੇਗਾ

  • @balwindersidhu4463
    @balwindersidhu4463 18 дней назад +1

    Sandeep ji and Patti Sahib ji S S Akal ji🙏👏👌✌️👍🌹✅

  • @SukhwinderSingh-bo2xo
    @SukhwinderSingh-bo2xo 18 дней назад

    Bhut vadea charcha sandeep ji patti sab ji tuhade balo kiti jandi Roj 🙏🙏❤❤

  • @SurindersinghMalhi-cz1yj
    @SurindersinghMalhi-cz1yj 18 дней назад

    ❤❤❤❤❤❤❤❤

  • @Gurtej321
    @Gurtej321 18 дней назад

    Good speech ji

  • @amarjitkaur8000
    @amarjitkaur8000 18 дней назад +1

    Best speaker. Dr.Singh uk

  • @SukhwinderSingh-bo2xo
    @SukhwinderSingh-bo2xo 18 дней назад

    Jasvir Singh Pattii sab Manu tuhada program bhut vadea Lagda ji❤ tuhanu sare history da Pata sir 🙏🙏

  • @kashmirsingh1859
    @kashmirsingh1859 18 дней назад +1

    Perot sir

  • @nikkulongia5768
    @nikkulongia5768 18 дней назад

    Good ❤job patti saab ji ❤❤❤❤

  • @baldavsingh8338
    @baldavsingh8338 18 дней назад

    Patti Sahib Buland Awaz

  • @sudarshanfdk5868
    @sudarshanfdk5868 18 дней назад

    Sh. Jasbeer Singh Ji Shut Shri Akal Ji....

  • @rupinderpalsingh124
    @rupinderpalsingh124 18 дней назад

    Patti saab jankari lajbaw.

  • @RajuKuar-bu4vt
    @RajuKuar-bu4vt 18 дней назад

    🙏🏼🙏🏼🙏🏼

  • @gurangadsinghsandhu6205
    @gurangadsinghsandhu6205 18 дней назад

    Very very good 👍 News ji

  • @gurdeepsidhu4216
    @gurdeepsidhu4216 18 дней назад

    ਦੀਵਾਨ ਟੋਡਰ ਮੱਲ ਹੀ ਸੀ ਜਿਸ ਨੇ ਮਾਲ ਮਹਿਕਮਾ ਦਾ ਮੁਢ ਬੰਨ੍ਹਿਆ।ਡਾ਼ ਸਾਹਿਬ ਨੂੰ ਸਰੀਫ ਨਾਂ ਕਹੋ ਸਿਆਣਾ ਕਹੋ। ਧੰਨਵਾਦ।

  • @gurangadsinghsandhu6205
    @gurangadsinghsandhu6205 18 дней назад

    Patti sahib ji bahut vadhia dhang nal Respected S.Manmohan Singh ji te reports pesh kitian.

  • @punjjaabdesh8659
    @punjjaabdesh8659 15 дней назад

    ਪੱਤਰਕਾਰ ਜੀ ਪੱਟੀ ਸਾਹਬ ਨੂੰ ਟੋਕਦਾ ਬਹੁਤ ਐਂ

  • @waraichms5499
    @waraichms5499 18 дней назад +1

    ਨੌਗਾਂਵਾਂ ਹੈ ਜੀ ਪਿੰਡ ਦਾ ਨਾਂ

  • @kashmirsingh1859
    @kashmirsingh1859 18 дней назад

    Paitt sir good ❤

  • @jagmeetwoodworks
    @jagmeetwoodworks 18 дней назад

    Waheguru ji ik fix time te live rakhia karo ji

  • @AmarjeetSingh-lj8yj
    @AmarjeetSingh-lj8yj 18 дней назад

    ਭਾਈ ਸਾਹਿਬ ਅਮਿਤਪਾਲ ਸਿੰਘ ਸਾਹਿਬ ਦੇ ਕੇਸ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਾਥ ਨਹੀਂ ਦਿੱਤਾ ਤਾਂ ਇਹ ਹਾਲ ਹੋਇਆ

  • @RameshKumar-et2ld
    @RameshKumar-et2ld 18 дней назад

    ਪੱਟੀ ਸਾਹਿਬ ਟੋਡਰ ਮੱਲ ਦੇ ਵਾਰਸ਼ ਲੋਕਾਂ ਮੁਤਾਬਕ ਨਹੀਂ, ਜੋ ਹੁਕਮ ਛੋਟੇ ਸਾਹਿਬਜਾਦੇ ਕਰਦੇ ਨੇ, ਉਹੀ ਲੰਗਰ ਚਲਾਇਆ ਜਾਦੈ. ਮੈਂ ਵੀਡਿਓ ਚ ਸੁਣਿਆ ਹੈ.

  • @RameshKumar-et2ld
    @RameshKumar-et2ld 18 дней назад

    ਦੀਵਾਨ ਟੋਡਰਮੱਲ ਸਦਾ ਅਮਰ ਹੈ. ਪਰ ਅਨਗੌਲਿਆ ਕੀਤਾ ਹੋਇਐ. ਉਸਦੀ ਕੋਠੀ ਦੀ ਕੋਈ ਸਾਂਭ ਸੰਭਾਲ ਨਹੀਂ ਕਰ ਰਿਹਾ.

  • @JaswinderSingh-xh6ht
    @JaswinderSingh-xh6ht 18 дней назад

    PHATTI SAHIB ZINDABAD NEW YORK

  • @Balwindersingh-oj2eb
    @Balwindersingh-oj2eb 18 дней назад

    ਸਤਿ ਸ੍ਰੀ ਅਕਾਲ ਜੀ

  • @adv.madanlal13
    @adv.madanlal13 18 дней назад +1

    Jasbir Patti ji, the Akalis especially Suhkvir Badal group should find the solution for Panth under Akal Takhat crisis themselves....the dera Babas need not be involved in the process ....

    • @harbinderparmar790
      @harbinderparmar790 18 дней назад

      Sukhvir ? They are the one who brought Dera culture in Punjab ! They need to be out of Punjab politics for ever

  • @HarmeetSingh-kf9cm
    @HarmeetSingh-kf9cm 18 дней назад

    0:16

  • @sukhdevsinghbhatti3235
    @sukhdevsinghbhatti3235 18 дней назад

    ਬੀਬੀ ਪਰਮਪਾਲ ਕੌਰ ਨੂੰ ਅੰਗੂਰ ਖ਼ਟੇ ਲਗੇ ਆ ਹੁਣ ਹੱਥ ਨਹੀਂ ਪਹੁੰਚਿਆ ਥੂ ਕੌੜੇ।

  • @dharamjitsingh6388
    @dharamjitsingh6388 18 дней назад

    ਪੰਜਾਬ ਦੇ ਲੋਕ ਤੁਹਾਡੇ ਕਹੇ ਅਨੁਸਾਰ BJP ਅਕਾਲੀ ਗੱਠਜੋੜ ਤੋ ਦੁਬਾਰਾ ਜੁੱਤੀਆ ਖਾਣ ਦੀ ਤਿਆਰੀ ਕਰਨ

  • @jagmeetwoodworks
    @jagmeetwoodworks 18 дней назад

    Asi daily dekhde aa program but time fix rakho ji please

  • @kartarchand3341
    @kartarchand3341 18 дней назад

    What about bath with ralncoat says Narlnder. Modl

  • @karamsingh8379
    @karamsingh8379 18 дней назад

    Baba budha ji sab to pehla

  • @rajindergupta2235
    @rajindergupta2235 18 дней назад

    Rules mutabik Parmpal kour da resign manjur hoya c. Hun ninja nu chhike tangke kita ja reha hai.

  • @DaljeetSingh-g1c
    @DaljeetSingh-g1c 18 дней назад

    Baba Banda Singh bahadur v baba c ji

  • @ddtravelsamritsar7259
    @ddtravelsamritsar7259 18 дней назад

    ਹੁਣ ਜਾਂ ਤਾਂ ਅਕਾਲੀਦਲ ਬਚਾ ਲਵੋ ਜਾਂ ਬਾਦਲ ਪਰਿਵਾਰ
    ਅਕਾਲੀਦਲ ਕੌਮ ਦਾ ਹੈ ਅਤੇ ਬਾਦਲ ਲਾਣਾ ਭਾਜਪਾ ਦਾ

  • @kuldipsinghgrover1306
    @kuldipsinghgrover1306 18 дней назад

    Patti ji kharel ji sT siriakal ji

  • @PargatSingh-hj1bc
    @PargatSingh-hj1bc 18 дней назад

    ਮਾਨਯੋਗ ਪੱਟੀ ਸਾਹਿਬ ਸ਼ਾਇਦ ਮਜੀਠੀਆ ਬਿਆਸ ਵਾਲੇ ਬਾਬੇ ਦੇ ਪ੍ਰੀਵਾਰ ਵਿਆਹਿਆ ਹੋਇਆ ਨਹੀਂ ਜੀ

    • @ShamsherSingh-k6b
      @ShamsherSingh-k6b 18 дней назад

      ਮਜੀਠੀਏ ਦੀ ਘਰਵਾਲੀ ਅਦੇਸ਼ ਪ੍ਰਤਾਪ ਸਿੰਘ ਦੀ ਮਾਸੀ ਦੀ ਪੋਤਰੀ ਆ ਤੇ ਸਹੁਰਿਆਂ ਦਾ ਪਰਿਵਾਰ ਬਿਆਸ ਵਾਲੇ ਬਾਬੇ ਦਾ ਸ਼ਰਧਾਲੂ ਤੇ ਨਜ਼ਦੀਕੀ ਆ

  • @sukhpalkang2429
    @sukhpalkang2429 18 дней назад

    Baba buddha ji. 6

  • @sukhwantsingh2513
    @sukhwantsingh2513 18 дней назад

    Babe bhudhe nu chadh gia ho patti sahib ji

  • @JasPinder-gx3xs
    @JasPinder-gx3xs 18 дней назад

    PAHENLA AKALI DUL TA BUN JAWE BJP NAL GUTHH JORH. BAEDH VICH KUREO, JEKRBJP SAHE.UT HOWEVI BUT AKALIAN NAL GUTHH JORH KUR KEBJP AAPNA NOUKSAN NHI KREGI RSDHALIWALL FDK PUNJAB ❤

  • @SherSingh-hf3cg
    @SherSingh-hf3cg 18 дней назад

    Mohn kom nal nhi kuriaa, kidre mariaa na java ,fir vi mr giaa rastervadi

  • @charansinghbhuttay3775
    @charansinghbhuttay3775 18 дней назад

    Hypocriste is in S 11:00 Sh ik hiksism has no place ,It is not not clear but try to clear c lok eartiy but iis not ,the reality is nomore,it it is the rerality it is the knowly but no no body can ha athorotyto anti antiolgouly biiioonlll,it is an other affair,Now my dear friend,we h ave to come the point.
    to