Exclusive Interview with Ranjit Singh Dhadrianwale || To The Point || KP Singh || Jus Punjabi

Поделиться
HTML-код
  • Опубликовано: 17 янв 2025

Комментарии • 837

  • @sekhong2743
    @sekhong2743 6 лет назад +69

    ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ. ਬਹੁਤ ਵਧਿਆ ਪ੍ਰਚਾਰ ਕਰ ਰਹੇ ਹਨ

  • @krishansingh786
    @krishansingh786 4 года назад +3

    Bhai Ranjeet Singh ji bilkul right ne

  • @ShamsherSingh-ff5jg
    @ShamsherSingh-ff5jg 5 лет назад +39

    ਸੱਚੇ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ ਧੰਨਵਾਦ

  • @sarabjitsingh9785
    @sarabjitsingh9785 6 лет назад +79

    ਜਨਾਬ ਕੇ ਪੀ ਸਿੰਘ ਜੀ,,,,ਏਸੇ ਲਹਿਜੇ ਵਿਚ ਹਰਨਾਮ ਸਿੰਘ ਧੁੰਮਾ ਨਾਲ ਵੀ ਗੱਲਬਾਤ ਕਰੋ,,,ਧਮਕੀਆ ਤਾਂ ਧੁੰਮਾ ਏਡ ਕੰਪਨੀ ਨੇ ਦਿਤੀਆ ਤੇ ਸਵਾਲ ਤੁਸੀ ਭਾਇ ਢੱਡਰੀਆ ਵਾਲਿਆ ਨੂੰ ਪੁਛ ਰਹੇ ਹੋ,,,ਭਾਇ ਭੁਪਿੰਦਰ ਸਿੰਘ ਦਾ ਕਤਲ ਟਕਸਾਲੀਆ ਨੇ ਕੀਤਾ ਤੇ ਇਨਾ ਨੂੰ ਤੁਸੀ ਪੁਛ ਹੀ ਨਹੀ ਰਹੇ???

    • @sandipsinghbains4988
      @sandipsinghbains4988 6 лет назад +2

      sarabjit singh very good

    • @PunjabSingh-xq8jq
      @PunjabSingh-xq8jq 5 лет назад +3

      ਵੀਰੇ ਐਨੀ ਹਿੰਮਤ ਇਹਨਾ ਪੱਤਰਕਾਰਾ ਚ ਕਿਥੇ ਐ।

  • @13_SUKOON_q
    @13_SUKOON_q 6 лет назад +49

    ਸਿੱਖ ਧਰਮ ਚ ਸੰਤ ਭਿੰਡਰਾਂਵਾਲੇ ਤੋ ਬਾਅਦ ਜੇ ਕੋਈ ਸਹੀ ਪਰਚਾਰ ਕਰਦਾ ਏ . ਤਾ ਭਾਈ ਰਣਜੀਤ ਸਿੰਘ ਹੈ।

  • @JKPUNJAB55
    @JKPUNJAB55 6 лет назад +38

    ਬਹੁਤ ਵਧੀਆ
    ਗੱਲਾਂ ਬਾਤਾਂ ਕੀਤੀਆ ਵੀਰ ਨੇ
    ਤੇ ਵਧਾਈ ਤਹਾਡੇ ਦਰਸ਼ਕਾਂ ਦੀ ਗਿਣਤੀਆਂ ਬਹੁਤ ਵੱਧ ਗਈ ਆ
    ਇਹ ਸੱਭ ਤਹਾਡੇ ਵੱਲੋੰ ਓਠਾਏ ਜਾਂਦੇ ਪੰਜਾਬ ਪੱਖੀ ਤੇ ਲੋਕ ਪੱਖੀ ਨੇ
    ਬਹੁਤ ਬਹੁਤ ਵਧਾਈ ਮੈੰ ਗੁਰੂ ਅੱਗੇ ਅਰਦਾਸ ਕਰਦਾ ਕੇ ਇਸ ਤਰਾ ਤੁਸੀਂ ਚੰਗੇ ਮੁੱਦੇ ਓਟਾਦੇ ਰਹੇ ਗਏ

  • @ਨਵਜੋਤਸਿੰਘਰੰਧਾਵਾ

    I support bhai ranjit singh dhadriyan wala, 👍👍❤️❤️❤️🙏❤️❤️❤️

  • @er.t.s.badesha3563
    @er.t.s.badesha3563 6 лет назад +13

    Great Parchark of Sikhism, Bhai Ranjit Singh ji

  • @singhnoorstudio2342
    @singhnoorstudio2342 5 лет назад +1

    ਭਾਈ ਸਾਹਿਬ ਜੀ ਦੀ ਬਹੁਤ ਵੱਡੀ ਸੋਚ ਹੈ,ਸਾਡੇ ਆਉਣ ਵਾਲੀ ਜਨਰੇਸ਼ਨ ਦੇ ਹਿੱਤ ਵਿੱਚ ਨੇ,
    ਬਾਕੀ ਆਮਣੇ ਸਾਮਣੇ ਬੈਠ ਕੇ ਅਪਣੇ ਪਖਸ਼ ਨੂੰ ਰਖੋ ,ਕੌਮ ਦੋਨਾ ਪੱਖਾਂ ਨੂੰ ਸੁਣ ਕੇ ਫੈਸਲਾ ਹੌਣਾ ਚਾਹੀਦਾ ਹੈ ।
    ਕੁਝ ਗਲਤ ਲਿਖਿਆ ਹੋਵੇ ਤਾਂ ਮਾਫੀ
    🙏🙏🙏🙏🙏🙏🙏

  • @dhaliwaldarifarm7316
    @dhaliwaldarifarm7316 5 лет назад +28

    ਭਾਈ ਸਹਿਬ ਜੀ ਦੇ ਹਰ ਦਿਵਾਨ ਵਿੱਚ ਤਕਰੀਵਨ 700 ਦੇ ਕਰੀਬ ਸੰਗਤਾਂ ਅੰਮਿ੍ਰਤ ਸੰਚਾਰ ਕਰਦੀਆ ਹਨ
    ਇਸੇ ਕਰਕੇ ਭਾਈ ਸਾਬ ਇਹਨਾਂ ਨੂੰ ਚੁਬਦੇ ਨੇ
    ਭਾਈ ਸਾਬ ਕੋਮ ਦੇ ਹੀਰੇ ਨੇ ਰੱਬ ਚੜ੍ਹਦੀ ਕਲਾ ਵਿਚ ਰੱਖਣ

    • @parmindersingh2759
      @parmindersingh2759 5 лет назад

      👍

    • @SurjitSingh-oc8sn
      @SurjitSingh-oc8sn 4 года назад

      ਜਦੋ ਭਾਈ ਜੀ ਨੂੰ ਵੋਟਾਂ ਵਿਚ ਹਰਾ ਕੇ ਬੱਬੂਮਾਨ ਜਿਤਾਇਆ ਸੀ। ਓਦੋਂ 700 ਦੇ ਤਕਰੀਬਨ ਵਾਲੇ ਅਮਿ੍ਤ ਧਾਰੀ ਕਿਥੇ ਸਨ।

  • @ssbani6949
    @ssbani6949 4 месяца назад +4

    ❤❤❤ ਭਾਈ ਰਣਜੀਤ ਸਿੰਘ

  • @9singh157
    @9singh157 6 лет назад +76

    ਭਾੲੀ ਰਣਜੀਤ ਸਿੰਘ ਬਹੁਤ ਵਧਿਅਾ ਪਰਚਾਰਕ ਹਨ !! ਸਾਡੇ ਵਰਗੇ ਨੋਜਵਾਨਾ ਨੂੰ ਸਹੀ ਸੇਦ ਦੇ ਰਹੇ ਨੇ ਪੱਤਰਕਾਰੋ ਸਾਥ ਦਿਅਾ ਕਰੋ ਯਾਰ ਤਾ ਜੋ ਸਾਡਾ ਸਮਾਜ ਸੋਹਣਾ ਬਨ ਸਕੇ !!

  • @ramanrachhin661
    @ramanrachhin661 6 лет назад +45

    ਭਾਈ ਰਣਜੀਤ ਸਿੰਘ ਠੀਕ ਹਨ ਪੰਤੂਂ ਪਤਕਾਰ ਜਾਣਦਾ ਹੋਇਆ ਮਚਲਾ ਬਣਦਾ ਹੈ

  • @LakhwinderSingh-ce8mg
    @LakhwinderSingh-ce8mg 5 лет назад +17

    ਬੱਬਰ ਸ਼ੇਰਾਂ ਦਾ ਮਾਲਕ ਭਾਈ ਰਣਜੀਤ ਸਿੰਘ ਜੀ

    • @malkitdhillon870
      @malkitdhillon870 5 лет назад +1

      ਬੱਬਰ ਸ਼ੇਰ ਕੋਲ ਚਾਰ ਪਿਸਤੌਲ ਸੀ ਇਕ ਵੀ ਚਲਾ ਨਹੀਂ ਹੋਇਆ ਹਮਲਾ ਵੀ ਗੱਡੀ ਤੋਂ ਬਾਹਰੋਂ ਕੀਤਾ ਗਿਆ ਸੀ ਅੰਦਰਲੇ ਜਿੰਨੇ ਮਰਜ਼ੀ ਭੁੰਨ ਸਕਦੇ ਸੀ ਪਰ ਦੌੜ ਕੇ ਜਾਨ ਬਚਾਈ, ਵਾਰੇ ਵਾਰੇ ਜਾਈਏ ਬੱਬਰ ਸ਼ੇਰ ਦੇ ।

    • @NikkaSingh-o5r
      @NikkaSingh-o5r 6 месяцев назад

      😊😊 CR​@@malkitdhillon870

  • @LakhwinderSingh-ce8mg
    @LakhwinderSingh-ce8mg 5 лет назад +26

    ਸ਼ੇਰਾਂ ਦਾ ਬੱਬਰ ਸ਼ੇਰ ਭਾਈ ਰਣਜੀਤ ਸਿੰਘ ਜੀ

    • @HardeepSingh-nr4im
      @HardeepSingh-nr4im 5 лет назад +1

      Tuhada darpokan da sardaar hai dhdrianwala lakhwinder veer Sher nai

    • @darshansingh7221
      @darshansingh7221 5 лет назад

      ਪਰ ਇਹ ਸ਼ੇਰ ਨੀਕਰ ਲਬੇੜ ਦਿੰਦਾ ਕਦੇ ਕਦੇ😂😂

  • @maansinghmaansingh6097
    @maansinghmaansingh6097 6 лет назад +4

    ਭਾਈ ਰਣਜੀਤ ਸਿੰਘ ਜੀ ਪੂਰੀ ਸਪੋਰਟ

  • @parampreetkhangura9909
    @parampreetkhangura9909 5 лет назад +11

    🙏very very very good.
    veer Ranjit singh ji God bless you

  • @kushalsinghgill8761
    @kushalsinghgill8761 6 лет назад +13

    We support bhai ranjit singh

    • @Sarbjeetsingh-tw4cr
      @Sarbjeetsingh-tw4cr 4 года назад +1

      ਧੁਮੇ ਨਾਲ ਵੀ ਕਰੋ ਪੱਤਰਕਾਰੋ ਵੀਰੋ ਕੋਈ ਗੱਲ

  • @hskhangura
    @hskhangura 6 лет назад +91

    Good
    I spot ਰਣਜੀਤ ਸਿੰਘ

  • @amrendersingh1458
    @amrendersingh1458 6 лет назад +88

    MAI IS PATRKAR VEER NU BENTI KRANGA K HARNAM SINGH NAL V INTERVIEW KRO??

  • @kulvirkaur5945
    @kulvirkaur5945 6 лет назад +18

    Wahhh ranjit singh tuc ta patrkaar nu swaal pus le 👌👌👌

  • @jasbirgakhal6599
    @jasbirgakhal6599 5 лет назад +9

    ranjit singh ji shi gal karde👍🏻

  • @bills9813
    @bills9813 6 лет назад +145

    ਭਾਈ ਸਾਹਿਬ ਰਣਜੀਤ ਸਿੰਘ ਜੀ ਸੱਭ ਠੀਕ ਕਹਿ ਰਹੇ ਨੇ ਟਕਸਾਲ ਵਾਲੇ ਗਲਤ ਹੱਨ

    • @rajwinderpandher220
      @rajwinderpandher220 6 лет назад +1

      Bill S achaa ji thik a na paj bani krn d jroort a vivcharr kru bass sanu daswand de ju tuhda sara kuj maff 😂😂😂. Kru v aish ok

    • @dilshansingh4356
      @dilshansingh4356 6 лет назад

      Bill S

    • @Haven3300
      @Haven3300 6 лет назад +1

      Bill S: Kade dhadriyan wale de kukarm dekhe ne? Net te video hai dekh. Type kar "Dhadriyan wala exposed" phir dekh eh kutt kiven aurtan to matha tika riha hai. Badmash banda.

  • @balwinder3322
    @balwinder3322 6 лет назад +6

    ਭਾਈ ਰਣਜੀਤ ਸਿੰਘ ਜੀ ਸੱਚੀ ਗੱਲ ਕਰਦੇ ਨੇ, ਤਾਹੀਂ ਤਾਂ ਕੁਝ ਲੋਕਾਂ ਨੂੰ ਮਿਰਚਾਂ ਵਾਂਗੂ ਲਗਦੀ ਆ

  • @sukhmaniweddingstudio
    @sukhmaniweddingstudio 6 лет назад +6

    Bhai ranjit Singh ji dhadriya wale 👌👍

  • @pushpindersingh6863
    @pushpindersingh6863 5 лет назад +1

    ਵਾਹ ਕਮਾਲ ਜੀ ਹਰ ਗੱਲ ਦਾ ਮੂੰਹ ਤੋੜਮਾ ਜਵਾਬ ਦਿਤਾ।ਤੇ ਪਤਰਕਾਰ ਵੀਰ ਜੀ ਬਾਬਿਆਂ ਤੋਂ ਵੀ ਕੁਸ਼ ਪੁਸ਼ ਲਿਆ ਕਰੋ।

  • @JagtarSingh-lr3fd
    @JagtarSingh-lr3fd 5 лет назад +5

    No.1 Parchaark 👌
    Waheguru mehar kareyo

  • @SukhveerSingh-ql9hn
    @SukhveerSingh-ql9hn 4 года назад +4

    Sikh kom da Kohinoor hira ranjit singh ji 👑👑🙏🙏

  • @maafiyaji5921
    @maafiyaji5921 6 лет назад +5

    Evey talk logically by bhai rnjit singh ji dadrian wale.....great man

  • @gurwinderdiora54
    @gurwinderdiora54 6 лет назад +53

    ਇਕ interview ਦੁਜੀ ਧਿਰ ਨਾਲ ਵੀ ਕਰੋ
    ਸਬ clear ਹੋ ਜਾਵੇਗਾ

    • @AMRINDER-123
      @AMRINDER-123 5 лет назад +1

      You mean RSS/BJP naal karo 🙂

  • @gurtejsinghgill5132
    @gurtejsinghgill5132 6 лет назад +21

    Dhadrian wale is a good person

  • @HardevSingh-uz6nf
    @HardevSingh-uz6nf 5 лет назад +6

    I sport you bhaj ranjit singh ji

  • @Punjab047
    @Punjab047 6 лет назад +54

    Bhout sohni gal kahi bhai shaib g sareyaa nu ik hoon di loor hai

  • @HarpalSingh-pk8kn
    @HarpalSingh-pk8kn 5 лет назад +25

    ਸੱਚ ਦਾ ਵਿਰੋਧ ਹੁਦਾ ਆਇਆ ਹੁਦਾ ਰਹੇਗਾ
    ਸੰਗਤ ਜੀ ਸੱਚ ਦਾ ਸਾਥ ਦਈਇ

  • @Punjabi-q6f
    @Punjabi-q6f 5 лет назад +11

    ਇਸ ਤਰ੍ਹਾਂ ਦੇ ਸਵਾਲ ਓਹਨਾ ਧਿਰਾਂ ਨੂੰ ਵੀ ਕਰੋ ਵੀ ਜੋ ਮਰਿਯਾਦਾ ਗੁਰੂ ਸਾਹਬ ਆ ਨੇ ਬਖਸੀ ਆ o ਕਿਉ ਨੀ ਮੰਨਦੇ

  • @luckyshemar5141
    @luckyshemar5141 5 лет назад +13

    Bhai ranjeet singh 100% right✔

  • @ASMRslime343
    @ASMRslime343 5 лет назад

    ਪੰਥ ਦੇ ਮਹਾਨ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ

  • @sarbjitsingh5866
    @sarbjitsingh5866 6 лет назад +6

    bhai ranjeet singh bilkul thik ne

  • @avleenkaur5522
    @avleenkaur5522 Год назад

    ਭਾਈ ਸਾਹਿਬ ਜੀ ਬਹੁਤ ਵਧੀਆ ਇਨਸਾਨ ਹਨ ਸਾਥ ਦਿਆ ਕਰੋ ਸਾਰੇ ਇਹਨਾਂ ਦਾ❤

  • @a10livetv86
    @a10livetv86 5 лет назад +13

    ਭਾਈ ਰਣਜੀਤ ਸਿਘ ਜੀਦਾਬਾਦ

  • @inderjitsaini6112
    @inderjitsaini6112 6 лет назад +69

    I wish someone interview dumma.this style.waiting for his answer.then we decided who is wrong.thanks ranjitSingh ji.I follow Your footprit.never give up.veer ji never give up.

  • @94944866
    @94944866 5 лет назад +6

    perfect answers

  • @pritpalsingh5253
    @pritpalsingh5253 6 лет назад +6

    Dhadryan wale right

  • @GURPREETSINGH-ue5zy
    @GURPREETSINGH-ue5zy 6 лет назад +2

    Very exellent reporting by KP singh reporter. And excellent interview by bhai sahab... In reality he is the only preacher who deserve to be given panth rattan .my interest in understanding gurbani began after listening to his interpretations. Very logical and rationale interpretation of sikh ideology.His victimisation reminds me of what happened to Jesus .., what happened to hazrat Hussain in karbala, and what happened to Sikhs during their fight against mughals

  • @SatnamSingh-pn7ob
    @SatnamSingh-pn7ob 4 года назад

    After long time Sikh Panth found a logical leader in Ranjit Singh. He should be Jathedar of Akal Takhat

  • @Punjab047
    @Punjab047 6 лет назад +1

    We support bhai Ranjit Singh g khalsa dhandriyaa wale

  • @sukhdandiwal1561
    @sukhdandiwal1561 6 лет назад +1

    ਬਾਬਾ ਜੀ ਨੂੰ ੲਿਨਸ਼ਾਫ ਮਿਲੇ ਟਕਸਾਲ ਨੂੰ ਸੰਗਤ ਦੀ ਸ਼ਲਾਹ ਨਾਲ ਫੈਸਲਾ ਲੈਣਾ ਚਾਹੀਦਾ

  • @sandipsinghbains4988
    @sandipsinghbains4988 6 лет назад +3

    very good sant ji

  • @honeymahey1366
    @honeymahey1366 6 лет назад +28

    ਰਨਜੀਤ ਸ਼ਿਘ ਜੀ right

  • @sarjeetbains9671
    @sarjeetbains9671 6 лет назад +135

    ਪੱਤਰਕਾਰ ਉਂਨ੍ਹਾ ਨਾਲ ਕਿਉ ਨਹੀਂ ਗੱਲ ਕਰਦੇ?

    • @kanwarpalsingh3544
      @kanwarpalsingh3544 6 лет назад +5

      Hmm ..agle hlke kutyan vangu painda aa

    • @BalwinderSingh-fd3pd
      @BalwinderSingh-fd3pd 6 лет назад +3

      mrna uhna nal gl krke

    • @ManpreetKaur-yl7oq
      @ManpreetKaur-yl7oq 6 лет назад +2

      good thik g

    • @rajanchadha6537
      @rajanchadha6537 6 лет назад +3

      Yes bhai Ranjit Singh dhandria Wala you are absolutely right you talk about spirituality spirituality mean study of soul and then make a direct relationship with Param soul the difference between religion and spirituality is that religion give us believes it is not necessary that these believes are genuine the suicide bomber mostly Muslim they have full faith in their religion and they become suicide bomber a religious person can elevated himself to a higher consciousness and also he do the worst thing like suicide Bomber and no spirituality spirituality give us direct dynamic relationship with our Param Pita Parmatma Ranjit Singh dhandria Wala ji to see apni girl Rakh De Raho kattarpanthi Hamesha Ada Virodhi Karoge Pardesi Apna Noble job karte ho

    • @ravi.aulakhravi.aulalh8415
      @ravi.aulakhravi.aulalh8415 6 лет назад +1

      +Kanwarpal Singh 👌😃 ਹ . . . . . ਕਿਆ ਬਾਤ ਏ।

  • @jivansingh8428
    @jivansingh8428 6 лет назад +4

    Bhai RANJIT Singh Ji good good luck

  • @KulwantSingh-ei2mb
    @KulwantSingh-ei2mb 4 года назад

    ਲੱਗੇ ਰਹੋ ਸੰਤ ਰਣਜੀਤ ਸਿੰਘ ਜੀ ਪੰਜਾਬ ਤੇ ਸਾਰੇ ਸਿੰਘ ਤੁਹਾਡੇ ਨਾਲ ਹੈ ਜੀ

  • @punjabsingh8546
    @punjabsingh8546 6 лет назад +8

    Very good

  • @amarjitpaswalsinghfarm9895
    @amarjitpaswalsinghfarm9895 6 лет назад +8

    ਕੇ ਪੀ ਸ਼ਿਘ ਬਹੁਤ ਵਧੀਅਾ ੲੀਟਰਵੀਓ ਕੀਤਾ ਜੀ ਯਾਦਵੀਦਰ ਵਾਗ਼ੂ ਕੜੀ ਨਹੀ ਘੋਲ਼ੀ ਬਹੁਤ ਵਧੀਅਾ

  • @jagrajsingh9028
    @jagrajsingh9028 6 лет назад +7

    ਭਾਈ ਸਾਹਿਬ ਜੀ ਠੀਕ ਨੇ

  • @mewakotli1875
    @mewakotli1875 6 лет назад +13

    ਬਹੁਤ ਵਧੀਆ ਵੀਚਾਰ ਪੇਸ ਕੀਤੇ ਭਾਈ ਰਣਜੀਤ ਸਿੰਘ ਸਾਹਿਬ ਜੀ ਨੇ ।

  • @rsingh6027
    @rsingh6027 6 лет назад +1

    Bhai ranjit Singh 👍🏽👍🏽👍🏽
    K p Singh 👍🏽👍🏽👍🏽
    K p Singh ji please invite bhai ranjit Singh in debate

  • @hardikmanisha1679
    @hardikmanisha1679 6 лет назад +2

    Bhai Ranjit SIngh Ji Very Nice Person & Good Speech

  • @raazraaz5525
    @raazraaz5525 6 лет назад +1

    ਭਾਈ ਰਣਜੀਤ ਸਿੰਘ ਜੀ ਦੇ ਦੀਵਾਨਾਂ ਨਾਲ ਸਮਾਜ ਬਦਲ ਰਿਹਾ
    ....

    • @sarbjotkaur3723
      @sarbjotkaur3723 6 лет назад

      Kl nu khdu sangto amrit chak k kakar dharn karn di v lod ni guri sahib ne ta eh dekhna tsi kita ki panj bania padan di v lod nai.....esia ta dleela ne drda ku aa eh

    • @jaswantsinghpradhan7470
      @jaswantsinghpradhan7470 4 года назад

      @@sarbjotkaur3723 ਭੈਣ ਜੀ,ਅਜ ਹੋ ਗਈ ਜੇ ਇਹ ਗਲ

  • @HarpreetKaur-yk7st
    @HarpreetKaur-yk7st 6 лет назад +2

    Well done bhai ranjit singh g. Great thoughts. .nd outstanding logics and superb critical approach to every question. We r proud of u.

  • @sarabjitsingh1323
    @sarabjitsingh1323 6 лет назад +3

    Baai sahib ji har gal nimrta naal krde ne.

  • @simranjitsinghwadala9184
    @simranjitsinghwadala9184 5 лет назад +8

    👌🏻👌🏻👌🏻

  • @ssthethy66
    @ssthethy66 6 лет назад +5

    Nice talk meaning full

  • @mangpreet0014
    @mangpreet0014 6 лет назад +6

    k.p. singh g asi wait kr rai a...tusi hun baba harnam singh di intrvw kdo le rai o

  • @RajinderSingh-hn6xh
    @RajinderSingh-hn6xh 6 лет назад +49

    ਭਾੲੀ ਸਾिਹਬ िਬਲਕੁਲ.ਠੀਕ ਹਨ

  • @_tileZ
    @_tileZ 4 года назад

    Je kite ranjit vir g v grm soch de hunde . Tan jine ohna de piche janaa varn nu firde . Tan ajj himat nhi c aa ke ehna naal dhka krde ... pr kinea di jaan jani c kina ktleam hona c . Te ehni suljhi soch de malak vir g aap sb seh lea pr pubic nu bhdka ke ohna te attack ni kita ..... hr gl de vich logic aa . Koi kive naah sune . Ik vaar jeda gl sun lve sune bina reh hi ni skda. .. .❤❤

  • @GurjantSingh-my6og
    @GurjantSingh-my6og 5 лет назад +3

    bhai ranjit singh ji great parchaarak

  • @lovelynahar444
    @lovelynahar444 6 лет назад +2

    love u ranjit Singh ji

  • @CharanSingh-en9vu
    @CharanSingh-en9vu 5 лет назад

    ਸਿਅਾਸੀ ਲੋਕਾਂ ਨੂੰ ਵੀ ਪੁੱਛੋ,ਜਿਨਾਂ ਨੂੰ ਬੇਲੋੜੀ ਪੁਲਿਸ ਰਾਖੀ ਲੲੀ ਦਿੱਤੀ ਹੋੲੀ ਹੈ।ਵੋਟਾਂ ਲੈਣ ਵੇਲੇ ਕਹਿ ਦੇਂਦੇਂ, ਸੇਵਾ ਦਾ ਮੌਕਾ ਦਿੳੁ,ਜੇਕਰ ੲਿੱਹ ਸੇਵਾਦਾਰ ਹਨ ਤਾਂ ਪੁਲਿਸ ਵਾਪਿਸ ਲੲੀ ਜਾਵੇ।ਜਿੱਸ ਨੂੰ ਖਤਰਾ ਅਾਪਣੇ ਖਰਚੇ ਤੇ ਅਾਪਣਾ ਪ੍ਬੰਧ ਕਰਨ।

  • @gurtejsinghgill5132
    @gurtejsinghgill5132 6 лет назад +1

    Dhadrian wale is a greate person

    • @sharbtitsingh4345
      @sharbtitsingh4345 6 лет назад

      +ranjit dhadrian wala FUDDU ਨਾ ਦੀ ਫੇਕ ਆਈਡੀ ਵਾਲਿਆ, ਇਸ ਤਰ੍ਹਾ ਦੇ ਕੁਮੈਂਟ ਆਵਦੀ ਮਾਂ-ਭੈਣ ਨੂੰ ਵੀ ਜਰੂਰ ਪੜ੍ਹਾਇਆ ਕਰ, ਸੂਰ ਦਿਆ ਬੀਆ,

  • @Amritsingh1919-s5n
    @Amritsingh1919-s5n 6 лет назад +4

    ਧੁੰਮਾ ਦੀ ਇੰਟਰਵਿਊ ਵੀ ਲਵੋ ਕੇ ਪੀ ਜੀ

    • @Amritsingh1919-s5n
      @Amritsingh1919-s5n 6 лет назад

      ranjit dhadrian wala FUDDU ਤੂੰ ਗੰਦ ਬਕਣ ਵਾਲਾ ਕਦੀ ਸਿੱਖ ਨਹੀ ਹੋ ਸਕਦਾ ਬੇ ਅਕਲ

  • @bhagwansingh5074
    @bhagwansingh5074 6 лет назад +4

    Bhai Ranjit Singh sahi ne, please interview Bhai Harnam Singh as well.

  • @vermaboy0086
    @vermaboy0086 6 лет назад +13

    Ehh banda vadia aa.. evee preshan Kar rahe aa

  • @BaljitKaur-ss5zw
    @BaljitKaur-ss5zw 6 лет назад +6

    Bhai ranjit singh boht vadia jvab de rhe hn midiya wala dumme da banda lagda dumme nu we svall kr eda hi

  • @ggill3991
    @ggill3991 27 дней назад

    Baba ji right ne great prcharek me we love baba ji 🙏🙏🙏🙏🙏

  • @karmvirk3875
    @karmvirk3875 6 лет назад +12

    ranjit Singh ji vdiaa parcharak ne good ji baba ji

  • @luckyyysingh889
    @luckyyysingh889 5 лет назад +1

    rabb lambi umer kre veeer di bhai ranjit singh dii 🙏🙏🙏🙏

  • @ishmeetsingh1008
    @ishmeetsingh1008 5 лет назад

    Bai ranjit Singh ji practical parchark ne ...bahut vadia te brain te sachmuch asar paon wala parchaar krde ne ....shi seid dainde ne

  • @jujharsingh9461
    @jujharsingh9461 6 лет назад +8

    Patarkara nu benti aa ki taksaal valya di v interview lyao sahmne

  • @surindergilldugri
    @surindergilldugri 4 года назад

    ਸਾਰੇ ਵੀਰ ਰਲਕੇ ਰਹਿਣ ਵਾਹਿਗੁਰੂ ਜੀ ਕਿਰਪਾ ਕਰਨ

  • @harpreetkaursandhu3927
    @harpreetkaursandhu3927 5 лет назад +25

    Kom da hira ranjit singh ji

  • @HarjeetSingh-br7cx
    @HarjeetSingh-br7cx 5 лет назад +2

    Bhai Ranjit Singh ji right

  • @sudarshansingh4402
    @sudarshansingh4402 2 года назад

    ਟਿੰਡਾਂ ਪੱਥ ਨਾ ਜਾਣਦਾ ਮੇਰਾ ਮੱਘੀਆਂ ਦਾ ਉਸਤਾਦ। ਪੈਸਾ ਤੇ ਸ਼ੋਹਰਤ ਆਦਮੀ ਨੂੰ ਕਿਸ ਕਦਰ ਬਦਦਿਮਾਗ, ਹੰਕਾਰੀ ਤੇ ਆਪ -ਹੁਦਰਾ ਬਣਾ ਦੇਂਦਾ ਏ ਹੋਰ ਉਧਾਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪ ਵੇਖ ਸਕਦੇ ਹੋ।

  • @jasvirkaur8418
    @jasvirkaur8418 Год назад

    ਇਹ ਇਕ ਮਹਾਨ ਸਖਸ਼ੀਅਤ ਹਨ ਮੈਂਨੂੰ ਪੁਛੋ ਇਹਨਾਂ ਦੇ ਲੱਖਾਂ ਦੁਸ਼ਮਣ ਹਨ

  • @GurcharanSingh-q7c
    @GurcharanSingh-q7c Год назад

    Wel said bhai Ranjit Singh ji 👌👌🙏🙏🙏

  • @techpurba3864
    @techpurba3864 5 лет назад +2

    Bhai Ranjeet Singh Ji right ne

  • @meditationmusic-vg1xv
    @meditationmusic-vg1xv 4 года назад

    Bhai ranjit Singh 100000000. 0/0 Sacha sikh parchark dhan o ssngat Jo satsangat sundi aa waheguru Mehr kare

  • @davinderkaur3655
    @davinderkaur3655 5 лет назад +2

    ranjeet singh sahi aa 👍🏻👍🏻👍🏻🙏🙏🙏❤️❤️

  • @RoopSingh-xk2zb
    @RoopSingh-xk2zb 6 лет назад +2

    Baba ji your right

  • @manpreetkaur340
    @manpreetkaur340 5 лет назад

    Bhai Ranjit Singh ji always 100% right... Sikhi Di asl pechan sanu Bhai Ranjit Singh ne hi krvayi hai.

  • @BaljitKaur-ss5zw
    @BaljitKaur-ss5zw 6 лет назад +12

    K.p.singh tusi ja sahi svall kro ge te tuhanu jvab vi sahi milu bhai ranjit singh sach bulde ne serf sach

  • @kulwindersingh8356
    @kulwindersingh8356 4 года назад

    ਬਾਈ ਜੀ ਮੈਨੂੰ ਤਾਂ ਲੱਗਦਾ ਹੈ ਕਿ ਪੱਤਰਕਾਰ ਜਿਵੇਂ ਵਿਰੋਧੀ ਧਿਰ ਨੇ ਦਸ ਕੇ ਤੋਰਿਆ ਲੱਗਦਾ ਵੀ ਤੂੰ ਆ ਆ ਸਵਾਲ ਪੁੱਛਣੇ ਹਨ ਸੁਆਦ ਤਾ ਜੇ ਇਵੇਂ ਸਵਾਲ ਧੁੰਮੇ ਬਾਬੇ ਨੂੰ ਪੁੱਛੇਂ ਫੇਰ ਪਤਾ ਚੱਲੁ ਪੱਤਰਕਾਰ ਸਹੀ ਹੈ

  • @kulvirbillaspur7468
    @kulvirbillaspur7468 6 лет назад +22

    Good job bhai ranjit singh ji

  • @SatnamSingh-pn7ob
    @SatnamSingh-pn7ob 4 года назад

    Sikh kaum will stand behind Ranjit Singh. We need to protect intellectuals and reject anti national taksals

  • @MrPkmg974
    @MrPkmg974 6 лет назад +4

    Good interviewed👍

  • @theratib3523
    @theratib3523 4 года назад

    Ranjeet singh ji nu dil Tu salute

  • @mdjmr727
    @mdjmr727 6 лет назад +1

    Bhi Ranjit singh Ji veerji really good humen and explain gurbani really beautifully. I am sporting this good men but I don't understand why people taking his interview all the time.
    I am requesting please stop to allegation on him. He is really honest good humen that's the reason lots of people following him thank you.

  • @jernaildhillon5741
    @jernaildhillon5741 2 года назад

    BHAI Ji Priceless jewel of sikh community

  • @PardeepSingh-dc2pv
    @PardeepSingh-dc2pv 6 лет назад

    Bhai Ranjit Singh ji bilkul Sahi han
    Ohna di gal dleel wali hundi hai
    Mein K.P ji nu request krda ke Damdami taksal walon vi koi Interview te aave
    Te apni gal rakhe
    Je oh aan lyi tyar nhi ta janta nu news channels te dasya jave