ਚਾਂਬਲਿਆ ਸੀਰੀ 2 Jatt Siri | New Punjabi Short Movie | Punjabi Short Movie 2019 | Dhillon Bathinde aal

Поделиться
HTML-код
  • Опубликовано: 25 окт 2024

Комментарии • 475

  • @Dhillon_Bathinde_Aala
    @Dhillon_Bathinde_Aala  5 лет назад +73

    ਧੰਨਵਾਦ ਜੀ ਵੀਡੀਉ ਦੇਖਣ ਲਈ
    ਦੋਸਤੋ ਵੀਡੀਉ ਸੇਅਰ ਜਰੂਰ ਕਰੋ ਜੀ
    ਕਿਵੇਂ ਲੱਗੀ ਵੀਡੀਉ ਕਮੇਂਟ ਵੀ ਕਰ ਦਿਓ ਜੀ
    ਆਪਣਾ facebook page Dhillon Bathindea aala like kro ji

  • @sukhmansanghavlogs6617
    @sukhmansanghavlogs6617 5 лет назад +33

    ਬਾਪੂ ਵੀ ਪੂਰਾ ਸਕੀਮ ਨਾਲ ਕੰਮ ਕਰਦਾ ਸੱਬਲਾਂ ਤਿੱਖੀਆਂ ਕਰਨ ਵਾਲਾ ਜੁਗਾੜ ਬਹੁਤ ਵਧੀਆ ਸੀ

  • @amolaksingh1015
    @amolaksingh1015 4 года назад +6

    ਬਾਈ ਜੀ ਬਹੁਤ ਵਧੀਆ ਫਿਲਮ ਏ ਸਭ ਤੋਂ ਵਧੀਆ ਜੋ ਤੁਸੀਂ ਠੇਠ ਪੰਜਾਬੀ ਬੋਲਦੇ ਓ ਵੀਰ ਜੀ ਬਹੁਤ ਬਹੁਤ ਧੰਨਵਾਦ

  • @sukhasandhu3148
    @sukhasandhu3148 5 лет назад +26

    ਬਾਈ ਵਿਡਿਊ ਬਹੁਤ ਹੀ ਵਧੀਆ ਹੈ ਰੇਸ਼ਮ ਬਾਈ ਦਾ ਕੰਮ ਬਹੁਤ ਹੀ ਵਧੀਆ ਹੈ

  • @mahimahimahimahi8908
    @mahimahimahimahi8908 5 лет назад +1

    ਵਾਈ ਬਹੁਤ ਵਧੀਆ ਵੀਡੀਓ ਆ ਵਾਈ ਜੀ ਤੁਹਾਡਾ ਬਹੁਤ ਧੰਨਵਾਦ ਸਾਡਾ ਮਨੋਰੰਜਨ ਕਰਨ ਲਈ ਬਹੁਤ ਹੀ ਵਧੀਆ ਵੀਡੀਓ ਆ ਢਿੱਲੋਂ ਬਠਿੰਡੇ ਵਾਲਾ ਗਰੇਟ ਆ

  • @bhanajatt6239
    @bhanajatt6239 5 лет назад +1

    ਢਿਲੋਂ ਨੇ ਤਾਂ ਕਮਾਲ ਈ ਕਰਤੀ ।ਖੇਡੇਵਾਲਾ ਹਦ ਕਰ ਗਿਆ ਕਢ ਗਿਆ ਪਥਰ ਦੇਗੋਲੇ

  • @Omkarsingh-wp3gz
    @Omkarsingh-wp3gz 5 лет назад +16

    ਢਿਲੋਂ ਸਾਰੇ ਤੁਸੀਂ siraa bapu ਦੀ ਐਕਟਿੰਗ siraa 22

  • @rajveerkullar3139
    @rajveerkullar3139 5 лет назад +5

    Reshm ji di acting siraaàaa😂😂video funny v a...👌👌👌👌

  • @parminderkaur2267
    @parminderkaur2267 5 лет назад +2

    ਬਾਪੂ ਜੀ ਨੇ ਤਾਂ ਸਿਰਾ ਈ ਲਾਤਾ👌👌👌👌👌👌👌👌👌👌👌

  • @jindersidhu8480
    @jindersidhu8480 3 года назад +1

    ਸੱਬਲਾ ਵਾਲਾ ਜਗਾੜ ਬਹੁਤ ਵਧੀਆ ਸੀ

  • @bakshishsinghjuj9950
    @bakshishsinghjuj9950 5 лет назад +1

    ਬਾਪੂ ਜੀ ਨੇ ਜੀ ਗੁਰ ਦਿਤੇ ਹਨ ਬੁਹਤ ਕੰਮ ਦੇ ਹਨ ਬੁਹਤ ਸੋਹਣਾ ਕੰਮ ਹੈ ਇਸ ਤਰਾ ਸਭ ਕਰਨ ਤਾਂ ਸੱਚ ਮੇ ਪੈਸਾ ਬਚੇ ਗਾ ਸਭ ਦੀ ਐਕਟਿੰਗ ਸੋਹਣੀ ਹੈ ਕੋਈ ਕਮੀ ਨਹੀਂ ਹੈ ਵੀਡੀਉ ਵਿਚ ਢਿੱਲੋ ਸਹਿਬ ਜੀ ਮੁਬਾਰਕ ਹੋਵੇ ਲਵ ਯੂ ਵੀਰ ਜੀ

  • @baljeetkhosa96
    @baljeetkhosa96 5 лет назад +1

    ਬੈਹ ਜਾ ਬੈਹ ਜਾ ਬੈਹ ਕੇ ਦੇਖਾਂਗੇ ਬੈਹ ਕੇ ਦੇਖਾਂਗੇ

  • @amrindermaan1909
    @amrindermaan1909 5 лет назад +19

    ਜੋ ਕੰਮ ਆਪਾ ਆਪ ਘਰ ਵਿੱਚ ਕਰ ਸਕਦੇ ਆ ਉਹਦੀ ਖਾਤਰ ਸਹਿਰ ਜਾਣ ਦੀ ਕੀ ਲੋੜ ਆ
    ਬਹੁਤ ਵਧੀਆ ਸੁਨੇਹਾ

    • @navneetkaur4937
      @navneetkaur4937 5 лет назад +1

      Amrinder Maan hmm bai shi gall a apa bai sara kumm api krdea

  • @user-bw6rq2zw7h
    @user-bw6rq2zw7h 5 лет назад +1

    ਬਹੁਤ ਵਧੀਅਾਂ Video

  • @numberdarubhia
    @numberdarubhia 5 лет назад +1

    ਢਿੱਲੋਂ ਬਾਈ ਬਾਪੂ ਨੇ ਨਜ਼ਾਰੇ ਲਿਆ ਤੇ ਸਿਰਾ ਬੰਦਾ ਬਾਪੂ ਬਾਈ

  • @harmeetkharoud2182
    @harmeetkharoud2182 5 лет назад +1

    ਸਿਰਾਂ ਢਿੱਲੋਂ ਸਾਹਿਬ ਜਿਉਂਦੇ ਰਹੋ

  • @sarbansingh2761
    @sarbansingh2761 5 лет назад +2

    Bot kaim video g and uncle g te reshm da roal ikdam sira aa bayi

  • @armaansingh1357
    @armaansingh1357 Год назад

    Mandeep te Resham dona da pyar bhut h 🤣😂🤣😂😂😂🤣😂

  • @mittarsingh2889
    @mittarsingh2889 4 года назад +1

    यारो।-रेशम दा कामvery fine

  • @simerjhajj2651
    @simerjhajj2651 5 лет назад +3

    Bht sohni video a Dhillon y nd thodi team v sira va

  • @RajeshKumar-wh7pm
    @RajeshKumar-wh7pm 3 года назад +1

    ghaint videos h bhai saare dii saari jmma sirra

  • @harpreetsidhuharpreetsidhu7632
    @harpreetsidhuharpreetsidhu7632 5 лет назад +2

    ਬਹੁਤ ਵਧੀਆ

  • @kuldeepsinghkuldeepsingh2941
    @kuldeepsinghkuldeepsingh2941 4 года назад +3

    रेशम दा रोल बहुत बढ़िया सी

  • @dhillonrajasthani120
    @dhillonrajasthani120 5 лет назад +3

    Very nice video g i am waiting for next part of this video thanks all Team love you

  • @jaideepdhillon1576
    @jaideepdhillon1576 5 лет назад +2

    Very very good job DHILLON SAAB🇮🇳🇮🇳

  • @jasveersharma9357
    @jasveersharma9357 5 лет назад +1

    Very good job ਕਣਕਵਾਲੀਏ ਟੀਮ

  • @BaljitSingh-gm2ii
    @BaljitSingh-gm2ii 5 лет назад +7

    ਬਾਈ ਜੀ ਸਾਰੀ ਫਿਲਮ ਵਧੀਆ ਇਹ ਸਾਰੇ ਜਿਮੀਂਦਾਰਾਂ ਨੂੰ ਆਪ ਮਿਹਨਤ ਕਰਨੀ ਪੇਣੀ ਤਾਂ ਜਿਮੀਂਦਾਰ ਬਚਣਗੇ ਬਹੁਤ ਵਧੀਆ

  • @seepasidhu5713
    @seepasidhu5713 5 лет назад +1

    ਬਹੁਤ ਵਧੀਆ ਮੈਸਜ ਦਿੱਤਾ ਬਾਈ ਜੀ ਰੇਸ਼ਮ ਬਾਈ ਦੀ ਐਕਟਿੰਗ ਜਮਾ ਸਿਰਾ ਤੇ ਬਾਪੂ ਆਪਣਾ ਪੂਰਾ ਜੁਗਾੜੀ ਬੰਦਾ Love you ਸਾਰੀ ਟੀਮ ਨੂੰ

  • @parminderkaur2267
    @parminderkaur2267 5 лет назад +2

    ਰੇਸ਼ਮ ਬਾਹਲੀ ਅੱਤ ਕਰਾਉਂਦਾ । 👌👌👌👌👌🤣🤣🤣

  • @gurdeepgill3535
    @gurdeepgill3535 5 лет назад +1

    ਬਹੁਤ ਹੀ ਵਧੀਆ ਵੀਡੀਓ ਬਾਈ

  • @chahalboys837
    @chahalboys837 5 лет назад +3

    Resm di acting end aa veere

  • @happysinghganganagarrajast8224
    @happysinghganganagarrajast8224 5 лет назад +2

    resham di skim vadiya lgi jai mata di 😀😀😀😀

  • @Gurwinder1991
    @Gurwinder1991 5 лет назад +1

    ਬਹੁਤ ਹੀ ਵਧੀਆ ਫਿਲਮ ਜੀ ਬਾਕੀ ਇੱਕ ਸੁਨੇਹਾ ਉਹਨਾਂ ਲੋਕਾਂ ਲਈ ਜੋ ਗਰੀਬ ਸੀਰੀ ਪਾਲੀਆਂ ਤੋ ਕੰਮ ਕਰਵਾ ਕੇ ਉਹਨਾਂ ਨੂੰ ਵਾਧੂ ਤੰਗ ਪ੍ਰੇਸਾਨ ਕਰਦੇ ਨੇ। ਰੇਸਮ ਦਾ ਰੋਲ ਬਹੁਤ ਹੀ ਵਧੀਆ ਜੀ

  • @bakshishsinghjuj9950
    @bakshishsinghjuj9950 5 лет назад +1

    Very nice bro dhillo Shib ji ap di our ressm bai di acckting boht Sohni hai super bro lajawab boht hi Sohni video hai

  • @Dosanjh84
    @Dosanjh84 5 лет назад +3

    Eron da jugar sirra bapu v
    All Dhillon team

  • @harbavgill7582
    @harbavgill7582 5 лет назад +2

    Bapu Ji Di acting Sira hai Bapu pura jugadi h

  • @gaggudhillon380
    @gaggudhillon380 5 лет назад +1

    Bapu ji di acting kaint c bai

  • @kuldeepsingh-qo3ov
    @kuldeepsingh-qo3ov 5 лет назад +1

    v.nice.end Chmkila gana best.

  • @navjindersingh3419
    @navjindersingh3419 5 лет назад +1

    Sirraa gall baat aw y sodhi

  • @sukhchansingh5948
    @sukhchansingh5948 5 лет назад

    Resham very attt very nice acting very nice dhillon

  • @JS50108
    @JS50108 5 лет назад +3

    15:35 ਦੰਦਾਂ ਵਾਲਾ ਡਾਕਟਰ ਹੋਂਣਾ ਸੀ 🤣😂🤣😂 ਢਿੱਲੋਂ ਬਾਈ ਦੀ ਤੇ ਬਾਪੂ ਦੀ ਆਵਾਜ਼ ਬਿਲਕੁਲ ਇੱਕੋ ਜੀ ਆ I ਭੱਠੀ ਆਲਾ ਕੰਮ ਸਿਰਾ ਬਈ I

  • @dhillondhillon9056
    @dhillondhillon9056 5 лет назад +2

    Bhut kaim c Dhillon bai resham de seen kaim hunde ne

  • @bishandass837
    @bishandass837 5 лет назад +1

    Resham di acting sirra

  • @harman7414
    @harman7414 3 года назад +1

    Vadia y sodiya video 📷 wmk❤️

  • @AjaypalSingh-qi5tp
    @AjaypalSingh-qi5tp 5 лет назад +2

    ਬਹੁਤ ਵਧੀਆ ਵਿਡਿਓ ਸੀ ਬਾਈ

  • @sspexperiment879
    @sspexperiment879 5 лет назад +1

    Veer ji bot bot vdia video a dil kuch kar tya sachi bai j tuhada var g soch ho j sab di kda v jimedar karja c na mra

  • @funny_video_5633.
    @funny_video_5633. 5 лет назад +1

    ਬਾਬੇ ਤੋ ਪੀ ਲਾ ਹੋਗਲੁ 😊😊😊😊

  • @lakhwinderkaur753
    @lakhwinderkaur753 4 года назад +1

    Wow kya idea hai bapu da

  • @CHAHAL-er9zf
    @CHAHAL-er9zf 5 лет назад +1

    Babe di skim ghaint lgi y te resham bhot siraa londa 👌👌👌👌👌👌

  • @jaspreetgandeyvlogs247
    @jaspreetgandeyvlogs247 4 года назад +1

    Vere kmal diya video h tudiya

  • @rinkukainth7760
    @rinkukainth7760 5 лет назад +1

    Bhut badya video aa bai g bhut bhut mubarka bai g tuhadi sari teem nu

  • @Pawankumar-ho8ft
    @Pawankumar-ho8ft 5 лет назад +1

    ਬਾਈ ਕਮਾਲ ਕਰ ਤੀ ,ਬਹੁਤ ਵਧੀਆ ਮੈਸੇਜ ਦਿੱਤਾ

  • @gurikulchanderwala6508
    @gurikulchanderwala6508 4 года назад +1

    sirrrraaaa bai sari di sari video hi end h

  • @gurwinderromana8637
    @gurwinderromana8637 5 лет назад +1

    Amrik veer so nice video lvu sabla tekhia karan wala jugad

  • @azadveersingh5800
    @azadveersingh5800 4 года назад +1

    Tuc market toh hon wala kam aap KR k bhut vadiya msg dita ji loka nu

  • @balwindersidhu3028
    @balwindersidhu3028 5 лет назад +4

    ਬਹੁਤ ਵਾਦਇਆ ਲੱਗੀ ਮੂਵੀ ਬਾਈ ਜੀ ,ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸੋਨੂੰ

  • @naveenwalia8352
    @naveenwalia8352 5 лет назад +1

    Amandeep acting badhiya lagde

  • @harpreetgill3
    @harpreetgill3 4 года назад +1

    Bahut vadiya dhilon y

  • @Nirmalsingh-hm3wc
    @Nirmalsingh-hm3wc 5 лет назад +1

    Gud Video Veer Ji Mubarakbad Puri Team Nu

  • @jassadhaliwal1122
    @jassadhaliwal1122 4 года назад +1

    Jma jatta siraa galbat

  • @jaswinderkaushal4362
    @jaswinderkaushal4362 4 года назад +1

    Very good for hard working.

  • @lakhveersinghmallan4273
    @lakhveersinghmallan4273 5 лет назад +1

    ਬਹੁਤ ਵਧੀਆ ਢਿੱਲੋਂ ਸਾਬ

  • @SarbjeetSingh-wp1yy
    @SarbjeetSingh-wp1yy 5 лет назад +1

    Bahut badia ji

  • @gurdeepkhattra1812
    @gurdeepkhattra1812 5 лет назад +1

    ਬਾਪੂ ਦਾ ਜਗਾੜ ਸਿਰਾ 22G

  • @SandeepInsanTakhatmal
    @SandeepInsanTakhatmal 5 лет назад +2

    Siraa dhillon brother, Resham v siraa..👌👌👌👌👌

  • @AmritpalSingh-py3ze
    @AmritpalSingh-py3ze 5 лет назад +1

    Dhillon Saab boht vadiya love you bhai ji trali bhar k

  • @GurdeepSingh-jo4vm
    @GurdeepSingh-jo4vm 5 лет назад +1

    Hahahahahahahahahaha vare vare nice ji

  • @kewalsaini27
    @kewalsaini27 5 лет назад +1

    Boht bdia video aa ji

  • @Omkarsingh-wp3gz
    @Omkarsingh-wp3gz 5 лет назад +5

    ਬਹੁਤ siraa 22 ਦੀਵੇ ਚ ਪਾਣੀ hahaha

  • @nakshatrasingh7414
    @nakshatrasingh7414 5 лет назад +2

    Nice ya veer

  • @navusharma1656
    @navusharma1656 5 лет назад +18

    y bapu di awaz jmii dhillon wrgi aa yrr👌

  • @desipenduvirsa
    @desipenduvirsa 5 лет назад +1

    ਬਹੁਤ ਵਧੀਆ ਵਿਡੀਓ ਬਣਾਈ ਐ ਵਾਈ ਜੀ

  • @kamaljitdhillon4746
    @kamaljitdhillon4746 5 лет назад +1

    ਵਧੀਆ ਕੋਸ਼ਿਸ਼ ਸੀ। ਕਿਸਾਨਾਂ ਨੂੰ ਜਿੰਨਾ ਹੋ ਸਕੇ ਅਪਣੇ ਕੰਮ ਅਾਪ ਕਰਨੇ ਚਾਹੀਦੇ ਹਨ। ਬਾਕੀ ਬਾਬਾ ਤਾਂ ਸਾਰਿਆਂ ਨੂੰ ਪਿੱਛੇ ਛੱਡੂ। ਬਾਬੇ ਨੂੰ ਸਤ ਸ੍ਰੀ ਅਕਾਲ ਆਖਿਓ ਮੇਰੇ ਵੱਲੋਂ

    • @Dhillon_Bathinde_Aala
      @Dhillon_Bathinde_Aala  5 лет назад

      ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ

  • @gurdasjagmal8262
    @gurdasjagmal8262 4 года назад +1

    Video ch sabblan de dng kadne tan sikh te naal chhalliyan bhunnia baki saari video hi sirra dhillon saab

  • @amandeepsinghpunnisingh6727
    @amandeepsinghpunnisingh6727 5 лет назад +1

    Y tuhda seere ghant aaa sirra laa dinda patander

  • @Nirmalsingh-hm3wc
    @Nirmalsingh-hm3wc 5 лет назад +1

    Veer Ji Gud Videos Very Nice

  • @kuljeetmaan9790
    @kuljeetmaan9790 5 лет назад +4

    ਸਿਰਾਂ video ਆ ਯਾਰ ❤️ ❤️ ❤️ ❤️

  • @TiwanaPowerSolutions
    @TiwanaPowerSolutions 5 лет назад +2

    ਢਿੱਲੋਂ ਬਾਈ ਬਾਪੂ ਵੱਧ ਸਕੀਮੀ ਆ ਬਈ ਤੁਹਾਡਾ

  • @mann062
    @mann062 4 года назад +1

    Very nice video

  • @Karandeep_singh291
    @Karandeep_singh291 5 лет назад +1

    ਬਾਈ ਤੁਹਾਡਾ ਜੁਗਾੜ ਬਹੁਤ ਵਧੀਆ ਲੱਗਾ

  • @herabhullar302
    @herabhullar302 4 года назад +1

    ĎHILLON SAAB ZINDABAAD LOVE YOU VEERA WMK

  • @DeepSingh-dj3bo
    @DeepSingh-dj3bo 5 лет назад +1

    Very nice video veer . keep it up 👌👍

  • @ranjitsingh_
    @ranjitsingh_ 5 лет назад

    ਬਹੁਤ ਵਧੀਆ ਮੈਸਿਜ ਵੀਰ ਜਿਨ੍ਹਾਂ ਵੀ ਕੰਮ ਆਪ ਕੀਤਾ ਜਾਵੇ ਜਰੂਰ ਕਰਨਾ ਚਾਹੀਦਾ ਹੈ ਥੋੜੇ ਥੋੜੇ ਕੰਮ ਲਈ ਕਿਸੇ ਤੇ ਨਿਰਭਰ ਨਾ ਹੋਵੋ ਧੰਨਵਾਦ ਵੀਰ ਅਮਰੀਕ ਸਿੰਘ

  • @shushilsethi1809
    @shushilsethi1809 4 года назад +1

    Resham Bai very funny

  • @kuljeetsingh7697
    @kuljeetsingh7697 5 лет назад +1

    Bahut badiya h

  • @ashwanijindal307
    @ashwanijindal307 4 года назад

    Bapu g di avaj ta schi bilkul dhillon veer g vrgi a

  • @ਫਰੀਦਕੋਟੀਏ04ਆਲੇ

    ਬਹੁਤ ਵਧੀਆ ਵੀਰ

  • @hardeepsidhusidhu1571
    @hardeepsidhusidhu1571 4 года назад +1

    Very good ji 22ji

  • @ManinderSingh-zn2xh
    @ManinderSingh-zn2xh 5 лет назад

    Bhut vadiya video aa veer ji

  • @bunygill292
    @bunygill292 5 лет назад +1

    bht wadia bai g.... es waar video bht wadia... concept we bht wdia slect kitta🤭🤭🤭🤭

  • @jujharbhatti1666
    @jujharbhatti1666 5 лет назад +1

    All video nice a ji

  • @gurjinderdhillon9259
    @gurjinderdhillon9259 5 лет назад +8

    ਬਹੁਤ ਵਧੀਆ ਵੀਡੀਓ ਆ ਢਿੱਲੋਂ ਜੀ

  • @nirmalsinghsandhu8949
    @nirmalsinghsandhu8949 5 лет назад +1

    Sirra bai Sari video vadia lagi

  • @fan.b.m8723
    @fan.b.m8723 5 лет назад +1

    Ek gall ne bai sarri video e vaadia se eda dea video dekh ka bahut khug sikhan nu milda

  • @Tarsemsingh-oz7ku
    @Tarsemsingh-oz7ku 5 лет назад +1

    Att karati bai ji

  • @sidhugurbindersidhu6856
    @sidhugurbindersidhu6856 5 лет назад +1

    Sirrra a veer ji

  • @EngineerJasvir
    @EngineerJasvir 5 лет назад +3

    Resam love you vere

  • @keepsidhu8642
    @keepsidhu8642 5 лет назад +1

    ਹੁਣ ਬਾਪੂ ਚਿੱਬ ਕੱਢਦਾ ਐ ਐਕਟਿੰਗ ਵਾਲੇ, ਬਹੁਤ ਵਧੀਆ

  • @hardeephardeep2676
    @hardeephardeep2676 5 лет назад +1

    Veera sira Sara kush love you

  • @seerachahalchahal8552
    @seerachahalchahal8552 5 лет назад +1

    Bhut Vadia video y Verrry funny