ਜੱਟ ਸੀਰੀ ਭਾਗ-4।। jatt seeri-4.Dhillon Bathinde aala new video.Mandeep dhillon 2020

Поделиться
HTML-код
  • Опубликовано: 3 фев 2025

Комментарии • 305

  • @KulwantSingh-ff4ju
    @KulwantSingh-ff4ju 4 года назад +5

    ਢਿਲੋਂ ਰੇਸ਼ਮ ਮਨਦੀਪ ਬਹੁਤ ਕਿਸਮਤ ਵਾਲੇ ਬੰਦੇ ਹਨ ਜਿਨ੍ਹਾਂ ਨੇ ਲੋਕਾਂ ਦੀ ਜਿੰਦਗੀ ਵਿੱਚ ਹਾਸੇ ਭਰ ਦਿੱਤੇ ਹਨ

  • @satpalsingh9304
    @satpalsingh9304 5 лет назад +48

    ਰੇਸ਼ਮ ਨੂੰ ਦੱਬਣ ਨੂੰ ਫਿਰਦੇ ਸੀ ਪਰ ਰੇਸ਼ਮ ਦੱਬਦਾ ਕਿਥੇ ਹੈ 😂😂😂😂😂🤣🤣🤣🤣☺😅😆

  • @BALWINDERSingh-vv9bx
    @BALWINDERSingh-vv9bx 4 года назад +15

    ਸੱਚੀ ਬਾਈ ਜੀ ਦਿਲ ਖੁਸ਼ ਕਰਤਾ

    • @avtarsamra2823
      @avtarsamra2823 3 года назад

      ਬਾਈ ਜੀ ਰੇਸ਼ਮਾ ਇਕ ਜਾਣ।ਕਾਰੀ ਦਿਓ ਜੀ ਕੇ ਲੋਕ ਗਰੀਬ ਆਸੇ ਮਗਰ ਡਬਲ ਟਾਇਰਾਂ ਵਾਲੀ ਟਰਾਲੀ ਪਾ ਦਿੰਦੇ ਆ ਅਤੇ ਨਾਟ ਗਿਆਰਾਂ ਮਗਰ ਦੋ ਟਾਇਰਾਂ ਵਾਲੀ ਕਿਓਂ ਪਾਉਂਦੇ ਨੇ ਕਿਰਪਾ ਕਰਕੇ ਜਾਣ ਕਾਰੀ ਦਿਓ ਜੀ

  • @Barinderjitghumanmusic
    @Barinderjitghumanmusic 5 лет назад +11

    ਸਿੱਧੇ ਸਾਧੇ ਘੈਂਟ ਜੱਟ 👌👌👌

  • @BalwinderSingh-mq7mf
    @BalwinderSingh-mq7mf 3 года назад +2

    Video 22 ji super

  • @jimidarasolarandsubmersibl8479
    @jimidarasolarandsubmersibl8479 4 года назад +4

    ਬਾਈ ਜੀ ਤੁਹਾਡੇ ਦੁਅਾਰਾ ਰੇਸ਼ਮ ਨਾਲ ਹੱਥ ਮਿਲਾੳੁਣਾ ਚੰਗਾ ਲੱਗਿਅਾ,,,ਜਾਤ ਪਾਤ ,ੳੂਚ ਨੀਚ ਤੋਂ ੳੁੱਪਰ ੳੁੱਠ ਕੇ ਸਭ ਨੂੰ ਸਤਿਕਾਰ ਦੇਣਾ ਬਹੁਤ ਵੱਡੀ ਤੇ ਚੰਗੀ ਸੋਚ ਦੀ ਨਿਸ਼ਾਨੀ ਹੈ,,,ਜੁੱਗ ਜੁੱਗ ਜੀਓ ਸਾਰੇ ਜਣੇ.....👏👏👏

  • @kindabrar9220
    @kindabrar9220 4 года назад +7

    ਬਹੁਤ ਵਧੀਅਾ ਬਾਈ ਜੀ

  • @jalwindersingh3949
    @jalwindersingh3949 5 лет назад +9

    ਰੇਸ਼ਮ ਕੁੜਤੇ ਪਜਾਮੇ ਬੜੇ ਚੱਕਮੇ ਰੰਗ ਦੇ ਪਾਉਂਦਾ
    ਸਿਰਾ ਜਮਾਂ

  • @satpalsingh9304
    @satpalsingh9304 5 лет назад +10

    ਬਹੁਤ ਵਧੀਆ👍💯 ਵੀਡੀਓ ਹੈ ਢਿੱਲੋਂ ਬਾਈ ✅

  • @pindersandhu8008
    @pindersandhu8008 4 года назад +2

    V nice video veer ji

  • @aartirani2274
    @aartirani2274 4 года назад +6

    ਰੇਸਮ ਬਾਈ ਸਰੀਰ ਤੁਥ ਮੁਥ ਹੋਈ ਜਾਂਦਾ

  • @mehakdeepdeepika7789
    @mehakdeepdeepika7789 4 года назад +1

    Paramjeet puri
    Veri nice dihlon

  • @sukhmaan4159
    @sukhmaan4159 4 года назад +13

    ਵਾਹਿਗੁਰੂ ਭਾਈਚਾਰਾ ਬਣਾਈ ਰੱਖੇ ਅੈਂ ਈ ਹੱਸ ਦੇ ਖੇਡ ਦੇ ਰਹੋ ਬਾਈ ਤੁਸੀ ਤੇ ਸਾਨੂੰ ਵੀ ਹੱਸੋਂਦੇ ਰਹੋ 🤗🤗🤗

  • @Funandfitness9
    @Funandfitness9 5 лет назад +10

    ਬਾਈ ਛਟੀਆਂ ਆਲਾ Seen ਸਿਰਾ ਸੀ। ਵੱਖੀਆਂ ਦੁੱਖਣ ਲੱਗ ਗਈਆਂ ਹੱਸ ਹੱਸ 😂😂😂😂😂😂😂😂😂😂😂😇😇😂

  • @bakshishsinghjuj9950
    @bakshishsinghjuj9950 4 года назад +2

    ਬੁਹਤ ਹੀ ਸੋਹਣੀ ਵੀਡੀਉ ਹੈ ਵੀਰ ਜੀ ਨੰਬਰ ਇਕ ਪਰ ਇਕ ਗੱਲ ਹੈ ਵੀਰ ਰੇਸ਼ਮ ਬਾਈ ਮੋਟਾ ਹੁੰਦਾ ਜਾ ਰਿਹਾ ਹੈ ਢਿੱਲੋ ਵੀਰੇ ਇਸ ਬਾਰੇ ਵੀ ਸੋਚੋ ਕੁਝ ਹਾਹਾਹਾਹਾ

  • @amolaksingh1015
    @amolaksingh1015 5 лет назад +6

    ਵੀਰ ਢਿੱਲੋਂ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਜੀ

  • @harmeetkharoud2182
    @harmeetkharoud2182 5 лет назад +9

    ਬਹੁਤ ਵਧੀਆ ਐਕਟਿੰਗ ਆ ਸਾਰੀ ਟੀਮ ਦੀ ਢਿੱਲੋਂ ਸਾਹਿਬ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਅਤੇ ਚੜਦੀ ਕਲਾ ਵਿੱਚ ਰੱਖੇ

  • @iqbalsingh8953
    @iqbalsingh8953 4 года назад +30

    ਬਾਈ ਢਿਲੋ ਮੈ ਤਾ ਇਕ ਹਿਸਾਬ ਲਾ ਲਿਆ ਵੀ ਸੀਰੀ ਤੋ ਬਿਨਾ ਜੱਟ ਕੰਮ ਦਾ ਨਹੀ
    ਚੰਗੇ ਭਲੇ ਮੋਬਾਇਲ ਤੇ ਲੱਗੇ ਪਏ ਸੀ
    ਆ ਕੇ ਰੇਸਮ ਨੇ ਕੰਮ ਲਾ ਲਏ
    ਗੁੱਡ ਮੈਸਜ

  • @jasmindersingh1573
    @jasmindersingh1573 4 года назад +4

    SiraA video

  • @Maanjatt116
    @Maanjatt116 4 года назад +1

    Baut hi bdya c y vodeo

  • @keepsidhu8642
    @keepsidhu8642 5 лет назад +8

    ਢਿੱਲੋਂ ਸਾਬ ਤੁਹਾਡੀ ਵੀਡੀਓ ਤੇ ਕਲਾਕਾਰੀ ਬਾਕਮਾਲ ਹੁੰਦੀ ਹੈ,। ਵਾਹ ਜੀ ਵਾਹ ਕਿਆ ਬਾਤ ਹੈ 👍👍👍🙏👍😏😏😏😏😏😔🙂😒😀😀🤪😒😜😜

  • @jagdevsingh5398
    @jagdevsingh5398 4 года назад +2

    Bauhat vadhia video aa 22g

  • @rajrandawa47
    @rajrandawa47 4 года назад +3

    Sirrrrra la dita bai reshamm

  • @gagan7atla
    @gagan7atla 5 лет назад +3

    ਵਾਹ ਜੀ ਵਾਹ

  • @sikanderkular9005
    @sikanderkular9005 4 года назад +1

    Very nice video bai 👌👌👌

  • @simranjeetsingh6675
    @simranjeetsingh6675 4 года назад +2

    Nice veer end

  • @lakhwindersinghbrar6466
    @lakhwindersinghbrar6466 4 года назад +2

    ਬਹੁਤ vadiya bai ji

  • @sonysidhu2575
    @sonysidhu2575 5 лет назад +3

    Nice video dhillo Sab

  • @jazzkaur7249
    @jazzkaur7249 5 лет назад +4

    Resham singh siraaa 😁😁😁😁😁dabda kithe as💓💕💕💓❤❤nice work God bless your team

  • @mrbrar1735
    @mrbrar1735 5 лет назад +3

    Vry nice bai 👌👌👌👍👍👍

  • @karan-zd2oj
    @karan-zd2oj 4 года назад +2

    Good😛👍😇

  • @NavjotSingh-kk1hw
    @NavjotSingh-kk1hw 4 года назад +2

    ਸਿਰਾ ਢਿੱਲੋਂ 22 ਜੀ

  • @dhamisangha887
    @dhamisangha887 4 года назад +3

    ਆਹ ਕੰਮ ਵਧੀਆ ਨਾਲੇ ਢਿੱਲੋਂ ਬਾਈ ਵੀਡੀਓ ਬਣਾਈ ਜਾਂਦਾ ਨਾਲ਼ੇ ਕੰਮ ਕਰਾਈ ਜਾਂਦਾ😂

  • @sidhuvlogger975
    @sidhuvlogger975 4 года назад +2

    Siraa y g
    #sidhuvlogger

  • @sunildhiman2145
    @sunildhiman2145 4 года назад +4

    ਬਾਈ ਜੀ ਬਹਿਤ ਹੀ ਹਾਸੇ ਵਾਲੀ ਵੀਡੀਓ ਹੈ 👍

  • @rajrandawa47
    @rajrandawa47 4 года назад +2

    Sirrrrra video bai

  • @deepdeepdeep8148
    @deepdeepdeep8148 5 лет назад +20

    ਰੇਸ਼ਮ ਭਾਜੀ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿਥੇ ਆ ਬਹੁਤ ਈ ਵਧੀਆ ਵੀਡੀਓ ਆ waheguru ji bless you brother's

  • @darmedarsigh7094
    @darmedarsigh7094 4 года назад +1

    Goo d bor

  • @SukhwinderSingh-mv7rd
    @SukhwinderSingh-mv7rd 4 года назад +2

    Super all video

  • @parminderkaur2267
    @parminderkaur2267 4 года назад +2

    Zma siraa bai g

  • @smgoatfarmharyana6312
    @smgoatfarmharyana6312 5 лет назад +4

    Nice video 22ji

  • @honeygianapreet3503
    @honeygianapreet3503 4 года назад +2

    Sirrra resham veer

  • @balkarmaan9927
    @balkarmaan9927 4 года назад +2

    Balkar Singh Maan Adhania Good luck

  • @ajayjethi1743
    @ajayjethi1743 4 года назад +6

    Sara la ta rashem god bless you dhillon veer

  • @muhammadshaisfromuae20
    @muhammadshaisfromuae20 4 года назад +1

    Att 22 boht mza aya

  • @gurupalbrar1040
    @gurupalbrar1040 4 года назад +1

    Sahi gal hain

  • @reshamsidhu9383
    @reshamsidhu9383 5 лет назад +3

    ਬਹੁਤ ਹੀ ਵਧੀਆ ਵੀਡੀਓ ਆ ਵਾਈ

  • @singhhardeep3302
    @singhhardeep3302 4 года назад +3

    Hahaha end ala scene 22 sirra he c ...🤣🤣🤣🤣🤣

  • @shavinderchahal
    @shavinderchahal 4 года назад +2

    Awesome video 22 g

  • @kulwinder9072
    @kulwinder9072 2 года назад

    😂😂😂😂🤣🤣🤣🤣🤣❤️❤️❤️❤️ਰੇਸ਼ਮ ਵਾਲਾ ਅਤ ਕਰਾਂਦਾ

  • @SukhjinderSingh-uq8dn
    @SukhjinderSingh-uq8dn 5 лет назад +5

    Nice 👌👌👌👍👍

  • @jazzkaur7249
    @jazzkaur7249 5 лет назад +5

    Haye babe khale c..... SAPp ch puli 😂😂😂😂😂😂😂😂siraa dailogs... I appreciate 🤗

  • @kikibrar2683
    @kikibrar2683 4 года назад +3

    ਰੇਸ਼ਮਾ ਸਿਰਾ ਲਾਤਾ

  • @sarwansuthar9023
    @sarwansuthar9023 4 года назад +2

    Very nice bro

  • @ramkrishnan5859
    @ramkrishnan5859 4 года назад

    Lovely. German. To. Kida. Rasham🐓👌🐓👌🐓👌💞💞💞💞💞👏👏

  • @parmindersingh294
    @parmindersingh294 4 года назад +7

    ਮੈ ਤੇਰੇ ਤੋ ਪੰਡਾਂ ਵਿਚ ਹੀ pawaoina ਸਿ.. ਸਿਰਾਂ ਲਾਤਾ ਰੇਸ਼ਮਾ

  • @balijetdhillion9069
    @balijetdhillion9069 4 года назад +3

    very funny Dhillon from Canada

  • @baltejsingh6704
    @baltejsingh6704 4 года назад +2

    Mitti waliyan gazran kha gya Resham

  • @vickyygjassars1504
    @vickyygjassars1504 4 года назад +1

    Good yyy yg video g

  • @nijjarmodernfarming4110
    @nijjarmodernfarming4110 4 года назад +2

    Bahut vadia video veer mere God bless you

  • @dilrajsekhon2818
    @dilrajsekhon2818 4 года назад +1

    Nice Vedo

  • @dineshrajputds8493
    @dineshrajputds8493 4 года назад +2

    👌👌👌👌😍

  • @balwindergrewal8733
    @balwindergrewal8733 4 года назад +1

    ਨਾ ਈਸਵੀਰ ਜੀ

  • @NarinderSingh-qg6gr
    @NarinderSingh-qg6gr 4 года назад +2

    Very nice 👍

  • @pathraleala8699
    @pathraleala8699 5 лет назад +6

    O y ji😃😃😃👌👌👌rooh khush krti yr hssa hssa k😂end te ta sirra e lata reshm ne..sikhn nu v milya 😊😊😊apis ch thoda pyaar wekh k bhut chnga lgga dhillon y ji😊👌👌jeounde rho..waheguru ji tuhanu te tuhadi family nu hamesha happy rkhe .y jj tuhadi hr iik videos bhut wadia hundi aa 👌👌👌👌😊😊😊😊

  • @sukhasukha804
    @sukhasukha804 4 года назад +1

    Very good nice video

  • @avtarsinghmaan6964
    @avtarsinghmaan6964 5 лет назад +2

    Sirra ਵੀਰ

  • @ਮੇਹਨਤੀਪਰਿੰਦੇ
    @ਮੇਹਨਤੀਪਰਿੰਦੇ 3 года назад +1

    😍😍👍👍👍

  • @gurbhajansinghguri78140
    @gurbhajansinghguri78140 5 лет назад +3

    Very nice Bro

  • @ranvirsingh9199
    @ranvirsingh9199 4 года назад

    Very nice video

  • @inderpreet2217
    @inderpreet2217 5 лет назад +1

    Bhut vadiya c video veer

  • @surjitmander5498
    @surjitmander5498 5 лет назад +2

    ਸਿਰਾ ਬਾਈ ਜੀ।।

  • @dhirakalakh6046
    @dhirakalakh6046 5 лет назад +1

    ਬਹੁਤ ਵਧੀਆ ਵੀਡੀਓ ਢਿੱਲੋਂ ਵੀਰ

  • @kulwindersinghmahun7800
    @kulwindersinghmahun7800 4 года назад +1

    Reshm bai

  • @gunbirdhillon3796
    @gunbirdhillon3796 5 лет назад +3

    v good bai

  • @jagseersinghgovt.contracto9018
    @jagseersinghgovt.contracto9018 5 лет назад +2

    Good 👌🏻👌🏻👌🏻✌✌✌✌👍👍👍

  • @rinkugujjranrinkugujjran9365
    @rinkugujjranrinkugujjran9365 4 года назад +2

    Very nice love u sare veeran nu

  • @HarpreetKaur-yv4oq
    @HarpreetKaur-yv4oq 5 лет назад +6

    Nice😂😂😂

  • @deepdhalio1268
    @deepdhalio1268 5 лет назад +3

    waheguru maher kre sari team te

  • @gurtejsingh78863
    @gurtejsingh78863 2 года назад +1

    Ho 👌👌👌✌🙏🙏🙏👍👍👍👍👍👍

  • @manisingh9974
    @manisingh9974 4 года назад +1

    Very nice vedio

  • @balwindersidhu3028
    @balwindersidhu3028 4 года назад +1

    Nyccc movi y ji

  • @happysran3411
    @happysran3411 4 года назад +2

    Att team

  • @jalwindersingh3949
    @jalwindersingh3949 5 лет назад +3

    ਸਿੱਧੂ ਮਾਸੀ ਆਲਾ 😊☺️

  • @rkshergill4263
    @rkshergill4263 4 года назад +1

    Very very funny

  • @gurwindersidhuz380
    @gurwindersidhuz380 5 лет назад +2

    Bahut vadia video a y

  • @ਪਿੰਡਆਵਾਲੇਜੱਟ

    Veer sachi swaad aa gya suba da man dukhi c dil khuss Karta

  • @r_dhaliwal
    @r_dhaliwal 5 лет назад +11

    ਬਾਈ ਮਨਦੀਪ ਭੈੜੀ ਹੋਈ ਸੋਡੇ ਨਾਲ😂 😂😂

  • @dayasingh3989
    @dayasingh3989 4 года назад

    Hasse bharbhur very good

  • @ektasharma1132
    @ektasharma1132 4 года назад

    Vvvv nce g

  • @rajumaan5133
    @rajumaan5133 5 лет назад +2

    Siraa bai je

  • @babbubhullar2010
    @babbubhullar2010 5 лет назад +3

    ਸ਼ਿਰਾ ਬਾਈ ਜੀ

  • @deepsukh7013
    @deepsukh7013 5 лет назад +2

    siraa bhai sari team tuhadi

  • @gurpreetdhillon3705
    @gurpreetdhillon3705 5 лет назад +4

    Nyc y

  • @amardhirsidhu4158
    @amardhirsidhu4158 4 года назад

    22 sirra vedio 👌👌

  • @ajaybegowalia7345
    @ajaybegowalia7345 4 года назад +2

    Att

  • @happysran3411
    @happysran3411 4 года назад +1

    Glti nl v

  • @jazzkaur7249
    @jazzkaur7249 5 лет назад +5

    Ik gal bayi Ji ne bhut sohni khi k gym nalo ta kam ethe HI krlo 😊🙏💓❤💕💕❤💕❤very nice thinking, kio k sanu ethe City ch ta gym jana painda kio k ethe km nhi hunda 😊🤗

  • @HarpreetSingh-fe8dd
    @HarpreetSingh-fe8dd 4 года назад +1

    Sirra a Rasham

  • @inderjitsingg5811
    @inderjitsingg5811 5 лет назад +2

    Att video