ਚਾਂਬਲਿਆ ਸੀਰੀ 3 Jatt Siri | New Punjabi Short Movie | Punjabi Short Movie 2019 | Dhillon Bathinde aal
HTML-код
- Опубликовано: 5 окт 2024
- ਸਤਿ ਸ਼੍ਰੀ ਅਕਾਲ ਦੋਸਤੋ ਸਾਡੀਆ ਹੋਰ ਵੀਡੀਉ ਦੇਖਣ ਲਈ ਪੇਜ like ਤੇ ਸ਼ੇਅਰ ਵੀ ਕਰਿਓ
ਆਪਣੇ ਸਾਰੇ ਅਕਾਊਂਟ ਆਈ ਡੀ
insta, Facebook page,tik tok
Dhillon Bathinde aala ਦੇ ਨਾਮ ਤੇ ਅਾ ਜੀ ਜਰੂਰ ਲਾਈਕ flow kro ji
Mandeep Dhillon
94643-52881
Sukhdeep Dhillon
Resham Yaar
Gurpreet dhillon
Whats app no 9463935336
ਜੱਟਾਂ ਦੀਆਂ ਮੁਸ਼ਕਿਲਾਂ ਵੀ ਦੱਸੀਆਂ ਵੀਡੀਓ ਵਿੱਚ ਬਹੁਤ ਵਧੀਆ ਢਿੱਲੋਂ ਬਾਈ ਇਹ ਸੱਚਾਈ ਆ
ਬਾਈ ਜੀ ਮੇਰਾ ਵੀ ਬਚਪਨ ਤੋਂ ਲੈ ਕੇ ਜਵਾਨ ਹੋਣ ਤੱਕ ਦਾ ਟਾਇਮ ਬਠਿੰਡਾ ਜ਼ਿਲ੍ਹੇ ਵਿੱਚ ਬੀਤਿਆ ਸਾਰੀਆਂ ਯਾਦਾਂ ਵੀਡੀਓ ਦੇਖ ਕੇ ਤਾਜ਼ੀਆਂ ਹੋ ਗੲੀਆਂ ਬਾਈ ਜੀ ਹੁਣ ਮੈਂ ਕਨੇਡਾ ਵਿੱਚ ਹਾਂ। ਬਾਈ ਜੀ ਜੋ ਤੁਸੀਂ ਮੂਕਾਂ ਸ਼ਬਦ ਬੋਲਿਆ ਹੈ ਬਹੁਤ ਟਾਇਮ ਹੋ ਗਿਆ ਸੁਣੇਂ ਨੂੰ ਬਾਈ ਆਪ ਸਾਰਿਆ ਨੂੰ ਪ੍ਰਮਾਤਮਾ ਤੰਦਰੁਸਤੀ ਲੰਮੀਆਂ ਉਮਰਾਂ ਅਤੇ ਤਰੱਕੀਆ ਬਖਸ਼ੇ । ਜਿਊਂਦੇ ਰਹੋ ਬਾਈ ਧੰਨਵਾਦ।
ਰੇਸ਼ਮ ਨੂੰ ਦੱਬਣ ਨੂੰ ਫਿਰਦੇ ਸੀ ਪਰ ਸਾਡਾ ਯਾਰ ਰੇਸ਼ਮ ਦੱਬਦਾ ਕਿੱਥੇ ਹੈ
ਬਹੁਤ ਵਧੀਆ ਵੀਡੀਓ ਹੈ ਢਿੱਲੋਂ ਸਾਹਿਬ ਜੀ
ਬਹੁਤ ਵਧੀਆ ਵੀਡੀਓ ਬਣੀ ਆ, ਰੇਸ਼ਮ ਦੀ ਐਕਟਿੰਗ ਵੀ ਸਿਰਾ 👌👌👌
ਬਹੁਤ ਵਧੀਆ ਵੀਰੇ
👍
ਬੁਹਤ ਸੋਹਣੀ ਵੀਡੀਉ ਹੈ ਵੀਰ ਜੀ ਰੇਸ਼ਮ ਦੀ ਐਕਟਿੰਗ ਅੱਤ ਹੈ
*ਬਹੁਤ ਵਧੀਆ ਢਿੱਲੋ ਸਾਬ* 👌👌👌
ਬਹੁਤ ਵਧੀਆ ਵੀਡੀਓ ਢਿੱਲੋਂ ਵਾਈ
Ki hall a Lal ji
ਬਹੁਤ ਵਧੀਆ ਜੀ
ਜਿਹੜੇ ਸਮੇਂ ਦੀ ਗੱਲ ਕੀਤੀ ਹੈ ਬਾਈ ਢਿੱਲੋਂ ਓਸ ਸਮੇਂ ਵਾਕਿਆ ਹੀ ਸੱਤ ਅੱਠ ਜਵਾਕ ਹਰੇਕ ਦੇ ਘਰ ਹੋਇਆ ਕਰਦੇ ਸਨ ਪਰ ਹੁਣ ਇਹ ਗੱਲ ਵੀ ਮੰਨਣੀ ਪਊ ਬੲੀ ਓਸ ਸਮੇਂ ਕੰਮ ਧੰਦੇ ਬਹੁਤ ਹੀ ਜ਼ਿਆਦਾ ਹੁੰਦੇ ਸਨ ਬਜ਼ੁਰਗ ਕੰਮ ਧੰਦੇ ਚ ਪਿਸੇ ਪੲੇ ਹੁੰਦੇ ਸਨ ਪਰ ਪਤੰਦਰ ਟਾਇਮ ਪਤਾ ਨੀ ਕਦੋਂ ਕੱਢਦੇ ਸੀ ,🤪😜😛😛😀😚😘☺️🙂😏😛😒🤨
ਰੇਸ਼ਮ ਸਿਰਾ👌👌👌
ਰੇਸ਼ਮ 👌👌👍👍
ਰੇਸ਼ਮ ਦੀ ਅੈਕਟਿੰਗ ਸਿਰਾ
ਬਹੁਤ ਵਧੀਆ ਵੀਡੀਓ ਜੀ 👌👍
ਬਾਈ ਜੀ ਇਕ ਗਲ ਤਾਂ ਪੱਕੀ ਹੈ ਜਿਦਾ ਹਰ ਇਕ ਸਬਜੀ ਵਿਚ ਆਲੂ ਪੇਦਾਂ ਹੈ ਤੇ ਸਬਜੀ ਸਵਾਦ ਲੱਗਦੀ ਹੈ ਉਸੇ ਤਰਾ ਤੁਹਾਡੀ ਵਿਡਿਊ ਦਾ ਸਾਬ ਹੈ ਜਿੰਨਾ ਚਿਰ ਰੇਸ਼ਮ ਵਿਡਿਊ ਵਿਚ ਹੁੰਦਾ ਹੈ ਤਾਂ ਵਿਡਿਊ ਦੇਖਣ ਦਾ ਸਵਾਦ ਵਖਰਾ ਹੀ ਹੁੰਦਾ ਹੈ
E
Resham v full trand ho gya
Dhilo by good movy sira ok great thanks
Shi gall aa veer ji 🤗🤗🙏🙏💞👌👌👍👍👍💪💪💪💪🚜🚜🚜🚜🚜🚜🚜
ਰੇਸ਼ਮ ਸਿਰਾ
Very nice bro
Vht sohni movi y ji waheguru ji hamesha chardikalan vich rehe app nu,
ਬਹੁਤ ਵਧੀਆ ਢਿੱਲੋਂ ਵਾਈ
Rasam siraa bai 🤣🤣🤣🤣🤣🤣😜😜😜♥️♥️♥️♥️♥️
wah kamaal video carry on god bless all of u always watching from Malaysia
Buhat vaddiya video laggi Bai g
ਬਹੁਤ ਵਧੀਆ ਵੀਡੀਉ ਆ ਵੀਰ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਅਤੇ ਚੜਦੀ ਕਲਾ ਵਿੱਚ ਰੱਖੇ
Aat kra ti te Messege v bahut HI vadiya dita pahle de time hi bahut vadiya c aaj taan jahar Beejo te jehar hi khana
Very very nice I am from Punjab Pakistan same mere pind wale treqa I like it sardar g
Very nice a video 22 g
Siraa Dhillon 22g👌👍👍👍❤❤❤❤
ਸਿਰਾਂ ਢਿੱਲੋਂ ਬਾਈ
Sera Resham di acting
Dhillon veer rasem ta Sara Kari jada love you veer sari team nu
ਬੋਹਤ ਵਧੀਆ ਜੀ ਢਿੱਲੋਂ ਸਾਵ
Resham bai har video te sira la dina bai good Bai.yr
No 1 video Dhillion veer 🇺🇸🇺🇸🇺🇸🇺🇸🇺🇸
Kaimm ha 22😂 😂 😆 😅
End dhillon Saab end
Sirra gal baat krwati y...ghaint video aa y ... love you all team members
Bhut siyania gallan bai dia
Very nic Big brothar ji thanks love u
Good dhillon saab
Jiunde rho jatto. Carry on
Resm. Di acting top.
Realty aaa all vedio ch sirra y
ਬਾੲੀ ਸਿਰਾ ਵੀਡੀਓ
Siraa DHILLON y
11:24 hahahahaa...... jaani dushman e bnya firda
Nice bro 😂😂😂😂🤣
Sira bai Dhillon g
baala hi sirrraaaa laata bai
Very nice g
ਸੁਕਰ ਏ ਹਜੁਰ ਸਾਹਿਬ ਨੀ ਗਿਆ ਨਾਹਉਣ ਉਥੋਂ ਤਾਂ ਕਣਕ ਪੱਕੀ ਤੋ ਮੁੜਨਾ ਸੀ
Bahut hi vadiya veer g maja hi layata
Giana Dhillon
Kaim bai ma tuhada bhout vadha fan aa tussi bhout vdia video bnonda ho the keep it bro sadha vallo tuhanu full spot aa verro
Nazara aa gya jatta✌😄😄
Real pendu actors with ground level knowledge. Future artists of Punjab.
Sira krata g
Raju doda 👌👌👌
Att Dhillon veer 😂👌🙏
Kya baat hai g dhillon
Very nice bai je
Bhai sirra e laa dende o
Resham bai att aa
Buht wadia video veer g very nice
Bhut vadia c veera aa next part vi jldi lai ka auo vr
Sirraaa dhillon sab
Nice veer
Yyyy yg siraaaaa g
Ambarsar Nhaun vgg gya c
siraaaa
Sira Video 22 g
Bahut vadiya video 22 g
Very nice y g
Very nice dhillon Saab
Siraaaa h bhai jma
Bahut vadia g
ਰੇਸਮ ਵੀ ਸਿਰਾ ਕਰਦਾ
Very good massage veer ji
Very nice video bro 👌👌👌
Resm bnda seraa aa bai
ਬਹੁਤ ਵਧੀਆ ਵੀਡੀਓ
Nyc video y bahut sohni video banai
Very.good
Virender.ganganagar
Asi v gangangr to
Sira video
Very nice good aa22ji
ਬਾਈ ਢਿੱਲੋਂ ਇਹ ਵੀਡੀਓ ਵਾਲੇ ਬਾਪੂ ਜੀ ਤੁਹਾਡੇ ਡੈਡੀ ਆ ?
ਮਨਦੀਪ ਬਾਈ ਜੀ ਰੇਸਮ ਦੇ।ਮਖ ਆ ਨਾ ਲੜਾ ਦਿਓ ਵਾਹਿਗੁਰੂ ਜੀ ਮੋਗਾ
ਵਧਾਈਆਂ ਰੇਸ਼ਮਾ ਤੈਨੂੰ ਵੇ ਤੈ ਮਸਾਂ ਨਾਮਣਾ ਚੋਇਆ ਵਾਹਿਗੁਰੂ ਜੀ
ਜਦ ਬੀ ਆਰ ਦੀ ਬੋਤਲ ਸਤਰ ਰੁਪੈ ਦੀ ਹੁੰਦੀ ਸੀ ਰੇਸਮ ਬਾਈ ਤੁਹਾਡੇ ਦੋਹਾਂ ਚੋ ਆਸੇ ਰੇਡੀਏਟਰ ਚ ਪਾਣੀ ਕੌਣ ਪਾਉਂਦਾ ਹੁੰਦਾ ਏ ਵਾਹਿਗੁਰੂ ਜੀ
NYC veer
Pin ch ungle wala seen bhut ghaint aa
very good msg dhillon veer love u bro
ਬਾਈ ਘੰਟੀ ਵਾਲਾ ਕਿ ਜੁਗਾੜ ਆ ਦੱਸ ਦੋ
ਸਿਰਾ ਵੀਡੀਓ ਯਾਰ ਢਿਲੋ ਜੀ
Nice video y
Bahut badia
👌👌 dhillon saab😍
Bhut vadia msg bai jiii
End dhillon y resham sira
Att Video a veer ji
Kaint video
End a dhillon y
Shyi gall aa Dhillon sabb
Good job veer ji love you