ਮਾਲਦਾਰ ਛੜਾ 156 MALDAR SHADA baghu shada latest SHORT MOVIE 2024 PUNJABI FILM JATT BEAT RECORD

Поделиться
HTML-код
  • Опубликовано: 23 окт 2024

Комментарии • 303

  • @PalaAULAKH
    @PalaAULAKH Час назад +17

    ਬਾਈ ਭਾਗੂ ਤੇਰਾ ਯਾਰ ਬੀਰਾ ਬਾਬਾ ਇਕੱਲਾ ਫਿਰਦਾ ਉਹਦੀ ਚਰਨੋ ਨੂੰ ਲਿਆਉ ਨਾਲੇ ਬੀਰਾ ਬਾਬਾ ਖੁਸ਼ ਰਿਹਾਂ ਕਰੂ ਜਿਹੜੇ ਜਿਹੜੇ ਵੀਰ ਚਰਨੋ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

  • @BhupinderSingh-yg8cg
    @BhupinderSingh-yg8cg Час назад +9

    ਮਾਲਦਾਰ ਛੜਾ ਭਾਗੂ,, ਸਰਬੀ,, ਜੱਸਾ,, ਪ੍ਰੀਤੋ,, ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,, ਹਰਮਨ ਕੰਮੀ ਵਾਲਾ,,ਬੀਰਾ ਬਾਬਾ,, ਜੋਗਾ,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @lakhvirsinghdulamsar3
    @lakhvirsinghdulamsar3 Час назад +6

    ਆ ਗਿਆ ਭਾਗੂ ਛਾਜਲੀ ਵਾਲਾ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @sebhibhinder2564
    @sebhibhinder2564 2 часа назад +17

    ਅਸੀ ਬਈ ਆਰਮੀ ਡਿਊਟੀ ਚ ਇਸ ਨੂੰ ਦੇਖਦੇ ❤❤❤

  • @OldisgoldSGill
    @OldisgoldSGill Час назад +13

    ਬਾਈ ਅੱਜ ਤਾਂ ਸਵਾਦ ਲਿਆਤਾ ਸੱਚੀਂ ਸਿਰਾਂ ਕੀਤਾ ਪਿਆ ਇਸ ਐਪੀਸੋਡ ਦਾ ਬਹੁਤ ਸੋਹਣੀ ਵੀਡਿਓ ਆ ਜਿਉਂਦੇ ਵੱਸਦੇ ਰਹੋ ਭਰਾਵੋ ਜਿਹੜੇ ਟੈਨਸ਼ਨਾ ਚੁ ਕੱਢ ਹਾਸੇ ਪਾ ਦਿੰਦੇ ਹੋਓ 😊

  • @gurjindersingh3638
    @gurjindersingh3638 2 часа назад +6

    ਬਹੁਤ ਵਧੀਆ ਵੀਡੀਓ ਇੰਦਰਜੀਤ ਜੀ ਬੰਤ ਕਮਾਲ ਕਰੀ ਜਾਂਦਾ ਆਲ ਟੀਮ ਗੁੱਡ ਅਕਟਿੰਗ 🙏🥀💛 🥀👌 ਯਮੂਨਾ ਨਗਰ

  • @Bant587
    @Bant587 2 часа назад +69

    ਹਾਂਜੀ ਕਿੱਦਾਂ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ❤❤❤

  • @sukhpalsingh9477
    @sukhpalsingh9477 2 часа назад +5

    ਵੀਰੇ ਦੀ ਹੱਸੀ ਬਹੁਤ ਘੈਂਟ ਆ 😂😅😅

  • @5911fullpower
    @5911fullpower 2 часа назад +13

    ਆ ਗਿਆ ਭਾਗੂ ਛਾਜਲੀ ਵਾਲਾ ਰੱਬ ਸਾਰੀ ਟੀਮ ਨੀ ਦਿਨ ਦੁੱਗਣਾ ਰਾਤ ਚੁੱਗਣੀ ਤਰੱਕੀ ਬਖਸੇ

  • @HarjinderNehal
    @HarjinderNehal 2 часа назад +7

    ਬੰਤ ਪ੍ਰਧਾਨ ਸਿਰਾ ਕਰਾਂ ਦਿੰਦਾ।😂😂

  • @Aseespreetdhaliwalaish
    @Aseespreetdhaliwalaish 11 минут назад +1

    ਸਿਰਾ ਜੀ 😂😂❤❤ਬੰਤ ਪ੍ਰਧਾਨ ਜੀ ਬਹੁਤ ਵਧੀਆ ਜੀ ਭਾਗੁ ਦੀ ਐਕਟਿੰਗ ਸਿਰਾ ਅੱਤ ਜੀ ❤ਸਾਰੀ ਟੀਮ ਬਹੁਤ ਮੇਹਨਤ ਕਰਦੀ ਜੀ ਵਾਹਿਗੂਰੂ ਮੇਹਰ ਕਰਿਓ ਜੀ ਸਭ ਤੇ 🙏🙏🥰🥰

  • @karannagra4104
    @karannagra4104 2 часа назад +6

    ਚੀਕਾਂ ਐ ਮਾਰਦੀ ਐ ਜਿਵੇ ਚੰਗੀ ਘੜੀਸੀ ਹੁੰਦੀ ਐ,,,,

  • @naibsingh5273
    @naibsingh5273 32 минуты назад +1

    ਭਾਗੂ ਜਦੋਂ ਬੀਰਾ ਤੇਰੇ ਘਰ ਆਉਂਦਾ ਸਰਬੀ ਉਸ ਨੂੰ ਚੰਗਾ ਨਹੀਂ ਸਮਝਜਦੀ ਬਹੁਤ ਮਾੜੀ ਗੱਲ ਹੈ ਸਰਭੀ ਨੂੰ ਸਮਝਾਉ ਉਸ ਦਾ ਆਪਣੇ ਤੋਂ ਬਿਨਾਂ ਕੋਈ ਨਹੀਂ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ

    • @ਹਰਪਾਲ7653
      @ਹਰਪਾਲ7653 10 минут назад

      ਭੀਰਾ ਠਰਕ ਭੋਰਦਾ ਤਾਂ ਕਰਕੇ ਸਰਬੀ ਚੰਗਾ ਨੀਂ ਸਮਝਦੀ
      ਪਤਾ ਭਾਗੂ ਨੂੰ ਵੀ ਆਹ
      ਓਹ ਤਾਂ ਨੀਂ ਕਹਿੰਦਾ ਕਿਉਕਿ ਦੋਨੇ ਇੱਕ ਦੂਜੇ ਦੇ ਰਾਜਦਾਰ ਆ
      ਪਰ ਜਿਹੜਾ ਬੰਦਾ ਠਰਕੀ ਹੋਵੇ
      ਓਹਦੇ ਨਾਲ ਯਾਰੀ ਦੋਸਤੀ ਘਰੋਂ ਬਾਹਰ ਹੀ ਚਾਹੀਦੀ
      ਚੁੱਲ੍ਹੇ ਤੇ ਨੀਂ ਬਹਾਲਣਾ ਚਾਹੀਦਾ

  • @Gagandeepsingh-zf2li
    @Gagandeepsingh-zf2li 35 минут назад +2

    ਜੱਸੇ ਨਾਲ ਕੁੜੀ ਵਧੀਆ ਐਕਟਿੰਗ ਕਰਦੀ ਆ

  • @jassidhaliwal7615
    @jassidhaliwal7615 Час назад +5

    ਜੱਸਾ ਤੇ ਬੀਰਾ ਬਾਬਾ ❤

  • @PalaAULAKH
    @PalaAULAKH Час назад +1

    ਬੀਰੇ ਬਾਈ ਦਿਨੇ ਹੀ ਬਾਰਾ ਲਾਤਾ ਭਾਗੂ ਮਣਕਾ ਵੀ ਲਾ ਦਿੰਦਾ ਨਾਲੇ ਚੁੱਕ ਵੀ ਕੱਢ ਦਿੰਦਾ ਭਾਗੂ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤❤

  • @naibsingh5273
    @naibsingh5273 27 минут назад

    ਜਿਹੜੀ ਕੁੜੀ ਜੱਸੇ ਨਾਲ ਫੋਨ ਤੇ ਗੱਲ ਕਰਦੀ ਹੈ ਉਹ ਉਹ ਮੂਵੀ ਵਿਚ ਅਗਲੀ ਵਾਰ ਜਰੂਰ ਲੈ ਕੇ ਆਉਣੀ ਬਹੁਤ ਘੈਂਟ ਕੁੜੀ ਹੈ ਸਾਨੂੰ ਬੇਸਬਰੀ ਨਾਲ਼ ਉਸਦੀ ਉਡੀਕ ਰਹੇਗੀ ਜ਼ਿਲ੍ਹਾ ਮੋਗਾ ਪਿੰਡ ਕੋਰੇ ਵਾਲਾ

  • @sukhikheeva5967
    @sukhikheeva5967 2 часа назад +7

    Boht vdy video jehde jehde bant pardhan nu psand krde like kro😊

  • @gurtejBrar-k5x
    @gurtejBrar-k5x Час назад +1

    ਬਹੁਤ ਵਧੀਆ ਭਾਗੂ ਸਿੰਘ ਜੀ ਬੀਰਾ ਸਿੰਘ ਜੀ

  • @HarpreetSingh-l8l
    @HarpreetSingh-l8l 2 часа назад +5

    End end bant ji ❤😂

  • @RajSingh-mr6ij
    @RajSingh-mr6ij 4 минуты назад

    ਵੈਸੇ ਸਾਰੀ ਟੀਮ ਬਹੁਤ ਵਧੀਆ ਲੇਕਿਨ ਮੈਨੂੰ ਤਾ ਸਰਬੀ ਬਹੁਤ ਸੋਹਣੀ ਲੱਗਦੀ ਏ
    ਖਿੱਚ ਕੇ ਰੱਖੋ ਬਹੁਤ ਵਧੀਆ ਜੀ

  • @amritsandhu6770
    @amritsandhu6770 2 часа назад +3

    Wait he rehndi bs maldar shade di ❤❤❤❤

  • @parvtakhar7739
    @parvtakhar7739 2 часа назад +3

    ਬੰਤ ਪਜਾਮਾ ਲਬੇੜ ਗਿਆ

  • @surinderkang8994
    @surinderkang8994 4 минуты назад

    Love you all family maldar😂😂❤❤❤🌹🌹🌹🌹🙏🙏🙏🙏 bahut ghaint aa y 🙏🙏wmk🙏🙏

  • @Arnav4149
    @Arnav4149 48 минут назад

    ਬਹੁਤ ਵਧੀਆ ਵੀਡੀਉ ਏ ਭਾਗੂ ,, ਬੀਰੇ ,, ਜੱਸਾ ਤਾ ਬੰਤ ਪ੍ਰਧਾਨ ਸਾਰਿਆ ਦੀ ਐਕਟਿੰਗ ਅੱਤ ਏ ਤੇ ਪ੍ਰੀਤ ਨਾਲੋ ਜੱਸਾ ਹੁਣ ਜਿਹੜੀ ਕੁੜੀ ਨਾਲ ਫੋਨ ਤੇ ਈਲੂ ਈਲੂ ਕਰਦਾ ਏ

  • @HArjinderSingh-dd8zi
    @HArjinderSingh-dd8zi Час назад

    ਬਹੁਤ ਵਧੀਆ ਵੀਡੀਓ ਵਾਈ ਅੱਜ ਨਜ਼ਾਰਾ
    ਲਿਆਂਤਾ

  • @GurjinderSingh-ic7jv
    @GurjinderSingh-ic7jv 17 минут назад

    Siraa ho gya bhagu jassa beera bant sira launde

  • @Sharnjeet-g9k
    @Sharnjeet-g9k 2 часа назад +1

    Good acting all members 👌❤️
    Waheguru khush rakhe 🙏🏻🙏🏻

  • @GurpreetSingh-ou1xj
    @GurpreetSingh-ou1xj Час назад

    ਬਹੁਤ ਵਧੀਆ ਵੀਡੀਓ ਹੈ ਜੀ ਇੰਦਰ ਬਾਈ ਜੀ।❤ ਪ੍ਰਮਾਤਮਾ ਸਾਰੀ ਟੀਮ ਨੂੰ ਚੜਦੀਕਲਾ ਬਖਸ਼ਣ ਜੀ।🙏👍❤

  • @SatnamSingh-zi8kj
    @SatnamSingh-zi8kj 2 часа назад

    ਬਹੁਤ ਵਧੀਆ ਵੀਡੀਓ ਭਾਗੂ‌‌‌ ਬਾਈ ❤❤❤❤❤❤❤❤

  • @JaswinderSingh-p2e
    @JaswinderSingh-p2e 52 минуты назад

    ਬੰਤ ਬਹੁਤ ਸੋਹਣੀ ਵੀਡੀਓ ਆ

  • @gurvailsingh9044
    @gurvailsingh9044 2 часа назад +1

    ਸਰਬੀ ਨੇ ਗੇਮ ਖੇਡਣ ਲੱਗੀ ਤੁਹਾਡੇ ਵੋਟਾ ਵਿੱਚ ਨਹੀਂ ਜਾਣ ਦੇਣਾ ਇੰਦਰ ਵੀਰ ਨੂੰ

  • @sukhikheeva5967
    @sukhikheeva5967 2 часа назад +1

    ਭਾਗੁ ਵੀਰੇ ਵਿਚਾਰੇ ਜੱਸੇ ਬਾਰੇ ਕੁਝ ਸੋਚ ਕਿਤੇ ਬੰਤ ਪ੍ਰਧਾਨ ਵਾਂਗੂ ਕੱਲਾ ਨਾ ਵਿਆਹ ਕਰਵਾ ਲਵੇ 😂😂

  • @gurdeepshokar9665
    @gurdeepshokar9665 46 минут назад

    ਬਹੁਤ ਵਧੀਆ ਵੀਡੀਓ

  • @ਹਰਪਾਲ7653
    @ਹਰਪਾਲ7653 8 минут назад +1

    ਵੋਟਾਂ ਤਾਂ ਖਤਮ ਹੋ ਗਈਆਂ ਇਹ ਕਿਹੜੀ 15, ਤਰੀਕ ਉਡੀਕੀ ਜਾਂਦੇ ਆ
    ਪਵਾ ਕੇ ਵੋਟਾਂ
    ਕੋਈ ਨਵਾਂ ਸੱਪ ਕੱਢੋ
    ਵੋਟਾਂ ਦਾ ਕਨਸੈਪਟ ਵੋਟਾਂ ਤਕ ਹੀ ਵਧੀਆ ਲਗਦਾ ਸੀ

  • @Saman_dhindsa
    @Saman_dhindsa 2 часа назад +2

    ਸਾਰੇ ਕਲਾਕਾਰ ਨਿਪੁੰਨ ਆ ਅਪਣੇ ਅਪਣੇ ਕਰੈਕਟਰ ਚ ❤

  • @sukhmandersingh3468
    @sukhmandersingh3468 Час назад +1

    Vadiya video 22g waheguru kirpa kare sari team da thanks bro happy diwali gg

  • @BalwinderSingh-jw5ws
    @BalwinderSingh-jw5ws 50 минут назад

    ਭਾਗੂ ਨੂੰ ਤਾਂ ਮਿਲਗੀ ਮੈਂਬਰੀ

  • @gurtejBrar-k5x
    @gurtejBrar-k5x 2 часа назад

    ਬਹੁਤ ਵਧੀਆ ਮੈਸ਼ਜ

  • @NoorSidhu-y4b
    @NoorSidhu-y4b Час назад

    ਹਵਾ ਸੋਡੀ ਆ ਪਈ ਬਹੁਤ ਵਦੀਆ

  • @SanjanaRani-j8r
    @SanjanaRani-j8r 2 часа назад

    😍😍😍i love the girl character she plays always perfect role in every video clip god bless u dear jass❤

  • @laxfatehpuria5881
    @laxfatehpuria5881 2 часа назад +1

    Boht din di wait c❤❤

  • @RockySidhu-gi7gd
    @RockySidhu-gi7gd 2 часа назад +1

    Endless bai ji❤❤❤❤

  • @ManjeetSarwara
    @ManjeetSarwara 5 минут назад

    Pagu bai da rol sabto vadiya ji❤❤❤❤

  • @gurvailsingh9044
    @gurvailsingh9044 2 часа назад +1

    ਇੰਦਰ ਦੇਸੀ ਹਕੀਮ ਬਣ ਗਿਆ

  • @KirtKang-v7s
    @KirtKang-v7s 2 часа назад +3

    Sira jatta❤

  • @SukhdeepchahalSukhdeepchahal
    @SukhdeepchahalSukhdeepchahal 2 часа назад

    😂😂😂😂😂😂😂😂😂 ਬਹੁਤ ਵਧੀਆ ਵੀਰ ਜੀ

  • @BhimRam-em4kk
    @BhimRam-em4kk 9 минут назад

    Sirra all person end 👌

  • @Sidhu22-i65
    @Sidhu22-i65 2 часа назад +1

    Balle jatta sir end koka gadar sariya cement

  • @Little.jatt1
    @Little.jatt1 2 часа назад

    ਬਹੁਤ ਖੂਬ

  • @bantykarrha155
    @bantykarrha155 2 часа назад +2

    Bhut vdia bai

  • @bantykarrha155
    @bantykarrha155 2 часа назад +1

    Bhut wait c video di ❤❤❤❤

  • @TaranVeer-u6o
    @TaranVeer-u6o 2 часа назад +1

    Luv u a y thonu❤

  • @anjumaan2186
    @anjumaan2186 Час назад +1

    Very nice video 👌👌

  • @kashmirsingh9623
    @kashmirsingh9623 36 минут назад

    ਇਹ ਯਾਰ ਬੰਤ ਪ੍ਰਧਾਨ ਦੋਗਲਾਪਨ ਕਰਦਾ ਇਸ ਦੇ ਝੋਲੇ ਵਿਚ ਕੁਝ ਨਹੀਂ ਹੈਗਾ

  • @user-Gurdeepjohal
    @user-Gurdeepjohal 14 минут назад

    Bhut vadia aa video aa pagu aa

  • @KaramBrar-k5g
    @KaramBrar-k5g 2 часа назад +1

    End gal bat babiyo❤❤

  • @mandeepkhaira6567
    @mandeepkhaira6567 54 минуты назад

    Kant video good work all teem ❤

  • @SUKHTOSHSINGH
    @SUKHTOSHSINGH 2 часа назад +1

    Love u ilo

  • @sonuvirk4949
    @sonuvirk4949 Час назад

    ਬੱਲੇ ਭਾਗੂ ਬਾਈ

  • @manrahulbajwa
    @manrahulbajwa 2 часа назад

    Very good ji
    Best acting 👌🏻
    ❤ love for entire team ❤

  • @SandeepSingh-w9p5x
    @SandeepSingh-w9p5x 38 минут назад +1

    Hun ta jassa v sira kronda

  • @lakhvirbrar3138
    @lakhvirbrar3138 26 минут назад

    ਬੰਤ ਪ੍ਰਧਾਨ ਜੰਦਾਵਾਦ

  • @GurwinderSingh-rx7cp
    @GurwinderSingh-rx7cp 4 минуты назад

    Sirra video aa ji 🥰🥰🥰😂😂😂

  • @Gurjeetsingh-mx9ic
    @Gurjeetsingh-mx9ic 2 часа назад +1

    Very nice video ❤❤❤❤

  • @AbcDedg-wr1te
    @AbcDedg-wr1te 56 минут назад

    ਭਾਗੁ ਬਾਈ ਇਹ ਦਾ ਉਏ ਨਾਂ ਕੁਸ਼ ਹੋਰ ਹਿਲਾ ਦੀ ਤੂੰ

  • @rippysingh708
    @rippysingh708 2 часа назад +1

    Kehr oye kehr

  • @BhupinderSingh-wu9df
    @BhupinderSingh-wu9df 54 минуты назад

    🤣🤣🤣🤣🤣🤣🤣🤣🤣🤣🤣😂😂😂😂😂😂😂😂😝😝😝😝😝ਬੰਤ ਆਵਦੀ ਤੋਰ ਹੀ ਭੁੱਲ ਗਿਆ

  • @Desibande-b7y
    @Desibande-b7y Час назад

    Baara karda lagg gya😂😂😂😂😂😂😂dine e oye 🙃🙃🙃🙃😂😂😂😂😂

  • @jasspeerande6594
    @jasspeerande6594 2 часа назад +1

    Very nice bro❤

  • @lakhvirsingh5070
    @lakhvirsingh5070 2 часа назад +1

    ❤❤verygoodlike

  • @rajufin8575
    @rajufin8575 2 часа назад +1

    Nice jatt beat record

  • @ranjitsidhu9008
    @ranjitsidhu9008 2 часа назад +1

    ਵਾਰਾ ਲਾਤਾ 😂 ਦਿਨੇ ਈ 😅😅😅😅

  • @JanpalSingh-n1v
    @JanpalSingh-n1v Час назад

    Inder always best actor

  • @vijaykumari3183
    @vijaykumari3183 2 часа назад +1

    Pagu.bant.bro.dr..m.b.b.s.spe.list🤣🤣👍👍🎉 Radhe Radhe 🙏🙏 ambala dosdka

  • @hardeepsinghsingh7016
    @hardeepsinghsingh7016 2 часа назад +1

    Very nice 🎉

  • @HarpreetSingh-wo4yl
    @HarpreetSingh-wo4yl 6 минут назад

    Bhai plz jaldi paadeya kro vidio bhut intzaar rehnda ❤

  • @JaspreetsinghKhangura-on4vh
    @JaspreetsinghKhangura-on4vh 2 часа назад +2

    ਬੰਤ ਪ੍ਰਧਾਨ ❤🎉😂

  • @jotchahal6347
    @jotchahal6347 2 часа назад +1

    End galbatt❤

  • @manipreet0162
    @manipreet0162 2 часа назад +1

    pehla number

  • @Bimaljeetkaur-z8e
    @Bimaljeetkaur-z8e 2 часа назад +2

    Me ta bant karke hi dekhda rang hi ban dinda jdo oo aunda😂😂

  • @deeparsh700
    @deeparsh700 Час назад

    All actors are very good. Nice vedio❤

  • @HappyBajra-sz4vp
    @HappyBajra-sz4vp 2 часа назад +1

    A gya 😂😂😂❤❤❤❤

  • @jassrangianyoutubervlog23
    @jassrangianyoutubervlog23 45 минут назад

    ਭਾਗੂ ਬੰਤ ਉਵਰ ਐਕਟਿੰਗ ਜਿਆਦਾ ਕਰਦਾ ਥੋੜਾ ਜਾ ਸਮਝਾ ਬਾਈ

  • @ਜੱਗਾ0523
    @ਜੱਗਾ0523 Час назад

    ਬੇਅੰਤ ❤❤❤

  • @sunnybhatt5409
    @sunnybhatt5409 2 часа назад +1

    Sirra gal bat bai

  • @jotchahal6347
    @jotchahal6347 2 часа назад +1

    Sirra

  • @AmanSingh-ts8uy
    @AmanSingh-ts8uy 2 часа назад +1

    Gaint. ❤

  • @KamalSingh-us1co
    @KamalSingh-us1co 2 часа назад +1

    Good 👍

  • @jaskarnkuwait8987
    @jaskarnkuwait8987 2 часа назад +2

    ਯਾਰ ਵੀਡੀਉ ਤੇ ਬਹੁਤ ਵਧੀਆ ਏ ਪਰ ਯਾਰ ਧੂਤਾ ਤੇ ਆਉਦਾ ਨੀ

  • @rahulchauhan6219
    @rahulchauhan6219 2 часа назад

    Sira bant pardaan ❤❤

  • @rajufin8575
    @rajufin8575 2 часа назад +1

    Nice video

  • @DharampalArora-u7t
    @DharampalArora-u7t 45 минут назад

    ❤ghaint galbaat

  • @bobgill9695
    @bobgill9695 5 минут назад

    ਬਾਰਾ ਲਾਉਂਦੇ ਰਿਹਾ ਕਰੋ ਦਿਨੇਂ ਹੀ😂😂

  • @TejinderKhan-j1t
    @TejinderKhan-j1t 31 минуту назад +1

    Good

  • @IsharandManu
    @IsharandManu 2 часа назад +1

    Sira

  • @paramvirsingh2842
    @paramvirsingh2842 2 часа назад +1

    ਵੀਰ ਜੀ ਵੀਡਿਓ ਤੇ ਬਹੁਤ ਵਧੀਆ ਬੰਤ ਇੰਦਰ ਵੀਰ ਪਰ ਪ੍ਰੀਤ ਤੇ ਧੂਤਾ ਨਹੀ ਆਉਦਾ ਓਹਨੂੰ ਵੀਰ ਨੂੰ ਲੈਕੇ ਆਇਓ ਇੰਦਰ ਵੀਰ ਜੀ

  • @zeetumoosa3553
    @zeetumoosa3553 2 часа назад +2

    Inder veere ki haal chaal aa

  • @Preet45266
    @Preet45266 Час назад

    Very nice work 🎉🎉🎉🎉🎉

  • @BhupinderSingh-wu9df
    @BhupinderSingh-wu9df 53 минуты назад

    ਅੱਜ ਬੰਤ ਪ੍ਧਾਨ ਦਾ ਹੀ ਸੀਨ ਵਧੀਆ ਲੱਗੇ 😂😂