Prime Focus (2415) || Randhawa-Raja Warring ਦੀ ਚੱਲੀ , Sukhbir Badal ਆਊਟ ! , ਸਾਬਕਾ MLA ਗ੍ਰਿਫਤਾਰ

Поделиться
HTML-код
  • Опубликовано: 23 окт 2024

Комментарии • 75

  • @deepbrar.
    @deepbrar. 4 часа назад +15

    ਸ਼ੋਹਰਤਾਂ ਪਾਉਣ ਲਈ ਐਵੇਂ ਤਲਵੇਂ ਨੀ ਚੱਟੀ ਦੇ
    *ਮਿੱਤਰਾਂ ਸਦਾ ਜ਼ਿੰਦਗੀ ਦੇ ਅਸੂਲ ਉੱਚੇ ਰੱਖੀ ਦੇ*

  • @SukhwinderSingh-wq5ip
    @SukhwinderSingh-wq5ip 11 минут назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @deepbrar.
    @deepbrar. 4 часа назад +7

    ਹਰ ਘਰ ਵਿਚ ਰੋਟੀ ਹੋਵੇ, ਹਰ ਸਿਰ ਤੇ ਛੱਤ ਹੋਵੇ
    *ਇਹ ਸੋਚ ਲੈ ਕੇ ਅਗਰ ਚੱਲੋ ਤਾਂ ਚੰਗਾ ਸਮਾਜ ਸਿਰਜੋਗੇ*
    ਖੜਪੰਚ ਜਾਂ ਦੋਗਲੇ ਨਾ ਬਣੋ

  • @baldevjassar8059
    @baldevjassar8059 4 часа назад +5

    *🙏🌻ਅੱਜ ਦਾ ਵਿਚਾਰ🌻🙏*
    *ਉਹ ਨਾ ਕਾਗਜ਼ ਰੱਖਦਾ ਹੈ ਅਤੇ ਨਾ ਕਿਤਾਬ ਰੱਖਦਾ ਹੈ,ਪਰ ਫਿਰ ਵੀ ਪ੍ਰਮਾਤਮਾ ਹਰ ਕਿਸੇ ਦਾ ਹਿਸਾਬ ਰੱਖਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @deepbrar.
    @deepbrar. 4 часа назад +5

    ਅਰਮਾਨ ਸਿਰਫ ਉਨੇ ਹੀ ਚੰਗੇ ਹਨ ਜਿਨ੍ਹਾਂ ਚ
    *ਸਵੈਮਾਨ ਗਿਰਵੀ ਰੱਖਣਾ ਦੀ ਜ਼ਰੂਰਤ ਨਾ ਪਵੇ*

  • @deepbrar.
    @deepbrar. 4 часа назад +4

    ਖੁਦ ਦੇ ਕਿਰਦਾਰ ਨਾਲ ਜਗਮਗਾਓ
    *ਉਧਾਰ ਦੀ ਰੌਸ਼ਨੀ ਕਦੋਂ ਤੱਕ ਚਲੇਗੀ*

  • @BalramDhaliwal-rb7no
    @BalramDhaliwal-rb7no Час назад

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GoraVats
    @GoraVats 3 часа назад +2

    ਸੱਜਣੋ ਤੁਸੀਂ ਰੋਜ਼ਾਨਾ ਇੱਕ ਵਿਸ਼ੇ 'ਤੇ ਚਰਚਾ ਕਰਦੇ ਹੋ . ਕੀ ਪੰਜਾਬ ਦੀਆਂ ਹੋਰ ਸਮੱਸਿਆਵਾਂ ਹੱਲ ਹੋ ਗਈਆਂ ਹਨ? ਸਿਰਫ਼ ਅਕਾਲੀਆਂ ਦੀ ਚਰਚਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਇਸ ਗੰਭੀਰ ਸਥਿਤੀ ਵਿੱਚ ਪਾ ਦਿੱਤਾ ਹੈ

    • @palchand221
      @palchand221 17 минут назад

      ਪੰਜਾਬ ਸਮੇਤ ਦੇਸ਼ ਭਰ ਦੇ ਮੀਡੀਆ ਦਾ ਇਹੀਂ ਹਾਲ ਹੈ। ਮੀਡੀਆ ਕਾਰੋਬਾਰ (ਦੁਕਾਨਦਾਰੀ) ਹੈ। ਸਾਰੇ ਮੀਡੀਆ ਪੂੰਜੀ ਪਤੀਆਂ ਦਾ ਹੈ।
      ਅੱਜ ਦੀ ਤਰੀਕ ਵਿੱਚ ਪੰਜਾਬ ਦਾ ਮਸਲਾ ਝੋਨੇ ਦੀ ਖਰੀਦ ਫਰੋਖਤ ਦਾ ਹੈ ਤੇ ਸਾਂਭ ਸੰਭਾਲਣ ਦਾ ਹੈ ਤੇ ਪੰਜਾਬ ਸਰਕਾਰ ਇਸ ਕੰਮ ਵਿੱਚ ਫੇਲ੍ਹ ਹੋਈ ਹੈ।

  • @daljitsingh7980
    @daljitsingh7980 4 часа назад +1

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @harwantsingh4749
    @harwantsingh4749 2 часа назад

    ਜਿਆਦਾ ਗਲ ਝੋਨੇ ਦੀ ਕਰੋ , ਸੰਧਾਵਾਲੀਆ ਜੀ

  • @gurmailsandhu4419
    @gurmailsandhu4419 Час назад

    ਸੁਖਬੀਰ ਸਿੰਘ ਬਾਦਲ ਦਾ ਪੁੱਤ ਵੀ ਚੋਣ ਲੜ ਸਕਦਾ

  • @GurmukhSingh-mz5it
    @GurmukhSingh-mz5it Час назад

    ਜਦੋਂ ਵਾੜ ਹੀ ਖੇਤ ਨੂੰ ਖਾ ਜਾਂਦੇ ਰਬ ਹੀ ਰਾਖਾ ਹੈ

  • @shagandeepsingh8106
    @shagandeepsingh8106 18 минут назад

    ਜਥੇਦਾਰ ਬਾਦਲਾਂ ਤੋਂ ਬਿੱਲਕੁੱਲ ਬਾਹਰ ਨਹੀਂ ਹੈ। ਇਸ ਸਾਰੀ ਸਾਜਸ ਹੀ ਹੈ ਵੀ ਸੁਖਬੀਰ ਦੀ ਪੇਸ਼ੀ ਜਾਣਬੁੱਝ ਕੇ ਲੇਟ ਹੋ ਰਿਹਾ ਹੈ ਵੀ ਚੋਣਾਂ ਦਾ ਸਮਾਂ ਲੰਘ ਜਾਵੇ। ਕਿਉਕਂ ਸੁਖਬੀਰ ਬਾਦਲ ਨੂੰ ਮਨਪ੍ਰੀਤ ਬਾਦਲ ਦੀ ਮੱਦਦ ਕਰਨੀ ਸੌਖੀ ਹੋ ਜਾਵੇਗੀ। ਜਿੰਨੇ ਜ਼ਿਆਦਾ ਉਮੀਦਵਾਰ ਖੜ੍ਹੇ ਹੋਣ ਗੇ ਉਨਾਂ ਹੀ ਅੰਮ੍ਰਿਤਾ ਬੜਿੰਗ ਜੀ ਨੂੰ ਜਿੱਤਣਾ ਹੋ ਜਾਵੇਗਾ।

  • @harjindergrewal4180
    @harjindergrewal4180 4 часа назад +1

    ਵਿਰੋਧੀਆਂ ਦੀ ਕੋਝੀ ਸਾਜਿਸ਼ ਹੈ ਕਿ ਬੀਬੀ ਜੀ ਦੇ ਸਤਿਕਾਰ ਨੂੰ ਗਹਿਰੀ ਸੱਟ ਲਾਯੀ ਜਾ ਰਹੀ ਹੈ 😂😂

  • @sidhudhurkotia9919
    @sidhudhurkotia9919 3 часа назад

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @GurmukhSingh-mz5it
    @GurmukhSingh-mz5it Час назад

    ਸਤਿਕਾਰ ਕੌਰ ਦਾ ਭਾਜਪਾ ਵਿੱਚ ਜਾਣਾ ਇਸ ਗਲ ਦੀ ਗਵਾਹੀ ਭਰਦਾ ਹੈ ਕਿ ਬੀਬੀ ਵਾਕਿਆ ਹੀ ਨਸੇ ਦੀ ਸੋਦਾਗਰ ਹੈ

  • @jarnailsinghbrarbhagtabhai894
    @jarnailsinghbrarbhagtabhai894 3 часа назад

    ਵਾਹਿਗੁਰੂ ਜੀ 🙏♥️🙏

  • @jaswantsumra622
    @jaswantsumra622 3 часа назад

    ਪ੍ਰਾਈਮ ਏਸ਼ੀਆ ਟੈਲੀਵਿਜ਼ਨ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਗੱਜ ਬੱਜ ਕੇ ਬੁਲਾਈ ਗਈ ਗੁਰੂ ਫ਼ਤਿਹੇ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ॥ ਸਤਿ ਸ੍ਰੀ ਅਕਾਲ।

  • @narinderpalmann2486
    @narinderpalmann2486 31 минуту назад

    Great ਜੋੜੀ

  • @MAJORSINGH-bw8py
    @MAJORSINGH-bw8py 22 минуты назад

    ਬਾਠ ਸਾਬ MLA ਬੀਬੀ ਕਿਹੜੀ ਪਾਰਟੀ ਵਲੋ ਬਣੀ ਸੀ

  • @ravinderkaur2640
    @ravinderkaur2640 2 часа назад

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @offlinepunjab808
    @offlinepunjab808 3 часа назад

    PRIME ASIA ਅਤੇ ਸੰਧਾਵਾਲੀਆ ਸਾਬ੍ਹ ਐਡ ਤਾਂ ਆਪਾਂ ਵੀ ਚਲਾਉਣ ਲੱਗ ਪਏ ਓ, ਫੈਸਲਾ ਚਾਹੇ ਤੁਹਾਡੇ ਹੱਥ ਵਿੱਚ ਨਹੀਂ ਹੈ ਪਰ ਚੰਗੀ ਸਲਾਹ ਤਾਂ ਦੇ ਸਕਦੇ ਓ,ਬਾਕੀ ਫਿਲਹਾਲ ਪ੍ਰਾਇਮ ਏਸ਼ੀਆ 'ਤੇ ਇੱਕ ਹੀ ਦਾਗ ਹੈ ਓ ਮੈਨੂੰ ਲਗਦਾ ਵਾ ਕਿ ਇੱਕ ਚੰਗੀ ਸੋਚ ਨੂੰ,ਚੰਗੇ ਚੈਨਲ ਨੂੰ ਲੈਕੇ ਬੈਠੂਗਾ। ਵਾਹਿਗੁਰੂ ਭਲੀ ਕਰੇ

  • @GurmukhSingh-mz5it
    @GurmukhSingh-mz5it Час назад

    ਨਾਮ ਸਤਿਕਾਰ ਕਮ ਕਰਨੇ ਖਰਾਬ ਕਿਸੇ ਦੇ ਪੁੱਤਰ ਧੀ ਨੂੰ ਨਸੇ ਤੇ ਲਾ ਕੇ ਮਾਇਆ ਇਕਠੀ ਕਰਨੀ ਕਦੇ ਵੀ ਵਫਾ ਨਹੀਂ ਕਰਦੀ ਮਾਲਕ ਦੇ ਹਥ ਬਹੁਤ ਲੰਮੇ ਨੇ ਬੀਬੀ ਬਾਦਲਕਿਆ ਦੀ ਹਾਲਤ ਵੇਖ ਲਵੋ

  • @kuldipsingh9004
    @kuldipsingh9004 2 часа назад

    SAT SHRI AKAL JI PUNJAB DE. LOK BEHLE HUN VARY VARY GOOD DAILONG

  • @manjitSingh-x9r
    @manjitSingh-x9r 4 часа назад

    ਪਰਮਜੀਤ। ਬਾਠ। ਸੰਧਾਵਾਲੀਏ। ਸਤਿ ਸ੍ਰੀ ਆਕਾਲ ਜੀ

  • @sndmhsjsms
    @sndmhsjsms 22 минуты назад

    Waheguru ji 🙏🏼🙏🏼
    Ss.akal.ji

  • @GurmukhSingh-mz5it
    @GurmukhSingh-mz5it Час назад

    ਜਲੰਧਰ ਜਿਲ੍ਹੇ ਦੀ ਜਿਮਨੀ ਚੋਣ ਵਿੱਚ ਖਾਲੀ ਦਲ ਨੇ ਕੀ ਕੀਤਾ ਸੀ

  • @jagvinderdosangh9262
    @jagvinderdosangh9262 Час назад

    ਹੈਲੋ ਬੱਚਿਓ ❤️

  • @gurimangat2636
    @gurimangat2636 2 часа назад

    SAT SHRI AKAL JI SARYAN NU 🙏 ❤❤

  • @shagandeepsingh8106
    @shagandeepsingh8106 25 минут назад

    ਸੰਧਾਵਾਲੀਆਂ ਅਤੇ ਬਾਠ ਸਾਹਿਬ ਜੀ ਜਿਵੇਂ ਕਿ 2019 ਦੀ ਲੋਕ ਸਭਾ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਗਦਾਰ ਨੇ ਆਪਣੀ ਭਰਜਾਈ ਬੀਬਾ ਹਰਸਿਮਰਤ ਬਾਦਲ ਦੀ ਬਠਿੰਡਾ ਹਲਕੇ ਤੋਂ ਕਾਂਗਰਸ ਮੰਤਰੀ ਹੁੰਦਿਆਂ ਕੀਤੀ ਸੀ ਉਸੇ ਤਰ੍ਹਾਂ ਹੁਣ ਸੁਖਬੀਰ ਆਪਣਾ ਬੰਦਾ ਖੜਾ ਨਾ ਕਰਕੇ ਮਨਪ੍ਰੀਤ ਬਾਦਲ ਦੀ ਮੱਦਦ ਕਰਕੇ ਬੀਹੜੀ ਲਾਹੁੰਣਗੇ।

  • @RosaSharma
    @RosaSharma Час назад

    Sat Shri Akal ji

  • @sukhkhehra1627
    @sukhkhehra1627 3 часа назад

    ਜ਼ਿਮਨੀ ਚੋਣ ਵੀ ਆਗੀ। ਮੰਡੀਆਂ ਚ ਪਿਆ ਝੋਨਾ ਫੈਸਲਾ ਕਰੋ। ਵੋਟ ਕਿਸ ਨੂੰ ਪਾਉਣੀ ਆ 🙏🙏

  • @TonyBhatia7781
    @TonyBhatia7781 3 часа назад

    Sat Shri Akal ji dona Veeran nu 🙏 🙏 🙏

  • @narinderjeetsingh3994
    @narinderjeetsingh3994 4 часа назад

    Sat Sri akaal to all 🙏🙏🌺

  • @ParamjitSingh-f6c
    @ParamjitSingh-f6c 3 часа назад

    ਮਨਪ੍ਰੀਤ ਬਾਦਲ ਜਿੱਤੇਗਾ ਨੋਟ ਕਰਲੋ ❤❤❤❤

    • @ParmJeet-d4q
      @ParmJeet-d4q 2 часа назад

      😅😅😅😅😅 pipa Khali

  • @LuckySingh-jy5lh
    @LuckySingh-jy5lh 3 часа назад

    Satshiriakal ji bath sahib ji

  • @amanbrar273
    @amanbrar273 Час назад

    🙏🏻🙏🏻

  • @jatendersingh3596
    @jatendersingh3596 4 часа назад

    Sat Shri akal 22 ji

  • @JagtarGill-u1z
    @JagtarGill-u1z 2 часа назад

    Very good bath shiab and sindiwela shiab ji thanks ❤😂🎉😢😅😊

  • @sarbjitsinghriar596
    @sarbjitsinghriar596 3 часа назад

    🙏🙏❤️

  • @darshankooner5231
    @darshankooner5231 3 часа назад

    🙏🙏

  • @harjinderaujla6950
    @harjinderaujla6950 3 часа назад +1

    SGPC is looking for people for ardas to help badal family

  • @mahinderlal4910
    @mahinderlal4910 3 часа назад

    Very good analysis thanks very much

  • @jambarsung8914
    @jambarsung8914 2 минуты назад

    Nice 👍

  • @ramandeepsingh4310
    @ramandeepsingh4310 Час назад

    Good

  • @amanbrar273
    @amanbrar273 Час назад

    ਬਾਠ ਵੀਰ ਇਹ ਤੁਸੀ ਕਹਿ ਰਹੇ ਹੋ ਅਸੀ ਤਾ ਆਖੇ ਲਗਣ ਨੂੰ ਆਪਣੀ ਤੌਹੀਨ ਸਮਝਦੇ ਆ ਜੀ ਗਲਤੀ ਮੁਆਫ

  • @KulwinderSingh-zv1tx
    @KulwinderSingh-zv1tx 44 минуты назад

    Good morning g 🙏🌹🌹😊 ਬੰਗਾ

  • @RosaSharma
    @RosaSharma 58 минут назад

    Hari Chand rattan USA pb48 laos Banos sat Shri Akal ji

  • @Lovedeepsingh01
    @Lovedeepsingh01 Час назад

    🙏🏻🙏🏻🙏🏻🙏🏻

  • @tejpalpannu2293
    @tejpalpannu2293 Час назад

    🙏🙏🙏🇮🇳🇨🇦🇮🇳🙏🙏🙏

  • @Nanakpanthi
    @Nanakpanthi 3 часа назад

    Baath saab how to you email on some important issue. Can't discuss publicly.

  • @bababudhanurseryfarmsohian56
    @bababudhanurseryfarmsohian56 4 часа назад

    Ssa veer ji

  • @sukhdevchahal6894
    @sukhdevchahal6894 2 часа назад

    Punjab vich Aam Admi di Sarkar hai jihna de 92 MLA's ne. AAP party nu syasi badla lain di ki majboori hai, gal hajam nahi aundi.

  • @PremPal-rg7jx
    @PremPal-rg7jx 3 часа назад

    Sandhawaliea and parmjeet ji sat shri akal ji

  • @bsmaan5247
    @bsmaan5247 4 часа назад

    🙏🙏🙏🙏🙏🙏

  • @gurcharankulana
    @gurcharankulana 3 часа назад

    ਖ਼ਾਲੀ ਦਲ,ਕਹੋ

  • @GulbaharSingh-Bat
    @GulbaharSingh-Bat 59 минут назад

    G❤❤🎉🎉

  • @jagjitsingh627
    @jagjitsingh627 4 часа назад

    Bai g sat shri akal g,jagjit randhawa mimsa dhuri

  • @sukhdevchahal6894
    @sukhdevchahal6894 Час назад

    Pair(foot) di moch ghatiya soach bande nu agahan val vadhan dindi. Eh Waltohe da hal hai. Eh soach Akali Dal nu agahan nahi jaan dinda.

  • @jarmangill4004
    @jarmangill4004 2 часа назад

    Loka nu salah den to pehla tusi aap nirpakh journalism kro

  • @football24x7on
    @football24x7on 4 часа назад

    Sat Sri akal ji 🎉

  • @amanbrar273
    @amanbrar273 Час назад

    🙏🏻🙏🏻

  • @narinderjeetkaur2918
    @narinderjeetkaur2918 2 часа назад

    🙏🙏